Ni Mittiye (Official Video) | Ranjit Bawa | ICON | Latest Punjabi Songs 2023

Sdílet
Vložit
  • čas přidán 13. 07. 2023
  • Ranjit Bawa Presents
    Song - Ni Mittiye
    Singer/Composer- Ranjit Bawa
    Music - ICON
    icxnmusic?igshi...
    Mix and Master - Sameer Charegaonkar
    Female Lead - Manpreet Saggu
    Lyrics - Mangal Hathur
    Dop - Mintu Plaha
    Edit/Di - Arshpreet
    Directors - Dilsher Singh & Khushpal Singh
    Film by Tru Makers
    Digital Promotion - C-Town Digital
    Photography - Tarunjyot Singh
    Label - Ranjit Bawa
    Special Thanks - Gurpreet Ghuggi
    Listen Full Song:-
    Apple Music: / ni-mittiye-single
    Amazon : music.amazon.in/albums/B0CBKG...
    Apple Music : / ni-mittiye-single
    Jiosaavn : www.jiosaavn.com/song/ni-mitt...
    Spotify : open.spotify.com/album/2PVKu9...
    Wynk : wynk.in/music/song/ni-mittiye...
    Kkbox : www.kkbox.com/tw/en/song/9YWh...
    Shazam : www.shazam.com/gb/track/67172...
    Reeso : m.resso.com/Zs8F2XoEf/
    Digitally Powered By - Bull18 [ / bull18network ]
  • Hudba

Komentáře • 15K

  • @RanjitBawa
    @RanjitBawa  Před 11 měsíci +9325

    ਬਹੁਤ ਪਿਆਰ ਸਤਿਕਾਰ ਦੋਸਤੋ ਤੁਸੀ ਹਮੇਸਾ ਮੇਰੇ ਸੰਗੀਤ ਨੂੰ ਬਹੁਤ ਮਾਣ ਦਿੱਤਾ , ਨੀ ਮਿੱਟੀਏ ਗੀਤ ਵੀ ਸਾਰਿਆਂ ਨਾਲ ਸ਼ੇਅਰ ਕਰੋ ਤੇ ਪਿਆਰ ਬਣਾਈ ਰੱਖਿਉ, ਮਿੱਟੀ ਦਾ ਬਾਵਾ 2 ਐਲਬਮ ਜਲਦੀ 🙏🏻❤️

    • @Singh_mani.99
      @Singh_mani.99 Před 11 měsíci +188

      ਲਵ ਯੂ ਉਸਤਾਦ ਜੀ 👏🏻🙏🏻💕

    • @RupinderKaur-ii2zx
      @RupinderKaur-ii2zx Před 11 měsíci +94

      Thanks g

    • @rajeshkamboz1
      @rajeshkamboz1 Před 11 měsíci +77

      Baba chaddikala che rakhe veer ❤❤❤ bhot sohni klm veer dil khush hogya sun kk jii ❤️🌸

    • @satnamsirIELTS
      @satnamsirIELTS Před 11 měsíci +53

      Paaji tusi saari zindgi nu kinne okhe lafza ch biyan kita love u paaji. Raab tuhanu eda e chardi kala ch rakhe.

    • @balwinderkumar6763
      @balwinderkumar6763 Před 11 měsíci +22

      ❤❤❤❤

  • @karamdeepsingh8282
    @karamdeepsingh8282 Před 10 měsíci +177

    😢 ਇਸ ਤੋਂ ਉਪਰ ਕੁੱਝ ਨੀ,,, ਅਸਲੀਅਤ, ਸਪੈਸ਼ਲ ਐਵਾਰਡ, ਰਣਜੀਤ ਬਾਵਾ ਸਲੂਟ❤

  • @neerajkumarrana1549
    @neerajkumarrana1549 Před 10 dny +11

    ਸੱਚਾਈ ਬਿਆਨ ਕੀਤੀ ਸਾਰੀ ਜਿੰਦਗੀ ਦੀ🎉❤

  • @brargamer4248
    @brargamer4248 Před 8 měsíci +89

    ਇੱਕੋ ਦਿਲ ਆ ਬਾਵੇ..ਕਿੰਨੀ ਵਾਰ ਜਿੱਤੇਗਾ ਗਾ❤️

    • @HarpreetSingh-yc1eo
      @HarpreetSingh-yc1eo Před 7 měsíci +3

      Oa hoae hoae hoae hoae ji kya comment Kitta gane iina sira krata

  • @user-rajinderhammerthrower
    @user-rajinderhammerthrower Před 11 měsíci +133

    ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ ❤❤❤💌💌💌🙏🙏🙏✊✊✊

  • @DarshanSingh-dn7sn
    @DarshanSingh-dn7sn Před 10 měsíci +483

    ਜਦੋਂ ਤੱਕ ਪੰਜਾਬ ਵਿੱਚ ਇਹੋ ਜਿਹੀ ਕਲਮ ਤੇ ਆਵਾਜ਼ ਰਹੇਗੀ ਦੁਨੀਆਂ ਸਲਾਮਾਂ ਕਰੇਗੀ ਪੰਜਾਬ ਨੂੰ

    • @nareshsharma1813
      @nareshsharma1813 Před 10 měsíci +3

      Punjab de san a Bawa g gurdaspur vill bhulla

    • @rajeshbamniya1917
      @rajeshbamniya1917 Před 10 měsíci +2

      ऐसी कलम और आवाज को हमेसा दिल से लाइक करे❤❤

    • @kashmirthiara9810
      @kashmirthiara9810 Před 10 měsíci +1

      Q

    • @abhiteshchoudhary6135
      @abhiteshchoudhary6135 Před 10 měsíci +1

      मेरे तरफ से पंजाब नू सलाम वीर जी.. ❤❤

    • @SunnySingh-dj9te
      @SunnySingh-dj9te Před 10 měsíci

      ​@@rajeshbamniya1917okk

  • @akashdeep7537
    @akashdeep7537 Před 9 dny +4

    ਵਾਹ ਮਿੱਟੀਏ.... ਹਮੇਸ਼ਾ ਹੱਸਦਾ ਵੱਸਦਾ ਰਹਿ ਰਣਜੀਤ ਵੀਰੇ,,, ਮਾਂ ਬੋਲੀ ਦਾ ਹੱਥ ਹਮੇਸ਼ਾ ਤੇਰੇ ਸਿਰ ਤੇ ਬਣਿਆ ਰਵੇ ❤

