ਹੁਣ ਸੋਲਰ ਮੋਟਰ ਲੱਗੂ ਸਿਰਫ 10 ਦਿਨਾਂ ਚ | ਗਰੰਟੀ ਵੀ ਮਿਲੂ ਲਿਖ ਕੇ ਨਹੀਂ ਤਾਂ ਪੈਸੇ ਵਾਪਿਸ ਅੱਜ ਹੀ ਕਰੋ ਅਪਲਾਈ

Sdílet
Vložit
  • čas přidán 7. 05. 2021
  • #AdeshSolarPvtLtd #SolarConnectionForFarmer #SolarSystem
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television,adesh solar pvt. ltd., adesh solar bathinda, adesh solar
    ----------------------------------------------------------------------
    Other social links
    CZcams - / @rmbtelevisionofficial
    Facebook- / rmbtelevision
    Insatgram- / rmbtelevision
  • Zábava

Komentáře • 362

  • @JagtarSingh-fh1xz
    @JagtarSingh-fh1xz Před 3 lety +11

    ਵਿਸਵਾਸ ਨਾ ਤੋੜੀ ਵੀਰ ਕਿਸੇ ਕਿਸਾਨ ਦਾ ਫਿਰ ਜਿਤੋ ਮਰਜੀ ਹਾਮੀ ਭਰਾ ਲੀ ਜਿਥੇ ਮਰਜ਼ੀ ਖੜਕੇ ਆਪਣੀ ਕਹੀਆਂ ਗੱਲਾਂ ਤੇ ਖਰਾ ਉਤਰੀ 🙏

  • @MANJIT979
    @MANJIT979 Před 3 lety +3

    ਬਹੁਤ ਵਧੀਆ ਉਪਰਾਲਾ ਹੈ ਜੀ ..ਆਉਣ ਵਾਲੇ ਸਮੇਂ ਦੀ ਜ਼ਰੂਰਤ ਹੈ

  • @gurpreetsinghkamow8012
    @gurpreetsinghkamow8012 Před 3 lety +14

    ਬਹੁਤ ਵਧੀਅਾ ਕੰਮ ਹੈ ਇਹਨਾਂ ਦਾ, ਭਰੋਸਾ ਕਰੋ ਤੇ ਇੱਕ ਵਾਰ ਤੁਸੀਂ ਵੀ ਸੇਵਾ ਦਾ ਮੌਕਾ ਦਿੳੁ

  • @mangalmatta3691
    @mangalmatta3691 Před 3 lety +3

    ਹਾਜੀ ਦੋਸਤੋ ਆਦੇਸ਼ ਸੋਲਰ ਵਾਲੇ ਬਾਈਆ ਦਾ ਸਿਸਟਮ ਬਹੁਤ ਵਧੀਆ ਹੈ ਕਿਸਾਨ ਭਰਾਵਾਂ ਦੀ ਬਹੁਤ ਮੱਦਤ ਹੁੰਦੀ ਐ ਇੱਕ ਵਾਰ ਇਹ ਸਿਸਟਮ ਜਰੂਰ ਵੇਖੋ ਜੀ 🙏

  • @Avtarsingh-iz5nk
    @Avtarsingh-iz5nk Před 3 lety +3

    Mainu. Ih gall Mannan layi tyar nhi c but main close friend Tarsem Singh de kehan te kreeb 7 month December 29 -2020 nu solar system lgaya te main Dass nhii sakda k main is mehngayi de sme wich bhut Wadia result Milan naal bhut khush Han bai akhan band karke ih solar system lgao

