Dr RS Bhullar MBBS MS
Dr RS Bhullar MBBS MS
  • 172
  • 1 197 879
Protein Powder Game, ICMR, FDA ॥ ਪ੍ਰੋਟੀਨ ਪਾਊਡਰਾਂ ਦੀ ਗੇਮ॥ ਕੀ ਕਿਹਾ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ ਨੇ
ਮੈਂਬਰਸ਼ਿੱਪ ਲਿੰਕਃ Join this channel
czcams.com/channels/pxX1EuBaywuILr7NLdcwaQ.htmljoin
#patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #trending #gastrocardiac #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles #waterintoxication #edema #brain #herniation #sugar #aging #fasting #cookingoil #exercise resistance #sex #prostatecancerawareness #testosterone #varicoseveinstreatment #legpain #migraine #headache #suddencardiacarrest #AICD # defibrillator #cutaneoustcelllymphoma #hypomelanosis #whitespots #liverdisease
zhlédnutí: 1 356

Video

Constipation in hypothyroidim ॥ ਥਾਇਰਾਇਡ ਦਾ ਪੇਟ ਦੀ ਕਿਹੜੀ ਪਰੋਬਲਮ ਨਾਲ ਸਬੰਧ ਅਤੇ ਕੀ ਕਰ ਸਕਦੇ ਹਾ.ੳ
zhlédnutí 1,4KPřed 7 hodinami
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
How to Apply ? ਛੇ ਤਰੀਕੇ ਜੋ ਗਰੰਟੀ ਨਾਲ ਤੰਦਰੁਸਤੀ ਵੱਲ ਲਿਜਾ ਸਕਦੇ॥ ਮੈਡੀਕਲ ਜਾਣਕਾਰੀ ਲਾਗੂ ਕਰਨੀ ਔਖੀ ਨਹੀਂ ਲੱਗਣੀ
zhlédnutí 2,8KPřed 9 hodinami
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Cholestrol News ॥ ਕੋਲੈਸਟਰੋਲ ਐਵੇਂ ਬਦਨਾਮ ॥ ਅਮਰੀਕਾ ਨੇ ਵੀ ਕੋਲੈਸਟਰੋਲ ਦੀ ਗੋਲੀ ਤੇ ਚੁੱਕੇ ਸਵਾਲ॥ ਤਾਜਾ ਰੀਸਰਚ ॥
zhlédnutí 2KPřed 12 hodinami
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Metabolic Syndrome in Youth ॥ ਨੌਜਵਾਨਾਂ ਵਿੱਚ ਮੈਟਾਬੋਲਿਕ ਬੀਮਾਰੀਆਂ, ਖਤਰੇ ਦੀ ਘੰਟੀ ॥ ਕਾਰਨ ਅਤੇ ਹੱਲ
zhlédnutí 953Před 14 hodinami