  • @RAVINDERSINGH-vc4jg
    @RAVINDERSINGH-vc4jg Před 5 měsíci +193

    ਜੋ ਇਸ ਗਾਣੇ ਨੂੰ 2024 ਚ ਸੁਣ ਰਹੇ ਆ ਹਾਜ਼ਰੀ ਲਵਾਓ

  • @basraproductions660
    @basraproductions660 Před 11 měsíci +456

    ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ ਅਤੇ ਮਾ ਬੋਲੀ ਦੀ ਸੇਵਾ ਕਰਦਾ ਰਹਿ ਦਿਲੋ ਪਿਆਰ ਤੇ ਸਤਿਕਾਰ ਤੈਨੂੰ ਤੇ ਮੰਗਲ ਹਠੂਰ ਦੀ ਕਲਮ ਨੂੰ....🫡🫡

  • @NarinderSingh-zc7jf
    @NarinderSingh-zc7jf Před 10 měsíci +145

    ਕਦੇ ਗਾਉਣਾ ਤੂੰ ਮਸਤੀ ਦੇ ਵਿੱਚ
    ਕਦੇ ਚੜਦੀਕਲਾ ਦੇ ਵਿੱਚ ਗਾਵੇਂ
    ਸੁਰ ਤਾਲ ਦੇ ਮਣਕੇ ਦੇ ਵਿੱਚ
    ਜ਼ਿੰਦਗੀ ਦੇ ਸੱਚ ਸਣਾਵੇਂ
    ਤੈਨੂੰ ਸੁਣ,ਕਦੇ ਫੜਕਦੇ ਡੌਲੇ
    ਕਦੇ ਅੰਦਰੋਂ ਰੋਣ ਕਢਾਵੇਂ
    ਜਿਓਂਦਾ ਰਹਿ ਮਿੱਟੀ ਦਿਆ ਬਾਵੇਆ
    ਤੂੰ ਜੰਮ-ਜੰਮ ਧੂੰਮਾਂ ਪਾਵੇਂ
    ❤❤❤❤

  • @babbusaini5781
    @babbusaini5781 Před 7 měsíci +32

    ਮੰਗਲ ਹਠੂਰ ਵਾਲਾ ਮਿੱਟੀ ਵਿੱਚ ਰੱਜ ਕੇ ਚੱਲਿਆ ਸੋਣ , ਮੰਗਲ ਹਠੂਰ ਵਾਲ਼ੇ ਦਾ ਧੰਨਵਾਦ, ਇਹ ਗੀਤ ਸਾਡੀ ਝੋਲ਼ੀ ਵਿੱਚ ਪੌਣ ਲਈ,

  • @SatnamSingh-sr1vw
    @SatnamSingh-sr1vw Před 6 měsíci +9

    ਰੱਬੀ ਰੂਹ ਆ ਰਣਜੀਤ ਬਾਵਾ ਤੇ ਤੇਰੇ ਗਾਏ ਗੀਤ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏🙏🙏🙏🙏🙏🌹🌹🌹🌹🌹👌👌🌹🌹🌹

  • @user-yf7ef6vl2i
    @user-yf7ef6vl2i Před 11 měsíci +54

    ਬਾ ਕਮਾਲ ਬੋਲ .... ਜ਼ਿੰਦਗੀ ਦੀ ਅਸਲ ਸਚਾਈ ਪੇਸ਼ ਕੀਤੀ ਵੀਰ ਨੇ.... ਅੱਖਾਂ ਚੋਂ ਹੰਝੂ ਨੀ ਰੁਕਦੇ.... ਵਾਹਿਗੁਰੂ ਚੜ੍ਹਦੀ ਕਲਾ ਕਰੇ....

  • @parbindersinghsran
    @parbindersinghsran Před 11 měsíci +1175

    ਮੈਨੂੰ ਨਹੀਂ ਲੱਗਦਾ ਮੈਂ ਇਕੱਲਾ ਹੋਣਾ ਜਿਹਦੀਆ ਅੱਖਾਂ ਵਿੱਚ ਅੱਥਰੂ ਆ ਗਏ ਇਹ ਗੀਤ ਸੁਣਕੇ ❤ ਬਾਕਮਾਲ ਸੰਗੀਤ, ਅਵਾਜ਼ ਅਤੇ ਲਿੱਖਤ 👌🏼 ਧੰਨਵਾਦ ਮੰਗਲ ਹਠੂਰ ਸਾਬ ਤੇ ਵੀਰ ਰਣਜੀਤ ਬਾਵਾ ਅਤੇ ਪੂਰੀ ਟੀਮ ਦਾ 👏🏻

    • @ravneetkaur1622
      @ravneetkaur1622 Před 11 měsíci +14

      Ryt 😢❤

    • @amritsingh6444
      @amritsingh6444 Před 11 měsíci +9

      Sachi bai nal de kehnde tu gana sun k Ron lag gya 🥺

    • @sumanrai2796
      @sumanrai2796 Před 11 měsíci +3

      😢Shi gl a bai mere Aukha ch pani a gya Mainu mere Baapu ji di yaad aagi ohna di v aeda hi sade hath ch saah mukk gye c😭😭😭

    • @jattsaab07924
      @jattsaab07924 Před 11 měsíci +2

      Sachi gall a brother🙏🙏

    • @GurwinderSingh-js8nm
      @GurwinderSingh-js8nm Před 11 měsíci +1

      Jma sahi bai

  • @wahenoorkaur4511
    @wahenoorkaur4511 Před 7 měsíci +44

    ਸਲੂਟ ਐ ਵੀਰ ਤੁਹਾਨੂੰ... ਤੇ ਤੁਹਾਡੀ ਗਾਇਕੀ ਨੂੰ... ਮੇਰੀ ਉਮਰ ਵੀ ਤੁਹਾਨੂੰ ਲਗਾਵੇ ਵਾਹਿਗੁਰੂ.... ਲੱਚਰਤਾ ਦੇ ਸਮੇਂ ਵਿੱਚ ਚੰਗਾ ਗਾਉਣਾ ਸੂਰਮਤਾਈ ਤੋਂ ਘੱਟ ਨਹੀਂ

