Maharani Jinda'n (Official Audio) Arjan Dhillon | Preet Hundal | Momin Khan |Brown Studios

Sdílet
Vložit
  • čas přidán 17. 10. 2022
  • Brown Studios & Harwinder Sidhu Presents
    Song - Maharani Jinda'n
    Singer/Lyrics/Composer - Arjan Dhillon
    Music - Preet Hundal
    Mix & Master - Arron
    Sarangi by Momin Khan
    Artwork- The Town Media
    Online Promotions - Gold Media Entertainment
  • Hudba

Komentáře • 13K

  • @elonmusk7772
    @elonmusk7772 Před rokem +5648

    ਕਿਤਾਬਾਂ/ਇਤਿਹਾਸ ਪੜ੍ਹ ਕੇ ਸਾਡੀ ਪੀੜ੍ਹੀ ਅੱਗੇ ਪੇਸ਼ ਕਰਨ ਵਾਲ਼ੇ ਗੀਤਕਾਰਾਂ ਨੂੰ ਹਮਾਇਤ
    ਹੱਲਾਸ਼ੇਰੀ ਦਿਆ ਕਰੋ👌👌

  • @rajwantbhullar3524
    @rajwantbhullar3524 Před rokem +707

    ਹੈ ਕੋਈ ਪੰਜਾਬੀ! ਜਿਹਦੇ ਆਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਨਹੀਂ ਆਏ ??😭💔

  • @gurbirsingh202
    @gurbirsingh202 Před měsícem +92

    ਮੈਂ UK ਚ ਆ ਗੋਰਿਆਂ ਥੱਲੇ ਕੰਮ ਕਰਦਾ। ਕਦੀ ਕਦੀ ਤਾਂ ਰੋਣ ਹੀ ਆ ਜਾਂਦਾ ਕੀ੍ ਸੀ ਅਸੀਂ ਕੀ ਬਣ ਗਏ। ਲੋਕੀ ਸਾਨੂੰ ਸਰਦਾਰ ਆਖਦੇ ਨੇ। ਅਸੀਂ ਰਾਜੇ ਹਾਂ। ਪਰ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾਂ।ਐ ਰੱਬ ਸਾਡੀ ਵੀ ਸੁਣੇ। ਸਾਡਾ ਰਾਜ਼ ਫਿਰ ਆਵੇ🙏🙏🙏🙏🙏

    • @guwindersingh3624
      @guwindersingh3624 Před měsícem +1

      tusi gadar ho .....ki kita koum vaste

    • @gurbirsingh202
      @gurbirsingh202 Před měsícem +5

      Jo asi. Nahi kar. .. sake. .. menu. Apne veer. Te. Mann. Aa. O kare.. guwinder Singh. .. ..

    • @Sardarnikaur1
      @Sardarnikaur1 Před měsícem +2

      ਵਾਹਿਗੁਰੂ ਜੀ, apni ਤਾਂ ਗੁਰੂ ਸਾਹਿਬ ਜੀ ਨੂੰ ehii ardasa aaa v ਇੰਡੀਆ ਚ eee km start ਕਰਕੇ ਤਰੱਕੀ krniiaa......ਖਾਲਸੇ ਦੀ ਸ਼ਾਨ ਬਰਕਰਾਰ ਰੱਖਣੀ aaa vere, झूलते nishan ਰਹੇ ਪੰਥ ਮਹਾਰਾਜ ਕੇ.

    • @tractorlover7898
      @tractorlover7898 Před 24 dny +3

      Mai Hindu hu but Mai bhi chahta hu ki Khalsa Raaz aaye jb Pakistan banaya Jaa sakta hai to Khalsa Raaz bhi hona chahiye kyo ki Sikh Raaz pahele se tha Pakistan nhi
      I love khalsa
      Meri taraf se pura support hai
      Duniya me jitne bhi sardar hai sab logo ko 1 sath hona hoga

    • @gurbirsingh202
      @gurbirsingh202 Před 18 dny +1

      Sahi. Keha Bhai. G

  • @amandeepgill2878
    @amandeepgill2878 Před 9 měsíci +86

    *ਪੰਜਾਬੀਆਂ ਜਿੰਨਾ ਦਿਆਲੂ, ਨਰਮ ਦਿਲ, ਬਹਾਦਰ, ਦਲੇਰ, ਕੋਈ ਵੀ ਨਹੀਂ, ਪਰ ਪੰਜਾਬੀਆਂ ਜਿੰਨਾ ਬੇਈਮਾਨ ਵੀ ਕੋਈ ਨਹੀਂ, ਸਾਡਾ ਰਾਜ ਭਾਗ ਖੁਦ ਦੇ ਗਦਾਰਾਂ ਨੇ ਹੀ ਬਰਬਾਦ ਕਰਵਾਇਆ, ਚਾਹੇ ਗੁਲਾਬ ਸਿੰਘ ਅਤੇ ਧਿਆਨ ਸਿੰਘ ਡੋਗਰੇ ਹੋਣ, ਚਾਹੇ ਗ਼ਦਰ ਪਾਰਟੀ ਦੀ ਮੁਖਬਰੀ ਕਰਨ ਵਾਲਾ ਕਿਰਪਾਲ ਸਿੰਘ ਹੋਵੇ, ਚਾਹੇ 1857 ਦੀ ਕ੍ਰਾਂਤੀ ਚ ਲੱਖਾਂ ਪੰਜਾਬੀਆਂ ਨੂੰ ਅਤੇ ਬਾਬਾ ਹਨੂੰਮਾਨ ਸਿੰਘ ਦਾ ਕਤਲ ਕਰਨ ਵਾਲਾ ਪਟਿਆਲਾ ਦਾ ਮਹਾਰਾਜਾ ਕਰਮ ਸਿੰਘ , ਸਾਰੇ ਪੰਜਾਬੀ ਹੀਂ ਸਨ*

    • @arshgill7227
      @arshgill7227 Před měsícem

    • @sukhwindersingh5883
      @sukhwindersingh5883 Před 14 dny +1

      Sahi gll a bai punajbi hi punjabi da dusman aa hr field chh like Indian army apa bhut kol Ho k feel kita 🙏🏻

    • @cartoon_hit
      @cartoon_hit Před 13 dny

      Gadari Karn Wale 90% hindu c ...dogre hindu c ...Sikh Anglo yudh time lal singh mishr bhramn c Teja singh Jo senapati c hindu c ...pandit jhlla Jo Darbar te roab rkhda c oh hindu c ...gurua nu Shahid kreon Wale chndu warge shabijadia nu fdon Wale gangu Shahid krwon Wale sucha nand v hindu c ....sikha da bamo Nishan khtm krn di Kasam Khan Wale meer mnnu de senapati Lakhpat rai jaspat rai v hindu c ..eh tna trailer aa film dikhawa gdaaria di bro