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Heart Stent ॥ ਕਦੋਂ ਹਾਰਟ ਅਟੈਕ ਦਾ ਬਿਲਕੁਲ ਭੁਲੇਖਾ ਪੈ ਸਕਦਾ? ਗਲਤ ਸਟੈਂਟਿੰਗ ਸੰਭਵ??
zhlédnutí 797Před 19 hodinami
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Stenting vs Heart Attack ॥ ਕੀ ਸਟੈਂਟ ਅਟੈਕਾਂ ਦਾ ਪੱਕਾ ਹੱਲ? ਨੌਜਵਾਨਾਂ ਵਿੱਚ ਅਟੈਕ ਰੋਕਣ ਦੇ ਦੋ ਤਰੀਕੇ
zhlédnutí 1,1KPřed 21 hodinou
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Ten warning signs of Liver Disease ॥ ਲਿਵਰ ਬਾਰੇ ਦਸ ਵੱਡੀਆਂ ਵਾਰਨਿੰਗਾਂ
zhlédnutí 1,8KPřed dnem
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
White Spots ॥ ਚਮੜੀ ਤੇ ਚਿੱਟੇ ਦਾਗ ਜਾਂ ਧੱਬੇ ਕਿਓਂ ਪੈਂਦੇ? 6 ਵੱਡੇ ਕਾਰਨ॥ ਕੈਲਸ਼ੀਅਮ ਦੀ ਘਾਟ ਜਾਂ ਕੁੱਝ ਹੋਰ?
zhlédnutí 1,4KPřed dnem
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Automatic Defibrillator AICD ॥ ਛਾਤੀ ਵਿੱਚ ਫਿੱਟ ਮਸ਼ੀਨ ਕਿਵੇਂ ਜਿੰਦਾ ਕਰ ਲੈਂਦੀ ਅਚਾਨਕ ਮੌਤ ਹੋਣ ਤੇ??
zhlédnutí 736Před dnem
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Sudden Death part 2 ॥ ਅਚਾਨਕ ਮੌਤ ਤੋਂ ਬਚਣ ਦੇ ਪੰਜ ਤਰੀਕੇ
zhlédnutí 1,8KPřed dnem
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Sudden Death ॥ ਅਚਾਨਕ ਮੌਤ ਲਈ ਕਿਹੜੇ ਦਸ ਵੱਡੇ ਕਾਰਨ ਜਿੰਮੇਵਾਰ ਅਤੇ ਇਸਦੇ ਕੀ ਹੱਲ ਹਨ। (ਪਾਰਟ-1)
zhlédnutí 2,1KPřed 14 dny
ਮੈਂਬਰਸ਼ਿੱਪ ਲਿੰਕਃ Join this channel czcams.com/channels/pxX1EuBaywuILr7NLdcwaQ.htmljoin #patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfoot...
Headache ॥ ਸਿਰ ਕਿਓਂ ਦੁਖਦਾ? 8 ਕਾਰਨ, 4 ਹੱਲ ॥ ਮਾਈਗਰੇਨ ਸੁਣਨ ਚ ਜਿਆਦਾ, ਅਸਲ ਚ ਘੱਟ? ਕਿਵੇਂ?
zhlédnutí 13KPřed 14 dny
#patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #c...
Intermittent Fasting ॥ ਫਾਸਟਿੰਗ ਬਿਨਾਂ ਖੁਰਾਕ ਬਦਲੇ ਵੀ ਕਿਵੇਂ ਫੈਟ ਖੋਰ ਦਿੰਦੀ? ਕਿਹੜੇ ਤਿੰਨ ਤਰੀਕੇ?