  • @maansaab5711
    @maansaab5711 Před 8 měsíci +10

    ਯਾਰ ਜਦੋ ਵੀ ਇਹ ਗੀਤ ਮੈਂ ਸੁਣਦਾਂ ਮੇਰੇ ਅੱਖਾਂ ਚ ਹੰਝੂ ਆ ਜਾਂਦੇ ਆ … ਆਣ ਵਾਲੇ ਕੱਲ ਨਾਲ ਤੇ ਜਾ ਚੁੱਕੇ ਕੱਲ ਨਾਲ ਵਾਕਫ ਕਰਾ ਰਿਹਾ ਆ ਇਹ ਗੀਤ ❤

  • @sukhkhehra1627
    @sukhkhehra1627 Před 11 měsíci +71

    ਰੂਹ ਖੁਸ਼ ਹੋਗੀ ਸੁਣ ਕੇ। ਰਣਜੀਤ ਬਾਵਾ ਜੀ ਅਵਾਜ਼ ਅਤੇ ਮੰਗਲ ਹਠੂਰ ਦੀ ਕਲਮ ਦਾ ਦਿੱਲੋ ਸਤਿਕਾਰ 🙏🙏🙏🙏🙏

  • @KuldeepSingh-qc3ud
    @KuldeepSingh-qc3ud Před 10 měsíci +79

    ਸਭ ਭੁਲੇਖੇ ਕੱਢਦਾ ਗੀਤ ਵੀਰ ਜੀ। ਜਿਉਂਦਾ ਰਹਿ ...❤

  • @karmjeetsingh6162
    @karmjeetsingh6162 Před 29 dny +5

    ਮੈਂ ਇਸ ਗੀਤ ਨੂੰ 2024ਵਿਚ ਸੁਣ ਰਿਹਾ ਹਾ

  • @dashpreetsingh7403
    @dashpreetsingh7403 Před 2 měsíci +9

    ਬਾਵਾ ਜੀ
    ਬੱਸ ਜਿੰਦ ਹੀ ਨਿਕਲਣੀ ਬਾਕੀ ਰਹਿ ਗਈ
    ਇਹ ਗੀਤ ਸੁਣ ਅਤੇ ਵੇਖਕੇ
    ਕਮਾਲ ਹੀ ਕਰਤੀ ਬਾਵਾ ਜੀ ਕਮਾਲ

  • @jeetdmk
    @jeetdmk Před 11 měsíci +271

    ਦਿਮਾਗ ਸੁੰਨ ਹੋ ਗਿਆ ਵੀਰੇ ਤੁਹਾਡੇ ਬੋਲ ਸੁਣਕੇ... ਬਹੁਤ ਹੀ ਸੌਖੇ ਸ਼ਬਦਾਂ ਚ ਜਿੰਦਗੀ ਦੀ ਕਥਾ ਸੁਣਾ ਦਿੱਤੀ ਤੁਸੀ🙏🙏

  • @rajinderkaur1151
    @rajinderkaur1151 Před 7 měsíci +8

    ਬਹੁਤ ਸੋਹਣਾ ਗਾਣਾ ਗਾਇਆ ਵੀਰ ਜੀ ਤੁਸੀਂ ਨੇ ਸਚਮੁਚ ਅੱਖਾਂ ਵਿੱਚ ਪਾਣੀ ਆ ਗਿਆ ਗੀਤ ਸੁਣ ਕੇ ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ ਵੀਰ ਜੀ 🙏👍

  • @rajdeepsingh5419
    @rajdeepsingh5419 Před 6 měsíci +5

    ਹਾਏ ਰੱਬਾ ਕੀ ਲਿਖਾ ਕੀ ਬੋਲਾਂ ਸਭ ਕੁਝ ਫਿੱਕਾ ਮਿਤਰਾ ❤❤❤❤❤ ਜੀਓ ਦੁਆਵਾਂ ਸੱਜਣਾਂ ❤❤❤

  • @balvirsinghbalvirsingh3279
    @balvirsinghbalvirsingh3279 Před 11 měsíci +76

    ਬਹੁਤ ਵੱਡਾ ਸੁਨੇਹਾ ਦਿੱਤਾ ਵੀਰ, ਜਿਉਂਦੇ ਵਸਦੇ ਰਹੋ। ਇਸ ਪਿਆਰ ਨੂੰ ਇਸ ਤਰ੍ਹਾਂ ਪੰਜਾਬੀਆਂ ਲਈ ਬਣਿਆ ਰਹਿਣ ਦਿਓ ।

  • @avi8132
    @avi8132 Před 10 měsíci +192

    ਇਕ ਗਾਣੇ ਵਿੱਚ ਪੂਰੀ ਜ਼ਿੰਦਗੀ ਬਿਆਨ ਕਰਤੀ ਵੀਰ ਸਲੂਟ ਹੈ ਤੈਨੂੰ।

    • @BALJEETMANI
      @BALJEETMANI Před 9 měsíci +2

      ਇੱਕ ਜ਼ਿੰਦਗੀ ਨਹੀਂ ਦੋ ਪੀੜ੍ਹੀਆਂ ਵਿਖਾ ਦਿੱਤੀਆਂ ਤੇ ਨਾਲ਼ੇ ਸੰਤਾਪ

  • @jagseersingh5913
    @jagseersingh5913 Před 8 měsíci +10

    ਬਹੁਤ ਹੀ ਡੂੰਘਾਈ ਆ ਗੀਤ ਵਿੱਚ ...ਸੁਣ ਕੇ ਮਨ ਖ਼ੁਸ ਹੋ ਗਿਆ ❤❤❤❤❤🙏🙏🙏🙏🙏

  • @jeeteditor4936
    @jeeteditor4936 Před 2 měsíci +5

    ਅੱਖਾਂ ਵਿੱਚੋਂ ਪਾਣੀ ਆਗਿਆ ਰਣਜੀਤ ਬਾਵਾ ਵੀਰ ਹਮੇਸ਼ਾ ਜਿਉਂਦਾ ਵੱਸਦਾ ਰਹਿ

  • @AAYUSH_pb
    @AAYUSH_pb Před 11 měsíci +195

    ਬਾਵਾ ਜੀ ❤️ ਤੁਹਾਡੀ ਸਬਦਾਵਲੀ ਸੁਣਕੇ ਦਿੱਲ ਨੂੰ ਸਕੂਨ ਮਿਲਦਾ
    ਵਾਹਿਗੁਰੂ ਜੀ ਚੜ ਦੀ ਕਲਾ ਵਿੱਚ ਰੱਖੇ 🙏 love you ਬਾਵਾ ਜੀ ਸਾਡੇ ਪੰਜਾਬ ਦੀ ਪੰਜਾਬੀਅਤ ਦਾ ਇਕ ਅਨਮੋਲ ਹੀਰਾ

