Video není dostupné.
Omlouváme se.

Prime Report (596) Puneet PP ਉੱਪਰ ਲੱਗੇ ਇਲਜ਼ਾਮਾਂ ਤੇ ਸਿੱਧੇ ਸਵਾਲ

Sdílet
Vložit
  • čas přidán 4. 08. 2020
  • #PrimeAsiaTV #PrimeReport #SukhSohal #PuneetPP
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 1,3K

  • @kulwant_darewal
    @kulwant_darewal Před 4 lety +133

    ਜੇ ਇਹੀ ਸਵਾਲ ਮੰਤਰੀਆਂ ਨੂੰ, ਸੈਕਰੇਟਰੀਆਂ ਨੂੰ ਅਤੇ ਸਰਪੰਚਾਂ ਨੂੰ ਪੁੱਛੇ ਜਾਣ ਤਾਂ ਚੰਗੀ ਗੱਲ ਹੁੰਦੀ

  • @GurlalSingh-on1ih
    @GurlalSingh-on1ih Před 4 lety +204

    ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਨ ਪੁਨੀਤ ਵੀਰੇ

    • @BalwantSingh-he1kc
      @BalwantSingh-he1kc Před 4 lety +5

      ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣਾ ਜੀ!!

    • @YuvrajSingh-sy4tx
      @YuvrajSingh-sy4tx Před 3 lety

      ਠੱਗ ਅਾਂ ਸਿਰੈ ਦੈ ਗੋਲਡੀ ਤੈ ੲੈ

  • @jessiahuja1487
    @jessiahuja1487 Před 4 lety +54

    ਗੁਰੂ ਰਾਮ ਦਾਸ ਨੇ ਭੇਜੇ ਸੇਵਾਦਾਰ ਸੇਵਾਕਰਨ ਦਿਉ 🙏🙏🙏🙏🇺🇸🇺🇸🇺🇸🇺🇸🇺🇸❤️❤️❤️

  • @HarpalSingh-zb9gp
    @HarpalSingh-zb9gp Před 4 lety +23

    ਪੁਨੀਤ ਜੀ ਪਰਮਾਤਮਾ ਤੁਹਾਡੇ ਨਾਲ ਹੈ ਅਤੇ ਹਮੇਸ਼ਾ ਹੀ ਰਿਹੇਗਾ ਜੀ ਤੁਸੀਂ ਸੱਚੇ ਹੋ ਸੱਚੇ ਬੰਦਿਆਂ ਹਮੇਸ਼ਾ ਲੋਕ ਮਾੜਾ ਹੀ ਕਹਿਦੇ ਹੈ

    • @avtarkaur4187
      @avtarkaur4187 Před 4 lety

      Bai ji ajj kal kissi da kuch pta.ni

    • @YuvrajSingh-sy4tx
      @YuvrajSingh-sy4tx Před 3 lety

      Asha e thagi jaan miya biwi hna veer e jnani v puri tej a gall thale ni lagan dindi puriya 35 pri a nale parmatma e ni kehnda ki thagi maro loka nall

  • @avigill1197
    @avigill1197 Před 4 lety +121

    ਜਿਸ ਬੰਦੇ ਨੇ ਦਾਨ ਦਿੱਤਾ ਹੋਵੇ,ਉਸੇ ਨੂੰ ਹੀ ਹਿਸਾਬ-ਕਿਤਾਬ ਲੈਣ ਦਾ ਹੱਕ ਹੈ।ਜਿਸ ਮੇਰੇ ਵਰਗੇ ਨੇ ਦੁਆਨੀ ਨਹੀਂ ਦਿੱਤੀ ਹੁੰਦੀ ਉਹ ਕਿਸ ਅਧਿਕਾਰ ਨਾਲ ਹਿਸਾਬ ਮੰਗ ਸਕਦਾ।।।

  • @sukhpreetnambardar5810
    @sukhpreetnambardar5810 Před 4 lety +32

    ਵੀਰੇ ਲੋਕਾਂ ਦੇ ਆਰੀ ਵਾਗ ਦੋ ਪਾਸੋ ਮੂੰਹ ਹੁੰਦਾ ਤੁਸੀਂ ਵੀਰ ਕੰਮ ਖਿੰਚ ਤੇ ਰੱਖੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏🙏🙏🙏

    • @poonampoonam8058
      @poonampoonam8058 Před 4 lety

      Puneet veer ji duniya da eh kam hai kud karna nahi horna nu karn nahi dena tusi answer te safai dena band karo faith hai n r i nu ta money send karn nahi ta rehn deo

    • @Drsaab143
      @Drsaab143 Před 4 lety

      Sahi gal aa g

  • @bharaj90
    @bharaj90 Před 4 lety +17

    Anchor da fan ho gya..
    Kihne sohne tareeke naal sawal push rhya..
    Dil khush kr dita bai..
    Ehve chawala nahi maariya

  • @bachittersingh8672
    @bachittersingh8672 Před 4 lety +44

    ਵੀਰ ਜੀ ਤਕੜੇ ਹੋ ਕੇ ਸੇਵਾ ਕਰੋ ਚੰਗਾ ਕੰਮ ਕਰਦਿਅਾ ਬਹੁਤ ਅੋਕੜਾ ਅਾੳੁਦੀਅਾ ਅਾ ਹਿਮਤ ਨਾ ਹਾਰੋ ਵਾਹਿਗੁਰੂ ਜੀ ਭਲੀ ਕਰਨਗੇ

  • @iam_mukhasandhu2371
    @iam_mukhasandhu2371 Před 4 lety +13

    ਪੁਨੀਤ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚੌ ਰੱਖੇ ,ਏ ਲੋਕ ਬਹੁਤ ਹੀ ਬੁਰੇ ਨੇ ,ਇਹਨਾਂ ਦੀ ਪਰਵਾਹ ਨਹੀਂ ਕਰੀ ਦੀ ,ਬਹੁਤ ਕੁਝ ਬੋਲਦੇ ਹੁੰਦੇ ਆ ,ਵਾਹਿਗੁਰੂ ਤੇ ਭਰੋਸਾ ਰੱਖ ਵੀਰ ਜੀ,

  • @BalwinderSingh-gp3xn
    @BalwinderSingh-gp3xn Před 4 lety +17

    We support you punnet pajji🙏🙏🙏🙏👍👍👍

  • @DavinderSingh-fu9zb
    @DavinderSingh-fu9zb Před 4 lety +11

    ਹਮ ਤੋਂ ਨਰਮ ਪੱਤੋ ਕੀ ਸ਼ਾਖ ਥੇ,ਸ਼ਿਲੇ ਇਤਨੇ ਗੈਏ ਕਿ ਖੰਜਰ ਬਣ ਗਏ।।ਪੂਨੀਤ 22 ਜ਼ੀ ਜਿੰਦਾਬਾਦ।।

  • @jagjeetludhar1451
    @jagjeetludhar1451 Před 4 lety +62

    ਜਿਹੜੇ ਨੇ ਦੁਆਨੀ ਨੀ ਦਿੱਤੀ ਓਹ ਹਿਸਾਬ ਮੰਗਦੇ ਆ...ਬਾਹਰਲਿਆਂ ਨੂੰ ਵੀ ਪਤਾ ਹੀ ਆ ਆਪੇ ਹਿਸਾਬ ਮੰਗ ਲੈਣਗੇ

