Video není dostupné.
Omlouváme se.

Diljit Dosanjh ਨੂੰ ਮਿਲ ਕੇ Justin Trudeau ਨੇ Canada ਬਾਰੇ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 14. 07. 2024
  • ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਪਰਫੌਰਮੈਂਸ ਤੋਂ ਪਹਿਲਾਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਟੇਜ ’ਤੇ ਪਹੁੰਚੇ ਤਾਂ ਸਾਰੇ ਪਾਸੇ ‘ਦਿਲਜੀਤ, ਦਿਲਜੀਤ’ ਹੋਣ ਲੱਗੀ।
    ਦਰਅਸਲ, ਦਿਲਜੀਤ ਅੱਜ ਕੱਲ੍ਹ ਦਿਲ-ਲੁਮੀਨਾਟੀ ਟੂਰ ਕਰ ਰਹੇ ਹਨ, ਜਿਸ ਦੇ ਤਹਿਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਰਫਾਰਮੈਂਸ ਦੇ ਰਹੇ ਹਨ।
    ਇਸੇ ਵਿਚਾਲੇ ਉਹ ਕੈਨੇਡਾ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੀ ਪਰਫੌਰਮੈਂਸ ਟੋਰੰਟੋ ਦੇ ਰੋਜਰ ਸਟੇਡੀਅਮ ਵਿੱਚ ਰੱਖੀ ਗਈ ਸੀ।
    ਐਡਿਟ-ਗੁਰਕਿਰਤਪਾਲ ਸਿੰਘ
    #daljitdoshanj #justintrudeau #punjabisinger
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 214

  • @ParamjitSingh-ok8he
    @ParamjitSingh-ok8he Před měsícem +141

    ਇਹੋ ਜਿਹੀਆਂ ਮੁਲਾਕਾਤਾਂ ਨਾਲ ਦੁਨੀਆਂ ਭਰ ਦੇ ਲੋਕਾਂ ਦੀ ਪੰਜਾਬੀਅਤ ਨੂੰ ਜਾਣਨ ਦੀ ਬਹੁਤ ਵਧੀਆ ਜਗਿਆਸਾ ਪੈਦਾ ਹੁੰਦੀ।

