Puttar Shaheed (Full Video 4K ) Baldeep Brar | Sukh Sidhu | Fire Fly Beats | New Punjabi Song 2022

Sdílet
Vložit
  • čas přidán 3. 06. 2022
  • Puttar Shaheed | Baldeep Brar | Sukh Sidhu | Fire Fly Beats | New Punjabi Song 2022
    Song - Puttar Shaheed
    Singer - Baldeep Brar
    / baldeepbrarofficial
    Music - Sukh Sidhu
    / sukh_sidhu_pb29wala
    Lyrics - Surinder Aulakh, Baldeep Brar
    / surinder.aulakhh
    Video - Jaswinder Wahra
    / jaswinderwahra
    Edit & Di - Jaswinder Wahra
    D.o.p - Nikhil Sabharwal
    / baawaray
    Makeup - Deep Makeover
    / deepmakeover
    Poster - Rishav Kumar
    / rk_rishav_786_
    Producer - Singh Davinder
    / iam.dav.ndh
    Label - Fire Fly Beats
    Digital Promotion - Infly Entertainment
    / inflyentertainmentprom...
    Cast - Baldeep Brar, Manveer Gill, Sukhbir Singh Batth , Ravi Devgan, Jasmeen Meenu, Sukh Sidhu, Singh Mani, Harpreet, Nimma Virk, Gursharan (Jago Lehar Ghal Kalan, Samar Sran, Ekam Sran , Sukhvir Wahra, Kanwaljit , Heera Dhudike,
    Stay Tune on -
    Spotify - open.spotify.com/track/1FynIV...
    iTunes - music.apple.com/us/album/putt...
    Amazon Music - music.amazon.com/albums/B0B34...
    CZcams Music - • Puttar Shaheed (Full V...
    Saavn - www.saavn.com/p/album/punjabi...
    Deezer - deezer.page.link/DZEPFSYVnYAk...
    Boomplay - www.boomplay.com/share/music/...
  • Hudba

Komentáře • 280

  • @Baldeepbrar
    @Baldeepbrar Před 2 lety +15

    6 ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਸਿਜਦਾ ਮੈਂ ਆਸ ਕਰਦਾ ਤੁਸੀਂ ਗੀਤ ਨੂੰ ਅਪਣਾਓਗੇ ਇਹ ਗੀਤ ਹਿੱਟ ਹੋਣ ਲਈ ਕਰੇ ਜਾਣਗੇ ਤੇ ਸਾਡੀ ਆਪਣੇ ਵਜੂਦ ਤੇ ਦੁਖਾਂਤ ਦੀ ਗੱਲ ਕੀਤੀ ਜਾਵੇਗੀ ਹਮੇਸ਼ਾ ਤੇ ਮੈਂਨੂੰ ਹੌਸਲਾ ਦਵੋਂਗੇ ਆਓਣ ਵਾਲੇ ਸਮੇਂ ਵਿੱਚ ਮੈਂ ਇਹੋ ਜਿਹੇ ਗੀਤ ਕਰਦਾ ਰਹਾਂਗਾ ਤੇ ਆਪਣੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਆਪਣੇ ਅੰਦਰ ਰੱਖਾਂਗਾ 🙏🏻
    #neverforget1984

  • @JagdeepRanu
    @JagdeepRanu Před 2 lety +12

    ਗੀਤ ਸੁਣਕੇ ਲੱਗਿਆ ਜਿਵੇਂ 1984 ਦਾ ਸਾਰਾ ਦਰਦ ਬਿਆਨ ਹੋ ਗਿਆ ਹੋਵੇ, ਕੁੱਝ ਰਿਹਾ ਹੀ ਨਾ ਹੋਵੇ ਬਾਕੀ ਲਿਖਣ ਅਤੇ ਗਾਓਣ ਵਾਸਤੇ। ਵਾਹਿਗੁਰੂ ਮੇਹਰ ਕਰੇ ਬਲਦੀਪ ਬਰਾੜ ਭਰਾ ਤੇ ਅਜਿਹਾ ਗੀਤ ਬਣਾਉਣ ਵਾਸਤੇ।।