  • @agamjot8907
    @agamjot8907 Před rokem +200

    ਦਮ ਰੱਖੀ ਬਈ ,ਵਿਰੋਧ ਵਾਲੇ ਵੀ ਤਿਆਰ ਹੀ ਹੌਣੇ ਆ
    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ਤੈਨੂੰ

    • @vellyveer2554
      @vellyveer2554 Před 3 měsíci

      Virod ni asi ta mara ge arjun dhillon nu ehdi himat kive hoyi ehh gana gaun di ,,,asi dogre hune chadange ni

    • @ManpreetSingh-jv8qm
      @ManpreetSingh-jv8qm Před 2 měsíci +1

      ​@@vellyveer2554poonjd paad liye meri😅

  • @sainiharpreet8854
    @sainiharpreet8854 Před rokem +2300

    ਕੋਈ ਗੀਤਕਾਰ ਹੋਵੇ, ਉਹ ਵੀ ਤੇਰੇ ਵਰਗਾ ਹੋਵੇ, ਜਿਉਂਦਾ ਰਹਿ 🙏🏻

  • @user-4090rabbi
    @user-4090rabbi Před 9 měsíci +337

    ਜਿਹੜੇ ਕਹਿੰਦੇ ਨੇ ਅਰਜਨ ਢਿੱਲੋਂ ਮੁਸਲਮਾਨ ਆ ਉਹ ਸਾਰੇ ਅਰਜਨ ਵਾਂਗ ਸੱਚ ਬਿਆਨ ਕਰਕੇ ਦਿਖਾਣ। ਸਾਨੂੰ ਮਾਣ ਆ ਇਦਾ ਦੇ ਮੁਸਲਮਾਨ ਬੰਦੇ ਤੇ❤

  • @kulbirmaan3727
    @kulbirmaan3727 Před 10 měsíci +47

    ਹਰ ਵਾਰ ਰੌਣ ਨਿਕਲ ਜਾਂਦਾ ਸੁਣ ਕੇ😔😔

  • @khokharwalia
    @khokharwalia Před rokem +1162

    ਅੱਜ ਅਰਜਨ ਵੀਰ ਨੇ , ਦੁਆਵਾਂ ਲੈ ਲਈਆਂ ਲੱਖਾਂ ਲੋਕਾਂ ਤੋਂ, ਇਸ ਗੀਤ ਰਾਹੀਂ। ਬਹੁਤ ਬਹੁਤ ਮੁਬਾਰਕਾਂ ਵੀਰ ਨੂੰ।

  • @parneetbhullar2309
    @parneetbhullar2309 Před rokem +78

    ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਨਹੀਂ, ਸਗੋਂ ਇਹੋ ਜਿਹੇ ਗੀਤਾਂ ਰਾਹੀਂ ਹੀ ਇਤਿਹਾਸ ਦੱਸਿਆ ਜਾ ਸਕਦਾ।

  • @user-er2mf1uo4s
    @user-er2mf1uo4s Před 10 měsíci +61

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ ।

  • @resham337
    @resham337 Před rokem +35

    😢😢😢, ਅਰਜੁਨ ਢਿੱਲੋਂ ਬਾਈ ਬਹੁਤ ਧੰਨਵਾਦ ਜਿੰਨੇ ਸਾਡੇ ਇਤਿਹਾਸ ਵਾਰੇ ਏਨੀ ਗਹਿਰਾਈ ਨਾਲ ਲਿਖਿਆ,ਤੂੰ ਆਪਣੇ ਗੀਤਾਂ ਚ ਹਮੇਸ਼ਾ ਸਾਡਾ ਇਤਿਹਾਸ ਲੇਕੇ ਆਉਂਦਾ ਹੈਂ।
    💕 ਯੂ ਬਾਈ।⚔️🚩🙏🏿

  • @sandeepsinghsarao5974
    @sandeepsinghsarao5974 Před rokem +378

    ਜਿਉਂਦਾ ਵੱਸਦਾ ਰਹਿ ਵੀਰ ਸਿੱਖ ਇਤਿਹਾਸ ਬਾਰੇ ਲਿੱਖਦਾ ਰਹਿ ਤੇ ਗਾਉਂਦਾ ਰਹਿ ਸ਼ਾਇਦ ਗੀਤਾਂ ਰਾਹੀਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸੇਧ ਮਿਲ ਜਾਵੇ....🙏

  • @goldisingh7863
    @goldisingh7863 Před rokem +4988

    ਪਤੰਦਰਾਂ ਇੱਕੋ ਦਿਲ ਆ , ਕਿੰਨੀ ਕੁ ਵਾਰ ਜਿੱਤੇਗਾ ਼਼❤️

  • @deep_bhullar_
    @deep_bhullar_ Před 10 měsíci +20

    ਚੜ੍ਹਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੁੰਦਾ
    ਜੇ ਅੱਜ ਸ਼ੇਰ ਏ ਪੰਜਾਬ ਜਿਉਂਦਾ ਹੁੰਦਾ ।
    #SarkareKhalsa

  • @manpreetsingh-ly2rs
    @manpreetsingh-ly2rs Před 10 měsíci +23

    Kash oh Raaj Dubara Ajave .........Jithe sare sukhi wasde c........Waheguru Ji.

  • @rajdeepdhaliwal6595
    @rajdeepdhaliwal6595 Před rokem +64

    ਇਕ ਔਰਤ ਦੇ ਦਿਲ ਦੀ ਤ੍ਰਾਸਦੀ 💔 ਉਹ ਔਰਤ ਜੋ ਇਕ ਵਾਰ ਨਹੀਂ ਵਾਰ ਮਰੀ...ਬਾਕਮਾਲ ਲਿਖਤ🧿💐💐

  • @pb31aalagurtej21
    @pb31aalagurtej21 Před rokem +559

    ਬਾਈ ਅੱਖਾਂ ਚੋਂ ਪਾਣੀ ਆ ਗਿਆ ਇਤਿਹਾਸਿਕ ਗੀਤ ਸੁਣਕੇ ❤ 😢 ਪੰਜਾਬ ਦੀ ਆਖ਼ਰੀ ਰਾਣੀ ਜਿੰਦ ਕੋਰ 😢

  • @Gurdas_bajwa
    @Gurdas_bajwa Před 2 měsíci +7

    ਅਰਜਣ ਇਤਿਹਾਸ ਸੁਣਾਕੇ ਨਾਲੇ ਬਣਾ ਕੇ ਜਾਉਗਾ।💯

  • @dharmindersinghsandhu2365
    @dharmindersinghsandhu2365 Před měsícem +9

    ਮਹਾਰਾਣੀ ਜਿੰਦਾ।ਦਲੀਪ ਸਿੰਘ ਨੂੰ ਨਹੀਂ ਅੱਜ ਦੀ ਨੌਜਵਾਨੀ ਨੂੰ ਕਿਹ ਰਹੀ ਏ

  • @devbrar8071
    @devbrar8071 Před rokem +226

    ਮਾਨ ਆ ਅਰਜਣ ਸਿੰਘ ਤੇਰੇ ਤੇ ਸਾਡੇ ਇਲਾਕੇ ਭਦੌੜ ਦਾ ਨਾਮ ਉੱਚਾ ਕਿੱਤਾ
    ਏਦਾਂ ਦੇ song ਗਾਉਂਦਾ ਰਹੀ ਵੀਰ ❤️❤️❤️
    Repet ਤੇ ਚਲਦਾ ਪਿਆ song ❤️❤️❤️

