Bhaine Meriye || Baldeep Brar || Gavy Sidhu || Rashpinder sroye|| Culture Kingdom || Sad Song 2018

Sdílet
Vložit
  • čas přidán 25. 08. 2024
  • Download / Listen Full Audio From
    Itunes - goo.gl/sEz225
    Saavn - goo.gl/DVUnbL
    Amazon - goo.gl/M5oWt7
    Title - Bhaine Meriye
    Singer : BALDEEP BRAR
    / baldeep.brar923
    Cast: Baldeep Brar, Sukhman Brar( / sukhmanbrarofficial , Chetan Brar( / chetan.brarkkp )
    Lyrics :Rashpinder Sroye (+919815428027)
    m.facebook.com...
    instagram-@rashpiindersroye
    Music : Gavy Sidhu
    Officia...
    A Film By-CULTURE KINGDOM
    Culture...
    Producer : Sandeep Singh (USA)
    Culture...
    Editing - TeamJSN
    Publicity Design: Dalbir Dhaliwal
    Director - Kanwaljeet Singh
    www.facebook.c...
    Label : Culture Kingdom
    Culture...
    For Ringtone Codes -
    Bhaine Meriye
    Airtel subscribers Dial 5432116643386
    Vodafone subscribers Dial 53710755768
    Idea subscribers Dial 5678910755768
    Tata Docomo subscribers sms SET 10755768 to 543211
    BSNL (North/West) subscribers sms BT 7175443 to 56700
    Special Thanks: Jag Jit (Sach De Ark)

Komentáře • 2,2K

  • @baljindersingh-bs1yv
    @baljindersingh-bs1yv Před 5 lety +261

    ਵੀਰ ਤੁਹਾਡੀ ਕਲਮ ਨੂੰ ਸਲਾਮ ਸ਼ਬਦ ਨਹੀਂ ਮਿਲ ਰਹੇ ਕਿ ਲਿਖਾ ਵਾਰ ਵਾਰ ਸੁਣ ਰਿਹਾ

  • @SukhchainSingh-lf5ek
    @SukhchainSingh-lf5ek Před 5 lety +316

    ਕੱਲਾ ਕੱਲਾ ਸ਼ਬਦ...ਵਾਹ ਸ਼ੁਰੂਆਤ ਹੀ ਕਿੰਨੀ ਸੋਹਣੀ..ਜਿਉਂਦੇ ਵੱਸਦੇ ਰਹੋ ਵੀਰਿਉ..ਦਿਲੋਂ ਦੁਆਵਾਂ ਪਰਮਾਤਮਾ ਖੂਬ ਤਰੱਕੀਆਂ ਬਖਸੇ ਤੁਹਾਡੀ ਕਲਮ ਤੇ ਅਵਾਜ਼ ਨੂੰ..ਹਰ ਭਰਾ ਦੇ ਦਿਲ ਦੀ ਦੁਆ...ਜਿੰਨੇ ਸ਼ਬਦ ਲਿਖਾਂ ਉਨ੍ਹੇ ਸ਼ਬਦ ਥੋੜੇ.

  • @Kaurpabla3495
    @Kaurpabla3495 Před 5 lety +88

    ਸ਼ੁਕਰ ਮੇਰੇ ਮਾਲਿਕਾ ਕਿਸੇ ਨੂੰ ਭੈਣ ਵੀ ਚੇਤੇ ਆਈ ।ਪਹਿਲਾ ਗੀਤ ਸੁਣਿਆ 🙏ਸਾਰੀਆਂ ਭੈਣਾਂ ਨੂੰ ਮੁਬਾਰਕਾਂ

    • @meharfaisal121
      @meharfaisal121 Před 5 lety +2

      fulvinder kaur behne ki lekhya tusi

    • @Kaurpabla3495
      @Kaurpabla3495 Před 5 lety +3

      Mehar Faisal veer ji ,
      Shuker mere malik kise nu bhen Chete aai ,pehla Geet sunia sarian Bhena nu mubarkan

    • @user-fj7kz4zr8b
      @user-fj7kz4zr8b Před 2 lety +2

      Sahi gall veere, rona aa gya mainu ta.

  • @inderjitsinghsekhon1978
    @inderjitsinghsekhon1978 Před 5 lety +38

    ਭੈਣ ਭਰਾ ਦਾ ਪਿਆਰ ਸਭ ਤੋਂ ਵੱਖਰਾ ਹੈ ,ਬਹੁਤ ਕੀਮਤੀ ਲਫਜ਼ਾਂ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

  • @jaggirampura555
    @jaggirampura555 Před 5 lety +205

    ਜਿਉਂਦੇ ਰਹੋ ਰਿਸ਼ਤਿਆਂ ਦੀਆਂ ਗੱਲਾਂ ਕਰਨ ਵਾਲਿਉ

  • @mukhtyarsingh5272
    @mukhtyarsingh5272 Před 5 lety +216

    ਭੈਣਾਂ ਤੋਂ ਬਗੈਰ ਘਰ ਸੁੰਨਾ ਸੁੰਨਾ ਲੱਗਦਾ ਹੈ।
    ਭੈਣਾਂ ਦੇ ਨਾਲ ਘਰ ਵਿੱਚ ਰੋਣਕਾ ਹੁੰਦੀਆ ਨੇ।
    ਬਹੁਤ ਵਧੀਆ ਗਾਇਆ ਹੈ ਵੀਰ ਨੇ song।