  • @sukhpreetsingh2061
    @sukhpreetsingh2061 Před 2 lety +6

    ਕੋਈ ਸ਼ਬਦ ਨਹੀਂ ਇਸ ਗਾਣੇ ਲਈ
    ,
    ਵਾਹਿਗੁਰੂ ਅਜਿਹਾ ਦਿਨ ਕਿਸੇ ਕੌਮ ਤੇ ਨਾ ਲਿਆਵੇ

  • @BalrajDC
    @BalrajDC Před 2 lety +10

    ਬਾਈ ਬੁਹਤ ਸੋਹਣਾ ਗੀਤ
    ਵੀਡੀਓ ਬੁਹਤ ਸੋਹਣੀ
    ਪ੍ਰਮਾਤਮਾ 🎉 ਹੋਰ ਤਰਾਕੀਆ ਦੇਵੇ ਤੁਹਾਡੀ ਟੀਮ ਨੂੰ ❤❤❤❤

  • @JagseerSingh-jh6tt
    @JagseerSingh-jh6tt Před 2 lety +6

    ਰੋਣ ਆ ਗਿਆ ਵੀਰੇ ਸੁਣ ਕੇ

  • @JagjitSingh-kg6mk
    @JagjitSingh-kg6mk Před 2 lety +2

    Bhut sohna song rbb chardikalla rkhe.

  • @tejindersinghsingh5371
    @tejindersinghsingh5371 Před 2 lety +14

    Waheguru ji mehar krn chardikla ch rho veer eda hi sikh kom da itehaas te kurbaniya yaad krwayeyo sab nu 🙏🏽🙏🏽