  • @punjabisongclip8769
    @punjabisongclip8769 Před rokem +93

    ਦੱਸ ਨੀ ਸਕਦਾ ਕਿਨਾ ਕ ਦਿਲ ਤੇ ਸੱਟ ਵੱਜੀ ❤ ਸਾਡਾ ਮਹਾਰਾਜਾ ਰਣਜੀਤ ਸਿੰਘ

  • @rishikeshpandey9126
    @rishikeshpandey9126 Před rokem +410

    I'm not a sikh but every line hits on my heart ❤🕉

  • @mandeepkaursidhu1938
    @mandeepkaursidhu1938 Před rokem +264

    I am living in Maharastra and all Marathas worshiped their king Shivaji Maharaj ….called him with love RAJE SHIVAJI ….with huge respect 🫡 but in Punjab their are many who have no idea about SIKH RAJ & sacrifices and achievements of their sardar Jarnails 🙏

  • @sukhrai390
    @sukhrai390 Před rokem +372

    ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਲਕਟੇਚ ਪੜਨਾਂ ਚਾਹੀਦਾ ਹੈ ਼਼਼
    ਜੋ ਅਰਜਨ ਵੀਰੇ ਨੇ ਸਾਡੀ ਝੋਲੀ ਵਿੱਚ ਬਹੁਤ ਹੀ ਵਧੀਆ ਗੀਤ ਪਾਇਆ ਜਿਉਂਦਾ ਰਹੇ ਵੀਰਿਆਂ ਵਾਹਿਗੁਰੂ ਤੇਨੂੰ ਚੜ੍ਹਦੀਕਲਾ ਵਿੱਚ ਰੱਖੇ ❤️🙏🏻🥀

  • @nindersingh2075
    @nindersingh2075 Před rokem +104

    ਅਹਿਜੇ ਗੀਤਾਂ ਦੀ ਲੋੜ ਆ ਸਾਡੀ ਕੌਮ ਨੂੰ ਤਾਂ ਕੇ ਜੋ ਛੋਟੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਧੰਨਵਾਦ ਆ Arjun dhillon ਵੀਰ ਜੀ

  • @SINGHSHERAK47
    @SINGHSHERAK47 Před 8 měsíci +19

    KHALISTAN ZINDABAAAAAAD ⚔️

  • @babbujassar800
    @babbujassar800 Před 9 měsíci +12

    ਬਾਕਮਾਲ ਗੀਤ ਬਾਈ ਕੋਈ ਲਫਜ਼ ਨਹੀਂ ਹੈਗੇ ਤਾਰੀਫ਼ ਕਰਨ ਲਈ ਦਿਲ ਚੀਰ ਗਿਆ ਤੇਰਾ ਗੀਤ ਵਾਹਿਗੁਰੂ ਮਿਹਰ ਕਰੇ 🙏💯😢

  • @khokharwalia
    @khokharwalia Před rokem +98

    ਵਾਹ , ਬਹੁਤ ਸੋਹਣਾ ਗੀਤ ਲਿਖਿਆ ਵੀਰ। ਇਹ ਗੀਤ ਹੁਣ ਹਰ ਮੇਲੇ , ਹਰ ਬੱਚੇ ਬੱਚੇ ਦੀ ਜ਼ੁਬਾਨ ਸੁਣਾਈ ਦੇਵੇਗਾ ।

    • @harjitgill2495
      @harjitgill2495 Před rokem +1

      Chhaa giya putera gbu❤️

    • @arshdeepgill833
      @arshdeepgill833 Před rokem +3

      ਮੈ ਅਜ ਕਨਕ ਬੀਜ ਰਹਾ ਸੀ ਸਾਰਾ ਦਿਨ ੲਿਹੇ ਹੀ ਗੀਤ ਚਲਦਾ ਰਹਾ ਸਚੀ ਟਰੈਕਟਰ ਕੇ

  • @myomintun6759
    @myomintun6759 Před rokem +422

    ਪਤੰਦਰਾ ਅੱਜ ਪੜ੍ਹਿਆ ਸਿੱਖ ਰਾਜ ਵਾਰੇ, ਰੋਣਾ 😢 ਆ ਗਿਆ, ਹਰ ਵਾਰ ਧੋਖਾ ਹੋਇਆ, ਹੋਰ ਵੀ ਇਹੋ ਜਿਹੇ ਗਾਣੇ ਲਿਖ ਵੀਰ ਬਣਕੇ 🙏🙏😢😢 ਬਹੁਤ ਸਾਰਾ ਪਿਆਰ ਤੈਨੂੰ

  • @gurlabhsingh0308
    @gurlabhsingh0308 Před rokem +5

    ਬਈ ਫੁਕਰੇ ਗੀਤਾਂ ਤੋਂ ਪਰਹੇਜ਼ ਰੱਖ ਇਹੋ ਜਿਹੇ ਗਾਉਂਦਾ ਰਹੀਂ , ਸਦਾ ਲਈ ਤੇਰਾ ਰਿਣੀ ਰਹਾਂਗਾ

  • @rajwindersinghmehra8086
    @rajwindersinghmehra8086 Před 8 měsíci +10

    ਮਨ ਭਾਵੁਕ ਹੋ ਗਿਆ ਅਰਜਣ ਵੀਰ ਦਾ ਗੀਤ ਸੁਨ ਕੇ

  • @gurdavsingh1952
    @gurdavsingh1952 Před rokem +1034

    ਵਾਹਿਗੁਰੂ ਜੀ ਸਾਰੇ ਸਿੰਘ ਸਜੋ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਵਿੱਚ ਹਿਸਾ ਪਾਓ 🙏

    • @sukhvirgill2698
      @sukhvirgill2698 Před rokem +11

      Ji jrur

    • @singhexploring5640
      @singhexploring5640 Před rokem +54

      Main amritdhaari ho gea 😇🙏🙏4 sept nu, Guru ghar sri kesgharh sahib ton 😇

    • @kamaljeetsingh2650
      @kamaljeetsingh2650 Před rokem +8

      @@singhexploring5640 waheguru ji 🙏🙏❤️❤️

    • @Gagansaini01
      @Gagansaini01 Před rokem +15

      Verr eee gal ta shi aa butt ikk gal hor jehda daswand kadde oo oo guru ghar di jagha kissi school ja jithe greeb bache rehnde ohna nu dboo ajj kal guru ghar ch golaka pishe ladayiya hundiya

