Akhar
Akhar
  • 144
  • 5 936 788
ਛੋਟੇ Chandumajra ਨੇ ਪਾ ਦਿੱਤੇ ਵੱਡੇ ਪਟਾਕੇ | Sukhbir Badal ਤੇ Harsimrat Badal ਨੂੰ ਤਿੱਖੇ ਸਵਾਲ | Akhar
ਛੋਟੇ Chandumajra ਨੇ ਪਾ ਦਿੱਤੇ ਵੱਡੇ ਪਟਾਕੇ |
Sukhbir Badal ਤੇ Harsimrat Kaur Badal ਨੂੰ ਤਿੱਖੇ ਸਵਾਲ |
BJP ਦਾ ਏਜੰਟ ਕਹਿਣ ‘ਤੇ ਦਿੱਤੇ ਠੋਕਵੇਂ ਜਵਾਬ |
#akhar #sukhbirsinghbadal #harsimratkaurbadal
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
zhlédnutí: 7 784

Video

SOI ਨੇ ਬਿਠਾਇਆ Akali Dal ਦਾ ਬੇੜਾ। ਕੇਬਲ, ਜ਼ਮੀਨਾਂ ਅਤੇ ਕਾਰੋਬਾਰਾਂ ‘ਤੇ ਕਬਜ਼ੇ ਕਰਦੇ ਰਹੇ ਮੁੰਡੇ। Akhar
zhlédnutí 8KPřed 2 hodinami
SOI ਨੇ ਬਿਠਾਇਆ Shiromani Akali Dal ਦਾ ਬੇੜਾ। ਕੇਬਲ, ਜ਼ਮੀਨਾਂ ਅਤੇ ਕਾਰੋਬਾਰਾਂ ‘ਤੇ ਕਬਜ਼ੇ ਕਰਦੇ ਰਹੇ ਮੁੰਡੇ। Jhunda ਕਮੇਟੀ ਦੇ ਮੈਂਬਰ Harinderpal Chandumajra ਦੇ ਖ਼ੁਲਾਸੇ। #akhar #harinderpalsingh #chandumajra ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Modi ਨਾਲ ਯਾਰੀ Badal ‘ਤੇ ਕਿਵੇਂ ਪਈ ਭਾਰੀ ?BJP ਨਾਲ ਕਿਹੜੇ ਸਮਝੌਤਿਆਂ ਨੇ ਕੀਤਾ ਨੁਕਸਾਨ ? Akhar
zhlédnutí 7KPřed 2 hodinami
Modi ਨਾਲ ਯਾਰੀ Badal ‘ਤੇ ਕਿਵੇਂ ਪਈ ਭਾਰੀ ? BJP ਨਾਲ ਕਿਹੜੇ ਸਮਝੌਤਿਆਂ ਨੇ ਕੀਤਾ ਨੁਕਸਾਨ ? Malwinder Mali ਨੇ ਰੱਖੇ ਤੱਥ, ਕੱਢੇ ਪੁਰਾਣੇ ਕਿੱਸੇ | #akhar #malwindersinghmali #sukbirbadal ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਅਕਾਲ ਤਖ਼ਤ ਸਾਹਿਬ ਤੋਂ ਕੀ ਕੁੱਝ ਲੁਕਾ ਗਏ ਬਾਗੀ ਅਕਾਲੀ ? ਅਰਦਾਸ ਕਰਕੇ ਵੀ ਕਿਉਂ ਨਹੀਂ ਦੱਸੀਆਂ ਪੂਰੀਆਂ ਗੱਲਾਂ ?
zhlédnutí 14KPřed 4 hodinami
ਅਕਾਲ ਤਖ਼ਤ ਸਾਹਿਬ ਤੋਂ ਕੀ ਕੁੱਝ ਲੁਕਾ ਗਏ ਬਾਗੀ ਅਕਾਲੀ ? ਅਰਦਾਸ ਕਰਕੇ ਵੀ ਕਿਉਂ ਨਹੀਂ ਦੱਸੀਆਂ ਪੂਰੀਆਂ ਗੱਲਾਂ ? ਮਾਲੀ ਨੇ ਚੱਕਿਆ ਚਲਾਕੀਆਂ ਤੋਂ ਪਰਦਾ | ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਮੋਟਾਪਾ ਹੋਵੇਗਾ ਦਿਨਾਂ ਵਿੱਚ ਦੂਰ | ਡਾਕਟਰ ਸਾਹਿਬ ਦੀ ਸਲਾਹ ਨਾਲ ਖਾਉ ਖੁਰਾਕ | Akhar
zhlédnutí 3,4KPřed 7 hodinami
ਮੋਟਾਪਾ ਹੋਵੇਗਾ ਦਿਨਾਂ ਵਿੱਚ ਦੂਰ | ਡਾਕਟਰ ਸਾਹਿਬ ਦੀ ਸਲਾਹ ਨਾਲ ਖਾਉ ਖੁਰਾਕ | ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Jhunda Committee ਦੀ ਰਿਪੋਰਟ ਦੀ ਕੱਲੀ-ਕੱਲੀ ਗੱਲ। Senior Journalist Hamir Singh ਦੀ ਜ਼ੁਬਾਨੀ। Akhar
zhlédnutí 8KPřed 9 hodinami
Jhunda Committee ਕਮੇਟੀ ਦੀ ਰਿਪੋਰਟ ਦੀ ਕੱਲੀ-ਕੱਲੀ ਗੱਲ। ਸੀਨੀਅਰ ਪੱਤਰਕਾਰ Hamir Singh ਦੀ ਜ਼ੁਬਾਨੀ। Shiromani Akali Dal ਬਚਾਉਣ ਲਈ ਜ਼ਰੂਰੀ ਗੱਲਾਂ। #akhar #journalisthamirsingh #iqbalsinghjhundacommittee ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ | ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ?
