ਆਹ AC ਬਚਾਊ ਬਿਜਲੀ ਦਾ ਖਰਚਾ।ਭਾਵੇਂ ਦਿਨ ਰਾਤ ਚਲਾਈ ਰੱਖਿਓ।ਅੱਤ ਦੀ ਗਰਮੀ ਚ ਵੀ ਬਣਾਊ ਘਰ ਨੂੰ ਸ਼ਿਮਲਾ।

Sdílet
Vložit
  • čas přidán 31. 07. 2021
  • #RMBTelevision #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams czcams.com/channels/7Bx.html... / rmbtelevisioninsatgram- / rmbtelevision
  • Zábava

Komentáře • 169

  • @unitedcolors2920
    @unitedcolors2920 Před 2 lety +66

    ਜਿਹੜਾ ਸਾਰਾ ac ਨੇ ਪਸੀਨਾ ਸੁਕਿਆ ਹੁੰਦਾ ਜਦੋਂ ਬਿਲ ਆਉਂਦਾ ਸਾਰਾ ਪਸੀਨਾ ਇਕ ਦਿਨ ਵਿੱਚ ਆ ਜਾਂਦਾ

  • @gurlabhsra1998
    @gurlabhsra1998 Před 2 lety +4

    ਆਪ ਲਿਆਓ ਬਿਜਲੀ ਬਿੱਲ ਘਟਾਓ

  • @cesiumion
    @cesiumion Před 2 lety +37

    ਇਹ ਵੀਡੀਓ ਇੱਕ ਵਿਗਿਆਪਨ ਏ। ਇਸ ਨੂੰ ਇੱਕ ਇੰਟਰਵਿਊ ਦੇ ਰੂਪ ਵਿੱਚ ਦਿਖਾ ਕੇ ਲੋਕਾਂ ਨੂੰ ਫੁੱਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

    • @sukhwinderdotnet
      @sukhwinderdotnet Před 2 lety +3

      ਬਿਲਕੁੱਲ ਜੀ, ਸਾਰੇ youtuber ਨੇ ਇਹੀ ਕੰਮ ਫੜ ਲਿਆ, ਸੌਖਾ ਤਰੀਕਾ ਪੈਸੇ ਕਮਾਉਣ ਦਾ।

    • @hawkhayer6151
      @hawkhayer6151 Před 2 lety

      Aaho sahi a

    • @mannateducation160
      @mannateducation160 Před 2 lety +2

      ਫੁਦੂ ਦੀ ਥਾਂ ਮੂਰਖ ਵੀ ਲਿਖਿਆ ਜਾਂ ਸਕਦਾ ਹੈ, ਬੇਟਾ ਜੀ।

  • @ShellyGaind
    @ShellyGaind Před 2 lety +1

    Bouet bdhia veer ji best of luck god bless you jai shri nirmla mhaavtarm mata ji blessed 🙏🙏🙌🙌🙌

  • @maanmaan7040
    @maanmaan7040 Před 2 lety +10

    ਕੱਲੀਆ ਗੱਲਾ ਨੇ ਬਿਜਲੀ ਬਿੱਲ ਆਲਾ ਤਾ ਗੱਪ ਆ

  • @asrandhawa5809
    @asrandhawa5809 Před 2 lety +3

    ਚਾਰ ਸਾਲ ਚ ਕਿਹੜਾ ਏ ਸੀ ਖਤਮ ਹੋ ਜਾਂਦਾ ਮੇਰਾ Voltas ਦਾ ਏ ਸੀ 16 ਸਾਲ ਪੁਰਾਣਾ ਨਵੇਂ ਵਰਗਾ ਚੱਲਦਾ ਹੈ।

  • @gurpreetsinghshimlapuri8470

    ਸਰਦਾਰ ਜੀ ਕਿਆ ਬਾਤਾਂ ❤️❤️❤️❤️❤️❤️❤️

  • @ishanaaariv6782
    @ishanaaariv6782 Před 2 lety +8

    Sare suno ji jab v aapa koi AC buy karde a ta Star dekh de a. Us vich Gas kheri fill oh nehi dekh de.3 type gas a. R-32 is best a Eco friendly hai .. R-410A..v kush normally Hai par R-22 .?...3rd Class Gas a. So Dyan jaroor rakho buy koi v Company da kro ..take care ..God bless You 🙏

