Pani Te Kudiyan (4K) - Baldeep Brar Ft. Gavy Sidhu | Culture Kingdom 2018

Sdílet
Vložit
  • čas přidán 25. 08. 2024
  • Culture Kingdom and Gurpartap Singh Proudly Presents
    Download / Listen Full Audio From
    Hungama - goo.gl/g3K4MJ
    Saavn - goo.gl/BJGQR5
    Amazon - goo.gl/NycnkW
    Raunka - goo.gl/Ubqsoq
    Gaana - goo.gl/rgvDPN
    Wynk - goo.gl/4nHB1J
    Song - Pani Te Kudiyan
    Singer : BALDEEP BRAR
    / baldeep.brar923
    Cast: Baldeep Brar, Sukhman Brar, Chetan Brar
    / sukhmanbrarofficial
    Lyrics : Jagjit
    Music : Gavy Sidhu
    Officia...
    Producer : Gurpartap Singh, Sandeep Singh (USA)
    Culture...
    DOP - Gourav Luther
    Editing - Grading - VFX - VIDEO PENGUIN
    Associate - Sophia Rollan
    Assistant Director - Sant parkas, lakshay, garry sahota
    Make Up - Deep Makeover
    Publicity Design: Deep Bawa
    Directors - Deep Bawa & Shipan Mishra
    / directordeepbawa
    / shipanmishra786
    Label : Culture Kingdom
    Culture...
    Special Thanks - Sach De Ark (Book)
    Digital Partner - Bull18 [ Bull18]
    For Ringtone Codes -
    Pani Te Kudiyan
    Airtel subscribers Dial 5432116564779
    Vodafone subscribers Dial 53710587904
    Idea subscribers Dial 5678910587904
    Tata Docomo subscribers sms SET 10587904 to 543211
    BSNL (North/West) subscribers sms BT 7144277 to 56700

Komentáře • 888

  • @CultureKingdom
    @CultureKingdom  Před 6 lety +233

    ਧੰਨਵਾਦ ਜੀ ਸਭ ਦਾ ਤੁਸੀ ਸਾਡੇ ਏਸ ਕੰਮ ਨੂੰ ਵੀ ਪਹਿਲਾ ਵਾਲੇ ਗੀਤ ਦੀ ਤਰ੍ਹਾਂ ਿਪਆਰ ਦਿੱਤਾ, ਅਸੀ ਪੂਰੀ ਪੂਰੀ ਕੋਸ਼ਿਸ ਕਰਾਗੇ ਿਕ ਏਸ ਗੀਤ ਨਾਲ ਦੇ ਗੀਤ ਤੁਹਾਡੇ ਸਭ ਸਾਹਮਣੇ ਪੇਸ਼ ਕਰਿਏ ਜੋ ਤੁਸੀ ਘਰ ਪਰਿਵਾਰ ਿਵੱਚ ਬੇਠ ਕੇ ਸੁਣ ਤੇ ਵੇਖ ਸਕਦੇ ਹੋ ।
    ਧੰਨਵਾਦ ਜੀ - ਕਲਚਰ ਿਕੰਗਡਮ

  • @SajanLopon
    @SajanLopon Před 6 lety +75

    ਦਿਲ ਨੂੰ ਛੂਹ ਗਏ ਬੋਲ ਤੇਰੇ ਬਾਈ ਧੰਨਵਾਦ ਕੋਈ।ਤਾਂ ਹੈ ਨਹੀ ਤਾਂ ਅੱਜ ਕੱਲ ਪੈਸੇ ਲਈ ਹੀ ਗਾਉਦੇ ਨੇ

  • @surinderaulakh8817
    @surinderaulakh8817 Před 6 lety +79

    ਜੀਉ ਬਲਦੀਪ ਬਰਾੜ ਵੀਰ ਜਿਉਂਦੇ ਰਹੋ ਰੂਹ ਖੁਸ਼ ਕਰਤੀ ਜੇ ਮੁਬਾਰਕਾਂ ਸਾਰੀ ਟੀਮ ਨੂੰ।

  • @amarjitkaur1851
    @amarjitkaur1851 Před 5 lety +30

    ਬਹੁਤ ਬਹੁਤ ਵਧਿਆ ਅਲਫਾਜ਼ ਲਿਖੇ ਹਨ ਵੀਰੇ ਜੀ.... ਵਾਹਿਗੁਰੂ ਹਮੇਸ਼ਾਂ ਮੇਰਿਆਂ ਭਰਿਆ ਹੱਥ ਰੱਖੇ 🙏....