  • @PrabhjotKaur-lw9nn
    @PrabhjotKaur-lw9nn Před 4 lety +49

    ਪੁਨੀਤ ਰਾਜੇ ਘਬਰਾ ਕੇ ਮਾਨਸਿਕ ਤਨਾਅ ਨਹੀਂ ਲੇਣਾ ਵਾਹਿਗੁਰੂ ਜੀ ਮੇਹਰ ਕਰਨਗੇ ਚਲਦੇ ਰਹੋ

    • @YuvrajSingh-sy4tx
      @YuvrajSingh-sy4tx Před 3 lety

      ਅੱਛਾਂ ਜੀ ਬੱਸ ਅੈਨ ਅਾਂਰ ਅਾਂੲੀਜ ਨੁੰ ਲੁੱਟਣ ਹਣਾਂ ਤੈ ਤੁਸੀ ਵੀ ੳੁਨੈ ਭਾਂਗੀਦਾਂਰ ਹੋ ਜੈੜੈ ੲੈਨਾਂ ਠੱਗਾਂ ਦੀ ਸਪੋਟ ਕਰਦੈ ੳੁ ਨਾਂਲੈ ੲੈਦੀ ਘਰਦੀ ਕਹਿੰਦੀ ਕਨੈਡਾਂ ਸੈਵਾਂ ਸਟਾਂਰਟ ਕਰਣੀ ਕਹਿੰਦੀ ਮੈਰੈ ਘਰੈ ਕੋੲੀ ਵੀਲ ਚੈਅਰ ਤੈ ਦਰਵਾਂਜੈ ਬਾਂਹਰ ਹੈਲਪ ਲੈਣ ਅਾਂੲਿਅਾਂ ਬੀਬੀ ਨੁੰ ਬੰਦਾਂ ਪੁੱਛੈ ਪੀ ਬੀਬਾਂ ੳੁ ਕਨੈਡਾਂ ਵਾਂ ਲੋਕ ਟੈਕਸ ਪੈਅ ਕਰਦੈ ਅਾਂ ਸਰਕਾਂਰ ੲਿਲਾਂਜ ਕਰਾਂੳੁਦੀ ਅਾਂ ਅਾਂਪਣੈ ਲੋਕਾਂ ਦੀ ਬੀਬੀ ਵੀ ਪੁਰੀਅਾਂ ਪੈਤੀ ਪੜੀ ਅਾਂ ਨਾਂਲੈ ੲੈ ਗੱਲ ਤਾਂਨੁੰ ਵੀ ਪਤਾਂ ਹੋਣਾਂ ਕੀ ਸਰਕਾਂਰੀ ਬੰਦਾਂ ਕਿਸੈ ਤੋ ਫੰਡ ਜਾਂ ਡੋਨੈਸਨ ਨੲੀ ਲੈ ਸਕਦਾਂ ਮੁੱਕਦੀ ਗੱਲ ਚੋਰ ਅਾਾ ੲਿਹ

  • @rajwinderwaraich8641
    @rajwinderwaraich8641 Před 4 lety +38

    ਕੀ ਕਦੇ ਇਹੀ ਲੋਕ ਆਪਣੇ ਲੀਡਰਾਂ ਨੂੰ ਸਵਾਲ ਕਰਨਗੇ ਕਿ ਉਹ ਕੀ ਕਹਿ ਕੇ ਆਏ ਸਨ ਤੇ ਕੀ ਹਾਲ ਕੀਤਾ ਹੈ ਲੋਕਾਂ ਦਾ। ਮਿਹਰਬਾਨੀ ਕਰਕੇ ਜੋ ਚੰਗਾ ਕੰਮ ਕਰਦੇ ਨੇ ਉਹਨਾਂ ਦੇ ਕੰਮ ਚ ਰੁਕਾਵਟ ਨਾ ਬਣੋ।

  • @jessiahuja1487
    @jessiahuja1487 Před 4 lety +8

    ਪੁਨੀਤ ਵੀਰੇ ਗਲਤ ਸਟੇਪ ਨਹੀਂ ਚੁੱਕਣਾ ਸੁਸਾਈਡ ਨਹੀਂ ਕਰਨਾ ਇੱਕ ਭੈਣ ਦਾ ਕਿਹਾ ਪੱਲੇ ਬੰਨ ਲਵੀ ਮੈਂ ਤੇਰੇ ਲਈ ਅਰਦਾਸ ਹਮੇਸ਼ਾ ਕਰਦੀ ਰਹਾਂਗੀ 🙏🙏🙏🙏🙏🇺🇸🇺🇸🇺🇸🇺🇸🇺🇸🇺🇸❤️❤️❤️❤️❤️❤️

  • @punjabireaction2237
    @punjabireaction2237 Před 2 lety

    ਕੋਈ ਗੱਲ ਨਹੀਂ ਵੀਰ ਜੀ ਹੋਂਸਲਾ ਰੱਖੋ, ਇਹ ਦੁਨੀਆਂ ਹੈ ਇਸ ਦੁਨੀਆਂ ਨੇ ਤੇ ਬਾਬੇ ਨਾਨਕ ਤੇ ਵੀ ਸਵਾਲ ਚੁੱਕ ਦਿੱਤੇ ਸੀ, ਤੇ ਤੁਸੀਂ ਤੇ ਆਮ ਲੋਕ ਹੋ,

  • @kaurpreet5160
    @kaurpreet5160 Před 4 lety +34

    ਦਾਤੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋਵੇਂ ਪਾਸੇ।।। ਇਹ ਦੁਨੀਆ ਕਿਸੇ ਨੂੰ ਨੀ ਜੀਣ ਦਿੰਦੀ।। ਕੋਈ ਇੰਨਾ ਚੰਗਾ ਕੰਮ ਕਰ ਰਿਹਾ ਪਰ ਕੁਝ ਲੋਕ ਨਹੀ ਸੁਧਰ ਸਕਦੇ।। ਜੇ ਇਹ ਸਵਾਲ ਅਸੀ ਸਰਕਾਰਾਂ ਤੋ ਕਰੀਏ ਤਾਂ ਅੱਜ ਪੰਜਾਬ ਬਹੁਤ ਸੋਹਣਾ ਹੁੰਦਾ॥

  • @jesss2450
    @jesss2450 Před 4 lety +8

    Jrur Ji I’m from Canada she said everything right about everyone’s right in Canada I’m from Canada,Edmonton puneet doing really good job ji god bless you