  • @dsbatth9105
    @dsbatth9105 Před 2 lety

    very nice
    wmk
    thanks rmb tv

  • @Bhupindersingh-yl6xe
    @Bhupindersingh-yl6xe Před 2 lety +1

    ਬਾਈ ਜੀ 1,5 ਟੰਨ ਏਸੀ ਦਾ ਰੇਟ ਜਰੂਰ ਦੱਸੋ ਜੀ

  • @tariveer4605
    @tariveer4605 Před 2 lety +35

    ਰੁਪਏ ਦੱਸੋ ਕਿੰਨੇ ਦਾ ਹੈ ਭਰਾਵੋ..ਇਹ ਗੲਈਆ ਨੂੰ ਲੁੱਟਣ ਗੇ ਜਿਹੜੇ ਪ੍ਰਾਈਜ ਨਹੀ ਦੱਸਦੇ..ਗੋਲ ਮੋਲ ਹੈ ਸੱਭ ਗੋਲ ਮੋਲ ਹੈ

  • @pbx0325
    @pbx0325 Před 2 lety +23

    ਜਦ ਦੂਜਿਆਂ ਕੰਪਨੀਆਂ ਇਹਨਾਂ ਦੇ ਕੰਪ੍ਰੇਸਰ ਵਰਤਦੀਆਂ ਨੇ ਫੇਰ ਇਸਦਾ ਤੇ ਦੂਜਿਆਂ ਕੰਪਨੀਆਂ ਚ ਕੀ ਫਰਕ ਰੇਹ ਗਿਆ? 😂 ਕਿਉ ਲੋਕਾਂ ਨੂੰ ਮੂਰਖ ਬਣਾਉਂਦੇ ਹੋ, ਬਿਜਲੀ ਦਾ ਬਿੱਲ ਤੁਹਾਡੇ ਕਮਰੇ ਦਾ ਸਾਈਜ਼, ਅਤੇ ac ਦੇ temperature ਤੇ ਨਿਰਭਰ ਹੈ

  • @Kashmirchohla
    @Kashmirchohla Před 2 lety +1

    ਜਸ ਗਰੇਵਾਲ਼ ਦੀਆ ਆਪਣੀਆ ਕੱਛਾਂ ਵਿੱਚੋਂ ਮੁੜਕਾ ਤਾ ਸੁੱਕਿਆ ਨਹੀਂ। ਇੱਥੇ ਏ ਸੀ ਨਹੀਂ ਚਲਾਇਆ ਲਗਦਾ।

  • @punjabmadedesi6183
    @punjabmadedesi6183 Před 2 lety +10

    ਬਿਜਲੀ ਹਮੇਸ਼ਾ comprasor ਖਾਂਦਾ ਜੇ ਕੋਈ 1.5 ton ਦਾ ac 4.5 ampre ਲੈਣ ਲੱਗ ਗਿਆ ਫੇਰ ਕੂਲਿੰਗ ਕੀ ਕਰੂਗਾ

    • @g.p.s319
      @g.p.s319 Před 2 lety +2

      ਮੇਰੇ ਸੈਮਸੰਗ ਦਾ ਲੱਗਾ 5 ਸਟਾਰ 1.5 ਟਨ 2.6 ਐਮਪੇਅਰ ਲੈਣ ਲਗਦਾ ਹੈ ।ਜਿਵੇਂ ਜਿਵੇਂ ਕਮਰਾ ਠੰਡਾ ਹੋ ਗਿਆ ਤਾਂ । 2017 ਦਾ ਲੱਗਾ ਹੈ ਨਾ ਮੰਨਣ ਵਾਲੀ ਗੱਲ ਹੈ 1.6 ਐਮਪੇਅਰ ਤੱਕ ਵੀ ਘੱਟ ਜਾਦਾ ।ਇਕ ਮੈਂ 3 ਸਟਾਰ ਲੈ ਲਿਆ ਉਹ ਬਿਜਲੀ ਜਿਆਦਾ ਖਾਦਾਂ ।ਦੋਵੇਂ ਇਨਵਰਟਰ ਏ ਸੀ ਨੇ ।

    • @JaswinderSingh-fl4id
      @JaswinderSingh-fl4id Před 2 lety

      @@g.p.s319 samsung taripal degetal invertar ac 1.5 tan din rat chelega bill do mahene bad 1500 aunda good barend vil Jhok dipulana fazilka