  • @Happykhurmi34
    @Happykhurmi34 Před 6 lety +56

    ਕੋਈ ਸ਼ਬਦ ਨੀ ਹੈਗੇ ਤਾਰੀਫ਼ ਕਰਨ ਲਈ ਸਾਰੀ ਟੀਮ ਲਈ।।।।ਵੀਡੀਓ ਮਿਊਜ਼ਿਕ ਤੇ ਕਹਾਣੀ ਬਹੁਤ ਹੀ ਸੋਹਣੀ ਆ ।।।ਬਾਕੀ ਜਗਜੀਤ ਵੀਰੇ ਦੀ ਕਿਤਾਬ ਦੇ ਬੋਲਾਂ ਨੂੰ ਸਲਾਮ ਆ ।।।ਇਹੋ ਜੇ ਇਨਸਾਨ ਨੂੰ ਤੇ ਇਹਦੀ ਸੋਚ ਨੂੰ।।ਜੀਓ

  • @gursantsingh1799
    @gursantsingh1799 Před 6 lety +39

    ਬਹੁਤ ਸਾਰਾ ਪਿਅਾਰ, ਸਤਿਕਾਰ ਸਾਰੀ ਟੀਮ ਨੂੰ...
    ਅਸੀਸਾਂ

  • @pushpinderkaur7986
    @pushpinderkaur7986 Před 5 lety +33

    Speechless, no words to describe.. Bhut ho jyda Sohna song ha🙏🙏🙏... Lyrics te voice dono hi end ne😘😘... Awsmm song veere.. God bless u😊😊

  • @gyan-ka-aada-baba420
    @gyan-ka-aada-baba420 Před 6 lety +4

    ਬੁਹਤ ਹੀ ਸੋਹਣਾ ਕੰਮ ਆ ਬਾਈ
    ਇੱਕ ਇੱਕ ਲਫ਼ਜ਼ ਰੂਹ ਨੂੰ ਪਰੋ ਕੇ ਰੱਖ ਦਿੰਦਾ
    ਰੱਬ ਕਲਮ ਨੂੰ ਤਰੱਕੀ ਬਖਸ਼ੇ

  • @manibhullar5850
    @manibhullar5850 Před 5 lety +10

    ਬਹੁਤ ਸੋਹਣਾ ਵੀਰ।।।
    ਕੁਦਰਤ ਤਰੱਕੀਆਂ ਬਖ਼ਸੇ
    ਜੈਸਮੀਨ ਓਏ ਬਹੁਤ ਵਧੀਆ ਬਾਈ

  • @khush0726
    @khush0726 Před 4 lety

    ਵੀਰੇ !! ਬਹੁਤ ਸੋਹਣਾ ਲਿਖਿਆ ਤੇ ਗਾੲਿਅਾ,,, ਕਿੰਨੀ ਸੋਹਣੀ ਸੋਚ ਆ ਤੁਹਾਡੀ ..ਵਾਹਿਗੁਰੂ ਆਪ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ ,,,..
    ਕਿੰਨੀ ਖੁਸ਼ਕਿਸਮਤ ਆ ਤੁਹਾਡੀ ਭੈਣ 🙏😊😊
    .........
    ਖੁਸ਼ਵਿੰਦਰ ਕੌਰ ....