  • @tradersmind2027
    @tradersmind2027 Před 3 lety +12

    ਬਹੁਤ ਵਧੀਆ ਕੰਮ ਆ ਵੀਰਾਂ ਦਾ...Keep working on it…You’re getting better...well done

  • @jatindereenafilms6409
    @jatindereenafilms6409 Před 3 lety +4

    ਬਹੁਤ ਵਧੀਆ ਕੰਮ ਹੈ ਵੀਰ ਹੋਣਾ ਦਾ

  • @user-yj5bl6hw5e
    @user-yj5bl6hw5e Před 2 lety +1

    ਇਹਨਾ ਦੀ ਮੋਟਰ ਚੋਰੀ ਹੁੰਦੀ ਆ ਪਤਾ ਨਹੀਂ ਕੀ ਚੱਕਰ ਆ ਸਾਡੀ ਹੋਈ ਚੋਰੀ ਇਕ ਹੋਰ ਹੋਈ ਸਿਰਫ ਇਹਨਾਂ ਦੀ company di ਹੀ ਚੋਰੀ ਹੁੰਦੀ ਸਾਡੇ ਸਾਰੇ panel ਚੋਰੀ ਹੋ ਗਏ

  • @JaspreetSingh-ou1hb
    @JaspreetSingh-ou1hb Před 3 lety +7

    ਕਿਸਾਨ ਵੀਰ ਪੂਰਾ ਪਰੋਸਾ ਕਰ ਸਕਦੇ ਆ👍👍

  • @sunny_amol
    @sunny_amol Před 3 lety +1

    ਬਹੁਤ ਹੀ ਚੰਗੀ ਗੱਲ ਹੈ

  • @JaspreetSingh-ou1hb
    @JaspreetSingh-ou1hb Před 3 lety +9

    Sirra kamm aa bai
    ਬੌਤ ਵਦੀਆ ਕੰਮ ਆ ਬਈ ਦਾ

  • @brarstar350
    @brarstar350 Před 3 lety +2

    Bahut vadya

  • @bindridhaliwalofficial
    @bindridhaliwalofficial Před 3 lety +1

    bhut hi ghant work & vdiya qualty da saman 👌👍👍👍

  • @pammasahirsinger1831
    @pammasahirsinger1831 Před 3 lety +2

    Bahut jada vdhia solar system adesh wale bai da

  • @sakinderboparai3046
    @sakinderboparai3046 Před 3 lety +7

    10 ਪਾਵਰ ਤੋਂ ਘੱਟ ਨਾਂ ਲਵਾਓ ਪਾਣੀ ਹੇਠਾਂ ਜਾਂਦਾ ਹੈ ਹਰ ਸਾਲ । ਸਮਰਸੀਬਲ ਹੀ ਲਵਾਓ ।

  • @Australia_Aale31
    @Australia_Aale31 Před 3 lety +6

    Nice interview sir

  • @kamalnatt5352
    @kamalnatt5352 Před 3 lety +4

    ਬਹੁਤ ਵਧੀਆ ਭਰਾ ਪਾਣੀ ਵੀ ਬਹੁਤ ਆ ਮੋਟਰ ਦਾ

  • @keshavaman
    @keshavaman Před 3 lety +4

    Keep the gud work on.

  • @MrJassisidhu
    @MrJassisidhu Před 3 lety +1

    bahut vadhia person ne man sahab

  • @simardeepkaursandhu9974
    @simardeepkaursandhu9974 Před 3 lety +2

    Bahut vadia...

