ਗੋਲਡੀ PP ਬਾਰੇ ਸਭ ਤੋਂ ਪਹਿਲਾਂ ਬੋਲਣ ਵਾਲੇ ਵੀਰਜੀਤ ਸੁੱਖ ਦਾ ਧਮਾਕੇਦਾਰ ਇੰਟਰਵਿਊ, ਕਹਿੰਦਾ ਹੁਣ ਸੱਚੀਆਂ ਸੁਣਾਉਣੀਆਂ

Sdílet
Vložit
  • čas přidán 8. 08. 2020
  • ਪੁਨੀਤ,ਗੋਲਡੀ ਅਤੇ ਬਘੇਲ ਮਾਮਲੇ ਦੇ ਵਿਵਾਦ ਦਾ ਹੱਲ ਹੋਵੇ ਕਿਵੇਂ?
    • ਪੁਨੀਤ,ਗੋਲਡੀ ਅਤੇ ਬਘੇਲ ਮ...
    ਗੋਲਡੀ ਪੀਪੀ ਅਤੇ ਬਘੇਲ ਸਿੰਘ ਵਿਚਾਲੇ ਵਿਵਾਦ 'ਤੇ ਧਮਾਕੇਦਾਰ ਇੰਟਰਵਿਊ, ਬਘੇਲ ਨੇ ਦਿੱਤਾ ਪਹਿਲਾ ਸਬੂਤ
    • ਗੋਲਡੀ ਪੀਪੀ ਅਤੇ ਬਘੇਲ ਸਿ...
    Goldy PP, Puneet PP, Samaj Sewa , Goldy PP Helping Hand, NRI Punjabi , harpal Singh Sunam , Ecxlusive , Latest Interview , Punjab Police , Veerjit Singh Sukha , Veerjeet Singh , Veerjit Singh Sukha Interview

Komentáře • 675

  • @HuMan-lc7zx
    @HuMan-lc7zx Před 4 lety +12

    ਗੋਲਡੀ ਜਾ ਕੇ ਉਨ੍ਹਾਂ ਪਰਿਵਾਰਾਂ ਦੀ ਸੇਵਾ ਕਰ ਜਿਨ੍ਹਾਂ ਨੂੰ ਪੁਲਿਸ ਨਜਾਇਜ ਟੋਰਚਰ ਕਰਦੀ ਆ

  • @balrajbhullar2976
    @balrajbhullar2976 Před 4 lety +1

    ਗੋਲਡੀ ਦੀ ਬਹੁਤ ਵੱਡੀ ਸੇਵਾ ਹੈ ਵੀਰ ਜੀ ਬਹੁਤ ਹੀ ਵਧੀਆ ਸੇਵਾ ਹੈ

  • @ale-cj6ls
    @ale-cj6ls Před 4 lety +31

    ਸੇਵਾ ਉਹ ਹੁੰਦੀ ਹੈ ਜੋ ਆਪਣੀ ਕੀਤੀ ਹੋਈ ਕਿਰਤ ਵਿੱਚੋਂ ਕੀਤੀ ਜਾਵੇ

  • @charanjitdhillon8117
    @charanjitdhillon8117 Před 4 lety +124

    ਹਰ ਇੱਕ ਐਨ ਆਰ ਆਈ ਆਪਣੇ ਆਪਣੇ ਪਿੰਡ ਨੂੰ ਸੰਭਾਲ ਲੈਣ ਤੇ ਹਰ ਗਰੀਬ ਦੀ ਮਦਦ ਵੀ ਹੋ ਜਾਵੇ ਗੀ ਤੇ ਤੁਹਾਡੇ ਪੈਸੇ ਦੀ ਗਲਤ ਵਰਤੋਂ ਵੀ ਨਹੀਂ ਹੋਵੇ ਗੀ

  • @user-pz3jn1pd4i
    @user-pz3jn1pd4i Před 4 lety

    ਵੀਰ ਜੀ ਤੁਹਾਡੀ ਸੋਚ ਆ ਕੇ ਜੇ ਗਰੀਬਾਂ ਦੇ ਘਰ ਬਣ ਗਿਆ ਤਾ ਤੁਹਾਡੇ ਵਰਗੇ ਬਣ ਜਾਣ ਇਸ ਲਈ ਤੁਸੀਂ ਬੰਦ ਕਰਣੋ ਚੋਹਦੇ ਹੋ NGO

  • @gurmukhsinghdhaliwal8446
    @gurmukhsinghdhaliwal8446 Před 4 lety +3

    ਗੋਲਡੀPP ਤੇ 🙏LIVE ਹੋ ਕੇ ਲੱਖਾਂ ਸਿਧਾਣਾ ਤੇ🏃‍♂ ਮੰਤਰੀ ਦੁਆਰਾ ਲਾਏ ਦੋਸ਼ਾਂ ਦਾ👈 ਗੁਰਮੁੱਖ ਸਿੰਘ ਧਾਲੀਵਾਲ ਵਲੋਂ ਕਰਾਰਾ ਜਵਾਬ✍️

  • @HarbhajanSingh-wp4dg
    @HarbhajanSingh-wp4dg Před 4 lety

    ਪਹਿਲਾ ਹੀ ਕਿਹਾ ਸੀ ਬਾਈ ਸਹੀ ਬੋਲਦਾ ਜੇ ਗੋਲਡੀ ਵਰਗੇ ਸੱਚੇ ਹੁੰਦੇ ਹੁਣ ਨੂੰ ਸਾਰਾ ਚਿੱਠਾ ਨ ਖੋਲ ਦਿੰਦੇ,,ਜੇ ਕਿਸੇ ਤੇ ਇਲਜ਼ਾਮ ਲਗਦਾ ਹੋਵੇ ਬੰਦਾ ਪੂਰਾ ਆਕੜ ਕੇ ਬਾਹਰ ਆਉਂਦਾ ਤੇ ਸਫਾਈ ਦਿੰਦਾ ਇਹ ਲੁਕਦੇ ਫਿਰਦੇ ਨੇ,,ਏਥੇ ਤਾਂ ਜਿਹੜਾ ਗ਼ਰੀਬ ਦਾ ਹੱਕ ਨ ਖਾਉ ਉਹੀ ਪਛਤਾਉ ।

  • @JagjeetSingh-hy3qb
    @JagjeetSingh-hy3qb Před 4 lety +2

    ਵਾਹਿਗੁਰੂ ਜੀ

  • @sakeenasakeena9428
    @sakeenasakeena9428 Před 4 lety +4

    Goldi bro g sahde layi ta rabb Da dujja roop ne 🤲🤲🤲🤲🤲🤲🤲🤲🤲🤲🤲🤲🤲🤲🤲

    • @kulwindersigh4218
      @kulwindersigh4218 Před 2 lety

      Nale ta kehde aa ki jisne jnam dita maa oh rabb da dujah roop hunda tusi dojah roop goldi nu manni bathye aa

  • @punjabimunde6590
    @punjabimunde6590 Před 4 lety +4

    ਇਹ ਵੀਰ ਇੰਨਾ ਇਮਾਨਦਾਰ ਹੈ ਕਿ ਸਾਰਾ ਪਿੰਡ ਇਲਾਕਾ ਜਾਣਦਾ
    ਵੀਰਜੀਤ ਵੀਰ ਹੁਣਾ ਦੇ ਖਾਨਦਾਨ ਰਿਸਤੇਦਾਰੀਆ ਚ ਇੱਕ ਵੀ ਬੰਦਾਂ ਬੇਈਮਾਨ ਨਹੀ
    ਸਾਰਾ ਇਲਾਕਾ ਗਵਾਹ ਹੈ
    ਲੋਕ ਤਾਂ ਇਹ ਕਹਿੰਦੇ ਆ ਕਿ ਇਮਾਨਦਾਰੀ ਇਹਨਾ ਕੋਲ ਹੀ ਹੈ ਕਲਯੁਗ ਦੀ ਸਾਰੀ