  • @Ajay_Sharma
    @Ajay_Sharma Před 11 měsíci +330

    ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ 🙏 ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ

  • @gillmanpreetsingh1990
    @gillmanpreetsingh1990 Před 7 měsíci +6

    ਜਿਉਂਦਾ ਵਸਦਾ ਰਹਿ ਵੀਰਾ ❤, ਦਿਲ ਖੁਸ਼ ਹੁੰਦਾ,ਕਦੀ ਕਦੀ emotional ਵੀ ਬਹੁਤ ਹੀ ਵਧੀਆ ਰਚਨਾ ❤

  • @talwindersingh3068
    @talwindersingh3068 Před 7 měsíci +5

    ਰਣਜੀਤ ਵੀਰ !ਬਹੁਤ ਵਧਾਈ ਇਕ ਹੋਰ ਸ਼ਾਹਕਾਰ ਦੇਣ ਲਈ..!ਅਲਾਹ ਦੀ ਜ਼ਾਤ ਤੇਰਾ ਹੱਥ ਨਾ ਛੱਡੇ ਤੇ ਹੱਕ ਬੋਲਦਾ ਰਹਿ।

  • @NirmalSingh-nf5gi
    @NirmalSingh-nf5gi Před 10 měsíci +67

    ਜਿਨੀ ਵਾਰ ਗੀਤ ਸੁਇਆ ਉਹਨੀ ਵਾਰ ਅੱਖਾਂ ਵਿਚੋਂ ਹੰਝੂ ਆਏ ਜਿਦੰਗੀ ਦੀ ਅਸਲ ਸਚਾਈ ਜਨਮ ਤੋਂ ਮਰਨ ਤੱਕ ਸੁਣਨ ਤੱਕ

  • @SandeepKaur.7
    @SandeepKaur.7 Před 11 měsíci +305

    ਇਸ ਗੀਤ ਦੇ ਆਖਰੀ ਪਹਿਰੇ ਨੂੰ ਸੁਣ ਕੇ ਅੱਖਾਂ ਚੋ ਹੰਜੂ ਆ ਗਏ 🥺 ਬੋਹਥ ਹੀ ਸੋਨਾ ਗੀਤ ਲਿਖਿਆ। ਵਾਹਿਗੁਰੂ ਇਹੋ ਜਿਹੀਆਂ ਕਲਮਾ ਨੂੰ ਸਲਾਮਤ ਰੱਖੇ। 🙏

  • @PardeepSingh-zs3hc
    @PardeepSingh-zs3hc Před 2 hodinami

    ਡਰ ਲਗਦਾ ਮੈਨੂੰ ਭੁਰਨੇ ਤੋਂ ਕੋਲ਼ ਨੀ ਖੜਦਾ ਕੋਈ...
    !!""""!!

  • @ranjodhsingh9637
    @ranjodhsingh9637 Před 4 měsíci +3

    ਧੰਨਵਾਦ ਵੀਰ ਜੀ ਇਸ ਗਾਣੇ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਅਣਮੁੱਲੇ ਬੋਲ ਕੈਦ ਕੀਤੇ ਅਤੇ ਜਿੰਦਗੀ ਨੂੰ ਸਹੀ ਰਾਹ ਤੇ ਚੱਲਣ ਦਾ ਮਾਰਗ ਦੱਸਿਆ ਮੈਂ ਕਾਦੀਆਂ ਸ਼ਹਿਰ ਲਾਗੋ ਪਿੰਡ ਤੋਂ ਹਾਂ ਅਤੇ ਮੈਂ ਤੁਹਾਡੇ ਨਾਲ ਗੁਰੂ ਨਾਨਕ ਕਾਲਜ ਪੜ੍ਹਦਾ ਰਿਹਾ ਹਾਂ ਮੇਰੀ ਸਨੈਪ ਵੀ ਤੁਹਾਡੇ ਨਾਲ ਹੈ ਮੇਰੇ ਕੋਲ

  • @rajdeepsingh509
    @rajdeepsingh509 Před 11 měsíci +116

    ਨੀ ਮਿੱਟੀਏ ਗਾਣਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ😢 ਬਾਵੇ ਵੀਰ ਹਮੇਸ਼ਾ ਖੁਸ਼ ਰਹਿ ਇਹ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦਾ ਰਹਿ ਸਲੂਟ ਆ ਵੀਰੇ ਤੇਰੀ ਆਵਾਜ਼ ਨੂੰ ਤੇ ਕਲਮ ਨੂੰ.….💯🙏❤️

  • @atwalunisexsalon4986
    @atwalunisexsalon4986 Před 11 měsíci +86

    ਇਹ ਗੀਤ ਬਹੁਤ ਸੋਹਣਾ ਲਿਖਿਆਂ ਵੀਰ , ਇਹ ਗੀਤ ਦੇ ਆਖਰੀ ਪਹਿਰੇ ਸੁਣ ਕੇ ਰੂਹ ਕੰਬ ਗਈ ਤੇ ਅੱਖਾਂ ਵਿੱਚੋਂ ਹੰਜੂ ਗਏ , ਵਾਹਿਗੁਰੂ ਸਿਰ ਤੇ ਹੱਥ ਰੱਖੇ 🙏🏻

  • @sorensd
    @sorensd Před 3 měsíci +4

    ਇਸ ਸਵਰਗੀ ਟੁਕੜੇ ਨੂੰ ਸੁਣ ਕੇ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਹੰਝੂ ਆ ਜਾਂਦੇ ਹਨ |

  • @harman9306
    @harman9306 Před 3 měsíci +3

    ਬਹੁਤ ਵਧੀਆ ਵੀਰੇ

  • @Thealtafmalik_
    @Thealtafmalik_ Před 11 měsíci +87

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @ritukaursran6796
    @ritukaursran6796 Před 10 měsíci +24

    ਕੋਈ ਸ਼ਬਦ ਨਹੀਂ ਇਸ ਗੀਤ ਦੀ ਖੂਬਸੂਰਤੀ ਨੂੰ ਬਿਆਨ ਕਰਨ ਲਈ ,,,,ਬਹੁਤ ਸੋਹਣਾ ,ਰੱਬ ਤੁਹਾਡੀ ਕਲਮ ਨੂੰ ਬਹੁਤ ਤਰੱਕੀ ਬਖਸ਼ੇ