  • @user-gj1vq8rk1w
    @user-gj1vq8rk1w Před 5 lety +10

    ਬਹੁਤ ਵਧੀਆ ਵੀਰ ਜੀ ਕੋਈ ਸ਼ਬਦ ਨਹੀਂ ਹੈ ਗਾਂ ਬਿਆਨ ਕਰਨ ਨੂੰ 🙏🏻🙏🏻👌🏻

  • @gurpreetsinghgill5505
    @gurpreetsinghgill5505 Před 6 lety +19

    ਬਹੁਤ ਖੂਬ ਭਰਾ
    ਵਾਹਿਗੁਰੂ ਜੀ ਭਲਾ ਕਰਨ

  • @damanjotkaur4492
    @damanjotkaur4492 Před 6 lety +30

    No words for this 👌👌👏👏👍👍✌️✌️

  • @poonam2197
    @poonam2197 Před 5 lety +19

    Awsm,,no words,,, completely described girls in small word, Pani,👌🏼👌🏼👌🏼👌🏼👌🏼👌🏼👌🏼👌🏼

  • @manpreet8228
    @manpreet8228 Před 5 lety +1

    Vry vry NYC song veere,,, koi ta hai jo kudi aa di feelings nu samjde aa,,🙏🙏🙏🙏ਦਿਲੋ ਧੰਨਵਾਦ ਤੁਹਾਡਾ ਏਨਾ ਪਿਆਰਾ Song ਤੁਸੀ ਕੁੜੀਆਂ lae ਲੈ ਕੇ ਆਏ

  • @RanjitSingh-fd6in
    @RanjitSingh-fd6in Před 4 lety

    ਕੌਣ ਕਹਿੰਦਾ ਪੰਜਾਬੀ ਕਲਾਕਾਰੀ ਲੱਚਰ ਆ
    ਵੀਰੇ ਨੇ ਸਾਬਿਤ ਕੀਤਾ ਕਿ ਚੰਗਿਆਈ ਹੈ ਨਜ਼ਰੀਆ ਹੋਣਾ ਚਾਹੀਦਾ ਵੇਖਣ ਲਈ 🙏🙏🙏💎
    ਕੋਹੇਨੂਰ ਹੀਰੇ ਵਾਂਗ ਅਣਮੁੱਲੀ ਲਿਖਤ ਆ ਵੀਰ
    ਤੁਹਾਡੀ

  • @rajwindersiingh
    @rajwindersiingh Před 6 lety +9

    ਦੁਆਵਾਂ ਤੇ ਪਿਆਰ ਸਾਰੀ ਟੀਮ ਨੂੰ❤

  • @HeerSharma
    @HeerSharma Před 6 lety +27

    Soul of song #Music by #GavySidhu.. Who is famous for his Cultural Songs n Soulful music.. Best of lk to whole team

  • @Pbgovtupdates
    @Pbgovtupdates Před 6 lety

    ਵਾਹ ਵਾਹ ਵਾਹ ਵੀਰ ਮੇਰਿਉ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਜਗਜੀਤ ਵੀਰੇ ਦੀ ਕਲਮ ਤੋਂ ਬਲਦੀਪ ਵੀਰ ਦੀ ਅਵਾਜ਼,ਸੰਗੀਤ ਤੇ ਫ਼ਿਲਮਕਾਣ ਦਾ ਸੁਮੇਲ ਅਦਾਕਾਰਾਂ ਦੀ ਕਲਾ ਸਭ ਨੂੰ ਸਲਾਮ..ਇੰਨੇ ਸੋਹਣੇ ਬੋਲ ਮੇਰੀ ਰੂਹ ਦੀਆਂ ਗੱਲਾਂ ਖੋਹ ਲਈਆਂ..ਰੱਬ ਖੂਬ ਤਰੱਕੀਆਂ ਬਖਸੇ

  • @bainshenry
    @bainshenry Před 6 lety

    ਵੀਰ ਜੀ ਗੀਤ ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ...ਭਲਾ ਆਹ ਗੁਰਪ੍ਤਾਪ ਹੋਰੀ ਕੌਣ ਨੇ???