  • @technicalanuji802
    @technicalanuji802 Před 2 lety +35

    ਜਿਹੜੀ ਮੇਨ ਗੱਲ ਸੀ ਰੇਟ ਤਾਂ ਕਿਸੇ ਵੀ ਏ ਸੀ ਦਾ ਤੁਸੀਂ ਦੱਸਿਆ ਨੀ ਜਸ ਗਰੇਵਾਲ ਜੀ

  • @anmolphotography9823
    @anmolphotography9823 Před 2 lety +2

    ਮੇਰੇ ਕੋਲ LG ਦਾ 5 in 1 model ms-q18knya1/2021
    ਇਹ ac ਰਾਤ ਵਿੱਚ 3.5 ਯੂਨਿਟਾਂ ਖਾਦਾਂ
    15 ਮਿੰਟ ਵਿੱਚ ਟੈਮਪਰੇਚਰ ਮੈਨਟੇਨ ਕਰ ਲੈਂਦਾ ਫੇਰ 40% ਤੇ ਕਰਦੋ ਹਿਸਾਬ ਨਾਲ ਚਲਾਓ ਖਪਤ ਫੇਰ ਘੱਟ ਹੁੰਦੀ ਐ

    • @creative.singh80s22
      @creative.singh80s22 Před 2 lety

      ਬਿਲਕੁਲ ਸਹੀ ਗੱਲ ਆ ਵੀਰ। Ac ਨੂੰ ਜੇ ਅਸੀ ਸਹੀ ਚਲੀਏ ਤਾਂ 3 ਤੋਂ 4 ਯੂਨਿਟ 8 ਘੰਟੇ ਦੀਆਂ ਲੈਂਦਾ ਆ।

    • @anmolphotography9823
      @anmolphotography9823 Před 2 lety

      @@creative.singh80s22 10 ਘੰਟਿਆਂ ਵਿਚ 4 ਯੂਨਿਟਾਂ ਲੈਂਦਾ ਇਹ LG ਦਾ

  • @paramjitsinghsandhu4781
    @paramjitsinghsandhu4781 Před 2 lety +3

    ਗੱਲਾਂ ਤਾਂ ਵਧੀਆ ਵਿਚਾਰ ਸਹੀ ਸ਼ਾਬਾਸ਼ ਪਰ ਸੱਚ ਹੋਵੇ ਤਾਂ?

  • @rupindersamra4609
    @rupindersamra4609 Před 2 lety

    Good

  • @raghbirsingh1274
    @raghbirsingh1274 Před 2 lety +2

    Good y 🙏🙏

  • @surindergulati7173
    @surindergulati7173 Před 2 lety +1

    Bhai ji tuhada interview Len da traika bohat hi vadiya 👌🙏🌷 hai

  • @sgl8191
    @sgl8191 Před 2 lety

    Quite useful interview pl note

  • @bluepen215
    @bluepen215 Před 2 lety +4

    Raab kare ena di firm grow hove

  • @kailey5081
    @kailey5081 Před 2 lety

    ਵਾਈ ਫਾਈ ਨਾਲ ਏ ਸੀ ਪੰਦਰਾਂ ਮਿੰਟ ਪਹਿਲਾਂ ਚਲਾਉਣ ਲਈ ਬੰਦਾ ਫੋਨ ਤੇ ਟੱਕਰਾਂ ਮਾਰੀ ਜਾਵੇ ਤੇ ਉੱਧਰ ਟਰਾਂਸਫਾਰਮਰ ਚੋਂ ਚੋਰਾਂ ਨੇ ਤੇਲ ਅਤੇ ਤਾਬਾਂ ਕੱਢ ਕੇ ਵੇਚਿਆ ਹੋਵੇ 🔔🔔🔔🔔🔔

  • @lovepreetsinghgill517
    @lovepreetsinghgill517 Před 2 lety +7

    40% ਵਾਲਾ ਫੰਕਸ਼ਨ/ਸੈਟਿੰਗ ਤਾਂ ਐਲਜੀ ਅਤੇ ਸੈਮਸੰਗ ਵਿੱਚ ਵੀ ਆ ਗਿਆ ਹੈ। ਐਲਜੀ ਦਾ ਇਨਵਰਟਰ ਏਸੀ ਵੀ 40 % ਸੈਟਿੰਗ ਤੇ 250 ਵਾਟ ਹੀ ਬਿਜਲੀ ਖਾਂਦਾ ਹੈ। ਸੈਮਸੰਗ ਦਾ ਵੀ ਇਸੇ ਤਰਾਂ ਹੈ