  • @jasdeepsingh7745
    @jasdeepsingh7745 Před 4 lety +3

    Goldy veer and paneet veer nu full support ha form Canada

  • @sonusharma6773
    @sonusharma6773 Před 4 lety

    ਵੀਰਜੀਤ ਬਾਈ ਜੀ ਅਸੀਂ ਤੁਹਾਢੇ ਨਾਲ िਬਲਕੁਲ ਸिਹਮਤ ਅਾ ਕੇ िਹਸਾਬ ਲੈਣਾ ਚਾਹੀਦਾ ਹੈ ਪਰ ਵੀਰ ਸੁਅਾਦ ਤਾਂ ਫੇਰ ਅਾੳੂਗਾ ਜੇਕਰ ਤੁਸੀ ਅਾਪਣੇ ਪੰਜਾਬ ਦੇ ਸਾਰੇ ਸਰਪੰਚ ਅੈਮ ਅੈਲ ਏ ਅੈਮ ਸੀ ਅੈਮ ਪੀਜ ਤੇ ਸੀ ਅੈਮ ਵਰिਗਅਾਂ ਕੋਲੋਂ िਹਸਾਬ ਲੳੁਗੇ िਜਹਨਾਂ ਨੇ ਸਾਢੇ ਸਾਰੇ ਪੰਜਾਬ ਦੇ ਬੇੜਾ ਗਰਕ ਕਰਤਾ ਸਾਢੀ ਸਾਰੀ ਪੰਜਾਬ ਦੀ ਕਰੀਮ ਬਾਹਰਲੇ ਮੁਲਕਾਂ ਨੂੰ ਭਜੀ ਜਾ ਰਹੀ ਹੈ ਇਹਨਾਂ ਲੀਢਰਾਂ ਦੇ ਦੁਖੋਂ...ਗੋਲਢੀ ਜਾਂ ਪੁਨੀਤ ਕੋਈ ਸਾਢੇ ਮਾਮੇ ਦੇ ਪੁਤ ਨਹੀਂ ਹਨ..ਪਰ ਅਸੀਂ ਗਲ ਤਾਂ ਕਰ ਰਹੇ ਹਾਂ ਅਗਰ ਤੁਸੀਂ ਬੀੜਾ ਚੁिਕਅਾ ਹੈ ਤਾਂ िਭ੍ਸ਼ਟ ਅਫਸਰਾਂ ਤੇ िਭ੍ਸ਼ਟ ਲੀਢਰिਸ਼ਪ ਤੋਂ ਵੀ िਹਸਾਬ ਮੰिਗਅਾ ਜਾਵੇ ਜੀ.....🙏🙏🙏🙏🙏

  • @HarjinderSingh-np5pk
    @HarjinderSingh-np5pk Před 4 lety +35

    ਥੋੜੇ ਦਿਨ ਹੀ ਏ ਗੱਲ ਬਾਤ ਹੁੰਦੀ ਆ ਬਾਦ ਵਿੱਚ ਕੋਈ ਹੋਰ ਹੀ ਮੁਦਾ ਅ ਜਾਂਦਾ ਮੋਦੀ ਖਾਨੇ ਦੀ ਹੁਣ ਕੋਈ ਖ਼ਬਰ ਨਹੀਂ ਔਂਦੀ ਪਤਾ ਨਹੀਂ ਚੱਲਦਾ ਕਿ ਨਹੀਂ ਚੱਲਦਾ

  • @blackninja1349
    @blackninja1349 Před 4 lety +8

    ਵੀਰਜੀਤ ਸਿੰਘ ਜੀ ਤੁਸੀਂ ਬੁਹਤ ਵਧੀਆ ਗੱਲ ਕਹੀ ਹੈ ਧਨਵਾਦ

  • @kakagujjar335
    @kakagujjar335 Před 4 lety +1

    Goldy pp veer puneet veer Mandeep veer Anmol veer zindabad

  • @Sukhwindersingh-lo7zw
    @Sukhwindersingh-lo7zw Před 4 lety +31

    ਯਾਰ ਸਾਰੇ ਕਹੀ ਜਾਂਦੇ ਆ ਸਾਡੇ ਕੌਲ ਸਬੂਤ ਸਾਭੀ ਬੈਠੇ ਆ। ਉਨ੍ਹਾਂ ਨੂੰ ਦਿਖਾਉਂਦੇ ਕਿਉਂ ਨਹੀਂ ਤਾਂ ਕਿ ਸਚਾਈ ਸਾਹਮਣੇ ਆਵੇ। ਕੌਣ ਸੱਚਾ ਕੌਣ ਝੂਠਾ ਹੈ।

    • @Pb36_walee
      @Pb36_walee Před 4 lety +3

      Proof houge taan dikhange bai g

    • @shingo6932
      @shingo6932 Před 4 lety

      Hahha sara kuch a pta lag giya thunu lag jana

    • @Sukhwindersingh-lo7zw
      @Sukhwindersingh-lo7zw Před 4 lety +1

      @immune punjabi ਸਬੂਤ ਉਨ੍ਹਾਂ ਨੂੰ ਦੇਵੇਗਾ ਜਿਨ੍ਹਾਂ ਤੋਂ ਪੈਸੇ ਲਏ । ਉਹ ਤਾਂ ਮੰਗਦੇ ਨਹੀਂ ਤੀਸਰੇ ਦਾ ਬਿਨਾ ਵਜਾ ਢਿੱਡ ਦੁੱਖ ਰਿਹਾ । ਉਧਾਰਣ ਦੇ ਤੌਰ ਤੇ ਤੁਸੀਂ ਪੈਸੇ ਦਿੱਤੇ ਤਾਂ ਤੁਸੀ ਹਿਸਾਬ ਮੰਗ ਸਕਦੇ ਹੋ ਮੈਂ ਕੌਣ ਹੁੰਦਾ ਹਿਸਾਬ ਮੰਗਣ ਵਾਲਾ। ਕਈ ਦਹਾਕਿਆ ਤੋਂ ਅਕਾਲੀ ਅਤੇ ਕਾਂਗਰਸੀ ਪੰਜਾਬ ਨੂੰ ਖਾ ਰਹੇ ਉਨ੍ਹਾਂ ਤੋਂ ਇਹ ਲੋਕ ਹਿਸਾਬ ਕਿਉਂ ਨਹੀਂ ਮੰਗਦੇ ਪਤਾ ਅਗਲਿਆ ਨੇ ਬਾਂਹ ਪਾ ਦੇਣੀ ਹੈ। ਤੁਸੀਂ ਸਮਝਦਾਰ ਹੋ ਖੁਦ ਹੀ ਸਮਝ ਜਾਣਾ ਕਿਥੇ।

    • @shingo6932
      @shingo6932 Před 4 lety +1

      @@Sukhwindersingh-lo7zw acha ji jive loka ne Goldy agge kita seva lai ohda ohna ne bagel kitta Age OK ek bar Goldy hisab kare ta phir dekhi tusi chikha marde a

    • @shingo6932
      @shingo6932 Před 4 lety

      @@Sukhwindersingh-lo7zw gall koi lakh do lakh di nhi gall carar di vi nhi gall carara di a chamkaour shaib walla Case mere lage da he a veer ji sirf 20000hajar laga bas oh video cho kina paisa kamaya hona ohne holli holi lago pta

  • @jsbatth2086
    @jsbatth2086 Před 4 lety +1

    ਗੱਲ ਖਤਮ ਹੋ ਸਕਦੀ ਹੈ ਸਿਰਫ ਪਹਿਲਾਂ ਗੋਲਡੀ ਨੂੰ ਪਛਿਆ ਜਾਵੇ ਕਿ ਤਿਹਾਨੂੰ ਅੱਜ ਤੱਕ ਕਿਨੇ ਪੈਸੇ ਆਏ ਹਨ ਤੇ ਹੁਣ ਗੋਲਡੀ ਕੋਲ ਕਿੰਨੇ ਬਕਾਇਆ ਹੈ ਸਭ ਪਤਾ ਲੱਗ ਜਾਵੇ ਗਾ ਫਿਰ NRi ਤੋ ਲਿਖਤੀ ਸਬੂਤ ਮੰਗ ਲਵਾਗੇ

  • @Dosanjh84
    @Dosanjh84 Před 4 lety +21

    ਗੱਲਾਂ ਬਿਲਕੁਲ ਸਹੀ ਵੀਰ ਵੀਰਜੀਤ ਸਿੰਘ ਦੀਆ

  • @kuljinder5251
    @kuljinder5251 Před 4 lety +15

    ਹੈਗਾ ਕੋਈ ਐਥੇ PP+PP ਦਾ ਚਮਚਾ ਹੁਣ ਬੋਲੋ ਐਥੇ ਆਕੇ ਕਰੋ ਹਮਾਇਤ ਆਪਣੇ ਚੋਰਾਂ ਦੀ

    • @manpreetdhaliwal1010
      @manpreetdhaliwal1010 Před 4 lety +1

      Right mere veer

    • @jassigill1790
      @jassigill1790 Před 4 lety +1

      Mai haga bai ajo

    • @jassigill1790
      @jassigill1790 Před 4 lety

      Ehdi gal da jwab mai dena jehri ehne gal khi v anmol ne permotion kiti guggi ni pehla ta koe jnda ni c hna v ehde permotion tu bad lok nu pta lgeya v guggi kon aa hna koe