  • @sarojrani3391
    @sarojrani3391 Před 4 lety +30

    ਜੁਗ ਜੁਗ ਜੀਉ ਵੀਰ ਗੁਰੂ ਰਾਮਦਾਸ ਲਮੀਉਮਰ ਕਰੇ👍👍

  • @sukhbirkaur8178
    @sukhbirkaur8178 Před 4 lety +10

    Pp goldy bro and pp puneet bro nu saare support kro full support mare verre

  • @amandeepsingh8662
    @amandeepsingh8662 Před 4 lety +42

    ਵੀਰ ਜੀ ਤੁਸੀ ਬਹੁਥ ਵਧਿਆ ਕੰਮ ਕਰਦੇ ਉਹ ਪਰਮਾਤਮਾ ਤੁਹਾਨੂੰ ਤਰਕੀਆ ਬਖਸ਼ਨ ਬਾਕੀ ਗਲ ਲੋਕਾ ਦਾ ਕੰਮ ਆ ਲਤਾ ਖਿਚਣਾ ਭੌਕੀ ਜਾਣਦੋ

  • @asharani20409
    @asharani20409 Před 4 lety +28

    ਕੁੱਤੇ ਭੌਂਕਦੇ ਭਾਜੀ ਹਾਥੀ ਦੀ ਵਾਲੀ ਮਸਤ ਚਾਲ ਚਲਦੇ ਰਹੋ ਵਾਹਿਗੁਰੂ ਨੇ ਤੁਹਾਨੂੰ ਸੇਵਾ ਲਈ ਬਣਾਇਆ

  • @mewasingh270
    @mewasingh270 Před 4 lety +36

    ਪੁਨੀਤ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਸੇਵਾ ਕਰਦੇ ਰਹੋ good bless you bro

  • @lachhmandasschumber9749

    ਸੱਚੀਆੰ ਸੇਵਾਵਾਂ ਕਦੇ ਬੰਦ ਨਹੀਂ ਹੁੰਦੀਆਂ , ਮਗਰ ਇਹ ਪਰਖ ਤੁਹਾਨੂੰ ਆਖਰਕਾਰ ਹੋਰ ਸੇਵਾ ਵਿੱਚ ਪਰਪੱਖ ਕਰੇਗੀ ਜੇਕਰ ਤੁਸੀਂ ਸੱਚ ਕਿਹਾ ਹੈ ਫਿਰ ਬਾਲ ਬੰਕਾ ਨਹੀਂ ਹੋਏਗਾ। ਸੇਵਾ ਤੋਂ ਮੁੱਖ ਨਾ ਮੋੜਨਾ ਵੀਰੋ, ਗਰੀਬਾੰ ਦੀ ਡੰਗੋਰੀ ਖੋਹਣ ਵਾਲੇ ਕਦੇ ਸੁੱਖੀ ਨਹੀਂ ਵੱਸਦੇ॥

  • @gurpreetsinghsandhu3023
    @gurpreetsinghsandhu3023 Před 4 lety +86

    ਆਤਮ ਹੱਤਿਆ ਕਰ ਲੈਣਾ ਮਸ਼ਲੇ ਦਾ ਹੱਲ ਨਹੀਂ। ਮੱਥਾ ਲਾ ਏਨਾ ਨਾਲ ਰੱਬ ਸ਼ੋਹਣਾ ਕਿਰਪਾ ਬਣਾਈ ਰੱਖੇ ਤਰੱਕੀਆਂ ਬਖਸ਼ੇ ਵੀਰ ਤੈਨੂੰ

  • @sukhpalsingh1278
    @sukhpalsingh1278 Před 4 lety +43

    ਇਹ ਦੁਨੀਆਂ ਨੇ ਤਾਂ ਗੁਰੂਆਂ ਪੀਰਾਂ ਨੂੰ ਨੀ ਬਖਸਿਆ ਪਨੀਤ ਵੀਰ ਤੇ ਗੋਲਡੀ ਵੀਰ ਆਪਾ ਕਾਹਦੇ ਵਿਚਾਰੇ ਆ ਇਹ ਦੁਨੀਆਂ ਬਹੁਤ ਗੰਦੀ ਆ

  • @jasvirdhesi6224
    @jasvirdhesi6224 Před 4 lety

    ਭੈਣ ਜੀ ਸਾਡੀ ਉਮਰ ਵੀ ਤੁਹਾਨੂੰ ਸੇਵਾਦਾਰਾਂ ਨੂੰ ਲੱਗ ਜਾਵੇ ਅਸੀ ਪਾਪੀ ਲੋਕ ਆਪ ਤਾ ਕੁਝ ਕਰ ਨਹੀ ਸਕਦੇ ਪਰ ਹਾ ਅਸੀ ਕੁਝ ਕਰਨ ਵਾਲਿਆ ਤੇ ਇਲਜ਼ਾਮ ਜਰੂਰ ਲਗਾ ਸਕਦੇ ਹਾ ਭੈਣ ਜੀ ਭਾਜੀ ਹੌਸਲਾ ਨਹੀ ਛੱਡਣਾ ਪਾਪੀ ਬੰਦਿਆ ਨੂੰ ਜਰੂਰ ਸਜਾ ਮਿਲੇਗੀ ਗਰੀਬ ਪਰਿਵਾਰਾ ਦੀ ਹਾਂਅ ਵੀ ਜਰੂਰ ਲੱਗੇਗੀ ਰੱਬ ਤੁਹਾਡੇ ਤੇ ਮੇਹਰ ਬਣੀ ਰੱਖੇ 👌👌👌👍👍👍👍✊✊✊✊👊

  • @palwinderkumar5250
    @palwinderkumar5250 Před 4 lety +111

    ਮੰਤਰੀਆਂ ਨੂੰ ਵੀ ਪੁੱਛੋਂ ਕਦੀ ਯਰ ਜਿਹੜੇ ਸਾਰਾ ਪੰਜਾਬ ਲੁਟ ਕੇ ਖਾ ਗਏ

  • @Chak_mander
    @Chak_mander Před 4 lety +34

    ਜੇ ਬਧੀਆ ਕਰਨਾ ਹੈ ਤਾਂ ਖਾਲਸਾ ਏਡ ਨਾਲ ਜੁੜ ਜਾਉ ਪਿੱਛੇ ਜੋ ਵੀ ਸੇਵਾ ਕੀਤਾ ਉਹ ਜਨਤਕ ਕਰ ਦਿਓ ।ਜਾਂਦਾ ਹੀ ਵਧੀਆ ਕਰਨਾ ਖਾਲਸਾ ਏਡ ਨਾਲ ਜੁੜੋ ।

  • @mehangasingh6255
    @mehangasingh6255 Před 4 lety +19

    ਵੀਰ ਜੀ ਅਸੀ ਤੁਹਾਡੇ ਨਾਲ ਹਾਂ ਵਾਹਿਗੁਰੂ ਕਿਰਪਾ ਕਰੇ

  • @pprandhawa7039
    @pprandhawa7039 Před 4 lety +1

    Puneet veer bahut saaf dil a mai ek student a Canada ch mai cal kiti c k mai v sayva karni a Te veer g nay mna karta c k nai tu meri sis haje nai karni kio ki menu pta a student bahut pehla he dukh dekhdy a ethy Te tu pehla stand ho fir kari saywa love you veera

  • @sonipunnu458
    @sonipunnu458 Před 4 lety

    ਵੀਰ ਜੀ tension ਨਾ ਲਉ ਆਪਣੀ ਸੇਵਾ ਕਰੀ ਜਾਉ ਵਾਹਿਗੁਰੂ ਜੀ ਸਭ ਠੀਕ ਕਰੇਗਾ

  • @amanmalhi3812
    @amanmalhi3812 Před 4 lety +37

    ਕਿਤੇ ਸ਼ੋਰ ਕਿਤੇ ਬੇਚੈਨੀ ,
    ਕਾਹਦੀ ਚੁਸਤੀ ਕਾਹਦੀ ਸ਼ੈਤਾਨੀ ,
    ਸ਼ਾਂਤ ਰਹਿ ਕੇ ਮੇਹਨਤ ਕਰਲਾ ,
    ਕਿਉਂ ਉਲਝਾਈ ਐ ਜ਼ਿੰਦਗਾਨੀ ..