  • @ravindertoor3573
    @ravindertoor3573 Před 7 měsíci +4

    ਵੀਰ ਤੂੰ ਸਾਡਾ ਅਸਲੀ ਬਾਬਾ ਬੋਹੜ ਆ ਬੱਸ ਇਹਦਾ ਹੀ ਮਾਂ ਬੋਲੀ ਨਾਲ ਜੁੜਿਆ ਰਹੀ ਜੀਉਦਾ ਰਹਿ ਪੰਜਾਬੀ ਮਾਂ ਬੋਲੀ ਦਿਆ ਵਾਰਿਸਾਂ

  • @kuldeepsinghcarpenter3197
    @kuldeepsinghcarpenter3197 Před měsícem +3

    ਸੋੜੇ ਗੀਤ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਹਨ

  • @ishmeetsingh5052
    @ishmeetsingh5052 Před 10 měsíci +201

    ਸਾਫ਼ ਸੁਥਰੇ ਗੀਤਾਂ ਨੂੰ ਏਦਾਂ ਹੀ ਗੌਂਦੇ ਰਹੋ ਵੀਰੇ ਪਰਮਾਤਮਾ ਤਾਹਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻

  • @Singh_mani.99
    @Singh_mani.99 Před 11 měsíci +226

    🌪️ ਬਾਵਾਂ ਆ ਗਿਆ ਉਸਤਾਦ ਜੀ ਨਹੀ ਰੀਸ਼ਾਂ ਤੁਹਾਡੀਆਂ ਕੋਈ ਸਬਦ ਨਹੀ ਬਾਈ ਤੇ ਬਾਈ ਦੀ ਗਾਇਕੀ ਲਈ ਹੱਕ ਸੱਚ ਤੇ ਗਾਉਣ ਵਾਲਾ ਪੰਜਾਬੀ ਮਾਂ ਬੋਲੀ ਗੀਤਾਂ ਚ ਦਰਸਾਉਣ ਵਾਲਾ ਲਵ ਯੂ ਬਾਵਾ ਜੀ 👏🏻🙏🏻🤝🏻❤️💕

    • @surjitsinghsurjitsingh7142
      @surjitsinghsurjitsingh7142 Před 11 měsíci +1

      Nyc song

    • @jajvohra8106
      @jajvohra8106 Před 11 měsíci +1

      Yar jy pushna ty Huk such da Ranjit Bawa de Manjer Deputy Vohra de pervaar nu pushoo
      Jisnu Ranjit Bawa ny ktal krky accident bool ditta
      Baki Ranjit Bawa urf happy
      Tu duniaa deea akhaa vicho buch gya per Wahyguru ji kolo nahi buchda

    • @chhindersingh4953
      @chhindersingh4953 Před 10 měsíci

      Right bro

    • @sarbjitturna525
      @sarbjitturna525 Před 9 měsíci

      ​@@jajvohra8106qq

    • @MohanLal-yw3cj
      @MohanLal-yw3cj Před 7 měsíci

      Y nj😅😅😅...

  • @ashwanisharma580
    @ashwanisharma580 Před 2 měsíci +2

    ਜਦੋ ਇਹ ਗਾਣਾ ਆਇਆ, ਦਿਲ ਹੀ ਨਹੀ ਭਰਦਾ ਸੁਣ ਸੁਣ ਕੇ... ❤❤❤❤

  • @KulwinderSingh-bs3xi
    @KulwinderSingh-bs3xi Před 11 měsíci +197

    ਅੱਜ ਪਹਿਲੀ ਵਾਰ ਕੋਈ ਗੀਤ ਸੁਣ ਕੇ ਅੱਖਾਂ ਵਿੱਚ ਹੰਜੂ ਆਏ ਵੀਰ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।❤

  • @sharandeep78
    @sharandeep78 Před 11 měsíci +217

    Bawa mitti da❤
    ਅੱਖਾਂ ਚੋ ਪਾਣੀ ਆ ਗਿਆ 😢
    ਬਹੁਤ ਵਧੀਆ ਗੀਤ
    Waheguru ji

  • @PawanSharma-yh5tl
    @PawanSharma-yh5tl Před 6 měsíci +4

    Goosebumps aa gaye yeh song sun ke..

  • @Jattbrand_1
    @Jattbrand_1 Před 23 hodinami +1

    Video Bhaut sohni aa

  • @JagdeepSinghSinghowal-oi9fh
    @JagdeepSinghSinghowal-oi9fh Před 11 měsíci +132

    ਓ ਜਾ ਯਾਰ , ਰਵਾ ਕੇ ਰੱਖ ਤਾਂ ਈ ਰਣਜੀਤ ਸਿਆ, ਜੁਗ ਜੁਗ ਜੀਵੇ ਭਰਾਵਾਂ 🙏 ਮੰਗਲ ਹਠੂਰ ਨੇ ਵੀ ਗਾਣਾ ਬਹੁਤ ਵਧੀਆ ਲਿਖਿਆ 🙏🙏

  • @avtaravijassal
    @avtaravijassal Před 11 měsíci +25

    ਬਹੁਤ ਸਮੇਂ ਬਾਅਦ ਇੱਕ ਚੰਗਾ ਗੀਤ ਸੁਣਨ ਨੂੰ ਮਿਲਿਆ ਬਾਵੇ ਦੀ ਰੂਹ ਤੋਂ ਨਿਕਲੀ ਆਵਾਜ਼ ਨੇ ਚੰਗੇ ਸ਼ਬਦਾਂ ਨਾਲ ਇਨਸਾਫ਼ ਕੀਤਾ ਬਾਵੇ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ❤

  • @parveenbhardwaj1289
    @parveenbhardwaj1289 Před 7 měsíci +2

    Bahut badhiya song veer ji ,ikk song de through thusi life di Puri sachaai dikha ditti ❤❤

  • @DevRaj-ft8pi
    @DevRaj-ft8pi Před 2 měsíci +1

    Life ਦੀ ਅਸਲ ਕਹਾਣੀ ਪੇਸ਼ ਕਰਦਾ ਹੈ ਜੀ, ਇਹ ਗੀਤ 🎉

  • @ranjitraju7894
    @ranjitraju7894 Před 11 měsíci +72

    ਬਹੁਤ ਲੋੜ ਹੈ ਅੱਜ ਦੇ ਸਮੇਂ ਅਜਿਹੇ ਗੀਤਾਂ ਦੀ,, ਜਿਉਂਦਾ ਰਹਿ ਬਾਵੇ,,,ਵਾਹਿਗੁਰੂ ਮਾਂ ਬੋਲੀ ਦੀ ਸੇਵਾ ਵਾਸਤੇ ਤੈਨੂੰ ਹੋਰ ਬਲ ਬਖਸ਼ੇ।