  • @advocatejp1
    @advocatejp1 Před 3 lety +2

    Bahut hi vadhiya

  • @jai-hind82
    @jai-hind82 Před 3 lety +3

    ਥੋਡਾ ਬਾਈ ਬਹੁਤ ਬਹੁਤ ਧੰਨਵਾਦ ਜੀ
    ਜਿਹੜਾ ਛੋਟੇ ਇਕ ਏਕੜ ਤੋਂ ਤਿੰਨ ਚਾਰ ਏਕੜ ਵਾਲੇ ਕਿਸਾਨ ਨਾਲ ਜੋ ਕੁਰੱਪਸ਼ਨ ਠੱਗੀ ਠੋਰੀ ਹੋ ਜਾਂਦੀ ਐ ਓਹ ਤੋਂ ਛੋਟੇ ਕਿਸਾਨ ਦਾ ਛੁਟਕਾਰਾ ਹੋ ਜਾਵੇਗਾ,,
    ਅਗਰ ਜੇ ਤੁਸੀਂ ਪੰਜਾਬ ਦੇ ਕਿਸਾਨ ਦੇ ਮੱਥੇ ਲੱਗਾ ਫਰੀ ਬਿਜਲੀ ਲੈਣ ਆਲਾ ਕਲੰਕ ਲਾਉਹਣ ਚ ਕੰਮ ਕਰ ਦਿੰਦੇ ਹੋ,,
    ਬਾਕੀ ਬਾਈ ਖੇਤੀ ਆਲਾ ਸਰਕਾਰੀ ਕੁਨੈਕਸ਼ਨ ਜੋ ਰਿਸ਼ਵਤਾਂ,ਠੱਗੀਆਂ,ਖੱਜਲ ਖੁਆਰੀਆਂ,ਭਰਿਸ਼ਟਾਚਾਰ ਹੁੰਦਾ ਹੈ ਓਸ ਤੋਂ ਵੀ ਕਿਸਾਨ ਦਾ ਛੁਟਕਾਰਾ ਹੋ ਜਾਊਗਾ,,।।