    • @preet7061
      @preet7061 Před rokem +4

      ❣️

  • @harjinders91
    @harjinders91 Před rokem +1703

    ਜਿਉਂਦਾ ਰਹਿ ਅਰਜਨ ਸਿੰਘ. ਬੜੀ ਗਹਿਰੀ ਛਾਪ ਛੱਡੀ ਹੈ. ਦਿਲ ਛਾਲਣੀ ਛਾਲਣੀ ਹੋ ਗਿਆ ਗੀਤ ਸੁਣਕੇ 🙏🏻

    • @romi_47
      @romi_47 Před rokem +1

      🙏

    • @zaalimsinghbhatti7476
      @zaalimsinghbhatti7476 Před rokem +4

      He is a Khan not singh

    • @baikamboj9520
      @baikamboj9520 Před rokem +26

      @@zaalimsinghbhatti7476 o bhrawa bakhshdo 🙏🙏🙏 Harek tha jat pat wad dinde j…

    • @GurpreetSingh-qx9cu
      @GurpreetSingh-qx9cu Před rokem +1

      ਬਿਲਕੁਲ ਸੱਚ ਕਿਹਾ ਵੀਰੇ 🙏🏻

    • @rajvirdhillon8931
      @rajvirdhillon8931 Před rokem

      @@zaalimsinghbhatti7476 ਤੇਰੇ ਵਰਗੀਆਂ ਜੂਠਾਂ ਹਰ ਜਗ੍ਹਾ ਆਪਣੀ ਵਿਦਵਾਨੀ ਘੋਟਣ ਬੈਠ ਜਾਂਦੀਆਂ। ਉਹ ਅਰਜਨ ਢਿੱਲੋਂ ਜੱਟ ਹੈ।

  • @prabhdeepsingh3838
    @prabhdeepsingh3838 Před 7 měsíci +9

    Aaye Haaye....swad nira swad...like Amrit for Ears..Hun eh song nein mainu majboor kita hai ki main eh Hostory nu hor jaana...haje taan mainu kuch v nahi pata c te shayd kitne hi hor log hon ge jihna nu nahi pata hoyega...thank you so much to the whole team of making this kind of song

    • @gurinderjeet806
      @gurinderjeet806 Před 16 dny

      Same here brother. In CBSE schooling they taught us another history. I wunder why they have no chapter about sikh Empire . They teach about Qutabminar and no word about Fateh burj.

  • @AvtarSingh-iy8bj
    @AvtarSingh-iy8bj Před 8 měsíci +5

    ਵਾਹ ਅਰਜਨ ਵੀਰ ਕਯਾ ਕਲਮ ਆ ਬਾਈ ਤੇਰੀ ...... ਇਦਾ ਈ ਲਿਖ ਦਾ ਰਹਿ ਵਾਹਿਗੁਰੂ ਮੇਹਰ ਕਰੇ ਕਿਸੇ ਦੀ ਜਮੀਰ ਤਾਂ ਜਾਗੂ ਗੀ ਹੀ

  • @Hslahoria
    @Hslahoria Před rokem +698

    ਆ ਤਾ ਹੋਇਆ ਨਾ ਗੀਤ 👌🏽 ਨਹੀਂ ਤਾ ਐਂਵੇ ਹੀ ਖੱਚਾਂ ਵੱਢੀ ਜਾਂਦੇ ਸੀ । ਇਦਾਂ ਦੇ ਹੋਰ ਗੀਤ ਆਉਣੇ ਚਾਹੀਦੇ ਨੇ ਤਾਂ ਜੋ ਨਵੀਂ ਪੀੜੀ ਨੂੰ ਕੋਈ ਸੇਧ ਮਿਲੇ 🙏🏽 Excellent song

  • @gagandeepkaur3853
    @gagandeepkaur3853 Před rokem +374

    ਅਰਜਨ ਯਾਦ ਕਰਵਾਤਾਂ ਬਾਦਸ਼ਾਹ ਲਹੌਰ ਦਾ ਮਹਾਰਾਜਾ ਦਲੀਪ ਸਿੰਘ 🙏🙏🙏🙏🙏

    • @sikhjatkom9589
      @sikhjatkom9589 Před rokem +1

      ਰਵਾ ਦਿਤਾ 😭

    • @jotmangat184
      @jotmangat184 Před rokem +1

      🙏🙏

    • @Kaur7kang
      @Kaur7kang Před rokem +2

      ਤੁਸੀਂ ਪਲੀਜ਼ ਯੂਟਬ ਤੇ ਦੇਖ ਸਕਦੇ ਹੋ ਬਾਦਸ਼ਾਹ ਲਾਹੋਰ 🙏🙏 ਦੀ ਦਰਗਾਹ ਇਗਲੈਡ ਵਿਚ

    • @sahil__10
      @sahil__10 Před rokem +1

      I'm punjabi khatri Sanatani from Delhi. I totally believe in Khalsa Raaj and sikh Empire and proud of my ancestors who fights with afghans and Britishers along with sikhs brothers Diwan Mohkam Chand Nayyar,Diwan Sawan Mal Chopra, Diwan Mulraj Chopra,Diwan Todar Mal KHATRI, Sardar Hukma Singh chimni khatri etc. In khalsa raj Cow slaughter ban ❤and all peoples treat equally. Aaj singers or govt. di wajah se hmm aapas ch ladne lage Bhappa,Haram di shatt jatt,Chamar,Lala etc. Saddi history mita di agar padhayi jaundi ekta hundi jiven pehle si😢. Love you mere Sikhs Bhrawa and meri sisters ❤ My Dada saved 20 sikhs in 1984 and many punjabi hindus saved many sikhs in trilokpuri alone Punjabis saved 600 sikhs. Jai sikh punjabi khatri, Mohiyal ekta zindabad. Jai Khalsa Raj

  • @djbawastudio
    @djbawastudio Před 10 měsíci +7

    ਬੱਲੇ ਓ ਸ਼ੇਰਾਂ ,ਸਾਡੇ ਵਾਲੇ ਪੱਗਾਂ ਬੰਨ ਕੇ ਵੀ ਇਹੋ ਜਾ ਕੁੱਝ ਨੀ ਗਾ ਸਕੇ

  • @laddikangofficial3192
    @laddikangofficial3192 Před 6 měsíci +11

    Saada sikh raaj saade hathon kho leya dhokhe naal 😢 ron aa jaanda itehas yaad karke 😞😢

  • @heeramobile4070
    @heeramobile4070 Před rokem +72

    ਸਿੱਖ ਇਤਿਹਾਸ ਨੂੰ re open ਕਰਨ ਦਾ ਬੈਸਟ ਤਰੀਕਾ ਹੈ। ਲੱਗੇ ਰੱਹੋ ਵੀਰ ਵਾਹਿਗੁਰੂ ਤਰੱਕੀਆਂ ਬੱਕਸੇ

    • @upkarsingh8929
      @upkarsingh8929 Před rokem +1

      History of Punjab should be strictly introduced from 1st to 12 class.hindu nhi chahndey ki Punjab da itihaas Punjab vich papaya jave

