Triglycerides and HDL ॥ ਟਰਾਈਗਲਿਸਰਾਈਡ ਸਭ ਤੋਂ ਖਤਰਨਾਕ? LDL, HDL ਅਤੇ VLDL ਕੀ ਹਨ?

Sdílet
Vložit
  • čas přidán 3. 04. 2024
  • #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #trending #gastrocardiac #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles

Komentáře • 257

  • @shivdevsingh3626
    @shivdevsingh3626 Před 3 měsíci +15

    ਬਿਲਕੁਲ ਸਾਰਾ ਕੁੱਝ ਸਾਡੀ ਆਮ ਭਾਸ਼ਾ ਵਿੱਚ ਸਮਝਾਇਆ ਹੈ | ਜੇ ਸਾਡੇ ਲੋਕ ਅਜੇ ਵੀ ਨਹੀਂ ਸਮਝਦੇ ਤਾਂ ਫਿਰ ਰੱਬ ਹੀ ਰਾਖਾ ਹੈ | ਧੰਨਵਾਦ ਡਾਕਟਰ ਸਾਹਿਬ ਜੀ |

    • @thedrbhullar
      @thedrbhullar  Před 3 měsíci +2

      Thank you sir🙏🏻🙏🏻❤️

  • @Surinder638
    @Surinder638 Před 3 měsíci +11

    ਸ਼ਾਬਾਸ਼ ਡਾ. ਭੁੱਲਰ - - ਤੁਸੀਂ ਬਹੁਤ ਸਾਦੇ ਢੰਗ ਨਾਲ ਆਮ ਉਦਾਹਰਨਾਂ ਦੇ ਦੇ ਕੇ ਐਨੀ ਵਧੀਆ ਜਾਣਕਾਰੀ ਦਿੱਤੀ ਜੋ ਅੱਜ ਤਕ ਕਿਸੇ ਡਾਕਟਰ ਨੇ ਨਹੀਂ ਦਿਤੀ - ਤੁਸੀਂ ਵਧੀਆ ਲੈਕਚਰਾਰ ਵੀ ਹੋ , ਜੋ ਬੜੇ ਠਰ੍ਹਮੇਂ ਨਾਲ ਲੈਕਚਰ ਦਿੰਦਾ ਹੈ -ਤੁਸੀਂ ਲੋਕ ਭਲਾਈ ਵਾਸਤੇ ਐਨੀ ਸ਼ਿੱਦਤ ਨਾਲ ਮਿਹਨਤ ਕਰ ਰਹੇ - ਰੱਬ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ - ਸਦਾ ਹੱਸਦੇ ਵੱਸਦੇ ਰਹੋ - ਮੇਰੀ ਦਿਲੀ ਖਾਹਸ਼ ਹੈ ਤੁਹਾਡੇ ਦਰਸ਼ਨ ਕਰਨ ਦੀ
    ❤❤❤🙏

    • @thedrbhullar
      @thedrbhullar  Před 3 měsíci +2

      ਧੰਨਵਾਦ ਮੈਡਮ ਜੀ। ਤੁਸੀਂ ਕਿੰਨੇ ਚੰਗੇ ਹੋ ਜੋ ਸਾਡੀਆਂ ਵੀਡੀਓਜ ਇੰਨੇ ਧਿਆਨ ਨਾਲ ਦੇਖਦੇ ਅਤੇ ਉਹਨਾਂ ਬਾਰੇ ਆਪਣੇ ਵਿਚਾਰ ਅੱਗੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹੋ। ਤੁਸੀਂ ਇੰਨੇ ਵਧੀਆ ਸ਼ਬਦਾਂ ਵਿੱਚ ਹੌਸਲਾ ਅਫਜਾਈ ਕਰਦੇ ਹੋ। ਬਹੁਤ ਚੰਗਾ ਲੱਗਿਆ। ਜਰੂਰ ਮਿਲਾਂਗੇ ਜੀ , ਬਹੁਤ ਖੁਸ਼ੀ ਹੋਵੇਗੀ ਤਹਾਨੂੰ ਮਿਲਕੇ। ❤️❤️❤️🌸🌸🙏🏻🙏🏻