  • @karamkaur9886
    @karamkaur9886 Před 2 lety +11

    Baldeep Veer we r proud of u..... Waheguru Ji tuhanu trakian bakhshan

  • @GurjantSingh-ep4vr
    @GurjantSingh-ep4vr Před 2 lety +1

    ਧਨਵਾਦ ਜੀ, ਇਹ ਗੀਤ ਪੰਜਾਬੀਆਂ ਸਾਮਣੇ ਲਿਓਨ ਲੀ

  • @harpreetsinghsidhu9840
    @harpreetsinghsidhu9840 Před 2 lety +2

    ਹਰ ਵਾਰ ਦੀ ਤਰਾਂ ਕੋਈ ਸ਼ਬਦ ਨੀ 🙏🏻🙏🏻🙏🏻🙏🏻

  • @parampalsingh46
    @parampalsingh46 Před 2 lety +2

    Waheguru ji

  • @gopalsidhugopalsidhu1617
    @gopalsidhugopalsidhu1617 Před 2 lety +2

    Wah veera

  • @jaswantsinghvirk9468
    @jaswantsinghvirk9468 Před 2 lety +2

    ਵਾਹਿਗੁਰੂ
    ਕਹਿੰਦੇ ਭੁੱਲ ਜਾਓ ਜੂਨ ਚੌਰਸੀ
    ਆਪ ਉਹ ਭੁੱਲੇ ਹੀ ਨਹੀਂ
    ਰਾਵਨ ਦੀ ਮਾਂ ਤੁਹਾਡੀ ਮਾਸੀ
    ਸਾਨੂੰ ਆਦੇ ਭੁੱਲ ਜਾਓ ਜੂਨ ਚੌਰਾਸੀ
    ਆਪ ਉਹ ਭੁੱਲੇ ਹੀ ਨਹੀਂ
    ਅਸੀਂ ਅਜ਼ਾਦੀ ਲੈ ਤੁਹਾਨੂੰ ਦਿੱਤੀ
    ਸਾਡੇ ਹਿੱਸੇ ਗੁਲਾਮੀ ਆਈ ਹੈ
    ਸਾਨੂੰ ਕੇਸਾਧਾਰੀ ਹਿੰਦੂ ਬਣਾਇਆ
    ਭਾਰਤੀ ਸੰਵਿਧਾਨ ਚ
    ਅਸੀਂ ਜੁਰਾਇਮ ਕੌਮ ਬਣਗੇ
    ਉਨੀਸੌ ਅਠਤਾਲੀ ਚ ਜੀ
    ਗਦਰੀ ਬਾਬਿਆਂ ਕੀਤੀ ਕੁਰਬਾਨੀ
    ਸ਼ਿਕਾਰ ਉਨ੍ਹਾਂ ਮਾਰਿਆ ਜੀ
    ਲੇਬਲ ਨਹਿਰੂ ਗਾਂਧੀ ਦਾ ਲਾਕੇ
    ਲੋਕਾਂ ਦਾ ਉੱਲਾਂ ਬਣਾਇਆ ਜੀ
    ਮਿਲੀ ਭੁਗਤ ਨਾਲ ਅੰਗਰੇਜ਼ਾਂ ਦੇ
    ਅਸੀਂ ਝੂਜਦੇ ਰਹਾਗੇ
    ਰਹਿੰਦੀ ਦੁਨੀਆ ਤੱਕ
    ਸਾਡਾ ਦੁਸ਼ਮਣ ਨਹੀਂ ਕੋਈ
    ਸਾਡਾ ਦੁਸ਼ਮਣ ਹੈ ਜੁਲਮ
    ਸਾਨੂੰ ਜਿੱਤ ਨ ਸਕਿਆ ਕੋਈ
    ਖਾਲਸੇ ਦੇ ਝੰਡੇ ਝੂਲਦੇ ਰਹਿੰਣਗੇ
    ਕਹਿੰਦੇ ਭੁੱਲ ਜਾਓ ਜੂਨ ਚੌਰਸੀ
    ਆਪ ਉਹ ਭੁੱਲੇ ਹੀ ਨਹੀਂ
    ਜਰ ਲਈਓ ਸੱਚ ਤਾਈ
    ਸੱਚ ਸੁਣ ਤੇਈਏ ਦਾ ਤਾਪ
    ਚੜਣਾ ਤੁਹਾਨੂੰ ਗਿੱਦੜਾਂ ਨੂੰ
    ਅਗਿਆਨੀ ਕਿਉ ਡਰੇ
    ਪੁੱਤਰ ਸਰਬੰਸ ਦਾਨੀ ਦਾ
    ਗੁਸਤਾਖੀ ਮਾਫ
    ਵਾਹਿਗੁਰੂ

  • @manpreetsingh5148
    @manpreetsingh5148 Před 2 lety +2

    Bot sona vr ji 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @ManjitSingh-vh1gd
    @ManjitSingh-vh1gd Před 2 lety +1

    Surinder Aulakh baldeep veer bakhoob klm thanks all team hard work.

  • @manindermani741
    @manindermani741 Před 2 lety +1

    Bahut vadia veere thude song ne mere lo kande khre karte Ron agya song sun ke

  • @RanjeetSingh-ts3kf
    @RanjeetSingh-ts3kf Před 2 lety +5

    ਲਾਹੀਆਂ ਪੱਗਾਂ, ਚੱਲੀਆਂ ਗੋਲ਼ੀਆਂ ਨਾਲ਼ੇ ਪੁੱਟਿਆ ਸੀ ਜ਼ਾਲਮਾਂ ਬੋਧਿਆਂ ਨੂੰ, (ਗੁਸਤਾਖ਼ੀ ਮੁਆਫ਼ ਕਰਨਾ ਜੀ)
    ਮੇਰਾ ਲੱਖ ਲੱਖ ਵਾਰੀ ਪ੍ਰਣਾਮ ਆ 1984 ਦੇ ਸਿੰਘ ਸ਼ਹੀਦ ਯੋਧਿਆਂ ਨੂੰ।🙏🙏
    ਪ੍ਰਣਾਮ ਸ਼ਹੀਦਾਂ ਨੂੰ 🙏🙏