    • @JobFarming
      @JobFarming Před 3 lety +2

      ਬਾਈ ਕਿਹੜੀ ਬਿਜਲੀ ਫਰੀ ਮਿਲਦੀ ਐ।ਘਰੇ ਕਨੈਕਸ਼ਨ ਲਵਾਉਣ ਦਾ ਖਰਚਾ ਸਿਰਫ 3000 ਐ ਅਗਲੇ ਆਕੇ ਕਨੈਕਸ਼ਨ ਕਰ ਜਾਂਦੇ।। ਜਦਕਿ ਖੇਤ ਵਿਚ ਕਨੈਕਸ਼ਨ ਲੈਣ ਲਈ ਪਹਿਲਾ ਤਾਂ ਕੋਠਾ ਮੰਗਦੇ ਨੇ ਇਕ,ਫਿਰ ਤਾਰਾਂ, ਟ੍ਰਾਂਸਫਾਰਮਰ,ਖੰਬੇ,ਜੁਆਇੰਟ ਤੇ ਹੋਰ ਜਿੰਨਾ ਕੁਝ ਵੀ ਲਗਦਾ ਓਹ ਕਿਸਾਨ ਨੂੰ ਲਿਆਉਣਾ ਪੈਂਦਾ ਤੇ ਮਿਲਦਾ ਵੀ ਦੁੱਗਣੇ ਮੁੱਲ ਤੇ ਆ।।ਇਕ ਕਨੈਕਸ਼ਨ ਲਵਾਉਣ ਤੇ 5 ਲੱਖ ਰੁਪਏ ਲੱਗ ਜਾਂਦੇ ਸਭ ਖਰਚ ਕਰਕੇ।ਵਿਚ ਹੀ ਰਿਸ਼ਵਤ ਵੀ।। ਅਗਰ ਹਿਸਾਬ ਲਾਇਆ ਜਾਵੇ ਤਾਂ ਸਿਰਫ 2 ਮਹੀਨੇ ਜਿੰਨੀ light ਆਪਾਂ ਨੂੰ ਮਿਲਦੀ ਐ ਤੇ ਇੰਨੀ ਹੀ ਆਪਾਂ ਨੂੰ ਜਰੂਰਤ ਹੁੰਦੀ ਐ। 5 ਲੱਖ ਦਾ loan ਘੱਟੋ ਘੱਟ 7% ਵਿਆਜ ਤੇ ਮਿਲਦਾ ਲਿਮਟ ਚ ਵੀ। 35 ਹਜਾਰ ਰੁਪਏ ਇਕ ਸਾਲ ਦਾ ਵਿਆਜ ।।ਵੈਸੇ ਆਮ ਵਿਆਜ 12% ਲਗਦਾ।। ਮਤਲਬ 60 ਹਜਾਰ ਰੁਪਏ ਵਿਆਜ ਵਿਆਜ ।।2 ਮਹੀਨੇ ਆਪਣੀ ਮੋਟਰ ਚਲਦੀ ਏ ਮਤਲਬ ਕਿ 30 ਹਜਾਰ ਇਕ ਮਹੀਨੇ ਦਾ।। ਆਪਾਂ ਨੂੰ ਫਰੀ ਨਹੀਂ ਮਿਲਦੀ ਬੱਸ ਪੈਸੇ ਲੈਣ ਦਾ ਤਰੀਕਾ ਅਲੱਗ ਐ।।ਓਹ ਪਹਿਲਾ ਹੀ ਇੰਨੇ ਪੈਸੇ ਲੈ ਲੈਂਦੇ ਜਿੰਨੇ ਹੌਲੀ ਹੌਲੀ ਦਿੱਤਾ ਜਾਂਦਾ।।
      ਤੇ ਇਕ ਵੱਡੀ ਗੱਲ ਹੋਰ ਅੱਜ ਕਨੈਕਸ਼ਨ apply ਕਰਵਾ ਦਈਏ ਤਾਂ ਇਹ ਨਹੀਂ ਪਤਾ ਕਿੰਨੇ ਸਾਲਾਂ ਬਾਅਦ ਮਿਲਣਾ।।ਅਸੀਂ 2007 ਵਿਚ ਬੋਰ ਕਰਵਾਇਆ ਸੀ ਤੇ ਨਾਲ ਕਨੈਕਸ਼ਨ ਦੇ ਫਾਰਮ ਭਰੇ ਸੀ ।। ਓਹ ਬੋਰ ਪਿਛਲੇ ਸਾਲ ਪਾਣੀ ਦੇਣੋਂ ਹਟ ਗਿਆ ਪਰ ਅੱਜ ਤੱਕ ਕਨੈਕਸ਼ਨ ਨਹੀਂ ਮਿਲਿਆ ਜਦਕਿ ਸਾਰੇ ਕਾਗਜ਼ ਪੂਰੇ ਕਰ ਦਿੱਤੇ। security ਵੀ ਭਰ ਦਿੱਤੀ ਸੀ।।
      ਇਹ ਵਾਲਾ ਸਿਸਟਮ ਓਥੇ ਬਹੁਤ ਕਾਮਯਾਬ ਆਏ ਜਿੱਥੇ ਪਾਣੀ ਉੱਚਾ ਐ।।

    • @kulwantsingh-zl6ok
      @kulwantsingh-zl6ok Před 3 lety +1

      10hp te kana price deso

  • @bluepen215
    @bluepen215 Před 3 lety +1

    Boht vadia cheez a eh
    Je apa hor cheeza te pese kharchde a one pese solar te lao nazara lao ge