    • @Surinder638
      @Surinder638 Před 3 měsíci

      @@thedrbhullar ਬਹੁਤ ਬਹੁਤ ਸ਼ੁਕਰੀਆ 🙏 ਬੇਟਾ ਜੀ 💕💕

    • @shivdevsingh3626
      @shivdevsingh3626 Před 3 měsíci

      ਬਿਲਕੁਲ ਸਾਡੀ ਆਮ ਭਾਸ਼ਾ ਵਿੱਚ ਬਹੁਤ ਸਾਦੇ ਢੰਗ ਨਾਲ ਸਾਰਾ ਕੁੱਝ ਸਮਝਾਇਆ ਹੈ | ਜੇ ਅਜੇ ਵੀ ਲੋਕ ਨਹੀਂ ਸਮਝਦੇ ਤਾਂ ਫਿਰ ਰੱਬ ਹੀ ਰਾਖਾ ਹੈ | ਧੰਨਵਾਦ ਜੀ ਡਾਕਟਰ ਸਾਹਿਬ |

    • @thedrbhullar
      @thedrbhullar  Před 3 měsíci

      @@shivdevsingh3626 Thank you sir🙏🏻🌸

    • @malkiatgill6031
      @malkiatgill6031 Před 3 měsíci

      very good ji thankyou very much​@@thedrbhullar

  • @Idyllic_World
    @Idyllic_World Před 3 měsíci +2

    ਡਾਕਟਰ ਸਾਹਿਬ ਸਤਿ ਸਿਰੀ ਅਕਾਲ ਜੀ , ਬਹੁਤ ਹੀ ਵਧੀਆ ਕੰਮ ਕਰ ਰਹੇ ਹੋ । ਪੱਜਾਬੀ ਵਿਚ ਇਸ ਤਰਾਂ ਦੀ ਵੱਡਮੁਲੀ ਜਾਣਕਾਰੀ ਨਹੀਂ ਮਿਲਦੀ । ਸਾਰੇ ਪੰਜਾਬੀ ਤੁਹਾਡੇ ਸ਼ੁਕਰਗੁਜਾਰ ਹਨ ।ਬਹੁਤ ਬਾਰੀਕੀ ਨਾਲ ਸਮਝਾ ਰਹੇ ਹੋ । ਵੀਡੀਓ ਦੇਖ ਕੇ ਸੁਆਦ ਆ ਗਿਆ । ਤੁਹਡੇ ਵਲੋਂ ਕੀਤੀ ਜਾ ਰਹੀ ਸੇਵਾ ਲਈ ਬਹੁਤ ਬਹੁਤ ਧੰਨਵਾਦ ।

    • @thedrbhullar
      @thedrbhullar  Před 3 měsíci

      ਧੰਨਵਾਦ ਸਰ। ਹੌਸਲਾ ਅਫਜਾਈ ਕਰਨ ਲਈ।🙏🏻🙏🏻🌸❤️❤️

  • @ajaibsingh261
    @ajaibsingh261 Před 2 měsíci +2

    ❤ ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ,ਮਿੱਠੀ ਪੰਜਾਬੀ ਜੁਬਾਨ ਵਿੱਚ ❤ , ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @muhammadazam2543
    @muhammadazam2543 Před 3 měsíci +2

    بہت ہی سادہ اور آسان طریقے سے سے بہت ہی اہم معلومات ، شکریہ ڈاکٹر ، خوش رہیں ۔

    • @thedrbhullar
      @thedrbhullar  Před 3 měsíci

      Thank you sir.❤️🌸🙏🏻
      May I know where are you from??

