Virasat Sandhu : Never Forget | 1984 | Full Video | Sukh Brar | Latest Punjabi Song 2022

Sdílet
Vložit
  • čas přidán 25. 08. 2024
  • ਘੱਲੂਘਾਰਾ ਹਫ਼ਤਾ 🙏
    1 ਜੂਨ ਤੋਂ 6 ਜੂਨ 1984
    ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ .....
    This Is Official Channel Of Punjabi Singer Virasat Sandhu, presents the Official video of "Never Forget" , Do let us know about your views in the comments Below.
    Do Watch And Share If You Like This Video and Don't Forget To Subscribe Our Official Channel For More Videos.
    Song Credits:
    Song : Never Forget
    Singer & Composer : Virasat Sandhu
    * Instagram - / virasatsandhu )
    Lyrics : Satgur Singh
    Music : Sukh Brar
    * Instagram - / sukhbrarmusic )
    Ass Music : Kush Sharma
    Video : Hidden Hero
    Project Managed by : Jagraj Singh Sandhu
    Label : Virasat Sandhu Music
    Online Promotion : Baaj Media
    * Instagram - / baajmedia
    * E Mail - Baajmediaofficial@gmail.com
    * Contact - +91 97290-90280, +91 73558-20317
    --------------------------------------------------------------------
    Like || Share || Spread || Love
    -------------------------------------------------------------------
    ➤Artist Email-Teamvirasatsandhu@gmail.com
    ➤Facebook- / virasatsandhu
    ➤Instagram#VirasatSandhu- / virasatsandhu
    ➤Snapchat- / virasatsa
    All Copyright Reserved ➤ Virasat Sandhu Music
    _____________________________________________
    For Show Bookings Contact ☞ +91 94649 08081 (Jagraj Singh Sandhu)
    _____________________________________________
    #Neverforget #1984 #Virasatsandhu #latestpunjabisongs2022
    #newpunjabisongs #newpunjabisongs2022 #newsongs #punjabisong

Komentáře • 1,2K

  • @VirasatSandhu
    @VirasatSandhu  Před 2 lety +472

    ਘੱਲੂਘਾਰਾ ਹਫ਼ਤਾ 🙏
    1 ਜੂਨ ਤੋਂ 6 ਜੂਨ 1984
    ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ
    ਗੀਤ ਸੁਣ ਕੇ ਜਰੂਰ ਦੱਸਿਉ ਕਿੱਦਾਂ ਦਾ ਲੱਗਿਆ

    • @phindersidhu8869
      @phindersidhu8869 Před 2 lety +4

      Respect y❣️

    • @sumanpreetdulay951
      @sumanpreetdulay951 Před 2 lety +4

      Veer g,Bahut vadiya song,Sachi sardhanjli Shaheedan nu te Tuhada bahut vadiya Uprala,Bahut lor aa aaj de time ch Punjab nu,🙏🙏

    • @GURJEETSOMAL
      @GURJEETSOMAL Před 2 lety +7

      ਬਹੁਤ ਵਧੀਆ ਗੀਤ ਵੀਰ ਏਹੋ ਜੇ ਗੀਤ ਵੀਰ ਦੇ ਆਉਂਦੇ ਰੈਹਣ ਤਾ ਜੋ ਬੱਚੇਆ ਨੂ ਕੁਝ ਪਤਾ ਲੱਗੇ ਬੀਤੇ ਪੰਜਾਬ ਵਾਰੇ ਮੁਬਾਰਕਾਂ ਸਾਰੀ ਟੀਮ ਨੂ ਵੀਰ ❤ ਵਿਰਾਸਤ ਸੰਧੂ ਸੁਖ ਬਰਾੜ ਸਤਗੁਰ ਸਿਂੰਘ ❤ ਪਿਆਰ ਸੱਭ ਨੂ

    • @b.smehra760
      @b.smehra760 Před 2 lety +5

      Bahut sohna veer

    • @b.smehra760
      @b.smehra760 Před 2 lety +13

      ਮੇ ਵੀ ਲਿਖਿਆ ਸੀ 84 ਦੇ ਉੱਪਰ:-
      ਪੁੱਛੋ ਜਾ ਕੇ ਉਨ੍ਹਾਂ ਮਾਵਾਂ ਨੂੰ, ਜਿੰਨਾ ਦੇ ਪੁੱਤ ਉਦੋ ਸੀ ਫੂਕੇ।
      ਕੀ ਦੋਸ਼ ਸੀ ਉਨ੍ਹਾਂ ਬੇਦੋਸਿਆਂ ਦਾ, ਕੀ ਸੀ ਧਰਮਾ ਦੇ ਰੋਸੇ।
      ਹਿੰਦੂ ਸਿੱਖ ਦੀ ਨਫ਼ਰਤ ਬਣ ਗਈ, ਮੁੱਦਾ ਏ ਖੇਡ ਸਿਆਸੀ ਦਾ।
      ਉਏ ਜੂਨ ਮਹੀਨੇ ਫੱਟ ਤਾਜ਼ਾ ਹੋਏ, ਸਾਕਾ ਕਰਕੇ ਯਾਦ 84 ਦਾ.....
      ✍️ਬੱਲ ✍️

  • @user-nq8ps6vg7u
    @user-nq8ps6vg7u Před 2 lety +113

    ਤਾਬੜਤੋੜ ਨਜ਼ਰ ਨੇ ਘੁੰਡ ਚੁੱਕੇ
    ਵੱਜੀ ਪੀਪਣੀ ਵੱਡੇ ਜ਼ਰਵਾਣਿਆ ਦੀ
    ਮੁੰਡੇ ਫੁੱਲਾਂ ਜੇ ਖੱਪਰਿਆ ਨਾਲ ਖਹਿ ਗਏ
    ਕੈਸੀ ਅਦਾ ਸੀ ਨੀਲਿਆਂ ਬਾਣਿਆ ਦੀ 🙏🙏❤