  • @harpreetgill6311
    @harpreetgill6311 Před 3 lety +1

    Bhut vdiya km aw apne bhrawa da keep working it bro

  • @rajbeermatta8476
    @rajbeermatta8476 Před 3 lety +1

    ਬਹੁਤ ਵਧੀਆ ਜੀ

  • @shamigillshergill7607
    @shamigillshergill7607 Před 3 lety +5

    Good job bai ji proud of you 🥰 good work bai da

  • @aaphotography1313
    @aaphotography1313 Před 3 lety +5

    Gud service aa veere di

  • @RohitSharma-hq3tw
    @RohitSharma-hq3tw Před 3 lety +1

    Very nice product for farmers

  • @kulwinderkaurbhullar4417
    @kulwinderkaurbhullar4417 Před 3 lety +4

    Good sir

  • @sattamattasong1359
    @sattamattasong1359 Před 3 lety +2

    Good ji

  • @SukhwinderSingh-mv7rd
    @SukhwinderSingh-mv7rd Před 3 lety +1

    ਸੋਹਣੀ ਵੀਡੀਓ

  • @Solarking.2
    @Solarking.2 Před 2 lety +2

    Very nice

  • @TSBADESHA
    @TSBADESHA Před 3 lety

    Good job,Well done,keep it,,,,,,

  • @Kirt12
    @Kirt12 Před 3 lety +1

    Bhut vadhia yr good

  • @sidhusaab6578
    @sidhusaab6578 Před 3 lety

    ਬਹੁਤ ਵਧੀਆ ਸੌਲਰਮੌਟਰ ਆ ਜੀ good👍

  • @sudhaapna1100
    @sudhaapna1100 Před 3 lety +1

    Good information

  • @BaiBholaYamla786
    @BaiBholaYamla786 Před 3 lety +2

    Good work

  • @SukhwinderBrar-rb4ls
    @SukhwinderBrar-rb4ls Před 3 lety +1

    Good job 🙏

  • @GurwinderSingh-bx6kd
    @GurwinderSingh-bx6kd Před 3 lety +2

    Good Job

  • @gurbhejbrar3067
    @gurbhejbrar3067 Před 3 lety

    Very goOd work veer,,👌

  • @princekhangura2050
    @princekhangura2050 Před 3 lety +1

    Nice.

  • @harpreetsinghsandhu633
    @harpreetsinghsandhu633 Před 3 lety +6

    Phone v koi nai receive karda payment v kar diti ha.they said pay more

  • @kuldeepjoga5599
    @kuldeepjoga5599 Před 3 lety +2

    Good job bro

  • @taranbenipal9857
    @taranbenipal9857 Před 3 lety

    ਬਹੁਤ ਅਛਾ

  • @amritcheemabaghapurana4700

    Good job

  • @arjanjass7424
    @arjanjass7424 Před 3 lety +1

    Gud services a 22 di

  • @diturdkhan2075
    @diturdkhan2075 Před 3 lety +1

    90 fit te 4 inchi full preser pani vaste kine hp da motor lago nale totel price. Kina jrur daso g

  • @hardilbhullar12
    @hardilbhullar12 Před 3 lety +1

    Nic work

  • @bindridhaliwalofficial
    @bindridhaliwalofficial Před 3 lety +2

    v good

  • @IqbalSingh-uu6lo
    @IqbalSingh-uu6lo Před 3 lety +1

    Very good brother

  • @kulvirsingh9939
    @kulvirsingh9939 Před 3 lety +1

    Good

  • @harpreetgill6311
    @harpreetgill6311 Před 3 lety +3

    Gud job bro

  • @nkbrar7800
    @nkbrar7800 Před 3 lety +2

    Veer good

  • @ranjeetwander8656
    @ranjeetwander8656 Před 3 lety +1

    Good luck very good

  • @rajwindermaan5640
    @rajwindermaan5640 Před 3 lety +1

    V..V.Good.vir.ji

  • @satnamwaheguru8173
    @satnamwaheguru8173 Před 3 lety

    Very nice ji 👍👍

  • @sukhbirsingh686
    @sukhbirsingh686 Před 3 lety +2

    ਮੇਰਾ 6 ਮਹੀਨੇ ਤੋਂ ਕਨੈਕਸ਼ਨ ਨਹੀਂ ਦਿਤਾ ਜੀ

  • @jaswindersinghdhab9085
    @jaswindersinghdhab9085 Před 3 lety +2

    ਬਹੁਤ ਵਧੀਆ ਜਾਣਕਾਰੀ ਹੈ ਜੀ

  • @GurpreetSingh-dk2ji
    @GurpreetSingh-dk2ji Před 3 lety +3

    Hello sir 2din pahla 160000 te aj190000 thousend sir ki gal ho gye ji

  • @surinderbrar4249
    @surinderbrar4249 Před 3 lety

    10 hp motor lai Panel di kini price ha. Ki 15 te 20 hp motor lai panel ha te kimit kini. 3 hp lai panel kine da.