  • @gurmailsidhu8623
    @gurmailsidhu8623 Před 26 dny

    ਡਾਕਟਰ ਸਾਹਿਬ ਜੀ ਆਪ ਸਮਜਾੳਣ ਦਾ ਤਰੀਕਾ ਬਹੁਤ ਵਧੀਆ ਹੈ

  • @amritchahal4852
    @amritchahal4852 Před 3 měsíci +1

    Good information sir g

  • @hardevsinghsran5320
    @hardevsinghsran5320 Před 2 měsíci +1

    ਡਾਕਟਰ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਕਲੈਸਟਰੋਲ ਬਾਰੇ ਜਾਣਕਾਰੀ ਦਿੱਤੀ।। ਬਹੁਤ ਬਹੁਤ ਧੰਨਵਾਦ ਜੀ।

  • @sarwwansingh002
    @sarwwansingh002 Před měsícem

    ਡਾਕਟਰ ਸਾਹਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।ਉਹ ਵੀ ਆਪਣੀ ਮਾਤ ਭਾਸ਼ਾ ਵਿੱਚ, ਜਿਹੜੀ ਆਮ ਲੋਕਾਂ ਨੂੰ ਸਮਝ ਆਵੇ।ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

  • @dr.gurnamsingh6834
    @dr.gurnamsingh6834 Před měsícem

    ਡਾ਼ ਸਾਹਿਬ ਕਾਸ਼ ਸਾਰੇ ਡਾਕਟਰ ਆਪਣੀ ਬੋਲੀ ਵਿੱਚ ਲੋਕ ਭਲਾਈ ਕਰਨ ਗੁਰੂ ਭਲਾ ਕਰੇ 🙏💐

    • @thedrbhullar
      @thedrbhullar  Před měsícem

      Thank you sir❤️🌸🙏🏻🙏🏻

  • @gurfirsingh9602
    @gurfirsingh9602 Před 3 měsíci

    So great job sirji

  • @RajinderKaur-mx4jx
    @RajinderKaur-mx4jx Před 2 měsíci

    Very informative in simple language.

  • @user-fj2pf5xf7r
    @user-fj2pf5xf7r Před 3 měsíci +1

    Nice information Dr.sahib.

  • @JaswinderSingh-ui7gg
    @JaswinderSingh-ui7gg Před 3 měsíci

    Well explained. Thanks.

  • @RupinderSingh-fi2kk
    @RupinderSingh-fi2kk Před 2 měsíci

    Great knowledge

  • @gurmailsingh5936
    @gurmailsingh5936 Před 3 měsíci +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਧੰਨਵਾਦ ਦਿਲੋਂ ਧੰਨਵਾਦ ਜੀ

  • @jagjitkaur8497
    @jagjitkaur8497 Před 3 měsíci

    Nice video doctor saab ji

  • @KSDhaliwal-zt8zs
    @KSDhaliwal-zt8zs Před 3 měsíci

    Very nice information sir ji

  • @manjitkaurchauhan606
    @manjitkaurchauhan606 Před 2 měsíci

    So good explanation easy to understand

  • @ssmhalkashrianandpursahib4489
    @ssmhalkashrianandpursahib4489 Před 3 měsíci +1

    ਡਾਕਟਰ ਭੁੱਲਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਰਲ ਭਾਸ਼ਾ ਦੇ ਵਿੱਚ ਤੁਹਾਡਾ ਬਹੁਤ ਧੰਨਵਾਦ ੁ

  • @rajsehjal7522
    @rajsehjal7522 Před měsícem

    Good work, doctor. Keep it up

  • @malvindersingh3778
    @malvindersingh3778 Před 3 měsíci

    Every thing is understandable thanks

  • @gurnamsinghdhillon3296
    @gurnamsinghdhillon3296 Před 2 měsíci

    Good information

  • @triptakumari6204
    @triptakumari6204 Před 3 měsíci

    Well explained 👏

  • @darshansinghmomi6511
    @darshansinghmomi6511 Před 3 měsíci

    Very good information Dr Sahib ji

  • @darshansingh3201
    @darshansingh3201 Před 3 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਡਾਕਟਰ ਸਾਹਿਬ

