Ambarsar | Baldeep Brar | Jag Jit | Gavy Sidhu | Latest Punjabi Song 2019

Sdílet
Vložit
  • čas přidán 25. 08. 2024
  • Singer & Composer - Baldeep brar
    ( / baldeepbraroffi.. )
    Lyrics - Jag jit
    ( / im_jagjit )
    Music - Gavy sidhu
    Music Producer - Arunjeet singh
    Photography - Ravan Khosa
    ( / ravankhosa )
    Lyrical Video - Gs vahra
    / its_gs_vahra )
    .
    #Ambarsar #Baldeepbrar #Jagjit #Newpunjabisongs #Punjabisinger #Musicvideo

Komentáře • 454

  • @satnamkharoud1581
    @satnamkharoud1581 Před 5 lety +82

    ਬਲਦੀਪ ਬਾਈ, ਜਗਜੀਤ ਬਾਈ ✍ਵਿਊ ਭਾਵੇਂ ਘੱਟ ਹੋਣ ਗੇ ਪਰ ਜਿਹਨਾਂ ਨੇ ਵੀ ਸੁਣਿਆ.... ਉਹਨਾਂ ਦੇ ਬੜੇ ਚੰਗੇ ਭਾਗ ਹਨ...... ✍🗣👌👌✌✌

    • @MrSatnam77
      @MrSatnam77 Před 5 lety

      Jaroor

    • @deepaksodhi6280
      @deepaksodhi6280 Před 5 lety

      ਸਹੀ ਗੱਲ । ਹੁਣ ਸਾਰੇ ਗਰੁੱਪਾਂ ਵਿੱਚ ਸਟੈਟਸ ਵਿੱਚ ਇਹ ਸ਼ੇਅਰ ਕਰ ਦਿੱਤਾ ।

  • @GurjantSingh-mw8kh
    @GurjantSingh-mw8kh Před 5 lety +1

    ਵੀਰੇ ਕੱਲ ਹੀ ੲਿੰਟਰਵਿੳੁ ਦੇਖੀ ਸੀ ,ਤੇਰੀ ਬਹੁ਼ਤ ਸੋਹਣੀ ਸੀ।

  • @nevergiveup6791
    @nevergiveup6791 Před 5 lety +30

    ਪਹਿਲਾ ਮੁਗਲ
    ਫਿਰ ਇਸਾਈ(ਅੰਗਰੇਜ਼)
    ਹੁਣ ਹਿੰਦੂ
    ਘੱਟ ਕਿਸੇ ਨੇ ਵੀ ਨੀ ਕੀਤੀ ਤੁਹਾਡੇ ਨਾਲ ਸਰਦਾਰੋ।

  • @jsb4737
    @jsb4737 Před 5 lety +1

    ਸਾਡੀ ਅਾਜਾਦੀ ਹੀ ਸਾਡਾ ਬਦਲਾ ਹੋੳੂ......ਬਹੁਤ ਸੋਹਣਾ ੳੁਪਰਾਲਾ ਜੀ...ਬਾਬਾ ਜੀ ਮਿਹਰ ਕਰਨ...☬

  • @02thetracker27
    @02thetracker27 Před 5 lety

    ਅਮਲ ਕਰਦਾ ਓਹੀ ਜਿਹਦੀ ਸੋਚ ਵਿਚ ਜਿਉਂਦਾ ਓਹ ਹੋਵੇ
    ਜਾਗਦੀ ਜ਼ਮੀਰ ਵਾਲਿਓ ਪਰਮਾਤਮਾ ਓਟ ਚ ਰੱਖੇ

  • @balwindersingh3767
    @balwindersingh3767 Před 5 lety

    ਬਲਦੀਪ ਤੇ ਜਗਜੀਤ ਵੀਰੇ
    ਰੂਹ ਨੂੰ ਛੂਹਿਆ ਗਿਆ
    ੲਿੱਕ ੲਿੱਕ ਸ਼ਬਦ ਨੇ
    ਸੋ ਅੱਗੇ ਵੱਧਦੇ ਰਹੋ
    ਚੰਗੀ ਲਿਖਤ
    ਨਿੱਘੀਆਂ ਦੁਆਵਾਂ, ,😊😊

  • @amanmahlan192
    @amanmahlan192 Před 5 lety

    ਮੇਰੇ ਕੋਲ ਕੋਈ ਸ਼ਬਦ ਨਹੀਂ ਜਿੰਨਾ ਨਾਲ ਮੈਂ ਇੰਨਾ ਵੀਰਾ ਦੀ ਸ਼ਲਾਘਾ ਕਰ ਸਕਾ ਜਿਉਂਦੇ ਵਸਦੇ ਰਹੋ ਵੀਰ ਹਮੇਸ਼ਾ ਖੁਸ਼ ਰਹੋ