    • @rgwordup
      @rgwordup Před 4 lety

      Hissab dewo: threat na karo. No intimidation tricks, please. Jhoothi info is not appreciated.

    • @rgwordup
      @rgwordup Před 4 lety

      Paise Crores aa chukka, hor paise di lod nahi. Hissab dewo.

  • @technicalanuji802
    @technicalanuji802 Před 4 lety +37

    ਪੁਨੀਤ ਬਾਈ ਜੇ ਲੋਕ ਸੇਵਾ ਕਰਨੀ ਆ ਖਾਲਸਾ ਐਡ ਰਵੀ ਸਿੰਘ ਨਾਲ ਜੁੜ ਜਾਓ ਤੇ ਸੇਵਾ ਕਰੋ

  • @hardipsingh9246
    @hardipsingh9246 Před 4 lety

    ਪਹਿਲਾਂ ਸਿਆਣੇ ਕਹਿੰਦੇ ਹੁੰਦੇ ਸਨ,ਕਰ ਸੇਵਾ ਖਾਹ ਮੇਵਾ , ਪਰ ਹੁਣ ਕੱਲਯੁੱਗ ਆ ਵੀਰਾ ਏ ਹੁਣ ਸਿਆਣੇ ਆਖਦੇ ਆ ਤੇ ਟਰੱਕਾਂ ਵਾਲ਼ਿਆਂ ਵੀਰਾਂ ਨੇ ਵੀ ਡਾਲੇ ਤੇ ਲਿੱਖਿਆ ਹੁੰਦਾ ਹੈ ਕਿ ਸੇਵਾ ਕਰ ਤੇ ਜੁੱਤੀਆਂ ਖਾਹ ! ਸੋ ਸੇਵਾ ਕਰਨੀ ਆ ਤਾਂ ਲੋਕਾਂ ਦੇ ਨਿਸ਼ਾਨੇ ਤੇ ਆਉਣਾ ਹੀ ਪਵੇਗਾ !

  • @baljitsinghsandhusandhu4070

    ਇੰਨਾ ਬੋਲਣ ਦਾ ਕੋਈ ਫਾਇਦਾ ਨਹੀਂ ਜੀ, ਹਿਸਾਬ ਕਿਤਾਬ ਰੱਖੋ ਸਭ ਦੇ ਮੂੰਹ ਬੰਦ ਹੋ ਜਾਣਗੇ, ਜੇਕਰ ਤੁਸੀਂ ਇਹ ਕਹੋ ਕਿ ਜਿਸ ਨੇ ਕੋਈ ਪੈਸਾ ਨਹੀਂ ਦਿੱਤਾ ਓਹ ਪੁੱਛ ਪੜਤਾਲ ਕਰਨ ਦਾ ਨਹੀਂ ਕਿਹਾ ਜਾ ਸਕਦਾ, ਵੀਰ ਜੀ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਨਿਗਾਹ ਵਿੱਚ ਚੋਰ ਬਣ ਜਾਉਗੇ

  • @HarpalSingh-zb9gp
    @HarpalSingh-zb9gp Před 4 lety +12

    ਗੋਲਡੀ ਜੀ ਅਤੇ ਪੁਨੀਤ ਜੀ ਜਿੰਦ ਬਾਦ ਬਹੁਤ ਵਧੀਆ ਇਨਸਾਨ ਹਨ ਜੀ ਹੋਰ ਇਸ ਵਧ ਇਹ ਕੀ ਕਿਹ ਸਕਦੇ ਆ ਸਾਰਾ ਕੁਝ ਦੱਸੀ ਜਾਂਦੇ ਨੇ ਹੋਰ ਲੋਕ ਕੀ ਚਹੁਦੇ ਜੀ

  • @naturalhealing5544
    @naturalhealing5544 Před 4 lety +10

    ਕੋਈ ਬੰਦਾ ਕਿੰਨਾ ਵੀ ਸਹੀ ਕਿਉਂ ਨਾ ਹੋ ਜਾਵੇ ਲੋਕਾਂ ਵਲੋਂ ਦੋਸ਼ ਤਾਂ ਲੱਗ ਹੀ ਜਾਂਦੇ ਹਨ ਪਰ ਇਹ ਚੀਜਾਂ ਜਨਤਕ ਹੋਣੀਆਂ ਚਾਹੀਦੀਆਂ ਹਨ।

  • @babbudhaliwal2286
    @babbudhaliwal2286 Před 4 lety +3

    ਸ੍ਰੀ ਗੁਰੂ ਰਾਮਦਾਸ ਜੀ ਤੁਹਾਡੇ ਨਾਲ ਨੇ ਪੁਨੀਤ ਬਾਈ ਕੋਈ ਨੀ ਲੋਕਾਂ ਦੀ ਪਰਵਾਹ ਨੀ ਕਰੀਦੀ ਬਾਈ ਜਿਸ ਮੇਰੇ ਵਰਗੇ ਨੇ ਜਿਨੇ ਦਵਾਨੀ ਨੀ ਦਿੱਤੀ ਉਹ ਹਿਸਾਬ ਮੰਗਦੇ ਆ ਦੁਰਫਿਟੇਮੂੰਹ ਤੁਹਾਡਾ

  • @ranyodhsinghyodha708
    @ranyodhsinghyodha708 Před 4 lety +16

    ਸੱਚਾ ਜਾਂ ਝੂਠਾ ਇਹ ਰੱਬ ਜਾਨਦਾ
    ਪਰ ਮੈਨੂੰ ਤਰਸ ਆ ਰਿਹਾ ਬਾਈ ਤੇ

  • @sonusharma6773
    @sonusharma6773 Před 4 lety +5

    ਵੀਰ ਜੀ ਗੋਲਢੀ ਵੀਰ ਤੇ ਪੁਨੀਤ ਵੀਰ ਬਹੁਤ ਵਧੀਅਾ ਇਨਸਾਨ ਹਨ ਦੋਨੋ ਜਾਨੇ ਵਧੀਅਾ ਸੇਵਾ ਕਰ ਰਹੇ ਹਨ ਗਰੀਬਾਂ ਦੀ....