zhlédnutí 16KPřed 12 hodinami
ਬਾਦਲ ਪਿਓ-ਪੁੱਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਅੰਮ੍ਰਿਤ ਛਕਣ ਵੇਲੇ ਭੰਗ ਕੀਤੀ ਸੀ ਰਹਿਤ ਮਰਿਆਦਾ ? SGPC ਮੈਂਬਰ ਨੇ ਸੁਖਬੀਰ ਨੂੰ ਯਾਦ ਕਰਵਾਈਆਂ ਗ਼ਲਤੀਆਂ ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal | Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ | Akhar
zhlédnutí 61KPřed 12 hodinami
ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal ਨਹੀਂ ਤਾਂ ਲੋਕ ਕੁਰਸੀਓਂ ਲਾਹ ਕੇ ਇਤਿਹਾਸ ‘ਚੋਂ ਮਿਟਾ ਦੇਣਗੇ | Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ | #akhar #suchasinghchhotepur #shiromniakalidal #sukhbirsinghbadal ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਮਾਲਵਿੰਦਰ ਮਾਲੀ ਨੇ ਠੋਕੇ ਬਾਗੀ ਅਕਾਲੀ | ਕਿਸਦੇ ਚੱਕੇ ਹੋਏ ਮਲੂਕਾ, ਚੰਦੂਮਾਜਰਾ ਤੇ ਢੀਂਡਸੇ ? ਕਿਹੜਾ ਲਾਲਚ ?
zhlédnutí 5KPřed 14 hodinami
ਮਾਲਵਿੰਦਰ ਮਾਲੀ ਨੇ ਠੋਕੇ ਬਾਗੀ ਅਕਾਲੀ ਕਿਸਦੇ ਚੱਕੇ ਹੋਏ ਮਲੂਕਾ, ਚੰਦੂਮਾਜਰਾ ਤੇ ਢੀਂਡਸੇ ? ਕਿਹੜਾ ਲਾਲਚ ? ਕੀ ਬਣੂ ਸੁਖਬੀਰ ਬਾਦਲ ਦਾ ? ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Shiromani Akali Dal ਦਾ ਬੇੜਾ ਕਿਵੇਂ ਬੈਠਿਆ ? ਜਥੇਦਾਰਾਂ ਤੋਂ ਕਾਕੇਸ਼ਾਹੀ ਤੱਕ ਕਿਵੇਂ ਪਹੁੰਚੀ ਪਾਰਟੀ ? Akhar
zhlédnutí 33KPřed 14 hodinami
Shiromani Akali Dal ਦਾ ਬੇੜਾ ਕਿਵੇਂ ਬੈਠਿਆ ? ਜਥੇਦਾਰਾਂ ਤੋਂ ਕਾਕੇਸ਼ਾਹੀ ਤੱਕ ਕਿਵੇਂ ਪਹੁੰਚੀ ਪਾਰਟੀ ? Sukhbir Badal ਦੀਆਂ ਗ਼ਲਤੀਆਂ ‘ਤੇ ਡੂੰਘਾ ਵਿਸ਼ਲੇਸ਼ਣ। #akhar #sukhbirsinghbadal #shiromaniakalidal ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕਿੱਧਰ ਨੂੰ ਤੁਰ ਚੱਲਿਆ ਅਕਾਲੀ ਦਲ ? ਕੀ ਬਾਗ਼ੀ ਅਕਾਲੀ ਬਦਲ ਸਕਣਗੇ ਅਕਾਲੀ ਦਲ ਦਾ ਪ੍ਰਧਾਨ ?
zhlédnutí 12KPřed 19 hodinami
ਕਿੱਧਰ ਨੂੰ ਤੁਰ ਚੱਲਿਆ ਅਕਾਲੀ ਦਲ ? ਕੀ ਬਾਗ਼ੀ ਅਕਾਲੀ ਬਦਲ ਸਕਣਗੇ ਅਕਾਲੀ ਦਲ ਦਾ ਪ੍ਰਧਾਨ ? ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਪੰਜਾਬੀ ਬੋਲੀ ਦੇ ਸਿਰਤੇ ਵੀ ਅਫ਼ਸਰ ਲੱਗਿਆ ਜਾ ਸਕਦਾ | ਆਪਣੇ ਬੱਚਿਆ ਨੂੰ ਸੁਣਾਉ ਸਰਦਾਰ ਜੀ ਦੀਆਂ ਗੱਲਾਂ | Akhar
zhlédnutí 4,6KPřed 21 hodinou
ਪੰਜਾਬੀ ਬੋਲੀ ਦੇ ਸਿਰਤੇ ਵੀ ਅਫ਼ਸਰ ਲੱਗਿਆ ਜਾ ਸਕਦਾ ਆਪਣੇ ਬੱਚਿਆ ਨੂੰ ਸੁਣਾਉ ਸਰਦਾਰ ਜੀ ਦੀਆਂ ਗੱਲਾਂ #punjabjobs #iasinterview #pcs #upsc ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਪੰਜਾਬ ਦੀਆਂ ਨੌਕਰੀਆਂ ‘ਤੇ ਬਾਹਰਲਿਆ ਦਾ ਕਬਜ਼ਾ ਕਿਉਂ ? ਕੀ ਕੋਈ ਸਾਜ਼ਿਸ ਹੈ ਜਾਂ ਸਰਕਾਰਾਂ ਦੀ ਨਲਾਇਕੀ ?
zhlédnutí 6KPřed dnem
ਪੰਜਾਬ ਦੀਆਂ ਨੌਕਰੀਆਂ ‘ਤੇ ਬਾਹਰਲਿਆ ਦਾ ਕਬਜ਼ਾ ਕਿਉਂ ? ਕੀ ਕੋਈ ਸਾਜ਼ਿਸ ਹੈ ਜਾਂ ਸਰਕਾਰਾਂ ਦੀ ਨਲਾਇਕੀ ? #punjabjobs #punjab #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