zhlédnutí 3,2KPřed 14 dny
#patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #c...
Calf Muscle Pain ॥ ਲੱਤਾਂ ਦੁਖਦੀਆਂ ਦਾ ਬਿਨਾਂ ਦਵਾਈ ਹੱਲ॥ ਦਸ ਤਰੀਕੇ
zhlédnutí 105KPřed 14 dny
Calf Muscle Pain ॥ ਲੱਤਾਂ ਦੁਖਦੀਆਂ ਦਾ ਬਿਨਾਂ ਦਵਾਈ ਹੱਲ॥ ਦਸ ਤਰੀਕੇ
Prostate Cancer ॥ ਸੈਕਸ ਦਾ ਕੀ ਸਬੰਧ ਗਦੂਦ ਕੈਂਸਰ ਨਾਲ? ਕਿਵੇਂ ਬਚ ਸਕਦੇ ਇਸ ਤੋਂ?
zhlédnutí 3,9KPřed 14 dny
Prostate Cancer ॥ ਸੈਕਸ ਦਾ ਕੀ ਸਬੰਧ ਗਦੂਦ ਕੈਂਸਰ ਨਾਲ? ਕਿਵੇਂ ਬਚ ਸਕਦੇ ਇਸ ਤੋਂ?
Mustard oil ॥ ਸਰੋਂ ਦਾ ਤੇਲ ਵੀ ਬੈਨ? ਕਿੱਥੇ ਬੈਨ? ਕਿਓਂ ਬੈਨ? ਦਿਲ ਦੀ ਕਿਹੜੀ ਬਿਮਾਰੀ ਲਾਓਂਦਾ ???
zhlédnutí 2,9KPřed 14 dny
Mustard oil ॥ ਸਰੋਂ ਦਾ ਤੇਲ ਵੀ ਬੈਨ? ਕਿੱਥੇ ਬੈਨ? ਕਿਓਂ ਬੈਨ? ਦਿਲ ਦੀ ਕਿਹੜੀ ਬਿਮਾਰੀ ਲਾਓਂਦਾ ???
Diabetes Reversal Talk ॥ ਸ਼ੂਗਰ ਬਾਰੇ ਸ਼ਰਮਾਂ ਜੀ ਦੇ ਕੁਮੈਂਟਸ ਦਾ ਜਵਾਬ ॥ ਸ਼ੂਗਰ ਰਿਵਰਸ ਸੰਭਵ ਜਾਂ ਨਹੀਂ?
zhlédnutí 1,6KPřed 21 dnem
Diabetes Reversal Talk ॥ ਸ਼ੂਗਰ ਬਾਰੇ ਸ਼ਰਮਾਂ ਜੀ ਦੇ ਕੁਮੈਂਟਸ ਦਾ ਜਵਾਬ ॥ ਸ਼ੂਗਰ ਰਿਵਰਸ ਸੰਭਵ ਜਾਂ ਨਹੀਂ?
Diabetes Mellitus ॥ ਸ਼ੂਗਰ ਬਾਰੇ ਫੈਲੇ ਹੋਏ ਦਸ ਵੱਡੇ ਝੂਠ
zhlédnutí 24KPřed 21 dnem
Diabetes Mellitus ॥ ਸ਼ੂਗਰ ਬਾਰੇ ਫੈਲੇ ਹੋਏ ਦਸ ਵੱਡੇ ਝੂਠ
Heart Attack ॥ ਹਾਰਟ ਦੀਆਂ ਨਾੜਾਂ ਬਲੌਕ ਕੌਣ ਕਰ ਰਿਹਾ ਹੈ?
zhlédnutí 3,7KPřed 21 dnem
Heart Attack ॥ ਹਾਰਟ ਦੀਆਂ ਨਾੜਾਂ ਬਲੌਕ ਕੌਣ ਕਰ ਰਿਹਾ ਹੈ?
Fear of Cholesterol ॥ ਜੇ ਅਜੇ ਵੀ ਡਰਦੇ ਹੋ ਕੋਲੈੱਸਟਰੋਲ ਤੋਂ, ਤਾਂ ਆਹ ਵੀਡੀਓ ਤੁਹਾਡੇ ਲਈ ਹੈ।
zhlédnutí 4KPřed 21 dnem
Fear of Cholesterol ॥ ਜੇ ਅਜੇ ਵੀ ਡਰਦੇ ਹੋ ਕੋਲੈੱਸਟਰੋਲ ਤੋਂ, ਤਾਂ ਆਹ ਵੀਡੀਓ ਤੁਹਾਡੇ ਲਈ ਹੈ।
Fever part ॥ ਬੁਖਾਰ ਉਤਾਰਨਾ: ਸਹੀ ਜਾਂ ਗਲਤ ? ਸਹੀ ਰੀਡਿੰਗ ਦੇ ਭੁਲੇਖੇ ਕਾਰਨ, ਬਿਨਾਂ ਬੁਖਾਰ ਹੀ ਦਵਾਈ ਖਾ ਲਈ?
zhlédnutí 1,5KPřed 21 dnem