  • @amardharmgarh5869
    @amardharmgarh5869 Před 4 lety +48

    ਵਾਹਿਗੁਰੂ ਦੀ ਕ੍ਰਿਪਾ ਵੀਰ ਤੇ

  • @navinavpreet2620
    @navinavpreet2620 Před 4 lety

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਸੇਵਾ ਕਰਦੇ ਰਹੋ ਗਰੀਬ ਭਲਾ ਲੋਕਾਂ ਤੇ ਗੁਰੂ ਪੀਰ ਨੂੰ ਨਹੀਂ ਬਖਸ਼ਿਆ

  • @Gurwinder1525
    @Gurwinder1525 Před 4 lety +20

    ਬਾਈ ਜੀ ਤੁਸੀ ਬਹੁਤ ਵਧੀਅਾ ਢੰਗ ਨਾਲ ਸੇਵਾ ਕਰ ਰਹੇ ਹੋ.....ਲੋਕਾਂ ਦਾ ਕੀ ਅੈ ਇਹਨਾਂ ਨੇ ਤਾਂ ਬਾਬੇ ਨਾਨਕ ਜਿਹੀਅਾਂ ਰੱਬੀ ਰੂਹਾਂ ਨੂੰ ਵੀ ਨਹੀਂ ਬਖਸਿਅਾ

  • @punjab2163
    @punjab2163 Před 4 lety +21

    ਵੀਰ ਫੇਰ ਤੂੰ ਖਾਲਸਾ ਏਡ ਵਾਲਿਆਂ ਨਾਲ ਹੀ ਜੁੜ ਜਾਂਦਾ ਜੇ ਤੈਂਨੂੰ ਐਨਾ ਹੀ ਚਾਅ ਸੇਵਾ ਕਰਨ ਦਾ

    • @Simranjeet_cour
      @Simranjeet_cour Před 4 lety

      Veer.ji.tuci,great.hokutta.da.kam.ha.bokan.da

    • @royalgill5442
      @royalgill5442 Před 4 lety

      Veer mere puneet nd godly Punjab govt di job krde aa eh gall v dhyan ch rakh k chlo je koi changa km krda kr lain deo

  • @gurwinderkaur1491
    @gurwinderkaur1491 Před 4 lety +9

    ਵੀਰੇ ਪੁਨੀਤ ਤੁਸੀਂ ਟੈਨਸ਼ਨ ਨਾ ਲਉ ਮਰਨ ਉਹ ਲੋਕ ਜੋ ਤੁਹਾਨੂੰ ਕਹਿੰਦੇ ਨੇ ਗਰੀਬਾਂ ਦੀਆ ਸੀਸਾ ਲਵੋ ਉਹ ਹਮੇਉ ਤੁਹਾਡੇ ਨਾਲ ਆ

  • @tarlochanlal6264
    @tarlochanlal6264 Před 4 lety +1

    ਬਾਬਾ ਨਾਨਕ ਜੀ ਤੁਹਾਨੂੰ ਤੰਦਰੁਸਤੀ ਦੇਵੇ ਮੇਹਰ ਕਰੀਂ ਵਾਹਿਗੁਰੂ ਲੰਮੀਆਂ ਉਮਰਾਂ ਕਰੀਂ ।🙏🙏🙏🙏

  • @GurjitSingh-qx4rk
    @GurjitSingh-qx4rk Před 4 lety +6

    ਵੀਰੇ ਗੂਰ ਰਾਮਦਾਸ ਤੇ ਭਰੋਸਾ ਰੱਖਣਾ ਹੈ ਲੋਕਾਂ ਦਾ ਕੰਮ ਹੈ ਭੋਕਣਾ

  • @gillgill4263
    @gillgill4263 Před 4 lety +43

    ਵੀਰ ਜੀ।ਕੁਤੇ ਭਾਉਕ ਦੇ ਆ ਭਾਉਕਣ ਦਿਉ ਤੁਸੀਂ ਬਹੁਤ ਵਧੀਆ ਸੇਵਾ ਦਾ ਕੰਮ ਕਰਦੇ ਹਾਂ ਕਰੀ ਜਾਉ ਗੁਰੂ ਰਾਮ ਦਾਸ ਜੀ ਆਪੇ ਜਾਣੁ।ਹੈ

  • @amanmultani6465
    @amanmultani6465 Před 4 lety +15

    Lokki tah ponkhde rehnde ne, carry on veer (love from 🇨🇦).

  • @jarnalsingjarnalsing4140
    @jarnalsingjarnalsing4140 Před 4 lety +26

    ਲੋਕ ਕੁੱਤੇ ਭੌਂਕਦੇ ਹਨ ਭੌਂਕੀ ਜਾਣ ਦੇਵੋ ਵੀਰੇ ਤੁਸੀਂ ਲੋਕਾਂ ਦੀ ਸੇਵਾ ਕਰੋ ਵਾਹਿਗੁਰੂ ਜੀ ਮੇਹਰ ਕਰਨ ਥੋਡੇ ਤੇ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @InderjitSingh-ox9bl
    @InderjitSingh-ox9bl Před 4 lety +26

    ਬਹੁਤ ਬਦੀਆ ਗੱਲ ਹੈ ਵੀਰ ਜੀ ਤੁਸੀਂ ਸੇਵਾ ਕਰੋ ਆਸੀ ਸੋਡੇ ਨਾਲ ਹਾ ਪੁਨੀਤ ਵੀਰ ਜੀ ਗੋਲਡੀ ਵੀਰ ਜੀ ਆਸੀ ਸੋਡੇ ਨਾਲ ਹਾ ਕੋਈ ਗੱਲ ਨੀ ਲੋਕਾਂ ਨੇ ਤਾ ਬਾਬਾ ਨਾਨਕ ਨੀ ਸੀ ਸੱਡੀਆ ਆਪਾ ਤਾ ਹੈ ਕੀ ਚੀਜ

  • @Premsingh-cl3qr
    @Premsingh-cl3qr Před 4 lety +6

    ਪਨੀਤ ਵੀਰ ਬਹੁਤ ਵਧੀਆ ਕੰੰਮ ਚਲਦਾ ਹੈ ਘਬਰੂਣ ਦੀ ਲੋੜ ਨਹੀਂ ਕੁਤੇ ਭੋਕਦੇ ਨੇ ਆਪ ਜੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @gagandeepsingh6361
    @gagandeepsingh6361 Před 4 lety +5

    ਦੁੱਖ ਦੀ ਗਲ ਇਹ ਆ ਕਿ ਇਹਨਾਂ ਰੱਬ ਦੇ ਬੰਦਿਆਂ ਨੂੰ ਵੀ ਆਪਣੀ ਸਫਾਈ ਦੇਣੀ ਪੈ ਰਹੀ ਆ😔

  • @onkarsinghdhiman9576
    @onkarsinghdhiman9576 Před 4 lety +13

    ਇੰਨੇ ਡਰਾਮੇ ਕਰਨ ਦੀ ਕੋਈ ਲੋੜ ਨਹੀਂ। ਹਿਸਾਬ ਆਨਲਾਈਨ ਦਿਖਾ ਦਿਉ। ਪੂਰੀ ਦਾਲ਼ ਹੀ ਕਾਲ਼ੀ ਲਗਦੀ ਐ ਵੀਰ ਜੀ