  • @asb3278
    @asb3278 Před 7 měsíci +6

    ਕੇਸ ਰੱਖੋ, ਦਾੜਾ ਰੱਖੋ, ਆਪਣੀ ਪਿੜਿਆਂ ਦੇ ਦਿੱਲ ਚ ਰਾਜ ਦੀ ਚਿੰਣਗ ਬਾਲ ਕੇ ਰੱਖੋ, ਇੱਕ ਦਿਨ ਰਾਜ ਜਰੂਰ ਮਿਲੇਗੇ ਪਰ ਜੰਗ ਜਾਰੀ ਰੱਖਣੀ ਪਵੇਗੀ।

  • @creative.singh80s22
    @creative.singh80s22 Před 9 měsíci +6

    ਬਹੁਤ ਵਧੀਆ ਲਿਖਿਆ ਹੈ ਗੀਤ ਤੇ ਗਾਇਆ ਵੀ ਅਰਜਨ ਵੀਰ ਨੇ ਬਾ ਕਮਾਲ ਹੈ। ਅੱਜ ਦੀਆਂ ਨਸਲਾਂ ਨੂੰ ਦੱਸਣਾ ਬਹੁਤ ਜਰੂਰੀ ਹੈ ਸਿੱਖ ਰਾਜ ਬਾਰੇ ਸਿੱਖ ਇਤਿਹਾਸ ਬਾਰੇ।

  • @doabareel1258
    @doabareel1258 Před rokem +83

    ਜਿਊਂਦੇ ਵਸਦੇ ਰਹਿਣ ਤੇਨੂ ਜਨਮ ਦੈਣ ਵਾਲੈ। ਤੈਰੈ ਨਾਮ ਬੀ ਇਤਿਹਾਸ ਵਿਚ ਚੋਟੀ ਦੇ ਗੀਤਕਾਰਾ ਵਿਚ ਚੈਤੈ ਕੀਤਾ ਤੈ ਲਿਖਿਆ ਗਿਆ ਵੀਰ ਤੈ ਯਾਦ ਰਹੇ ਗਾ। golden dhillon proud of you my ancestors vise brother. Dhillon. Brother s ਜ਼ਿੰਦਾਬਾਦ

  • @fibertechnologyservices3389

    ਇਹਨੂੰ ਕਹਿੰਦੇ ਆ ਗੀਤ ਤੇ ਗੀਤਕਾਰੀ, ਇਹੋ ਜਿਹੇ ਗੀਤਾਂ ਦੀ ਲੋੜ ਆ ਪੰਜਾਬ ਤੇ ਪੰਜਾਬੀਆਂ ਨੂੰ, ਜਿਉਂਦੇ ਰਹੋ ਵੀਰੋ।। ਹੋਰ ਗੀਤ ਲਿਆਉ ਏਦਾਂ ਦੇ।।

  • @anshuverma7425
    @anshuverma7425 Před 5 měsíci +30

    Duggar ekta zindabaad ❤
    Jai maa Bawe wali 😍🥰😘😍😍🙏🙏🙏

  • @surindraradioandwatchco.ba2951

    Kyaa baat hai arjan veer …. Kash ehe daur vapis aa jace ta gal kuch hor hundi panjab di

  • @punjabistatus5166
    @punjabistatus5166 Před rokem +451

    ਇਹ ਗੀਤ ਸੁਣ ਕੇ ਵਿਦੇਸ਼ਾਂ ਚੋਂ ੨੦ ੨੦ ਵਾਲੇ ਵੀ ਵਾਪਸ ਆਪਣੇ ਮਾਂ ਬਾਪ ਨੂੰ ਮਿਲਣ ਆ ਰਹੇ ਨੇ ਧੰਨਵਾਦ ਵੀਰ ਦਾ

  • @jagpreetsandhu8602
    @jagpreetsandhu8602 Před rokem +91

    ਦਿਲ ਨੂੰ ਚੀਰ ਤਾਂ,ਅੱਜ ਸਾਨੂੰ ਸਾਡਾ ਇਤਿਹਾਸ ਦਸ ਕੇ, ਪਰ ਦੁੱਖ ਇਹੇ ਹੈ ਕਿ ਸਾਡੀ ਕੌਮ ਆਪਣੇ ਮਹਾਰਾਜੇ ਦੇ ਪਰਿਵਾਰ ਲਈ ਕੁੱਝ ਨਹੀਂ ਕਰ ਸਕੀ।ਨਾ ਓਸ ਟਾਈਮ ਤੋਂ ਬਾਅਦ ਏਕਤਾ ਕਾਇਮ ਹੋਈ ਨਾ ਅਸੀਂ ਆਪਣੇ ਰਾਜ ਤੇ ਰਾਜੇ ਨੂੰ ਸੰਭਾਲ ਸਕੇ।

  • @badeshajatt96
    @badeshajatt96 Před měsícem +1

    ਬਹੁਤ ਬਹੁਤ ਧੰਨਵਾਦ ਵੀਰੇ ਸਾਡੇ ਅੰਗ ਅੰਗ ਚ ਅੱਗ ਭਰਨ ਲਈ ।

  • @dharamsingh8988
    @dharamsingh8988 Před 6 měsíci +3

    ਜਿਉਂਦਾ ਰਹਿ, ਰੱਬ ਤੇਰੀ ਲੰਮੀ ਉਮਰ ਕਰੇ, ਸੁਣਕੇ ਸਵਾਦ ਹੀ ਆ ਗਿਆ

  • @sahilpreet_ss
    @sahilpreet_ss Před rokem +22

    ਅਰਜਨਾ ਤੇਰਾ ਗਾਣਾ ਮੈਂ ਕੱਲ ਸੁਨਿਆ ਤੇ ਅਜ ਸਵੇਰ ਤੱਕ ਏਹੇ ਰੀਪੀਟ ਤੇ ਚੱਲ ਰਿਹਾ ❤️
    ਸਬ ਤੋ ਪਹਿਲਾਂ ਬਹੁਤ ਸ਼ੁਕਰੀਆ ਤੇਰਾ ਸਾਨੂ ਸਾਡਾ ਇਤਿਹਾਸ ਯਾਦ ਕਰਵਾਉਣ ਲਈ🙏
    ਮੇਰੇ ਹੰਜੂ ਨੀ ਰੁਕ ਰਹੇ ਕੱਲ ਦੇ ਕਿ ਕਿਵੇ ਅੰਗਰੇਜ਼ੀ ਹਕੂਮਤ ਨੇ ਇਕ ਮਾਂ ਤੋ ਅਪਣਾ ਪੁੱਤ ਖੋਇਆ😢 ਸਾਡੇ ਲਾਹੌਰ ਦਾ ਮਹਾਰਾਜ ਖੋਇਆ।
    ਬਹੁਤ ਦੁੱਖ ਲੱਗਾ ਤੇ ਅੱਖਾਂ ਖੁਲ ਗਈਆਂ। ਮੈਂ ਸਾਡੇ ਪੰਜਾਬ ਦੇ ਸਾਰੇ ਯੂਥ ਨੂੰ ਇਕ ਬੇਨਤੀ ਕਰਨਾ ਚਾਂਦਾ ਕਿ ਆਪਾ ਅਪਨਾ ਪੰਜਾਬ ਨਾ ਛdiye ਬਾਹਰ ਨਾ ਜਾਈਏ ਅਤੇ ਆਪਣੀ ਪੰਜਾਬ ਦੀ ਰਿਆਸਤ ਫਿਰ ਤੋ ਕਾਇਮ ਕਰੀਏ। ਜਿੰਨਾ ਹੈਗਾ ਉਹਨਾਂ ਹੀ ਕਰਲੀਏ।
    0:00
    #RebuildSikhEmpire