2014 ‘ਚ ਜਦੋਂ ਕਾਂਗਰਸ ਨੇ ਅਨੰਦਪੁਰ ਤੋਂ ਕੱਟਤੀ ਸੀ Ravneet Bittu ਦੀ ਟਿਕਟ | Akhar
zhlédnutí 4,4KPřed dnem
2014 ‘ਚ ਜਦੋਂ ਕਾਂਗਰਸ ਨੇ ਅਨੰਦਪੁਰ ਤੋਂ ਕੱਟਤੀ ਸੀ Bittu ਦੀ ਟਿਕਟ ਤਾਂ Ashu ਨੇ ਅੜ੍ਹ ਕੇ ਲੁਧਿਆਣੇ ਤੋਂ ਦਵਾਈ ਸੀ Bittu ਨੂੰ ਟਿਕਟ | Rahul Gandhi ਦੇ ਖ਼ਾਸ ਨੇ ਸੁਣਾਏ ਪੁਰਾਣੇ ਕਿੱਸੇ | #akhar #kishorilalsharma #bharatbhushanashu #ravneetbittu ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Smriti Irani ਨੂੰ ਹਰਾਉਣ ਵਾਲੇ Sharma Ji ਨੂੰ ਮਿਲੋ। ਪੰਜਾਬੀ ਸ਼ੇਰ, ਜਿਸ ਨੇ ਮੋਦੀ ਦੀ ਮੰਤਰੀ ਦਾ ਹੰਕਾਰ ਤੋੜਿਆ।
zhlédnutí 26KPřed dnem
Smriti Irani ਨੂੰ ਹਰਾਉਣ ਵਾਲੇ Sharma Ji ਨੂੰ ਮਿਲੋ। ਪੰਜਾਬੀ ਸ਼ੇਰ, ਜਿਸ ਨੇ ਮੋਦੀ ਦੀ ਮੰਤਰੀ ਦਾ ਹੰਕਾਰ ਤੋੜਿਆ। #akhar #kishorilalsharma #smritiirani ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Blood Pressure ਦੀ ਦਿੱਕਤ ਦਾ ਪੱਕਾ ਹੱਲ ਸੁਣੋ। ਆਦਤਾਂ ਬਦਲੋ, ਗੋਲੀਆਂ ਖਾਣ ਤੋਂ ਮਿਲੂ ਛੁਟਕਾਰਾ। Akhar, Health
zhlédnutí 3KPřed dnem
Blood Pressure ਦੀ ਦਿੱਕਤ ਦਾ ਪੱਕਾ ਹੱਲ ਸੁਣੋ। ਆਦਤਾਂ ਬਦਲੋ, ਗੋਲੀਆਂ ਖਾਣ ਤੋਂ ਮਿਲੂ ਛੁਟਕਾਰਾ। Akhar, Health
ਜਦੋਂ Hans Raj Hans ਦਾ ਹੋਣ ਲੱਗਾ ਸੀ ਐਨਕਾਊਂਟਰ ਤਾਂ Ramoowalia ਨੇ ਕਿਵੇਂ ਬਚਾਈ ਸੀ ਹੰਸ ਦੀ ਜਾਨ। Akhar
zhlédnutí 36KPřed 14 dny
ਜਦੋਂ Hans Raj Hans ਦਾ ਹੋਣ ਲੱਗਾ ਸੀ ਐਨਕਾਊਂਟਰ ਤਾਂ Ramoowalia ਨੇ ਕਿਵੇਂ ਬਚਾਈ ਸੀ ਹੰਸ ਦੀ ਜਾਨ। Akhar
ਕਿਸੇ ਦਲ-ਬਦਲੂ ਨੂੰ ਕਾਂਗਰਸ ਦੀ ਦੇਹਲ਼ੀ ਨੀ ਚੜ੍ਹਨ ਦੇਣਾ| ਪ੍ਰਧਾਨ ਜਿਹੜਾ ਮਰਜ਼ੀ ਹੋਵੇ ਮੈਂ ਡਟ ਕੇ ਵਿਰੋਧ ਕਰੂੰ| Akhar
zhlédnutí 6KPřed 14 dny
ਕਿਸੇ ਦਲ-ਬਦਲੂ ਨੂੰ ਕਾਂਗਰਸ ਦੀ ਦੇਹਲ਼ੀ ਨੀ ਚੜ੍ਹਨ ਦੇਣਾ| ਪ੍ਰਧਾਨ ਜਿਹੜਾ ਮਰਜ਼ੀ ਹੋਵੇ ਮੈਂ ਡਟ ਕੇ ਵਿਰੋਧ ਕਰੂੰ| Akhar
Warring, Bajwa ਤੇ Channi ਇੱਕ-ਦੂਜੇ ਤੋਂ ਹੀ ਡਰੀ ਜਾਂਦੇ ਨੇ। ਸਾਡੇ ਲੀਡਰ ਇਕੱਠੇ ਹੋ ਕੇ ਕਿਉਂ ਨੀਂ ਲੜ੍ਹਦੇ ? Akhar
zhlédnutí 33KPřed 14 dny
Warring, Bajwa ਤੇ Channi ਇੱਕ-ਦੂਜੇ ਤੋਂ ਹੀ ਡਰੀ ਜਾਂਦੇ ਨੇ। ਸਾਡੇ ਲੀਡਰ ਇਕੱਠੇ ਹੋ ਕੇ ਕਿਉਂ ਨੀਂ ਲੜ੍ਹਦੇ ? Akhar
Mandeep Manna ਕੋਲ ਵੱਡੇ ਕਾਂਗਰਸੀ ਲੀਡਰ ਨੇ ਭਰੀ Majithia ਦੀ ਹਾਮੀ ? ਕਹਿੰਦਾ, ਯਾਰ Bikram ਨੇ ਨਸ਼ਾ ਨੀਂ ਵਿਕਾਇਆ।
zhlédnutí 21KPřed 14 dny
Mandeep Manna ਕੋਲ ਵੱਡੇ ਕਾਂਗਰਸੀ ਲੀਡਰ ਨੇ ਭਰੀ Majithia ਦੀ ਹਾਮੀ ? ਕਹਿੰਦਾ, ਯਾਰ Bikram ਨੇ ਨਸ਼ਾ ਨੀਂ ਵਿਕਾਇਆ।
Canada ਦੀ ਫ਼ਾਈਲ ਲਾਉਣ ਤੋਂ ਪਹਿਲਾਂ ਇਹ ਇੰਟਰਵਿਊ ਵੇਖ ਲਿਓ। Visa Expert ਨੇ ਦੱਸਤਾ ਆਪਣੀ ਇੰਡਸਟਰੀ ਦਾ ਕਾਲਾ ਸੱਚ।
zhlédnutí 632Před 14 dny
Canada ਦੀ ਫ਼ਾਈਲ ਲਾਉਣ ਤੋਂ ਪਹਿਲਾਂ ਇਹ ਇੰਟਰਵਿਊ ਵੇ ਲਿਓ। Visa Expert ਨੇ ਦੱਸਤਾ ਆਪਣੀ ਇੰਡਸਟਰੀ ਦਾ ਕਾਲਾ ਸੱਚ।