    • @kuljinder5251
      @kuljinder5251 Před 4 lety +1

      @@jassigill1790 chal koi ni veer jhooth bhuta time sach agey ni tikda beshak time jroor lg janda prr ik din dudh da dudh paani da paani ho he jaana aa rabb jldi ton jldi eis masle da hall kare jo sacha hunda oh kise di gll ni sunn da sboot kdh ke sahmne rakh dinda aa te bolan waleya da muhh bndh krr dinda aa 👍

    • @Pb36_walee
      @Pb36_walee Před 4 lety

      @@kuljinder5251 bai fr ehi kyu hisaab mngn aaye...Veer tu ni mng lya...Dsi jra

  • @ManjitSingh-cp9rr
    @ManjitSingh-cp9rr Před 4 lety

    Sukha Veer Very good job ji Baghel Singh veer very good job ji Manjit singh Lohara Ludhiana

  • @gurpal_dharni
    @gurpal_dharni Před 4 lety

    ਵੀਰੇ ਤੁਸੀਂ ਸਾਰੇ ਹਿਸਾਬ ਦੀ ਗੱਲ ਕਰਦੇ।
    ਮੈ ਅੱਜ ਤੱਕ ਖਾਲਸਾ ਏਡ, ਕੁਲਵੰਤ ਸਿੰਘ ਧਾਲੀਵਾਲ, ਪੰਜਾਬ ਰੇਡੀਓ, ਸਿੱਖ ਰਿਲੀਫ ਸੰਸਥਾ ਨੂੰ ਮੱਦਦ ਕੀਤੀ। ਰਕਮ £1500 ਤੱਕ।
    ਇਹਨਾ ਵਿੱਚੋਂ ਪੰਜਾਬ ਰੇਡੀਓ ਤੇ ਸਿੱਖ ਰਿਲੀਫ ਨੇ ਧੰਨਵਾਦ ਕੀਤਾ। ਬਾਕੀ ਕਿਸੇ ਨੇ ਨਾਂ ਵੀ ਨਹੀਂ ਰੱਖਿਆਂ।
    ਪਰ ਮੈ ਕਿਸੇ ਦੀ ਸੇਵਾ ਤੇ ਕੋਈ ਕਿੰਤੂ ਪਰੰਤੂ ਕਰਦਾ।

  • @BalwinderSingh-hu2de
    @BalwinderSingh-hu2de Před 4 lety +1

    ਵੀਰਜੀਤ ਸਿੰਘ ਗੁੱਡ

  • @sukhjitkaur6552
    @sukhjitkaur6552 Před 4 lety

    Veerjit veerji very good

  • @stareducation4768
    @stareducation4768 Před 4 lety +4

    ਇਹ ਹੀ ਸਮਝਣਾ ਚਾਹੀਦਾ ਗੋਲਡੀ ਵੀਰ ਹੋਰਨਾਂ ਨੂੰ ਕਿ ਇਹ ਸਾਰੇ, ਜਦੋਂ ਕਿਸੇ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਤਾਂ ਇੰਝ ਬਦਨਾਮ ਕਰਦੇ ਹਨ

    • @judgesarpanch3370
      @judgesarpanch3370 Před 4 lety

      ਕੁਝ ਤਾ ਹੈ ਜੋ ਅੈਨਾ ਰੋਲਾ ਪੈ ਰਿਹਾ ਹੈ ਵੀਰ ਜੀ ਕੁਝ ਨਾ ਕੁਝ ਤਾ ਜਰੂਰ ਨਿਕਲੇਗਾ Wait and watch

    • @RajinderKumar-yu5ty
      @RajinderKumar-yu5ty Před 4 lety

      @@judgesarpanch3370 bilkul veer daal me kuch kala nahi sari daal hi kali hai

    • @BaldevSingh-gs5vf
      @BaldevSingh-gs5vf Před 4 lety

      Kar len do Goldy Bro nu sewa sath deo Goldy Bro da

  • @deepsimmu6742
    @deepsimmu6742 Před 3 lety

    Goldy veer te Puneet veer full support aa

  • @sskherisingh5223
    @sskherisingh5223 Před 4 lety +4

    ਬਹੁਤ ਵਧੀਆ ਵਿਚਾਰ ਹਨ ਮਿਸਟਰ ਵੀਰਜੀਤ ਸਿੰਘ ਜੀਆਂ ਦੇ

  • @baljitdhillon1842
    @baljitdhillon1842 Před 4 lety +2

    Goldy very good boy

  • @AmanKaur0707
    @AmanKaur0707 Před 4 lety +32

    ਅੜਿੱਕਾ ਜਾ ਕੜਿਕੀ ਮਾਸਟਰ ਦੀ ਪਰਿਭਾਸ਼ਾ ਦੱਸੋ: ਅੜਿੱਕਾ ਜਾ ਕੜਿਕੀ ਮਾਸਟਰ ਪੁਰਾਣੇ ਜਮਾਨੇ ਵਿੱਚ ਪਿੰਡਾਂ ਵਿੱਚ 2 3 ਉਹ ਬੰਦੇ ਹੁੰਦੇ ਸੀ ਜਿਨ੍ਹਾਂ ਦਾ ਕੰਮ ਲੋਕਾਂ ਦੇ ਸਿੰਞ ਫਸਾਉਣਾ ਹੁੰਦਾ ਸੀ। ਪਰ ਅੱਜ ਕੱਲ੍ਹ ਇਹ ਲੋਕ ਸ਼ੋਸ਼ਲ ਮੀਡੀਆ ਉੱਤੇ ਆਮ ਮਿਲ ਜਾਣਗੇ।

    • @shingo6932
      @shingo6932 Před 4 lety +1

      Bhai ek paj giya ek ne paj jana thode punnet ne OK ji itly walla paj giya

    • @KamaljitSingh-wm7ui
      @KamaljitSingh-wm7ui Před 4 lety

      1 ea behtha yellow T-shirts’ vich

    • @jatinderpalsingh4885
      @jatinderpalsingh4885 Před 4 lety

      @@KamaljitSingh-wm7ui bhraawa eh banda sahi bol reha

    • @noorbhullar5493
      @noorbhullar5493 Před 4 lety

      @@jatinderpalsingh4885 ehne ki kita loka lai ehne vadde sachet ne

    • @SurinderSingh-hq8up
      @SurinderSingh-hq8up Před 4 lety

      @@shingo6932 koi nai bhajiya te na bhajan ge ok.... dekhi chlo bas babe Nanak di Kirpa eda hi bani rahni aa... boli jao jo bolna ek din tuc apnian boliya glan te app guilty feel kroge... maaf kreo j gusa lga hove

  • @manpreetsinghbhullar4417
    @manpreetsinghbhullar4417 Před 4 lety +1

    ਵੀਰ ਜੀ ਉਹ ਚੋਰ ਜਾ ਠੱਗ ਨੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਮਦਦ ਕੀਤੀ ਤੁਹਾਡੇ ਵਰਗੇ ਗੋਲਡੀ ਵੀਰ ਜਾ ਪਨੀਤ ਵੀਰ ਜੀ ਮਗਰ ਪੈ ਗਏ ਹੋ ਸਰਕਾਰ ਨੂੰ ਲੋਕਾਂ ਨੇ ਐਨੇ ਪੈਸੇ ਪਾ ੲੇ ਸਰਕਾਰ ਤੇ ਸਵਾਲ ਕਿਉਂ ਨਹੀਂ ਕਰਦੇ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਸਾਡੇ ਪ੍ਦੇਸ਼ਾ ਬੈਠੇ ਮਦਦ ਕਰਦੇ ਉਨ੍ਹਾਂ ਵੀਰਾਂ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਸੀਂ ਬੋਲਦੇ ਬਹੁਤ ਹੋ ਉਨ੍ਹਾਂ ਵਰਗੇ ਬੋਣੋ ਫਿਰ ਬੋਲੋ ਪਨੀਤ ਗੋਲਡੀ ਬਾਰੇ ਉਨ੍ਹਾਂ ਨੂੰ ਸਬੂਤ ਦੇਣ ਦੀ ਲੋੜ ਨਹੀਂ

