TORONTO | TIGER | JANG DHILLON | DIAMOND MUSIC | Punjabi Song | Jattboot Music

Sdílet
Vložit
  • čas přidán 1. 02. 2024
  • Song Credits :
    JATTBOOT MUSIC & INDER USA proudly presents
    "TORONTO "
    Singer:- Tiger
    Lyrics & Composer :- JANG DHILLON
    Music:- DIAMOND MUSIC
    Digital Partner : TRU DIGITAL
    Film by : FRIENDLYCREATIONS CANADA
    Mix master -SAMEER CHAREGAONKAR
    DIRECTED BY - KAMAL KAHLON, PARVEZ (india)
    DOP - RAMINDER LAKHAN( HIGHRISE DRONES)
    PARVEZ (india)
    Edited By - PARVEZ QUACK PRODUCTIONS
    Project By - RINKU DHARAMPURA
    Producer - Inder USA
    Promotion: DIAMONDKING MEDIA
    Specially Thanks :- MR. SINGH PIZZA BRAMPTON
    Digitel Partner - Team Beleive Artist Service
    Contact by-: 9872595146
    Available on All Streaming Platforms -:
    Spotify -:open.spotify.com/track/1ww90Q...
    Gana-:gaana.com/song/toronto-156
    Jio Saavan-:www.jiosaavn.com/song/toronto...
    Wynk Music-:wynk.in/u/HseGJUiMk
  • Hudba

Komentáře • 8K

  • @jai-hind82
    @jai-hind82 Před 4 měsíci +470

    ਗੋਰਿਆਂ ਤੇ ਕਾਹਦਾ ਰੋਅਬ ਖੜੀ ਮੁੱਛ ਦਾ😢😊❤।।
    ਵਾਹ ਓਏ ਜੰਗ ਢਿੱਲੋਂਆ,,!

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

    • @jass2748
      @jass2748 Před 3 měsíci

      Rob rab ta sala edr india bi ni penda..avein bs sali fukri lagor nu akal bahar ja ke andi

    • @enjoythelife372
      @enjoythelife372 Před 2 měsíci +1

      ਗੋਰੇ ਤਾਂ ਹੱਸਦੇ ਆ ਮੁੱਛ ਦੇਖਕੇ । cat ਕਹਿੰਦੇ ਆ

    • @manibathoi8609
      @manibathoi8609 Před 2 měsíci +1

      Sachi a galla bhi oye sirraaa hi boldita

    • @pk5916
      @pk5916 Před měsícem

      ​@@enjoythelife372ਵੀਰ ਤੂੰ ਗੱਲ ਨੀ ਸਮਜਿਆ

  • @sonuSingh-ot1tv
    @sonuSingh-ot1tv Před 4 měsíci +278

    ਕਾਹਤੋਂ ਜੰਗ ਢਿੱਲੋਂ ਅਰਬਾ ਦੀ ਗਾਲੇ ਜਿੰਦਗੀ 1 ਨਾਲ 60 ਦਾ ਹਿਸਾਬ ਦੇਖਕੇ 👌👌

  • @jaggu1029
    @jaggu1029 Před měsícem +82

    ਤੇਰੀ ਕਲਮ ਨੁੰ 22 ਮੇਰੇ ਵਾਲੋਂ ਸਲੈਮ ਆ
    ਕੱਲਾ Punjab ਹੀ ਨਹੀਂ ਮੇਰੇ ਵੀਰ, ਪੂਰਾ World ਗੋਰਿਅਾ ਦਾ ਗੁਲਾਮ ਆ।

  • @surindersingh999
    @surindersingh999 Před měsícem +186

    ਇਸ ਗੀਤ ਦੇ ਸ਼ਬਦਾਂ ਲਈ ਕੋਈ ਸ਼ਬਦ ਨਹੀਂ, ਬਸ ਅੱਖਾਂ 'ਚ ਪਾਣੀ ਹੈ...😢

  • @ravman_dhillon
    @ravman_dhillon Před 3 měsíci +182

    ਇੱਕ ਇੱਕ ਅੱਖਰ 22 ਨੇ ਮੋਤੀਆ ਵਾਂਗ ਪ੍ਰੋ ਤਾਂ ਬਹੁਤ ਸੋਹਣਾ ਗੀਤ ਜਿਉਂਦੇ ਰਹੋ ਖੁਸ਼ ਰਹੋ ।

  • @binderchauhan156
    @binderchauhan156 Před 4 měsíci +188

    ਫੇਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ
    ਘੈਂਟ ਜਾ ਕੋਈ ਰੱਖੀ ਸਵਰਾਜ ਦੇਖ ਕੇ👌

  • @Nimanamalhi
    @Nimanamalhi Před měsícem +87

    ਚੋਬਰਾਂ ਦਿੱਲ ਕੱਢ ਕੇ ਹੱਥ ਵਿੱਚ ਰੱਖਤਾ ਯਾਰਾਂ । ਅੱਖਾਂ ਭਰ ਆਈਆਂ ਵੀਰ

    • @informationpage9778
      @informationpage9778 Před měsícem +1

      ਸਹੀ ਕਿਹਾ ਨਿਮਾਣੇ ਛਾਉਗਾ ਚੋਬਰ ਇਹ ਬੱਲੇ ਬੱਲੇ ਕਰਾਤੀ ਦਿਲ ਦੇ ਜਜ਼ਬਾਤ ਫੋਲੇ ਨੇ ਲਿਖਤ ਵਿਚ ਸੱਚਾ ਗਾਣਾ ਹੈ

    • @Gourav_rana4
      @Gourav_rana4 Před 12 dny

      Sachi yrr rona a gya 🥹

    • @parkashrandhawa7423
      @parkashrandhawa7423 Před 20 hodinami

      Sahi gal aa malhi saab

  • @chamkaursinghsidhu7047
    @chamkaursinghsidhu7047 Před 2 dny +2

    100% ਸੱਚ ਬਿਆਨ ਕੀਤਾ ਬਾਈ ਨੇ ਜ਼ੋ ਅੱਜ ਕੱਲ੍ਹ ਦੇ ਹਾਲਾਤ ਨੇ ,,, ਹੱਥ ਜੋੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਪੰਜਾਬ ਚ ਹੀ ਰਹੋ ਕੰਮ ਕਰੋ,, ਰੋਟੀ ਤਾਂ ਮਿਲ ਹੀ ਜਾਣੀ ਆ😢