  • @damanajitsinghrai5198
    @damanajitsinghrai5198 Před 2 lety +1

    Bahut badia bhaji waheguru ji mehar karan

  • @jamnaofficialgurveer5301
    @jamnaofficialgurveer5301 Před 2 lety +2

    ਕਿੰਨੇ ਸੋਹਣੇ ਲਫ਼ਜ਼ਾਂ ਨਾਲ ਗੀਤ ਤਿਆਰ ਕੀਤਾ ਸੀ ਅੱਗੇ ਹੋਰ ਲਿਖਦੇ ਰਹੋ ਜੀ

  • @balrajdhaliwal4053
    @balrajdhaliwal4053 Před 2 lety +1

    ਇਹਨਾਂ ਸਰਕਾਰਾਂ ਨੇ ਪਤਾ ਨੀ ਕਿੰਨੇ ਕੁ ਮਾਵਾਂ ਦੇ ਪੁੱਤ ਦੂਰ ਕੀਤੇ ਓਦੋ 😭😭😭😭ਬਹੁਤ ਸੋਹਣਾ ਗੀਤ ਆ ਵੀਰ

  • @lakhirehal6370
    @lakhirehal6370 Před 2 lety +2

    ਸਿਰਾ ਗੀਤ 22

  • @lovepreetvirk579
    @lovepreetvirk579 Před 2 lety +1

    Satnam Waheguru

  • @SukhxBrar
    @SukhxBrar Před 2 lety +1

    ਜਿਵੇਂ ਦੀ ਉਮੀਦ ਕਰਦੇ ਸੀ ਬਿਲਕੁਲ ਓਦਾ ਦੀ ਪੇਸ਼ਕਾਰੀ । ਵਾਹਿਗੁਰੂ ਮਿਹਰ ਕਰੇ

  • @SHEHZADACREATIONS
    @SHEHZADACREATIONS Před 2 lety +2

    ਵਾਹ ਵੀਰ ਇਹ ਗੌਂਣ ਲਈ ਵੀ ਜੁਰਤ ਚਾਹੀਦੀ ਬੇਸ਼ਬਦ ਬਾਕਮਾਲ❤️❤️

  • @HarpreetSingh-tt1zp
    @HarpreetSingh-tt1zp Před 2 lety +1

    Bhut Vadiya song bai ji

  • @karanveersingh3582
    @karanveersingh3582 Před 2 lety +1

    👌👌👌👌👌👌👌👍👍👍👍👍👍
    Pura sirra 🙏🙏🙏🙏🙏

  • @harjitsingh-iw6ob
    @harjitsingh-iw6ob Před 2 lety +2

    Waheguru mehar banai rakhi sikh kom te

  • @manjeetjattiwalaa
    @manjeetjattiwalaa Před 2 lety +2

    Bahut sona🙏🙏🙏

  • @gurjeetgill37327
    @gurjeetgill37327 Před 2 lety +2

    Gud manveer

  • @jantisandhu6021
    @jantisandhu6021 Před 2 lety +1

    Bhot sona geet aa ada de geet bhot ght lok karde aa par jo v karde aa sada ona dilo dhanwad aa baba chardi kala kare

  • @vickyrathoursingh3610
    @vickyrathoursingh3610 Před 2 lety +1

    Bout vadiya veer 🙏 Wmk 👏

  • @amandeepkaur2288
    @amandeepkaur2288 Před rokem

    Bhout vadiya lagea sunke roon lgea dill 🙏🏼🙏🏼🙏🏼🙏🏼🙏🏼waheguru ji

  • @palwindersingh7931
    @palwindersingh7931 Před 2 lety +1

    Waheguru 🙏

  • @tarsembajwa1689
    @tarsembajwa1689 Před 2 lety +1

    Bhut vadiya veer g

  • @muskaanjosh835
    @muskaanjosh835 Před 2 lety +1

    Waheguru ji😔😔😔

  • @bhupinderbsw4811
    @bhupinderbsw4811 Před 2 lety +1

    Bhut vadiay song veer

  • @rajinderkaur3323
    @rajinderkaur3323 Před 2 lety +1

    Bhut wadiya

  • @daminipreetkaur209
    @daminipreetkaur209 Před 2 lety +1

    Rooh nu jagaun te Andro ravaun vala aa ehe geet. Sachi ghrdea te bhut buri beetdi aa jdo jawan munde shaheed hon te gandi sarkar ona di laash tak na deve.
    Sachi aatma dukhi hundi aa jado apna puttar kave ki bapu ena mainu sachi maar dena. Par end ch o lardea lardea shaheed ho jaave. Maape ta jeende jee dard naal mar jande ne 🥺🥺🥺