    • @bajwaaman
      @bajwaaman Před 2 lety

      sahi gal aa bro.... 4 saal hoge LG da inverter AC use krdea...us ch sab to phla aaya c aha 40 percent te chaloun wala function

  • @SinghZaed
    @SinghZaed Před 2 lety

    Best ac Jehda worldwide a oh daikin te o general and mitusbishi aaa

  • @ArshChahal47
    @ArshChahal47 Před 2 lety +1

    Hmm mere dost ne lgwaya c saal pehla nabhe te usne es to baad takreeban sare nabhe ch te laage taage apne sare dosta rishtedara de v lgwa ta.

  • @daljeetgrewal6894
    @daljeetgrewal6894 Před 2 lety +2

    👍👍

  • @sunnyminhasvlogs
    @sunnyminhasvlogs Před 2 lety +3

    VADIA A.C A PUNJABIAOYA MAIN A.C DA HAI KAM KARDA LOVE FROM ADAMPUR JILA JALANDHAR

  • @amritsandhu9395
    @amritsandhu9395 Před 2 lety +10

    Kinne paise aa 1.50tan de AC de dasseo ji..

  • @ManpreetKaur-kd8ws
    @ManpreetKaur-kd8ws Před 2 lety +2

    👍🏻👍🏻

  • @harjeetsidhu7601
    @harjeetsidhu7601 Před 2 lety +2

    👍👍👍👍

  • @Taranjeetsinghlllll
    @Taranjeetsinghlllll Před 2 lety +4

    Gapp ah yaar .Mithsobishi te gree ehna dono 1-5 ton ekthe chla ky dekho pta chl jao sara China di compny ah eh

  • @Sukhpreetsingh-gv8vz
    @Sukhpreetsingh-gv8vz Před 2 lety +1

    Dual compressor patient formula gree kol regestered aa all world saare ac esda compressors use karde aa

  • @gurdeepkaur1041
    @gurdeepkaur1041 Před 2 lety

    Very good

  • @Harpreet.Pb31
    @Harpreet.Pb31 Před 2 lety

    ਵੀਡੀਓ ਬਹੁਤ ਚੰਗੀ ਆ,a.c ਵੀ ਚੰਗਾ, ਪਰ Company ਆਈ ਨੂੰ ਤਾਂ ਸਾਰੇ 2,3 ਸਾਲ ਹੋਏ ਆ, ਬਾਈ ਕਿਹ ਰਿਹਾ ਕੇ, ਏਸ a.c ਨੂੰ 10 ਸਾਲ ਕੁਸ਼ ਨੀ ਹੁੰਦਾ,, ਜਦੋਂ ਬਾਈ ਅਜੇ ਤੱਕ gree a,c ਵਰਤਿਆ ਹੀ ਨੀ ਫੇਰ ਕਿਵੇਂ ਕਿਹ ਸੱਕਦੇ ਆ, ਵੀ 10 ਸਾਲ ਕੁਸ਼ ਨੀ ਹੋਣਾ

  • @bluepen215
    @bluepen215 Před 2 lety

    Good a

  • @surindergulati7173
    @surindergulati7173 Před 2 lety

    Mr. Jason Grewal Rmf channel wale, good interview 👍

  • @ArshChahal47
    @ArshChahal47 Před 2 lety

    01:10 aluminium y kuch ac's ch hunda jinna da price v companies ohna hi rakh k sale kr dindia pr technology upgrade kr k. Jive samsung aluminium dindi apne kuch models ch. Eh sahi ni hai. Hamesha check kro v 100% copper aw.