ਪੰਜਾਬ ਕਾਂਗਰਸ ਨਾਲੋਂ ਕਿਉਂ ਟੁੱਟੀ ਹਿੰਦੂ ਵੋਟ ? Ashu ਨਾਲ ਕੌਣ ਕਰ ਗਿਆ ਯਾਰ-ਮਾਰ ? ਕੌਣ ਖਾ ਗਿਆ ਆਸ਼ੂ ਦੀ ਟਿਕਟ ?
zhlédnutí 19KPřed 14 dny
ਪੰਜਾਬ ਕਾਂਗਰਸ ਨਾਲੋਂ ਕਿਉਂ ਟੁੱਟੀ ਹਿੰਦੂ ਵੋਟ ? Ashu ਨਾਲ ਕੌਣ ਕਰ ਗਿਆ ਯਾਰ-ਮਾਰ ? ਕੌਣ ਖਾ ਗਿਆ ਆਸ਼ੂ ਦੀ ਟਿਕਟ ?
ਪ੍ਰਧਾਨਗੀ ਨੂੰ ਕਿਉਂ ਚਿੰਬੜੇ Sukhbir Badal? ਕਿਹੜਾ ਲਾਲਚ ? ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀਆਂ ਖਰੀਆਂ-ਖਰੀਆਂ|Akhar
zhlédnutí 53KPřed 14 dny
ਪ੍ਰਧਾਨਗੀ ਨੂੰ ਕਿਉਂ ਚਿੰਬੜੇ Sukhbir Badal? ਕਿਹੜਾ ਲਾਲਚ ? ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀਆਂ ਖਰੀਆਂ-ਖਰੀਆਂ|Akhar
Home Remedies for Acidity | ਤੇਜ਼ਾਬ ਦੀ ਸਮੱਸਿਆ ਹੱਲ ਕਰਨ ਦੇ 3 ਤਰੀਕੇ | ਡਾਕਟਰ ਸਾਬ ਦੀ ਸਲਾਹ ਮੰਨੋ | Akhar
zhlédnutí 1KPřed 14 dny
Home Remedies for Acidity | ਤੇਜ਼ਾਬ ਦੀ ਸਮੱਸਿਆ ਹੱਲ ਕਰਨ ਦੇ 3 ਤਰੀਕੇ | ਡਾਕਟਰ ਸਾਬ ਦੀ ਸਲਾਹ ਮੰਨੋ | Akhar
ਚੋਣਾਂ ਤੋਂ ਪਹਿਲਾਂ ਹੀ ਬੀਬੀ ਨੇ ਦੱਸਤਾ ਸੀ ਅਕਾਲੀ ਦਲ ਦਾ ਭਵਿੱਖ | Akali Dal ਦੀਆਂ ਜੜ੍ਹਾਂ ‘ਚ ਕੌਣ ਬੈਠਾ ? Akhar
zhlédnutí 16KPřed 14 dny
ਚੋਣਾਂ ਤੋਂ ਪਹਿਲਾਂ ਹੀ ਬੀਬੀ ਨੇ ਦੱਸਤਾ ਸੀ ਅਕਾਲੀ ਦਲ ਦਾ ਭਵਿੱ | Akali Dal ਦੀਆਂ ਜੜ੍ਹਾਂ ‘ਚ ਕੌਣ ਬੈਠਾ ? Akhar
Malwinder Mali ਨੇ ਕੱਢਿਆ ਕੱਟੜ ਇਮਾਨਦਾਰਾਂ ਦਾ ਧੂੰਆਂ| ਬਦਲਾਅ ਵਾਲੀ ਸਰਕਾਰ ‘ਚ ਕੌਣ ਕਰ ਰਿਹਾ ਚਿੱਟੇ ਦਾ ਕਾਰੋਬਾਰ ?
zhlédnutí 37KPřed 21 dnem
Malwinder Mali ਨੇ ਕੱਢਿਆ ਕੱਟੜ ਇਮਾਨਦਾਰਾਂ ਦਾ ਧੂੰਆਂ| ਬਦਲਾਅ ਵਾਲੀ ਸਰਕਾਰ ‘ਚ ਕੌਣ ਕਰ ਰਿਹਾ ਚਿੱਟੇ ਦਾ ਕਾਰੋਬਾਰ ?
ਸਾਡਾ ਪ੍ਰਧਾਨ ਮਾਲਵੇ ਤੋਂ ਤੇ ਮਾਲਵੇ ‘ਚ ਸਾਡਾ ਬੁਰਾ ਹਾਲ | ਅਸੀਂ ਤਾਂ ਰਾਹੁਲ ਗਾਂਧੀ ਦਾ ਏਜੰਡਾ ਲਾਗੂ ਨੀ ਕਰ ਸਕੇ
zhlédnutí 57KPřed 21 dnem
ਸਾਡਾ ਪ੍ਰਧਾਨ ਮਾਲਵੇ ਤੋਂ ਤੇ ਮਾਲਵੇ ‘ਚ ਸਾਡਾ ਬੁਰਾ ਹਾਲ | ਅਸੀਂ ਤਾਂ ਰਾਹੁਲ ਗਾਂਧੀ ਦਾ ਏਜੰਡਾ ਲਾਗੂ ਨੀ ਕਰ ਸਕੇ
ਹਾਰੇ ਹੋਏ Bittu ਨੂੰ ਮੰਤਰੀ ਬਣਾਉਣ ਪਿੱਛੇ BJP ਦੀ ਕਿਹੜੀ ਚਾਲ? ਪੰਜਾਬ ’ਚ ਕਿਸ ਸੋਚ ਨਾਲ ਅੱਗੇ ਵਧ ਰਹੀ ਆ BJP ?
zhlédnutí 36KPřed 21 dnem
ਹਾਰੇ ਹੋਏ Bittu ਨੂੰ ਮੰਤਰੀ ਬਣਾਉਣ ਪਿੱਛੇ BJP ਦੀ ਕਿਹੜੀ ਚਾਲ? ਪੰਜਾਬ ’ਚ ਕਿਸ ਸੋਚ ਨਾਲ ਅੱਗੇ ਵਧ ਰਹੀ ਆ BJP ?
ਭਗਵੰਤ ਮਾਨ ਦੇ MLA ਹੀ ਪਾਉਣ ਲੱਗੇ ਬਦਲਾਅ ਦੇ ਖਿਲਾਰੇ | ਕੀ ਮੁੱਖ ਮੰਤਰੀ ਕੋਲ ਹੈ ਇਹਨਾਂ ਸਵਾਲਾਂ ਦਾ ਜਵਾਬ ?
zhlédnutí 18KPřed 21 dnem
ਭਗਵੰਤ ਮਾਨ ਦੇ MLA ਹੀ ਪਾਉਣ ਲੱਗੇ ਬਦਲਾਅ ਦੇ ਖਿਲਾਰੇ | ਕੀ ਮੁੱ ਮੰਤਰੀ ਕੋਲ ਹੈ ਇਹਨਾਂ ਸਵਾਲਾਂ ਦਾ ਜਵਾਬ ?
AAP ਸਰਕਾਰ ਦਾ MLA ਕਹਿੰਦਾ ਇੱਥੇ ਕੋਈ ਬਦਲਾਅ ਨੀਂ ਹੋਇਆ | ਚਿੱ*ਟਾ ਰੋਕਣ ‘ਚ ਫ਼ੇਲ੍ਹ ਹੋਈ ਸਾਡੀ ਸਰਕਾਰ | Akhar
zhlédnutí 5KPřed 21 dnem
AAP ਸਰਕਾਰ ਦਾ MLA ਕਹਿੰਦਾ ਇੱਥੇ ਕੋਈ ਬਦਲਾਅ ਨੀਂ ਹੋਇਆ | ਚਿੱ*ਟਾ ਰੋਕਣ ‘ਚ ਫ਼ੇਲ੍ਹ ਹੋਈ ਸਾਡੀ ਸਰਕਾਰ | Akhar