  • @NavjotSingh-bh3ol
    @NavjotSingh-bh3ol Před 5 lety +51

    ਪਹਿਲੀ ਵਾਰ ਕਿਸੇ ਨੇ ਇਹੋ ਗੀਤ ਗਇਆ ਰੂਹ ਖੁਸ਼ ਹੋ ਗਈ

  • @SinghSingh-vp8rp
    @SinghSingh-vp8rp Před 5 lety +51

    ਰੁਲਾ ਦਿੱਤਾ ਵੀਰੇ ਤੂੰ ਸਾਨੂ
    ਬਹੁਤ ਵਧਿਆ

  • @ravigujjar3810
    @ravigujjar3810 Před 5 lety +776

    pahli var kisse ne jikr keeta k bhaana v kuj hundia ne...aj tk bhen teh koi song nhi sunya...ah ganna es trah dah jisnu jeeni vaar sunya jave onhi vr cut ah..veera tuse jkr eh ganna khud leekha ja gaya hai....tuhanu diilo dhanwad ena kudiya cheedyaa de lyi apni gyaki pesh krn lyi...hets of u bro..... rabb tuhanu trakyi bkshe...aj diwali deh festival teh tuhade es geet ne mera pura din vadia bna tah.....🙏🌹🌺🌷🌸

  • @armaansangha5255
    @armaansangha5255 Před 5 lety +116

    ਬਾਈ ਇੱਦਾਂ ਹੀ ਲੱਗੇ ਰਹੋ ਚੰਗੇ ਗੀਤਾਂ ਨਾਲ
    ਮਾਣ ਆ ਆਪਣੇ ਭਰਾਵਾਂ ਤੇ
    ਬਲਦੀਪ ਬਾਈ ❤️
    ਗੁਰਪਰਤਾਪ ਬਾਈ
    ਗੈਵੀ ਬਾਈ 👍🏻👌🏻

  • @kalsigurdeep78
    @kalsigurdeep78 Před 5 lety +37

    🙏👌👍ਵੀਰੇ ਜੇਕਰ ਆਹਿ ਸੋਚ ਸਵਦੀ ਹੁੰਦੀ ਤਾਂ ਸਾਡੇ ਪੰਜਾਬ ਦਾ ਅਜ ਆ ਹਾਲ ਨਾ ਹੁੰਦਾ

  • @kuldeeppainter5719
    @kuldeeppainter5719 Před 5 lety +52

    ਲੱਚਰ ਗੀਤਕਾਰਾ ਦੇ ਮੂਹ ਤੇ ਚਪੇੜ ਮਾਰੀ ਹੈ ੲਿਸ ਗੀਤ ਨੀ . ਜਿੳੁਦਾ ਰਹਿ ਵੀਰ ਬਹੁਤ ਹੀ ਖੂਬ ਕੰਮ ਕੀਤਾ ਫੁੱਲ ਸਪੋਟ ਅਾ 🙏

  • @HAPPYTALKS
    @HAPPYTALKS Před 5 lety +151

    ਤਾਰੀਫ ਲੲੀ- *ਸ਼ਬਦਾਂ ਦੀ ਘਾਟ* ❤

  • @user-cz1qt3iz2f
    @user-cz1qt3iz2f Před 5 lety +268

    Mashook te taa har koi ga reha hai
    Behn lai gaun Vale virle hi hunde
    RESPECT AND FULL SUPPORT
    LUV U BRO

  • @preetjasmeet4339
    @preetjasmeet4339 Před 5 lety +51

    ਵਾਹ ਯਰ ਲਾਈਫ ਵਿਚ ਅੱਜ ਪਹਿਲੇ ਵੈਰੀ ਕਿਸੇ ਨੇ ਭੈਣ ਦਾ ਜਿਕਰ ਕੀਤਾ ਕੁਝ ਸਬਦ ਨਹੀਂ ਮੇਰਾ ਕੋਲ

  • @user-dx1mg2ut3u
    @user-dx1mg2ut3u Před 5 lety +11

    Eh ik respect aa hr kudi lyi.... Te bhut Sara pyar te duaavan.ne.... Hamesha khush rehn dheeyan... Ameen!!!!

  • @pb02walesardar31
    @pb02walesardar31 Před 5 lety +141

    ਬਹੁਤ ਖੂਬਸੂਰਤ। ਕੋਈ ਲਫ਼ਜ਼ ਨਹੀ ਤਾਰੀਫ਼ ਲਈ.ਦਿਲ ਦੀਆਂ ਗਹਿਰਾਈਅਾਂ ਤੋਂ ਤੁਹਾਡਾ ਸ਼ੁਕਰੀਆ ਏਨੀ ਵਧੀਆ ਗਾਇਕੀ ਪੇਸ਼ ਕਰਨ ਲਈ