  • @arushtabsingh7thar698
    @arushtabsingh7thar698 Před 3 měsíci +314

    ਪਹਿਲੀ ਵਾਰ ਕੋਈ ਗਾਣਾ ਸੁਣ ਕੇ ਕਮੈਂਟ ਕਰਨ ਨੂੰ ਮਨ ਕੀਤਾ ਹੈ, ਜਿਊਂਦੇ ਵੱਸਦੇ ਰਹੋ, ਪਰਮਾਤਮਾ ਮਿਹਰ ਕਰੇ ਇਸ ਕਲਮ ਤੋਂ ਇਹੋ ਜਿਹੇ ਗਾਣੇ ਹੀ ਲਿਖੇ ਜਾਣ ਼਼਼਼਼ਸਾਡਾ ਹਥਿਆਰ ਕਲਮ ਹੀ ਹੈ

  • @AdityaKumar-yc7id
    @AdityaKumar-yc7id Před 2 měsíci +307

    पंजाबी भाषा कम समझ आती है लेकिन पंजाबी गानो में reality होती है love ❤ पंजाबी song

  • @charanjeetsingh9492
    @charanjeetsingh9492 Před 20 dny +7

    ਜਿਨਾ ਸੋਹਣਾ ਜੰਗ ਬਾਈ ਨੇ ਲਿਖਿਆ ੳਨਾ ਹੀ ਸੋਹਣਾ ਗਾਇਆ ਬਾਈ ਨੇ

  • @Sweet_sardar
    @Sweet_sardar Před měsícem +11

    ❤ਯਾਰ ਵੈਲੀ ਛੱਡੇ ਛਡੀ ਮੋਜ਼ ਜ਼ਿਦਗੀ 😢

  • @parmjeetsarhali
    @parmjeetsarhali Před 2 měsíci +54

    ਪੰਜਾਬ ਨੂੰ ਅਜਿਹੇ ਗਾਇਕਾਂ ਅਤੇ ਗੀਤਕਾਰਾਂ ਦੀ ਲੋੜ ਹੈ❤

  • @dildeepsinghpb0367
    @dildeepsinghpb0367 Před 2 měsíci +3171

    15 ਵਾਰ ਤੋਂ ਵੱਧ ਕਿਹਨੇ ਕਿਹਨੇ ਸੁਣਿਆ ਲਾਇਕ ਕਰੋ

  • @navdeepdhillon5268
    @navdeepdhillon5268 Před 22 dny +7

    ਪੈਸੇ ਤਾ ਕਮਾ ਲਿਏਂਗਾ ਚੈਨ ਨਹੀ ਆਉਣੀ
    ਦੇਣ ਕੋਈ ਵਧਾਈ ਘਰੇ ਨੈਣ ਨਹੀ ਆਉਣੀ best line❤

  • @Farminglifestyle500
    @Farminglifestyle500 Před měsícem +6

    ਪੰਜਾਬ ਵਰਗੀ ਮੌਜ ਨਹੀਂ ਮਿਲਣੀ ਜਮੀਨਾਂ ਵੇਚ ਕੇ ਬਾਹਰ ਨਾ ਜਾਉ ਭਰਾ 🙏🙏🙏🙏

  • @milandeepsingh6184
    @milandeepsingh6184 Před 2 měsíci +43

    ਚੰਗੇ ਗੀਤਾ ਨੂੰ ਪਰਮੋਟ ਕਰੀਆਕਰੋ ਬੁਹਤ ਸੋਹਣਾ ਗੀਤ ਹੈ 👍🙏 ਕੱਲੀ ਕੱਲੀ ਗੱਲ ਗੀਤ ਦੀ ਦਿਲ ਨੂੰ ਚੀਰਦੀ ਹੈ

  • @KulwinderKaur-yr3wj
    @KulwinderKaur-yr3wj Před 3 měsíci +830

    ਰੂਹ ਰੋਦੀ ਹੋਣੀ ਰਾਜੇ ਰਣਜੀਤ ਦੀ.. ਲੰਡਨ 🇬🇧 'ਚ ਪਿਆ ਸਾਡਾ ਤਾਜ👑 ਦੇਖ ਕੇ 🥺❤ ........ This line 🥺👌

  • @drivermehkma-yb4mi
    @drivermehkma-yb4mi Před dnem +1

    ਦਿਨ ਚ 3 4 ਵਾਰ ਤਾਂ ਸੁਣ ਹੀ ਲੈਂਦੇ ਏਹ ਗੀਤ

  • @vineetparmar6966
    @vineetparmar6966 Před měsícem +4

    Like from himachal ❤ Sada punjab jindabad.

  • @jagseerdhillon1502
    @jagseerdhillon1502 Před 3 měsíci +85

    ਅਸਲੀਅਤ ਬਿਆਨ ਕਰਦਾ ਗੀਤ ❤ ਸ਼ੁੱਕਰ ਆ ਆਪਾਂ ਨੀ ਆਏ ਕੈਨੇਡਾ 💨

  • @JobsCareerPunjab
    @JobsCareerPunjab Před 3 měsíci +1444

    ਕੌਣ ਕੌਣ ਇੰਸਤਾਗ੍ਰਾਮ ਰੀਲ ਤੇ FB ਸ਼ੌਟ ਵੇਖ ਕੇ ਆਇਆ, ਬਹੁਤ ਖੂਬਸੂਰਤ ਗਾਇਆ ਵੀਰ ਨੇ

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

    • @baljindersidhu8089
      @baljindersidhu8089 Před 3 měsíci +8

      Mai v veer

    • @amanprashar8167
      @amanprashar8167 Před 3 měsíci +13

      M vrre

    • @user-mz7bh1eh9v
      @user-mz7bh1eh9v Před 3 měsíci +8

      "ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ"...