Fever part ॥ ਬੁਖਾਰ ਉਤਾਰਨਾ: ਸਹੀ ਜਾਂ ਗਲਤ ? ਸਹੀ ਰੀਡਿੰਗ ਦੇ ਭੁਲੇਖੇ ਕਾਰਨ, ਬਿਨਾਂ ਬੁਖਾਰ ਹੀ ਦਵਾਈ ਖਾ ਲਈ?
Exercise Research ॥ ਫੈਟ ਖੋਰਨ ਲਈ ਸਨੈਕਸ ॥ ਮੌਤ ਦਰ ਦਾ ਸਟੈਪਾਂ ਨਾਲ ਸਬੰਧ ॥ ਤਾਜਾ ਰੀਸਰਚ ਕੀ ਕਹਿੰਦੀ ਹੈ?
zhlédnutí 3,1KPřed 21 dnem
Exercise Research ॥ ਫੈਟ ਖੋਰਨ ਲਈ ਸਨੈਕਸ ॥ ਮੌਤ ਦਰ ਦਾ ਸਟੈਪਾਂ ਨਾਲ ਸਬੰਧ ॥ ਤਾਜਾ ਰੀਸਰਚ ਕੀ ਕਹਿੰਦੀ ਹੈ?
Benefits of Fat Tissue ॥ ਮੋਟਾਪੇ ਦੇ ਦੋ ਫਾਇਦੇ ॥ BMI ਗਲਤ ਕਿਵੇਂ?
zhlédnutí 3,6KPřed 28 dny
Benefits of Fat Tissue ॥ ਮੋਟਾਪੇ ਦੇ ਦੋ ਫਾਇਦੇ ॥ BMI ਗਲਤ ਕਿਵੇਂ?
Uric Acid -2 ॥ ਕੀ ਮੋਟਾਪਾ ਘਟਾਓਣਾ ਗੈਰ-ਕੁਦਰਤੀ ਹੈ? ਮਿੱਠੇ ਤੋਂ ਕਿਵੇਂ ਬਣਦਾ ਯੂਰਿਕ ਐਸਿਡ?
zhlédnutí 4,3KPřed 28 dny
Uric Acid -2 ॥ ਕੀ ਮੋਟਾਪਾ ਘਟਾਓਣਾ ਗੈਰ-ਕੁਦਰਤੀ ਹੈ? ਮਿੱਠੇ ਤੋਂ ਕਿਵੇਂ ਬਣਦਾ ਯੂਰਿਕ ਐਸਿਡ?
Uric Acid ॥ ਦਾਲਾਂ ਅਤੇ ਮੀਟ-ਮੱਛੀ ਐਂਵੇ ਬਦਨਾਮ ਯੂਰਿਕ ਐਸਿਡ ਲਈ? ਕੌਣ ਜਿੰਮੇਵਾਰ ਫਿਰ?
zhlédnutí 5KPřed měsícem
Uric Acid ॥ ਦਾਲਾਂ ਅਤੇ ਮੀਟ-ਮੱਛੀ ਐਂਵੇ ਬਦਨਾਮ ਯੂਰਿਕ ਐਸਿਡ ਲਈ? ਕੌਣ ਜਿੰਮੇਵਾਰ ਫਿਰ?
Shivering in Fever ॥ ਬੁਖਾਰ ਵਿੱਚ ਕਾਂਬਾ ਕਿਓਂ ਲੱਗਦਾ?
zhlédnutí 1,1KPřed měsícem
Shivering in Fever ॥ ਬੁਖਾਰ ਵਿੱਚ ਕਾਂਬਾ ਕਿਓਂ ਲੱਗਦਾ?
Burn Body Fat Fast ॥ ਚਾਰ ਮਹੀਨਿਆਂ ਚ ਸਾਰੀ ਚਰਬੀ ਖਤਮ
zhlédnutí 3,1KPřed měsícem
Burn Body Fat Fast ॥ ਚਾਰ ਮਹੀਨਿਆਂ ਚ ਸਾਰੀ ਚਰਬੀ ਖਤਮ
Hypertension Control ॥ ਕੁਦਰਤੀ ਤਰੀਕੇ ਨਾਲ ਬੀਪੀ ਕੰਟਰੋਲ ਕਿਵੇਂ ਕਰੀਏ?
zhlédnutí 9KPřed měsícem
Hypertension Control ॥ ਕੁਦਰਤੀ ਤਰੀਕੇ ਨਾਲ ਬੀਪੀ ਕੰਟਰੋਲ ਕਿਵੇਂ ਕਰੀਏ?
Weight Loss ॥ ਬਰੇਨ ਵੱਲ ਜਾਂਦਾ ਕਿਹੜਾ ਸਿਗਨਲ ਬਲੌਕ ਹੋਣ ਕਾਰਨ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਰ ਨਹੀਂ ਘਟ ਰਿਹਾ??
zhlédnutí 3,9KPřed měsícem
Weight Loss ॥ ਬਰੇਨ ਵੱਲ ਜਾਂਦਾ ਕਿਹੜਾ ਸਿਗਨਲ ਬਲੌਕ ਹੋਣ ਕਾਰਨ, ਲੱ ਕੋਸ਼ਿਸ਼ਾਂ ਦੇ ਬਾਵਜੂਦ ਭਾਰ ਨਹੀਂ ਘਟ ਰਿਹਾ??