  • @wellwisher5401
    @wellwisher5401 Před 5 lety

    Vire thuhadi interview vekhi c,,,dill nu lgi har gl 🙏 waheguru thuhade dona te vire mehr krn 🙏

  • @nskahlon415
    @nskahlon415 Před 4 lety

    dhanwaad ji... tusi ek ajjkl de dor ch vdhiyaa rooh wale singr ho ji.... prmatma mehr krn ji

  • @Goldbloodmedia
    @Goldbloodmedia Před 6 lety +7

    ਬਹੁਤ ਵਧੀਆ , ਵੀਡੀਓ ਅਵਾਜ ਤੇ ਲਿਖਤ ਸਭ ਬਹੁਤ ਹੀ ਵਧੀਆ

  • @gill1699
    @gill1699 Před 6 lety +1

    ਸੁੱਚੀਆਂ ਕਲਮਾਂ , ਸੁੱਚੀਆਂ ਆਵਾਜ਼ਾਂ ਤੇ ਸੁੱਚੇ ਫਿਲਮਾਕਣਾਂ ਨੂੰ ਹਜ਼ਾਰਾਂ ਵਾਰ ਸਲਾਮ 👌👌👌👍👍👍
    ਜਿਹੜੇ ਅੱਜ ਨਿਖ਼ਰ ਕੇ ਆ ਰਹੇ ਨੇ ਇਹਨਾਂ ਨੇ ਸਦਾ ਲਈ ਮਹਿਕਣਾ । ਸਾਰੀ ਟੀਮ ਨੂੰ ਇਸ ਸੁੱਚੇ ਤੇ ਸਾਫ਼ ਸੁਥਰੇ ਨਿਖ਼ਾਰ ਲਈ ਬਹੁਤ ਬਹੁਤ ਮੁਬਾਲਕਾ । 👏👍👍👍✌✌✌✌

  • @GurpreetKaur-rj6uo
    @GurpreetKaur-rj6uo Před 5 lety +2

    Bhot hi peyaara song....👌🏻👌🏻🥰🥰🌹🌹💐💐
    Waheguru ji mehr bnaai rakhan...🙏🏻🙏🏻

  • @prince1rana825
    @prince1rana825 Před 5 lety +1

    Bohat sohna song veerea ☝🏻❤️

  • @pjkdhillon5383
    @pjkdhillon5383 Před 5 lety

    Baldeep veer te garry veer thonu dilo thanks thode warge veera di bhut lod aa punjab nu..jiunde raho..

  • @manrajsingh4489
    @manrajsingh4489 Před 5 lety

    ਧੰਨਵਾਦ ਵੀਰੇ ਤੇਰਾ ਲਫਜ਼ ਦਿਲ ਨੂੰ ਛੂਹ ਗੈ

  • @sukhmansukh6680
    @sukhmansukh6680 Před 5 lety +2

    ਬਹੁਤ ਖੂਬ 👌 ਜੀ ਤੁਹਾਡੀ ਕਲਮ ਹਮੇਸ਼ਾ ਐਦਾਂ ਹੀ ਚੱਲਦੀ ਰਹੇ✊✊✊

  • @mylifers7999
    @mylifers7999 Před 6 lety +14

    just tears in eyes😓

  • @gagandeepkaur9199
    @gagandeepkaur9199 Před 4 lety

    Wah jii wahhh....Mai th FAN ho gae a...Kinna sohna gondy ooo...Likhea v boht sohna....Tuhade poze es video song vich..👍👍👌👌👌

  • @rajveergill9893
    @rajveergill9893 Před 5 lety

    Veer singer hon ta thode wrge j hr ik singer eda di soch rkhn ta sun n wale di soch v saf dil di hoje mai apniya sariya behna nu v kehna k hmesha apne bebe bapu di kdr kro te veer v god bless u brother keep it up

  • @unlimitednaturebeauty5800

    Jeonda vssda reh veer.. Rab tenu saadi v umer la deve.. Ajj rooh khush ho gyi bai tera song sun ke.. Veer ji tuhada song menu kise hor duniya vich le jnda.. Enna bakmaal aa bai ji.. Lyrics bahut sohne aa te gaya v bahut sohna.. Congrats bai baldeep nd all ur team.. Congrats once again.. Edan de geet sunaya Kro veer ji bahut agge javonge.. Rab rakha