  • @PrabhGill_PB04
    @PrabhGill_PB04 Před 5 lety +87

    ਸਮਝ ਨਹੀਂ ਆ ਰਹੀ ਕਿ ਕੀ ਲਿੱਖ ਕੇ ਆਵਦੀਆਂ ਭਾਵਨਾਵਾਂ ਵਿਅਕਤ ਕਰਾ, ਇੰਨਾ ਕੁ ਲਿਖਣ ਲਈ ਵੀ ਪਤਾ ਨਹੀ ਕਿੰਨਾ ਟਾਈਮ ਸੋਚਿਆ।। ਤਾਰੀਫ ਲਈ ਕੋਈ ਲਫ਼ਜ਼ ਹੀ ਨਹੀ ਹੈ।।

  • @simran009
    @simran009 Před 4 lety +34

    Jehda apani Behan by pyarr Karda like Karu 👇👇👇

    • @harmankaur5398
      @harmankaur5398 Před 4 lety

      Mera v mnn ni lgda bhen Bina marriage ho gyi 😢😢😢

  • @gursimarkaur03
    @gursimarkaur03 Před 3 lety +4

    ਬਹੁਤ ਵਧੀਆ ❣️ ਕੋਈ ਲਫ਼ਜ਼ ਨਹੀਂ ਤਾਰੀਫ਼ ਕਰਨ ਨੂੰ
    ਅੱਜ ਦੇ ਯੁੱਗ ਵਿੱਚ ਮਸ਼ੂਕ ਤੇ ਹਥਿਆਰਾਂ ਦੇ ਗੀਤ ਹਰ ਕੋਈ ‌ਗਾ ਰਿਹਾ ‌,
    ਪਰ ਇਸ ਤਰ੍ਹਾਂ ਦੇ ਵਧੀਆ ਗੀਤ ☺️ ਕੋਈ ਕੋਈ ਹੀ‌ ਗਾਂ ਦਾ
    RESPECT AND LUV U BRO 🥰🥰

  • @jasvirkulvir
    @jasvirkulvir Před 5 lety +29

    ਕੲੀ ਵਾਰੀ ਸੁਣ ਲਿਅਾ.. ਬਹੁਤ ਚੰਗਾ ਲਗਦਾ.. ਵਟਸਅੈਪ ਤੇ ਵੀ ਵਾਧੂ ਸ਼ੇਅਰ ਕਰਤਾ.....

  • @ammymaan9338
    @ammymaan9338 Před 5 lety +86

    ਕੀ ਲਿਖਾਂ ਵੀਰੇ...ਗੀਤ ਦਿਲ ਚ ਉਤਰ ਗਿਆ ਵਾਰ ਵਾਰ ਸੁਣ ਰਿਹਾ....ਬਹੁਤ ਖ਼ੂਬਸੂਰਤ ❣️❣️❣️ ਭਾਗਾਂ ਵਾਲੀ ਮਾਂ ਦਾ ਪੁੱਤਰ ਓ ਵੀਰੇ ਤੁਸੀਂ ਜੀਓ👌🏻❣️

  • @simranjeetkaur8651
    @simranjeetkaur8651 Před 4 lety +40

    ਅੱਜ ਦੇ ਯੁੱਗ ਵਿੱਚ ਇਹ ਗਾਣਾ ਸੁਣ ਕੇ ਰੂਹ ਖੁਸ਼ ਹੋਗੀ...❤

  • @akscorpionpari4040
    @akscorpionpari4040 Před 5 lety +2

    Pehli var sister bare gal kiti e song vich..par eda da pyar real life vich kithe milda pta nhi..purane time vich sister nu bht pyar milda hoega par aaj kal kite dekhea nhi mai te..par jisnu v veer da pyar milea hoega oh te bht kismat walia hi kudia hongia..rabb eho je veera nu lambi umra lawe..dhanvaad jo bhain te gana bnaea tusi..🙏👏👏👏👏👍👍👍

  • @jgillsardulewala2404
    @jgillsardulewala2404 Před 5 lety +92

    ਬਹੁਤ ਵਧੀਆ ਕਲਮ ਐ ਵੀਰ ਤੇ ਆਵਾਜ ਵੀ ਜਿਉਦੇ ਵੱਸਦੇ ਰਹੋ ਵੀਰ ਰੱਬ ਮੇਹਰ ਕਰੇ

  • @guriguri7525
    @guriguri7525 Před 5 lety +5

    ਬਾੲੀ ਅੈਨਾ ਸੋਹਣਾ ਗੀਤ ਅਾ ਕਿ ਤਰੀਫ.ਕਰਨ ਲੲੀ ਸ਼ਬਦ ਨੀ ਹੈਗੇ, ਤੁਸੀਂ ਸਬੂਤ ਓਂ ਕਿ ਪੰਜਾਬ ਚ ਵਧੀਅਾ ਕਲਾਕਾਰ ਵੀ ਹੈਗੇ ਨੇ...
    ਪ੍ਰਮਾਤਮਾ ਮਿਹਰ ਕਰੇ , ਤਰੱਕੀ ਬਖ਼ਸ਼ੇ ਬਾਬਾ

  • @AvtarSingh-nt3dy
    @AvtarSingh-nt3dy Před 5 lety +8

    ਬਹੁਤ vdiya bro dil khus krta ਤੇਰੇ ਵਰਗੀ awaj ty ਗੀਤਕਾਰੀ howe ਸਮਾਜ . Ch ਬੁਰਾਈ ਖਤਮ ਹੌਜੁ tx bro ehhh Song sanu den layiii love u aa dilooo veere