  • @harbansdhiman2503
    @harbansdhiman2503 Před 2 měsíci

    Very awesome way,, very simple to understand, in our own language

  • @user-st4tc5bu7d
    @user-st4tc5bu7d Před 2 měsíci

    Very nicely explained

  • @harmeshmanavadvocate2639
    @harmeshmanavadvocate2639 Před 3 měsíci

    Good information. I salute you Dr Sahib ❤

  • @joginderkassana-to2do
    @joginderkassana-to2do Před 3 měsíci +2

    ਸਹੀ ਜਾਣਕਾਰੀ ਦੱਸੀ

  • @ranjitkumarverma8809
    @ranjitkumarverma8809 Před 2 měsíci +2

    ਇਕ ਆਮ ਭਾਸ਼ਾ ਵਿੱਚ ਡਾਕਟਰ ਸਾਹਿਬ ਨੇ ਬੁਹਤ ਵਧੀਆ ਦੱਸਿਆ salute sir

  • @hardeepmehna6528
    @hardeepmehna6528 Před 2 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਡਾ. ਸਾਹਿਬ ਕਲੈਸਟਰੋਲ ਬਾਬਤ ਜੀ । ਬਹੁਤ ਬਹੁਤ ਧੰੰਨਵਾਦ ਜੀਓ ।।

  • @parmindersinghgill6470
    @parmindersinghgill6470 Před 2 měsíci

    ਬਹੁਤ ਵਧੀਆ ਢੰਗ ਨਾਲ ਸਮਝਾਇਆ ਡਾਕਟਰ ਸਾਹਿਬ,ਬੜੀ ਵੱਡਮੁੱਲੀ ਜਾਣਕਾਰੀ ਮਿਲੀ।

  • @Panji2000
    @Panji2000 Před 3 měsíci

    You are so intelligent doctor. I agree with you , Dr. Chaffe and Dr. Ken Berry!

  • @balwindersamra5410
    @balwindersamra5410 Před měsícem

    Very good infermation Dr sahib ❤

  • @bootakhan6484
    @bootakhan6484 Před 2 měsíci

    Very good job doctor sahb ji

  • @singhsital3282
    @singhsital3282 Před 2 měsíci

    Great man

  • @baljindersingh5507
    @baljindersingh5507 Před 3 měsíci +1

    ਸਹੀ ਜਾਣਕਾਰੀ ਡਾਕਟਰ ਸਾਹਿਬ ਜੀ ❤❤❤

  • @PritamSingh-nz6cu
    @PritamSingh-nz6cu Před 2 měsíci

    What a concise explanation in a down to earth manner and layman's language
    A big thank you

  • @baljitsidhu8912
    @baljitsidhu8912 Před 3 měsíci

    Thank you very much Dr.bhullar your video gives every answer to understanding TG, cholesterol,HDL,LDL, etc.❤

  • @LakhwinderSingh-ju8xb
    @LakhwinderSingh-ju8xb Před 3 měsíci

    Good sir ji

  • @himatsinghhundal3979
    @himatsinghhundal3979 Před 3 měsíci

    ਬਹੁਤ ਵਧੀਆ ਡਾਕਟਰ ਸਾਹਿਬ।

  • @balbirkalsi1237
    @balbirkalsi1237 Před měsícem

    Bahut wadhyia Dr Sahib ji🙏

  • @NirmalSingh-yf5uu
    @NirmalSingh-yf5uu Před 2 měsíci

    Very nice doctor sahib ❤❤

  • @inderpreetkaur8979
    @inderpreetkaur8979 Před 3 měsíci

    Thank you so much sir. Really v helpful.

  • @dalwindersinghsekhon3687
    @dalwindersinghsekhon3687 Před 3 měsíci

    ਬਹੁਤ ਵਧੀਆ ਸਮਝਾਇਆ ਡਾਕਟਰ ਜੀ ਨੇ 🙏🏻🙏🏻🙏🏻🙏🏻🙏🏻

  • @RoopsinghSingh-yb8gg
    @RoopsinghSingh-yb8gg Před 2 měsíci

    Vari good

  • @ranakuldeep1
    @ranakuldeep1 Před 2 měsíci

    Really well explained Dr Bhullar🎉

  • @sandeepsingh7870
    @sandeepsingh7870 Před 3 měsíci +1

    Thanks ❤

  • @drssdeep
    @drssdeep Před 2 měsíci

    Wah bhullar sab wah !!