    • @user-oo9qn1pz2d
      @user-oo9qn1pz2d Před 3 měsíci +4

      Reel dekh search kita

  • @user-kf2ku3tx5q
    @user-kf2ku3tx5q Před 5 dny +3

    ਮੇਰੇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੀ ਪੰਜਾਬ ਨੂੰ ਛੱਡ ਕੇ ਨਾ ਜਾਓ ਆਪਣੇ ਮਾਂ ਪਿਉ ਦੇ ਬੁਢਾਪੇ ਦਾ ਸਹਾਰਾ ਬਣੋ।ਤੁਹਾਡੇ ਤੋਂ ਵੱਧ ਕੇ ਕਿੱਸੇ ਨੇ ਖਿਆਲ ਨਹੀਂ ਰੱਖਣਾ ਓਹਨਾ ਦਾ।🙏🙏😢
    ਦਾਸ ਦੀ ਗੱਲ ਮਾੜੀ ਲਗੇ ਤੇ ਮਾਫ਼ ਕਰ ਦੇਣਾ ਜੀ।

  • @jotsingh2686
    @jotsingh2686 Před 6 dny +1

    ਹਰ ਰੋਜ਼ ਇਕ ਵਾਰ ਤਾਂ ਸੁਣਦੇ ਹਾਂ

  • @navrajpaldeol5533
    @navrajpaldeol5533 Před 2 měsíci +47

    ਵੱਟ ਕੱਢ ਤੇ ਜੰਗ ਨੇ ਲਿਖਣ ਵਾਲੇ,, ਪੰਜਾਬ ਸਾਡਾ ਪੰਜਾਬ ਹੀ ਆ,, ਆਜੋ ਆਜੋ ਮੁੜਕੇ ਪੰਜਾਬ

  • @Mani.pb.91
    @Mani.pb.91 Před 2 měsíci +49

    ਮੈਂ Instagram ਤੇ ਇਹ ਗਾਣੇ ਦੀ reel ਦੇਖੀ ਸੀ ਪੂਰਾ ਗਾਣਾ ਸੁਣਿਆ ਸੱਚੀ ਰੋਣਾ aa ਗਿਆ ਬਹੁਤ ਬਦੀਆਂ song veer ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ। 👍🏻

  • @harpreetsivat9490
    @harpreetsivat9490 Před měsícem +5

    ਮਾਂ ਬਾਪੂ ਦੀ ਕਮਾਈ ਦੀ ਕਦਰ ਦਾ ਬਾਹਰਲੇ ਦੇਸ਼ ਚ ਜਾ ਕੇ ਪਤਾ ਲੱਗਦਾ ਵੀਰ ਜੀ ਅਸਲ ਕਮਾਈ ਤਾਂ ਪੰਜਾਬ ਚ ਹੀ ਹੈ

  • @arshbrar3523
    @arshbrar3523 Před 4 dny +1

    ਬਾਹਲਾ ਘੈਂਟ ਗਾਣਾ ❤

  • @sikheksoch3013
    @sikheksoch3013 Před 3 měsíci +64

    ਜਿਨ੍ਹਾਂ ਸੋਹਣਾਂ ਵੀਰ ਨੇ ਲਿਖਿਆ,ਉਨ੍ਹਾਂ ਹੀ ਸੋਹਣਾ ਵੀਰ ਨੇ ਗਾਇਆ, ਉਹ ਸਮਾਂ ਨੀ ਉਹ ਪਲ ਨੀ ਜਿਨੀ ਵਾਰ ਸੁਣਿਆ ਅੱਖਾਂ ਵਿੱਚੋ ਹੰਜੂ 😢ਨਾ ਆਏ ਹੋਣ ਦੂਜੀ ਵਾਰ, 295 ਤੋਂ ਬਾਅਦ

  • @user-harpreet1951
    @user-harpreet1951 Před 3 měsíci +70

    ਪੰਜਾਬੀ ਪੰਜਾਬੀ ਦਾ ਵੈਰੀ
    ਸੱਚ ਬਿਆਨ ਕਰਦੀ ਤੇਰੀ ਕ਼ਲਮ ਨੂੰ ਸਿਰ ਝੁਕਦਾ "ਜੰਗ ਵੀਰ"

    • @jaswinderkaurdhillon
      @jaswinderkaurdhillon Před 2 měsíci +1

      Bilkul.eh gal har tha sachi a.bhave Canada bhave Australia

    • @user-harpreet1951
      @user-harpreet1951 Před 2 měsíci

      ​@@jaswinderkaurdhillonji 🙏

    • @loansservice901
      @loansservice901 Před 2 měsíci

      ਪੰਜਾਬੀ ਹੀ ਪੰਜਾਬੀ ਦਾ ਵੈਰੀ ਆ ਕਨੇਡਾ ਵਿਚ ।।।

    • @lrs512
      @lrs512 Před 2 měsíci

      Sahi gal veer

  • @Arshad07edit
    @Arshad07edit Před měsícem +3

    ਸੱਚੀ ਯਾਰ ਬਹੁਤ ਸੋਹਣਾ ਲਿਖਿਆ ਬਾਈ ਦਿਲ ਰੋਣ ਲਾਤਾ ਬਾਈ ਰਾਤ ਨੂੰ 1:32 ਤੇ ਸੁਨ ਰਿਹਾ ਬਾਈ 😢😢
    #SavePunjab

  • @user-cz7xp5ow3i
    @user-cz7xp5ow3i Před 13 dny +1

    ਬਹੁਤ ਵਧੀਆ ਵੀਰੇ

  • @jobanrandhawa2637
    @jobanrandhawa2637 Před 4 měsíci +69

    ਬੜੇ ਗਾਣੇ ਬਣੇ ਪੰਜਾਬ ਤੇ ਕਨੇਡਾ ਤੇ ਪਰ ਆ ਸਿਰਾ ਹੋ ਗਿਆ ,, ਜਿਓੰਦਾ ਰਹਿ ਵੀਰ

  • @PrincePreetRockstar
    @PrincePreetRockstar Před 3 měsíci +576

    ਇਹ ਗੀਤ 100M ਕ੍ਰਾਸ ਹੋਣਾ ਚਾਹੀਦਾ
    ਪੁਲੀਸ ਮੁਲਾਜ਼ਮ ਨੂੰ ਰਵਾ ਕੇ ਰੱਖ ਤਾ ਤੇਰੀ ਕਲਮ ਤੇ ਗਾਇਕੀ ਨੇ ਭਰਾ
    ਜਿਉਂਦਾ ਰਹਿ