  • @poojasandhu79
    @poojasandhu79 Před 2 lety +91

    ਜਿਨ੍ਹਾਂ ਦਾ ਖ਼ੂਨ ਪਾਣੀ ਬਣ ਗਿਆ ਹੈ ਇਹ ਗੀਤ ਸੁਣ ਕੇ ਸ਼ਾਇਦ ਉਨਾਂ ਦਾ ਵੀ ਖ਼ੂਨ ਉਬਾਲੇ ਗਾ ਜੀ

  • @harpalsinghwahegurujisingg5878

    84 ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏 ਜੀਉਂਦੇ ਰਹੋਂ ਪ੍ਰਮਾਤਮਾ ਤੁਹਾਡੀਆ ਲੰਮੀਆਂ ਉਮਰਾਂ ਕਰੈ ਵਾਹਿਗੁਰੂ ਮਿਹਰ ਕਰੇ ❤️❤️

  • @RajinderSingh-go4qh
    @RajinderSingh-go4qh Před 2 lety +105

    ਸੱਚੀ ਵਿਰਾਸਤ ਸਿੰਘ ਤੁਹਾਡੀ ਗਾਇਕੀ ਅਤੇ ਸਤਿਗੁਰ ਸਿੰਘ ਤੁਹਾਡੀ ਲਿਖਤ ਬਹੁਤ ਵਧੀਆ ਹੈ।
    ਇੰਝ ਹੀ ਕੰਮ ਕਰਦੇ ਰਹੋ।✍🎶💯

  • @rationalmeena4444
    @rationalmeena4444 Před 2 lety +165

    वीरर जी इतिहास में और 84 में जो हुआ उसको सुनकर आज भी दिल दुःखी हो जाता है,,लेकिन दशम पिता दे वारिश म्हारे सिख वीर-बहन हमारे दिलों में बसतें है,, राजस्थान से खूब सारा प्यार❣️❣️ वाहेगुरु जी मेहर करे 🙏

    • @vipandeepsingh5117
      @vipandeepsingh5117 Před 2 lety +2

      ❤❤

    • @ss-pm6oj
      @ss-pm6oj Před 2 lety +2

      Hanji boht dukh hunda soch k
      Thank u for your sympathy 🙏

    • @gurwantsingh5068
      @gurwantsingh5068 Před 2 lety +8

      Ofcours, 1984 da Dukh Hamesha Rahega, KHALSA Raaj sab Badle lavega, KHALISTAN ban k Rahega............!!!!!!!!!

    • @amanjoshi5568
      @amanjoshi5568 Před 2 lety

      @@gurwantsingh5068 😳😒

    • @Aman-iy7rd
      @Aman-iy7rd Před rokem +2

      @@gurwantsingh5068 in the dream

  • @LovepreetSingh-pe7hg
    @LovepreetSingh-pe7hg Před 2 lety +129

    ਜਦੋਂ ਦਿੱਲੀ ਦੀ ਅੱਖ ਕੈਰੀ ,ਸਾਡੇ ਤਖ਼ਤ ਦੇ ਖੰਡੇ ਤੇ, ਫਿਰ ਦਸੋ ਕਿਹੜੇ ਮੂੰਹ ਨਾਲ ਕਹਿ ਦਈਏ,ਸਾਨੂੰ ਮਾਣ ਤਿਰੰਗੇ ਤੇ!!🙏💯

    • @PizzGames
      @PizzGames Před 2 lety +8

      ਤਰੰਗੀ ਲੀਰ ਦੀਆਂ ਲੀਰਾਂ ਕਰ ਦਿਆਂਗੇ ਪੰਜਾਬ ਬਣੇਗਾ ਖ਼ਾਲਿਸਤਾਨ 🚩

    • @gsw7369
      @gsw7369 Před 2 lety +1

      ​@@PizzGames Khalistan jindabad 🦁🚩⚔️

    • @Venom70787
      @Venom70787 Před rokem

      Whoever you are Preet Singh,my child loves Sikhs,Singhs and wants to always pray for your safety.

    • @sonudhandwar9753
      @sonudhandwar9753 Před rokem

      Right

    • @satnamsinghsatta3464
      @satnamsinghsatta3464 Před rokem

      🙏♥️🦅🙏

  • @jattbnde9209
    @jattbnde9209 Před 2 lety +55

    ਅੱਤ ਜੱਟਾ ਜਿੳੁਦਾ ਰਹਿ ਿੲਦਾ ਸਚਾੲੀ ਪੇਸ਼ ਕਰਦਾ ਰਹਿ ਮਾਣ ਅਾਂ ਸਾਨੂੰ ਤੇਰੇ ਤੇ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਵੀਰ ਨੂੰ

  • @lovepreetsandhu4551
    @lovepreetsandhu4551 Před 2 lety +180

    ਬਹੁਤ ਵਧੀਆ ਵੀਰ .. ਲੋਕਾਂ ਤੱਕ ਸੱਚ ਏਦਾਂ ਹੀ ਲਿਊਦੇ ਰਹੋ । ਬਹੁਤ ਸਾਰਾ ਪਿਆਰ ਰਾਜਸਥਾਨ ਤੋਂ 🙏🙏

    • @ganjitsinghkaler3489
      @ganjitsinghkaler3489 Před 2 lety +4

      ਮੈਂ ਉਦੇਪੁਰ ਤੋਂ ਤੁਸੀਂ ਕਿੱਥੋਂ

    • @khalsa10np
      @khalsa10np Před 2 lety +2

      @@ganjitsinghkaler3489 ganganagar

    • @punjabipeople345
      @punjabipeople345 Před 2 lety +5

      july 1955 vich vi attack hoya c darbar sahib te nd june 1984 ch 20 + hor gurdawareyan te vi attack hoya c nishana sikhi c sant nhi

    • @lovepreetsandhu4551
      @lovepreetsandhu4551 Před 2 lety +2

      Ganganagar

    • @Davinder09
      @Davinder09 Před 2 lety +2

      @@khalsa10np mai v ganganagar to va

  • @sukhbrarpreetbrar8799
    @sukhbrarpreetbrar8799 Před 2 lety +43

    ਇਹਦਾ ਦੇ ਗੀਤਾਂ ਦੀ ਲੋੜ੍ਹ ਹੈ ਸਾਡੀ ਕੌਮ ਨੂੰ ।ਬੁਹਤ ਵਧੀਆ ਕਲਮ

  • @LovepreetSingh-pe7hg
    @LovepreetSingh-pe7hg Před 2 lety +20

    84 ਨਾਂ ਭੁਲਾਂਗੇ ਤੇ ਨਾਂ ਭੁਲਣਯੋਗ ਏ - ਸੰਤ ਜਰਨੈਲ ਸਿੰਘ ਭਿੰਡਰਾਂਵਾਲੇ🙏💔

  • @arshdeepsingh2077
    @arshdeepsingh2077 Před 2 lety +18

    ਜੂਨ,1984 ਵਿੱਚ ਹੋਏ ਸਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ। ਬਹੁਤ ਵਧੀਆ ਤੇ ਸਚਾਈ ਬਿਆਨ ਕੀਤੀ ਆ ਜੀ ਇਸ ਗੀਤ ਵਿੱਚ।