  • @KuldeepSingh-cg8se
    @KuldeepSingh-cg8se Před 5 lety

    ਆਪ ਦੇ ਸਤਿਕਾਰ ਕਰਨ ਲਈ ਵੀਰ ਕੋਈ ਸ਼ਬਦ ਨਹੀਂ ਮੇਰੇ ਕੋਲ ❤️❤️❤️
    ਲਵ ਯੂ ਆ ਵੀਰ

  • @manuduggal4032
    @manuduggal4032 Před 5 lety

    ਬਾਈ ਬਹੁਤ ਹੀ ਸੋਹਣਾ ਗੀਤ ਏ ਕੋਈ ਸ਼ਬਦ ਨਹੀਂ ਮੇਰੇ ਕੋਲ ਗੁਰੂ ਕਿਰਪਾ ਕਰੇ ਤੁਹਾਡੇ ਤੇ 🙏🙏🙏🙏👌👌👌

  • @tejveersinghkhangura985
    @tejveersinghkhangura985 Před 4 lety +1

    Songs like laung lachi have 1 billion views. But only 45,000 views for these true story songs. So emotional and heart touching. Mai jaandi aa Ambarsar nu.
    Sikhs were once Lions and supreme rulers of Central Panjab Region from 1710-1713 and 1758-1849.

  • @parupkarsingh2625
    @parupkarsingh2625 Před 5 lety +21

    ਵੇ ਡਾਢਿਓ ਕਿਉਂ ਨੀ ਰੁਕਦੇ! ਆਖਾਂ ਸੁਪਨੇ ‘ਚ ਹਰ ਫ਼ੌਜੀ ਨੂੰ। 👏🏼👏🏼🙌🏼❤️

  • @ParminderSingh-ix4yv
    @ParminderSingh-ix4yv Před 3 lety

    ਵੀਰ ਜੀ ਬੜਾ ਹੀ ਵਧੀਆ ਗੀਤ ਸੱਚੀ ਸੁਣ ਕੇ ਅੱਖਾਂ ਵਿੱਚੋਂ ਹੰਜੂ ਆ ਗਏ

  • @SumanSingh-sh6pp
    @SumanSingh-sh6pp Před 4 lety

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਬਖਸ਼ੇ ਚੜਦੀ ਕਲਾਂ ਵਿਚ ਰੱਖਣ🙏👍👍

  • @middleclass2192
    @middleclass2192  Před 5 lety +99

    ਗੀਤ ਅੰਬਰਸਰ
    ਤੁਹਾਡੇ ਰੂ ਬ ਰੂ ਹੋੲਿਅਾ ਜੀ , ੲਿੱਕ ਦਰਦ , ੲਿੱਕ ੳੁਡੀਕ ਮਾਂਵਾਂ ਨੂੰ ਪੁੱਤਾਂ ਦੀ ~
    ਕੌਮੈਂਟ ਜਰੂਰ ਕਰਕੇ ਜਰੂਰ ਦੱਸਣਾ ਜੀ ।
    TRUE VOICE MUSIC

  • @jaspreetarora4234
    @jaspreetarora4234 Před 5 lety

    ਕੌਣ ਕੌਣ ਬਲਦੀਪ ਅਤੇ ਜਗਜੀਤ ਵੀਰੇ ਦਾ ਡੈਲੀ ਪੋਸਟ ਵਾਲਾ ਇੰਟਰਵਿਊ ਦੇਖਣ ਤੋਂ ਬਾਅਦ ਇਥੇ ਆਯਾ

  • @deeppadda8663
    @deeppadda8663 Před 5 lety

    ਬਾਕਮਾਲ ਲਿਖ਼ਤ ਤੇ ਬੋਲ🙏🙏ਅੱਜ ਇਸ ਗੀਤ ਨੂੰ ਸੁਣ ਕੇ ਰੂਹ ਕੰਬ ਉੱਠੀ। ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਤੇ।

  • @MrSingh-se8si
    @MrSingh-se8si Před 5 lety +1

    Very Big support From California. Support Khalistan only and only Request 🙏🙏

  • @rupindersingh9289
    @rupindersingh9289 Před 4 lety

    ਵਾਹਿਗੁਰੂ ਮੇਰੇ ਵੀਰ ਤੇ ਕਿ੍ਪਾ ਬਣਾਈ ਰੱਖੇ

  • @Ramandeepbrar234
    @Ramandeepbrar234 Před 5 lety +29

    ਜਦ ਪੱਗਾਂ ਦੀ ਰਾਖੀ ਲਈ
    ਖੇਤ ਘਰ ਬਾਰ ਛੱਡੇ ਸਰਦਾਰਾਂ ਨੇ
    ਫੇਰ ਕਹੀਆਂ ਕਸੌਲੀਆਂ ਦੀ
    ਜਗ੍ਹਾ ਲੈ ਲਈ ਹਥਿਆਰਾਂ ਨੇ...
    ਜਵਾਨੀ ਸਿਵਿਆਂ ਵੱਲ ਤੋਰੀ
    ਸਾਡੇ ਈ ਖੁਦ- ਮੁਖਤਿਆਰਾਂ ਨੇ
    ਖੌਰੇ ਕਿੰਨੇ ਪੁੱਤ ਨੇ ਖੋਹ ਲਏ
    ਮਾਵਾਂ ਤੋਂ ਸਰਕਾਰਾਂ ਨੇ...