    • @saraazspsaraaz3052
      @saraazspsaraaz3052 Před 2 měsíci +6

      Sehi keha veere 100 m hona chahida ga

    • @Kaka-jh9zr
      @Kaka-jh9zr Před 2 měsíci +3

      Haa

    • @Tigerrrrrrrrrrr
      @Tigerrrrrrrrrrr Před měsícem

      ❤️

    • @yoyoharrysolver1762
      @yoyoharrysolver1762 Před měsícem +1

      Y lok fuck fuck sunan de aadi ho Gaye ena nu sohna suthra ki hunda eh hi bhul giya , 100m to + chahida c eh song , es ch ik v word koi esa nahi jis nu koi mada bol ske

    • @PrincePreetRockstar
      @PrincePreetRockstar Před měsícem

      @@yoyoharrysolver1762 absolutely right 👍🏻

  • @rohitkataria3876
    @rohitkataria3876 Před 2 dny +2

    Almost 100 waar sun laya song but hajai v dil nahi bhardaa bahut sohnaa Likhyaa 😢😢😢

  • @Rajatxpb02
    @Rajatxpb02 Před měsícem +4

    ਪੰਜਾਬ ਦੀ ਹਕੀਕਤ .+2 ਕੈਨੇਡਾ ਜਾਣ ਵਾਲੇ ਹਰ ਪੰਜਾਬੀ, ਅਸੀ💯

  • @prabhmahaar1750
    @prabhmahaar1750 Před 2 měsíci +34

    ਅਸੀ ਤਾਂ ਪੰਜਾਬ ਰਹਿਣੇ ਆ, ਪਰ ਆਪਣੇ ਪੰਜਾਬੀਆਂ ਦੇ ਬਾਹਰਲੇ ਦੇਸ਼ਾਂ ਚ ਹਾਲਾਤ ਦੇਖ ਕੇ ਮਨ ਬਹੁਤ ਉਦਾਸ ਹੁੰਦਾ

  • @HarjinderSinghjind
    @HarjinderSinghjind Před 4 měsíci +446

    ਵੱਡੇ ਵੱਡੇ ਨਾਮੀ ਕਲਾਕਾਰਾਂ ਵੀ ਪਰਦੇਸੀਆਂ ਤੇ ਚੱਕਵੇ ਜੇ ਗੀਤ ਲਿਖ ਕੇ ਬਹੁਤ ਚਵਲ਼ਾਂ ਮਾਰੀਆਂ ਨੇ ਪਰ ਤੂੰ ਵੀਰੇ ਸੱਚਾਈ ਲਿਖ ਕੇ ਬੜੀ ਮਿਹਰਬਾਨੀ ਕੀਤੀ ਆ ਸਾਡੇ ਤੇ .. ਬਹੁਤ ਸੋਹਣਾ ਗੀਤ ਆ ❤

    • @gangarhbaljit9398
      @gangarhbaljit9398 Před 4 měsíci +3

      Veere pehlan Canada vich jado Punjabi nu Punjabi milda si tan changa lagda si, geet chakve hi ban de si, hun Punjabi ho hi ene gaye ke galat kam vi Punjabi hi karou ge ...

    • @dharampreetbajwa
      @dharampreetbajwa Před 4 měsíci +2

      100% true comment

    • @saumunde9956
      @saumunde9956 Před 4 měsíci

      @@gangarhbaljit9398sohniya har koi dihari thori kar reha canada ch na punjab ch har koi raja ga

    • @imrankhan-vs1cq
      @imrankhan-vs1cq Před 3 měsíci +1

      Baakamaal likhat Bai @jungdhillon te bht vdia Gaya Bai tiger👌

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

  • @KhushBhukkal-ci2vn
    @KhushBhukkal-ci2vn Před měsícem +3

    ਆਥਣੇ ਸਵੇਰੇ ਰੀਲਾਂ ਉਤੇ ਪੰਜਾਬ ਦੇਖ ਕੇ 🙏🙏

    • @GurmeetKaur-gt8cb
      @GurmeetKaur-gt8cb Před 5 dny

      ਓਏ ਕਿੰਨੇ ਕਰਾਏ ਦਾ ਪੈ ਗਿਆ ਇਹ ਜਹਾਜ਼

  • @punjabeye7686
    @punjabeye7686 Před měsícem +2

    ਕੀ ਕਹਾ ਯਾਰ ਆਪਣੇ ਭਰਾਵਾਂ ਨੂੰ ਪੰਜਾਬ ਖਤਰੇ ਵਿੱਚ ਆ ਸਾਨੂੰ ਖਤਮ ਕਰਨ ਦੀਆ ਤਿਆਰੀਆ ਵਿੱਚ ਆ ਸਰਕਾਰਾਂ

  • @BhupinderSandhu-ux7cw
    @BhupinderSandhu-ux7cw Před 2 měsíci +48

    Punjab needs such singers and lyricists

  • @Gurlal002
    @Gurlal002 Před měsícem +236

    ਸੁਪਨੇ ਚ ਦਿਸਦੀ ਗਰਾਂੳਡ ਪਿੰਡ ਦੀ 😢 Best line

  • @kanwardeepsingh9819
    @kanwardeepsingh9819 Před měsícem +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @sameerbains4447
    @sameerbains4447 Před měsícem +2

    Kma ute nigah sadi nara wich nahi....bahut darad bharia geet very nice veer ji...