  • @JaspalSingh-cu9wr
    @JaspalSingh-cu9wr Před 2 lety +1

    Kalam nu slaam aa bai baldeep brar ❤️🙏👍

  • @GurjantSingh0004
    @GurjantSingh0004 Před 2 lety +1

    ਸਦਕੇ ਬਾਈ ਤੇਰੇ 🙏

  • @ManpreetKaur71099
    @ManpreetKaur71099 Před 2 lety +1

    Bhut sona song 👌👌🙏🙏

  • @Js29Moga786
    @Js29Moga786 Před 2 lety +3

    Good💯💯💯💯💯💯💯💯💯💯💯💯

  • @BaldevSingh-dz8cf
    @BaldevSingh-dz8cf Před 2 lety +1

    waheguruji ji

  • @simarjeetgill7543
    @simarjeetgill7543 Před 2 lety +1

    Waheguru.ji

  • @Deeprandhawa2222
    @Deeprandhawa2222 Před 2 lety +14

    ਵੀਰ ਜੀ ਬਹੁਤ ਵਧੀਆ ਆ ਗੀਤ ਰੱਬ ਚੜ੍ਹਦੀਕਲਾ ਬਖਸ਼ੇ ਤੁਹਾਡੀ ਮਹਿਨਤ ਨੂੰ ਭਾਗ ਲਾਵੇ

  • @pariruhipreetbhatti
    @pariruhipreetbhatti Před 2 lety +1

    ਬਹੁਤ ਵਧੀਆ ਵੀਰੇ

  • @davinderpalsingh7042
    @davinderpalsingh7042 Před 2 lety +2

    Great

  • @5rvers79
    @5rvers79 Před 2 lety +1

    Manu maan aa sikh honte
    Maan aa mere kom de shahida te

  • @rickybrar2205
    @rickybrar2205 Před 2 lety +1

    Good bht shona veer ji

  • @JagdeepSingh-ei3mi
    @JagdeepSingh-ei3mi Před 2 lety +1

    Waheguru ji 🙏🙏🙏🙏🙏😭😭😭😭😭😭😭

  • @arvindersingh5577
    @arvindersingh5577 Před 2 lety +1

    🙏🙏 waheguru ji

  • @AmanpreetKaur-to9mt
    @AmanpreetKaur-to9mt Před 2 lety +5

    ਨਾ ਭੁੱਲਣਯੋਗ ਸਾਕਾ 🙏

    • @nand3219
      @nand3219 Před 2 lety +1

      ਨਾ ਭੁੱਲਣ ਯੋਗ ਘੱਲੂਘਾਰਾ ਹੈ ਜੀ

  • @KASHMIRSINGH-ik8du
    @KASHMIRSINGH-ik8du Před 2 lety +1

    waheguru

  • @shubhdeepguri6170
    @shubhdeepguri6170 Před 2 lety +1

    ਕੁਦਰਤ ਤਰੱਕੀ ਬਖਸ਼ੇ🌹

  • @Syl-zg7ch
    @Syl-zg7ch Před 2 lety +2

    ਨਾਂ ਭੁੱਲਾਂਗੇ, ਨਾਂ ਬਖਸ਼ਾ ਗੇ

  • @sparkleinscrubs8184