  • @pandherdilveerpandher192
    @pandherdilveerpandher192 Před 5 lety +6

    ਅੱਤ ਬਾਈ ਤੈਨੂੰ ਅੱਜ ਸੁਣਿਆ ਦੋਵੇਂ ਵੀਰੇ ਇੱਦਾ ਈ ਲੱਗੇ ਰਹੋ ਪਰਮਾਤਮਾ ਮੇਹਰ ਕਰਨਗੇ

  • @a_gifted_wulf5544
    @a_gifted_wulf5544 Před 5 lety +16

    ਨਸ਼ੇ ਦੇ ਕਹਿਰ ਤੋਂ ਬਚਾ ਲੀ ਜਵਾਨੀਆਂ ਨੂੰ
    ਰੱਬਾ ਸਲਾਮਤ ਰੱਖੀ ਪੰਜਾਬ ਦੇ ਪਾਣੀਆ ਨੂੰ ਤੇ ਪੰਜਾਬ ਦੀਆ ਕਿਰਸਾਨੀਆਂ ਨੂੰ """"""ਜਗਜੀਤ ਵੀਰੇ ਬਲਦੀਪ ਵੀਰੇ ਰੁੱਗ ਭਰਕੇ ਪਿਆਰ

  • @rabb_de_shayar
    @rabb_de_shayar Před 5 lety +62

    ਕਿਉਂ ਕਹਿਰ ਸਰਕਾਰਾਂ ਨੇ ਤੋਲਿਆ ਸੀ,
    ਖੂਨ ਮਾਵਾਂ ਦੇ ਪੁੱਤਾਂ ਦਾ ਡੋਲਿਆਂ ਸੀ,
    ਛਾਤੀ ਫਾੜ ਫਰੋਲਿਆ ਜਦ ਦਿਲ ਤੇਰੇ ਨੂੰ,
    ਕਿਉ ਨਾ ਪੰਜਾਬ ਸਿਆਂ ਤੂੰ ਬੋਲਿਆ ਸੀ....ਸੁਖਦੀਪ

  • @profarmer9087
    @profarmer9087 Před 5 lety

    ਏਡਾ ਤਸ਼ੱਦਦ ਸੁਨਣ ਲਈ ਵੀ ਜਿਗਰਾ ਚਾਹੀਦਾ ਤੇ ਜਿਨ੍ਹਾਂ ਨੇ ਹੰਢਾਇਆ ਕਿੱਡਾ ਜਿਗਰ ਹੋਣਾ।

  • @khushbamrah375
    @khushbamrah375 Před 5 lety +41

    ਮੇਰੇ ਕੋਲ ਸ਼ਬਦ ਨਹੀਂ ਨੇ ਇਸ ਗੀਤ ਲਈ🙏🙏🙌

  • @kawaljittsingh963
    @kawaljittsingh963 Před 5 lety

    ਬਿਲਕੁਲ ਸਹੀ ਗੱਲ ਏਦਾਂ ਹੀ ਹੁੰਦਾ ਸੀ,,,, ਗੀਤ ਸੁਪਰਹਿੱਟ 👌👌👌👌👌👌👌👌👌👌👌👌👌👌👌👌

  • @kirtpreetsinghpannu5442

    ਜਿਉਂਦੇ ਵਸਦੇ ਰਹੋ ਮੇਰੇ ਭਰਾ ਤੇ ਹੋਰ ਗਾਉ ਇਸਤਰ੍ਹਾਂ ਦਾ ਹੀ।

  • @manpreetsinghpb7093
    @manpreetsinghpb7093 Před 5 lety

    Schi dill nu lgia tuhada ae song rbb tuhadi soch Te kalm✍️ nu khoob trakkiann bakhsn 🙏

  • @365at54
    @365at54 Před 5 lety +1

    Ma hun dekh reha daily post te interview dekhan ton baad phela menu es geet da pta nhi lgaa bhut maari gal aa mere lyi par hun jruur suneya te bhut hi vadiya song a brother lagge raho tusi saade lyi superstar aa 🙏