  • @brotherswalpeparajitwal7479
    @brotherswalpeparajitwal7479 Před 4 měsíci +141

    ਸਲੂਟ ਆ ਵੀਰ ਗਾਉਣ ਵਾਲੇ ਨੂੰ ਵੀ ਤੇ ਲਿਖਣ ਵਾਲੇ ਨੂੰ ਵੀ,, ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

  • @user-tm2un3tr3h
    @user-tm2un3tr3h Před 2 měsíci +49

    ਪੰਜਾਬ ਚ ਬੈਠੇ ਨੂੰ ਮੇਨੂ ਅੱਖਾਂ ਵਿਚੋ ਪਾਣੀ ਆ ਗਿਆ .ਕਨੇਡਾ ਵੱਸਣ ਵਾਲੇ ਪੰਜਾਬੀ ਭੈਣ ਭਰਾਵਾ ਨੇ ਕਿਦਾ ਰੋ ਰੋ ਸੁਣਿਆ ਹੋਣਾ ਬਾਈ ਤੇਰਾ ਏਹੈ ਗੀਤ . ਇਸ ਤੋਂ ਉੱਤੇ ਦਾ ਹੋਰ ਗੀਤ ਨੀ ਬਣਾ ਸਕਦਾ ਕੋਈ ਵੀ ❤❤❤❤❤😢😢

  • @kuldeepsandhu-ud3wb
    @kuldeepsandhu-ud3wb Před 12 hodinami +1

    Veer me bus driver ha te me din vich 4 ja 5 varri eh gana jarur launda va bus vich sachi bra sakoon milda yaar sunke bai nu

  • @HR54GAMING12
    @HR54GAMING12 Před 3 dny +1

    कली कलि बात दिल te लिखी bai ने 😢❤

  • @lucky.singh3471
    @lucky.singh3471 Před měsícem +38

    Bhot ਦੁਖਾਂਤ ਨਾਲ ਭਰਿਆ ਪਿਆ ਗੀਤ। ।,ਇਹੋ ਜਿਹੇ ਗੀਤਕਾਰਾ ਦੀ ਲੋੜ ਐ ਅੱਜ

  • @amarjotjanjua7083
    @amarjotjanjua7083 Před 2 měsíci +237

    ਮੈਂ ਪੰਜਾਬ ਚ ਰਹਦਾ ਬਾਬੇ ਦੀ ਕਿਰਪਾ, ਪਰ ਮੈ ਗੀਤ ਚ ਦਰਦ ਮਹਿਸੂਸ ਕੀਤਾ ਆ,
    ਜਿਹੜੇ ਕੈਨੇਡਾ ਬੈਠੇ ਸੁਣ ਦੇ ਹੋਣੇ ਪੱਕਾ ਰੂਏ ਹੋਣੇ ਗੀਤ ਸੁਣ ਕੇ

    • @studionimba
      @studionimba Před 2 měsíci +8

      Please what the song meaning. I don't understand Punjabi but even I cried in my Hostel room while listening to the song. I made me to think about my late mother. She passed away last Year September 24. Her name is Agnes Flomo. I've been in India since 2021 June. This song resonate with my soul. Today I heard the song playing in the bus while on my way from Ludhiana to Katani Kalan. At first I didn't know the title so I Shazam it and start playing the song after leaving the bus. I've been crying😢😢 and listening. I was promoted to find the video. Whatever this artist is saying I believe is Powerful and truth. God bless the artist.

    • @surenderkumar8242
      @surenderkumar8242 Před 2 měsíci

      😢😢

    • @u.p.19walamaan19
      @u.p.19walamaan19 Před měsícem

      V r from U.P.

    • @user-mm7yr4is5o
      @user-mm7yr4is5o Před měsícem

      Veer bhot vdia aa Jai tusi ਪੰਜਾਬ chh aa

    • @manbirsingh1915
      @manbirsingh1915 Před 28 dny

      Shi keha 😞 ....

  • @Krishisharma846
    @Krishisharma846 Před měsícem +3

    Song❌ Emotion✔️

  • @SukhdevSingh-tk2os
    @SukhdevSingh-tk2os Před 5 dny +1

    Dill nu sukoon mil gya sun k🥹

  • @PrabhGill
    @PrabhGill Před 4 měsíci +631

    Very Well Written 👌🏼👌🏼👌🏼 #JungDhillon 👌🏼👌🏼

  • @munawardhillon7027
    @munawardhillon7027 Před 3 měsíci +38

    Dhillon saab you created a masterpiece love from 🇵🇰 🇵🇰

    • @yuvivirk352
      @yuvivirk352 Před 3 měsíci +1

      Vir Ron aaw ਗਿਆ ganna sun k

  • @GurpreetSingh-dt5cl
    @GurpreetSingh-dt5cl Před měsícem +3

    Islai ta main dosto bahar nahi gya aapa panjab cha sukhi ha 🙏

  • @RupinderSingh-vj6yg
    @RupinderSingh-vj6yg Před měsícem +2

    ਜਮਾ ਸੱਚ ਆ ਵੀਰ

  • @harbabsingh2417
    @harbabsingh2417 Před 2 měsíci +216

    ਮੈਂ ਇੰਗਲੈਂਡ ਵਿਚ ਵਾ ਵੀਰ ਮੈ ਤੇਰਾ ਗਾਣਾ ਸੁਣ ਕੇ ਬੜਾ ਰੋਇਆ ਵੀਰ ਅੱਜ ਸਿਰਾ ਬਹੁਤ ਸੋਹਣਾ

    • @kakupunjabi
      @kakupunjabi Před 2 měsíci +4

      Ase v etha chandigarh batha eh song sun k bahut roye bro 🥹🥹🥹

    • @kakupunjabi
      @kakupunjabi Před 2 měsíci +2

      Apne Punjab vrgyi koi rees nhi

    • @harbabsingh2417
      @harbabsingh2417 Před 2 měsíci +2

      Sahi gall veer​@@kakupunjabi

    • @user-oe4ft8ot4j
      @user-oe4ft8ot4j Před 2 měsíci +1

      ik war socho tusi UK bethe oo te kine loka da supna aa...tusi kise da supna jee rahe o

    • @harbabsingh2417
      @harbabsingh2417 Před 2 měsíci +1

      @@user-oe4ft8ot4j yr veer koi supna -2 ne o Meri wife mere bachee 2 India va yr Meri 2 daughter va menu 2 Saal ho ge uk ayiaa nu ma inligal va veer yr etthe tu veer ਅਰਦਾਸ Kari Meri wife Meri daughter menu mil Jan asi ਇਕੱਠੇ ho jee please 🙏🙏 Wmk 🙏