  • @kulwantsingh1561
    @kulwantsingh1561 Před 4 lety

    Very...good..bai..ji

  • @DavinderSingh-lu3jy
    @DavinderSingh-lu3jy Před 4 lety +4

    Good 👍👍👍❤️❤️❤️❤️❤️❤️

  • @kgreenchannel4395
    @kgreenchannel4395 Před 4 lety +2

    ਜੇ ਬਘੇਲੇ ਕੋਲ ਸਬੂਤ ਹੈ ਆ 7ਲੱਖ ਦਾ ਇਨਾਮ ਲਈ ਰੱਖਿਆ ਤੇ 50/60 ਹਜ਼ਾਰ ਦੀ ਟਿਕਟ ਲੈਣ ਕੇ ਇੰਡੀਆ ਆ ਜਾਵੇ ਓਥੇ ਹੀ ਭੋਕੀ ਜਾਂਦਾ

  • @gurjantsingh40031
    @gurjantsingh40031 Před 4 lety +28

    ਵੀਰ ਜੀਤ ਸਿੰਘ ਤੇ ਬਘੇਲ ਸਿੰਘ ਵੀਰ ਜੀ ਦੋਨੋਂ ਜਿਨ੍ਹਾਂ ਵਾਦ

  • @GurdeepSingh-yk4eg
    @GurdeepSingh-yk4eg Před 4 lety

    V good job goldy veer ji

  • @SonuKumar-fl6oh
    @SonuKumar-fl6oh Před 4 lety

    PP Goldy te puniti bahut badhiya kam kar rahe hain. Ahoje veer har pind har shehr vich hone chahide

  • @shubampreetsinghsandhu1258

    ਗੋਲਡੀ ਵੀਰ ਚੰਗੇ ਇਨਸਾਨ ਨੇ ਜਿਨ੍ਹਾਂ ਕੋਲ ਕੋਈ ਸਬੂਤ ਨੇ ਉ ਮੇਰੇ ਵੀਰ ਅੱਗੇ ਲੈ ਕੇ ਅਾਉਣ

  • @surjeetsingh2810
    @surjeetsingh2810 Před 4 lety +27

    ਬੇਘਲ, ਵੀਰ, ਜੰਦਾ, ਬਾਦ

  • @user-nu4lb6iw2t
    @user-nu4lb6iw2t Před 4 lety +27

    ਭੇਡਾਂ ਦੇ ਮਿਰਚਾਂ ਲੜਨੀਆ ਹੁਣ 🧐🧐🧐

    • @user-kt7ro3qs7j
      @user-kt7ro3qs7j Před 4 lety

      ਤੂ ਸਿਗਾ ਆਲੀ ਆ ਬਿਨਾ ਸਿਗਾਂ ਤੋ ਪਰ ਪਿਛੋ ਤੂ ਵੀ ਨੰਗੀ ਆ

    • @golibazgamer8210
      @golibazgamer8210 Před 4 lety

      goldy chor

  • @punjabdimaakhedkabaddi7252

    ਸੁੱਖਾ ਕਾਲੇਕੇ ਵੀਰ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @p.sfarmsema5002
    @p.sfarmsema5002 Před 4 lety

    ਮੈਨੂੰ ਪਤਰਕਾਰ ਵੀਰ ਦਾ ਬਹੁਤ ਵਧੀਆ ਸੁਭਾਅ ਲੱਗਦਾ
    ਬਹੁਤ ਪਿਆਰਾ ਵੀਰ ਆ

  • @nimanajihadavindersingh7484

    ਮੈਨੂੰ ਪਤਾ ਨਹੀਂ ਕੌਣ ਗਲਤ ਤੇ ਕੌਣ ਸਹੀ ਅਾ,
    ਏਨਾ ਜਰੂਰ ਪਤਾ ਗੋਲਡੀ ਪੀਪੀ ਨੇ ਕੰਮ ਬਹੁਤ ਕਰਾਏ ਆ ਇਸ ਵਿਚ ਕੋਈ ਸ਼ੱਕ ਨਹੀਂ,

    • @Panjab1100
      @Panjab1100 Před 4 lety

      Goldy kuta chor

    • @nimanajihadavindersingh7484
      @nimanajihadavindersingh7484 Před 4 lety

      ਮਾੜੇ ਹੁਣ ਗੇ ਵੀ ਤਾ ਸਰਕਾਰ ਨਾਲੋਂ ਤਾਂ ਬਹੁਤ ਚੰਗੇ ਆ

    • @nimanajihadavindersingh7484
      @nimanajihadavindersingh7484 Před 4 lety

      @immune punjabi don't worry, aageya ni ohi billo time😄😃

    • @kabalssingh326
      @kabalssingh326 Před 4 lety

      ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਵੀਰ ਜੀ

  • @gurwinderaulkh8809
    @gurwinderaulkh8809 Před 4 lety

    Very nice

  • @PS-lg3gn
    @PS-lg3gn Před 4 lety +9

    ਵੀਰਜਿਤ ਸਿੰਘ ਵੀਰ ਮੈਂ ਤੇਰੀ ਗੱਲ ਨਾਲ ਸਹਿਮਤ ਅਾ ਕੋਈ ਹੋਰ ਹੋਵੇ ਜਾਂ ਨਾ

  • @kulwindersinghkhattra313

    🙏🙏 ਬਾਈ ਵੀਰਜੀਤ ਸਿੰਘ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਹਰੇਕ ਵੀਡੀਓ ਵਿੱਚ ਬਹੁਤ ਹੀ ਦਮਦਾਰ ਗੱਲਵਾਤ ਹੁੰਦੀ ਆ ਹਰ ਇੱਕ ਗੱਲ ਵਿੱਚ ਦਮ ਹੁੰਦਾ ਵੀਰ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤❤

  • @ajitsingh-je1tp
    @ajitsingh-je1tp Před 4 lety +2

    Goldy bhaji meri tuhanu benti hai ki aram nal ghar beh jao ina nu ape hi pta lag jao