Komentáře

  • @bhupindersingh-qs5jb
    @bhupindersingh-qs5jb Před hodinou

    Dr. Bhullar Sahib ji, Thanx for good suggestion.

  • @user-gd7uo7zu2s
    @user-gd7uo7zu2s Před 5 hodinami

    Dr shaib ji bhut vadia jankari ditti carbs and proteins Vara so tks

  • @surjitkaur4415
    @surjitkaur4415 Před dnem

    ❤❤🙏🙏🙏🙏

  • @makhansinghjohal1979

    ਧੰਨਵਾਦ ਡਾਕਟਰ ਭੁੱਲਰ ਸਾਹਿਬ ਜੀ, ਅਜਕੱਲ ਨੌਜਵਾਨ ਪੀੜ੍ਹੀ ਨੂੰ ਇਸ ਟੌਪਕ ਬਾਰੇ ਜਾਣਕਾਰੀ ਦੀ ਜ਼ਿਆਦਾ ਜ਼ਰੂਰਤ ਸੀ।🎉❤🙏

  • @user-wx2qm5xv5d
    @user-wx2qm5xv5d Před dnem

    Very nice explains. Thanks 🎉

  • @amarjitkaur4754
    @amarjitkaur4754 Před 2 dny

    Dr sahab your phone number is not right so give us right number

    • @thedrbhullar
      @thedrbhullar Před 2 dny

      +91-85568-00032…whtsapp message only.

  • @ranjitbrar2449
    @ranjitbrar2449 Před 2 dny

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਦਵਾਈਆਂ ਵੇਚਣ ਵਾਲੀ ਕੰਪਨੀ ਦੇ ਲਾਲਚ ਨਾਲ ਸਾਡੇ ਨਾਲ ਖਿਲਵਾੜ ਹੋ ਰਿਹਾ ਹੈ ਕੋਈ ਦਵਾਈ ਅਸੀਂ ਖਾਂਦੇ ਹਾਂ ਤਾਂ ਸਾਡੀ ਬਾਡੀ ਬਨਾਉਣ ਤੋਂ ਫੇਲ ਹੋ ਜਾਂਦੀ ਮੈ ਅਠ ਸਾਲ ਡਪਰੈਸ਼ਨ ਦੀ ਗੋਲੀ ਨੀਂਦ ਦੀ ਗੋਲੀ ਛਡੀ ਹੈ ਐਨੀ ਜਾਣਕਾਰੀ ਦੇਣ ਵਾਸਤੇ ਧੰਨਵਾਦ

  • @harjotsinghsekhon6460

    Sir acidity te video bnavo please ✅

  • @harjotsinghsekhon6460

    Sir please acidity kive thik hoyu ohde te video bnavo 😢

    • @thedrbhullar
      @thedrbhullar Před 2 dny

      I may opt to join our membership club. We offer on demand content there.

  • @amandeepbatth1508
    @amandeepbatth1508 Před 2 dny

    Good good, as always...

  • @surinderkaur5240
    @surinderkaur5240 Před 2 dny

    Very good.

  • @harwantdhaliwal4792

    ਦਾਲਾਂ ਨੂੰ ਪੁੰਗਰਾ ਕੇ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਈ ਜਾ ਸਕਦੀ ਆ ? ਜੇ ਹਾਂ ਤਾਂ ਕੀ ਫਿਰ ਕੱਚੀਆਂ ਖਾਣੀਆਂ ਜਾਂ ਪਕਾ ਵੀ ਸਕਦੇ ਹਾਂ ।ਮੈਂ ਪੁੰਗਰਾ ਕੇ ਤਵੇ ਤੇ ਪੂੜਾ ਜਿਹਾ ਬਣਾਉਂਦੀ ਹਾਂ ਕੀ ਇਸ ਨਾਲ ਕੋਈ ਫਰਕ ਪਵੇਗਾ

    • @thedrbhullar
      @thedrbhullar Před 2 dny

      ਪੁੰਗਰੀਆਂ ਦਾਲਾਂ ਨੂੰ ਅੱਗ ਤੇ ਨਾ ਸਾੜਿਆ ਜਾਵੇ ਤਾਂ ਠੀਕ ਰਹੇਗਾ।

    • @harwantdhaliwal4792
      @harwantdhaliwal4792 Před dnem

      ਧੰਨਵਾਦ ਡਾਃਸਾਹਿਬ🙏

  • @Surinder638
    @Surinder638 Před 2 dny

    🙏 Doctor beta, very informative video- - - !!! ❤❤❤❤❤❤❤❤😍

    • @thedrbhullar
      @thedrbhullar Před 2 dny

      Thank you Auntie ji🌸🌸❤️❤️

  • @rashpalthind9033
    @rashpalthind9033 Před 2 dny

    Very nice Very very important information

  • @chamkaursingh8179
    @chamkaursingh8179 Před 2 dny

    Thanks Thanks.