  • @navsinghnavsingh1947
    @navsinghnavsingh1947 Před 2 lety +2

    Aj kal veh kina saukha 1 hzar to 2hzar devo patrkaar nu te jis cheez di mrzi mshoori kra lo jis desh ch media da ih haal aa oh desh croupt hi hovu ki bnna desh da

  • @rajpalsingh9149
    @rajpalsingh9149 Před 2 lety

    Good.baee.g

  • @karamsingh5360
    @karamsingh5360 Před 2 lety +4

    Kise ne use kitta hove os da experiment dikhao eve gallan krn da ki fayda

  • @punjabmadedesi6183
    @punjabmadedesi6183 Před 2 lety +4

    Gree ਕੰਪਨੀ ਪਾਕਿਸਤਾਨ ਚ ਜਆਂਦਾ ਏ ਮੈਂ gree ਕੰਪਨੀ ਦੀ ਸਾਰੀ ਜਾਣਕਾਰੀ ਲਈ ਵੀ ਏ ਇਹ ਵੀ ਸਰੇਆ ਜਿੰਨੀ ਬਿਜਲੀ ਖਾਂਦਾ ਇਹਦੇ ਵੀ 7'8 ampare ਨੇ ਤੇ ਹੋਰਾਂ ਦੇ ਵੀ ਫੇਰ ਬਿਜਲੀ ਕਿਵੇਂ ਘੱਟ ਖਾਉ

    • @nanaksartabla2318
      @nanaksartabla2318 Před 2 lety

      000000000000000000000000000000000000000000000

    • @nanaksartabla2318
      @nanaksartabla2318 Před 2 lety

      000000000000000000000000000000000000000000000000000000000000000

    • @nanaksartabla2318
      @nanaksartabla2318 Před 2 lety

      000000000000000000000000000000000000000000000000000000000000000

    • @nanaksartabla2318
      @nanaksartabla2318 Před 2 lety

      000000000000000000000000000000000000000000000000000000000000000

    • @nanaksartabla2318
      @nanaksartabla2318 Před 2 lety

      000000000000000000000000000000000000000000000000000000000000000

  • @Param1984peace
    @Param1984peace Před 2 lety +4

    1 tan windows ac kine da ?

  • @manpreetsingh-rt2go
    @manpreetsingh-rt2go Před 2 lety +5

    O genral and dakin best a 👌🏻👌🏻

  • @harmanpreetsingh2424
    @harmanpreetsingh2424 Před 2 lety

    Nyc

  • @mjsg8476
    @mjsg8476 Před 2 lety +2

    If this is true then all people would go for this company's air conditioner or some else which consumes less electricity⚡.

  • @harmanpreetsingh2424
    @harmanpreetsingh2424 Před 2 lety

    ✅✅

  • @gurmangatverma7759
    @gurmangatverma7759 Před 2 lety +2

    Patarkar di kashan ch ta paseena aya hoya hale Ac chada pia

  • @malkitkahlon149
    @malkitkahlon149 Před 2 lety +4

    22 g 1.5 tun kine da te fiting company walo aa

  • @bavykaur3440
    @bavykaur3440 Před 2 lety +1

    I F B 58 ਡਿਗਰੀ ਤੇ ਕਟ ਕਰਦਾ 👌

  • @harmanpreetsingh8361
    @harmanpreetsingh8361 Před 2 lety +3

    Bai tusi Sierra ho ma har information dekh da

  • @sukhchainsinghsukh9480
    @sukhchainsinghsukh9480 Před 2 lety +7

    ਮੈ ਏ ਸੀ ਰਿਪੇਅਰ ਕਰਨ ਦਾ ਹੀ ਕੰਮ ਕਰਦਾ

    • @japjinaraintv5144
      @japjinaraintv5144 Před 2 lety

      ਵੀਰ ਜੀ ਇਸ ਸਭ ਤੋਂ ਵਧੀਆ ਜਾਣਕਾਰੀ ਤੁਹਾਡੇ ਕੋਲ ਹੈ ਆਪ ਨੂੰ ਪਤਾ ਹੈ ਕਿਸ ਕੰਪਨੀ‌ ਏ ਸੀ ਵਧੀਆ ਹਨ

    • @sukhchainsinghsukh9480
      @sukhchainsinghsukh9480 Před 2 lety +2

      @@japjinaraintv5144 ਏ ਸੀ ਲਵੋ Lloyd ਕੰਪਨੀ ਦਾ ਇਸ ਤੋਂ ਅੱਗੇ ਜੇ ਪੈਸੇ ਜ਼ਿਆਦਾ ਨੇ ਤੁਹਾਡੇ ਕੋਲ ਤਾਂ Mitsubishi ਦਾ ਏ ਸੀ ਬਹੁਤ ਵਧੀਆਂ ਬਾਕੀ ਤੁਸੀ ਆਪਣੀ ਜੇਬ ਦੇਖੋ 🙏