  • @sukhmansukh6680
    @sukhmansukh6680 Před 5 lety +14

    ਬਹੁਤ ਖੂਬ 👌✊ ਵਾਹਿਗੁਰੂ ਜੀ ਮਿਹਰ ਕਰਨ 👍

  • @rktvpunjab
    @rktvpunjab Před 5 lety +35

    ਮੇਰੇ ਕੋਲ ਕੋਈ ਸ਼ਬਦ ਨੀ ਹੈਗੇ ਬਾਈ ਭੈਣਾਂ ਨੂੰ ਕਹਿਣ ਲਈ ਪਰ ਫਿਰ ਵੀ ਬਹੁਤ ਵਧਿਆ ਸੋਚ ਤੇ ਲੈਕੇ ਜਾਂਦੀ ਆ ਇਹ ਵੀਡੀਓ👌👌👍👍

  • @user-it3xk7xk4c
    @user-it3xk7xk4c Před 5 lety +32

    ਖੁਸ ਰੱਖੀ ਰੱਬਾ ਹਮੇਸਾ ਭੈਣ ਮੇਰੀ ਨੂੰ
    ਸੁੱਖ ਸਾਰੇ ਮੇਰੇ ਵੀ ਉਹਦੇ ਨਾਂ ਕਰਦੇ
    ਲੰਮੇਰੀ ਉਮਰ ਬਖਸੀ ਉਹਨੂੰ
    ਚਾਹੇ ਮੇਰੇ ਆਲੀ ‘ਚੋ ਦਿਨ ਘੱਟ ਚਾਰ ਕਰਦੇ
    ❤️❤️❤️❤️❤️

  • @Rajeshmeena-id9pn
    @Rajeshmeena-id9pn Před 4 lety +2

    reguler 50 baar sun lya ta vi dil ni barda .......veer ji bhutsona gya h tusi ...waheguru ji meher kre tode te.....

  • @sukhdeepkumar4929
    @sukhdeepkumar4929 Před 5 lety +11

    Sadde nebour CH 1 jawan kuri death ho c 2 months before 20 year's old is song nu sun k usdi yaad as gai waheguru Ji kadi kishe di bhain apne veer to door na hove

  • @pindadecharche2813
    @pindadecharche2813 Před 5 lety +209

    Dislike ਕਰਨ ਵਾਲੇ ਇਹੋ ਜਿਹੇ ਕਜਂਰਾ ਨੂੰ ਨਾਂ ਅਕਲ ਆਉਣੀ ਨਾਂ ਹੀ ਅਵੇਗੀ

  • @satinanglewala1414
    @satinanglewala1414 Před 5 lety +60

    ਬਹੁਤ ਵਧੀਆ ਵੀਰ ਕੋਈ ਸ਼ਬਦ ਨਹੀਂ ਏਨਾਂ ਸ਼ਬਦਾਂ ਲਈ... ਪਰਮਾਤਮਾ ਤਰੱਕੀ ਬਖਸ਼ੇ।
    "ਮੌਜ਼,ਮੇਲੇ,ਰਸਮ ਤਿਉਹਾਰ ਜਿਹੇ
    ਸਭ ਕੁੜੀਆਂ ਦੇ ਇੰਤਜ਼ਾਰ ਜਿਹੇ।
    ਵੀਰੋ ਦੇ ਦਿਉ ਜੋ ਵੀ ਸਰਦੈ ਵੇ,
    ਸਾਡਾ ਮੰਗਣ ਨੂੰ ਦਿਲ ਕਰਦੈ ਵੇ।

    • @bablichauhan972
      @bablichauhan972 Před 4 lety

      Punjab S iI’m irlekh Literature-History and present ik

  • @lakhbirkaur5944
    @lakhbirkaur5944 Před 5 lety +1

    ਗੀਤ ਨੂੰ ਸੁਣ ਆਪਣਾ ਬਚਪਨ ਯਾਦ ਆ ਗਿਆ ਜਦੋਂ ਅਸੀਂ ਚਾਰ ਭੈਣ ਭਰਾ ਕੱਚੇ ਵਿਹੜੇ ਵਿੱਚ ਖੇਡਦੇ ਤੇ ਲੜਦੇ ਮੰਨਦੇ ਸੀ। ਸਾਰੇ ਭੈਣ ਭਰਾ ਇਸ ਤਰ੍ਹਾਂ ਹੁੰਦੇ ਨੇ ਫਿਰ ਅਜਿਹੇ ਸਾਰਥਿਕ ਗੀਤ ਨੂੰ dislike ਨਹੀਂ ਕਰਨਾ ਚਾਹੀਦਾ, ਮਸਾਂ ਇਹੋ ਜਿਹੇ ਗੀਤ ਸੁਣਨ ਨੂੰ ਮਿਲਦੇ ਹਨ।

  • @INDIAN_TJ
    @INDIAN_TJ Před 5 lety +20

    Millions like👍👍👍👍👍..........
    Super nice song with nice voice and very emotional song with God Gift Sweet Sister,s memories.God Bless you whole team.