  • @user-kf2ff9cr1c
    @user-kf2ff9cr1c Před 3 měsíci

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @harwindersingh3834
    @harwindersingh3834 Před 2 měsíci

    ਵਧੀਆ ਵੀਡੀਓ ਧਨਵਾਦ ਡਾਕਟਰ ਸਾਹਿਬ

  • @sarbjitkaur1053
    @sarbjitkaur1053 Před 3 měsíci +1

    Ssa Dr beta ji bhout vidia jankari diti .

  • @baldevsinghgill6557
    @baldevsinghgill6557 Před měsícem

    ਲਾਜਵਾਬ ਜਾਣਕਾਰੀ!!

  • @sandhuadvocate2532
    @sandhuadvocate2532 Před 2 měsíci

    Bhullar ji really good

  • @BaljitKaur-qj5vt
    @BaljitKaur-qj5vt Před 2 měsíci

    Bahot wadia dasdey ho Dr ji🙏🙏

  • @kakasidhu6375
    @kakasidhu6375 Před 3 měsíci

    Thank you veer ji good job

  • @KARMJITSINGHKARMJITSINGH-gw7si

    V nice

  • @user-wl5oo9mu5e
    @user-wl5oo9mu5e Před 2 měsíci

    Thank you Dr. Sahib

  • @ramanrandhawa6212
    @ramanrandhawa6212 Před 2 měsíci

    Dr saab ji it's truthful thanks

  • @PMKC1000
    @PMKC1000 Před 3 měsíci

    Bilkul say jankari wa

  • @Panji2000
    @Panji2000 Před 3 měsíci

    This is a great informative video ever . You are the best! My brother in law is on cholesterol pill and on low fat diet. He is getting Alzheimer and dementia from being on low fat and high carb diet. I am forwarding this to him so he can understand the importance of cholesterol for our hormones. Thank ! Thank you so much ! ❤

    • @thedrbhullar
      @thedrbhullar  Před 3 měsíci +1

      Thank you for your kind words for this service.🙏🏻🙏🏻🌸🌸

  • @BhupinderKour-ui2ym
    @BhupinderKour-ui2ym Před 2 měsíci

    Gbu Dr sahib❤ssa ji

  • @Harman_singh564
    @Harman_singh564 Před 2 měsíci

    Santokh singh good Dr sahab ji

  • @RachhpalSingh-mp7ov
    @RachhpalSingh-mp7ov Před 2 měsíci

    Very nice Dr sahib

    • @thedrbhullar
      @thedrbhullar  Před 2 měsíci

      Thank you ji🌸🙏🏻

    • @jasbirjass1671
      @jasbirjass1671 Před 2 měsíci

      Thanks Dr. Sahib for valuable information in such a simple and easy to understand manner. Thanks a lot.

  • @harmanpreetsinghkhanpurwale
    @harmanpreetsinghkhanpurwale Před 3 měsíci

    Dr. saab Bhut Vdea Uprala Ji tuhada

  • @sukhandeepkaur1569
    @sukhandeepkaur1569 Před 3 měsíci

    Dr.sab 🙏God bless you may u live long .good speech

  • @user-rt9gy2pf6m
    @user-rt9gy2pf6m Před 2 měsíci

    Nice. Doctor. Sahib. Ena. Sohna. Explain ation ❤

  • @sukhjinderbrar8505
    @sukhjinderbrar8505 Před 3 měsíci

    Thanks 🙏🏼 dr

  • @Amarjitsingh-up7du
    @Amarjitsingh-up7du Před 2 měsíci +1

    ਜਿਆਦਾ ਤਰ ਮੈਂ ਕਿਸੇ ਵੀਡੀਓ ਤੇ ਕਾਮੈਂਟ ਨਹੀਂ ਕਰਦਾ ਪਰ ਤੁਹਾਡੀਆਂ ਗੱਲਾਂ ਸੁਣ ਕੇ ਕਈ ਕੁੱਝ ਸਮਝ ਆ ਗਿਆ। fatty ਲਿਵਰ ਦਾ ਇਕ ਨਾਰਮਲ ਜਿਹਾ ਡਾਈਟ ਪਲਾਨ ਬਣਾ ਕੇ ਸਾਂਝਾ ਕਰੋ ਜੀ। ਜੋ ਹਰ ਕਿਸੇ ਦੀ ਪਹੁੰਚ ਵਿੱਚ ਹੋਵੇ