  • @lakhveersingh1329
    @lakhveersingh1329 Před 4 lety +7

    ਪੁਨੀਤ ਤੇ ਗੋਲਡੀ ਤੂਸੀ ਅੱਪਣੀ ਡਿਊਟੀ ਕਿਨੀ ਇਮਾਨਦਾਰੀ ਤੇ ਸੇਵਾ ਨਾਲ ਕੀਤੀ ਹੈ ਸੱਚ ਦੱਸੋ ਜੇ ਤੁਸੀ ਸੈਵਾ ਹੀ ਕਰਦੇ ਹੋ ਤਾ ਤੂ ਸੀ ਦੱਸੋ ਕੇ ਡੇ ਨੱਸਾ ਤੱ ਸਕੱਰ ਨੁੰ ਫਡੇਆ ਹੈ

  • @pinderbadh6359
    @pinderbadh6359 Před 4 lety +71

    Brother ਦਿਲ ਨਾ ਛੱਡੋ ਕੰਮ ਕਰੋ ਪਰ ਕੰਮ ਵਿਚ ਪਾਰਦਰਸ਼ਤਾ ਰੱਖੋ

  • @factormagic7897
    @factormagic7897 Před 4 lety +10

    God bless

  • @kamaljotsinghrajputbhatti4448

    ਮੈਂ ਪਹਿਲੀ ਵਾਰ ਅੱਜ ਵੀਡੀਓ ਦੇਖੀ ..ਮੈ ਤਾ ਇਹ੍ਹਨਾਂ ਨੂੰ ਹੀ ਸਪੋਰਟ ਕਰਦਾ ਕਿ ਇਹ ਚੰਗੇ ਕੰਮ ਕਰਦੇ ਆ ਗਰੀਬ ਦੀ help ਕਰਦੇ ਆ ..ਤਾ 100% ਸਹੀ ਆ ..ਬਾਕੀ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ..ਤੇ ਇਸ ਮਸਲੇ ਨੂੰ ਖਤਮ ਕਰਨ ਤੇ ਨਾਲ ਹੀ ਤੁਹਾਨੂੰ ਤੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ 🙏🙏

  • @RohitSharma-br2vb
    @RohitSharma-br2vb Před 4 lety +5

    Puneet veer g tusi kadi vi himmat nahi harni,veer g tusi bilkul sahi o.

  • @mandeepkaran1
    @mandeepkaran1 Před 4 lety +15

    ਵਧੀਆ ਪੱਤਰਕਾਰੀ

  • @billahsingh1179
    @billahsingh1179 Před 4 lety +23

    ਵਾਹਿਗੁਰੂ ਜੀ ਸਬਨਾਂ ਨੂੰ ਮੱਤ ਬਖਸ਼ੇ

  • @bablurandhawa7714
    @bablurandhawa7714 Před 4 lety +13

    ਹੌਸਲਾ ਨੀ ਹਾਰੀਦਾ ਹੁੰਦਾ ਪੁਨੀਤ ਵੀਰੇ leg pulling krna kam aa loka da je tusi sahi ho ta ਜਿਹੜੇ ਤੁਹਾਡੇ ਤੇ ਇਲਜਾਮ ਲਾ ਰਹੇ ਆ ਓਹਨਾ ਦੀ ਹਿਕ ਚ ਵੱਜੋ

  • @happymavi8059
    @happymavi8059 Před 4 lety +1

    ਚੰਗੇ ਕਂੰਮ ਨੂੰ ਤਾਂ ਲੋਕ ਦੇਖਦੇ ਨਹੀ ਮਾੜੇ ਕੰਮਾਂ ਨੂੰ ਪਹਿਲ ਦਿੰਦੇ ਹਨ। ਪੁਨੀਤ ਵੀਰ ਜੀ ਤੁਸੀਂ ਕੰਮ ਕਰੋ ਗੋਲੀ ਮਾਰੋਂ ਇਨ੍ਹਾਂ ਕੁੱਤਿਆਂ ਲੋਕਾਂ ਨੂੰ।

  • @manjitb9108
    @manjitb9108 Před 4 lety +23

    ਸੇਵਾ ਛੱਡ ਦਿਉ. ਤੁਹਾਡਾ stress ਨਹੀਂ dekh ਹੁੰਦਾ. 🙁🙁

  • @Simranjeet_cour
    @Simranjeet_cour Před 4 lety +6

    Puneet veer g tuc fikr na kro
    Continue u work ur doing ur best service for other
    Dogs have the habit of barking ignore them and carry on ur work 👍👍👍

  • @shavinderkaursandhu7632
    @shavinderkaursandhu7632 Před 4 lety +1

    ਪੁਨੀਤ ਬੇਟੇ ਬਹੁਤ ਨਾ ਸੋਚ ਤੂੰ ਬਹੁਤ ਹੀ ਨੇਕ ਕੰਮ ਕੀਤਾ ਹੈ ।ਤੇਰੀ ਬਾਈਫ ਕੈਨੇਡਾ ਵਿਚ ਕਿਹੜੇ ਸ਼ਹਿਰ ਵਿਚ ਹੈ।ਅਸੀਂ ਤੁਹਾਡੇ ਨਾਲ ਹਾਂ ।

  • @sakinderboparai3046
    @sakinderboparai3046 Před 4 lety

    💖 ਬੇਟੀ ਨੇਂ ਬਹੁਤ ਵਧੀਅਾ ਜਵਾਬ ਦਿੱਤਾ ਹੈ ਪੁਨੀਤ ਦੇ ਘਰ ਵਾਲੀ ਨੇਂ । ਗਰੀਬਾਂ ਦਾ ਨੁਕਸਾਨ ਹੋ ਰਿਹੈ । ਵੇਹਲੜਾਂ ਦਾ ਕੁੱਝ ਨਹੀਂ ਜਾਣਾ । ਪੁਨੀਤ ਗੋਲਡੀ ਕੰਮ ਕਰਦੇ ਰਹੋ ।

  • @kakagujjar335
    @kakagujjar335 Před 4 lety +9

    Goldy veer puneet veer zindabad

  • @Jk-zf8yx
    @Jk-zf8yx Před 4 lety +46

    ਭਾਬੀ ਜੀ ਓਹ ਸਿਰਫ ਬਦਨਾਮ ਕਰਨਾ ਚਾਹੁੰਦੇ ਹਨ, ਤੁਸੀਂ ਸੇਵਾ ਜਾਰੀ ਰੱਖੋ , ਕੁਤੇ ਭੋਕ ਕੇ ਆਪੇ ਹਨ ਜਾਣਗੇ

    • @bajwaresham7007
      @bajwaresham7007 Před 4 lety +1

      Jis sab nal oo sabbut de reha mainu te aa sab chor lagde ae kyu nhi kuj show kar rahe duji gal jis way nal goldy gal karda sidha hi damki denda.. Jis pind da o kanda c os pind ch v press walla geia othe te osnu gal nhi ayi goldy nu akha kholo thoraia jahaia