  • @karandeep_Singh32
    @karandeep_Singh32 Před 2 lety +30

    ਬਾਈ ਬਹੁਤ ਬਹੁਤ ਧੰਨਵਾਦ ਇਤਿਹਾਸ ਵਾਲੇ ਸ਼ਬਦ ਸੁਣਾਉਣ ਲਈ ਇਸੇ ਤਰਾਂ ਲੱਗੇ ਰਹੋ

  • @RavinderSinghJahangir
    @RavinderSinghJahangir Před 2 lety +56

    ਅੱਖਾਂ ਵਿੱਚ ਹੰਝੂ ਲੈਕੇ ਸੁਣਿਆ ਇਹ ਗੀਤ
    ਮਾਣ ਹੈ ਤੁਹਾਡੀ ਗਾਇਕੀ ਤੇ

    • @punjabipeople345
      @punjabipeople345 Před 2 lety

      july 1955 vich vi attack hoya c darbar sahib te nd june 1984 ch 20 + hor gurdawareyan te vi attack hoya c nishana sikhi c sant nhi

    • @Venom70787
      @Venom70787 Před rokem

      I don't know why Sikhs are humiliated in Sindh and Balochistan.If it's Kashmir,that is not part of India or Pakistan.

    • @SherGill214
      @SherGill214 Před rokem +2

      ਅੱਖਾਂ ਚ ਹੰਝੂ ਮਤਲਬ ਜ਼ਮੀਰ ਜਾਗਦੀ ਏ ਤੇ ਸਿੱਖੀ ਲਈ ਦਿਲ ਚ ਦਰਦ ਤੇ ਅਥਾਹ ਪਿਆਰ ਹੈ 🙏🙏🙏🙏

  • @SherGill214
    @SherGill214 Před 2 lety +6

    ਦਿਲੋਂ ਸ਼ੁਕਰਾਨਾ ਹੈ ਵੀਰ ਜੀ, ਸਿੱਖ ਕੌਮ ਲਈ ਵਾਹਿਗੁਰੂ ਨੇ ਤੁਹਾਡੀ ਇਹੀ ਡਿਊਟੀ ਲਗਾਈ ਏ 🙏🙏ਤੁਹਾਡੇ ਵਰਗੇ ਸਿੰਗਰਾਂ ਕਰਕੇ ਹੀ ਅੱਜ ਲੋਕਾ ਨੂੰ ਕੁਛ ਇਤਿਹਾਸ ਬਾਰੇ ਜਾਣਕਾਰੀ ਏ ,,

  • @PBX29.93
    @PBX29.93 Před 2 lety +24

    Never forget 1984
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਅਮਰ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਆਂ
    🙏🙏🙏🙏🙏🙏🙏🙏
    ਖ਼ਾਲਿਸਤਾਨ ਜ਼ਿੰਦਾਬਾਦ

  • @tejindersinghkhalsa6106
    @tejindersinghkhalsa6106 Před 2 lety +48

    ਜੂਨ 84, ਨਾਂ ਭੁੱਲਣਯੋਗ
    ਨਾਂ ਬਖਸ਼ਣਯੋਗ 🙏🙏🙏

    • @sachaasingh9009
      @sachaasingh9009 Před 2 lety +1

      Khalistan is inevitable! ਖਾਲਿਸਤਾਨ ਤਾਂ ਬਣੇਗਾ ਹੀ ਕਰੇਗਾ! ਗੋਰਮਿੰਟ ਨੇ ਦੂਜਾ ਭਿੰਡਰਾਂਵਾਲਾ ਦੀਪ ਸਿੱਧੂ ਵੀ ਸ਼ਹੀਦ ਕਰ ਦਿੱਤਾ, ਪਰ ਤੀਜਾ ਭਿੰਡਰਾਂਵਾਲਾ ਉੱਠੇਗਾ ਅਤੇ ਖਾਲਿਸਤਾਨ ਬਣਾਏਗਾ! ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ, ਖ਼ਾੜਕੂ ਸਿੰਘ ਅਤੇ ਦੀਪ ਸਿੱਧੂ ਅਮਰ ਰਹਿਣਗੇ! ਹਵਾਰਾ ਵੀਰ ਸਾਡੀ ਪ੍ਰੇਰਨਾ ਹੈ! ਖ਼ਾਲਿਸਾਨ ਜ਼ਿੰਦਾਬਾਦ!

    • @gsw7369
      @gsw7369 Před 2 lety

      ​@@sachaasingh9009 bnega veer bnega jrur bnega 🚩🚩🚩

  • @GURJEETSOMAL
    @GURJEETSOMAL Před 2 lety +27

    ਮੁਬਾਰਕਾਂ ਸਾਰੀ ਟੀਮ ਨੂ ਵਾਈ ਵਿਰਾਸਤ ਸੰਧੂ ਸੁਖ ਬਰਾੜ ਸਤਗੁਰ ਸਿਂੰਘ ❤👍

  • @Adab_punjabi.
    @Adab_punjabi. Před 2 lety +13

    ਦਮ ਏ ਕਲਮ ਚ ਪੂਰਾ, God bless you 👏

  • @gurpreetsidhu3681
    @gurpreetsidhu3681 Před 2 lety +4

    ਵਾਅ ਤੁਹਾਡੇ ਤੋਂ ਜੋ ਉਮੀਦ ਸੀ ਉਸਤੋਂ ਕਿਤੇ ਵੱਧ ਸੋਹਣਾ ਲਿਖਿਆ ਤੇ ਗਾਇਆ ਵੀਰ ਤੁਸੀਂ ❤️

  • @YMK33
    @YMK33 Před 2 lety +11

    ਬਾਈ ਸੱਚੀ ਬਹੁਤ ਜਿਗਰੇ ਵਾਲਾ ਤੂੰ ਜਮੀਰ ਨਾਲ ਸੱਚ ਲਿਖਣ ਲਈ ਜੁਰਤ ਚਾਹੀਦੀ ਹੁੰਦੀ 👌👌🙏🙏

  • @onkarsingh9693
    @onkarsingh9693 Před 2 lety +8

    ਨਾ ਭੁੱਲਣਯੋਗ, ਨਾ ਬਖਸ਼ਣਯੋਗ
    #Neverforget1984
    ਪ੍ਰਣਾਮ ਸ਼ਹੀਦਾਂ ਨੂੰ
    💔ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ 🙏🙏