    • @thedrbhullar
      @thedrbhullar  Před 2 měsíci

      Thank you sir🙏🏻🙏🏻🌸🌸

  • @GurdialSingh-yn9tq
    @GurdialSingh-yn9tq Před 3 měsíci

    ਧੰਨਵਾਦ ਡਾਕਟਰ ਸਾਹਬ ਜੀ ਦਾ

    • @thedrbhullar
      @thedrbhullar  Před 3 měsíci +1

      Thank you🙏🏻

    • @GurdialSingh-yn9tq
      @GurdialSingh-yn9tq Před 3 měsíci

      @@thedrbhullar Welcome sir

    • @GurdialSingh-yn9tq
      @GurdialSingh-yn9tq Před 3 měsíci

      @@thedrbhullar ਡਾਕਟਰ ਸਾਹਬ ਜੀ ਮੇਰਾ ਖੂਨ ਗਾੜਾ ਹੋ ਗਿਆ ਸੀ ਜਿਸ ਦੀ ਦਵਾਈ ਲੈਣ ਤੋਂ ਬਾਅਦ ਠੀਕ ਹੋ ਗਿਆ ਪਰ ਮੈਂਨੂੰ ਰਾਤ ਨੂੰ ਚੱਕਰ ਨੀ ਹਟੇ ਤੇ ਹਥਾਂ ਪੈਰਾਂ ਵਿੱਚੋਂ ਸੇਕ ਨਿਕਲਣ ਲਗ ਜਾਦਾ ਮੇਰਾ ਦੁਖਦਾ ਕੁਝ ਵੀ ਨਹੀ ਮੈਂ ਰਨੀਇੰਗ ਵੀ ਕਰਦਾ ਮੇਰਾ ਸਾਹ ਵੀ ਨੀ ਫੁੱਲਦਾ ਭੱਜਣ ਲਗਿਆ ਬਸ ਚਕਰ ਪਤਾ ਨੀ ਕਿੳ ਆਓਦੇਂ ਨੇ

  • @surjitbuttar6673
    @surjitbuttar6673 Před 2 měsíci

    👍

  • @Ogfacts186
    @Ogfacts186 Před 2 měsíci

    ❤❤

  • @paramjitsingh2651
    @paramjitsingh2651 Před 2 měsíci

    ssa dr. saib ji tuse a vadiya jankare deti a ji
    Ap ji da dhanvad🌹🙏🏾🌹

  • @balwindersinghbalwindersin5393

    ❤❤❤❤❤

  • @Sonysunilk
    @Sonysunilk Před 2 měsíci

    Very easy

  • @jaswinderkaur-pd7cm
    @jaswinderkaur-pd7cm Před 2 měsíci

    ❤❤🙏🏻🙏🏻

  • @user-ev6fb8sn9o
    @user-ev6fb8sn9o Před 2 měsíci

    I have high triglycerides want to know more to get red of it very good knowledge and advice for us thanks lot .

    • @thedrbhullar
      @thedrbhullar  Před 2 měsíci

      Begin intermittent fasting 12:12 and reduce sugar use and refined oil use. Raise dairy use.