  • @Harjindersingh-dp3bv
    @Harjindersingh-dp3bv Před 4 lety

    ਔਰਤ ਬਹੁਤ ਹੀ ਤੇਜ ਹੈ ਗੱਲਾਂ ਤੋਂ ਲੱਗਦਾ ਬਹੁਤ ਸੇਤੀ ਜੇਲ ਯਾਤਰਾ ਕਰੇਗੀ ਨਹੀਂ ਡਪੋਟ ਤਾ ਪੱਕਾ ਹੋਵੇਗੀ

  • @kiedgurmeet
    @kiedgurmeet Před 4 lety +15

    ਇੱਕ ਗੱਲ ਨੋਟ ਕਰੋ_ਪਹਿਲਾਂ ਪੁਨੀਤ ਨੂੰ ਲਗਾਤਾਰ ਫੋਨ ਆ ਰਹੇ ਸੀ ਤੇ ਜਦੋਂ ਉਹਦੀ ਵਾਈਫ ਨੂੰ ਫੋਨ ਲਾਇਆ ਤਾਂ ਬਹੁਤ ਘੱਟ ਫੋਨ ਵੇਟਿੰਗ ਚ ਆਏ_ਥੋੜਾ ਹੋਵਾ ਜਾਂ ਬਹੁਤਾ ਦਾਲ ਚ ਕਾਲਾ ਜਰੂਰ ਆ

    • @ajitsingh5361
      @ajitsingh5361 Před 4 lety

      kyaa baat hai...sahi gall fadi..point to be noted

    • @sandeepmehmi1301
      @sandeepmehmi1301 Před 4 lety

      ਜੇ ਉਸਦੀ ਪਤਨੀ ਇੰਡੀਆ ਆ, ਉਸ ਕੋਲ ਕਿਉ ਨਹੀ?

    • @technicalanuji802
      @technicalanuji802 Před 4 lety +1

      ਸੱਚ ਕਿਹਾ ਤੁਸੀ

    • @amarjitdhillon6345
      @amarjitdhillon6345 Před 4 lety

      Jadon tusi phone karde o je phone busy hove ta us uppar call show nahi hundi

  • @honeybatthjatt7508
    @honeybatthjatt7508 Před 4 lety +8

    Goldy P P zindabaad 💎
    Puneet p p zindabaad 💎

  • @hiragill6620
    @hiragill6620 Před 4 lety +11

    ਯਾਰ ਇਹ ਕੀ ਦੋਵੇਂ ਜੀਅ ਆਪਣੇ ਆਪ ਨੂੰ ਫਰਿਸ਼ਤੇ ਸਾਬਿਤ ਕਰਨ ਤੇ ਲੱਗੇ , ਮੁੱਦੇ ਦੀ ਗੱਲ ਤੇ ਆਉਂਦੇ ਨਹੀਂ ਕਿ ਜੋ ਮਾਇਆ ਆਈ ਉਹਦਾ ਹਿਸਾਬ ਦੇ ਦੋ , ਗੱਲਾਂ ਨਾਲ ਨਹੀਂ ਸੱਚੇ ਹੋਇਆ ਜਾਣਾ । ਇਹ ਸਾਰੇ ਪੰਜਾਬ/ਵਰਲਡ ਵਿੱਚ ਮਦਦ ਕਰਨ ਦੀ ਗੱਲ ਕਰ ਰਹੇ ਹਨ ਕੀ ਇਹਨਾਂ ਦੇ ਪਿੰਡ ਜਾਂ ਆਲੇ ਦੁਆਲੇ ਕੋਈ ਲੋੜਵੰਦ ਨਹੀਂ ਰਿਹਾ , ਸਾਰੇ ਖੁਸ਼ਹਾਲ ਹੋ ਗਏ ਨੇ ?

  • @GodIsOne010
    @GodIsOne010 Před 4 lety +2

    Puneet Veer ji Punjab Da. Real Hero. Hai ji 🙏🏻.Weheguru ji 🙏🏻 mere veer te. Mehar kro ji please ji 🙏🏻. Satnam ji weheguru ji🙏🏻

  • @gulshanbangagulshan7141

    ਸਾਰੇ ਸਵਾਲਾਂ ਦਾ ਜਵਾਬ ਹੈਗਾ ਹੁਣ ਕੋੲੀ ਪਰੂਫ ਵੀ ਦੋ ਬਗੇਲੇ ਕਿਉਂ ਪ੍ਰੇਸ਼ਾਨ ਕੀਤਾ ਲੋਕਾਂ ਨੂੰ ਮੂੰਹ ਚੋਂ ਨਿਕਲੀ ਗੱਲ ਦੱਸ ਦਿੰਦੀ ਕੋਣ ਝੁਠਾ ਕੋਣ ਗਲਤ ਲੋਕ ਪੜੇ ਲਿਖੇ ਨੇ ਸਬ ਜਾਣਦੇ ਨੇ

  • @kawaljotsingh4986
    @kawaljotsingh4986 Před 4 lety +7

    ਬਈ ਜੀ ਦੇਖੋ ਜੇਕਰ ਥੋਡੇ ਤੇ ਇਲਜਾਮ ਲਗ ਰੇ ਨੇ ਕੋਈ ਤਾਂ ਉਹਦਾ ਹਿਸਾਬ ਦੇਣਾ ਤਾਂ ਬਣਦਾ, ਕਿਓਂਕਿ NGO ਤਾਂ ਹੋਰ ਵੀ ਬੁਹਤ ਨੇ ਓਹਨਾਂ ਤੇ ਨੀ ਇਲਜਾਮ ਲਗਾਏ, ਬਈ ਜੀ ਧੁਆਂ ਓਥੋਂ ਈ ਉੱਠਦਾ ਵਾ ਜਿਥੇ ਅੱਗ ਲੱਗੀ ਹੁੰਦੀ ਅਾ। ਬਾਕੀ ਦਿਓ ਅਾਵਦੇ ਵਿਚਾਰ

    • @sharryturna
      @sharryturna Před 4 lety

      ਨਸ਼ੇ ਖਿਲਾਫ ਕਾਲਾ ਹਫ਼ਤਾ ਮਨਾ ਲਿਆ ਆਪ ਜੀ ਨੇ ??

    • @technicalanuji802
      @technicalanuji802 Před 4 lety

      ਸੱਚੀ ਗੱਲ ਆ ਬਾਈ ਜੀ

  • @vanshralh4549
    @vanshralh4549 Před 4 lety +5

    Boot vadiaa vir d aa galla jehra km krda os nu pta ik war ghro bhaar nikl k dekho kida km hunde ne bhaji boot vadiaa km krde o tuci God bless u

  • @amandeepkaur-de3qz
    @amandeepkaur-de3qz Před 4 lety +1

    ਵੀਰ ਜੀ ਜੋ ਲੋਕ ਖੁਦ ਨੀ ਕੁਜ ਕਰ ਸਕਦੇ ਓ ਦੂਜਿਆਂ ਨੂੰ ਵੀ ਨਹੀਂ ਕਰਨ ਦੇਂਦੇ ਤੁਸੀਂ ਜੋ ਕਰ ਰਹੇ ਸੀ ਵਧੀਆ ਸੀ

  • @sharanjeetkaur2800
    @sharanjeetkaur2800 Před 4 lety +9

    God bless u puneet veer g.carry on.