  • @buntyverma4847
    @buntyverma4847 Před 2 dny

    🙏🙏🙏🙏🙏🙏

  • @sukhwinderkaur3367
    @sukhwinderkaur3367 Před 2 dny

    ਜਾਣਕਾਰੀ ਲਈ ਧੰਨਵਾਦ ਜੀ

  • @JagsirSingh-td7zp
    @JagsirSingh-td7zp Před 2 dny

    Thanks you dear ❤

  • @NarinderKaur-br3vy
    @NarinderKaur-br3vy Před 2 dny

    Dr sir .pls thyroid without medicine kive theek kr skde..es te v video bnao...

    • @thedrbhullar
      @thedrbhullar Před 2 dny

      Hanji..avoid soya, milk, seal leaky gut

  • @gaggugill9572
    @gaggugill9572 Před 2 dny

    Very Good Veer ji

  • @sukhwinderdewana8203

    Thanks sir

  • @armaansidhu8562
    @armaansidhu8562 Před 2 dny

    Sat shri akal Bhullar sahib ji

  • @RanjitHari-yp7sz
    @RanjitHari-yp7sz Před 2 dny

    Thank you soooooo much Sir for valuable tips without any cost. Gbu always 🙏

  • @SukhBanger-qb3ec
    @SukhBanger-qb3ec Před 2 dny

    Sir menu thigh de bhut problem aa plz dso m ke kar skde aa bhut Paine hunda hot hot feel hunda

    • @thedrbhullar
      @thedrbhullar Před 2 dny

      Could be many reasons. You can consult.

  • @navstaryoyo3521
    @navstaryoyo3521 Před 2 dny

    Sir vit A bare dasio

  • @mycreativity4451
    @mycreativity4451 Před 2 dny

    Sat shari akal ji 🙏 Bahut hi badia explain Kita hai Ji 👍🏻 Thanks for this video veer ji 🙏

  • @merapunjab6443
    @merapunjab6443 Před 2 dny

    👌👌🙏

  • @kamaljitkaur6150
    @kamaljitkaur6150 Před 2 dny

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿਚ ਰੱਖਣ ਤੰਦਰੁਸਤ ਰਖਣ ਤੁਸੀਂ ਇਸ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ ਜੀ 🙏🙏💕🌹🌹

  • @gurmeetsingh1278
    @gurmeetsingh1278 Před 2 dny

    Sir ji fr jo gym launde aaa ohna nu protien jyda chida va nd vegetarian deit bhut jyda leni pau proten pora krn lyi jis nal karb v bhut jyda hon ge

    • @thedrbhullar
      @thedrbhullar Před 2 dny

      They can have milk, paneer, dahi, lassi…

  • @Kaurgsandhu
    @Kaurgsandhu Před 2 dny

    Ssa dr saab bhot vadhiya jankari member bnna kuj aukha ho gya sade mobile shop vale nu pta ni lgda processor da dr saab me cash bhej skdi monthly ya trimonthly

    • @sukhwinderkaur3367
      @sukhwinderkaur3367 Před 2 dny

      SSA ji meri bhi same problem hai ji. mei bhi one week to try kar rhi per join nhi ho reha. computer shop wale kol join option ta aa gyi per khuli nahi.