  • @jagroopsinghsaroya7458
    @jagroopsinghsaroya7458 Před 11 měsíci +52

    ਦਿਲ ਨੂੰ ਛੂਹ ਗਿਆ ਗੀਤ, ਸਦਾ ਖੁਸ਼ ਰਹੋ ਵੀਰ ਰਣਜੀਤ ਬਾਵਾ ❤❤❤

  • @gurshabadvichar4951
    @gurshabadvichar4951 Před 7 měsíci +1

    ਜਿਉਂਦਾ ਵਸਦਾ ਰਹਿ ਵੀਰ

  • @sikhwarrior7283
    @sikhwarrior7283 Před měsícem +1

    Mai aj sounia
    Jindgi di asleat geet likn aur gavn vale douvan nu salute

  • @ManpreetKaur-ki3ow
    @ManpreetKaur-ki3ow Před 11 měsíci +138

    ਵੀਰੇ ਜਾਨ ਪਾ ਦਿੰਦਾ ਹੈ ਗੀਤਾਂ ਵਿੱਚ ,ਸਚਾਈ ਬਿਆਨ ਕਰਦਾ ਰਹਿ ਵੀਰੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ 🎉🎉

  • @jagseernumberdar8827
    @jagseernumberdar8827 Před 10 měsíci +30

    ਵਾਹਿਗੁਰੂ,ਸੌਹ ਰੱਬ ਦੀ ਦਿਲ ਭੁੱਬੀਂ ਰੋ ਪਿਆ......ਮਿੱਟੀਏ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਜੀ

  • @user-or4sw9ow1p
    @user-or4sw9ow1p Před 10 dny +1

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @kawaljeetsingh9077
    @kawaljeetsingh9077 Před 2 měsíci +1

    ਇਹ ਗੀਤ ਸੁਣ ਮਨ ਸਕੂਨ ਮਿਲ ਜਾਂਦਾ ਆ, ਦਾਸ ਵਲੋਂ ਬਹੁਤ ਬਹੁਤ ਧੰਨਵਾਦ ਜੀ

  • @user-qn2ei1fo8p
    @user-qn2ei1fo8p Před 11 měsíci +106

    ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣਕੇ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਣ ਰਣਜੀਤ ਬਾਵਾ ਜੀ ਨੂੰ

  • @surindersharma1093
    @surindersharma1093 Před 10 měsíci +200

    ਮੰਗਲ ਹਠੂਰ ਜੀ ਦੀ ਲਿਖਤ ਤੇ ਬਾਵੇ ਦੀ ਅਵਾਜ ......ਬਾਕਮਾਲ ....ਜਿੰਦਗੀ ਦੀ ਸਚਾਈ... ਵਧਾਈਆ ਪੂਰੀ ਟੀਮ ਨੂੰ ਜੀ

  • @harjapsingh757
    @harjapsingh757 Před 6 měsíci +1

    ਅਨੰਦ ਆ ਗਿਆ ਜੀ

  • @rajinderkaur1151
    @rajinderkaur1151 Před 7 měsíci +1

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @aishlovely296
    @aishlovely296 Před 11 měsíci +68

    ਰੋਣਾ ਆ ਗਿਆ ਗੀਤ ਸੁਣ ਕੇ 😢
    ਦਿਲ ਨੂੰ ਝੰਜੋੜ ਦਿੱਤਾ
    ਮਾਲਕ ਤੰਦਰੁਸਤੀ ਬਖਸ਼ੇ ਵੀਰੇ ਨੂੰ

  • @randeepghuman3887
    @randeepghuman3887 Před 11 měsíci +181

    ਜਿੰਨੀ ਸਿਫ਼ਤ ਕੀਤੀ ਜਾਵੇ ਕਟ ਹੈ ਬਾਵਾ ਸਾਹਿਬ।ਬਹੁਤ ਸੋਹਣਾ ਤੇ ਜਿੰਦਗੀ ਦੇ ਸੱਚ ਨੂੰ ਬਿਆਨ ਕਰਦਾ ਗਾਣਾ।❤

  • @gokalkardwal3325
    @gokalkardwal3325 Před 18 hodinami

    ਸਾਡੀ ਵਾਰੀ❤

  • @TarlochanGarwal-it1wg
    @TarlochanGarwal-it1wg Před 5 měsíci +1

    ਜਿੰਦਾ ਰਹਿ ਪੁੱਤਰਾ

  • @Manjeetstatus
    @Manjeetstatus Před 10 měsíci +85

    ਲੰਮਾ ਸਮਾਂ ਹੋ ਗਿਆ ਵਧੀਆ ਗੀਤ ਸੁਣੇ ਨੂੰ ❤❤❤❤❤❤ ਪੰਜਾਬ ਦੀ ਅਵਾਜ਼ ਰਣਜੀਤ ਬਾਵਾ ਜੀ ਵਾਹਿਗੁਰੂ ਇਸ ਤਰਾਂ ਤਰੱਕੀ ਆ ਬਖਸ਼ੇ ❤

    • @user-gh2ng7ui2w
      @user-gh2ng7ui2w Před 10 měsíci +1

      Waheguru

    • @kiranpreetmaan6488
      @kiranpreetmaan6488 Před 9 měsíci

      Wahh kmaal kuj k pll ch Puri zindgi dekh lyi...bhut bhut pyaar veer❤❤❤❤jug jug jio...