  • @jigrepunjabiande
    @jigrepunjabiande Před 5 lety +68

    ਸੱਚੇ ਪਾਤਸ਼ਾਹ ੲਿਹਨਾਂ ਵੀਰਾਂ ਨੂੰ ਹੋਰ ਹੋਰ ਅੱਗੇ ਲੈਕੇ ਜਾਣਾ, ,ਬਹੁਤ ਸਾਰਾ ਪਿਅਾਰ ਯਾਰ ਤਹਾਨੂੰ, ਸ਼ਬਦ ਹੈ ਨੀ ਮੇਰੇ ਕੋਲ਼ ਕਿੰਨਾਂ ਸੋਹਣਾ ਸਭ ਕੁਝ,,,

  • @pinkipardhan4265
    @pinkipardhan4265 Před 5 lety +76

    I can't stop my tears after watching this song too beautiful ji .😢😢🙏🙏🙏🙏🙏🙏👌👌👌👌👌

    • @manjitsingh6774
      @manjitsingh6774 Před 5 lety +2

      Pinki ji very nice song. Dear sister dnt tears. Jive sister song vich dikhai hai acting krde. Eda diya hon har sisters. Ta kya baat hai. But aj kl ph hath vich. 24 hrs wtsap. Fb. Ins. And other etc. Shamefull these girls

    • @armaanjotsingh4822
      @armaanjotsingh4822 Před 4 lety +2

      I agree with manjit bro

    • @satgursingh7228
      @satgursingh7228 Před 4 lety +2

      Behan veere di jaan hundi aa eh song sun k rona Kyo na aunda

  • @jazd2634
    @jazd2634 Před 2 lety +1

    ਬਹੁਤ ਸੋਹਣਾ ਗੀਤ
    ਰੱਬਾ ਅੱਜ ਫੇਰ ਮਾਂ ਜਾਈ ਚੇਤੇ ਕਰਾ ਦਿੱਤੀ ❤

  • @jagwindersingh_cyclist
    @jagwindersingh_cyclist Před 4 lety +2

    ਵੀਰ ਗੀਤ ਦੀ ਸਤਰਾਂ ਤੇ ਆਵਾਜ਼ ਦਿਲ ਨੂੰ ਰੁਵਾ ਗਈਆਂ ❤ਵਾਹਿਗੁਰੂ ਜੀ ਕਿਸੇ ਭੈਣ ਭਰਾ ਨਾਲ ਇਸ ਤਰ੍ਹਾਂ ਨਾ ਹੋਣ ਦੇਵੇ😞🙏

  • @arvindersingh3538
    @arvindersingh3538 Před 5 lety +32

    ਸ਼ਾ-----ਬਾ-----ਸ਼ ਬਾਈ ਜੀ ,ਧੁਰ ਅੰਦਰੋਂ ਅਸੀਸ----ਨਿਕਲਦੀ ਹੈ ,ਵਾਹਿਗੁਰੂ ਜੀ ,ਇਹਨਾਂ ਬਾਈਆਂ ਨੂੰ ਚੜ੍ਹਦੀ ਕਲਾ ਬਖਿਸ਼ਓ ਜੀ🙏🏻

  • @MahiBhleria
    @MahiBhleria Před 5 lety +202

    4 days and only 11k views....still we blame singers for vulgar songs......j ehde ch v nasha te hathyar hunde ta 11k di bjaye 11m ho janda.
    Shame on us

  • @FatehSingh-fv6ip
    @FatehSingh-fv6ip Před 4 lety +1

    ਜ਼ਿਨੀ ਸਿਫ਼ਤ ਕਰਾਂ ਓਨੀ ਥੋੜੀ, ਰਿਸ਼ਤਿਆਂ ਦੀ ਗੱਲ ਕੀਤੀ ਵੀਰ ਧੰਨਵਾਦ

  • @jdgaming5720
    @jdgaming5720 Před 3 lety

    Salute aa veere kalam nu shukar aa kise ne bhen teh vi song gayaa nahi Tah ajj kal kudiya nu sirf Geeta ch kudiya in galt hi represent kita janda aa God bless you

  • @amarjitkaur1851
    @amarjitkaur1851 Před 5 lety +3

    ਕੋਈ ਅਲਫਾਜ਼ ਨਹੀਂ ਵਡਿਆਈ ਦੇ ਲੲੀ.... ਬਹੁਤ ਬਹੁਤ ਵਧੀਆ ਲਿਖਿਆ ਜੀ 🙏🙏👌👌👌👌 ਵਾਹਿਗੁਰੂ ਹਮੇਸ਼ਾਂ ਮੇਰਿਆਂ ਭਰਿਆ ਹੱਥ ਰੱਖੇ 🙏🙏......

  • @harrydhaka446
    @harrydhaka446 Před 5 lety +13

    veere tuu tan ghr de hi ruvate ki gll tu c gholiyr waleya ne thanya va ki rovaona hi h .... veere rabbb lmiyaa umraaa bkshyeee bhut sohna gana. gya tera rona hi 10000000 ene view mngda va yrrr koii shbd ni baldeep veere jdo aya gholiye milna veere tenu ek reez ji ho gyi h dil ch😘😘😘😘😊

  • @HardeepSingh-br1ku
    @HardeepSingh-br1ku Před 5 lety +28

    Nice song sidhu mosewale sikh es veer tou love you all sister

  • @pavanjotarmangrewalmansura4868

    Thank you veere tu bhein nu pyar ditta ,. Ajj kal ta bheina nu bojh samjhde aa veer ..