  • @NishanSingh-eb7sn
    @NishanSingh-eb7sn Před 4 lety +1

    100 % ਸਹੀ ਗੱਲ ਵੀਰ ਦੀ👍👍👍👍👍👍👍

  • @tersemsingh6469
    @tersemsingh6469 Před 4 lety +2

    Very good g

  • @inderjeetgill8316
    @inderjeetgill8316 Před 4 lety +4

    Bhut sahi keha veere tuc

  • @guriaujla7067
    @guriaujla7067 Před 4 lety +2

    Good job Punjabi lok Channel 👍👍👍

  • @punjabgroup
    @punjabgroup Před 4 lety +7

    ➿ਕੀ ਤੁਸੀਂ ਬੇਰੋਜ਼ਗਾਰ ਹੋ ?
    ਕੀ ਤੁਸੀਂ ਘਰ ਵਿਹਲੇ ਹੋ?
    ਕੀ ਤੁਸੀਂ ਕੋਈ ਕੰਮ ਲੱਭ ਰਹੇ ਹੋ ਤਾਂ ਸੁਨਹਿਰੀ ਮੌਕਾ ਤਹਾਡੇ ਲਈ: -
    NGO ਖੋਲੋ ਤੇ ਪੈਸਾ ਕਮਾਉਣ: -
    ➿Full process ਏਦਾਂ NGO ਦਾ: -
    30 ਬੰਦੇ ਲੱਭੋ ਜੋ ਤਹਾਨੂੰ ਸੁਰੂਆਤ ਚ 200 rs. ਮਹੀਨਾ ਦੇ ਸਕਣ, ਬਾਦ ਚ ਚਾਹੇ ਜਿਆਦਾ ਦੇਣ NGO ਦਾ ਕੰਮ ਚਲਣ ਤੇ
    30ਬੰਦੇ ×200ਰੁ =6000
    ➿6000 rs ਦਾ ਰਾਸਨ ਲਉ।
    ਰਾਸਨ: -
    5 kg ਚੀਨੀ- 250 rs
    1.5 kg ਚਾਹ-250rs
    2 kg ਲੂਣ-50rs
    1kg ਮਿਰਚਾ-100rs
    1kg ਹਲਦੀ-150rs
    ਭਾਂਡਿਆਂ ਆਲੀਆ ਸਾਬਣ-20rs
    ਕੱਪੜਿਆਂ ਆਲੀਆ ਸਾਬਣ-100rs
    ਡੁੱਬੀਆਂ-50rs
    ਹੋਰ ਸਾਮਾਨ-200
    ਕੁੱਲ-1200rs
    ➿1200rs ਦੇ ਹਿਸਾਬ ਨਾਲ 6000rs ਦਾ 5 ਪਰਿਵਾਰਾਂ ਦਾ ਸੌਦਾ ਆ ਗਿਆ।
    ਹੁਣ ਸਵਾਲ ਆਉਂਦਾ ਜਿਆਦਾ ਪੈਸੇ ਕਿਵੇ ਬਣਾਏ ਜਾਣ-
    ➿ ਜੇ ਤੁਹਾਡੀ ਆਪਣੀ ਕਰਿਆਨੇ ਦੀ ਦੁਕਾਨ ਆ ਤਾ ਤੁਸੀਂ ਵੱਧ ਪੈਸੇ ਕਮਾ ਸਕਦੇ ਹੋ।
    ਕਿਵੇ- ਤੁਹਾਡਾ ਗਰੁੱਪ ਚ ਪਾਇਆ 200 rs ਤਾ ਬਚੇ ਨਾਲ ਦੀ ਨਾਲ ਆਪਣੀ ਦੁਕਾਨ ਤੋ ਸੌਦਾ ਚੱਕੋਗੇ ਨਾਲੇ ਤਹਾਡਾ ਸੌਦਾ ਵਿੱਕੋਗਾ ਤੇ ਨਾਲ ਦੀ ਨਾਲ ਤਹਾਡਾ ਨਾਲ 10 % ਕਮੀਸਨ ਬੱਚੋ ਸੌਦੇ ਪਿੱਛੇ।
    ➿ਹੋਰ ਫਾਇਦਾ ਲੈਣ ਲਈ ਰਾਸਨ ਦਿੰਦਿਆਂ ਦੀ ਵੱਧ ਤੋ ਵੱਧ ਫੋਟੋਆਂ ਖਿੱਚੋ ਤੇ interet ਤੇ ਪਾਉ ਤਾ ਕਿ ਲੋਕ ਵੱਧ ਤੋ ਵੱਧ ਤਹਾਡੇ ਨਾਲ ਜੁੜਣ ਤੇ ਤਹਾਨੂੰ ਪੈਸੇ ਦੇਣ
    ➿ਜਿਆਦਾ ਪੈਸੇ ਕਮਾਉਣ ਲਈ ਦਰਦ ਭਰੇ ਗੀਤ ਲਾਉਣ ਵੀਡੀਓ ਤੇ ਤਾ ਕਿ ਲੋਕ emotional ਹੋ ਕੇ ਜਿਆਦਾ ਪੈਸੇ ਦੇਣ।
    ➿ਜਿਆਦਾ ਪਾਖੰਡ ਕਰਕੇ ਵੀਡੀਓ ਪਾਉਣ ਵਾਲੀਆਂ ਨੂੰ ਪਹਿਲ ਦਿਉ ਤਾ ਕਿ ਤੁਹਾਡੀ ਵੀਡੀਓ ਲੋਕਾਂ ਚ ਚਲ ਸਕੇ
    ➿ਸਰਕਾਰ ਦੀਆਂ ਰੁੱਖ ਲਗਾਉ ਸਕੀਮ ਨਾਲ ਆਪਣੇ ਗਰੁੱਪ ਦੇ ਨਾਮ ਤੇ ਅਤੇ ਆਪਣੇ ਜਨਮ ਦਿਨ ਤੇ ਵੱਧ ਤੋ ਵੱਧ ਬੂਟੇ ਲਾਉ।

  • @sarwansingh1775
    @sarwansingh1775 Před 4 lety +4

    ਪਹਿਲਾਂ ਪੰਚਾਇਤ ਕੋਲੋਂ ਹਿਸਾਬ ਲੇ ਜਿਨਾਂ ਨੂੰ ਵੋਟਾਂ ਪਾਈਆਂ ਵੱਡਾ ਸਿਆਣਾ

  • @BhupinderSingh-dj1em
    @BhupinderSingh-dj1em Před 4 lety

    ਗੋਲਡੀ ਭਾਜੀ ਕੀ ਗੱਲ੍ਹਾਂ ਕਰਦੇ ਹੋ ਤੁਸੀਂ ਸੇਵਾ ਇਹਨਾਂ ਤੋਂ ਪੁੱਛ ਕੇ ਸ਼ੂਰੂ ਕੀਤੀ ਸੀ,ਤੁਸੀ ਮਨੋ ਕੀਤੀ ਕਰੀ ਚੱਲੋ, ਜੇ ਕਿਸੇ ਦਾ ਵਿਸ਼ਵਾਸ ਹੈ ਤਾਂ ਯੋਗਦਾਨ ਪਾ ਦੇਵੇ ਨਹੀਂ ਤਾਂ ਮੂੰਹ ਬੰਦ ਕਰ ਲੈਣ, ਨਾ ਕੁੱਝ ਦੇਣ। ਤੁਸੀਂ ਆਪ ਸੋਚ ਵਿਚਾਰ ਕਰਕੇ ਵੇਖੋ। ਤੁਸੀਂ ਸੇਵਾ ਖੁਧ ਸ਼ੁਰੂ ਕਰੀ ਸੀ।

  • @komaldeep7406
    @komaldeep7406 Před 4 lety +28

    ਆ ਪਹਿਲੇ ਦੋ ਮਿੰਟ ਟੀਂਡੀਟੀਂਡੀ ਟੀਂਡੀ ਠੀਂਛ ਟੀਂਡੀ ਟੀਂਡੀਂ ਠੀਂਛ ਆ ਸੰਗੀਤ ਜਿਆ ਵਜਾਓਣਾ ਜਰੂਰੀ ਹੁੰਦਾ ਓ ਈ

  • @manishbhardwajtrustworthyr9864

    ੨੦੦ ਡਾਲਰ ਪਾਏ ਤੇ ਪੁਨੀਤ ਜਿਰਾ ਸਾਈਕਲ ਵੀ ਲੈਅ ਕੇ ਦਿੰਦਾ ਅਾ ਜਵਾਕਾ ਨੂੰ ਓਹ ਵੀ ਇਕ ਸਾਈਕਲ ੫ ਹਜ਼ਾਰ ਤੋਂ ਘੱਟ ਨਹੀਂ ਅਾ। ਇਹਦਾ ਹੀ ਫੁਦੂ ਤੇ ਬੇਮਤਲਬ ਸਵਾਲ ਚਕੀ ਫਿਰਦੇ ਹੋ ਜਿਹਨਾਂ ਦਾ ਕੋਈ ਸਰ ਨਹੀਂ ਪੈਰ ਨਹੀਂ। ਰੱਬ ਤੁਸੀ ਸਾਰਿਆ ਨੂੰ ਸਦਬੁੱਧੀ ਦੇ। ਜੇੜੇ ਬੰਦੇ ਸੇਵਾ ਕਰਦੇ ਪਏ ਓਹਨਾ ਨੂੰ ਕਰ ਲੈਣ ਦਿਓ। ਜੇਕਰ ਇਹ ਲੋਗ ਦੁਖੀ ਹੋ ਕੇ ਘਰ ਬੈਠ ਗਏ ਤੇ ਕਿ ਗੱਲ ਤੁਸੀ ਆਓਗੇ ਅਮਰੀਕਾ, ਕੈਨੇਡਾ ਤੋ ਏਥੇ ਮਦਦ ਕਰਨ। ਹੱਦ ਅਾ ਯਾਰ ਠਹਾਦੇ ਜਾਏ ਲੋਕਾਂ ਦੀ। ਇਕ ਪੈਣ ਨੇ ਜੇੜੀ ਅਨ ਆਰ ਆਈ ਸੀ ਓਹਨੇ ਤਾਂ ਹੀ ਤੁਸੀ ਸਾਰਿਆ ਨੂੰ ਲਾਹਨਤਾ ਪਾਈ ਸੀ।