  • @sukhmaan4159
    @sukhmaan4159 Před 2 lety +2

    ਨਹੀਂ ਰੀਸਾਂ ਸੰਧੂਆਂ ਤੇਰੀ ਕਲਮ ਦੀਆਂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🙏

  • @manpreetmannu1428
    @manpreetmannu1428 Před 2 lety +22

    Never ever forget 1984..Waheguru g mehar karo🙏🙏

  • @Jagrajme786
    @Jagrajme786 Před 2 lety +44

    ਬਹੁਤ ਖ਼ੂਬ ❤ ਜਿਉਂਦਾ ਰਹਿ ਸ਼ੇਰਾਂ

  • @gsw7369
    @gsw7369 Před 2 lety +3

    ਜੇਹੜੇ ਜਿਹੜੇ ਖ਼ਾਲਿਸਤਾਨ ਨੂੰ ਅਪਣਾ ਦੇਸ਼ ਸਮਝਦੇ ਹਨ ਉਹ ਹਿ ਲਾਈਕ ਕਰਨ ਕਮੇਂਟ ਨੂੰ ⚔️⚔️ ਰਾਜ ਕਰੇਗਾ ਖਾਲਸਾ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਿੰਦਾਬਾਦ 🦁🦁

  • @AmarjeetSingh-pn4tq
    @AmarjeetSingh-pn4tq Před 2 lety +2

    ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਇਸੇ ਤਰ੍ਹਾਂ ਹੀ ਕਿਰਪਾ ਬਖਸ਼ਿਸ਼ ਕਰਦੇ ਰਹਿਣ
    ਫਿਰੋਜ਼ਪੁਰ ਤੋਂ ਬਹੁਤ ਸਾਰਾ ਪਿਆਰ ਵੀਰ ਜੀ

  • @JagdeepSingh-do7vc
    @JagdeepSingh-do7vc Před 2 lety +1

    ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ ਬੱਚਿਆਂ ਨੂੰ ਇਤਿਹਾਸ ਦੱਸਣ ਲਈ, ਅੱਜਕਲ੍ਹ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਸਾਡਾ ਇਤਿਹਾਸ, ਅਤੇ ਨਾ ਹੀ ਪੜਾਇਆ ਜਾਂਦਾ।

  • @GS-bd5qe
    @GS-bd5qe Před 2 lety +26

    ਇਸ ਤਰ੍ਹਾਂ ਦੇ ਗੀਤ ਹੀ ਗਾਉਣੇ ਚਾਹੀਦੇ ਅ ਹੁਣ ਸਾਰੇ ਗਾਇਕਾਂ ਨੂੰ, ਸਮੇਂ ਦੀ ਮੰਗ ਅਹ ਇਹ ਹੁਣ
    ਬਹੁਤ ਧੰਨਵਾਦ ਵਿਰਾਸਤ ਵੀਰ ਤੇਰਾ
    ਹੋਰ ਵੀ ਉਮੀਦ ਰਹੂ ਅੱਗੇ ਤੋਂ ਏਵੇਂ ਈ ਸੱਚ ਬਿਆਨ ਕਰਦੇ ਗੀਤਾਂ ਦੀ ਆਉਣ ਵਾਲੇ ਸਮੇਂ ਚ

    • @surgyansaini8005
      @surgyansaini8005 Před 2 lety

      Dil.se.salut.app.jagte.jamir.wale.no...parnam.sat.nam.shree.wahe.guru.ji

  • @diljitsingh9737
    @diljitsingh9737 Před 2 lety +11

    ਨਾ ਭੁੱਲਣ ਯੋਗ ਨਾ ਬਖਸ਼ਣਯੋਗ ਹੈ 84 😢

  • @NAVJOTSINGH-mb7vj
    @NAVJOTSINGH-mb7vj Před 2 lety +1

    ਰੱਬ ਦਾ ਵਾਸਤਾ ਈ ਭਰਾਵਾ ਏਦਾਂ ਦਾ ਹੀ ਗਾਉਦਾਂ ਤੇ ਲਿਖਦਾ ਰਹੀ।। ਬਦਲੀ ਨਾ 🙏🙏🙏

  • @ravirajsingh1173
    @ravirajsingh1173 Před 2 lety +1

    ਭਾਈ ਸਾਹਿਬ ਬਹੁਤ ਸਤਿਕਾਰ ਤੇ ਬਹੁਤ ਬਹੁਤ ਪਿਆਰ , ਯੁੱਗ ਯੁੱਗ ਜੀਓ 🙏🙏❤️❤️

  • @rudraksh018
    @rudraksh018 Před 2 lety +7

    1 ਜੂਨ ਤੋ 6 ਜੂਨ 1984💔 Bht sohna geet ✒

  • @SukhwantSingh-mv7py
    @SukhwantSingh-mv7py Před 2 lety +18

    ਬਹੁਤ ਹੀ ਸੋਹਣੀ ਲਿਖਤ ੲੇ ਵੀਰ ਮਨ ਭਰ ਅਾਓੁਦਾ ੲੇਦਾ ਦੇ ਗੀਤ ਸੁਣ ਕੇ Love u 💕💕 ਭਰਾ

  • @ranjotsingh2947
    @ranjotsingh2947 Před 2 lety +2

    ਬਹੁਤ ਵਧੀਆ ਵੀਰੇ । ਵਾਹਿਗੁਰੂ ਤੇਰੀ ਉਮਰ ਲੰਬੀ ਕਰੇਂ

  • @gurpartapdhillon4264
    @gurpartapdhillon4264 Před 2 lety +1

    ਜੇਹੜੇ ਕਹਿੰਦੇ ਭੁੱਲ ਜਾਓ 84 । ਓਹਨਾ ਨੂ ਇਕੋ ਜਵਾਬ ਆ ਕੇ ਤੁਸੀਂ ਭੁੱਲ ਜਾਓ ਇਹ ਗੱਲ ਕੇ ਅਸੀਂ ਭੁੱਲਾਂਗੇ