  • @rajwinderkaur7895
    @rajwinderkaur7895 Před 5 lety +39

    This song wonderfully depicted brother and sister love.

  • @hunnybadshah823
    @hunnybadshah823 Před 5 lety +17

    Extraordinary people are there to sing and write about a sister!!! Havn't words to explain more. May God excel you in your future onwards. 💪💪

  • @SukhwinderSingh-jp7by
    @SukhwinderSingh-jp7by Před 2 lety +1

    Sachi boot rona onda aa 😭😭😭 veer te bebe bapu nu yaad krke thx boot nyc song a

  • @mandeepbrar8837
    @mandeepbrar8837 Před 5 lety +47

    jado koi ghatia bande nal veah ho jan picho kudi di zindagi khrab hundi aa ta sab to jyada dukh kudi de bhra nu hunda.

  • @user-pankajdehradun456
    @user-pankajdehradun456 Před 5 lety +69

    😭😭😭਼ਇਹੋ ਜਹਾ ਸੱਚ ਸੁਣਿਆ ਕਰੋ ਵੀਰੋ।

  • @baljindersinghkhalsa5589
    @baljindersinghkhalsa5589 Před 5 lety +7

    ❤ਬਹੁਤ ਸੋਹਣਾ ਕੋਈ ਸ਼ਬਦ ਨਹੀ ❤

  • @khajansingh5844
    @khajansingh5844 Před rokem +1

    ਗੀਤ ਦੈ ਬੋਲ ਦਿਲ ਨੂੰ ਟੁਬਦੇ ਆ ਪਰ ਜੋ ਕੁੜੀ ਇਸ ਗੀਤ ਵਿਚ ਮੋਡਲ ਆ ਉਸ ਨੇ tic tok ਤੇ ਜੋ ਗੰਦ ਪਾਇਆ ਉਹ ਵੇਖਣ ਤੇ ਸੁਨਣ ਤੋ ਬਾਹਰ ਆ ਉਹ ਵੀ ਪਾਕਿਸਤਾਨੀਆ ਨਾਲ ਸਦਾ ਲਾਇਵ ਗੰਦ ਪਾ ਰਹੀ ਆ।

  • @ramandeep5615
    @ramandeep5615 Před 4 lety +6

    Mai salute krdi aw veere Teri klm nu brother very nyc superb lyrics and ur voice heart ❣touching seriously

  • @mslmanjot1221
    @mslmanjot1221 Před 5 lety +6

    Koi word ni veere mere kol es song layi kuch kehn layi.. Sachi rawa dita... Hats of all team... Nd best wishes for upcoming songs

  • @GurmeetKaur-de9lk
    @GurmeetKaur-de9lk Před 5 lety +4

    Heart touching song veere sachi rona aa gya dekh k baba g tuhanu hamesha khush rakhen🙏🙏🙏🙏 keep it up👍👍👍👍👍👍👍👍

  • @nostrix1181
    @nostrix1181 Před 5 lety

    Vry nice song veer ji,,thank u sade ਭੈਣਾ lye kuj ਲਿਖਣ ਲਈ,, thank u sooo much,,

  • @gurjeetsingh2173
    @gurjeetsingh2173 Před 5 lety +3

    Veere ..bhain de chle jan to bad bhabhi te a jandi a ghr ..pr a c jive apnia bhaina nal lad de ghulde a ...ja bhain di godhi ch maa wang sir rakh k gusse hunde te Manaune a ..eh a c bhabhi nal kade v nai kr skde ..che bhabhi kini v nek dil te changi hove...
    Bhain bina dunia e suni ho jandi a
    ..bai bhain te bhra bhut goohda rishta...smbhal k Rokhan wala..God bless bro

  • @cricketlover3454
    @cricketlover3454 Před 5 lety +10

    Veeere thnx yr bohat shona song akha ch hanju aa ge yr...

  • @kewalmoonak3363
    @kewalmoonak3363 Před 5 lety +3

    ਵਾਹ ਜੀ ਵਾਹ,
    ਦਿੱਲੋਂ ਸਲੂਟ ਐ ਬਲਦੀਪ ਬਰਾੜ ਜੀ ਪੂਰੀ ਟੀਮ ਨੂੰ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ,,,,,💐🙏🙏🙏

  • @hrjtksidhudandiwal
    @hrjtksidhudandiwal Před 2 lety +1

    Very emotional .....8 march nu asc v apni choti bhain kho baithe ..bhut yad aundi a ohdi

  • @sandeepsandeepkhiva3361
    @sandeepsandeepkhiva3361 Před 3 lety +1

    Salute a vere tanu tuhadi kalm nu 👌👌👌

  • @harmandeepkaur398
    @harmandeepkaur398 Před 5 lety +7

    God bless you veere. God bless the whole team who made great efforts to do this song . Bhut sohne shabad! Bhut mithi awaz te bhen bhra de zazbaat 🤗
    Tuhde warge singers punjab nu bhut agey laike ja skde ney. Keep it up bro 🙏🏻🙏🏻🙏🏻🙏🏻

  • @shaanepunjabvlogs
    @shaanepunjabvlogs Před 5 lety +3

    ਕਿਤਨਾ ਸੁੰਦਰ ਕਿਤਨਾ ਪਿਆਰਾ ਯੇ ਸਾਰਾ ਸੰਸਾਰ ਹੈ, ਇਸ ਸੰਸਾਰ ਮੇਂ ਸਭ ਸੇ ਪਿਆਰਾ ਭਾਈ ਬਹਿਨ ਕਾ ਪਿਆਰ ਹੈ