    • @govinddhillon
      @govinddhillon Před měsícem +2

      Really 😂

    • @GurdevSingh-vd5ie
      @GurdevSingh-vd5ie Před měsícem

      ਕਿੱਡੀ ਛੇਤੀਂ ਫੂਕ ਚ ਆ ਜਾਂਦੇ ਨੇ। ਪੰਜਾਬੀ।।😮ਬਾਈ ਉ ਦਿਮਾਗ ਵੀ ਲਾ ਲਿਆ ਕਰੋ।।😮ਥੋੜੇ ਦਿਨ ਪਹਿਲਾਂ ਹੀ ਕੈਨੇਡਾ ਏਅਰਪੋਰਟ ਤੇ।। ਸਟੁਡੇਟਾਂ ਨੂੰ ਪੁੱਛਿਆ ਗਯਾ।।ਜੇ ਤਾਂ ਤੁਸੀਂ ਰੁਫੀਯੂਜੀ ਫਾਇਲ ਲੋਣੀ ਹੈ।। ਤਾਂ ਕੈਨੇਡਾ ਚ ਫੇਰ ਆਊ ਕੈਨੇਡਾ।।ਜੇ ਨਹੀਂ ਲੋਣੀ।।ਵਾਪਸ ਇੰਡੀਆ ਚਲੇਂ ਜਾਉ 😢ਖਬਰ ਹੈ ਕਿ ਚਾਲੀ ਸਟੁਡੈਟਾ ਨੇ।।ਰਿਫੁਯੂਜੀ ਫਾਇਲ ਨੂੰ ਮਨਾਂ ਕਰਤਾ ਔਰ ਇੰਡੀਆ ਜਾਣਾ ਵਾਪਿਸ ਕੇਹ ਤਾ।।।😢ਚਕ ਕੇ ਚਾਲੀ ਦੇ ਚਾਲੀ ਡਿਪੋਰਟ ਕਰ ਤੇ।।😢ਜਦ ਔਨਾ ਨੇ ਏਅਰਪੋਰਟ ਤੋਂ ਹੀ ਵਾਪਸ ਜਾਣ ਲਈ ਕੇਹ ਤਾ।। ਫੇਰ ਪਾਸਪੋਰਟ ਤੇ ਡਿਪੋਰਟ ਦੀ ਮੋਹਰ ਕਯੋਂ ਲਗਾ ਤੀ।।।😢 ਜਿਨ੍ਹਾਂ ਨੇ ਰਿਫ਼ਯੂਜੀ ਫ਼ਾਇਲ ਮੰਨ ਲਈ।।ਔ ਕਦੇ ਇੰਡੀਆ ਨਹੀਂ ਆ ਸਕਦੇ।। ਜਿੰਨਾ ਦੇ ਪਾਸਪੋਰਟ ਤੇ ਡਿਪੋਰਟ ਠਪਾ ਲਾ ਤਾ ਔ ਕਦੇ।😢 ਕੈਨੇਡਾ ਨਹੀਂ ਜਾ ਸਕਦੇ 😢😢😢😮 ਸਾਰੇਆਂ ਦਾ ਭਵਿੱਖ ਖਤਮੱ ਕਰ ਤਾ।।😢ਇਹ ਖ਼ਬਰ ਏਨੀ ਮੰਦਭਾਗੀ ਹੈ ਕਿ।। ਜਿੰਨਾ ਨਾਲ ਹੋਈ ਔਹੀ ਜਾਣ ਸਕਦਾ 😢😢😢😢😢😢 ਦਲਜੀਤ ਨਾਲ ਜੱਫੀ ਪਾ ਲੀ।।। ਵੋਟਾਂ ਦਾ ਸਮਾਂ ਨਜ਼ਦੀਕ ਹੈ 😮ਊਸ ਲਈ ਜਫੀ ਪਾਈ ਹੈ।। ਪੰਜਾਬੀ ਵੋਟਾਂ ਪਾ ਦੇਣ।।।😢😮

  • @laddidhaliwal1312
    @laddidhaliwal1312 Před měsícem +32

    ਪੰਜਾਬ ਲਈ ਬਹੁਤ ਵੱਡੀ ਗੱਲ ਆ ਦਿਲਜੀਤ ਦੁਸਾਂਝ ਬਾਈ ਪੂਰੀ ਦੁਨੀਆਂ ਵਿੱਚ ਪੰਜਾਬੀਅਤ ਦੀ ਸ਼ਾਨ ਵਧਾ ਰਿਹਾ ਆ🤘🙏👏👏

  • @khushiboort9335
    @khushiboort9335 Před měsícem +91

    ਦਿਲਜੀਤ ਵੀਰ ਪੰਜਾਬੀ ਨੂੰ ਵਿਦੇਸ਼ਾਂ ਤੱਕ ਪਹੁੰਚਾ ਰਿਹਾ ❤❤

  • @JagjitSingh-uz4dv
    @JagjitSingh-uz4dv Před měsícem +45

    ਬਹੁਤ ਵੱਡੀ ਗੱਲ ਪ੍ਰਦਾਨ ਮੰਤਰੀ ਮਿਲਣਾ ਬਹੁਤ ਧੰਨਵਾਦ ਜੀ

  • @amanbrar273
    @amanbrar273 Před měsícem +27

    ਦਿਲਜੀਤ ਬਾਬੇ ਨਾਨਕ ਲੰਮੀਆ ਉਮਰਾ ਬਖਸ਼ੇ

  • @raghvirsinghhans02
    @raghvirsinghhans02 Před měsícem +63

    E soti gal nahi ke kise desh da PM app chal ke kise singer nu Mille ❤🥰
    Proud you diljit ❤