  • @GurpreetSingh-fm6gs
    @GurpreetSingh-fm6gs Před 4 lety

    ਬਾਈ ਜਿਉਂਦੇ ਰਹੋ।। ਤੇਰੇ ਗੀਤਾਂ ਤੇ ਸ਼ਬਦਾਂ ਦੀ ਘਾਟ ਰੜਕ ਜਾਂਦੀ ਐ

  • @jatinderpalsingh2573
    @jatinderpalsingh2573 Před 5 lety

    ਬਹੁਤ ਸੋਹਣੀ ਤੇ ਮਿੱਠੀ ਆਵਾਜ। ਧੰਨਵਾਦ ਇਹ ਗੀਤ ਗਾਉਣ ਲਈ।

  • @jigrepunjabiande
    @jigrepunjabiande Před 5 lety

    ਜਗਜੀਤ ਭਾਅ ਜੀ ਬਲਦੀਪ ਭਾਅ ਜੀ,,,ਬਹੁਤ ਵਧੀਅਾ ਜੀ, ,,ਜਿੰਨੀ ਵਾਰ ਸੁਣਾਂ ਮੰਨ ਭਰ ਭਰ ਅਾੳੁਦਾਂ ੲੇ....ਪਿਅਾਰ

  • @MalkeetSingh-yu2wt
    @MalkeetSingh-yu2wt Před 5 lety

    Hit ਬਾਈ ਫੈਨ hogye ਵੀਰ ਤੁਹਾਡੀ ਸੋਚ ਦੇ 😍😍👌👌

  • @manpreetgillkaur4950
    @manpreetgillkaur4950 Před 5 lety

    ਕੋਈ ਸਬਦ੍ ਨਹੀਂ .....bhut emotional .....

  • @ManpreetKaur-oc9lz
    @ManpreetKaur-oc9lz Před 5 lety

    Thnku so much .. veere .. bhtt sohnaa geet a... rab thodi kalam nu char chan lawe

  • @MANpREETSINGH-qk1rn
    @MANpREETSINGH-qk1rn Před 5 lety

    Ehne time baad kise song ne dil nu sakoon dita.. ❤️

  • @singhsopal4150
    @singhsopal4150 Před 5 lety

    ਮੈ ਤਾਂ ਬਾਈ ਵਾਰ ਵਾਰ ਸੁਣਦਾ ਸੋਂਗ ਨੂੰ ਅੰਦਰ ਸੁਕੂਨ ਜਾ ਮਿਲਦਾ

  • @SukhwinderSingh-kn4vz
    @SukhwinderSingh-kn4vz Před 5 lety

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰਾਂ ਨੂੰ

  • @harmanpreet9226
    @harmanpreet9226 Před 5 lety

    Beautiful ..... Bahut sohna likhya, bahut khoobsurat peshkash......

  • @KulwinderSingh-zq9ur
    @KulwinderSingh-zq9ur Před 5 lety +1

    ਬਲਦੀਪ ਤੇ ਜਗਜੀਤ ਵੀਰੇ ਸਲੂਟ ਹੈ ਦੋਨਾਂ ਨੂੰ ! ਜੋ ਸਚਾਈ ਨੂੰ ਬੋਲਾਂ ਵਿਚ ਪਰੋਇਆ. NEVER FORGET 1984. 🙏🙏🙏

  • @ManinderSingh-kv3kr
    @ManinderSingh-kv3kr Před 4 lety

    Dil padta veer tere song ne
    Main tuhadi interview dekhe c boht sohna song veer g

  • @surinderaulakh8817
    @surinderaulakh8817 Před 5 lety +11

    ਕੋਈ ਸ਼ਬਦ ਨੀ ਵੀਰੇ ਕੋਲ ਰੂਹ ਤੀਕ ਝੰਜੋੜ ਕੇ ਰੱਖ ਤਾ ਜੀਉ ਜਗਜੀਤ ਤੇ ਬਲਦੀਪ 🙏🙏🙏

  • @JagjitSingh-hk9lq
    @JagjitSingh-hk9lq Před 5 lety

    veer eh song saare songs nu piche chad gya u are brilliant bro rab tuhanu trakiyan bakhshey

  • @SandeepDhur
    @SandeepDhur Před 5 lety +2

    ਅੱਜ ਦੀ ਲੱਚਰ ਤੇ ਪੰਜਾਬੀ ਸੱਭਿਆਚਾਰ ਦੀਆਂ ਨੀਹਾਂ ਨੂੰ ਖੋਰਾ ਲਾ ਰਹੀ ਗਾਇਕੀ ਨਾਲੋ ਬਹੁਤ ਹੀ ਵੱਖਰਾ ਤੇ ਨਿਆਰਾ ਲਿਖਿਆ ਤੇ ਗਾਇਆ ਹੈ।ਜਗਜੀਤ ਤੇ ਬਲਦੀਪ ਤੁਸੀ ਦੋਨੋ ਹੀ ਤਾਰੀਫ ਦੇ ਕਾਬਿਲ ਹੋ,ਏਦਾ ਹੀ ਆਪਣਾ ਏ ਕਾਰਜ ਤੁਸੀ ਜਾਰੀ ਰੱਖਣਾ।god bless u.ਸੰਦੀਪ ਮਾਸਟਰ