    • @kiranpreetmaan6488
      @kiranpreetmaan6488 Před 9 měsíci

      Mngl ne mngl e kita hmesha te bawe di awaaj wah kmaal❤

  • @user-pr6ku5fn7t
    @user-pr6ku5fn7t Před 11 měsíci +18

    ਜਿੰਦਗੀ ਦੀ ਅਸਲ ਸੱਚਾਈ ਨੂੰ ਹੀ ਪੇਸ਼ ਕਰਤਾ ਜੀ।
    ਉੱਚ ਪੱਧਰ ਦੀ ਗੀਤਕਾਰੀ 🙏🙏

  • @AmarjitSingh-zk3tw
    @AmarjitSingh-zk3tw Před 8 měsíci +2

    ਉੰਝ ਤਾ ਬਾਵਾ ਜੀ ਦੇ ਸਾਰੇ ਹੀ ਗੀਤ ਬਹੁਤ ਹੀ ਜਿਆਦਾ ਵਧੀਆ ਹਨ ਪਰ ਮੈਨੂੰ ਮਿੱਟੀ ਗੀਤ ਅਤੇ ਇੱਕ ਦਲੀਪ ਸਿੰਘ ਸਿੱਖ ਰਾਜ ਦਾ ਗੀਤ ਦਿਲ ਨੂੰ ਛੂਹ ਗਏ, ਜਿਉਂਦੇ ਰਹੋ ਬਾਵਾ ਜੀ, ਸੱਚੇ ਪਾਤਸ਼ਾਹ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਤਹਾਨੂੰ

  • @Sukhjindersingh-zh5lb
    @Sukhjindersingh-zh5lb Před 2 měsíci +3

    ਮਿਟੀ ਹੀ ਗਾ ਰਹੀ ਵੇਖ ਲਵੋ ਮਿਟੀ ਦੇ ਬਾਰੇ ਲਫਜ ਬੜੇ ਡੂਗੇ ਕਿਆ ਕਹਿਣਾ ❤❤❤❤❤

    • @khalidmughal9108
      @khalidmughal9108 Před měsícem

      Mitti ❤❤😢czcams.com/video/PmzVuXElsyk/video.htmlsi=XxksuMG5UHLhhxfq

  • @user-eb3pw7zv7g
    @user-eb3pw7zv7g Před 11 měsíci +12

    ਸਾਰਾ ਹੰਕਾਰ ਖਤਮ ਹੋ ਜਾਂਦਾ ਗੀਤ ਸੁਣਕੇ ਵਾਹ ਜੀ ਬਹੁਤ ਸੋਹਣਾਂ ਗਾਇਆ

  • @Guri_ajnala_
    @Guri_ajnala_ Před 11 měsíci +90

    🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣਾ ਜੀ 🙏

  • @rajwinderkaur9417
    @rajwinderkaur9417 Před 4 měsíci +1

    Jionda rahe mera veer . Pta nhi kini bar sun laya eh song .Waheguru ji chardi kla vich rakhe tainu

  • @user-ou9fd3jc2g
    @user-ou9fd3jc2g Před 19 dny +1

    ਸਿਰਾਂ ਬਾਈ ਜੀ ਆਈ ਰੰਗੀ ਕੰਮ

  • @amarmmmc
    @amarmmmc Před 11 měsíci +9

    ਬਾਵਾ ਜੀ ਪਾਣੀ ਆ ਗਿਆ ਅੱਖਾਂ ਵਿੱਚ
    ਬਹੁਤ ਸੋਹਣਾ ਗੀਤ ਆ , ਚੜ੍ਹਦੀ ਕਲਾ ਚ ਰਾਖੇ ਪ੍ਰਮਾਤਮਾ

  • @SunnyLikharii-oj9cv
    @SunnyLikharii-oj9cv Před 22 dny +1

    ਗੀਤ ਹੈ ਸੰਗੀਤ ਐਸੀ ਮੇਰੀ ਪਰੀਤ ਚੰਗੀ ਲਾਇਣ ਗਾਣੇ ਦੀ

  • @JaswindeersinghBindeersi-wq4mt
    @JaswindeersinghBindeersi-wq4mt Před 5 měsíci +1

    ਬਹੁਤ ਖੂਬਸੂਰਤ ਵੀਰ ਜੀ

  • @indiazheartbeat
    @indiazheartbeat Před 11 měsíci +118

    ਬਥੇਰੇ ਗਾਣੇ ਦਿਲ ਤੇ ਰੂਹ ਨੂੰ ਛੂੰਹਦੇ ਨੇ..
    ਪਰ ਪਹਿਲੀ ਵਾਰ ਕਿਸੇ ਗਾਣੇ ਨੂੰ ਸੁਣ ਕੇ ਅੱਖਾਂ 'ਚ ਹੰਝੂ ਆਏ ਨੇ.. 🎵 ਮੰਗਲ ਹਠੂਰ ਦੀ ਕਲਮ, ਰਣਜੀਤ ਬਾਵਾ ਦੀ ਗਾਇਕੀ ਅਤੇ ਵੀਡੀਓ, ਸਭ ਦਾ ਮੇਲ.. ਕਮਾਲ ਨੇ..! ✨

  • @Crazyrajbajwa1983
    @Crazyrajbajwa1983 Před 11 měsíci +26

    ਬਹੁਤ ਸੋਹਣਾ ਗੀਤ ਬਾਵੇ ਵੀਰ ਲਿਖਿਆ ਤੇ ਗਾਇਆ। ਮੰਨ ਭਰਿਆ ਵੀਰ ਕਈ ਵਾਰ ਗੀਤ ਨੂੰ ਸੁਣਕੇ ਦੇਖਕੇ , ਜਿੰਦਗੀ ਦਾ ਸੱਚ ਆ ਜੀ। ਵਾਹਿ ਗੁਰੂ ਆਪ ਜੀ ਨੂੰ ਹੋਰ ਤਰੱਕੀ ਬਖਸ਼ਣ। ਵਾਹਿ ਗੁਰੂ ਭਲੀ ਕਰਨ।

  • @lakhwindersinghmultani1619
    @lakhwindersinghmultani1619 Před 8 měsíci +1

    ਬਾਵਾ ਜੀ ਤੁਸੀ ਹੈ ਹੀ ਸਤਿਕਾਰ ਦੇ ਯੋਗ ਤੇ ਹੱਕਦਾਰ।

  • @Sandeepnandha95
    @Sandeepnandha95 Před měsícem +1

    O baaawya kyu rwaunaaa.... Siraaaa siraaaa siraaa

  • @MeetGill1
    @MeetGill1 Před 9 měsíci +90

    ਗਾਨਾ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਜ ਦੀ ਸੱਚਾਈ ਬਿਆਨ ਕਰਦਾ ਜਨਮ ਤੋਂ ਲੇ ਕੇ ਮਰਨ ਤੱਕ ਦਿਲੋਂ ਸਲੂਟ ਬਾਵੇ ਵੀਰ ❤

    • @khushnoor870
      @khushnoor870 Před 9 měsíci +1

    • @sarmadzafar742
      @sarmadzafar742 Před 6 měsíci +1

      Hr larky ko aisa hna chaie aisi soch rkhni chaie k B's wo apni wife k sath rhy sincere hoky 😊😊