    @sparkleinscrubs8184 Před 2 lety

    koi alffaz ni sajana teri awaz dil nu sukoon dindi

  • @davinder8546
    @davinder8546 Před 2 lety +1

    ਸਿਜਦਾ ਸ਼ਹੀਦਾਂ ਨੂੰ
    ਮਾਣ ਆ ਬਾਈ ਤੇਰੇ ❤❤❤

  • @manusaini2390
    @manusaini2390 Před 2 lety +2

    ❤️❤️❤️❤️❤️❤️❤️

  • @jeewansingh605
    @jeewansingh605 Před 2 lety +1

    🙏🙏🙏😔😔 Satnam Waheguru g

  • @singhpoudwals9415
    @singhpoudwals9415 Před 2 lety

    Bahut hi sundar likhiya te gaeiya. Very heart touching 🙏💐

  • @baljotbenipal2728
    @baljotbenipal2728 Před 2 lety +1

    bohot hi vadia

  • @rajpoottravels7084
    @rajpoottravels7084 Před 2 lety +1

    Waheguru waheguru waheguru wahe jiyo

  • @Baldeepbrar
    @Baldeepbrar Před 2 lety +1

    ਘੱਲੂਘਾਰਾ ਅੰਬਰਸਰ ਦਾ ਜਿਸਨੂੰ ਕਦੇ ਨਾਕਾਰਿਆ ਨਈ ਜਾ ਸਕਦਾ ਜਿੱਥੇ ਸਾਡੀ ਪੱਤ ਰੁਲੀ ਜਿੱਥੇ ਸਾਡੀਆਂ ਭੈਣਾਂ ਤੇ ਨਿੱਕੇ ਨਿੱਕੇ ਬੱਚੇ ਸ਼ਹਾਦਤਾਂ ਪ੍ਰਾਪਤ ਕਰ ਗਏ ਪਰ ਅਸੀਂ ਹਾਰ ਨਈ ਮੰਨੀ ਤੇ ਆਪਣੇ ਧਾਮਾਂ ਨੂੰ ਬਚਾਓਣ ਖਾਤਿਰ ਆਪਣੇ ਹੱਕਾਂ ਖਾਤਿਰ ਤਖਤ ਤੇ ਚੜਕੇ ਆਈ ਹਕੂਮਤ ਨੂੰ ਵੰਗਾਰਿਆ ਲੜੇ ਯੁੱਧ ਕੀਤੇ ਪਰ ਹਾਰੇ ਨਈ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਮੂਹ ਸ਼ਹੀਦਾਂ ਦੀਆਂ ਕੁਰਬਾਣੀਆਂ ਨੂੰ ਲੱਖ ਲੱਖ ਵਾਰ ਸਿਜਦਾ 🙏🏻
    ਗੀਤ ਅੰਬਰਸਰ ਨੂੰ ਜਿੰਨਾ ਵੀ ਸਾਥ ਬਖਸ਼ਿਆ ਤੁਹਾਡਾ ਧੰਨਵਾਦ ਸਭ ਦਾ ।
    ਆਸ ਹੈ ਕਿ ਅੱਗੇ ਵੀ ਸਾਥ ਦਿਓਂਗੇ 🙏🏻

  • @gurwindergill5216
    @gurwindergill5216 Před 2 lety +2

    Very nice !sheed gurjant Singh ji buddh singh walya de pind da Munda ehh bhut sohna gaunda

  • @moneydhaliwal8623
    @moneydhaliwal8623 Před 2 lety +2

    So emotional Mr Baldeep Brar & team!! Once again you just nailed the Sikh history in your lyrics word to word & of course with heart ❤️ touching video!!
    Salute to entire team from inner core of heart ❤️ & wishing you all the success for the future!!