  • @sarabjeetsingh2919
    @sarabjeetsingh2919 Před 4 lety +18

    ਅਰਦਾਸ ਮੂਵੀ ਇਕ ਵਧੀਆ ਕਹਾਣੀ ਤੇ ਗੁਰਪ੍ਰੀਤ ਘੁੱਗੀ ਦੀ ਐਕਟਿੰਗ ਤੇ ਚਲੀ ਹੈ

  • @a10livetv86
    @a10livetv86 Před 4 lety +7

    ਜਿਸ ਦਿਨ ਇਹਨਾ 4 ਬੰਦੇਆ ਨੇ ਸੇਵਾ ਬੰਦ ਕਰ ਦਿਤੀ ਤਾ ਲੋਕਾ ਨੇ ਤਹਾਨੁੰ ਲਾਹਨਤਾ ਪਾਣੀਆ ਨੇ

  • @gurwinderkaur8681
    @gurwinderkaur8681 Před 4 lety +1

    God bless you Veer ji

  • @briannaponce2771
    @briannaponce2771 Před 4 lety +17

    ਪੱਤਰਕਾਰ ਵੀ ਵਿੱਕਦੇੱ ਅੱਜ ਕੱਲ ਗੱਲਾਂ ਕਰਨੀਆ ਬਹੁਤ ਸੌਖੀਆ ਨੇ ਕੁਝ ਕਰਕੇ ਵੀ ਦਿਖਾਵੋ

  • @manishbhardwajtrustworthyr9864

    ੨੨ ਮੁੱਕਦੀ ਗੱਲ ਇਹ ਅਾ ਗੱਲ ਤੁਸੀ ਵੀ ਸਹੀ ਸੋਚਦੇ ਤੇ ਗੱਲਾ ਅਨਮੋਲ, ਗੋਲਡੀ, ਪੁਨੀਤ ਦਿਆ ਵੀ ਸਹੀ ਅਾ। ਹੁਣ ਤੁਹਾਡੇ ਲੋਕਾਂ ਦੀ ਲੜਾਈ ਸਿਰਫ ਅਣਕ, ਏਗੋ ਦੀ ਰਹਿ ਗਈ ਆ। ਨਾ ਤੁਹਾਡੇ ਕੋਲ ਕੋਈ ਸਬੂਤ ਅਾ ਤੇ ਨਾ ਕੋਈ ਤੁਹਾਡਾ ਸਬੂਤ ਸਹੀ ਸਾਬਿਤ ਹੋਇਆ ਤੇ ਨਾ ਓਹਨਾ ਨੇ ਕੋਈ ਸਬੂਤ ਵਿਖਾਇਆ। ਤੁਸੀ ਸਾਰੇ ਬੱਸ ਹੁਣ ਵੀਡੀਉ ਪਾਂ ਪਾਂ ਅਪਣੀ ਮਸਹੂਰੀ ਕਰਦੇ ਪਏ ਹੋ। ਹੁਣ ਸਚਿਨ ਤੇ ਅਾ ਜਾਓ ਓਹਦੀ ਪਿਛਲੇ ੧੦ ਸਾਲਾਂ ਤੋਂ ਇਕੋ ਨੰਬਰ ਦੀ ਗੱਡੀਆ ਰੱਖਿਆ ਹੋਇਆ ਨੇ। ਅਗਲੇ ਲੁਧਿਆਣਾ ਦੇ ਸਾਹੂਕਾਰ ਬੰਦੇ ਨੇ ਤੇ ਤੁਸੀ ਜੇਕਰ ਲੈਬਰ, ਮਜਦੂਰੀ ਕਰਦੇ ਤੇ ਬਾਕੀਆ ਦੀ ਕਿ ਗਲਤੀ ਅਾ ਜੇੜੇ ਇੰਡੀਆ ਵਿਚ ਕ੍ਰੋਰੋ ਰੁਪਈਏ ਕਮਾ ਰਹੇ ਨੇ। ਮੱਕੜ ਦੀ ਗੱਲ ਨਾਲ ਤੁਹਾਡੇ ਨਾਲ ਮੈ ਬਹੁਤ ਹੱਦ ਤੱਕ ਸਹਿਮਤ ਅਾ, ਓਹਨੂੰ ਤੇ ਏਥੇ ਵੀ ਬਹੁਤ ਲੋਗ ਗਾਲਾ ਕਡ ਦੇ ਨੇ। ਬਾਕੀ ਤੁਸੀ ਸਾਰੇ ਮੇਰੇ ਛੋਟੇ ਭਰਾ ਹੋ ਸਾਰੇ ਹੁਣ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹੋ ਤੇ ਹਰ ਬੰਦੇ ਨੂੰ ਅਪਣਾ ਅਪਣਾ ਕੰਮ ਕਰ ਲੈਣ ਦਿਓ 🙏🙏🙏

  • @DeepakKumar-kc5ps
    @DeepakKumar-kc5ps Před 4 lety

    True aa Bai g.

  • @BaldevSingh-gs5vf
    @BaldevSingh-gs5vf Před 4 lety +2

    Goldy honest man koi sak ne.. Goldy veer loka ny ta baba nanak nu ne baksia tusi kam kardy raho

  • @Live_5911
    @Live_5911 Před 4 lety +29

    ਗੱਲ ਤਾ ਸਹੀ ਲਗਦੀ ਆ 22

  • @kamaljeetsinghinsouthkorea4034

    Veerjeet wela

  • @kingkaran6390
    @kingkaran6390 Před 4 lety +1

    A great man with great thinking👍

  • @sukhveer6482
    @sukhveer6482 Před 4 lety +16

    ਗੱਲ ਤਾ ਸਹੀ ਆ ਵੀਰ ਦੀ

  • @UshaSharma-fk1hb
    @UshaSharma-fk1hb Před 4 lety

    Good job brother please help them to solve problems not make a issues veer g

  • @JasvirSingh-po9zl
    @JasvirSingh-po9zl Před 4 lety +23

    Veerjit bai de galla bahut sachia ne n r i o jaggo

  • @DavinderSingh-sv7vp
    @DavinderSingh-sv7vp Před 4 lety +8

    ਬਗੇਲ ਸਿਘ ਦੀ ਗਲ ਬਿਲ ਕੁਲ ਸਹੀ ਹੇ

  • @gurpalgillpaal9049
    @gurpalgillpaal9049 Před 4 lety +8

    Shi bolia ver ji tuc

  • @jagjitsidhu5508
    @jagjitsidhu5508 Před 4 lety +1

    varjeet jee sewa kirnee bhoot oukhi haa par veer jee mea mohali near chandigarh vich old man and voman the deva keete haa.gupt

  • @amrindersharma7937
    @amrindersharma7937 Před 4 lety +1

    NRI VRA NU DLO SALAM JE

  • @manishbhardwajtrustworthyr9864

    ਚਲ ਜੇਕਰ ਅਗਲੇ ਨੇ ਮੋਵੀ ਅਪਣੀ ਹਿਤ ਕਰਵਾ ਲਈ ਤੇ ਕਿ ਤਕਲੀਫ ਅਾ ੨੨ ਥਾਨੁ। ਬਾਕੀ ਅਨਮੋਲ ਵੀ ਹੈ ਤੇ ਜਵਾਕ ਹੀ ਅਾ ਬੇਚਾਰਾ ਉਸ ਵੇਲੇ ਜੈ ਰੋ ਪਿਆ, emotional ਹੋ ਗਿਆ ਤੇ ਕਿ ਹੋਇਆ। ਹੁਣ ਤੂੰ ੨੨ ਗੋਲਡੀ ਦੀ ਮਾਮੀ ਦੀ ਗੱਲਾ ਕਰਨ ਲੱਗ ਪਿਆ। ਹੱਦ ਅਾ ਤੁਹਾਡੀ 🙏🙏

    • @gursiratkaumandee173
      @gursiratkaumandee173 Před 4 lety

      ਵੀਰੇ ਸਾਨੂੰ ਤਾ ਲਗਦਾ ਤੂੰ ਵੀ ਬਗੇਲੇ ਨੇ ਖਰੀਦ ਲਿਆ ਕਿੰਨੇ ਪੈਸੇ ਦੇ ਕੇ ਖਰੀਦ ਲਿਆ ਤੂੰ ਮੈਨੂੰ ਸਕਲ ਤੋਂ ਐਨਾ ਭੋਲਾ ਲਗਦਾ ਬੁਰਾ ਵੀ ਕਹਿਣ ਨੂੰ ਵੀ ਜੀ ਨੀ ਕਰਦਾ ਕਿਉ ਕਿਸੇ ਪਿਸੇ ਲਗਕੇ ਗਰੀਬਾਂ ਦੀਆਂ ਦੁਰਾ ਅਸੀਸਾ ਲੈ ਰਹੇ ਹੋ