  • @sharonkaur84
    @sharonkaur84 Před 2 měsíci +23

    ਧੰਨ ਸਾਡੀ ਪੈਲ਼ੀ ਜਿਹੜੀ ਸੋਨਾ ਜੰਮਦੀ ❤❤

  • @KulwinderSingh-te1uk
    @KulwinderSingh-te1uk Před 22 dny +1

    Mera Punjab jindabad rahe wmk....❤❤

  • @KrishKumar-mo4nw
    @KrishKumar-mo4nw Před 3 dny +1

    Bhot vadia song aw veer ji

  • @davindersingh-89
    @davindersingh-89 Před 2 měsíci +73

    ਮੈਂ 2010 ਚ ਇੰਗਲੈਂਡ ਸਟੂਡੈਂਟ ਗਿਆ ਸੀ ਆਪਣੇ ਲੋਕਾਂ ਇਹ ਲੱਛਣ ਦੇਖ ਮੁੜ ਆਇਆ, ਮਿਹਨਤ ਕੀਤੀ ਟੀਚਰ ਲੱਗ ਗਿਆ। ਪਰ ਵੀਰ ਦੇ ਗੀਤ ਨੇ ਸਮਾ ਯਾਦ ਕਰਾ ਕੇ ਅੱਖਾਂ ਨਮ ਕਰ ਦਿਤੀਆਂ

  • @duhramanish2411
    @duhramanish2411 Před 4 měsíci +165

    ਵੀਰੇਆ ਸਵੇਰ ਦੇ 2:30 ਵਜੇ ਪਹਿਲੀ ਵਾਰ ਸੁਣਿਆ ਸੀ ਇਹ ਗਾਣਾ ਨਾਈਟ ਸ਼ਿਫਟ ਲੋਂਦੇ ਨੇ । ਰੋਆ ਦਿੱਤਾ ਯਾਰਾ ।ਪਤਾ ਨੀ ਕਦੋ ਪਿੰਡ ਮੂੜਾਂਗੇ । ਕਦੋ ਮਾਂ ਦੇ ਹੱਥ ਦੀਆਂ ਪੱਕੀਆਂ ਮੱਨੀਆ ਖਾਵਾਂਗੇ ? ਫਰੋਮ ਡੂਬਈ। ਸ਼ਕੋਲਟੀ ਮਹਿਕਮਾ ।

    • @BTown506
      @BTown506 Před 4 měsíci +3

      ਜਿਊਂਦਾ ਵਸਦਾ ਰਹਿ ਵੀਰ ਰੱਬ ਤੇਰਾ ਹਰ ਸੁਪਨਾ ਪੂਰਾ ਕਰੂਗਾ ਫ਼ਿਕਰ ਨਾ ਕਰ।

    • @indersidhu1168
      @indersidhu1168 Před 3 měsíci +1

      Emotional song

    • @Punjab_agriculture1313
      @Punjab_agriculture1313 Před 3 měsíci

      ਚੱਲ ਕੋਈ ਗੱਲ ਨਹੀਂ. ਖੁਸ਼ ਰਹਿ

    • @gurpreetsinghvilkhu4106
      @gurpreetsinghvilkhu4106 Před 3 měsíci +3

      500 Dhs di ticket aa veer amritsar di.....kyo ena trsi jaa rehaa
      Pind kdo mudnaa esda ki mtlb....tusi kehra kaale paani di jail vich o ....jdo dil krdaa compnay kolo shutti lai k pind jaa aavo....

    • @duhramanish2411
      @duhramanish2411 Před 3 měsíci

      @@gurpreetsinghvilkhu4106 veere majbooriya

  • @nencysingh5819
    @nencysingh5819 Před měsícem +1

    Meri dhee v Canada hai gaana sun dil ro peya mera bahut vadia likhya te gaya os ton v sohna, waheguru chardi kla vich rakhe

  • @user-mw8wq6sk1e
    @user-mw8wq6sk1e Před 19 dny +2

    Video call cha bappu dakh hassda heart touch line mai daily repeat taa sundi a veera eh line schi a jdo bappu khusa hunde sb tension muk jndi apdi bappu nu dakh k😢😢

  • @sodhi0777
    @sodhi0777 Před 2 měsíci +17

    ਆਪਾਂ ਸ਼ਬਦ ਸੁਣ ਕੇ ਹੀ ਜੱਜ ਕਰ ਲਈ ਦਾ ਕਿ ਗਾਣਾ ਜੰਗ ਦਾ ਲਿਖਿਆ ਹੋਇਆ.. ਸ਼ਾਨ ਆ ਮੇਰਾ ਭਰਾ ਜਗਰਾਓਂ ਇਲਾਕੇ ਦੀ..

  • @Anu_Likhari
    @Anu_Likhari Před 2 měsíci +29

    ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ.....ਲੰਡਨ ਚ ਪਿਆ ਸਾਡਾ ਤਾਜ ਦੇਖਕੇ...💯✍️

  • @user-ww9jo9kw4u
    @user-ww9jo9kw4u Před 2 dny +1

    Ak dam mast song pravah

  • @lakhwindersingh4511
    @lakhwindersingh4511 Před 29 dny +2

    ਬਹੁਤ ਵਧੀਆ ਗੀਤ ਬਾਈ ਤੇਰਾ ਬਾਰ ਬਾਰ ਸੁਣਨ ਨੂੰ ਜੀ ਕਰਦਾ

  • @palwinderdhillon5133
    @palwinderdhillon5133 Před 2 měsíci +68

    ਏ ਇੱਕ ਗੀਤ ਨਹੀਂ ਇਕ ਸੰਦੇਸ਼ ਏ ਨਵੀ ਪੀੜ੍ਹੀ ਨੂੰ ਜਿਉਂਦਾ ਵਸਦਾ ਰਹਿ ਵੀਰ ਢਿੱਲੋਂ ਬਾਈ

  • @MalkitSingh-od3nu
    @MalkitSingh-od3nu Před 3 měsíci +127

    ਬਹੁਤ ਸੋਹਣਾ ਗੀਤ। ਸਾਨੂੰ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਖਾ ਲਿਆ ਨਹੀਂ ਤੇ ਪੰਜਾਬ ਵਰਗਾ ਕੋਈ ਮੁਲਕ ਨਹੀਂ।

    • @gamezindagidi7185
      @gamezindagidi7185 Před 3 měsíci +1

      ਕੋਈ ਗੱਲ ਨਹੀਂ ਵੀਰੇ ਜਲਦੀ ਵਾਪਸੀ ਕਰਾਂਗੇ

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

    • @princesingh5483
      @princesingh5483 Před 3 měsíci +1

      ਸਚਾਈ

    • @jaskaranchahal6187
      @jaskaranchahal6187 Před 3 měsíci +2

      Indian government ne majbor krte lok 😢

    • @SukhaDhaliwal-tr7wz
      @SukhaDhaliwal-tr7wz Před 3 měsíci +1

      Raaj bhag v jurt nal lye jande.. apa nu accept krna pena ke apna khoon thanda hogya smay de naal..