  • @vickramsingh1221
    @vickramsingh1221 Před 5 lety

    ਵਾਹ...ਬਹੁਤ ਹੀ ਖੂਬਸੂਰਤ ਗਾਣਾ ਹੈ,ਵੀਡਿਓ ਵੀ ਬਹੁਤ ਵਧੀਆ..👏🙏

  • @AMANDEEPSINGH-kt2ke
    @AMANDEEPSINGH-kt2ke Před 5 lety

    Speechless veer ji... mere shabad ene kabil ni ki kujh likh saka... Great job 🙏😘👌

  • @hardeepsharma276
    @hardeepsharma276 Před 6 lety +6

    ਬਹੁਤ ਸੋਹਣਾ ਗੀਤ 🌹ਮੁਬਾਰਕਾਂ ਵੀਰ ਜਗਜੀਤ ,ਬਲਦੀਪ

  • @kamalgill2128
    @kamalgill2128 Před 4 lety

    ਬਹੁਤ ਵਧੀਆ ਵੀਰੇ ਖ਼ੁਸ਼ ਕਰਤਾ ਰੱਬ ਤੈਨੂੰ ਤਰੱਕੀਆਂ ਦੇਵੇ,👌👌👍👍😊

  • @ManmeetSandhu-Music
    @ManmeetSandhu-Music Před 5 lety

    ਬਹੁਤ ਹੀ ਵਧੀਆ ਗੀਤ ਆ ਬਾਈ ਏਦਾ ਦੇ ਗੀਤ ਗਾਉਂਦੇ ਰਹੋ ਤਾ ਜੋ ਤੁਹਾਨੂੰ ਵੇਖ ਕੇ ਲੱਚਰ ਗਾਇਕ ਵੀ ਏਦਾ ਦਾ ਲਿਖਣ ਗਾਉਣ ਦੀ ਕੋਸ਼ਿਸ਼ ਕਰਨ ਧੰਨਵਾਦ 🙏 ਬਹੁਤ ਹੀ ਵਧੀਆ ਉਪਰਾਲਾ ਹੈ ਭੈਣਾ ਵਾਸਤੇ 👍 My fevrt ustaad babbu maan 😘 but thoda song very nic lv u bahi jagjit 😍

  • @jyotikumar2113
    @jyotikumar2113 Před 5 lety

    Bahut wadia soch a tuhadi kuki ajtk tak girls bare jyada kuch wadia ni suniya but u d3 songs wich girls di respect de nal bro te sis de pyar di feeling sachi a 😍😍

  • @majhewale5020
    @majhewale5020 Před 6 lety

    ਬਹੁਤ ਸੋਹਣਾ ਸੌਂਗ ਵੀਰ

  • @japleenkaur7420
    @japleenkaur7420 Před 6 lety

    Bhuttt jyada shonaaa song aw vereee .....sachiiii bhut e jyadaa ...gbu veree .....wmk ...

  • @ManjotSingh-lx9wg
    @ManjotSingh-lx9wg Před 5 lety

    Veera tera BHT dhanwad a bht jedda sohna song a rabb thaonu BHT jedda Khush Rekha 🙏🙏

  • @user-wd7vn8yp5c
    @user-wd7vn8yp5c Před 6 lety +1

    ਜਿਉਂਦਾ ਵਸਦਾ ਰਹਿ ਵੀਰੇ...ਬਹੁਤ ਸੋਹਣੀ ਆਵਾਜ ਦਾ ਮਾਲਕ ਐ..ਚੰਗਾ ਗੀਤ ਗਾ ਕੇ ਸੋਨੇ ਤੇ ਸੁਆਗਾ ਕਰ ਰਿਹਾ ਹੈ..ਜੀਓ ਸੋਹਣਿਆ👌❤❤