  • @Sukh_Aulakh.
    @Sukh_Aulakh. Před měsícem +54

    ਛਾ ਗਏ ਦਲਜੀਤ ਭਾਜੀ, ਨਹੀਂ ਰੀਸਾਂ ❤

  • @harrybatth6183
    @harrybatth6183 Před měsícem +54

    Diljit promotes our Punjabi culture in international level 🙏❤🎉

  • @VkrmRandhawa
    @VkrmRandhawa Před měsícem +26

    ਪੰਜਾਬ ❤

  • @Satluj1
    @Satluj1 Před měsícem +7

    ਕੇਨੇਡਾ ਵਿਚ ਦਲਜੀਤ ਦੇ ਆਣ ਤੇ ਪੰਜਾਬੀ ਆਗੱਏ ਜੀ। ਬ ਬ ਸ ਦਾ ਬਹੁਤ2 ਧੰਨਵਾਦ ਸਾਂਜ ਕਰਨ ਦਾ। BBC Punjabi service is really beneficial across India, Pakistan and to Punjabi diaspora around the world, thanks BBC for your excellent professional service example which is being followed by in both India and Pakistan

  • @SukhminderKour-ur9ok
    @SukhminderKour-ur9ok Před měsícem +14

    Thanks daljit beta putting Punjab on world map. We are only 2%. I m proud of putt Punjab

  • @gurpreetsibia2618
    @gurpreetsibia2618 Před měsícem +27

    ਦਿਲਜੀਤ 👌

  • @user-pi9zs8ei6z
    @user-pi9zs8ei6z Před měsícem +31

    ਪੰਜਾਬ ਪੰਜਾਬੀ ਪੰਜਾਬੀਅਤ, ਟਰੂਡੋ ਜ਼ਿੰਦਾਬਾਦ

  • @BaljitKaur-gg6os
    @BaljitKaur-gg6os Před měsícem +4

    ਦਿੱਲਜੀਤ ਪੁੱਤ ਜਿਉਦਾ ਵੱਸਦਾ ਰਹਿ ਰੱਬ ਤੈਨੂੰ ਲੰਬੀਆ ਉਮਰਾ ਬਖਸ਼ੇ ਰੱਬ ਰਾਖਾ 🙏❤️

  • @maninderjassal7598
    @maninderjassal7598 Před měsícem +15

    Brand Ambassador of Punjab n Punjabiat... keep going.