  • @sunnybadhan2950
    @sunnybadhan2950 Před 11 měsíci +9

    ਸੱਚੀ ਅੱਖਾਂ ਚੋਂ ਪਾਣੀ ਆ ਗਿਆ ਯਾਰ
    ਬਹੁਤ ਸੋਹਣਾ ਗੀਤ ਆ
    ਜ਼ਿੰਦਗੀ ਦਾ ਅਸਲ ਸੱਚ ❣️🎶🙌

  • @sukhjinderkhakh3799
    @sukhjinderkhakh3799 Před měsícem +3

    ਇਸ ਗਾਣੇ ਦੇ ਵਿਚ ਜਿੰਦਗੀ ਸੀ ਸਚਾਈ ਦੱਸੀ ਜਿਸ ਨੂੰ ਅਸੀ ਮੰਨਦੇ ਨਹੀ ਆਪਣਿਆ ਝਮੇਲੇ ਕੱਰ ਕੇ ਕਿਉ ਕਿ ਸਚਾਈ ਕੌੜੀ ਹੁੰਦੀ ਹੈ ਪਰ ਆਖਰ ਤੇ ਸਚਾਈ ਦੀ ਜਿੱਤ ਹੁਦੀ ਜਿਸ ਨੂੰ ਅਸੀ ਸੱਰਲ ਭਾਸ਼ਾ ਵਿਚ ਮੋਤ ਦਾ ਨਾਮ ਦੇ ਦੇਈਏ ਜੋ ਗਾਣੇ ਵਿਚ ਹੈ ਕੋਈ ਹੱਰਜ ਨਹੀ ਪਰ ਮੱਨ ਨੀ ਮੱਨਦਾ ਜਿਨਾ ਚਿਰ ਵਾਪਰ ਨੀ ਜਾਦਾ

  • @BhupinderSingh-kd1sw
    @BhupinderSingh-kd1sw Před měsícem +1

    ਜਿਉਂਦੇ ਵਸਦੇ ਰਹੋ

  • @sandeepbrar7651
    @sandeepbrar7651 Před 11 měsíci +9

    ਵਾਹ ਜੀ ਵਾਹ ..ਸਾਰੀ ਯਾਤਰਾ ਇਕ ਗੀਤ ਚ ਸਮਝਾਂ ਦਿੱਤੀ ..ਖੁਸ਼ ਤੇ ਮੱਘਦਾ ਰਹਿ ਸੱਜਣਾ ❤

  • @jasmindersingh5522
    @jasmindersingh5522 Před 10 měsíci +12

    ਬਾਵਾ ਜੀ ਮਿੱਟੀ ਦੀ ਕਹਾਣੀ ਸੁਣਾਈ ਜਮਣ ਤੋਂ ਮਰਨ ਤੱਕ ਰੂਹ ਨੂੰ ਰਬ ਨਾਲ ਜੋੜ ਦਿੱਤਾ,👍

  • @sai_decor11
    @sai_decor11 Před měsícem +1

    Aasal sachayi zindgi di ❤❤❤

  • @user-oy1mm4hj8u
    @user-oy1mm4hj8u Před 4 měsíci +1

    ਇਹ ਗੀਤ ਸੱਚਾਈ ਬਿਆਨ ਕਰਦਾ, ਸੱਚ ਦੀ। ਇਹ ਗੀਤ ਮੈਨੂੰ ਆਪਣਿਆਂ ਅਤੇ ਪਰਾਇਆ ਦੀ ਵੀ ਯਾਦ ਕਰਵਾਉਂਦਾ ਹੈ। ਬਹੁਤ ਹੀ ਵਧੀਆ ਗੀਤ।

  • @RamKumar-mr8jw
    @RamKumar-mr8jw Před 4 měsíci +1

    ਕੀ ਗਾ ਦਿੱਤਾ ਵੀਰੇ ਬਿਲਕੁਲ ਜ਼ਿੰਦਗੀ ਦੀ ਅਸਲ ਸੱਚਾਈ ਵਾਹ ਜੀ ਵਾਹ

  • @jagdeepsingh4459
    @jagdeepsingh4459 Před 11 měsíci +7

    ਜੀਓ ਬਾਵੇਆ। ਦਿਲ ਨੂੰ ਟੁੰਬਣ ਵਾਲਾ ਗੀਤ ❤🙏🏼

  • @officialtruth337
    @officialtruth337 Před 11 měsíci +60

    ना बंदूका ना नचन आलिया ना दारू न फिम एह है असली गायकी रूह नू जा छेड़ दा 🙏 🙏🙏

    • @user-xx9nu4mh8t
      @user-xx9nu4mh8t Před 10 měsíci +1

      Ver ji mera फेवरेट सिंगर रणजीतबावा बहुत vdiya gata hai

  • @gmjatt3711
    @gmjatt3711 Před 6 měsíci +1

    ਬਹੁਤ ਹੀ ਘੈਟ ਗਾਇਆ ਬਾਈ ਇਹੋ ਜਿਹੇ ਗਾਣੇ ਗਾਓ ਸੁਣਨ ਵਾਲੇ ਬਹੁਤ ਬੈਠੇ ਆਂ ਬਾਈ

  • @RavinderSingh-uc7tf
    @RavinderSingh-uc7tf Před 8 měsíci +2

    Nice song👌👌vese a song sun ke Dil nu bot vaddi sat lag di a😢😢

  • @Karan_Dhaliwa1z
    @Karan_Dhaliwa1z Před 11 měsíci +14

    ਇਸ ਗੀਤ ਦੇ ਆਖਰੀ ਪਹਿਰੇ ਨੂੰ ਸੁਣ ਕੇ ਅੱਖਾਂ ਚੋ ਹੰਜੂ ਆ ਗਏ ਬੋਹਤ ਹੀ ਸੋਨਾ ਗੀਤ ਲਿਖਿਆ। ਵਾਹਿਗੁਰੂ ਇਹੋ ਜਿਹੀਆਂ ਕਲਮਾਂ ਨੂੰ ਸਲਾਮਤ ਰੱਖੇ।

  • @jaipalmanchanda8432
    @jaipalmanchanda8432 Před 11 měsíci +25

    ਬਹੁਤ ਵਧੀਆ ਗੀਤ ਬਾਵਾ ਜੀ ❤️❤️❤️❤️❤️ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਼🙏🙏