  • @Gk-jt3bi
    @Gk-jt3bi Před 5 lety

    Kal aap ji di interview dekhi , bahut hi sohni awaaj rooh di awaj bakshash kiti hai waheguru ne tuhanu Baldeep singh, te bahut hi sohna likh de ho Jagjit singh javnde vasde raho waheguru hamesha mehar rakhe tuhade dona te .

  • @ManmeetSandhu-Music
    @ManmeetSandhu-Music Před 5 lety

    ਬਹੁਤ ਹੀ ਵਧੀਆ ਗੀਤ ਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏

  • @groundmates2140
    @groundmates2140 Před 5 lety

    ਲਿਖਤ ਤੇ ਗਾਇਕੀ ਨੂੰ ਨਮਨ , ਰੋਣ ਕੜ੍ਹਾਤਾ ਗੀਤ ਨੇ

  • @kanwaljeetsingh8095
    @kanwaljeetsingh8095 Před 5 lety

    Bahut e jyada heart tuching song ....rab tainu trakkiey bakhse veer

  • @urbanbande2885
    @urbanbande2885 Před 5 lety +11

    Eh sirf ik geet hi nhi .. .. eh hr os maa di , rooh cho uthi trf aa ...jina ne apne jigr de tote kom de naam to kurban kr te........
    Dhan oh mavan 🙏🙏🙏
    Jiyo jagdeep veer ji te baldeep veer ji 🙏🙏🙏

  • @sukhdhillon8822
    @sukhdhillon8822 Před 5 lety

    Bhut khusi hoyi bro song sunke bhut sohna gaya bro nd likhya

  • @amardeepsingh9966
    @amardeepsingh9966 Před 5 lety

    Bahut sohna likhya te bahut sohna gaya, parmatma trakiya bakshe tuhanu, jeyonde vasde raho

  • @sandeepsohi2477
    @sandeepsohi2477 Před 5 lety

    eh asli singer ne nvi generation de punjabi singer ,,khalastan jindabad

  • @gajrajsingh5165
    @gajrajsingh5165 Před 5 lety

    Kya baatan sajano,rabb lambhiya umra bakshe tuhanu👏

  • @heavenveerbarnala1097
    @heavenveerbarnala1097 Před 5 lety +3

    22 ਜੀ ਤੁਹਾਡੀ interview ਦੇਖੀ ਸੀ nice bro ਕੋਈ ਗੱਲ ਨਹੀਂ ਵੀਰੇ view ਹੋ ਜਾਣਗੇ ( malaysia) 👍👍👍