  • @TanujJunejaJogigaming
    @TanujJunejaJogigaming Před měsícem +1

    Very good song bilkul sachi story hai

  • @maniladla1219
    @maniladla1219 Před 3 dny

    ਬਹੁਤ ਘੈਂਟ ਗਾਣਾ ਵੀਰੇ ❤❤

  • @Love_entertainment618
    @Love_entertainment618 Před 3 měsíci +49

    ਪਹਿਲੀ ਵਾਰ ਵਿਦੇਸ਼ਾਂ ਚ ਬੈਠੇ ਆਪਣਿਆਂ ਲਈ ਦਰਦ ਮਹਿਸੂਸ ਕੀਤਾ ਕਿਲ ਕੇ ਰੱਖ ਤਾ ਵੀਰ

  • @Brandboys0855
    @Brandboys0855 Před 4 měsíci +71

    ਭਰਾ ਨੇ ਸਾਰੇ ਹਲਾਤ ਇੱਕੋ ਗਾਣੇ ਚ ਬਿਆਨ ਕਰਤੇ 🙏🏻🙏🏻❤️❤️

  • @sahibjotsingh1613
    @sahibjotsingh1613 Před měsícem +1

    Bai g Salam aa Teri soch nu Salam aa tere gane nu ...jma thik te jma sach likiya love you a pra

  • @snehmeetkaur108
    @snehmeetkaur108 Před 25 dny +2

    ਸੱਚਾਈ ਨੂੰ ਬਹੁਤ ਖੂਬ ਬਿਆਨ ਕੀਤਾ ਵੀਰੇ 😢👏🏼💯🙏🏼

  • @jaswindersingh-ff3vd
    @jaswindersingh-ff3vd Před 2 měsíci +26

    ਬਹੁਤ ਵਧੀਆ ਗੀਤ ਆਇਆ ਕਾਫੀ ਚਿਰ ਬਾਅਦ
    ਇਹੋ ਜਿਹੇ ਗੀਤ ਇੰਡਸਟਰੀ ਦਾ ਮਾਣ ਹੁੰਦੇ ਹਨ।
    ਇਹੋ ਜਿਹੇ ਗੀਤ ਜਰੂਰ ਸਾਂਭਣੇ ਚਾਹੀਦੇ ਹਨ।

  • @ParminderSingh-xp5mu
    @ParminderSingh-xp5mu Před 3 měsíci +32

    ੴ ਕੋਈ ਕੋਈ ਗੀਤ ਦਿਲ ਨੂੰ ਛੂਹ ਜਾਂਦਾ
    ਇਹ ਗੀਤ ਉਹਨਾ ਗੀਤਾ ਵਿੱਚੋ ਇਕ ਐ..
    ਰੱਬ ਇਸੇ ਤਰਾ ਡੂੰਘੀ ਸੋਚ ਬਖਸ਼ੇ...

  • @prempal1895
    @prempal1895 Před měsícem

    ਵੀਰ ਦਾ ਗ਼ੀਤ ਸੁਣ ਕੇ ਦਿਲ ਨੂੰ ਬਹੁਤ ਉਦਾਸ ਹੋਇਆ ਬਿਲਕੁਲ ਸੱਚ ਗਾਇਆ ❤

  • @Sarbjeetkaur-qn5js
    @Sarbjeetkaur-qn5js Před 15 dny +1

    Sirrraaaa veer

  • @sharanlongia
    @sharanlongia Před 4 měsíci +44

    ਬਹੁਤ ਸੋਹਣਾ ਗੀਤ, ਆਪਾਂ ਨੂੰ ਪੰਜਾਬ ਬਚਾਉਣ ਦੀ ਲੋੜ ਹੈ, ਕਰਜੇ ਲਾਹ ਕੇ ਮੁੜ ਚੱਲੀਏ ਪੰਜਾਬ ਨੂੰ, ਅਵਾਜ਼ਾਂ ਮਾਰਦਾ

  • @rajatrai6049
    @rajatrai6049 Před 2 měsíci +14

    ਇਨਹੁ ਕਹਨਦੇ ਆ ਗਾਣਾ ਜੋ ਸੀਦਾ ਦਿਲ ਤੇ ਲਗਿਆ ਬੋਹਤ ਹੀ ਸ਼ੋਣੀ ਆਵਾਜ਼ ਵੀਰ ਦੇ ਵਾਹਿਗੁਰੂ ਮੇਹਰ ਕਰਨ 🙏🙏❤️

  • @GurpreetSingh-jz3vv
    @GurpreetSingh-jz3vv Před 29 dny +1

    So beautiful veer ji miss u school time 2006 I love u my all friends ❤

  • @gagggurwinder6273
    @gagggurwinder6273 Před měsícem +1

    ਬਹੁਤ ਸੋਹਣੀ ਆਵਾਜ਼ ਬਾਈ❤

  • @lovepreetsingh1671
    @lovepreetsingh1671 Před 4 měsíci +70

    ਟਰੋਂਟੋ ਦੀਆ ਸੜਕਾਂ ਤੇ ਰੋਇਆ ਗੱਭਰੂ
    ਸਿਰਾ ਉੱਤੋ ਉੱਡਦੇ ਜਹਾਜ਼ ਦੇਖ ਕੇ🫠
    Miss my sohna Punjab❤

  • @yaadofficial5275
    @yaadofficial5275 Před 2 měsíci +96

    ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖਕੇ🙏

  • @NISHANATV
    @NISHANATV Před měsícem +1

    ਬਹੁਤ ਵਧੀਆ ਸੱਚ ਲਿਖਿਆ ਤੇ ਗਾਇਆ

  • @ArmaanKiVines
    @ArmaanKiVines Před 9 dny +4

    ਰੋਜ਼ ਸੁਣਨ ਵਾਲ਼ੇ like karo ❤

  • @punjablivenews--8682
    @punjablivenews--8682 Před 4 měsíci +84

    ਅੱਜ ਸੱਚੀ ਇਹੋ ਜਿਹੇ ਗੀਤਾਂ ਦੀ ਲੋੜ ਹੈ ਪੰਜਾਬ ਨੂੰ,,ਜਿਓਦਾ ਵੱਸਦਾ ਰਹਿ ਮਿੱਤਰਾਂ

    • @b2bhits
      @b2bhits Před 3 měsíci

      please listen this song too czcams.com/video/CnLHo6Zch5w/video.htmlsi=RKE9FTNsUw_8iGgl