  • @AmritSingh-rf2th
    @AmritSingh-rf2th Před 2 lety +21

    Veer ji tuhade kalam v bahoot kamal de hai #never forget june 1984.#justice for sikh community👥👥👥

  • @Kuldeepmaan01
    @Kuldeepmaan01 Před 2 lety +5

    Pichle do k saal to bai virasat ne dasta bi punjabi gayak hege virsa gaun bale jayeonda reh bai respect from depth of my heart 🙏🙏🙏🙏🙏🙏🙏🙏

  • @paramjeetkaur2756
    @paramjeetkaur2756 Před 2 lety +1

    ਵੀਰ ਜੀ ਧੰਨਵਾਦ ਲਈ ਸ਼ਬਦ ਨਹੀਂ ਮਿਲ ਰਹੇ। ਇਹੋ ਜਿਹੀਆਂ ਰਚਨਾਵਾਂ ਕੌਮ ਦੀ ਝੋਲੀ ਪਾਉਂਦੇ ਰਹਿਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਉੱਪਰ ਮਿਹਰ ਬਣਾਈ ਰੱਖਣਗੇ ਜੀ

  • @jaspalvirk9056
    @jaspalvirk9056 Před 2 lety +2

    ਬਹੁਤ ਵਧੀਆ ਵੀਰ ਜੀ॥ ਨਾ ਭੁਲੱਣਯੋਗ ਨਾ ਬਖਸ਼ਣਯੋਗ 1984

  • @gurkaurmahal8089
    @gurkaurmahal8089 Před 2 lety +17

    ਬਹੁਤ ਸੋਹਣਾ ਗੀਤ ਆ ਭਰਾ ✨

  • @simranjitsingh6701
    @simranjitsingh6701 Před 2 lety +7

    ਬਹੁਤ ਕੌੜਾ ਸਚ ਆ ਜੋ ਸਾਡੇ ਦਿਲ ਤੇ ਰੋਜ਼ ਸਟ ਮਾਰਦਾ

  • @prabhsimransingh3464
    @prabhsimransingh3464 Před 2 lety +2

    ਬਹੁਤ ਸੋਹਣੀ ਲਿਖਤ ਤੇ ਉਸਨੂੰ ਵੀਰ ਨੇ ਬਹੁਤ ਵੱਧੀਅਾ ਪੇਸ਼ ਕੀਤਾ ਵੀਰੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ....

  • @balbirbasra3913
    @balbirbasra3913 Před 2 lety +2

    ਬਹੁਤ ਵਧੀਆ ਵਿਰਾਸਤ ਸੰਧੂ ਵੀਰ ਜੀ ਇੱਦਾਂ ਹੀ ਆਪਣੀ ਸਿੱਖ ਕੌਮ ਨੂੰ ਉਸਦੇ ਸੂਰਬੀਰ ਬਹਾਦਰਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਉਂਦੇ ਰਹੋ ਅਤੇ ਸਿੱਖ ਕੌਮ ਦੇ ਬਹੁਮੁੱਲਾ ਇਤਿਹਾਸ ਬਾਰੇ ਇਸੇ ਤਰ੍ਹਾਂ ਆਪਣੀ ਸਿੱਖ ਕੌਮ ਨੂੰ ਜਾਣੂ ਕਰਵਾਉਂਦੇ ਰਹੋ 🙏🙏

  • @ManjeetSingh-dp5dh
    @ManjeetSingh-dp5dh Před rokem +3

    ਵਾਹਿਗੁਰੂ ਤੈਨੂੰ ਖੁਸ਼ ਰੱਖੇ ਵੀਰ

  • @grewalsaab9443
    @grewalsaab9443 Před 2 lety +15

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 🙏

  • @cyclewarriorSonu
    @cyclewarriorSonu Před 2 lety +1

    ਆਪਣੇ ਨਾਮ ਵਰਗੇ ਗੀਤ ਲਿਖਦਾ ਵੀਰ ਮੇਰਾ🙏

  • @user-wg7mo9nv5z
    @user-wg7mo9nv5z Před 2 lety +2

    ਇਹ ਗੀਤ ਗਾਉਣ ਦਾ ਮਤਲਬ ਆ ਕਿ ਅਸੀਂ ਜਿਉਂਦੇ ਆਂ ਮਰੇ ਨਹੀਂ

  • @sukhmodel8415
    @sukhmodel8415 Před 2 lety +4

    ਇਸ ਤਰ੍ਹਾਂ ਦੇ ਗੀਤ ਸੁਣ ਕੇ ਦਿਲ ਨੂੰ ਸਕੂਨ ਬਹੁਤ ਮਿਲਦਾ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ🙏🙏👌👌❤️❤️😘😘😘Love u veere

  • @khivamachinistcncvmchmc2698

    Waheguru waheguru waheguru waheguru niklda muho bs song sun k

  • @Ramanmann00
    @Ramanmann00 Před 2 lety +1

    ਬਹੁਤ ਵਧੀਆ ਸਾਡੇ ਲੋਕਾਂ ਨੂੰ ਸਾਡੀ ਕੌਮ ਦੇ ਸ਼ਹੀਦਾਂ ਅਤੇ ਦਰਬਾਰ ਸਾਹਿਬ ਤੇ ਪੰਜਾ ਸਾਹਿਬ ਤੇ ਹੋਏ ਹਮਲੇ ਜਾਦ ਕਰੌਣ ਲਈ ਆਪ ਦਾ ਬਹੁਤ ਧੰਨਵਾਦ ਸੰਧੂ ਸਾਹਿਬ ਇਸ ਟਾਈਮ ਸਾਡੇ ਪੰਜਾਬ ਦੇ ਹਾਲਾਤ ਬਹੁਤ ਬੁਰੇ ਨੇ ਦਿਨ ਦਿਹਾੜੇ ਕਤਲ ਹੋ ਰਹੇ n