  • @baljitsinghsandhusandhu4070

    ਵੀਰ ਸੱਚਾ ਹੈ ਤਾਂ ਤੈਨੂੰ ਚਾਹੀਦਾ ਕਿ ਹਿਸਾਬ ਰੱਖਦਾ

  • @sidhu8042
    @sidhu8042 Před 4 lety +59

    ਕਿਉ ਐਮੇ ਮੁੱਦੇ ਨੂੰ , ਜਿਆਦਾ ਵਧਾ ਰਹੇ ਓਹ, ਤੁਸੀ ਸਹੀ ਹੋ,, ਹਿਸਾਬ ਦੇਕੇ ਲੋਕਾਂ ਦਾ ਮੂੰਹ ਬੰਦ ਕਰੋ,,

  • @FerozKhan-qx9wl
    @FerozKhan-qx9wl Před 4 lety

    ਗੋਲਡੀ ਵੀਰ ਪੁਨੀਤ ਵੀਰ ਪੰਜਾਬੀ ਦੇ ਵਿਚ ਜ਼ਿੰਦਾਬਾਦ

  • @gurdeepkaur9032
    @gurdeepkaur9032 Před 4 lety +4

    ਸੜਨ ਵਾਲੇ ਪਹਿਲਾਂ ਵੀ ਸੜਦੇ ਰਹੇ ਹੁਣ ਵੀ ਸੜਨਗੇ ਤੂਸੀਂ ਆਪਣੀ ਸੇਵਾ ਜਾਰੀ ਰੱਖੋ ਵਿਹਲੇ ਲੋਕ ਗਲਾਂ ਕਰਦੇ ਰਹਿਣਗੇ ਸਹੀ ਹੋ ਪਰਮਾਤਮਾ ਤੂਹਾਡੇ ਨਾਲ ਨੇ

  • @shehzadsahota877
    @shehzadsahota877 Před 4 lety +3

    Sahi gal a puneet veer
    👌👌👌👌👌👌jindawad

  • @KulwantSingh-wz8hr
    @KulwantSingh-wz8hr Před 4 lety +8

    Puneet veer ji tusi both vadia oo

  • @sakeenasakeena9428
    @sakeenasakeena9428 Před 4 lety +3

    Mere Punjab de vich rabb Da dujja roop ne 🤲🤲🤲🤲🤲🤲🤲 Puneet brother g jindawad 💪💪💪💪💪💪

  • @sukhbirkaur8783
    @sukhbirkaur8783 Před 4 lety +1

    Good job Veerji god bless you jug jug jio Veerji

  • @kamaljitkaur7465
    @kamaljitkaur7465 Před 4 lety +4

    Puneet veer Ji tussi kaday rukyo na,jo changa kum kerday ouna noi problem aundiya ee aa, full sport ji

  • @nirvailsingh9495
    @nirvailsingh9495 Před 4 lety +8

    Veer ji asi tuhade nall aa
    Waheguru thanu hamesha kush rakhe ji.

  • @jarnailgill8365
    @jarnailgill8365 Před 4 lety +4

    Puneet sir please don’t stop these people never change and they won’t change.

  • @johalgrewal5
    @johalgrewal5 Před 4 lety

    Koi ni bhulia veer thonu. Veer himmat na haro. Falto loka de fikar na karo. Tension na lao veer. Tusi apna khayal rakho..

  • @punjab2163
    @punjab2163 Před 4 lety +48

    ਵੀਰ ਜਦੋਂ ਤੁਸੀਂ ਫੇਸਬੁੱਕ ਤੇ ਵੀਡਿਓ ਪਾਉਂਦੇ ਹੋ ਲਾਈਵ ਹੋਕੇ ਉਸੇ ਤਰ੍ਹਾਂ ਜਿਵੇਂ ਕਿਸੇ ਭੈਣ ਭਰਾ ਦਾ ਘਰ ਪਾਉਂਦੇ ਹੋ ਉਸ ਘਰ ਦੀ ਫੋਟੋ ਵੀਡੀਓ ਪਾਕੇ ਹਿਸਾਬ ਪਾ ਦੇਵੋਂ ਕਿਸੇ ਕੋਈ ਇਤਰਾਜ਼ ਹੀ ਨਾ ਹੋਵੇ

  • @dleepdoad
    @dleepdoad Před 4 lety +3

    Puneet pp is good man keep doing good work

  • @sarpanch8902
    @sarpanch8902 Před 4 lety

    ਬਾਈ ਜੀ ਕੁਝ ਦਿਨ ਰੁਕੋ ਏਸ ਪੁਨੀਤ ਦੇ ਪੈਸੇ ਵਿੱਚ ਕੀਤੇ ਘੱਪਲੇ ਦੇ ਸਬੂਤ ਥੋਨੂੰ ਦੇਵਾਗੇ ਥੋੜੇ ਦਿਨ ਰੁਕ ਜਾਉ ਪੱਕੇ ਸਬੂਤ ਲੈਕੇ ਹੀ ਅੱਗੇ ਆਵਾਗੇ ਸਾਡੇ ਸਬੂਤ ਸਹੀ ਜਾ ਗਲਤ ਏਹੇ ਲੋਕ ਹੀ ਮੋਕੇ ਤੇ ਦੱਸਣਗੇ ਸਾਰੇ ਮੀਡੀਆਂ ਵਾਲੇ ਕੱਠੇ ਕਰਕੇ ਇਕ ਥਾਂ ਤੇ ਫੇਰ ਸਾਰੇ ਪੇਪਰ ਮੀਡੀਆ ਨੂੰ ਦੇਵਾਗੇ

  • @lakhidhaliwal6446
    @lakhidhaliwal6446 Před 4 lety +5

    Pp good sir

  • @dilbagsarpanch5823
    @dilbagsarpanch5823 Před 4 lety +21

    BHUT kuj kehde ne Lok veer g par tuc hosla rakho Sara Punjab tuhade nal o te agge vado love you veer

  • @SukhchainSingh-ee7bd
    @SukhchainSingh-ee7bd Před 4 lety +34

    ਧਮਕੀਆਂ ਦੇਈ ਜਾਦੇ ਹੋ ਤੁਹਾਡੇ wife ,ਤੁਸੀ 3-4 ਮਹੀਨੇ ਦੀ money statements ਤੇ expense onlineਪਾ ਦਿਉ, ਰੋਲਾ ਖਤਮ ਹੋ ਜੂ ਵੀਰੇ

  • @technicalanuji802
    @technicalanuji802 Před 4 lety +5

    ਖਾਲਸਾ ਐਡ ਨਾਲ ਜੁੜ ਜਾਓ ਜੇ ਸੇਵਾ ਕਰਨੀ ਆ ਤਾ

  • @fitnessexpert3939
    @fitnessexpert3939 Před 4 lety +1

    Good v good Puneet