  • @palikesria7937
    @palikesria7937 Před 2 lety +2

    ❤️❤️❤️❤️❤️
    💯💯💯💯💯

  • @singhgurpreet3332
    @singhgurpreet3332 Před 2 lety +1

    Wah veer very good

  • @kakabatrohan1629
    @kakabatrohan1629 Před 2 lety +2

  • @mr.khehra8721
    @mr.khehra8721 Před 2 lety +1

    June 84 vich mone bht ghatt c veer

  • @parwindersingh4373
    @parwindersingh4373 Před 2 lety +1

    ਬਹੁਤ ਬਦੀਆ ਵਾਹਿਗੁਰੂ ਜੀ ਤਰੰਕੀਆ ਬੰਖਸਣ🙏🙏🙏🙏🙏

  • @SandeepSingh-cw1rv
    @SandeepSingh-cw1rv Před 2 lety +1

    Waheguruj

  • @sukhmulowali8628
    @sukhmulowali8628 Před 2 lety +2

    Nice song ji

  • @jagdeephundal1078
    @jagdeephundal1078 Před 2 lety +1

    😥😥😥😥😥never forget 1984

  • @komalpreetdhandli1870
    @komalpreetdhandli1870 Před 2 lety

    Waheguru❤️🙏
    Eh awaaj saade tk pchohn lyi dillon dhanwaad❤️❤️❤️🙏🙏🙏

  • @kulwantbrar5843
    @kulwantbrar5843 Před rokem

    Bht sohna Gaya putt👍
    Waheguru Mehar kra 🙏

  • @user-tq2px5qs7l
    @user-tq2px5qs7l Před 2 lety +1

    ਸੋਗ ਅਤੇ ਕਲਮ ਨੂੰ ਸਲਾਮ ਜੀ।

  • @jangiyodha
    @jangiyodha Před rokem

    ਜਿਉਂਦਾ ਰਹਿ ਬਲਦੀਪ ਵੀਰੇ ।

  • @hardeepchand4580
    @hardeepchand4580 Před 2 lety +1

    Wmk 🙏🙏🙏🙏🙏🙏

  • @5rvers79
    @5rvers79 Před 2 lety +1

    Never forget 1984
    Sikh nslkushi
    Bhot sohna song aa veer

  • @amandeepkaur2288
    @amandeepkaur2288 Před rokem

    Waheguru ji harik gursikhi jivan bakhse🙏🏼🙏🏼🙏🏼🙏🏼🙏🏼

  • @guridhaliwal1995
    @guridhaliwal1995 Před 2 lety +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ

  • @indersaini2530
    @indersaini2530 Před 2 lety +2

    #1984 ✍️❤️🙏🏻

  • @user-yw5de3bq8t
    @user-yw5de3bq8t Před 2 lety +5

    Unforgettable massacre😔 very nice masage for everyone

  • @simr3105
    @simr3105 Před 2 lety +1

    Bhot Sona song veer

  • @Gill1sk
    @Gill1sk Před 2 lety +1

    Very nice song👌👌👍👍

  • @manimaanmanimaan6435
    @manimaanmanimaan6435 Před 2 lety +2

    🥰🥰🥰🥰

  • @guridhaliwal1995
    @guridhaliwal1995 Před 2 lety +1

    ਅੱਗੇ ਤੋ ਹੋਰ ਵੀ ਇਹਦਾ ਦੇ ਗੀਤ ਵੇਖਣ ਨੂੰ ਮਿਲਣ ਆਸ ਕਰਦੇ ਆ

  • @dalbirsingh7019
    @dalbirsingh7019 Před 2 lety +2

    Parnam sahida nu waheguru ji ka kahlsa waheguru ji ki fathe waheguru ji mehar Karan Guru rakha 🙏🙏🙏🙏🙏🚩🚩🚩🚩🚩😭😭😭😭😭

  • @gagandeep4077
    @gagandeep4077 Před 2 lety +1

    Nyc one

  • @srigurudashmashserbaatdabh9738

    ਚੜਦੀਕਲਾ ਕਰਨ ਵਾਹਿਗੁਰੂ ਜੀ 😍😍🤗🤗🤗👌👌👌🙏🙏🙏

  • @randhawasngh7272
    @randhawasngh7272 Před 2 lety +2

    🙏👌

  • @ginnidhiman4199
    @ginnidhiman4199 Před 2 lety +1

    Waheguru ji ka khalsa waheguru ji ki fateh

  • @studiohb3522
    @studiohb3522 Před 2 lety +1

    Awsm Video n concept 🙌🏻🔥

  • @sidhumoosewalafans5285
    @sidhumoosewalafans5285 Před 2 lety +1

    Never forget 1984

  • @bhupindersingh142
    @bhupindersingh142 Před 2 lety +2

    🙏🙏🙏🙏🙏🙏

  • @rangeff8042
    @rangeff8042 Před 2 lety +1

    Nyc ❣️

  • @jindersandhu5327
    @jindersandhu5327 Před 2 lety +1

    ❤️No word 🙏🏻🙏🏻🙏🏻

  • @lakhveerkaur1874
    @lakhveerkaur1874 Před 2 lety +1

    😥🙏🙏 chrdikla veerji

  • @jobanpreet2552
    @jobanpreet2552 Před 2 lety +2

    🙏🏻🙏🏻🙏🏻😔😔😔

  • @jinderspk4862
    @jinderspk4862 Před 2 lety +1

    Congratulations sukhvir