Komentáře

  • @jarnail.js055
    @jarnail.js055 Před hodinou

    Good job Chandumajra 🙏 Absolutely Right 👍

  • @rummykalkat6663
    @rummykalkat6663 Před hodinou

    ਤੁਸੀਂ ਕਿਹੜੀ ਲੋਕ ਲਹਿਰ ਨਿਕਲੋ ਹੋ???

  • @rummykalkat6663
    @rummykalkat6663 Před hodinou

    ਤੁਸੀਂ ਆਪਣੀ ਯੋਗਤਾ ਤੇ ਵੀ ਤਜਰਬਾ ਵੀ ਦੱਸ ਦਿਉ ਕੇ 2 2 ਟਿਕਟਾਂ ਤੇ ਲੜ ਕੇ ਹਾਰਦੇ ਰਹੇ ਹੋ

  • @SukhdevSingh-pz8ii
    @SukhdevSingh-pz8ii Před hodinou

    ਸੁਖਬੀਰ ਬਾਦਲ ਨੇ ਸਾਰੀ ਗਰੰਥ ਪੰਥ ਕੋਮੀ ਮਰਿਆਦਾ ਦਾ ਘਾਣ ਕਰ ਰਿਹਾ ਹੈ ਇਸ ਨੂੰ ਜਿੰਨੀ ਛੋਤੀ ਅਸਤੀਫ਼ਾ ਲਵੋ ਚੰਗਾ ਹੈ ।।

  • @amarjeetsingh7561
    @amarjeetsingh7561 Před hodinou

    ਆਇਉ ਵੋਟਾਂ ਮੰਗਣ ਛਿਤੱਰ ਪਰੇਡ ਕਰਨੀ ਚਾਹੀਦੀ ਹੈ ਤੂਹਾਡੀ।ਅਕਾਲੀ ਦਲ ਤੌ ਜਿੱਤ ਕੇ ਮੰਤਰੀ ਬਣ ਕੇ ਮਲਾਈ ਖਾ ਕੇ ਹੁਣ ਸਾਰਾ ਟੱਬਰ ਬਾਗੀ ਹੋ ਗਿਆ। ਕਿਉਂ ਕੁਫਰ ਤੋਲ ਰਿਹਾ ਹੈ। ਵਾਹਿਗੁਰੂ ਜੀ ਤੌ ਡਰੋ।

  • @amarjeetsingh7561
    @amarjeetsingh7561 Před hodinou

    ਤੂਸੀ ਮਲਾਈ ਖਾ ਕੇ ਹੁਣ ਸਾਰਾ ਟੱਬਰ ਮੰਤਰੀ ਬਣ ਕੇ ਲੁੱਟ ਕਰਕੇ ਪਾਰਟੀ ਤੌ ਬਾਗੀ ਹੋ ਗਏ ਹੋ। ਆਇਉ ਵੋਟਾਂ ਮੰਗਣ ਛਿਤੱਰ ਪੈਣਗੇ।

  • @SukhwinderSingh-de9fz
    @SukhwinderSingh-de9fz Před hodinou

    Veer ji au saab chor😂 na ena da aka be😂 tanu vote ta he nai pai

  • @rpskang2806
    @rpskang2806 Před hodinou

    Bai amli toola khaa ke baitha😅😅😊😊

  • @rpskang2806
    @rpskang2806 Před hodinou

    Sala tatoo jaa karda ki aa ,eh hai kon 😅😅😅😅

  • @sukhwantsingh1999
    @sukhwantsingh1999 Před hodinou

    ਇਹ ਦੋਵੇਂ ਧੜੇ ਕੁਰਸੀਆਂ ਨੂੰ ਰੋਂਦੇ ਨੇ।

  • @AmandeepSingh-bu4wn
    @AmandeepSingh-bu4wn Před hodinou

    ਸਾਰੇ ਚੋਰ ਏ

  • @sukhwantsingh1999
    @sukhwantsingh1999 Před hodinou

    ਅਸਲ ਗੁਰੂ ਸਾਹਿਬ ਜੀ ਦੇ ਬੇਅਦਬੀ ਹੀ ਇਹਨਾਂ ਜੜਾਂ ਵਿੱਚ ਬਹਿ ਗਈ

  • @MADE_IN_PANJAB
    @MADE_IN_PANJAB Před hodinou

    2:29 Ferozepur di seat te 4th ta ne but margin 2500 da hai , Chandumajra saab da farak kinna hai??

  • @amriksinghchicago8104
    @amriksinghchicago8104 Před hodinou

    ਸਰਸੇ ਵਾਲੇ ਲਈ ਪੁਸ਼ਾਕ ਤੁਹਾਡੇ ਪਿਤਾ ਲੈ ਕਿ ਗਿਆ ਉਹ ਯਾਦ ਹੈ ਜਾਂ ਭੁੱਲ ਗਏ

  • @amriksinghchicago8104
    @amriksinghchicago8104 Před hodinou

    ਤੁਸੀਂ ਬੀ ਜੇ ਪੀ ਵਿੱਚ ਸ਼ਾਮਲ ਹੋ ਜਾਓ ਪਹਿਲਾਂ ਕਿੱਥੇ ਸੁੱਤੇ ਰਹੇ ਅੱਜ ਤੱਕ ? ਤੁਸੀ ਹਾਰਨ ਦੇ ਰਿਕਾਰਡ ਕਾਇਮ ਕੀਤੇ ..

  • @palasinghsandhujatsikh9929
    @palasinghsandhujatsikh9929 Před 2 hodinami

    Chandumajra group will have to join the BJP later or sooner.

  • @palasinghsandhujatsikh9929
    @palasinghsandhujatsikh9929 Před 2 hodinami

    Chandumajra and family is always a trouble maker for the SAD Badal. These elements should be immediately expelled from the SAD Badal. The rival group of Chandumajra always advocated for the BJP. SAD Badal is the real SAD and all other factions will have to lick the dust very soon.

  • @daljeetkaur6729
    @daljeetkaur6729 Před 2 hodinami

    Bhut vdia vir harinderpal👍

  • @user-no9bt8fy7b
    @user-no9bt8fy7b Před 2 hodinami

    Hun tusi khatm ho ge hun tusi pach wala tar ho bhai amartpal Singh zindabad

  • @Pardeep13137
    @Pardeep13137 Před 2 hodinami

    ਪਤੀ ਪਤਨੀ ਦਾ ਰਿਸਤਾ?