  • @balwindercheema6033
    @balwindercheema6033 Před 4 lety +14

    ਸਹੀ ਕੋਣ ਤੇ ਗਲਤ ਕੋਣ ਥੋੜਾ ਰੰਬ ਤੇ ਵੀ ਛੱਡੋ

  • @user-lj7ei8qe1d
    @user-lj7ei8qe1d Před 4 lety +18

    ਵੀਰ ਜੀਤ ਸੁੱਖਾ ਵੀ ਕੌਮੀ ਦਰਦ ਸਮਜਣ ਵਾਲਾ ਵੀਰ ਅਾ

  • @sidhumoosewalafanclub20m96

    Attt brother

  • @lakhamasih3737
    @lakhamasih3737 Před 4 lety

    goldy very good

  • @mukhtarsingh9432
    @mukhtarsingh9432 Před 4 lety +7

    Very good 👍 Interview

  • @GurdeepSingh-je2is
    @GurdeepSingh-je2is Před 4 lety

    Vv good veer ji salute aa ji

  • @judgesarpanch3370
    @judgesarpanch3370 Před 4 lety +16

    ਬਘੇਲ ਸਿੰਘ ਸੱਚਾ ਲਗਦਾ ਹੈੇ ਹੁਣ ਪਹਿਲਾ ਝੂਠਾ ਲਗਦਾ ਸੀ ਪਰ ਹੁਣ ਲਗਦਾ ਹੈੈ ਕੀ ੳਹ ਸੱਚਾ ਪਿਟ ਰਿਹਾ ਹੈ

    • @sk-dt7sr
      @sk-dt7sr Před 4 lety

      ਉਹ ਵੀ ਕਹਿੰਦਾ ਗੋਲਡੀ ਆਪਣੀ ਮਾਮੀ ਦੇ ਪੈਸੇ ਮੋੜ ਦੇ ਮੈ ਤੁਹਾਨੂੰ ਤੰਗ ਕਰਨਾ ਬੰਦ ਕਰ ਦੇਵਾਂਗਾ ਤੇ ਦੂਜੀ ਗਲ ਇਹਨਾ ਕਰਕੇ ਪੰਜਾਬ ਦੇ ਅਸਲੀ ਮੁੱਦੇ ਦੱਬ ਗਏ ਸ਼ਾਇਦ ਇਹ ਗੋਲਡੀ ਨੂੰ ਪੁਲਿਸ ਵਾਲਿਆਂ ਕਿਹਾ ਹੋਵੇ ਤੂੰ ਕੋਈ ਹਿਸਾਬ ਨਾ ਦੇ ਤੇ ਲੋਕ ਇਸ ਫੁੱਦੂ ਪੰਗੇ ਵਿਚ ਫਸੇ ਰਹਿਣ ਪੰਜਾਬ ਵਿਚ ਸ਼ਰਾਬ ਨਾਲ ਲੋਕ ਮਰੇ ਇਹ ਖਬਰ ਦੱਬ ਗਈ ਤੇ ਲੋਕਾ ਨੂੰ ਕਰੋਨਾ ਦੀ ਆੜ ਵਿਚ ਮਾਰਿਆ ਜਾ ਰਿਹਾ ਹੈ ਲੋਕਾ ਦੇ ਅੰਗ ਕੱਢੇ ਜਾ ਰਹੇ ਹਨ ਪਰ ਡਾਕਟਰ ਮਰੇ ਹੋਏ ਮਰੀਜ਼ ਨੂੰ ਦਿਖਾਉਣ ਤੋ ਨਾਂਹ ਕਰ ਰਹੇ ਹਨ ਪਿਛਲੇ ਹਫਤੇ ਇਕ ਪਰਿਵਾਰ ਨੇ ਵਿਰੋਧ ਕੀਤਾ ਪਰ ਕੋਈ ਉਹਨਾ ਨਾਲ ਨਹੀ ਖੜਾ ਕਿਉਂਕਿ ਸਾਰੇ ਚੈਨਲਾਂ ਤੇ ਗੋਲਡੀ ਬਘੇਲ ਚੱਲ ਰਿਹਾ ਸੀ ਇਹਨਾ ਨੇ ਵੀ ਇਕ ਪੈਸਾ ਨਹੀਂ ਦਿੱਤਾ ਗੋਲਡੀ ਨੂੰ ਤੇ ਇਹਨਾਂ ਨੂੰ ਹਿਸਾਬ ਚਾਹੀਦਾ ਤੇ ਗੋਲਡੀ ਤੇ ਪੁਨੀਤ ਵੀ ਲੋਕਾ ਨੂੰ ਠੱਗ ਰਹੇ ਹਨ ਪਰ ਕੋਈ ਵੀ ਸਬੂਤ ਨਹੀਂ ਦੇ ਰਿਹਾ ਇਹਨਾ ਨੂੰ ਦੋ ਹਫਤਿਆਂ ਤੋ ਵੱਧ ਹੋ ਗਏ ਦੂਜੀਆਂ ਖਬਰਾਂ ਦੱਬ ਗਈਆਂ ਇਸ ਬੰਦੇ ਨੇ ਇਕ ਸਾਲ ਪਹਿਲਾਂ ਅਨਮੋਲ ਤੇ ਇਲਜ਼ਾਮ ਲਗਾਇਆ ਤੇ ਇਸ ਕੋਲੋ ਕੋਈ ਸਬੂਤ ਨਹੀ ਸੀ ਤੇ ਇਹਨਾਂ ਦੀ ਵੀ ngo ਸੀ ਜਾ ਫਿਰ ਹੈ ਬਾਅਦ ਵਿਚ ਕਹਿੰਦਾ ਤੁਸੀ ਵਿਉਜ ਦੇ ਪੈਸੇ ਲੈਂਦਾ ਉਸ ਦਾ ਮਤਲਬ ਉਹ ਚੋਰੀ ਕਰਦਾ ਮੈ 4000 ਹਜਾਰ ਅਨਮੋਲ ਨੂੰ ਭੇਜਣਾ ਸੀ ਪਰ ਉਸ ਨੇ ਨਾਂਹ ਕਰ ਦਿੱਤੀ ਕਿ ਸਾਡਾ ਕੋਈ ਅਕਾਉਟ ਨਹੀ ਫਿਰ ਮੈ ਕਿਸੇ ਨੂੰ ਘੱਲ ਕੇ ਸੇਵਾ ਕੀਤੀ ਤੇ ਗੱਗੂ ਵੀਰ ਦੀ ngo ਵਿਚ ਮੈ ਅਕਾਉਟ ਵਿਚ ਪੈਸੇ ਪਾਉਂਦਾ ਹਾ ਇਹ ਬੰਦਾ ਸਾਲ ਬਾਅਦ ਆ ਜਾਦਾ ਇਹ ਹੀ ਸੱਚਾ ਇਨਸਾਨ ਹੈ ਬਾਕੀ ਸਭ ਚੋਰ ਹੈ ਇਸ ਨੂੰ ਪੁੱਛੋ ਅਨਮੋਲ ਦੇ ਕਿਸ ਅਕਾਉਟ ਵਿਚ ਪੈਸੇ ਪਾਉਂਦਾ ਹੈ 100 ਕਰੋੜ ਪੰਜਾਬੀ ਫਿਲਮ ਨਹੀ ਕਮਾਈ ਕਰਦੀ

    • @srab1958
      @srab1958 Před 4 lety

      BAGEL. SINGH IS. BAGEL. SINGH. ! SACHA. CI. SACHA. H. TE SACHA. HI. NIKKELEGA. ! JUTHEA. KOOL. KOYE. JAWAB. NEHHI. H. !

  • @harpreetkaur9581
    @harpreetkaur9581 Před 4 lety

    Shiii galaa Kar rahiya vir dam aa galaa Ch

  • @Cheemahs16
    @Cheemahs16 Před 4 lety +2

    31:00 ਮਿੰਟ ਤੋਂ ਇਹ ਵੀਡੀਓ NRI ਜਰੂਰ ਸੁਣਨ plz.

