Babul di Rani ( Official Video ) | Sharry K. ft. Baldeep Brar | Sukh Sidhu | New Wedding Season Song

Sdílet
Vložit
  • čas přidán 20. 10. 2023
  • #babuldirani #sharrykataria #baldeepbrar #sukhsidhu #newpunjabisong #latestpunjabisongs #trendingreels
    𝐒𝐨𝐧𝐠 𝐂𝐫𝐞𝐝𝐢𝐭𝐬 :-
    Singer - Sharry K. ft. Baldeep Brar
    Lyrics - Sharry K. & Malkeet Maan
    Music - Sukh Sidhu
    Director,Editor - Jaswinder Wahra
    Assistant - Gurman
    Photographer - jsphotographystudios
    Makeup - Sonia Kashyap
    Art Work - Rahul Singh
    Poster - Rishav Kumar
    Prod by - Singh Davinder
    Label - Firefly Beats
    𝐎𝐧𝐥𝐢𝐧𝐞 𝐏𝐫𝐨𝐦𝐨𝐭𝐢𝐨𝐧𝐬 𝐁𝐲 :- 𝐈𝐍𝐅𝐋𝐘 𝐄𝐍𝐓𝐄𝐑𝐓𝐀𝐈𝐍𝐌𝐄𝐍𝐓
    Stay tuned on :-
    Spotify - spoti.fi/3tJoKnK
    Itunes - bit.ly/46D3JJW
    CZcams Music - • Babul di Rani ( Offici...
    Amazon Music - bit.ly/471BDYF

Komentáře • 374

  • @manpreetsinghsidhu324

    Copy ਪਵਿੱਤਰ ਲਸੋਈ

  • @user-rz6sf6zl9q

    ਮੇਰੀ ਇਸ ਚੈਨਲ ਅਤੇ ਗਾਉਣ ਵਾਲਿਆ ਨੂੰ ਬੇਨਤੀ ਆ ਬਈ ਕਿਰਪਾ ਕਰਕੇ ਇਹ ਗੀਤ ਜੀਉ ਸਾਵਣ, ਤੇ ਵਿੰਕ ਮਿਊਜ਼ਿਕ ਤੇ ਵੀ ਪਾਇਆ ਜਾਵੇ ਜੀ। ਤਾ ਕੇ ਅਸੀਂ you tube ਤੋਂ ਬਿਨਾ ਵੀ ਇਹ ਗੀਤ MP3 ਸੁਣ ਸਕੀਏ ਜੀ। ਧੰਨਵਾਦ❤

  • @GagandeepSingh-go4lh

    ਕੋਈ ਬੋਲ ਨਹੀਂ 🙏

  • @user-mr6uk8fp4y

    ਲਿਖਣ ਵਾਲੇ ਨੇ ਵਿਦਾਈ ਸਮੇਂ ਅਤੇ ਹੋਰ ਨਵੀਂ ਵਿਆਹੀ ਕੁੜੀ ਦੇ ਸਹੁਰੇ ਪਿੰਡ ਆਉਣ ਤੇ ਹੋਣ ਵਾਲੀਆਂ ਰਸਮਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਅੱਖਰਾਂ ਚ ਚਿੱਤਰਿਆ ਇਸ ਤੋਂ ਇਲਾਵਾ ਜੋ ਕਾਇਨਾਤ ਨਾਲ ਖੁਸੀ ਦੀਆਂ ਗੱਲਾ ਸਾਂਝੀਆਂ ਕੀਤੀਆਂ ਬਹੁਤ ਹੀ ਸਲਾਘਾ ਯੋਗ ਨੇ ਪਰਮਾਤਮਾ ਤੇਰੀ ਕਲਮ ਨੂੰ ਭਾਗ ਲਾਵੇ ਵੀਰ । ਤਰੱਕੀਆਂ ਮਾਣੇ🤟🤟

  • @Ammy_231

    ਰੂਹਾ ਦਾ ਗੀਤ

  • @krishnabhagat7877

    Very nice song

  • @user-vz8ln9sn8n

    I love you meri jaan.