  • @sandeepbrar3055
    @sandeepbrar3055 Před 3 lety +6

    ਬਹੁਤ ਕਾਮਯਾਬ ਸੋਲਰ ਆ ਬਹੁਤ ਵਧੀਆ ਕੰਮ ਕਰਦੇ ਆ ਬਾਈ

  • @deepkotrewala
    @deepkotrewala Před 3 lety +5

    Very nice ji👌👌👌

  • @VikasSaini-jt5px
    @VikasSaini-jt5px Před 3 lety +1

    Veere main solar system lgwana , 3kw ,kinna k khrcha aa jayega??

  • @user-od8dh7wc4d
    @user-od8dh7wc4d Před 3 lety

    ਵੀਰ ਜੀ ਘਰ 2 ਪਾਵਰ ਦੀ ਮੋਟਰ 2 ਵੀਗੇ ਲਈ ਚਲਾਉਣ ਲਈ ਕਿੰਨਾ Hp ਅਤੇ ਕਿੰਨਾ ਖਰਚ ਹੋਊਗਾ ਵੀਰ ਜੀ ਕ੍ਰਿਪਾ ਕਰਕੇ ਦੱਸਿਓ 🙏

  • @parminderkaurkaler9660
    @parminderkaurkaler9660 Před 3 lety +4

    ਬਹੁਤ ਵਧੀਆ ਤੇ ਤਸੱਲੀਬਖਸ਼ ਕੰਮ ਹੈ ਵੀਰ ਹੋਣਾ ਦਾ 🙏

  • @guriqbalsingh1669
    @guriqbalsingh1669 Před 3 lety +6

    15 HP available hai

  • @RajKumar-yf8zc
    @RajKumar-yf8zc Před 3 lety +7

    ਬਾਈ ਜੀ ਘਰ ਵਿੱਚ ਢਾਈ ਤਿੰਨ ਕਿਲੋਵਾਟ ਤੱਕ ਦਾ ਪੈਨਲ ਲਵਾਉਣ ਦਾ ਕਿੰਨਾ ਖਰਚਾ + ਬੈਟਰੀ

    • @MR.KING15
      @MR.KING15 Před 3 lety

      Jekar tuhanu pta lgge ta mennu v dasseo veer ji

    • @jaspalsingh6449
      @jaspalsingh6449 Před 3 lety

      Veer call jar I need two moter uruent

  • @surjitram4796
    @surjitram4796 Před 3 lety

    Maan saab ji agar ghar vich solar lagvana hove ty ode bare v daseo tusi laga dedee hoo ja nahi.
    Hoshiarpur area g sada.

  • @manvirsinghrana939
    @manvirsinghrana939 Před 3 lety +3

    3 hp ac solar submersible motor da kinna khrcha ?

  • @manjeetbatth2090
    @manjeetbatth2090 Před 3 lety

    Veer ji 3 di moter laoni hovey kiha khrcha hunda he subsiti kini dindey ho ji

  • @gurminderguri6973
    @gurminderguri6973 Před 3 lety +9

    Bhut vadhia bai ji. Quality v te delivery v bhut jaldi karde veer. Very good

  • @kissanfarmingbhaikesidhu7766

    Baki kisaan veero solar lavaoo. Te bijali bill 💵 to chhutkara paooo. Par solar pella lavao te rupiye vadd cha deyo.. + letar padd te likha ke leya kro v yedi plet cha kharbhi ondi a o hatho hath deya kro... Betriya v nami deke kmm chle. Hna.. E nhi v betri augi fer demage.