  • @GurpreetSingh-vt4qu
    @GurpreetSingh-vt4qu Před rokem +54

    ਦਿਲੋਂ respect ਆ ਅਰਜੁਨ ਢਿਲੋਂ ਨੂੰ ❤️🙏

  • @shammisaini1340
    @shammisaini1340 Před 6 měsíci +5

    Ehh song sun k je akkha chh Pani nhi aaya fer tusi punjab de hamdardi nhi

  • @PardeepSingh-cc4gw
    @PardeepSingh-cc4gw Před 11 měsíci +1

    ਕਿਸੇ ਵਹਿਮ ਚ ਨਾ ਰਹਿਓ ਇਹ ਗਾਣਾ ਅੱਜ ਦੇ ਦਲੀਪ ਸਿੰਘ ਲਈ ਆ। ❤️🙌

  • @dharmindersinghkhalsa7713
    @dharmindersinghkhalsa7713 Před rokem +187

    ਇਹਨੀ ਸੋਹਣੀ ਗਾਇਕੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @Jotkalyanofficial
    @Jotkalyanofficial Před rokem +250

    ਲਾਗੇ ਕਰਮਾਂ ਨੂੰ ਜਾਲੇ ਪੁੱਤਾਂ ਕੇਸ ਕਿਉਂ ਕਟਾਲੇ,
    ਕਾਹਦੀ ਮੰਗਦੇ ਓ ਸੁੱਖ ਹੋਇਆ ਗੁਰੂ ਤੋਂ ਬੇਮੁਖ 🙏🥺❤️

  • @singhmajor6078
    @singhmajor6078 Před 2 měsíci +1

    ਦੁਨੀਆ ਤੇ ਕੋਈ ਰੀਸ ਨਹੀਂ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਦੀ

  • @BalwinderSingh-co9br
    @BalwinderSingh-co9br Před 8 měsíci +3

    ਬਾਈ ਜੀ ਇੱਕ ਵੱਖਰੀ ਜੱਹੀ ਆਵਾਜ ਨਿਕਲ ਦੀ ਰੱਬ ਕਰੇ ਸਮਾਂ ਕੀਤੇ ਰੁਕ ਜਾਵੇ ਤੇ ਫਿਰ ਪੰਜਾਬ ਪਹਿਲਾ ਵਰਗਾ ਮਿਲ ਜਾਵੇ 🙏🏻

  • @davindersinghsingh8967
    @davindersinghsingh8967 Před rokem +60

    ਅਰਜਨ ਨੇ ਸੱਚ ਗਾ ਦਿੱਤਾ ਡੋਗਰਿਆ ਦੇ ਮਿੱਰਚਾ ਲੱਗ ਗਈਆਂ ਨੇ, ਸੋਹਣਾ ਗੀਤ ਆ ਵੀਰ ਜੀ

    • @tjassar
      @tjassar Před rokem

      Dogre kon ne bro?

    • @babburupana29
      @babburupana29 Před rokem

      Jammu wale Dogre hi ahh

    • @sarabkour6967
      @sarabkour6967 Před rokem

      @@babburupana29 sahi vch jammu wale dogrea ne luttea c k?

    • @babburupana29
      @babburupana29 Před rokem

      @@sarabkour6967 hnji

    • @babburupana29
      @babburupana29 Před rokem

      @@sarabkour6967 dogre Agreja nal ral gye c sikha kol Barood khtm hogya c but Agreja nu nhi pta c dogreya jake dsta ki tuc Jang bandi na kro Sikha kol Barood heni Agrej jang har chale nu dogreya gaddari kiti

  • @mani-mp2jg
    @mani-mp2jg Před rokem +46

    ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਏਡਾ ਦੇ ਗੀਤਾਂ ਤੋਂ ਆਪਣਾ ਇਤਿਹਾਸ ਪਤਾ ਲਗਦਾ a ਧੰਨਵਾਦ ਵੀਰੇ ਸੱਚਾ ਸੁੱਚਾ ਲਿਖਣਾ ਤੇ ਗਾਓਣ ਲਈ🙏🙏🙏

  • @BHULLARGAGAN
    @BHULLARGAGAN Před 8 měsíci +2

    Aa Gaaane da koi tod ni Arjan veer 🌪️🌪️🌪️🌪️

  • @kuldipkaur591
    @kuldipkaur591 Před 9 měsíci +2

    ਵਾਹ ਕਮਾਲ ਕਾਸ ਅਸੀ ਗੂੜੀ ਨੀਂਦ ਵਿੱਚੋਂ ਜਾਗ ਜਾਈਏ 🙏🙏👏🙏🙏

  • @deepsingh3633
    @deepsingh3633 Před rokem +38

    ਪਤੰਦਰਾ ਦਿਲ ਸਾਡਾ ਇਕ ਹੀ.......
    ਜੇ ਹੋਰ ਹੁੰਦੇ ਉਹੋ ਵੀ ਵਾਰ ਦੇਣੇ ਸੀ ਤੇਰੇ ਤੋਂ ....
    ਸਵਾਦ ਆ ਗਿਆ ਇਸ ਗੀਤ ਨੂੰ ਸੁਣ ਕੇ.....
    ਜਿਉਂਦਾ ਰਹੀਂ ਭਦੌੜ ਵਾਲਿਆ.....