  • @user-tq5ok5si8k
    @user-tq5ok5si8k Před 5 lety

    ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਕੁੱਝ ਸਿੰਘ ਸਰਦਾਰ ਕਪੂਰ ਸਿੰਘ ਨੂੰ ਮਿਲਣ ਗਏ , ਸਰਦਾਰ ਸਾਹਿਬ ਉਸ ਸਮੇਂ ਬਹੁਤ ਕਮਜ਼ੋਰ ਹੋ ਚੁੱਕੇ ਸਨ ਮਿਲਣ ਗਏ ਸਿੰਘਾਂ ਨਾਲ ਪਰਸਪਰ ਗੱਲ ਕਰਨ ਤੋ ਬਾਅਦ ਸਰਦਾਰ ਸਾਹਿਬ ਨੇ ਦੀਵਾਰ ਉੱਤੇ ਲਗਾਈ ਹੋਈ ਤਿਆਰ ਬਰ ਤਿਆਰ ਨਿਹੰਗ ਸਿੰਘ ਇੱਕ ਤਸਵੀਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਅਸਲ ਵਿਚ ਹਿੰਦੋਸਤਾਨ ਦੇ ਫਿਰਕਾਵਾਦੀ ਹਿੰਦੂ ਨੂੰ ਇਸ ਤਸਵੀਰ ਵਿਚਲੇ ਕਿਰਦਾਰ ਕੋਲੋਂ ਡਰ ਲੱਗਦਾ ਹੈ ਅਤੇ ਉਹ ਇਸਨੂੰ ਖਤਮ ਕਰਨ ਲਈ ਸਾਡੇ ਉੱਪਰ ਕਹਿਰ ਬਰਪਾ ਰਹੇ ਹਨ,,,,
    ਸਰਦਾਰ ਸਾਹਿਬ ਦੇ ਬੋਲ ਸੱਚ ਹੋ ਨਿਬੜੇ ਹਿੰਦੂਵਾਦੀ ਤਾਕਤਾਂ ਨੇ ਸਾਨੂੰ ਸਾਡੇ ਸਿਧਾਂਤ ਨਾਲੋਂ ਤੋਡ਼ਨ ਲਈ ਇਕ ਪਾਸੜ ਜੰਗ ਦਾ ਅੈਲਾਨ ਕੀਤਾ ਹੋਇਆ ਹੈ ਸਿੱਖੀ ਸਰੂਪ ਨੂੰ ਵਿਗਾਡ਼ ਕੇ ਪੇਸ਼ ਕੀਤਾ ਜਾ ਰਿਹਾ ਹੈ, ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੰਦੇ ਸਮੇਂ ਬਚਨ ਕੀਤੇ ਸਨ ਕਿ ਅੱਜ ਤੋ ਤੁਹਾਡਾ ਕਰਮ ਨਾਸ਼,ਵਰਣ ਨਾਸ਼ ਹੁਣ ਤੁਸੀਂ ਖਾਲਸ ਹੋ ਪਰ ਅਸੀਂ ਗੁਰੂ ਸਾਹਿਬ ਦੇ ਹੁਕਮਾਂ ਨੂੰ ਵਿਸਾਰ ਕੇ ਮੁਡ਼ ਜੱਟ, ਚਮਾਰ , ਮਜਹਬੀ ਦਾ ਰੋਲਾ ਖੜਾ ਕਰ ਲਿਆ ਹੈ ਆਪਣੇ ਅਾਪ ਨੂੰ ਮਾਝੇ ,ਮਾਲਵ ,,ਦੁਆਬੇ ਵਿਚ ਵੰਡ ਲਿਆ ,
    ਭਰਾਵੋ ਸਮਾਂ ਹੈ ਸੰਭਲਣ ਦਾ ਆਪਣੀ ਕੋਮ ਨੂੰ ਸੰਭਾਲਣ ਦਾ ਸਮਾਂ ਹੈ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਦਿਰੜ ਕਰਕੇ ਸ਼ਹੀਦਾਂ ਸਿੰਘਾਂ ਦੇ ਪਾਏ ਪੂਰਨਿਆ ਉੱਤੇ ਚੱਲਣ ਦਾ ਅਵੇਸਲੇ ਹੋ ਦੁਸ਼ਮਣ ਨੂੰ ਵਾਰ ਕਰਨ ਦਾ ਮੋਕਾ ਨਾ ਦਿਓ,
    ਫੇਸਬੁਕ ਉੱਤੇ ਅਸੀਂ ਭਾਵੇਂ ਖਾਲਿਸਤਾਨ ਦੇ ਨਾਹਰੇ ਲਗਾ ਕੇ ਆਪਣੇ ਜਿਉਂਦੇ ਹੋਣ ਦਾ ਸਬੂਤ ਦੇ ਦਿੰਦੇ ਹਾ ਪਰ ਭਰਾਵੋ ਹੁਣ ਵੇਲਾ ਹੈ ਜਾਗਣ ਦਾ ਅਤੇ ਰਣਤੱਤੇ ਵਿਚ ਅਾਣ ਕੇ ਜੂਝਣ ਦਾ
    ਯਾਦ ਰੱਖੋ ਸ਼ਹੀਦਾਂ ਦੀ ਡੁੱਲੀ ਰੱਤ ਵਿਚ ਕੋਮੀ ਘਰ ਦੀ ਦਾਸਤਾਨ ਛੁਪੀ ਹੋਈ ਹੈ

  • @spbaling9025
    @spbaling9025 Před 5 lety +1

    Boht sohna veere nd ravan photography

  • @husanvirk3697
    @husanvirk3697 Před 5 lety +2

    Bhut sohna,, please singers nu kho eda da kuj gaun ,ganster song nal Punjab da mahul bhut vigad regards,sikhi ithas te chanana pao ji

  • @harjeetsingh3029
    @harjeetsingh3029 Před 5 lety +1

    ਬਹੁਤ ਵਧੀਅਾ ਸਲੂਟ ਅਾ ਵੀਰੋ

  • @Doaba1313
    @Doaba1313 Před 5 lety

    Song vich bilkul sach dasya baut hi wadiya awaz hai Veer di sare punjabia nu benti hai ki eh song nu wadh toh wadh like teh share jaror karo sade walo bhi ehna Veera nu full support hai
    HARDEEP SINGH
    ( SPAIN BARCELONA )