  • @Balwantsingh-xe1tg
    @Balwantsingh-xe1tg Před 2 měsíci

    ਡਾ ਸਾਹਿਬ ਮੈ ਕਿਵੇ ਧੰਨਵਾਦ ਕਰਾ ਬਹੁਤ ਚੰਗ਼ੇ ਲਫਜਾ ਚ ਸਮਝਾਇਆ

    • @thedrbhullar
      @thedrbhullar  Před 2 měsíci

      Thanks sir. So nice of you!🌸🙏🏻

  • @user-qy2gr1vo6j
    @user-qy2gr1vo6j Před měsícem

    Dr sahib ji SSA v good video please one video on psirosis

  • @Man-xo7uh
    @Man-xo7uh Před 3 měsíci

    Sir please diet chart bna je vedio banao ji es bare

    • @thedrbhullar
      @thedrbhullar  Před 3 měsíci

      Tusi basic jaankari nu understand kar ke, you can very well make food choices. Its so easy.
      You can watch my video “why diet charts fail”

  • @sarpanchkhalsa735
    @sarpanchkhalsa735 Před 2 měsíci

    ਤੁਹਾਡੇ ਵਰਗੇ ਡਾਕਟਰ ਇਲਾਜ ਕਰਨ ਤਾਂ ਮਨੁੱਖ ਬਿਮਾਰੀਆਂ ਰਹਿਤ ਹੋ ਸਕਦਾ ਹੈ। ਸਰਕਾਰ ਨੂੰ ਤੁਹਾਡੇ ਵਰਗੇ ਡਾਕਟਰ ਮਹਿਕਮੇ ਵਿੱਚ ਰੱਖ ਕੇ ਡਾਕਟਰਾਂ ਨੂੰ ਸਿਖਿਅਤ ਕਰਨ।

  • @user-dy1wf6zn4r
    @user-dy1wf6zn4r Před 3 měsíci

    ਬਹੁਤ ਵਧੀਆ ਜਾਣਕਾਰੀ dr ਸਾਹਿਬ

  • @fojiclothhouse1802
    @fojiclothhouse1802 Před měsícem

    Dr ਸਾਹਿਬ ਜੀ ਮੇਰਾ tg 603 ਹੋ ਜਾਂਦਾ ਮੇਂ ਤਿੰਨ ਮਹੀਨੇ ਗੋਲੀ ਖਾਦੀ 400 ho ਗਿਆ ਗੋਲੀ ਬੰਦ ਕਰ ਤੀ 15 ਦਿਨ ਦੱਬ ਕੇ ਕੰਮ ਕੀਤਾ 230 ਰਹਿ ਗਿਆ। ਘਰ ਦੀ ਪੁੱਟ ਪੁਟਾਈ ਕੀਤੀ ਸੀ ਨਵਾਂ ਘਰ ਬਣਾਇਆ ਸੀ।

  • @jagrajsingh7958
    @jagrajsingh7958 Před 2 měsíci

    Dr Sahib Ji mention common medicine for Triglycerides,

  • @Sonuadliwal
    @Sonuadliwal Před měsícem +1

    Dr sahib triglycerides nu control karn da trika dso .. parhej dso ji .. Sahi kiven hou ji .. kde 545 kde 375 hunde aa ji

    • @thedrbhullar
      @thedrbhullar  Před měsícem

      First watch all the related videos on this channel. You will get all the answers🌸🌸

  • @SarabjitSingh-up7ez
    @SarabjitSingh-up7ez Před 3 měsíci

    Very useful video but voice is low....

  • @SurjeetSandhuSukhewala
    @SurjeetSandhuSukhewala Před 2 měsíci

    ਬਹੁਤ ਵਧੀਆ ਭਾਊ ਜੀ

  • @rupindersharma4182
    @rupindersharma4182 Před 2 měsíci

    ESR or CRP infection Bari daso ji

  • @SatnamSingh-ky1kg
    @SatnamSingh-ky1kg Před 3 měsíci +1

    ਸਰ🙏🏻 ਟਰਾਈਗਲਿਸਰਾਇਡ ਦੇ ਲਈ atorvastatin medicine koi benefit kar sakdi ha kyu ki aah medicine da use te dr cholesterol nu low karn lai krda ne. plz Reply sir ji

    • @thedrbhullar
      @thedrbhullar  Před 3 měsíci +1

      When TG are high, oxidative stress is more, so more LDL is getting oxidised. Therefore by keeping LDL low, damage would be less even with Atorvas.