  • @user-di7dz4cb7v

    Very nice song😢

  • @parmindersidhu4215

    ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਜਿੰਨਾਂ ਨੇ ਏਸ ਗਾਣੇ ਲਈ ਮਿਹਨਤ ਕੀਤੀ ਤੇ ਬਹੁਤ ਹੀ ਸੋਹਣਾ ਕੰਮ ਕਰਕੇ ਦਿਖਾਇਆ ਰੱਬ ਤੁਹਾਡੀ ਮਿਹਨਤ ਨੂੰ ਭਾਗ ਲਾਵੇ🎉🎉🥰

  • @user-vz8ln9sn8n

    I miss you meri jaan.

  • @BaljinderKaur-dy9rh

    ਮੈਰੇ ਭਤੀਜੇ ਮਲਕੀਤ ਮਾਨ ਨੇ ਬਹੁਤ ਵਧੀਆ ਗੀਤ ਲੱਖਿਆ ਵਾਹਿਗੂਰੁ ਜੀ ਤਰਕੀਆ ਦੈਵੇ ਜੀ

  • @karnailsingh7423

    ਅਲਫਾਜ਼, ਆਵਾਜ਼ ਅਤੇ ਅੰਦਾਜ਼ ਬਾਕਮਾਲ ਭਾਵੁਕ ਕਰਦੇ ਅਹਿਸਾਸਾਂ ਵਾਲਾ ਗੀਤ ਹੈ, ਇਸ ਖੂਬਸੂਰਤ ਤੋਹਫ਼ੇ ਦੀ ਸਫ਼ਲ ਪੇਸ਼ਕਾਰੀ ਲਈ ਸਭਨਾਂ ਸਹਿਯੋਗੀਆਂ ਲਈ ਦੁਆਵਾਂ ਸ਼ੁਭਕਾਮਨਾਵਾਂ🌾

  • @BangaPhotography

    eh song ta jaan hi kad lenda he pata nehi kinni vaar suneya bohat hi pyrai awaj love you soo much❤❤

  • @user-sl9mh1fk2d

    ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਜਿੰਨਾ ਨੇ ਏਸ ਗਾਣੇ ਮਿਹਨਤ ਕੀਤੀ ਬਹੁਤ ਹੀ ਸੋਹਣੇ ਕੰਮਾਂ ਕਰਕੇ ਦਿਖਾਇਆ ਰੱਬ ਤੁਹਾਡੀ ਮਿਹਰ ਕਰਕੇ ਮੈਨੂੰ ਬਹੁਤ ਸਾਰੀਆਂ ਵਧਾਈਆ

  • @HarpreetSingh-ok3ul

    ਕੌਣ ਕੌਣ ਬਾਈ ਮਾਨ ਮਲਕੀਤ ਦੇ ਪੇਜ ਤੋਂ ਆਇਆ ਬਾਕੀ ਬਾਈ ਮਾਨ ਮਲਕੀਤ ਗਾਣਾ ਬਹੁਤ ਸੋਹਣਾ ਲਿਖਿਆ ❤

  • @BaljitKaur-gg6os

    ਏ ਗੀਤ ਪਰਿੱਤਰ ਦੇ ਗੀਤਾ ਵਰਗਾ ਤੇ ਅਵਾਜ ਵੀ ਸਦਾ ਬਹਾਰ ਗੀਤ ਰੱਬ ਰਾਖਾ 👏❤️

  • @HarpreetGurpreet1469

    ਵਾਹ ਬਹੁਤ ਸੋਹਣਾ ਗੀਤ❤

  • @tavleenkour9813

    Lyrics, composition, video everything ❤‍🔥

  • @r.komalkaur3762

    Amazing song…..lyrics hit differently to all the girls❤️

  • @thekitabart5455

    Jini sohni tuhadi kitab satrangi aa g onna sohna hii tuc babul di rani song lilkhya mann Malkeet g bahut sariya mubaraka 🎉