    • @thedrbhullar
      @thedrbhullar Před 2 dny

      CZcams needs your credit or debit card information only. You can take help from people who do online shopping 🙏🏻

  • @balbirkalsi1237
    @balbirkalsi1237 Před 2 dny

    Thanx Dr Sahib ji🙏🙏

  • @Jashanpreet2215
    @Jashanpreet2215 Před 2 dny

    Thank you sir ji ❤❤❤❤

  • @narinderatwal3424
    @narinderatwal3424 Před 2 dny

    ਪੁਦੀਨਾ ਚਟਣੀ ਖਾਓ ਤਹ ਕੱਚੀ ਲੱਸੀ ਥੋੜਾ ਦੁੱਧ ਵਾਲੀ ਪੀਓ

  • @muhammadghazanfar7642

    Best information Dr.sahib,thank you

  • @InderJeet-om3vq
    @InderJeet-om3vq Před 2 dny

    Dr Sahib ,you done mind, who I said about Sangrur? I am so sorry These are the words of Bhardvas MP of Sangrur

    • @thedrbhullar
      @thedrbhullar Před 2 dny

      Na na ji. I love my homeland. Eh kive mind kar sakda koi. You wrote such a nice words. I loved your description❤️❤️❤️🌸🌸

    • @InderJeet-om3vq
      @InderJeet-om3vq Před 2 dny

      Thanku so much about kind words Sir

  • @manmohansingh2473
    @manmohansingh2473 Před 2 dny

    13:54 ਡਾ ਸਾਹਿਬ ਆਪ ਜੀ ਦੀਆਂ ਵੀਡੀਓ ਬੁਹਤ ਸਰਲ , ਜਾਣਕਾਰੀ ਭਰਭੂਰ ਤੇ ਰੀਸਰਚ ਅਧਾਰਿਤ ਹੁੰਦੀਆਂ ਹਨ ਤੇ ਉਪਰੋਂ ਸਧਾਰਨ ਪੰਜਾਬੀ ਵਿੱਚ ਉਚਾਰਨ ਪੰਜਾਬੀ ਲੋਕਾਂ ਵਾਸਤੇ ਬਹੁਤ ਵੱਡੀ ਸੇਵਾ ਦਾ ਲਖਾਇਕ ਹੈ ਇਸ ਪ੍ਰੋਟੀਨ ਵਾਲੀ ਵੀਡੀਓ ਵਿੱਚ ਇਕ ਬਹੁਤ ਜ਼ਰੂਰੀ ਤੱਤ ਆਪ ਜੀ ਵਲੋਂ ਦਸਨਾ ਰਹਿ ਗਿਆ ਕਿ ਜਿਸ ਤਰ੍ਹਾਂ ਦਸਿਆ ਜਾਂਦਾ ਹੈ ਕਿ ਜੇ ਨੌਂ ਜ਼ਰੂਰੀ ਪ੍ਰੋਟੀਨਾਂ ਸਰੀਰ ਨੂੰ ਰੋਜ਼ ਨਹੀਂ ਮਿਲਦੀਆਂ ਤਾਂ ਸਰੀਰ ਬਾਕੀ ਦੀਆਂ ਖਾਧੀਆਂ ਪ੍ਰੋਟੀਨਾਂ ਨੂੰ waste ਕਰ ਦੇਂਦਾ ਹੈ ਇਸ ਬਾਰੇ ਅਸੀਂ ਕਿਸੇ ਵੀਡੀਓ ਵਿੱਚ ਸੁਣਿਆ ਸੀ ਆਪ ਕਿਰਪਾ ਕਰਕੇ ਇਸ ਬਾਰੇ ਚਰਚਾ ਇਸ ਵੀਡੀਓ ਭਾਗ 2 ਦੇ ਤਹਿਤ ਕਰ ਕੇ ਦਸੋ ਤਾਂਕਿ ਸਾਰਿਆਂ ਨੂੰ ਪਤਾ ਲਗ ਸਕੇ ਤੇ ਜੇ ਹੋ ਸਕੇ ਤਾਂ ਇਸ comment ਦੇ ਉੱਤਰ ਵਜੋਂ ਏਥੇ ਪੋਸਟ ਕਰ ਸਕੋ ਤਾਂ ਧੰਨਵਾਦੀ ਹੋਵਾਂਗੇ ਜੀ, ਗੁਰੂ ਆਪ ਜੀ ਨੂੰ ਆਪਣੇ ਲੋਕਾਂ ਦੀ ਆਪਣੀ ਬੋਲੀ ਵਿੱਚ ਹੋਰ ਸੇਵਾ ਕਰਨ ਲਈ ਹੋਰ ਬੱਲ ਬਖਸ਼ਿਸ਼ ਕਰੇ।

    • @thedrbhullar
      @thedrbhullar Před 2 dny

      Thank you sir🙏🏻🙏🏻 Nine proteins nhi asl wich oh nine essential amino acids hunde han, jo ke saarian proteins wich nhi milde. But these nine are present in animal proteins, as I discussed. For vegetarians, milk products contain those nine things, otherwise meat, eggs have all. They dont control or destroy other amino acids.