  • @HarjinderKaur-io9pt
    @HarjinderKaur-io9pt Před 2 měsíci

    sir acidity gas bloating bahut jiada hai es daa koi elaj daseya javeji Thanks

  • @sunnysingh6542
    @sunnysingh6542 Před 2 měsíci

    Sir meri body vich burning sensation hundi ha sak ja nikelda ki aa liver problem kar ke hunda ji

    • @thedrbhullar
      @thedrbhullar  Před 2 měsíci

      We need more details to answer this. You may email us : thedrbhullar@gmail.com
      Or contact our online services @ +91-85568-00032

  • @kiranjitkaur5578
    @kiranjitkaur5578 Před 2 měsíci

    Dr sahib kareye ki hun ,, mere husband de stent paya c and medicine thonu oata hona jo dinde ne , oh le rahe ne but oh mitha khaande rehnde ne and ghee band karta c,, plz suggest me k ki khaane??

  • @jogasingh8b591
    @jogasingh8b591 Před 2 měsíci

    Dr,sahib ji menu aho problem he pher ki khana chahida he

    • @thedrbhullar
      @thedrbhullar  Před 2 měsíci

      Contact us via email: thedrbhullar@gmail.com

  • @manjubala4998
    @manjubala4998 Před 2 měsíci

    dr saab mera chlestrol 260 hai triglycerides normal aa ki menu chlestrol d dwai khani chaidi ki 260 khtrnak a

  • @PreetSingh-mj6vw
    @PreetSingh-mj6vw Před 2 měsíci

    Dr.sahib main fenofibrate lai riha hn last 6 year toh .mainu isde naal relief mildi aa .koi side effect ta nahi ?

    • @thedrbhullar
      @thedrbhullar  Před 2 měsíci

      Everything has got side effects. But effect ziada hone chahide side effects nalo

    • @PreetSingh-mj6vw
      @PreetSingh-mj6vw Před 2 měsíci

      @@thedrbhullar thank u sir

  • @sanmukhsinghsandhu8150
    @sanmukhsinghsandhu8150 Před 2 měsíci

    Hlo.sir thoda.clinc kis city ca

    • @thedrbhullar
      @thedrbhullar  Před 2 měsíci

      Just online service these days. Shifted from India.🌸🙏🏻

  • @NishaSharma-me6qm
    @NishaSharma-me6qm Před 3 měsíci +1

    Dr.plz dso Ldl is112
    Hdl is 36
    Lipoprotein 55 hai plz dso koi dar wali gal ta nhi hai plz plz reply m bhut tension vich hai age 40

    • @thedrbhullar
      @thedrbhullar  Před 3 měsíci

      Madam ess tra ghabraht nhi krni. Tusi appne family doctor nal vi tan gall kiti hovegi. Tuhade family doctor nu mil ke appni sari problem daso. Ho sakda tahanu kush counselling di lor vi hove. Lambe sah le ke mind relax kro..

    • @NishaSharma-me6qm
      @NishaSharma-me6qm Před 3 měsíci

      M sirf eh puchna hai koi risk factor ta nhi hai

    • @thedrbhullar
      @thedrbhullar  Před 3 měsíci

      @@NishaSharma-me6qm Thank you Nisha. But we need full information about a patient to comment upon his/her risks and other things. This is open public chat. You can contact us @ email: thedrbhullar@gmail.com, if you wish further explanation. 🙏🏻

  • @harbanskaur2496
    @harbanskaur2496 Před 2 měsíci

    Dr sahib kai dr kehnde trigliside paani ppeen naal shi ho janda ha kya shi ha

    • @thedrbhullar
      @thedrbhullar  Před 2 měsíci

      Logic or reason puchh de daso ji? Kida?

  • @brarbrar2066
    @brarbrar2066 Před 3 měsíci

    Dr sahib tuci Canada ch kehde city ch rehde o ji sada beta Canada ch hai ji ki oh tuhanu mel sakda