    • @japjinaraintv5144
      @japjinaraintv5144 Před 2 lety

      @@sukhchainsinghsukh9480 ਧੰਨਵਾਦ ਵੀਰ ਜੀ

    • @g.p.s319
      @g.p.s319 Před 2 lety

      ਪੁਰਾਣੇ ਮਿਸਤਰੀਆਂ ਨੂੰ ਨਵੀਂ ਤਕਨੀਕ ਦਾ ਨਹੀਂ ਪਤਾ ।

    • @sukhchainsinghsukh9480
      @sukhchainsinghsukh9480 Před 2 lety +1

      @@g.p.s319 ਬਾਪ ਬਾਪ ਹੀ ਹੁੰਦਾ ਪੁੱਤ ਪੁੱਤ ਹੀ ਹੁੰਦਾ ਲੱਗੀ ਸਮਝ

  • @hmt-xh7go
    @hmt-xh7go Před 2 lety +3

    O yar bageeche thorha ja hisab nal challo, tusi keh deo sada theek a , pr rabb nu thalle lahun ali gll ta na kro yr , companies bahut kush de rahiya a yar ajkal , add tak seemat rakho

  • @Pritamsingh-op9wt
    @Pritamsingh-op9wt Před 2 lety

    Gree world di sab toh vadi manufacturer company hai , ehe kai hor brands nu vi apne parts sell kardi hai te ac vi , mainu history pata hai gree ac di . Good hai ac but costly hai..

  • @manindersingh6977
    @manindersingh6977 Před 2 lety

    Very costly ac

  • @xihjinhping7984
    @xihjinhping7984 Před 2 lety +1

    if the ac is so good then why is the reporter-journalist sweating so badly under the armpits. Just look at his shirt!!

  • @punjabmadedesi6183
    @punjabmadedesi6183 Před 2 lety +5

    ਇਹ ਅੱਜ ਕੱਲ ਹਰੇਕ ਕੰਪਨੀ ਦਾ ਰੂਲ ਏ ਵੀ 55 ਡਿਗਰੀ condensor ਲਾਉਣਾ ਪੈਦਾ

  • @ArshChahal47
    @ArshChahal47 Před 2 lety

    06:18 eh te chlo technologies ne y ajj kal sare ac's provide kite jande ne jo features. Jisnu smart ac v keh dinne aw apa.

  • @gurisidhu1358
    @gurisidhu1358 Před 2 lety +1

    Voltas best a

  • @Ranveer-c3v
    @Ranveer-c3v Před 2 lety +1

    Marketing stunt ,

  • @amanbatth9646
    @amanbatth9646 Před 2 lety

    Vr vindo Ac Lena meh 1,50 TN da ki price a vr dsi te contact no ki tuhada

  • @gurcharann1982
    @gurcharann1982 Před 2 lety

    Gree Ka AC koi hai( iseer 6.2 rating )

  • @NeelamKumari-eu1xt
    @NeelamKumari-eu1xt Před 2 lety +2

    Veer ji bahut vadiya

  • @manikardey404
    @manikardey404 Před 2 lety

    Yaar je temprature wadh set karage ta aape hi units ghat consume hongiya baki esdi technology baki companies toh jayada fark ni.

  • @kulwinderjitkaur8421
    @kulwinderjitkaur8421 Před 2 lety

    Pl tell us price of split 2 ton ac

  • @karankharoud
    @karankharoud Před 2 lety +1

    Chinese Company aa ehe.

  • @navneetsingh1420
    @navneetsingh1420 Před 2 lety

    pCV tan voltas di a ide vich

  • @v.k.sinhmar7462
    @v.k.sinhmar7462 Před 2 lety +1

    Bhai rate v dasya karo

  • @amanbatth9646
    @amanbatth9646 Před 2 lety

    Rate v dsdo

  • @chamkaursingh9185
    @chamkaursingh9185 Před 2 lety

    What's rate

  • @meradeshhovepunjab2937

    Price kyon ni dass rahe AC da

  • @jatindermehra6398
    @jatindermehra6398 Před 2 lety +2

    World best AC a

  • @lavneeshgamerz6016
    @lavneeshgamerz6016 Před 2 lety

    Ac koi v lga lo bill apne hath ch hunda j na chlao fer ni aanda bill j chlana e 18 te aa fer bill aana e aa 😂😂