  • @agill4524
    @agill4524 Před měsícem +10

    Wow. WaheguruJi Ka Khalsa WaheguruJI Ki Fateh

  • @samsungedgeplus3588
    @samsungedgeplus3588 Před měsícem +17

    Dil jeet vadia singer a desh nu pyar karn vala vadia actor v aa

  • @HarpreetSingh-ux1ex
    @HarpreetSingh-ux1ex Před měsícem +7

    ❤ ਪੰਜਾਬ ਪੰਜਾਬੀ ਤੇ ਪੰਜਾਬੀਅਤ ❤ ਜ਼ਿੰਦਾਬਾਦ ❤

  • @user-wq5qw4rm4s
    @user-wq5qw4rm4s Před měsícem +4

    ਪ੍ਰਾਇਮ ਮਨਿਸਟਰ ਮਾਨ ਯੋਗ ਟਰੂਡੌ ਸਾਬ ਵਿਸ਼ਾਲ ਦਿਲ ਦੇ ਮਾਲਕ ਹਨ 👍👍👍👍👍

  • @kulwantkaur1993
    @kulwantkaur1993 Před měsícem +20

    ਪੰਜਾਬੀ ਜਿੰਦਾਬਾਦ🎉🎉

  • @Sukhjinder-wr6ff
    @Sukhjinder-wr6ff Před měsícem +4

    ਪੰਜਾਬ ਬਾਈ ਆ ਗਏ ਪੰਜਾਬੀ ਛਾ ਗਏ ਸਾਡੇ ਕੋਈ ਐਮਐਲਏ ਬਣ ਜਾਵੇ ਉਹ ਕਿਸੇ ਨੂੰ ਨਹੀਂ ਮਿਲਦਾ ਵੀਆਈਪੀ ਗੱਡੀਆਂ ਚ ਘੁੰਮਦਾ ਹੈ ਪੜ੍ੇ ਲਿਖੇ ਦੇਖ ਲਓ ਪ੍ਰਧਾਨ ਮੰਤਰੀ ਦਾ ਫਰਕ ਜੱਫੀ ਪਾ ਕੇ ਮਿਲਿਆ ਹੈ ਬਾਕੀ ਪੰਜਾਬੀ ਕੌਮ ਜਿੰਦਾਬਾਦ ਸਾਡਾ ਦੇਸ਼ ਹੈ ਪੰਜਾਬ

  • @nsdhillon9937
    @nsdhillon9937 Před měsícem +11

    Diljit Dosanjh sahib 👍 ❤ 🙏

  • @sukhwindergill3457
    @sukhwindergill3457 Před měsícem +2

    Waheguru ji chardi kla ch rakhe Diljit Singh nu ♥ 🎉

  • @inderveersingh1393
    @inderveersingh1393 Před měsícem +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harbhajansinghmann7712
    @harbhajansinghmann7712 Před měsícem +16