  • @user-lw3wh9dc5q
    @user-lw3wh9dc5q Před 2 hodinami

    ਹਰਿੰਦਰਪਾਲ ਚੰਦੂਮਾਜਰਾ ਬਹੁਤ ਸੱਚਾ ਸੂਝਵਾਨ ਸਿਆਣਾ ਸਹਿਜ ਸੁਭਾਅ ਵਾਲਾ ਇਨਸਾਨ ਹੈ ਜੀ। ਬਹੁਤ ਵਧੀਆ ਸ਼ਬਦਾਵਲੀ ਬੋਲਕੇ ਠੋਕਿਆ ਸੁਖਬੀਰ ਬਾਦਲ ਹਰਸਿਮਰਤ ਬਾਦਲ ਦੀ ਹਵਾ ਕੱਢਤੀ। ਅੰਦਰਲੀ ਖ਼ਾਨਾਜੰਗੀ ਨਾਲ ਸੁਖਬੀਰ ਬਾਦਲ ਦੀ ਚੰਮੜੀ ਤੇ ਚੜੀ ਮੋਟੀ ਮੈਲ ਤੇ ਦਿਮਾਗ਼ੀ ਹੰਕਾਰ ਮਜੀਠੀਏ ਤੇ ਚੜਿਆ ਨਸ਼ੇ ਦਾ ਗੁਂਬਾਰ ਛੋਟੇ ਚੰਦੂਮਾਜਰੇ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਜੀ। ਬਹੁਤ ਵਧੀਆ ਹਰਿੰਦਰਪਾਲ ਸਿੰਘ ਚੰਦੂਮਾਜਰਾ

  • @user-tp6pe5ku6g
    @user-tp6pe5ku6g Před 2 hodinami

    ਬਦਨਾਮ ਨਾ ਸਾਰੇ ਲੀਡਰਾਂ ਨੇ ਕੀਤੀ ਪਹਿਲਾਂ ਬੋਲਦੇ ਜਦੋ ਸਰਕਾਰ ਸੀ ਉਦੋਂ ਯਾਦ ਕਿਊ ਨਹੀਂ ਆਈ, ਕਿੰਨਾ ਬੁਰਾ ਹਾਲ ਕਰਤਾ ਸਾਰੇ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਕੋਈ ਚੱਜ ਦਾ ਹਸਪਤਾਲ ਨਹੀਂ ਦੇ ਸਕੇ ਲੋਕਾਂ ਨੂੰ ਲੋਕਾਂ ਦਾ ਰੱਬ ਹੀ ਰਾਖਾ ਹੈ ਹਰ ਵਾਰ ਇਕ ਹਸਪਤਾਲ ਬਣਾ ਦਿੰਦੇ ਤਾਂ 5, 7 ਵਡੇ ਹਸਪਤਾਲ ਬਣਾਉਦੇ ਜੋ ਇਲਾਜ ਬਿਨਾਂ ਤਰਸ ਰਹੇ ਹਨ ਕੁਝ ਤਾਂ ਕਰਦੇ ਸਰਕਾਰ ਸੀ ਅਕਸਰ ਆਪ ਤਾਂ ਗੋਡੇ ਗਿੱਟੇ ਦੁੱਖ ਦੇ ਹੋਣ ਤਾਂ ਅਮਰੀਕਾ ਕੈਨੇਡਾ ਪਰ ਅਸੀਂ ਆਮ ਗਰੀਬ ਲੋਕਾਂ ਦਾ ਕੀ ਕਸੂਰ

  • @jaspalsinghdhillon-tn7uu
    @jaspalsinghdhillon-tn7uu Před 2 hodinami

    ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਬਾਪ ਐਮ ਪੀ ਪੁੱਤ ਐਮ ਐਲ ਏ ਭਾਣਜਾ ਚੇਅਰਮੈਨ ਅਕਾਲੀ ਦਲ ਪਾਰਟੀ ਨਹੀਂ ਰੁਜਗਾਰ ਦਾ ਸਾਧਨ ਬਣਾ ਲਿਆ ।

  • @thewarrior679
    @thewarrior679 Před 2 hodinami

    Oh tu ja pra, hun tak suta pya c tu

  • @MrSidhu005
    @MrSidhu005 Před 2 hodinami

    Sareya nu ghar baithna chahida ha ehna nu public de nakare Hoye ha

  • @harwinderalluwal7114
    @harwinderalluwal7114 Před 3 hodinami

    ਤੁਸੀ ਪਿਓ ਪੁੱਤ ਕਦੋਂ ਤੇ ਕਿੱਥੋਂ ਜਿੱਤੇ ਹੋ ? ਤੇਰੀ ਖੁਦ ਦੀ ਕੀ contribution ਹੈ। ਤੁਸੀ ਸਾਰੇ ਟੱਬਰ ਨੇ ਠੇਕਾ ਲਿਆ ਅਕਾਲੀ ਦਲ ਦਾ। ਖਾਖੀ ਨਿੱਕਰ ਪਾਹ ਲੀ ਹੁਣ ਤੁਸੀ ਪਿਓ ਪੁੱਤ ਨੇ।

  • @jangsinghchandumajra8575
    @jangsinghchandumajra8575 Před 3 hodinami

    ਕੀ ਅਕਾਲੀ ਦਲ ਨੂੰ ਨੌਜਵਾਨਾਂ ਦੀ ਲੋੜ ਨਹੀਂ ਹੈ।ਅਜਾਦੀ ਘੁਲਾਟੀਏ ਹੁਣ ਕਿਵੇਂ ਬਣਨਗੇ। ਕੋਈ ਸੰਘਰਸ਼ ਹੋਵੇਗਾ । ਤਾਂ ਮੈਨੂੰ ਪਤਾ ਹੈ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਭ ਤੋਂ ਮੋਹਰੀ ਹੋਵੇਗਾ। ਕਿਓਂਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਇਕ ਇਨਕਲਾਬੀ ਇਨਸਾਨ ਦਾ ਬੇਟਾ ਹੈ।

  • @BalwinderKaur-qu9ls
    @BalwinderKaur-qu9ls Před 3 hodinami

    Still she is with bjp internally to save his brother from ED CBI etc eis family both nu rabb hee punish karu oh a mawa deeya baduawa lagangiya jihna dei jawan putt nashei naal karei nei

  • @nirmalghuman6077
    @nirmalghuman6077 Před 3 hodinami

    ਬਕਵਾਸ ਤਾਂ ਇਹ ਲੋਕ ਜੋ ਮਰਜ਼ੀ ਕਰੀਂ ਜਾਣ ਪਰ ਇਹਨਾਂ ਤੇ ਹਾਲੇ ਵੀ ਬਾਦਲਕਿਆਂ ਦੀ ਕਿੰਨੀ ਦਹਿਸ਼ਤ ਆ ਕਿ ਸੁਖਬੀਰ ਨਹੀਂ ਕਹਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ 😜

  • @Ravneetkaur-jz8xf
    @Ravneetkaur-jz8xf Před 3 hodinami

    ਤੁਹਾਨੂੰ ਪਿਉ ਪੁੱਤ ਨੂੰ ਕੁਰਸੀ ਚਾਹੀਦੀ

  • @harbansbadesha
    @harbansbadesha Před 3 hodinami

    Tohra group is being washed out

  • @farmertv5483
    @farmertv5483 Před 3 hodinami

    Shiromani Akali dal hun badal dal bann gya hai,punjabi nkaaar chukke badal nu nahi jitttde eh kade hun