  • @relaxingsong6335
    @relaxingsong6335 Před 5 lety

    ਵੋਹਤ ਹੀ ਬੜੀ ਆ ਗਣਾ ਭਾਜੀ ਤੁਸੀ ਇਸ ਤਰ੍ਹਾਂ ਹੀ ਗਣ ਆ ਕਰਦੇ ਰਹਿਣਾ ਜੀ

  • @malwabeats8934
    @malwabeats8934 Před 5 lety

    ਬਹੁਤ ਸੋਹਣਾ ਗੀਤ ਵੀਰ ਇਹੋ ਜੇ ਗੀਤ ਲਿਆਉਦੇਂ ਰਹੋ

  • @kulvirsingh8765
    @kulvirsingh8765 Před 5 lety

    ਬਹੁਤ ਵਧੀਆ ਗਾਣਾ ਆ ਵੀਰੇ..........🌸🌸

  • @deepshyrondhaliwal1084

    Waheguru ji 🥺 ਦੁਆਵਾਂ 🙏🏻🖤☠️🏴‍☠️🔚®️🔝🔛🔝🎙👌🏻👉🏻✍🏻👌🏻🖤🎵🎵🎵🎵🎵🎵🎶🎶🎶🎶🎶🎶😐😐😐😐🥺

  • @mukhasingh2972
    @mukhasingh2972 Před 4 lety +2

    Waheguru ji 🙏🙏🙏🙏💝🌹🌷🌷

  • @kamalpreetsingh4090
    @kamalpreetsingh4090 Před 5 lety

    Bahut ghaint likheya veere👌👌👌👌👌👍👍👍👍👍wahhh g wahhh appreciable work bro all team 😊😊😊god bless 🤗🤗🤗

  • @armaansangha5255
    @armaansangha5255 Před 6 lety +5

    bhut sohna kam sari team walo 👌🏻☺️ keep it up ❤️

  • @Ksd_esign
    @Ksd_esign Před 6 lety

    Bahut sohna song aa koi words ni kol ,aj kal enne bekaar song aa rha jina ch kudiyan nu pta ni ki ki bolea janda but ehh song ne rooh khush hogi harr ik word menu apne te lagea very niceeeeeeeeee

  • @tejindersingh933
    @tejindersingh933 Před 6 lety

    ਬਹੁਤ ਖ਼ੁਸ਼ੀ ਹੋ ਰਹੀ ਹੈ ਸਾਡੇ ਅੱਖਰ ਤਕਨੀਕ ਦੀ ਮਦਦ ਨਾਲ ਜਗਤ ਦੇ ਸਾਹਮਣੇ ਆ ਰਹੇ ਨੇ.

  • @deepkaur9252
    @deepkaur9252 Před 6 lety

    pani toh v doongian eh mainu lgdia kudian ne 😢😢 . Great effort veere 👌👌

  • @bintubadshah3535
    @bintubadshah3535 Před 5 lety +1

    Siraaa karta ਬਾਬੇ 👌👌

  • @OnlyAngad
    @OnlyAngad Před 5 lety +1

    ਦੁਅਾਵਾ ਸਾਰੀ ਟੀਮ ਨੂੰ ❤️

  • @husan_x_vlogs
    @husan_x_vlogs Před 2 lety +1

    Shukr aa change geet sun rahe aa es time ch nhi ta khlara te gandgi hi prosi ja rahi aa thanku so much bro bahut sohna gaya tuc eh song

  • @rajputtsingh4598
    @rajputtsingh4598 Před 5 lety

    Veer g ene sohne song kadi nhi sune thnx tuhada ene sohne geeta lyi👌💓

  • @jasveergill3643
    @jasveergill3643 Před 5 lety

    Bhut sohni te pyaari kalam aa veere tohaadi. Bhut hi sohna song aa veere ...

  • @NavjotSingh-ik2iu
    @NavjotSingh-ik2iu Před 6 lety

    ਬਹੁਤ ਵਧੀਅਾ ਉਪਰਾਲਾ ਕੀਤਾ ਵੀਰੇ

  • @mykingdom786
    @mykingdom786 Před 6 lety +6

    Boht pyara song with excellent team work... Deep Bawa you nailed it bro.. keep shining