  • @gurjeetkaur9238
    @gurjeetkaur9238 Před 2 dny

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ਸ਼ੁਕਰੀਆ ਜੀ🙏

  • @gurjeetkaur9238
    @gurjeetkaur9238 Před 2 dny

    🙏ਵੀਰ ਜੀ

  • @InderJeet-om3vq
    @InderJeet-om3vq Před 2 dny

    Dr Sahib I got one Vldeo only I have miss cancer & Live Stream Videos Thanku so much Inderjit Kour Bhuller

  • @deshpremi6295
    @deshpremi6295 Před 2 dny

    ਸਾਡੇ ਭਾਰਤ ਖਾਸ ਕਰਕੇ ਸਾਡੇ ਪੰਜਾਬ ਦਾ ਪੁਰਾਣਾ ਲਾਈਫ ਸਟਾਇਲ ਸਭ ਤੋਂ ਵਧੀਆ ਹੈ ਜੀ।

  • @InderJeet-om3vq
    @InderJeet-om3vq Před 2 dny

    Dr Sahib ,Very useful ,great & Very Important Video,I learn many kinds information,I will not purchase this kinda things now,I purchase this product to much ,Inderjit Kaur Bhuller

  • @BhupinderSingh-oc8tn

    Veer ji blood 🩸 increase Kida howega 11gram rah gya hai 😢😢

    • @thedrbhullar
      @thedrbhullar Před 2 dny

      Reason ki hai ghatt hon da, oh dekhna paina. You can consult. Send whtsapp msg +91-85568-00032

    • @BhupinderSingh-oc8tn
      @BhupinderSingh-oc8tn Před 2 dny

      @@thedrbhullar kehre test kron di lod wa paji ohi kraalage

  • @punjabitravelvlogs6126

    Very nice information 👌

  • @InderJeet-om3vq
    @InderJeet-om3vq Před 2 dny

    Dr Sahib, Cancer & live Stream Vldeos are missing 😮😮😮my You Tube INDERJIT Kaur Bhuller I am related from Sangrur,My brother - in law was doining work inRekhi Hospital some times ago,Late Sardar Harinder Singh Nielowal,He had his Lab in Rekhi Hospital in Sangrur,I have some raletive in Sangrur & My in - laws in Sangrur I love so much Sangrur ,Longowal is very greatful Village,It is the Historical Village,Sheed Odum Singh Singh born Village Nilowal but growup in Sunam & after Amritsar Pinglwara Chef Minister of Punjab Sangrur ,Sardar Simrnjit Singh Maan MP Sangrur I am very proud of Sangrur,Inderjit Kaur Bhuller

    • @thedrbhullar
      @thedrbhullar Před 2 dny

      Cancer video aje post karni hai ji club wich, Wednesday nu. 🙏🏻🙏🏻🌹🌹

  • @InderJeet-om3vq
    @InderJeet-om3vq Před 2 dny

    Dr Sahib ,very Valuable & great information, Inderjit Kaur Bhuller

  • @surinderkaur5240
    @surinderkaur5240 Před 2 dny

    Very good information thank you very much.

  • @honeychahal3012
    @honeychahal3012 Před 2 dny

    Sir mera weight v reduce kerna choundi a main

    • @thedrbhullar
      @thedrbhullar Před 2 dny

      Contact our services for our complete weight loss program. Whtsapp message: +91-85568-00032

  • @honeychahal3012
    @honeychahal3012 Před 2 dny

    Sir mere face te pigmentation hoyi aa hune thodi thodi ki kra

  • @Surinder638
    @Surinder638 Před 2 dny

    🙏- - - 👌👌👌 ❤❤❤❤❤❤❤❤🥰

    • @thedrbhullar
      @thedrbhullar Před 2 dny

      Thank you Auntie ji🌹🌹❤️❤️