  • @monikasihag9117
    @monikasihag9117 Před 4 lety +1

    Haye rbba bhot hi sohna song aa.. Heart touching song, lyrics and video.. 👌 👌 👌 👌 eida de song ghat hi milde aa.. Writer te singer nu slaam 🙏🙏

  • @salonijaiveer448
    @salonijaiveer448 Před 5 lety

    Bht Sohna song gaya veere.... Rbb Tainu lambi umr deve... Meri 26saal de Bhen di death hoi aa three month phla Jdo v eh song sun di aa bht yaad aundi aa ohdi.....

  • @EntertainmentFitnessWorld
    @EntertainmentFitnessWorld Před 5 lety +10

    No words veereyo.. Ehoje gaane kithe sunan nu milde ajj kall.. 🙏

  • @muneshdevi6192
    @muneshdevi6192 Před 5 lety +13

    One of the finest songs I ever watched.....Very nice lyrics and the voice is superb!
    We need more songs like this. Our society can learn a lot from such songs!

  • @khush0726
    @khush0726 Před 2 lety +1

    ...Kinna hi dard bhareya hoyea geet ch................

  • @Creator91
    @Creator91 Před 5 lety +45

    ਇਹ ਅਪਬੀਤੀ ਲੱਗਦੀ ਆ ਮੈਨੂੰ

  • @karmjeetkaur2657
    @karmjeetkaur2657 Před 5 lety +17

    No words, just great appreciation. 🙏🙏👍👍👌👌💌💌💌💌💌

    • @vindersingh3803
      @vindersingh3803 Před 5 lety +1

      sister mere sister de death ho gei a bht yaad aunde a sister

  • @user-it3xk7xk4c
    @user-it3xk7xk4c Před 5 lety +3

    Ik ik lafaj nu slam veer 🙌🏻
    Bhot hi shona song
    Dilo ron nikl onda sun ka
    God bless you y 🙌🏻🙏🏻🙏🏻

  • @user-of7wm9uf2v
    @user-of7wm9uf2v Před 4 lety

    ਬਹੁਤ ਹੀ ਸੋਹਣਾ ਗੀਤ ਤੇ ਵੀਡੀਓ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਕਿਸ ਤਰ੍ਹਾਂ ਬਿਆਨ ਕਰਾਂ ਵੀਰੇ ਗੁਰੂ ਆਪ ਨੂੰ ਤਰੱਕੀ ਬਖਸ਼ੇ

  • @manjindergogi5975
    @manjindergogi5975 Před 2 lety +5

    ਵੀਰੇ ਬਹੁਤ ਸੋਹਣਾ ਲਿਖਿਆ ਦਿਲ ਨੂੰ ਲੱਗ ਗਿਆ ਗੀਤ ਵੀਰੇ ,ਪਰਮਾਤਮਾ ਥੋਨੂੰ ਤਰੱਕੀਆ ਬਖਸ਼ੇ🙏

  • @deepkaur2875
    @deepkaur2875 Před 5 lety +14

    V emotionally song baut vdia lghia song sun k bro sis luv represent kita 😍😘 luv uu bros nd miss uu 😍😘

  • @ninderpalbrar420
    @ninderpalbrar420 Před 5 lety +7

    ਸਮਝ ਨੀ ਆ ਰਹੀ ਕੀ ਿਲਖਾਂ
    ਬਸ ਿਲਖਣ ਵਾਲੀ ਕਲਮ ਤੇ ਉਸਨੂੰ ਅਵਾਜ ਦੇਣ ਵਾਲੇ ਵੀਰ ਨੂੰ ਸਲਾਮ

  • @satgursingh7228
    @satgursingh7228 Před 4 lety +1

    Veere ajj 385 din ho gye ne mere veere nu mile nu pta ni hun kdo veere nal millugi me miss you so much veere pr baba ji hege ne oh menu mere veere tak zaroor le k jange waheguru ji

  • @kirandeepkaur3574
    @kirandeepkaur3574 Před 5 lety +1

    ਰਿਸ਼ਤਿਅਾ ਨੂ ਹੋਰ ਤਰੱਕੀ ਚ ਲੈ ਜਾਨ ਏਹੋ ਜਹੇ ਵਿਚਾਰ

  • @rajdeepsingh9194
    @rajdeepsingh9194 Před 5 lety +10

    bht sohna geet ji,gud work culture kingdom,baldeep veera,rashpinder veera,jagjit veera,,,

  • @parmindersingh6510
    @parmindersingh6510 Před 5 lety +3

    Koi shabad hi ni veere rawaun ala geet a inj lagda jiwe sach di kahani hundi a teri awaaz te acting nu salaam veere tu pehla banda jehne eho jhe time ch koi vadia tabbar ch baithke sun ala gaana banaya.May GOD bless you

  • @harunbadshah351
    @harunbadshah351 Před 3 lety

    ......❤️❤️kaya baat hai salam hai is singer ko .....❤️❤️dil jit liya is song ne ...🥰🥰

