ਮੋਟਾਪਾ ਹੋਵੇਗਾ ਦਿਨਾਂ ਵਿੱਚ ਦੂਰ | ਡਾਕਟਰ ਸਾਹਿਬ ਦੀ ਸਲਾਹ ਨਾਲ ਖਾਉ ਖੁਰਾਕ | Akhar

Sdílet
Vložit
  • čas přidán 29. 06. 2024
  • ਮੋਟਾਪਾ ਹੋਵੇਗਾ ਦਿਨਾਂ ਵਿੱਚ ਦੂਰ |
    ਡਾਕਟਰ ਸਾਹਿਬ ਦੀ ਸਲਾਹ ਨਾਲ ਖਾਉ ਖੁਰਾਕ |
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 10

  • @sidhuadesh4604
    @sidhuadesh4604 Před 5 dny +3

    ਡਾਕਟਰ ਸਾਬ ਨੂੰ ਵੀ ਢਿੱਡ ਘਟਾਉਣ ਦੀ ਲੋੜ ਲੱਗਦੀ ਏ
    ਬਾਕੀ ਜਾਣਕਾਰੀ ਬਹੁਤ ਚੰਗੀ ਦਿੱਤੀ ਏ

  • @kirankaur4504
    @kirankaur4504 Před 6 dny +1

    🙏🙏

  • @user-xi1fj6jr8z
    @user-xi1fj6jr8z Před 3 dny

    ਸਤ ਸ੍ਰੀ ਅਕਾਲ ਜੀ

  • @JaggiBihla
    @JaggiBihla Před 5 dny +1

    Jaggiy0,,Bihla ❤❤❤❤

  • @lakhvirsingh8797
    @lakhvirsingh8797 Před 6 dny +1

    Veer ji lipma carbi dea gunda bare video pao

  • @ajityt9204
    @ajityt9204 Před 23 hodinami +1

    Bhut time.pecho aya o

  • @gurpreetbrar4748
    @gurpreetbrar4748 Před 6 dny +1

    ਕੋਈ ਕਹਿੰਦਾ ਖਾਣਾ ਖਾ ਕੇ ਆਰਾਮ ਕਰਨਾ ਚਾਹੀਦਾ ਕੋਈ ਕਹਿੰਦਾ ਸੈਰ ਕਰੋ ਡਾਕਟਰੋ ਸੋਡਾ ਕੋਈ ਭੇਤ ਨਹੀਂ ਆਉਂਦਾ ਕੋਈ ਕਹਿੰਦਾ ਮੀਟ ਮੱਛੀ ਖਾਣੀ ਚਾਹੀਦੀ ਕੋਈ ਕਹਿੰਦਾ ਨਹੀਂ ਦੱਸੋ ਕਿਧਰ ਨੂੰ ਜਾਈਏ ਤੁਸੀਂ ਤਾਂ ਕਿਸੇ ਪਾਸੇ ਜੋਗਾ ਛੱਡਦੇ ਨਹੀਂ ਬੰਦੇ ਨੂੰ

  • @amanmiglani3724
    @amanmiglani3724 Před 6 dny +1

    Doctor nu kh phala avda ta gtta la

  • @westernpendu855
    @westernpendu855 Před 5 dny

    Mera tan ghta e smjj 😛