    Very good job BBC

  • @KGSinghSF
    @KGSinghSF Před měsícem +4

    Awesome 👏 and wishing well, wonderful to see them both

  • @manjitdosanjh1457
    @manjitdosanjh1457 Před měsícem +6

    ❤ਜੀਤ ਨੇ ਸਭਨਾਂ ਦਾ ❤ ਜਿੱਤਿਆ 😍😍👏👏💪💪👌👌

  • @onkarsinghchandpuri2703
    @onkarsinghchandpuri2703 Před měsícem +8

    ਜਿਉਂਦਾ ਵੱਸਦਾ ਰਹਿ ਬਾਈ

  • @vikasllb8663
    @vikasllb8663 Před měsícem +4

    Respect button for Diljit & Justin

  • @ManjitSingh-eh6ym
    @ManjitSingh-eh6ym Před měsícem +3

    Two great Humans 👍👍👍👍👍👍🙏

  • @trucker518
    @trucker518 Před měsícem +7

    Prime minister of canada❤

  • @PuranSingh-br6yr
    @PuranSingh-br6yr Před měsícem +6

    Nice meet with PM of Canada Diljit ji

  • @jaswinderjaswinder9101
    @jaswinderjaswinder9101 Před měsícem +7

    Justin trudeau 👑 🦁❤ Diljit dosanjh🦁❤👍

  • @TheNumbardar128
    @TheNumbardar128 Před měsícem +6

    Punjabi 🙌Trudeau 🙏❤️

  • @KulwantSingh-ng7of
    @KulwantSingh-ng7of Před měsícem +7

    Good ji Canada PM

  • @sunita-sc7xi
    @sunita-sc7xi Před měsícem +4

    Rabbji kirpa rakhe 🙏🙏

  • @user-hs2ls5so8n
    @user-hs2ls5so8n Před měsícem +2

    Salute Justin Trudeau Ji

  • @jogindersingh8276
    @jogindersingh8276 Před měsícem +2

    Good good ji

  • @guranshdeepsingh9642
    @guranshdeepsingh9642 Před měsícem +3

    So proud on you dosanja aleya❤❤❤

  • @daredevil8562
    @daredevil8562 Před měsícem +8

    Diljit ❤❤❤❤❤

  • @MandeepKaur-mm5ov
    @MandeepKaur-mm5ov Před měsícem +1

    God bless you veer waheguru ji thanu chardi kala ch rakhe ❤❤❤❤🎉🎉🎉🎉

  • @laladhillin-ny6me
    @laladhillin-ny6me Před měsícem +2

    Well done diljit paji

  • @jasbhullar2887
    @jasbhullar2887 Před měsícem +4

    Love you pm saab

  • @PurbaStudioShorts
    @PurbaStudioShorts Před měsícem +2

    Diljit veere ❤ maan sare 🎉 punjab nu diljit te

  • @navjotjoyti8484
    @navjotjoyti8484 Před měsícem +5

    Proud of u diljit veere

  • @manjindersingh1956
    @manjindersingh1956 Před měsícem +6

    Love you canda pm

  • @bornWinnipeg
    @bornWinnipeg Před měsícem +2

    wa bai trudu jatt

  • @rosepetals6214
    @rosepetals6214 Před měsícem +3

    Vote for Pierre Polivevre for better governance....