  • @JarnailSingh-ci8iz
    @JarnailSingh-ci8iz Před 3 lety +4

    ਚਾਰ ਕਿਲੇ ਜਮੀਨ ਆ ਸੋਲਰ ਸਿਸਟਮ ਦਾ ਕਿੰਨਾ ਖਰਚ ਆਊਗਾ ਮੋਟਰ ਸਬਮਰਸੀਬਲ ਪਾਣੀ 90ਫੁੱਟ ਤੇ ਆ ਨੇੜੇ ਫਗਵਾੜਾ

  • @rupindersinghgill7402
    @rupindersinghgill7402 Před 3 lety

    Mera pind Galib aa othe tah raat nu penal hi chori ho jane aa.Lokka ne street lights te solar ate battrie nahin chadey.

  • @Gurpreetsingh-yl5fx
    @Gurpreetsingh-yl5fx Před 3 lety +5

    5hp da ki price a y ji.

  • @SuperPunjabisongs
    @SuperPunjabisongs Před 3 lety +1

    Sadi moter nu 6 month hoge hle tkk nhi lgi. Adha smaaan milya adha rehnda

  • @sunny_amol
    @sunny_amol Před 3 lety +3

    God bless you veer ji

  • @vickythakur201
    @vickythakur201 Před 3 lety

    Sir asi chhote kisaan haan . 3 hp di motor lagauni ae kina kharcha ayega paji monoblock da g

  • @Ranpreetjhinjer
    @Ranpreetjhinjer Před 3 lety +2

    ਸਬਸਿਡੀ ਵੀ ਦਿੰਦਿੳ ਵੀਰ ਜੇ ਸਬਸਿਡੀ ਹੈ ਤਾ ਕਿਨੀ ਹੈ ਤੇ ਕਦੋ ਮਿਲਦੀ ਹੈ

  • @maninderbarhampur
    @maninderbarhampur Před 3 lety +1

    Does Adesh solar deal in domestic solar on grid systems?
    I wish to install a 3 kw for my home

    • @reacttocricketwithgobind8806
      @reacttocricketwithgobind8806 Před 3 lety +1

      ਵਧੀਆ ਉਪਰਾਲਾ ਵੀਰ ਜੀ।
      ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। 👍👍

    • @sainiamarjeet
      @sainiamarjeet Před 3 lety

      1.5 lakh (Watsapp 9717280820

  • @harpreetheer5531
    @harpreetheer5531 Před 3 lety +1

    15hp da rate kina hi ji water lavel 200 fit

  • @PargatSingh-zb4xp
    @PargatSingh-zb4xp Před 3 lety +1

    3hp 70 futt te total kinna kharch lgega

  • @mangalmatta3691
    @mangalmatta3691 Před 3 lety +2

    Gud News 👍

  • @BalkarSingh-hu8wg
    @BalkarSingh-hu8wg Před 3 lety +1

    Veer ji 4 knaal ch kine de lagu moter

  • @JaskaranSingh-jz3hn
    @JaskaranSingh-jz3hn Před 3 lety

    Tata da panel kiva aa veray

  • @avtarsinghkhalsa5949
    @avtarsinghkhalsa5949 Před 3 lety

    Veer g 🙏🙏 asi pechle sal 7 july no sarkari connection soler bhre c,aje takk nhi lagge, 2 bhre c 5 de, laare layi jande,kiven kariye??

    • @AdeshSolarPvtLtd
      @AdeshSolarPvtLtd Před 3 lety +1

      ਵੀਰ ਤੁਸੀ ਸਾਡੇ ਤੁਸੀ ਪੇਡਾ ਦਫਤਰ ਗੱਲ ਕਰੋ।ਜੇ ਕਿਸੇ ਨੇ ਨਾ ਗੱਲ ਸੁਣੀ ਫਿਰ ਸਾਡੇ ਕੋਲ ਅਜਿਓ

    • @virktsv
      @virktsv Před 3 lety

      @@AdeshSolarPvtLtd veer ji mein fatehgarh sahib to sade pani 80 feet deeply pani ha te menu 4 inch pipe pani bharke chi da kine hp di moter lagye gi ji te usda price v dusyo ja apna number send kar deo