  • @gurjantsandhugurjantsandhu8052

    ੲਿਹ ਅਾਪਣੀ ਸਫਾਰਸ ਵਾਲਿਅਾ ਦਾਿ ਮਦਦ ਕਰਦਾ

  • @sakeenasakeena9428
    @sakeenasakeena9428 Před 4 lety +2

    Asssi ta thuhadi a awaz suhnni nahi veerjeet tu griba di kadi help kiti aassi ta pura Punjab goldi bro g de nall aa 💪💪💪💪💪💪💪💪

    • @baljitkaur9444
      @baljitkaur9444 Před 4 lety

      Poore Punjab ch asi v aunde an z asi ehna chor NGO'S waleyan nall nhi an

    • @sakeenasakeena9428
      @sakeenasakeena9428 Před 4 lety +1

      @@baljitkaur9444 shade layi ta rabb Da dujja roop ne 🤲🤲🤲🤲🤲🤲🤲🤲🤲🤲🤲🤲🤲🤲 goldi bro g jindawad 💪💪💪💪💪

  • @jaspreetbenipal1588
    @jaspreetbenipal1588 Před 4 lety +1

    Bilkul sahi

  • @deshpardesh2394
    @deshpardesh2394 Před 4 lety

    Bai ji. Good nice love u
    Jaswant Singh USA

  • @dupindersekhon5135
    @dupindersekhon5135 Před 4 lety

    Good information thanks

  • @sukhsukh819
    @sukhsukh819 Před 4 lety +7

    Good

  • @sukhdoab834
    @sukhdoab834 Před 4 lety

    U r correct. They are three things of Punjab.

  • @sonia_sharma772
    @sonia_sharma772 Před 4 lety +2

    Bilkul sahi keha eh veer ji ne👍🏻

    • @sahadapotradonali2370
      @sahadapotradonali2370 Před 4 lety

      Tusi v bhut shone o ji

    • @jaswindermann85jaswinder38
      @jaswindermann85jaswinder38 Před 4 lety +1

      @@sahadapotradonali2370 ਕਿਉਂ ਤੇਰੀ ਭੈਣ ਕਾਣੀ ਅਾ ?

    • @sahadapotradonali2370
      @sahadapotradonali2370 Před 4 lety

      Meri bhan tere vangu youTube te gand nai paundi gastie

    • @jaswindermann85jaswinder38
      @jaswindermann85jaswinder38 Před 4 lety

      @@sahadapotradonali2370 ਚੁਪ ਉਹ ਖਨੀਸ
      ਪਤਾ ਨੀ ਤੇਰੀ ਅਾਪਦੀ ਕਿਨੀਅਾਂ ਕੁ ਕਮਾਦਾਂ ਕਿੰਨੇ ਬਾਗਾਂ ਚ੍ਰ ਸੱਤ ਰੰਗੀ ਪੀਂਗ ਝੂਟੀ ਹੋਣੀ ਅਾ ਼਼਼
      ਕੁਤੀ ਦਿਅਾ ਪੁਤਰਾ

    • @sahadapotradonali2370
      @sahadapotradonali2370 Před 4 lety

      @@jaswindermann85jaswinder38 Tu kon aa oye tanu ki problem aa bai

  • @jasssingh5720
    @jasssingh5720 Před 4 lety +25

    ਗਲੀ ਗਲੀ ਮੇ ਸ਼ੌਰ ਹੈ
    ਸਮਾਜ ਸੇਵੀ ਚੋਰ ਹੈ

  • @VickySingh-nl8kf
    @VickySingh-nl8kf Před 4 lety +1

    Bhut badha verjet Singh ji

  • @IqbalSingh-bj7in
    @IqbalSingh-bj7in Před 4 lety

    Very nice virjit, bilkul sach bolea veer na

  • @gurnoorsingh8268
    @gurnoorsingh8268 Před 4 lety

    ਬਹੁਤ ਵਦਈਆ ਬਾਬਾ ਜੀ

  • @SukhwinderSingh-cm5pf
    @SukhwinderSingh-cm5pf Před 4 lety

    ਵੀਰ ਜੀ,ਗਲਤੀ ਤੁਹਾਡੀ nriਵੀਰਾਂ ਦੀ ਹੈ, ਵੀਰ ਜੀ ਤੁਸੀਂ ਆਪੋ,ਆਪਣੇ ਪਿੰਡਾਂ ਨੂੰ ਅਡੌਪਡ ਕਰੋ,ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਸਾਂਝੇ ਬੰਦੇ ਨੂੰ ਸੇਵਾ ਦਿਓ ਤੇ ਉਸ ਬੰਦੇ ਕੋਲੋਂ ਜਾਂ 5 ਨੌਜਵਾਨਾਂ ਕੋਲੋਂ ਹਿਸਾਬ ਲਵੋ,ਆਪਦੇ ਪਿੰਡ ਦੇ ਗਰੀਬ ਕਿਸਾਨਾਂ ਨੂੰ ਜੋ ਕੇ ਕਰਜੇ ਥਲੇ ਹਨ,ਮੱਦਦ ਕੀਤੀ ਜਾਵੇ ਤੇ ਪਿੰਡ ਦੇ ਹੋਰਾਂ ਗਰੀਬਾਂ ਦੀ ਮਦਦ ਕੀਤੀ ਜਾਵੇ ,ਬਾਕੀ ਜਿਸ ਤਰਾਂ ਗੋਲਡੀ ਕੰਪਨੀ ਕਹਿੰਦੀ ਹੈ ਕਿ ਅਸੀਂ ਸੀ ਅਕਾਲ ਤਖ਼ਤ ਸਾਹਿਬ ਜਾ ਕੇ ਹਿਸਾਬ ਦੇ ਦਿੰਦੇ ਹਾਂ ਓ ਭਲਿਓ ਪੈਸਾ nri ਕੋਲੋਂ ਲਿਆ,ਅਕਾਲ ਤਖ਼ਤ ਸਾਹਿਬ ਕੋਲੋਂ ਨਹੀਂ ਲਿਆ,ਜਿਸ ਤਰਾਂ ਪੈਸਾ ਲਿਆ ਉਸੇ ਤਰ੍ਹਾਂ ਹਿਸਾਬ ਦੇਣਾ ਬਣਦਾ,

  • @GurpreetSingh-ir5fk
    @GurpreetSingh-ir5fk Před 4 lety +8

    Goldy chor de fans nu heart attack hon Wala 22 ji deye gala sun key

  • @lakhidhaliwal6446
    @lakhidhaliwal6446 Před 4 lety +1

    🙏🙏🙏🙏 ਖਾ ਸ਼ਨਖਾ 🎁🎁🎁🎤

  • @takhigeeta8798
    @takhigeeta8798 Před 4 lety

    ਯਾਰ ਹੁਣ ਤਾਂ ੲਿਹਨਾਂ ਸਾਰਿਅਾ ਤੋਂ ਵਿਸਵਾਸ ਹੀ ੳੁਠ ਗਿਅਾ

  • @BaljinderSingh-zn5qw
    @BaljinderSingh-zn5qw Před 4 lety

    Harpal Singh phela tadi Main izat bhut karda ci par tadi 1 interview vich jado tade kisse ristedaar bare gall kite c tusi bhut spot kite ona Di a galla na sachee Singh deya na sache reporter deya main News tade karke Nai dekh reya jeet ji Di gall baat sunan leye dekh reya

  • @gurmeetmaan1613
    @gurmeetmaan1613 Před 4 lety

    Bilkul right aa ji soch k doneshan krni chahi di aa fir hisab kis gall da

  • @knowledge3285
    @knowledge3285 Před 4 lety

    ਕੋਈ ਵੀਰ ਗੱਲ ਇਹ ਦੱਸੋ ਕਿਸੇ ਨੇ ਕਿਸੇ ਦੀ ਸਹਾਇਤਾ camera ਲਾ ਕੇ video ਬਣਾ ਕੇ ਕੀਤੀ ਹੈ ਕਿਸੇ ਨੇ ਵੀ । ਦੂਸਰੀ ਗੱਲ ਗੁਰਦੁਆਰੇ ਵਿੱਚ ਕਸਮ ਖਾ ਕੇ ਹਿਸਾਬ ਦੋ ਕੈਪਟਨ ਅਮਰਿੰਦਰ ਸਿੰਘ ਨੇ ਸੁਖਮਨੀ ਸਾਹਿਬ ਨੂੰ ਹੱਥ ਵਿੱਚ ਲੈ ਕੇ ਕਸਮ ਖਾਧੀ ਸੀ ਕਿ ਉਹ ਸੱਚੀ ਸੀ। ਵੀਰ ਜੀ ਕਿਸੇ ਪਿਛੇ ਨਾ ਲਗਨ ਬਸ ਇਹ ਬੇਨਤੀ ਹੈ ਕਿਸੇ ਵੀਰ ਨੂੰ ਗੱਲ ਬੁਰੀ ਲੱਗੀ ਹੋ ਮਾਫ ਕਰ ਦੇਣਾ