  • @SukhSingh-xk5cr
    @SukhSingh-xk5cr Před měsícem +2

    Waheguru ji issy trai hi kirpa bnayi rakhna

  • @BhanuBhanot
    @BhanuBhanot Před měsícem +4

    Wow❤😊

  • @JarnailSingh-ef5ir
    @JarnailSingh-ef5ir Před měsícem +2

    Jindabad Diljit ji

  • @amandeepkaur6292
    @amandeepkaur6292 Před měsícem +3

    Proud to be a Sikh

  • @ManjitSingh-eh6ym
    @ManjitSingh-eh6ym Před měsícem +2

    Wonderful 👍👍👍👍👍👍🙏

  • @Pindu_jatt-06
    @Pindu_jatt-06 Před měsícem +2

    👍

  • @kulwantshetra1312
    @kulwantshetra1312 Před měsícem +5

    Keep it up diljeet

  • @sattibains4818
    @sattibains4818 Před měsícem +6

    Trudeau sir Thanks

  • @JasvirSingh-jc1cj
    @JasvirSingh-jc1cj Před měsícem +3

    Very true trude ne sahi kaha

  • @henrychahal7657
    @henrychahal7657 Před měsícem +4

    Cool 🎉

  • @amanbrar273
    @amanbrar273 Před měsícem +3

    ਕਿਆ ਬਾਤਾ ਦਿਲਜੀਤ ਜਿਉਦਾ ਵਸਦਾ

  • @rlittlu3955
    @rlittlu3955 Před měsícem +3

    Amazing 🤩

  • @ranjeetkour8725
    @ranjeetkour8725 Před měsícem

    Bahut hi vdiya diljeet veer Punjab da nam roshan kita ee

  • @Exited_video
    @Exited_video Před měsícem +3

    Great ❤

  • @sardulsamra1518
    @sardulsamra1518 Před měsícem +2

    Very nice 👍🏼

  • @satgurkotra2543
    @satgurkotra2543 Před měsícem +4

    ਜਸਟਿਨ ਟਰੂਡੋ ਸਿਰਾ ਬੰਦਾ

  • @parmjitsingh1919
    @parmjitsingh1919 Před měsícem +4

    Very nice information

  • @sukhrajsingh3280
    @sukhrajsingh3280 Před měsícem +2

    Super 🎉🎉🎉🎉🎉

  • @gurbachan.mander
    @gurbachan.mander Před měsícem +4

    Good coverage

  • @balbirsingh3963
    @balbirsingh3963 Před měsícem +2

    Punjabi zindabaad

  • @lakhisingh9582
    @lakhisingh9582 Před měsícem +2

    Love you bro

  • @JaswinderSingh-ie8xu
    @JaswinderSingh-ie8xu Před měsícem +3

    Troudo is a great man

  • @neenak3795
    @neenak3795 Před měsícem +4

    Good job Daljit

  • @SukhwinderSingh-fh3th
    @SukhwinderSingh-fh3th Před měsícem +4

    Good

  • @STINGER101
    @STINGER101 Před měsícem +1

    Great Punjab is world wide ❤

  • @amanbrar273
    @amanbrar273 Před měsícem +3

    ਟਰੂਡੋ ਪੰਜਾਬੀ ਆ ਗਏ

  • @gurpreetsingh626
    @gurpreetsingh626 Před měsícem +3

    ❤❤

  • @gurbhejhundal-fn2ft
    @gurbhejhundal-fn2ft Před měsícem +1

    ਪੰਜਾਬ ਪੰਜਾਬੀਅਤ ਜਿੰਦਾਬਾਦ।

  • @SatwinderSingh-jd3ry
    @SatwinderSingh-jd3ry Před měsícem +1

    ❤daljit❤good❤❤luck❤man❤❤❤❤❤tru❤do❤very❤good❤man❤

  • @kuldeepsinghkhattra
    @kuldeepsinghkhattra Před měsícem +3

    👍🏼🙏🙏❤️

  • @AvtarSingh-vy5yp
    @AvtarSingh-vy5yp Před měsícem +2

    Today is very good best PM

  • @amangil8587
    @amangil8587 Před měsícem +2

    Very good 👍 Sulat

  • @nirmalkaur4636
    @nirmalkaur4636 Před 27 dny

    ❤❤ super duper singer the hero Diljit

  • @paramjitsingh2300
    @paramjitsingh2300 Před měsícem +2

    Very nice 👍 ❤

  • @aargaming4347
    @aargaming4347 Před měsícem +1

    Love you Punjabi ❤❤❤

  • @americanandpunjabilifevlog3951

    Congratulations 🎉🎊🎈

  • @ajsingh8104
    @ajsingh8104 Před měsícem +3

  • @user-ms9ok6rg8u
    @user-ms9ok6rg8u Před měsícem +1

    ਪੰਜਾਬ ਜ਼ਿੰਦਾਬਾਦ

  • @jagbirdhaliwal4150
    @jagbirdhaliwal4150 Před měsícem +2

    👌👌👌👌👌👍👍👍👍👍👍🙏🙏

  • @anmolsingh1416
    @anmolsingh1416 Před měsícem +1

    Thanks for pm trudo

  • @AmarjitSingh-vk4yd
    @AmarjitSingh-vk4yd Před měsícem

    Canadian PM given due respect to Punjabis. Great.

  • @DalbirSingh-vb2rx
    @DalbirSingh-vb2rx Před měsícem

    ਪੰਜਾਬੀ ਜਿੰਦਾਬਾਦ

  • @RobinSingh-sg1xi
    @RobinSingh-sg1xi Před měsícem

    Both r Great, Grand salute to Daljit and Justine trudu

  • @Karan.singh1996
    @Karan.singh1996 Před měsícem

    Diljit❤❤❤

  • @trickingchannel
    @trickingchannel Před měsícem +8

    India need prime minister like Justin Tradeau ❤

  • @gaganchahal8969
    @gaganchahal8969 Před měsícem +2

    ❤❤❤

  • @musclehutbodybuilding2583
    @musclehutbodybuilding2583 Před měsícem

    Dijlit dosanjh ne ta kam pura sira kita hi kita. But menu lagda hunda je sidhu moose wala duniya te hunda ta, biden te trump nall os diya photo dekhan nu milniya si

  • @amarjeetnirwan4073
    @amarjeetnirwan4073 Před měsícem

    Trudeau you are amazing man i can't believe you i love you ❤❤❤❤😅🎉🎉

  • @user-tc7fb2pb6j
    @user-tc7fb2pb6j Před měsícem +7

    Al least Canadian prime minister Justine troudo knows about (Sikhs)

  • @PahulpreetSingh-y6w
    @PahulpreetSingh-y6w Před měsícem

    Proud

  • @naunihal1450
    @naunihal1450 Před měsícem

    Great 👍

  • @rajinderkaurbrar1391
    @rajinderkaurbrar1391 Před měsícem

    👍👍👍👍👍👍Punjabi👌👌👌👌👌❤❤❤❤❤❤