  • @devilalnain4434
    @devilalnain4434 Před 3 hodinami

    Professor Prem Singh Chadumajra sahab jindabad jindabad jindabad jindabad jindabad jindabad jindabad jindabad jindabad jindabad jindabad

  • @jasbirsingh1187
    @jasbirsingh1187 Před 3 hodinami

    Samjda samjda samjda

  • @karamsingh5855
    @karamsingh5855 Před 3 hodinami

    ਪ੍ਰੇਮ ਸਿੰਘ ਚੰਦੂ ਮਾਜਰੇ ਬਾਰੇ ਪੰਜਾਬ ਦੇ ਸਾਬਕਾ DGP ਰਿਬੋਰੋ ਦੀ ਕਿਤਾਬ ਪੜ੍ਹ ਲੈਣ ਪੰਜਾਬ ਦੇ ਲੋਕ ਜਿਸ ਨੇ ਚੰਦੂ ਮਾਜਰਾ ਜੀ ਬਾਰੇ ਸਭ ਕੁੱਝ ਲਿਖਿਆ ਨਿਜੀ ਜਿੰਦਗੀ ਬਾਰੇ ਕੀ ਉਪਰੋ ਚੰਦੂ ਮਾਜਰਾ ਕੀ ਹੈ

  • @BantaSingh-tt8zt
    @BantaSingh-tt8zt Před 3 hodinami

    ਇਹ ਦੋਵੇਂ ਬਾਪ ਬੇਟਾ ਅਕਾਲੀ ਦਲ ਇਕ ਖਾਸ ਕਿਸਮ ਦੀ ਬਿਮਾਰੀ ਲੱਗੀ ਹੈ ਹੁਣ ਅਕਾਲੀ ਦਲ ਇਹਨਾਂ ਦਾ ਅਪਰੇਸ਼ਨ ਕਰਕੇ ਪਾਰਟੀ ਨੂੰ ਠੀਕ ਕਰੋ

  • @badalsingh5239
    @badalsingh5239 Před 3 hodinami

    ਤੁਹਾਡੀ ਮਾਂ ਦਿਉ ਪੁੱਤਰੋ ਕੀ ਕੁਰਬਾਨੀ ਐ ਬੇਸਰਮੋ

  • @adv.madanlal13
    @adv.madanlal13 Před 3 hodinami

    VERY GOOD DISCLOSURE BY MR.CHANDUMAJRA...

  • @BantaSingh-tt8zt
    @BantaSingh-tt8zt Před 3 hodinami

    ਤੇਰੀ ਤੇ ਤੇਰੇ ਪਿਉ ਦੀ ਕੀ ਕੁਰਬਾਨੀ ਹੈ ਇਹ ਵੀ ਤਾਂ ਦਸੋ

  • @Rajinderkumar-zx3zq
    @Rajinderkumar-zx3zq Před 3 hodinami

    Wrong hram khor

  • @drkuldipsingh1400
    @drkuldipsingh1400 Před 4 hodinami

    Eh kon hai Kitho da hai Hun dammi put aa gai Sal....I teri ki keemat hai Sallleeee parasites

  • @karamsingh5855
    @karamsingh5855 Před 4 hodinami

    ਸੁਖਦੇਵ ਸਿੰਘ ਢੀਡਸਾ ਜੀ ਨੇ ਮੀਡੀਆ ਵਿਚ ਆ ਕੇ ਕਈ ਵਾਰ ਕਿਹਾ ਕਿ ਜੋ ਕੱਪੜੇ ਪਾਏ ਸਿਰਸੇ ਵਾਲੇ ਨੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕੇ ਸਿਰਸਾ ਡੇਰੇ ਵਿੱਚ ਉਸ ਵਾਰੇ ਵੀ ਪੁੱਛੋ ਕੀ ਇਹ ਸੱਚ ਹੈ ਚੰਦੂ ਮਾਜਰਾ ਜੀ ਨੇ ਵੀ ਪ੍ਰੈੱਸ ਵਿੱਚ ਬਿਆਨ ਦਿੱਤਾ ਕਿ ਜੋ ਮੁਆਫੀ ਦਿੱਤੀ ਗਈ ਸਿਰਸੇ ਵਾਲੇ ਨੂੰ ਉਹ ਬਿਲਕੁਲ ਠੀਕ ਦਿੱਤੀ ਗਈ ਇਸ ਬਾਰੇ ਵੀ ਪੁੱਛੋ