  • @parambhatti1298
    @parambhatti1298 Před 2 lety +1

    ਲੱਖ ਲਾਹਨਤ ਯਾਰ ਲੋਕੋ ਜੇ ਇਹੋ ਜਿਹੇ ਗਾਣੇ ਤੇ ਮਿਲਨ ਵਿਊ ਨਾ ਆਉਣ ਗੱਲ ਵਿਊ ਦੀ ਨਹੀਂ ਗੱਲ ਇਹ ਹੈ ਕਿ ਆਪਾ ਲੋਕ ਚੰਗੀ ਚੀਜ਼ ਨੂੰ ਘੱਟ ਪਰਮੋਟ ਕਰਦੇ ਆ ਤੇ ਮਾੜੀ ਚੀਜ਼ ਨੂੰ ਪਰਮੋਟ ਕਰਨਾ ਅੱਜ ਕੱਲ ਲੋਕਾਂ ਲਈ ਆਮ ਗੱਲ ਆ

  • @sabhideol4692
    @sabhideol4692 Před 2 lety +3

    ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਹਮੇਸ਼ਾ ਹੀ ਸਿਜਦਾ ਤੁਹਾਡੀ ਸੋਚ,ਕਲਮ ਅਤੇ ਬਾ-ਕਮਾਲ ਗਾਇਕੀ ਨੂੰ....ਜੀਉ ਵੀਰ 🙏🙏🙏🙏

  • @googleuser737
    @googleuser737 Před 2 lety +3

    ਵਾਹਿਗੁਰੂ ਜੀ, ਬਹੁਤ ਸੋਹਣਾ ਲਿਖਿਆ ਵੀਰ, ਕਸ਼ਮੀਰ ਤੋਂ ਤੁਹਾਨੂੰ ਖ਼ੂਬ ਸਾਰਾ ਪਿਆਰ।❤️

  • @sonasingh5306
    @sonasingh5306 Před 2 lety +1

    ਧੰਨਵਾਦ ਸਾਰੀ ਟੀਮ ਦਾ , ਮਾਲਕਾਂ ਤੂੰ ਹੀ ਕਰਦੇ ੧੯੮੪ ਦਾ ਇਨਸਾਫ਼

  • @ranjeetsingh3547
    @ranjeetsingh3547 Před 2 lety +2

    ਇੱਕ ਸਮੇ ਦਾ ਬਿਲਕੁਲ ਸੱਚ ਹੈ

  • @SherGill214
    @SherGill214 Před rokem +3

    "ਪੇਸ਼ੀਆਂ ਉੱਤੇ ਆਏ ਯੋਧੇ ਟੰਗ ਡਬਾਂ ਵਿਚ ਅਸਲੇ", ਇਹ ਬੋਲ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਤੇ ਬੋਲੇ ਗਏ, ਜਿਹਨਾਂ ਤੋ ਪੁਲਸ ਵੀ ਡਰਦੀ ਸੀ ਤੇ ਓਹ ਸ਼ਰੇਆਮ ਹਰ ਤਰੀਕ ਤੇ ਡਬ ਚ 455 ਬੋਰ ਦਾ ਪਸਤੌਲ ਲਾ ਕੇ ਆਉਂਦੇ ਸੀ

  • @pb73prime855
    @pb73prime855 Před 2 lety +4

    Virast sandhu real son of punjab ikla ikla song repeat ta hunda bro tara

  • @gurpreetsinghbhatti7298
    @gurpreetsinghbhatti7298 Před 2 lety +2

    ਕੋਟਿ ਕੋਟਿ ਪ੍ਰਣਾਮ ਇਹਨਾਂ ਮਹਾਨ ਸਿੰਘਾਂ ਸ਼ਹੀਦਾਂ ਨੂੰ 🙏🙏 ਸਤਿਗੁਰ ਸਿੰਘ ਵੀਰ ਦੀ ਲਿਖਤ ਤੇ ਵਿਰਾਸਤ ਸੰਧੂ ਵੀਰ ਦੀ ਅਵਾਜ਼ 🙏🙏

  • @GuriSingh-oo4us
    @GuriSingh-oo4us Před 2 lety +1

    🙏🏿ਵਾਹਿਗੁਰੂ ਮੇਹਰ ਕਰੇ ਕੁੱਤੀਏ ਸਰਕਾਰੇ ਕਦੇ ਨਹੀ ਭੁੱਲਣੀ ਜੂਨ84🙏🏿

  • @punjabirang3372
    @punjabirang3372 Před 2 lety +3

    ਬਿਲਕੁਲ ਸਚਾਈ ਪੇਸ਼ ਕੀਤੀ ਵੀਰ

  • @aulakh9276
    @aulakh9276 Před 2 lety +4

    ਬਿਲਕੁਲ ਸੱਚ ਗਾਇਆ ਅਤੇ ਲਿਖਿਆ ਵੀ, ਵਾਹਿਗੁਰੂ ਜੀ ਇਸੇ ਤਰ੍ਹਾਂ ਨਾਲ ਗਾਉਣ ਦੀ ਤਾਕਤ ਬਖਸਣ ♥️♥️🙏🙏