  • @harjitsingh2241
    @harjitsingh2241 Před 5 lety

    ਅਾਵਾਜ਼ ਬਿਲਕੁੱਲ ਗੁਰਵਿੰਦਰ ਬਰਾੜ ਵਰਗੀ.. 🙏😇😇

  • @MalkitSingh-ho7kx
    @MalkitSingh-ho7kx Před 5 lety

    Bhut time baad eho jhe sohne te saaf geet aaun lagge ne 👍👍

  • @Jaskarn_deol
    @Jaskarn_deol Před 5 lety

    ਬਹੁਤ ਬਾਕਮਾਲ ਗਾਇਆ ਜੇ ਵੀਰੇ👍👍

  • @ashishhudson4201
    @ashishhudson4201 Před 2 lety +1

    ਸਹੀ ਕਿਹਾ ਗੀਤ ਵਿੱਚ ਕੇ ਕੁੜੀਆਂ ਪਾਣੀ ਤੋਂ ਵੀ ਡੂੰਘੀਆ ਹੁੰਦੀਆ 🥺👍

  • @hanspalsingh3431
    @hanspalsingh3431 Před 6 lety

    Osm veera meri feelings share kr ditiya tuc te 😍😍😍

  • @navjotkaur7249
    @navjotkaur7249 Před 5 lety

    Bhut vdiaa veere
    WaheGurupita g mehr bhreya hath rakhn hmesha tuhade te🙏🙏

  • @gagandhaliwal4528
    @gagandhaliwal4528 Před 6 lety +7

    truely best lyrics best video, true feelings 😢

  • @DesiPowerProduction
    @DesiPowerProduction Před 5 lety

    Bhut Sohna ganna veere Rab taraki bakhshe thonu 🙏 bhut hi kat Artist eni uchi soch de malik ne. Good luck to your whole team

  • @rajdeepsingh9194
    @rajdeepsingh9194 Před 6 lety +3

    ਬਹੁਤ ਸੋਹਣਾ ਗੀਤ congratss whole team....

  • @ravaidakhan8949
    @ravaidakhan8949 Před 4 lety

    Bai bahut khub. Tusi es punjab de culture nu bcha rhe ho. Tuhada bahut bahut thanvad. Kuj lines tuhade lai:tuhadi awaz sunan lai panchi v ghar nu awe,
    Inj lda jive kudrat nache,
    Koil geet sunave. BE HAPPY🙂🙂

    • @ravaidakhan8949
      @ravaidakhan8949 Před 4 lety

      Reply jarur kareo. And mera comment v share kareo

  • @sanjhipostpunjabiinformati6136

    ਵੀਰਾਂ ਦਾ ਸਾਥ ਦਵੋ
    ਰੂਪੈ ਦੇਣ ਦੀ ਲੋੜ ਨੀ ਗੀਤਾਂ ਨੂੰ ਵੱਧ ਤੋਂ ਵੱਧ ਸੇਆਰ ਕਰੋ ਇਹ ਵੀ ਤਾ ਸੇਵਾ ਹੀ ਕਰ ਰਹੇ ਨੇ

  • @neerazkumar7858
    @neerazkumar7858 Před 5 lety

    bhut sohna geet likhya te gaya gya veer.......👌👌❤❤

  • @Manpreetkaur-yr2wh
    @Manpreetkaur-yr2wh Před 6 lety +1

    Let's take this song to atleast 1.5M this song deserves even more ....

  • @rohitsinghrathor8861
    @rohitsinghrathor8861 Před 6 lety

    Jinhu kehnde ne moti vang prauna oh shabd eyo is geet vich proe gye ne bhut khuub bhai mehr kre rabb sabh te

  • @sukhmandhillon4714
    @sukhmandhillon4714 Před 4 lety

    bht sohna songg...nd best lyrics...outstanding music....extraordinary voice..unlimited like for this song...👌👌👌😊😊❤❤❤

  • @gurmukhsingh-kf3cx
    @gurmukhsingh-kf3cx Před 6 lety

    Bht hi jayda sohna song a baldeep ... I have no words to explain ... Sachi emotional hi kr dia

  • @puneetgarg5829
    @puneetgarg5829 Před 6 lety +12

    Nice Song :)
    Nice Work :)
    GOOD LUCK

  • @rabuakhter5285
    @rabuakhter5285 Před 5 lety

    No.words ....toooooooooo awsm song bhai 👏👏👌👌👌👍💞💞

  • @1499rock
    @1499rock Před 4 lety +1

    shabash virse de wariso 👏👏

  • @_gurjotsingh.13
    @_gurjotsingh.13 Před 5 lety +2

    Veere bohat vadia song ne thode nd salute a jehde veere ne likya 🙏🙏❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣❣🥺❣❣❣❣🥺🥺🥺🥺🥺🥺🥺🥺 bohat emotion ne songs ch veere love you a yarr thonu