  • @swaransingh4649
    @swaransingh4649 Před 4 hodinami

    ਸੁਖਵੀਰ ਸਿੰਘ ਬਾਦਲ ਜਿੰਦਾਬਾਦ

  • @rbrar3859
    @rbrar3859 Před 4 hodinami

    ਇਹਨਾਂ ਨੇ ਪੰਥ ਦਾ ਤੇ ਗੁਰੂ ਘਰਾਂ ਦਾ ਰੱਜ ਕੇ ਘਾਣ ਕੀਤਾ ਹੈ।

  • @JapnoorSingh-ie2sw
    @JapnoorSingh-ie2sw Před 4 hodinami

    SUKHAA BHAI jindabaad aaa sallaa Chandu majraa hi

  • @karamsingh5855
    @karamsingh5855 Před 4 hodinami

    1985 ਵਿੱਚ ਜਦੋ ਪੰਜਾਬ ਵਿੱਚ ਸੁਰਜੀਤ ਸਿੰਘ ਬਰਨਾਲਾ ਸਰਕਾਰ ਬਣੀ ਉਸ ਵਿਚ ਪ੍ਰੇਮ ਸਿੰਘ ਚੰਦੂ ਮਾਜਰਾ ਕੈਬਨਿਟ ਮੰਤਰੀ ਸਨ ਉਸ ਸ਼ਮੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪੁਲਿਸ ਭੇਜੀ ਗਈ ਸੀ ਜਿਸ ਨੂੰ ਬਲੈਕ ਥਡਰ ਦਾ ਨਾਮ ਦਿੱਤਾ ਗਿਆ ਸੀ ਉਸ ਦੇ ਰੋਸ ਵਜੋ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ ਸਨ ਪਰ ਚੰਦੂ ਮਾਜਰਾ ਨੇ ਕਿਉ ਨਹੀ ਅਸਤੀਫਾ ਦਿੱਤਾ ਉਸ ਤੋ ਬਾਅਦ ਚੰਦੂ ਮਾਜਰਾ ਜੀ ਨਰਕਾਰੀ ਭਵਨ ਵਿਚ ਵੋਟਾ ਮੰਗਣ ਗਏ ਕੀ ਸ਼੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਮੁਆਫੀ ਮੰਗੀ ਸੀ ਹੁਣ ਜੋ ਮੁਆਫੀ ਮੰਗਣ ਲਈ ਚਿੱਠੀ ਲਿਖੀ ਗਈ ਸੀ ਕੀ ਉਸ ਵਿਚ ਚੰਦੂ ਮਾਜਰਾ ਜੀ ਨੇ 1985 ਵਾਲੀ ਵੀ ਮੁਆਫੀ ਮੰਗੀ ਗਈ ਹੈ ਪਰ ਇਹ ਲੋਕ ਪੰਜਾਬ ਦੇ ਕਿਸਾਨ ਮਜਦੂਰ ਦੀ ਦੁਸ਼ਮਣ ਕਾਤਿਲ BJP ਨਾਲ ਰਲ ਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਜਿਸ ਬਾਰੇ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਹੈ ਹੁਣ ਤੁਹਾਡੇ ਤੇ ਕੋਈ ਭਰੋਸਾ ਨਹੀ ਕਰੇਗਾ ਤੁਸੀ ਹੁਣ ਘਰ ਬੈਠੋ ਕਿਉ ਕਿ ਤੁਸੀ 2 ਵਾਰ ਪਾਰਟੀ ਛੱਡ ਗਏ ਸੀ ਪਰ ਫਿਰ ਸੁਖਬੀਰ ਬਾਦਲ ਨੂੰ ਪ੍ਰਧਾਨ ਮਨ ਲੈਦੇ ਹੋ ਇਸ ਕਰਦੇ ਤੁਹਾਡੇ ਤੇ ਕੋਈ ਭਰੋਸਾ ਨਹੀ ਕਰੇਗਾ ਜਦੋ ਤੁਸੀ ਪਾਰਟੀ ਛੱਡਦੇ ਹੋ ਉਦੋ ਨਹੀ ਪੁੱਛਦੇ ਵਰਕਰਾ ਨੂੰ ਜਦੋ ਸਾਮਿਲ ਹੁੰਦੇ ਹੋ ਉਦੋ ਨਹੀ ਪੁੱਛਦੇ ਵਰਕਰਾ ਨੂੰ ਇਸ ਕਰਦੇ ਹੁਣ ਨਹੀ ਜਾਦਾ ਤੁਹਾਡੇ ਨਾਲ ਜੇਕਰ ਤਸੱਲੀ ਕਰਨੀ ਹੈ ਤਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਰਕਰਾ ਨੂੰ ਬੁਲਾ ਲੳ ਪਤਾ ਲੱਗ ਜਾਵੇਗਾ ਜਿਥੋ MP ਰਹੇ ਚੰਦੂ ਮਾਜਰਾ ਇਸੇ ਤਰਾ ਪਟਿਆਲਾ ਵਿੱਚ ਇਕਠ ਕਰ ਲਿਉ ਵਰਕਰਾ ਦਾ ਪਤਾ ਲਗ ਜਾਵੇਗਾ

  • @mohinderbajwa7887
    @mohinderbajwa7887 Před 4 hodinami

    CM ਦਾੜੀ ਤੂੰ ਕਿਉ ਬੰਨੀ ਹੈ ਦੱਸ

  • @bhupindersingh4084
    @bhupindersingh4084 Před 4 hodinami

    ਤੇਰੀ।ਕੀ।ਦੇਣ।ਐ।ਕਾਲੀ।ਦਲ।ਨੂੰ

  • @bhupindersingh4084
    @bhupindersingh4084 Před 4 hodinami

    ਇਹ।ਸਾਰੇ।ਦਂਲੇ।ਇਕਂਠੇ।ਨੇ।ਸੀਟਾ।ਕਰਕੇ।ਤਾ।ਬੋਲਦੇ।ਨੀ।ਸੀ

  • @karamsingh5855
    @karamsingh5855 Před 4 hodinami

    ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾ 2 ਵਾਰ ਆਕਾਲੀ ਦਲ ਛੱਡ ਗਏ ਪਰ ਆਪਣੇ ਅਤੇ ਆਪਣੇ ਪਰਿਵਾਰ ਲਈ ਟਿਕਟਾ ਲਈ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿਨਤਾ ਤਰਲੇ ਕਰਕੇ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਪਰਿਵਾਰ ਨੂੰ ਆਪਣੇ-ਆਪ ਤੋ ਬਗੈਰ ਕੋਈ ਦਿਖਾਈ ਨਹੀ ਦਿੰਦਾ ਚੰਦੂ ਮਾਜਰਾ ਆਪ MP ਇਕ ਮੁੰਡਾ MLA ਦੂਜਾ ਐਡਵੋਕੇਟ ਜਨਰਲ ਹਾਈ ਕੋਰਟ ਭਾਣਜਾ ਚੇਅਰਮੈਨ ਮਾਰਕੀਟ ਕਮੇਟੀ ਬਸ ਆਪਣਾ ਪਰਿਵਾਰ ਦਿਖਾਈ ਦਿੰਦਾ ਜਦੋ ਚੋਧਰਾ ਮਾਣੀਆ ਉਦੋ ਸੁਖਬੀਰ ਸਿੰਘ ਬਾਦਲ ਠੀਕ ਸੀ ਇਹ ਪੰਜਾਬ ਦੇ ਕਿਸਾਨ ਮਜਦੂਰ ਦੀ ਦੁਸ਼ਮਣ ਕਾਤਿਲ ਮੋਦੀ ਸਰਕਾਰ ਨਾਲ ਮਿਲ ਗਏ ਹਨ ਇਹ ਪੰਜਾਬ ਦੇ ਕਿਸਾਨਾ ਦਾ ਨੁਕਸਾਨ ਕਰ ਰਹੇ ਹਨ ਇਸ ਕਰਕੇ ਪੰਜਾਬ ਦਾ ਆਵਾਮ ਮੁਆਫ ਨਹੀ ਕਰੇਗਾ ਇਹਨਾ ਨੂੰ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਤਾ ਸਿਰਫ ਦਿੱਲੀ ਦੀ ਸਰਕਾਰ ਵਿੱਚ ਕੁਰਸੀ ਚਾਹੀਦੀ ਸੀ ਜੇਕਰ ਝੂਦਾ ਕਮੇਟੀ ਦੀਆ ਸਿਫਾਰਸਾ ਨਹੀ ਮਨੀਆ ਗਈਆ ਤਾ ਫਿਰ ਸੁਖਬੀਰ ਬਾਦਲ ਨੂੰ ਪ੍ਰਧਾਨ ਮਨ ਕੇ ਉਸ ਦੀ ਅਗਵਾਈ ਵਿਚ ਇਲੈਕਸ਼ਨ ਕਿਉ ਲੜੇ ਇਸ ਕਰਕੇ ਇਹ ਸ਼ਭ ਝੂਠ ਬੋਲ ਰਹੇ ਹਨ