  • @SandeepKaur-kl5hv
    @SandeepKaur-kl5hv Před 4 lety

    ਜਿਊਦੀ ਰਹੀ ਵੀਰਾ,,ਬਹੁਤ ਸੋਹਣਾ ਲਿਖਿਆ ਤੇ ਗਾਇਆ,,ਪਰ ਜਿਸ ਘਰ ਕੁੜੀ ਖੂਸ਼ ਨਹੀ,,ਉਥੋਂ ਲੈੈ ਆਊਣਾ ਚੰਗਾ😏

  • @devvirk5057
    @devvirk5057 Před 5 lety +4

    Aah song bhut vdiya ae veere ...dil nu touch kita sidha...vaar vaar aah song sunan nu dil krda .... Jini vaar aah song sundi aa oni vaar hi roni aa ...bhn bhra da rista duniya de sareya risteya nLo sachi hunda aw..ladai v hundi aa but ik duje bina reha v nhi jada...jina tym veer ghre na aa jave dil nu hol hi pede rhde aa..waheguru tuhanu lmi umr dve nd tuhanu hor taraki dve ta k tusi eve de hor song v likh sko te gaa sko...i love u brooo.....u r song too good..i m big fan of u...

  • @zerobase4127
    @zerobase4127 Před 5 lety +18

    #ਬਹੁਤ ਸੋਹਣਾ ਲਿਖਿਆ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਵੱਡੇ ਵੀਰ ਨੇ ਤੇ ਪੇਸ਼ਕਾਰੀ ਵੀ ਲਾਜਵਾਬ ਹੈ।ਬਹੁਤ ਸਾਰਾ ਸਤਿਕਾਰ ਸਾਰੀ ਟੀਮ ਲਈ🌹💟

  • @jotgrewalmakeupartist
    @jotgrewalmakeupartist Před 3 lety

    ਜਿਨਾ ਮਰਜੀ ਸੁਣੋ ਮਨ ਨੀ ਭਰਦਾ ਇਸ ਗੀਤ ਤੋਂ 🙏

  • @anmolkaur4087
    @anmolkaur4087 Před 4 lety +1

    Bhot sohna song aaa vr jiii
    Salute aaaa tuhanu vera. Great respect 4 u.

  • @swaranjassi9841
    @swaranjassi9841 Před 5 lety +12

    I miss u sister👭

  • @amandeepkaur3395
    @amandeepkaur3395 Před 5 lety +3

    Dislike👎karn valea nu ki takleef ho sakdi ea...rab janda.....but vere tu boht shona gayea wa🥰😘🥰god bless u vere..rab tere verga vera har ek bahn nu dave👐🙌

  • @Soni-vv1ye
    @Soni-vv1ye Před 4 lety

    ਬਹੁਤ ਹੀ ਬਧਿਐ ਵੀਰ ਜੀ ਭੈਣਾਂ ਬਿਨਾਂ ਕੋਈ ਰਿਸਤਾ ਹੀ ਕੋਈ ਅਜਿਹਾ ਨਹੀਂ ਵੀਰਾ ਬਹੁਤ ਹੀ ਵਧੀਆ ਢੰਗ ਨਾਲ ਭੈਣ ਯਾਦ ਕੀਤਾ ਏ

  • @kh-rh9wh
    @kh-rh9wh Před 4 lety +1

    😭😭peka pind kadi ni bhulda dhiya nu chahe o lakh sukhi hon sohre ghar..bahut der waad koi song suniya bhain te bhraa da 😭

  • @ashokbanger9400
    @ashokbanger9400 Před 5 lety +16

    I miss u myy veer g ... Realy storyy ... Bhut fight hundi c sadii ...😭😭

  • @surindermander8931
    @surindermander8931 Před 5 lety +3

    Bohat vdia...Song aa..Apnia feelings show krn lai mere kol koi word ni..eme hi sohne geet gaaunde rho..Rabb tuhanu tarakia bakshe

  • @happysinghusa5050
    @happysinghusa5050 Před 2 lety +1

    Choti prinshu bhen nu hr sah bhut sara ehna sara kinha sara lv u soooooo much mere to jinde ji kde door na hovi always miss u choti🥰🥰🥰🥰🤗🤗🤗

  • @kiraninnetherlands8829
    @kiraninnetherlands8829 Před 5 lety +1

    Meria rabba.. har phain nu khush rakhii .. 🙏🙏🙏

  • @sudhirwattssudhirwatts3990

    Ess gaane noo millions ch like milne chahide nr superb song👍👍

  • @bloggerboy_Ds
    @bloggerboy_Ds Před 2 lety +2

    Bhai sachi yar jo jo is song me dikaya gya lgata hai meri story us ki gyi hai
    Superb quality and super song 💯💯💯💯💯😢

  • @MadhuSharma-iy6mt
    @MadhuSharma-iy6mt Před 2 lety +1

    ਅਜ ਕਲ ਵੀਰੇ ਭੁਲ ਗਏ ਭੈਣਾਂ ਨੂੰ 🙁

  • @jashandeepsinghbrar1128
    @jashandeepsinghbrar1128 Před 5 lety +3

    ਪਿਆਰ ਆ ਬਾਈ ਸਾਰਿਆਂ ਨੂੰ, ਬਹੁਤ ਸੋਹਣਾ ਗੀਤ ❤