  • @gurwindersidhugoggis2886

    Price be dso

  • @chamkaursingh587
    @chamkaursingh587 Před 2 lety

    Gree 3ton ac price

  • @BaldevSingh-pu2qx
    @BaldevSingh-pu2qx Před 2 lety

    Montgumro

  • @PavitarRehal
    @PavitarRehal Před 2 lety

    ਕੋਪਨੀ ਵਾਲੇ ph ਵੀ ਨੀ ਚੱਕ ਦੇ ਹਗੇ ਮੈਂ ਸਰਵਾਸ ਕੋਰਣੀ ਸੀ ਸਰਵੇਸ਼ ਤਾਂ ਇਹਨਾਂ ਦੀ ਵੇ ਕਾਰ ਆ

  • @jobanjeet8766
    @jobanjeet8766 Před 2 lety

    bai sach a eh ah compny dubai di a baki sab compy de ac vech es de hi part hunda a

  • @karanmattutractorsinformat3639

    Sab ton best mitsubishi and o genrel hyundai

  • @lifebeyondimagination8322

    -15 to 52 degree ta Hitachi Dinda ......

  • @GurpreetSingh-oi6xy
    @GurpreetSingh-oi6xy Před 2 lety

    Eh product china da hai or eh sirf promotion laye sab jhoot bol rhe ne eh v bakiya ac warga hai kuch special nhi hai

  • @Sukhpreetsingh-gv8vz
    @Sukhpreetsingh-gv8vz Před 2 lety

    Shop address dasseyo bai

  • @LakhwinderSingh-fh9ne
    @LakhwinderSingh-fh9ne Před 2 lety +1

    Paji ehna da num snd kryo

  • @manrajbhinder3155
    @manrajbhinder3155 Před 2 lety

    1tan price

  • @gurpreetsingh303
    @gurpreetsingh303 Před 2 lety

    eh hun bijli da bil wadoon ge na k ghatoon ge 😂😂😂 na price das rha na load dekha rha

  • @bhardwajraja5933
    @bhardwajraja5933 Před 2 lety

    Price v dasso 1.5 ton da

  • @lifebeyondimagination8322

    Gree is a Chinese brand ......

  • @ajitsinghharika5963
    @ajitsinghharika5963 Před 2 lety

    Jehra pehlvaan khuraak he ghut khandaa baiji oh kidhre ghol Nahin kit sakda.Lokan da moorakh banona company da kum hai ji.

  • @babalpreetmrsingh4047
    @babalpreetmrsingh4047 Před 2 lety

    Aa news wala kidR nu chall pae...

  • @sanjubharti5393
    @sanjubharti5393 Před 2 lety

    Mobile no.galat dasya bhaji ne 9508 nahi 95080 hai

  • @Gagandeep-nt9ep
    @Gagandeep-nt9ep Před 2 lety

    Chinese company

  • @tractortavinwale8217
    @tractortavinwale8217 Před 2 lety +1

    Gree china company not Indian 🙏
    Service not good gree company

  • @amangrewal47
    @amangrewal47 Před 2 lety

    Chinese company gree...

  • @subedarsaab7834
    @subedarsaab7834 Před 2 lety

    Swad lao tukka chal painda

  • @bhullar72
    @bhullar72 Před 2 lety +1

    Hello

  • @bavykaur3440
    @bavykaur3440 Před 2 lety

    I F B ਦੀ 1.5.10 ਸਾਲ ਦੀ ਗਰੰਟੀ ਆ

  • @khalsa8300
    @khalsa8300 Před 2 lety

    Rate 55000 le lao 1.5 ton

  • @karanmattutractorsinformat3639

    Hahhahahahahahaahahha

  • @sidhuchikenfarm8853
    @sidhuchikenfarm8853 Před 2 lety

    gree ac Pakistan 2021 dekh lo serch krke jine price dekhna ehe sab pagl bna de

  • @sukhpreetsidhu1631
    @sukhpreetsidhu1631 Před 2 lety

    bai ji siraa and send number

    • @pb03wale61
      @pb03wale61 Před 2 lety

      @@batthrajdeep Onwer da no aa