  • @rajbeerkaur8872
    @rajbeerkaur8872 Před 5 lety +15

    ਰੂਹ ਨੂੰ ਟੁੰਬਣ ਵਾਲਾ ਗੀਤ। ਜਿਉਂਦੇ ਰਹੋ ਵੀਰ।

  • @sukhsingh833
    @sukhsingh833 Před 5 lety

    Bhot sohna song verre ikk song behna vala oo v kro vere

  • @GurpreetSingh-lw4tb
    @GurpreetSingh-lw4tb Před 5 lety

    Boht vadia veero ... Waheguru mehar kare ... eda e likhde rho👍👌🙏🙏

  • @sandhudeep9665
    @sandhudeep9665 Před 5 lety

    after see interview bro maitho reha nhi gua eh song sunan nu keep it up bro manjil door ho sakdi par namumkin nhi tnnks #daily post waleyo tuhada v 🙏🙏🙏❤❤❤❤

  • @LOVEPREETSINGH-gb2yk
    @LOVEPREETSINGH-gb2yk Před 5 lety

    ਬਹੁਤ ਜ਼ਿਆਦਾ ਵਧੀਆਂ ਲਿਖਿਆ ਵੇਰੇ

  • @happysaini172
    @happysaini172 Před 5 lety

    Mr rahe Punjab nu Saah den Da km kr rahe o tusi. no words rbb chardikalah ch rkhr

  • @jeetabeimaan4292
    @jeetabeimaan4292 Před 5 lety +11

    Veer bohut hi Dard bhareya Song aa sun k akhan bhar 😢 Aayian...
    Jithe Dulda khoon Shaheedan da takdeer badl di koma di...

  • @jagandeepsingh4306
    @jagandeepsingh4306 Před 4 lety

    Rooh nu nichod dene wala geet aa veere.....🙏🙏🙏🙏🙏

  • @harmandeepsingh9978
    @harmandeepsingh9978 Před 5 lety

    Jionde raho veero. Rab manjil tk pohancha deve ga.

  • @HappySingh-tw4sr
    @HappySingh-tw4sr Před 4 lety

    ਬਹੁਤ ਵਧੀਆ ਉਪਰਾਲਾ ਕੀਤਾ ਦੋਨਾਂ ਵੀਰਾ ਨੇ

  • @jaspreetkaur-vi7ck
    @jaspreetkaur-vi7ck Před 5 lety +7

    Bhut sohna likhiya ty uss tym vich jo vapriya ohnu bhut vadiya trike nal darshya hai rooh kamb uthdi hai eh sab vekh ky uss same vich bhut kuch hoya jina ny sehn kita oh uss ciz nu yaad kar kar ky kina mushkil jinde hongy 🙏🏻🙏🏻🙏🏻

  • @lovejeetsingh6278
    @lovejeetsingh6278 Před 5 lety

    o bai... boht sohnaa geet true👏👏😢😢😢😢😢

  • @alliswell3673
    @alliswell3673 Před 5 lety

    ਬਹੁਤ ਵਧੀਆ ਲਿਖਿਆ ਵੀਰ ਵਾਹਿਗੁਰੂ ਤਰੱਕੀ ਬਖਸ਼ੇ ਖਾਲਿਸਤਾਨ ਜਿੰਦਾਬਾਦ 2020

  • @Bob-su9gz
    @Bob-su9gz Před 5 lety

    Don’t worry about views, you have original view not fake.
    In present days youth going on the wrong way. They want guns song not reality songs
    Waheguru always bless you and your team.
    It’s heart touching song

  • @AmritpalSingh-cz2ec
    @AmritpalSingh-cz2ec Před 5 lety

    No words for this song...ehhh reality hai jis layi koi Justice nhi hai

  • @jagdeeprai8067
    @jagdeeprai8067 Před 5 lety

    ਪੰਜਾਬ ਦੀ ਦਾਸਤਾਨ ਦੁੱਖ ਭਰੀ

  • @sukhmansukh6680
    @sukhmansukh6680 Před 5 lety

    ਬਹੁਤ ਖੂਬ 👌✊ ਵਾਹਿਗੁਰੂ ਜੀ ਮਿਹਰ ਕਰਨ

  • @panjab8980
    @panjab8980 Před 5 lety

    bhut khoob bai . raab lambia umra kre 🙏

  • @laddigroupgurdaspur
    @laddigroupgurdaspur Před 5 lety

    love u bro
    Best offf luck . Tuhadi video intrw dekhi . Vadia laga .