  • @KulwinderSingh-gg7qn
    @KulwinderSingh-gg7qn Před 2 lety +2

    Never forget 1984 💔

  • @AmarjitSingh-yk6ko
    @AmarjitSingh-yk6ko Před 2 lety +1

    ਵੀਰ ਇਸੇ ਤਰ੍ਹਾਂ ਵਾਹਿਗੁਰੂ ਤੇਰੇ ਤੇ ਮਿਹਰ ਬਣਾਈ ਰੱਖਣ 🙏🙏🙏

  • @sabisingh5431
    @sabisingh5431 Před 2 lety +6

    Never forget 84
    84 ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਨਾਮ

  • @manjeetsingh4067
    @manjeetsingh4067 Před 2 lety +4

    ਜੂਨ 84 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ

  • @SherGill214
    @SherGill214 Před rokem +1

    84 ਦੇ ਯੋਧਿਆਂ ਨੂੰ ਪ੍ਰਣਾਮ 🙏ਭਾਈ ਮਨਵੀਰ ਸਿੰਘ ਚਹੇੜੂ, ਸੁਰਿੰਦਰ ਸੋਢੀ, ਅਜੈਬ ਸਿੰਘ ਮਹਾਂਕਾਲ,ਅਨੋਖ ਸਿੰਘ ਉਬੋਕੇ, ਗੁਰਨਾਮ ਭਲਵਾਨ, ਭਾਈ ਤਲਵਿੰਦਰ ਸਿੰਘ ਬੱਬਰ, ਲਾਭ ਸਿੰਘ ਪੰਜਵੜ,ਬਾਬਾ ਮਾਨੋਚਾਹਲ,ਭਾਈ ਜਿੰਦਾ ਸੁੱਖਾ, ਭਾਈ ਮਥਰਾ ਸਿੰਘ,ਅਵਤਾਰ ਸਿੰਘ ਬ੍ਰਹਮਾ,ਭਾਈ ਸੁਖਦੇਵ ਸਿੰਘ ਬੱਬਰ,ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ,ਰਸ਼ਪਾਲ ਸਿੰਘ ਛੰਦੜਾਂ,ਅਨੋਖ ਸਿੰਘ ਬੱਬਰ,ਭਾਈ ਰਸਾਲ ਸਿੰਘ,ਕਾਬਲ ਸਿੰਘ,ਮਨਜੀਤ ਖੁਜਾਲਾ,ਸੁਰਜੀਤ ਬਹਿਲਾ,ਸੀਤਲ ਸਿੰਘ ਮੱਤੇਵਾਲ,ਜੁਗਰਾਜ ਸਿੰਘ ਤੂਫਾਨ,ਹਰਦੇਵ ਕਾਲੀਆ,ਜੱਗੀ ਉਦੋਕੇ,ਭਾਈ ਸੰਘਾ, ਦਾਇਆ ਸਿੰਘ ਚੋਹਲਾ ਸਾਹਿਬ,ਬਲਵਿੰਦਰ ਜਟਾਨਾ, ਚੰਨਾ ਝੱਲੀਆਂ, ਜਗਦੀਪ ਵਕੀਲ, ਗੁਰਜੀਤ ਹਰੀਹਰ, KC ਸ਼ਰਮਾ, ਭਾਈ ਅਨਾਰ ਸਿੰਘ, ਜਗਰੂਪ ਕਾਲਖ,ਨਵਨੀਤ ਕਾਦੀਆਂ, ਗੁਰਿੰਦਰ ਭੋਲਾ,ਟੈਣੀ ਬੱਬਰ, ਗੁਰਮੀਤ ਚੈਂਪੀਅਨ ਸੁਖਦੇਵ ਚੱਬਾ,ਕਮਲਜੀਤ ਵਾਹਿਗੁਰੂ, ਕੰਵਰਜੀਤ ਸੁਲਤਾਨਵਿੰਡ, ਸੁਖਵਿੰਦਰ ਗੋਰਾ,ਭਿੰਦਾ ਕੰਮੋਕੇ,ਰਣਜੀਤ ਸਿੰਘ ਦਿਆਲਗੜ੍ਹ 🙏🙏🙏🙏🙏

  • @Gurbaaz-oz2ww
    @Gurbaaz-oz2ww Před 2 lety +2

    ਵੀਰ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣਾ

  • @GurpreetSingh-yn4gi
    @GurpreetSingh-yn4gi Před 2 lety +5

    ਨਹੀਂ ਭੁੱਲਣੀ ਕਦੇ ੮੪ ਸਮੂਹ ਸ਼ਹੀਦ ਸਿੰਘ ਸਿੰਘਣੀਅਾਂ ਨੂੰ ਕੋਟਿ ਕੋਟਿ ਪ੍ਰਣਾਮ

  • @HarSaini_
    @HarSaini_ Před 2 lety +9

    Bhut hi vadia geet mere veer virasat sandhu da🔥❤️
    Apna ethaas likhan wale virle hi singer ne

  • @deep_gill_1984
    @deep_gill_1984 Před rokem +2

    1984 ਨਾ ਭੁੱਲਣ ਯੋਗ , ਨਾ ਮੰਨਣ ਯੋਗ, ਨਾ ਬਖ਼ਸ਼ਣ ਯੋਗ

  • @Karansingh-xu1pf
    @Karansingh-xu1pf Před 2 lety +1

    ਬਹੁਤ ਵਧੀਆ ਗੀਤ ਗਾਇਆ ਵਿਰਾਸਤ ਸਧੂ ਜੀ ਨੇ

  • @sarkar-e-khalsa5216
    @sarkar-e-khalsa5216 Před 2 lety +4

    ਨਾ ਭੁੱਲਣ ਯੋਗ 1984

  • @Avirajpartap898
    @Avirajpartap898 Před rokem +3

    Veere tere pairi hath laun nu dil karda , waheguru Teri lambi lambi umar karn

  • @HarrySingh-ch4sw
    @HarrySingh-ch4sw Před rokem

    ਇਸ ਤਰ੍ਹਾਂ ਦੀ ਲਿਖਤ 'ਤੇ ਗਾਇਕੀ ਕੋਈ ਜਾਗਦੀ ਜ਼ਮੀਰ ਵਾਲਾ ਹੀ ਕਰ ਸਕਦਾ ਹੈ ਜੀ 🙏🏻🙏🏻🙏🏻🙏🏻🙏🏻

  • @dil_di_likht9216
    @dil_di_likht9216 Před 2 lety +2

    ਇਸ ਤਰ੍ਹਾਂ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਹੀਲਾ ਸਦਾ ਕਰਦੇ ਰਹੋ🙏🙏🙏

  • @ramansingh1262
    @ramansingh1262 Před 2 lety +4

    Lyrics and voice give goosebumps. Tribute to Virasat Sandhu.
    Thanks for connecting us to our history 🙏🏻🙏🏻

  • @jaskaransidhu6445
    @jaskaransidhu6445 Před 2 lety +7

    Never forget 1984 😭😭😭

  • @baldeepbenipal2244
    @baldeepbenipal2244 Před 2 lety +1

    ਹਰ ਵਾਰ ਦੀ ਤਰ੍ਹਾਂ ਪੰਜਾਬੀ ਵਿਰਾਸਤ ਦਾ ਗੀਤ ਵਿਰਾਸਤ ਸੰਧੂ ਦੀ ਜ਼ੁਬਾਨੀ ❤️❤️❤️❤️❤️❤️

  • @Jaspalsingh-ho5cp
    @Jaspalsingh-ho5cp Před 2 lety +2

    ਮਾਝੇ ਨੇ ਬਹੁਤ ਖੁੱਸ ਗਵੱਯਾ ਹਾ

  • @manpreetdandiwal9564
    @manpreetdandiwal9564 Před rokem +3

    ਖੂਨ ਜਿੰਨ੍ਹਾ ਦਾ ਪਾਣੀ ਨਈ ਹੁੰਦਾ ਖ਼ੌਫ਼ ਉੁਨਾ ਦਾ ਹਾਣੀ ਨਈ ਹੁੰਦਾ

  • @jashandeepsinghgill1043
    @jashandeepsinghgill1043 Před 2 lety +15

    Never forget 1947 & 1984 🙏

    • @Venom70787
      @Venom70787 Před rokem

      Politics is horrible and they don't rest till they kill you for a cause.