  • @harjimaan698
    @harjimaan698 Před rokem +169

    ਸਾਡਾ ਮਹਾਨ ਸਿੱਖ ਰਾਜ ਸਾਥੋਂ ਚੱਲਿਆ ਗਿਆ ਤੇ ਅਸੀਂ ਗੁਲਾਮ ਬਣ ਗਏ ।।🙏

  • @Gur_Kaur2023
    @Gur_Kaur2023 Před 11 měsíci +3

    Panjab wapis aa k dubara aha song sun rhi aa aj..I did it.. aage wapis..never going back ever.. Ghumn v ni jana kde..🥳🥳😆😆

  • @karam98150
    @karam98150 Před 11 měsíci +4

    Sach likho sach hi gavo apni punjabi tai punjabi bachey bachao, baki tuhanu sirf dabna hi chaundey nai.. ❤ Santa di gal sachi hundi dikhdi hai

  • @DaljitSingh-gw4uv
    @DaljitSingh-gw4uv Před rokem +53

    ਰੋਣਾਂ ਆ ਗਿਆ ਵੀਰ ਗੀਤ ਸੁਣ ਕੇ 😓
    ਬਹੁਤ ਵਧੀਆ ਆ ਗੀਤ ❤️

  • @user-is1yu5js8w
    @user-is1yu5js8w Před rokem +213

    ਅੱਜ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਪੜ੍ਹਿਆ , ਸੱਚੀ ਪੜ੍ਹ ਕੇ ਰੋਣਾ ਆ ਗਿਆ ,

  • @ravi.here68
    @ravi.here68 Před 2 měsíci +2

    ਸਾਡੀ ਪਲਟ ਗਈ ਰੁੱਤ ਖਾ ਗਏ ਡੋਗਰੇ ਨੇ ਲੁੱਟ 😢😢

  • @inderbhatti87
    @inderbhatti87 Před 2 měsíci +1

    ਵੀਰੇ ਸਵਾਦ ਬਹੁਤ ਆਉਂਦਾ ਤੇਰੇ ਗੀਤ ਸੁਣ ਕੇ

  • @Narindersingh-cf5gf
    @Narindersingh-cf5gf Před rokem +34

    ਆਪਣਾ ਇਤਿਹਾਸ ਦੱਸਣ ਲਈ ਬਹੁਤ 🙏ਉਮੀਦ ਕਰਦੇ ਆ ਅੱਗੇ ਬੀ ਆਹੀ ਚਾਲ ਚਲੁ ਅਰਜਨ 👍

    • @sukhmandersingh4937
      @sukhmandersingh4937 Před rokem

      ਬਹੁਤ ਵਧੀਆ ਗੀਤ ਅਰਜਨ ਢਿਲੋ ਨੂੰ ਮੁਬਾਰਕ ਬਾਦ

  • @lectureryadvindersinghvirk9345

    ਬਹੁਤ ਸੋਹਣਾ ਗੀਤ , ਹਰ ਪੰਜਾਬੀ ਸਿੰਗਰ ਤੇ ਗੀਤਕਾਰ ਨੂੰ ਆਪਣੇ ਇਤਿਹਾਸ ਨੂੰ ਜਰੂਰ ਪੜ੍ਹਨਾ ਚਾਹੀਦਾ ਤਾਂਕਿ ਇਸ ਤਰ੍ਹਾਂ ਦੇ ਹੋਰ ਗੀਤ ਵੀ ਆ ਸਕਣ , ਜੋ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਉਹ ਅਜਿਹੇ ਗੀਤਾਂ ਰਾਹੀਂ ਆਪਣਾ ਇਤਿਹਾਸ ਜਾਣ ਸਕਦੇ ਨੇ।

  • @user-pj1vb3mx6w
    @user-pj1vb3mx6w Před 7 měsíci +1

    ਕਲਮਾਂ ਬਾਗੀ ਹੋ ਰਹੀਆਂ ਨੇ ❤

  • @pardeepsingh-im5jq
    @pardeepsingh-im5jq Před 8 měsíci +5

    Sikh kom aj labh rhi aaa maharani jinda vrgi maa & maharaja ranjit singh vrga raja ave dubra udeek aaa waheguru ji jrur time le ayu

  • @gurdeepbhullar3
    @gurdeepbhullar3 Před rokem +158

    ਦਰਦ ਪਰੋਤਾ ਵੀਰ ਤੂੰ ਵਾਰ ਵਾਰ ਸੋਚਣ ਤੇ ਮਜਬੂਰ ਕਰਤਾ … it gives a power from inside feeling to a be a part of Sikhism… WE HAVE A VERY GREAT HISTORY

  • @RohitKumar0871
    @RohitKumar0871 Před rokem +122

    ਬਹੁਤ ਹੀ ਡੂੰਘੀਆ ਗੱਲਾਂ ਕਰ ਗਿਆ ਵੀਰ ਇਸ ਗੀਤ ਰਾਹੀਂ । ਦਿਲ ਜਿੱਤ ਗਿਆ ਵੀਰ ਲਖਾ ਲੋਕਾ ਦੇ ♥️

  • @ramandeep8309
    @ramandeep8309 Před 24 dny +3

    ਕਹਿੰਦੇ ਗਾਣਾ ਇੱਕ ਮਨੋਰੰਜਨ ਹੈ ਸੱਚੀ ਦੱਸਾਂ ਇੱਹ ਗਾਣਾ ਸੁਣ ਕੇ ਮੈਂ ਕੇਸ ਰੱਖਣਏ ਸ਼ੂਰੂ ਕਰ ਲਏ ਹਨ

  • @befocused6074
    @befocused6074 Před rokem +2

    Ess geet ton baad lokan ne bhut sikhi vall rukh mod lya ❤

  • @FACTPUNJAB
    @FACTPUNJAB Před rokem +48

    ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾੳੂਗਾ 🔥🔥

    • @NavjotSingh-xz7zf
      @NavjotSingh-xz7zf Před rokem +1

      22 video da link ?

    • @shubamrajput3722
      @shubamrajput3722 Před rokem

      Agar mummy ka baccha hai tu apna dogaron ke khilaf gana nahin nikal isko bata do Punjab walon

    • @shubamrajput3722
      @shubamrajput3722 Před rokem

      Kar apni mummy ka baccha hai baap ka baccha hai sale Haryana aur Delhi paar karke dikha

    • @pbx795
      @pbx795 Před rokem

      @@shubamrajput3722 teri maa de lun randi da bchya rkha teri maa nu

  • @kabalsinghbhojiankabalsing2470

    ਅਰਜੁਨ ਵੀਰ ਜੀ ਬਹੁਤ ਵਧੀਆ
    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏 ⚔️⚔️🚩🚩

  • @laddidhaliwal1312
    @laddidhaliwal1312 Před 9 měsíci +1

    ਵਾਹ ਅਰਜਨ ਬਾਈ ਤੇਰੀ ਕੋਈ ਰੀਸ ਨੀ ਵਾਹਿਗੁਰੂ 🙏

  • @user-zn4uk9wp2w
    @user-zn4uk9wp2w Před rokem +649

    ਅਰਜਨ ਸਿੰਘ ਵੀਰੇ ਜਿਊਂਦੇ ਰਹੋ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ🚩🚩

    • @user-zn4uk9wp2w
      @user-zn4uk9wp2w Před rokem

      @@kaniyalal3799 ਤੇਰੀ ਮਾਂ ਦਾ ਯਾਰ ਸੀ

    • @parmbhullar3616
      @parmbhullar3616 Před rokem +3

      @@kaniyalal3799 uske liye kurbania deni padti hai, comments mein likhne se koi jindabaad nhi hota