  • @kanjarblike
    @kanjarblike Před 5 lety +1

    Sachaiii dkhaii pra nee,....wmk

  • @sstarsikkawinningteam1420

    ਬਹੁਤ ਹੀ ਵਧੀਆ ਗੀਤ ਅਾ ਜੀ 👌👌👍🙏🙏
    ਵਾਹਿਗੁਰੂ ਜੀ ਅਾਪ ਜੀ ਨੂੰ ਹੋ ਵੀ ਕਾਮਯਾਬੀ ਦੇਵੇ 🙏
    ਅਤੇ ਅਾਪ ਜੀ ਇਸ ਤਰਾ ਦੇ ਗੀਤ ਗਾਉਦੇ ਰਹੋ 🙏

  • @VickySantpuriaPresentation

    ਰੂਹ ਨਾਲ ਸਬੰਧਤ ਗੀਤ ❤️❤️❤️🙏🙏

  • @maansinghbains
    @maansinghbains Před 5 lety

    ਬਹੁਤ ਵਧੀਆ ਬਲਦੀਪ, ਜਗਜੀਤ , ਰਵਨ ਵੀਰੇ 🌸🌸🙏

  • @jagjitkainth7383
    @jagjitkainth7383 Před 5 lety

    Veer g dil nu torch karda song 💓💓💓💓nice 🎶🎶🎶🎶 beautiful voice,🎤🎤🎤🎤🎤🎤💞💞💞💞💞💞 god bless you

  • @arshmaan8604
    @arshmaan8604 Před 5 lety

    ਬਾਕਮਾਲ ਲਿਖਤ ਜਗਜੀਤ ਵੀਰ.. 👌👌👌

  • @Gurpreetkaur-pf6zy
    @Gurpreetkaur-pf6zy Před 5 lety +7

    🙏👌 Mawa de Dard nu byan krn di bhut wadhea koshih
    Jhede hatha nal saware Chan ve
    Mre potea nu yad kesh ne 👌

  • @singh4066
    @singh4066 Před 5 lety

    Bhut sonna song ji..dil bhar aya...😥

  • @jaggasingh6230
    @jaggasingh6230 Před 5 lety

    Waheguru ji Dil hilla ta veer such likh k

  • @moneydhaliwal8623
    @moneydhaliwal8623 Před 5 lety

    I love punjabi songs but from a long time have not heard songs, this song so emotional, just love it...well done Mr Brar & Lyricist Jagjeet for such a great dong....really appreciated that still we have great singers in the society those are away from singing & writing vulgar songs.
    You will over the moon soon...just always bear on mind..'slow & steady wins the race'.
    Best of luck for future
    Waiting for next song guys

  • @gajansio
    @gajansio Před 5 lety +1

    Full Support

  • @jagdeephundal1078
    @jagdeephundal1078 Před 4 lety

    ਜਿੰਨੀ ਸਿਫਤ ਕਰਾ ਓਨੀ ਘੱਟ ਆ ਵੀਰ

  • @karmanjotsingh7679
    @karmanjotsingh7679 Před 4 lety

    thnks veero eh song sade rubrooh krn lai

  • @navjotgill870
    @navjotgill870 Před 5 lety

    Siyaane kehnde raah pya jane ja fr waah pya jane waheguru

  • @KewalSingh-wf5qb
    @KewalSingh-wf5qb Před 5 lety

    ਬਹੁਤ ਵਧੀਆ ਲਿਖਿਆ ਗਾਇਆ ਜੀ।

  • @harmanjotsingh3076
    @harmanjotsingh3076 Před 5 lety

    ਬਹੁਤ ਹੀ ਸੁਹਣਾ ਗੀਤ ਅਾ ਬਲਦੀਪ ਵੀਰੇ

  • @JaspreetSingh-ju5xq
    @JaspreetSingh-ju5xq Před 5 lety

    Bohat He Sohna Msg aa veer🙏🙏🙏

  • @AmritpalSingh-cx9xi
    @AmritpalSingh-cx9xi Před 5 lety

    veer bhaut nice song Waheguruji treki bkhashan

  • @jaspreetsinghbrar6058
    @jaspreetsinghbrar6058 Před 5 lety

    ਸ਼ਬਦ ਨੀ ਲੱਭ ਰਹੇ ਬਾਈ ਤਾਰੀਫ ਵਾਸਤੇ
    ਸਲੂਟ ਆ ਬੱਸ

  • @gurusaria9376
    @gurusaria9376 Před 5 lety

    ਵਾਹ ਜੀ ਬਹੁਤ ਵਧੀਆ ਗੀਤ,,ਦਰਦ ਬਿਆਨ ਕਰਦਾ

  • @JaspreetSingh-zc2bn
    @JaspreetSingh-zc2bn Před 5 lety +3

    Baldeep and Jagjeet Veer
    Thank you for sharing your thoughts in form of this song. It is reality of almost every household in Punjab.
    Pray to Wahaguru ji that he bless you both with Chardikala always

  • @maanNishan
    @maanNishan Před 5 lety +53

    Khalistan2020 fans hit like 👍🏻

  • @kuldeepsingh-ei4ob
    @kuldeepsingh-ei4ob Před 4 lety

    Veer g thude sare song bhut vadia ne. Apa fan aa bai g thude