  • @Sidhuk369
    @Sidhuk369 Před 4 měsíci +133

    ਜੇੜੀ ਮਾਂ ਦੀ ਕੁੱਖੋ ਜਨਮ ਲਿਆ ਬਾਈ ਓਸ ਮਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ❤️❤️❤️❤️✌️😊

  • @satnamsingh-wu5mq
    @satnamsingh-wu5mq Před 11 dny

    ਵਾਹ ਵੀਰਿਆ ਜਿਉਦਾ ਰਹਿ 🙏

  • @lovepreetkaur3003
    @lovepreetkaur3003 Před měsícem +1

    Last lines 👌👌👌👌👌❤🥺akha bhar iaa song sun k

  • @Doabagraphics
    @Doabagraphics Před 2 měsíci +12

    ਆਜੋ ਵੀਰੋ ਮੁੜ ਚੱਲੀਏ ਦੇਸ ਪੰਜਾਬ ਨੂੰ🌾🌾🌾✈️

  • @kulwantsingh3573
    @kulwantsingh3573 Před 2 měsíci +59

    ਵੀਰ ਮੈਂ army ਚ ਆਂ ਇਹ ਗਾਂਣਾ ਸੁਣ ਕੇ ਮਨ ਭਰ ਆਇਆ ਜੋ forn ਚ ਆਂ ਓਹਨਾ ਦਾ ਕੀ ਬਣਿਆ ਹੋਊ ਬਸ ਇੱਕ ਮਜਬੂਰੀਆਂ ਨੇ 🙏

  • @user-ie5zi6ig6u
    @user-ie5zi6ig6u Před 4 dny

    ਸੱਚ ਕਿਹਾ ਬਾਈ ਰਾਜੇ ਦੀ ਜਰੂਰ ਹੁੰਦੀ ਹੋਣੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਹੁਤ ਵਧੀਆ ਲੱਗਿਆ ਬਾਈ ਜੀ ਆਪਣੇ ਰਾਜੇ ਦਾ ਨਾਂ ਲਿਆ ਤੁਸੀਂ ਗਾਣੇ ਜਾ❤❤❤❤❤❤

  • @MandeepSingh-yw7wz
    @MandeepSingh-yw7wz Před 16 dny +1

    ❤Bhut sohna song g👌

  • @gurdeepsinghbehniwal7184
    @gurdeepsinghbehniwal7184 Před 3 měsíci +17

    ਬਹੁਤ ਸਾਰਾ ਪਿਆਰ। ਬਹੁਤ ਸੋਹਣਾ ਲਿਖਿਆ ਤੇ ਗਾਇਆ। ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 💐💐

  • @gulshanchouhan3687
    @gulshanchouhan3687 Před 2 měsíci +266

    ਬਹੁਤ ਸੋਹਣਾ ਗਾਣਾ 22 ਤੇਰਾ ਗਾਣਾ ਸੁਣ UK ਤੋਂ ਵਾਪਿਸ ਆ ਗਿਆ ਮੈਂ

    • @rjstudio7592
      @rjstudio7592 Před 2 měsíci +14

      Veer ik gl tah such aa jina kaam aapa bhar ja k krdea ohna km pind kits jawe tah paise Jada hi banan gy bs sharm chakni pendia

    • @hsdhand797
      @hsdhand797 Před 2 měsíci +4

      Uk vadia country hove par Mere Maa peo punjab v ghatt nhi

    • @user-oe4ft8ot4j
      @user-oe4ft8ot4j Před 2 měsíci

      naa yr kehn diya galla aa....jine bache bahar set hoge aa je ethe hunde tan dhakke khande hunde,...India ch mada haal aa...je ghre behke khaana tan gl add aa...but kam kaar da aukha hi aa...pese wala bnda business krlu..par normal bnda private jobs ch faske reh jnda....Kise hor city ch ghar len lyi load ch sari umar nikl jaandi aa ohi 25-30K di nokri. naal @@rjstudio7592

    • @alfaazejazbaat7277
      @alfaazejazbaat7277 Před 2 měsíci

      ਬਾਈ ਮਜਬੂਰੀ ਲੈ ਕੇ ਜਾਂਦੀ ਆ ਬਾਹਰ, ਮੈ 35 ਚੇ ਕੋਸ਼ਿਸ਼ ਕਰ ਰਿਹਾ ਬਾਹਰ ਜਾਨ ਨੂੰ,

    • @ajaysingh85186
      @ajaysingh85186 Před 2 měsíci

      ❤❤❤ bhoot vdia vre mudo panjab Yr

  • @manpreetkaur-li8vi
    @manpreetkaur-li8vi Před měsícem

    ਵੀਰ ਜੀ ਕੋਈ ਸ਼ਬਦ ਹੀ ਨਹੀਂ ਇਸ ਗੀਤ ਵਾਸਤੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਤੁਹਾਡੇ ਗੀਤ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @iamindian6681
    @iamindian6681 Před 2 měsíci +23

    ✨੨੨ ਬੋਤ ਅੱਗੇ ਜਾਣਾ ਤੁਸੀ ਵੇਖੀ ਜਾ ਵੇਖੀ ਗੱਭਰੂ ਤੂੰ ਅੱਗੇ ਜਾਕੇ ਕੀ ਬਣਦਾ।ਵਾਹਿਗੁਰੂ ਮੇਹਰ ਕਰੀ ਤੇ ਚੜਦੀਕਲਾ ਚ ਰੱਖੇ ਵੀਰ ਨੂੰ❤ ਦਿਲ ਤੋਂ ਲਾਇਕ ਤੇ ਸਬਸਕ੍ਰਾਈਬ ਹੈ ਤੇਰੇ ਲਈ❤❤❤❤✨