  • @navsandhu9789
    @navsandhu9789 Před 2 lety +1

    ਤੇਰਾ ਕੋਈ ਵੀ ਗਾਣਾ ਨੀ ਮਾੜਾ ਸੰਧੂ ਸਾਬ 👍🏻

  • @ranjodhsingh4471
    @ranjodhsingh4471 Před 2 lety +1

    ਵਿਰਾਸਤ ਵੀਰੇ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਤੁਹਾਡੇ ਵਰਗੇ ਵੀਰ ਹੀ ਆਪਣੇ ਹੱਕਾਂ ਦੀ , ਸੱਚ ਦੀ ਤੇ ਚੜਦੀ ਕਲਾ ਦੀ ਗੱਲ ਕਰ ਸਕਦੇ ਆ । ਆਸ ਆ ਕੇ ਤੁਹਾਡੇ ਤੋਂ ਪ੍ਰੇਰਤ ਹੋ ਕੇ ਮੇਰੇ ਬਾਕੀ ਸਾਰੇ ਵੀਰ ਵੀ ਆਪਣੇ ਘਰ ਮੁੜ ਆਉਣ ,,,

  • @Kiratchahal7301
    @Kiratchahal7301 Před 2 lety +5

    ਜਿਉਦਾ ਰਹਿ ਬਾਈ 🙏🏻

  • @khalsasportsclubazizullapu7366

    Boh sohna likhya te gaya veer g waheguru ji khush tandrust chardikla ch rkhe 🙏🏻🙏🏻🙏🏻🙏🏻

  • @singhsidhu7861
    @singhsidhu7861 Před 2 lety +1

    ਬਹੁਤ ਵਧੀਆ ਗਾਣਾ ਗਾਇਆ ਪੁੱਤਰ ਸੁਣ ਕੇ ਬੱਚਿਆਂ ਨੂੰ ਵੀ ਇਤਹਾਸ ਦਾ ਪਤਾ ਲੱਗੇ

  • @ArshDeep-ft1mq
    @ArshDeep-ft1mq Před 2 lety +1

    ਬਹੁਤ ਸੋਹਣਾ ਵੀਰ
    ਏਦਾ ਹੀ ਸੱਚ ਲਿਖ ਕੇ ਗਾਉਂਦੇ ਰਹੇ ਵਾਹਿਗੁਰੂ

  • @GurpreetSingh-qu1hk
    @GurpreetSingh-qu1hk Před 2 lety +4

    I miss you deep and sidhu mooseala vir😞😞😰😰😞😞

  • @peace00289
    @peace00289 Před 2 lety +3

    Aaj de zmaane de sach likhna vi bhut vdi gal h waheguru mehar kare ❤️

  • @hardialsinghvairowal3300

    ਭਾਵੇਂ ਸਾਡਾ ਜਨਮ ੧੯੮੪ ਦਾ ਹੈ ਪਰ ਫਿਰ ਇੰਝ ਲਗਦਾ ਹੈ ਜਿਵੇਂ ਇਹ ਦਰਦ ਪਿੰਡੇ ਤੇ ਹੰਡਾਇਆ ਹੋਵੇ ਵਾਹਿਗੁਰੂ ਜੀ

  • @mobilecranesallheavylifter6953

    ਮੈਂ ਪਹਿਲਾਂ ਗਾਣੇ ਸੁਣਦਾ ਨਹੀਂ ਸੀ ਹੁਣ ਵਿਰਾਸਤ ਬਾਈ ਕਰਕੇ ਸੁਣਨ ਲੱਗ ਪਿਆ

  • @sukhpamali4961
    @sukhpamali4961 Před 2 lety +3

    NEVER FORGET 1984 ਬਹੁਤ ਵਧੀਆ ਵੀਰ 🙏🙏🙏

  • @gurjantsingh9744
    @gurjantsingh9744 Před 2 lety +10

    👍👍you are doing a fantastic work for our community....,...

  • @jeevandhiman7236
    @jeevandhiman7236 Před 2 lety

    ਵਾਹਿਗੁਰੂ ਹਮੇਸ਼ਾ ਏਦਾਂ ਹੀ ਕਲਮ ਨੂੰ ਲਿਖਣ ਦਾ ਬਲ ਦੇਵੇ 🙏🙏ਵੀਰ ਖਿੱਚੀ ਰੱਖ ਕਮ ਨੂੰ

  • @malkeetsingh9641
    @malkeetsingh9641 Před rokem +2

    Thudie warge singers di lod aa veer g Punjab nu ,jiyonda rh veer waheguru ji mehr krn🙏🙏

  • @veerpalkaurmaanju728
    @veerpalkaurmaanju728 Před rokem +3

    Really yours all songs very idealistic. countinue 👍👍👍

  • @bajindersingh8449
    @bajindersingh8449 Před 2 lety

    ਤੱਤੀਆਂ ਤਵੀਆਂ ਤੇ ਉਬਲਦੀਆਂ ਦੇਗਾਂ ਦੇ ਆਸ਼ਕਾਂ ਨੂੰ, ਸੀ ਨਾ ਕੋਈ ਖੌਫ ਦਿੱਲੀ ਦੇ ਟੈਂਕਾਂ ਦਾ ⚔️

  • @sukhjitsingh1933
    @sukhjitsingh1933 Před 2 lety +1

    ਬਹੁਤ ਵਧੀਆ ਵੀਰ ਜੀ 🙏

  • @navdeepsinghsingh9549
    @navdeepsinghsingh9549 Před 2 lety +3

    ਵਾਹਿਗੁਰੂ ਜੀ