    • @gurikhehra3525
      @gurikhehra3525 Před rokem

      @@parmbhullar3616 ajo fr support kriye Bhai Amritpal Singh nu aj lod a support di bhai saab nu

  • @amleeksingh9853
    @amleeksingh9853 Před rokem +12

    ਦਿੱਲੀ ਤਖ਼ਤ ਪਰ ਮੁੜ ਬਹੇਗੀ ਖਾਲਸਾ ਫੌਜ. ਅਕਾਲ 🙏

  • @tejjisingh4909
    @tejjisingh4909 Před rokem +152

    I request to Brown studios to make a video of the song so that new and upcoming generations can know what happend to our Maharajas in the past .. we can learn a lot from our past which can help us building better future

    • @stepupshubham3790
      @stepupshubham3790 Před rokem +6

      Plz make video when Sikhs were lost by british in 1945 n 1948😅🤣🤣

    • @jaggiriarcalifornia661
      @jaggiriarcalifornia661 Před rokem

      bilkul veer

    • @jaggiriarcalifornia661
      @jaggiriarcalifornia661 Před rokem +19

      @@stepupshubham3790 jidda panipaat chh shiter firea c apne dogle te dogre dalyea karke harre c ehh v pkka dekhna fir ta koi chjj di chwal mrde honde aa 😂😂

    • @punjabpunjab1973
      @punjabpunjab1973 Před rokem +16

      @@stepupshubham3790 peena moot te gallan sikha sardara nu ?😅😅

    • @manpreetisher861
      @manpreetisher861 Před rokem +8

      @@stepupshubham3790 phla AA dss dogra de ki history ...BC .....khooti da bacha

  • @msshergill1112
    @msshergill1112 Před 10 měsíci +1

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ

  • @hardeepsingh3878
    @hardeepsingh3878 Před 10 měsíci +1

    ਕੀ ਕਹਾ ਵੀਰ ਰੋਣਾ ਆ ਗਿਆ ਗੀਤ ਸੁਨ ਕੇ ਅਰਜਣ, ਬਾਬਾ ਤੈਨੂੰ ਲੰਬੀ ਉਮਰ ਦੇਵੇ

  • @kuldeepjawandajawanda8507
    @kuldeepjawandajawanda8507 Před rokem +202

    ਕਦੇ ਅਸੀ ਵੀ ਹੁੰਦੇ ਸੀ ਰਾਜ ਵਾਲੇ , ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖਣ , ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਗੀਤ ਚ ਪਰੋਇਆ ਹੈ

    • @kiranjeetkaur2514
      @kiranjeetkaur2514 Před rokem +1

      Awesome song by you dear arjan
      Enlighting us n our future generation about who was the black prince of Punjab Empire of Raja ranjeet Singh n hw he was kidnapped and taken away by Britishers n hw he fought back n bought back the glory of Sikh empire and the kohinoor

    • @kiranjeetkaur2514
      @kiranjeetkaur2514 Před rokem +1

      Good bless you with good health happiness prosperity and success in life may God showers his blessings on you from above always ❤❤😊😊

  • @rangicable5031
    @rangicable5031 Před rokem +103

    ਜਿਊਂਦਾ ਰਹਿ ਅਰਜਨਾਂ SIRA KARVATA 🙏🙏🙏

  • @Shardaedupoint
    @Shardaedupoint Před 2 měsíci

    ਓਹ ਕਾਹਦਾ ਪੰਜਾਬੀ ਜਿਸਦਾ ਗਾਣਾ ਸੁਣਕੇ ਖੂਨ ਉਬਾਲਾ ਨਾ ਮਾਰੇ ❤

  • @parminderkaurgill2848
    @parminderkaurgill2848 Před 11 měsíci

    ਪੂਰਾ ਇਤਿਹਾਸ ਅੱਖਾਂ ਸਾਹਮਣੇ ਆ ਗਿਆ

  • @dreamwinner7052
    @dreamwinner7052 Před rokem +21

    ਅਰਜਨ ਢਿੱਲੋਂ ਬਹੁਤ ਵਧੀਆ ਵੀਰ... ਸੰਭਾਲ ਲਓ ਪੰਜਾਬ ਦੇ ਇਤਿਹਾਸ ਤੇ ਲੋਕ ਗੀਤਾਂ ਨੂੰ

  • @manickspunjab3787
    @manickspunjab3787 Před rokem +72

    ਇਹੋ ਜਿਹੇ ਇਤਿਹਾਸਕ ਗੀਤ ਹੋਰ ਆਉਣੇ ਚਾਹੀਦੇ ਨੇ ਅਰਜੁਨ ਵੀਰੇ ਤਾ ਜੋ ਨਵੀ ਪੀੜੀ ਨੂੰ ਆਪਣੇ ਇਤਿਹਾਸ ਦੀ ਸੇਧ ਮਿਲ ਸਕੇ ❤

  • @Razisidhu0007
    @Razisidhu0007 Před rokem +3

    ਜੇ ਕਿਤੇ ਇਹ ਗਾਨੇ ਦੀ ਵਿਡਿਉ ਬਨਾ ਦਿਦੇ ਬਾਈ ਰਿਕਾਰਡ ਤੋੜ ਦੈਣੇ ਸੀ ਸਾਰੀ ਇਡਸਟਰੀ ਦੇ

  • @user-ph2sz7sc6i
    @user-ph2sz7sc6i Před 4 měsíci +1

    ਪੰਜਾਬ ਤੇ ਰੱਬ ਮੇਰ ਭਰਿਆ ਹੱਥ ਰੱਖੇ 🙏

  • @mintuchatha9400
    @mintuchatha9400 Před rokem +13

    15 ਵਾਰੀ ਸੁਣ ਲਿਆ ਪਰ ਮਨ ਨੀ ਭਰਿਆ
    ਜਿਉਂਦੇ ਵਸਦੇ ਰਹੋ ਅਰਜਨ ਵੀਰ

  • @user-vt7nv7eq8o
    @user-vt7nv7eq8o Před rokem +28

    ❤❤❤🙏🏼... ਬਹੁਤ ਮਾਣ ਆ ਬਾਈ ਤੁਹਾਡੇ ਤੇ....** ਧੰਨ ਮਾਤਾ ਜਿੰਦ ਕੌਰ ਜੀ** 🙏🏼🙏🏼

  • @shellygill9369
    @shellygill9369 Před rokem +1

    ਅਰਜਨ ਸਿਆ ਦਿਲ ਜਿੱਤ ਲਿਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ

  • @kiratsingh5927
    @kiratsingh5927 Před 8 měsíci +4

    😢😢 shere Punjab maharaja Ranjit Singh te maharani jinda nu kot kot parnaam😢

  • @harjinder0101
    @harjinder0101 Před rokem +14

    ਸਤਿੰਦਰ ਸਰਤਾਜ ਦੀ The Black Prince ਵੀ ਵੇਖਣੀ ਚਾਹੀਦੀ ਆ 🙏🙏 ਬਹੁਤ ਵਧੀਆ movie ਆ।।