  • @jassakalekemalwaigidha3934

    ਬਹੁਤ ਵਧੀਆ ਕੰਮ ਵੀਰ

  • @BaiBholaYamla786
    @BaiBholaYamla786 Před 3 lety +2

    Good job..👍

  • @majorsingh5059
    @majorsingh5059 Před 3 lety +1

    Halle bahut connection pending hain

  • @dhillonsabbsabb7269
    @dhillonsabbsabb7269 Před 3 lety +4

    ਬੰਬੀਹੇ ਤਾ ਦਿੱਤਾ ਨੀ ਸਮਾਨ ਲਾਰੇ ਲਾਈਜਾਨੇ

  • @youtuberferozepurya6819

    Bai ji mera khet shota mai 3da cnactinon lona bai ki kharcha au please daso bot aukha kam hoya pya mera jmeen banjar hoi pai ae pani nai dend koi bai yaar.

  • @puniadepak007
    @puniadepak007 Před 3 lety +4

    Bai25de moter te kinna kharcha auga solar da daseyo please

    • @sainiamarjeet
      @sainiamarjeet Před 3 lety

      25hp ke motor te 10-12 lakh Watsapp 9717280820

  • @BhupinderSingh-fe5il
    @BhupinderSingh-fe5il Před 3 lety +2

    ਮਲੋਟ ਨੇੜੇ ਪੰਜ ਕਿਲੋ ਵਾਟ ਵਾਲੇ ਦੋ ਕੁਨੈਕਸ਼ਨ ਲਾਉਣੇ ਆ ਕਦੋਂ ਮਿਲੀਏ, ਕੀ ਖਰਚ ਆਵੇਗਾ

    • @sainiamarjeet
      @sainiamarjeet Před 3 lety

      5kw da kharcha 2.4 lakh hega sara kosh mila ke (Watsapp 9717280820

  • @HarwinderSingh-dc5un
    @HarwinderSingh-dc5un Před 3 lety

    ਵਾਈ ਜੀ ਟਾਈ ਦੀ ਮੋਟਰ ਤੇ ਕਿੰਨਾ ਖਰਚ ਆਉਂਦਾ ਪੰਜ ਦੀ ਮੋਟਰ ਕਿੰਨਾ ਖਰਚ ਆਉਂਦਾ

  • @sukhjindersandhu6622
    @sukhjindersandhu6622 Před 3 lety +1

    Punjab hun cheti hi maruthal ban Jau

  • @dailyuploads7620
    @dailyuploads7620 Před 3 lety +2

    ਬਚੋ ਬੱਸ ਬਚੋ ਇਨ੍ਹਾਂ ਠੱਗਾਂ ਤੋਂ

  • @babburame9374
    @babburame9374 Před 3 lety

    Tuc phone ta kise da chakde ni moter kithe laone aa chann te

  • @SukhdevSingh-qu9ju
    @SukhdevSingh-qu9ju Před 3 lety

    Hhb 5 hp da ke price hai

  • @shahisahi7288
    @shahisahi7288 Před 3 lety

    22g ਏ ਜਿਹੜੀ ਮੋਟਰ ਚਲਦੀ ਸੀ ਕਿੰਨੇ hp ਦੀ ਸੀ ਤੇ ਕਿੰਨੇ ਦਾ ਪ੍ਰੈਸ਼ਰ ਸੀ 3 ਜਾ 4 ਦਾ ???????

  • @hardaldhillon6868
    @hardaldhillon6868 Před 3 lety +3

    5ਕਿਲੇ ਜ਼ਮੀਨ ਵਾਸਤੇ ਕਿੰਨੇ ਪਵਰਮੋਟਰ ਚਾਹੀਦਾ ਨਾਲੇ ਖਰਚਾ ਕਿੰਨਾ