  • @jassiis1849
    @jassiis1849 Před 6 lety +1

    ਖ਼ੂਬਸੂਰਤ ਗੀਤ....👌

  • @kirandeepkaur3574
    @kirandeepkaur3574 Před 5 lety +1

    ਜੇਓਨਦੇ ਵਸਦੇ ਰਹੋ
    ਵਹੇਗੁਰੂ ਤੁਹਾਨੂ ਤਰੱਕੀ ਬਕਸ਼ਂਣ ਰਿਸ਼ਤਅਾ ਦੀ ਕਦਰ ਕਰਨੀ ਆ ਜਾਵੇ ਸਾਨੂ ਸਬ ਨੂ

  • @manjeetsingh7720
    @manjeetsingh7720 Před 5 lety

    Bilkul sirra song..... Sari reality aa song Ch....
    I love my family

  • @mandeepkaura1119
    @mandeepkaura1119 Před 5 lety

    True a veer sab kuj jo v tuhade song ch a.thanks

  • @rajjidhaliwal4579
    @rajjidhaliwal4579 Před 5 lety

    ਵੀਰੇ ਕੋਈ ਸ਼ਬਦ ਨੀ ਬਸ ਸਿਰਾ ਹੀ ਰੋਣ ਹੀ ਲਾਤਾ

  • @harsimranpreetkaur3165

    ਨਵੀਂ ਸੋਚ ਆ ਬਾਈ ਬਸ ਦੁਆ ਤੇ ਯਕੀਨ।

  • @jaspreetjassi559
    @jaspreetjassi559 Před 5 lety

    Bhut vadiya song veer waheguru ji traki bakshan ji:)

  • @pargatsandhu8144
    @pargatsandhu8144 Před 5 lety

    Bakamal geet aa veere.. jeyonda reh veera

  • @harp_999
    @harp_999 Před 6 lety

    respect,,,,,,bahot sohna a veere.... views bhavey ghatt ne prr jihne ne v eh song suneya hona ikkvaree tasochee pai gya hoona, hats off 2 u......

  • @ammymaan9338
    @ammymaan9338 Před 5 lety

    Hun Wala song v bht sohne eh v bht saf song dil khus ho gea veere

  • @akashpaul7796
    @akashpaul7796 Před 6 lety

    Sukhman ji Mai ta fan hogia tuhadi acting Da jma e att o tusi ta😍😍

  • @officialsahiba1806
    @officialsahiba1806 Před 6 lety

    Endless song aj tk kise ne nai boleya es trh da song

  • @GurmeetGoraOfficial
    @GurmeetGoraOfficial Před 6 lety +11

    full support from Sanm Quotes
    NICE BAL BAI G

  • @pardeepkaur7507
    @pardeepkaur7507 Před 5 lety

    Bhut sohna gaya veer...tarkiya bkhshe malak🙏

  • @karanvirdhindsa4451
    @karanvirdhindsa4451 Před 5 lety

    Nice....to hear this as at least somebody believes in describing the inner beauty rather than external.such concepts certainly needed to be supported in our society.

  • @harviimaan2842
    @harviimaan2842 Před 5 lety

    Wao veer g tuhadi thought lyi koi word ni aa bhut bdiya song aa

  • @mkentertainment4291
    @mkentertainment4291 Před 4 lety

    Bht sari respect tuhadi singing nu

  • @parvinderkaur1955
    @parvinderkaur1955 Před 5 lety

    Bhut vdia song ... likhya b bhut kaim aa👌🏽👌🏽👌🏽👌🏽👍🏻👍🏻👍🏻👍

  • @amardeepsingh8965
    @amardeepsingh8965 Před 5 lety

    Very heart touching song veere g.. emotional krta song ne.. Bht vdia idan de song ajkal koi e krda a

  • @manjotkaur6905
    @manjotkaur6905 Před 9 měsíci

    ❤❤❤❤❤❤ bhut khoob veer g