ਕਿੱਧਰ ਨੂੰ ਤੁਰ ਚੱਲਿਆ ਅਕਾਲੀ ਦਲ ? ਕੀ ਬਾਗ਼ੀ ਅਕਾਲੀ ਬਦਲ ਸਕਣਗੇ ਅਕਾਲੀ ਦਲ ਦਾ ਪ੍ਰਧਾਨ ?

Sdílet
Vložit
  • čas přidán 25. 06. 2024
  • ਕਿੱਧਰ ਨੂੰ ਤੁਰ ਚੱਲਿਆ ਅਕਾਲੀ ਦਲ ?
    ਕੀ ਬਾਗ਼ੀ ਅਕਾਲੀ ਬਦਲ ਸਕਣਗੇ ਅਕਾਲੀ ਦਲ ਦਾ ਪ੍ਰਧਾਨ ?
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 64

  • @KuldeepSingh-fo9mc
    @KuldeepSingh-fo9mc Před 10 dny +10

    ਨਵਰੀਤ ਬਾਈ ਨੇ ਬੋਤ ਸੋਹਣੀਆ ਗੱਲਾਂ ਕੀਤੀਆਂ , ਧੰਨਵਾਦ ਪੱਤਰਕਾਰ ਬਾਈ ਜੀ , ਅਕਾਲੀ ਦਲ ਵਿਰੋਧੀ ਧਿਰ ਵਿੱਚ ਮਜ਼ਬੂਤ ਹੋਣਾ ਬੋਤ ਜਰੂਰੀ ਆ 🙏

    • @LuckyLD5800
      @LuckyLD5800 Před 9 dny

      Keu ji bjp ja cong keu nee.apne hotal tee apyean he pro bani a.bko

    • @LuckyLD5800
      @LuckyLD5800 Před 9 dny

      Kotkapura vic ki hoyea .sadh nu maffi jathedar khatam . Kakesahi suru. Noni. Roji banty a nee ajj dee akali dal wakee jehde pura naam v nahi laundee

  • @rbosandhu969
    @rbosandhu969 Před 10 dny +4

    ਮਨਪ੍ਰੀਤ ਸਿੰਘ ਇਆਲੀ 22ਆਲੀ ਹਨੇਰੀ ਚ ਜਿੱਤ ਗਿਆ ਕਿਉਕਿ ਉਹ ਲੋਕਾ ਵਿੱਚ ਵਿਚਰਦੇ ਰਹੇ ਆਪਣੇ ਹਲਕੇ ਦਾ ਕੰਮ ਕੀਤਾ ਕਾਂਗਰਸ ਦੀ ਮੋਜੂਦਾ ਸਰਕਾਰ ਵਿੱਚ ਵੀ ਜਿਮਨੀ ਚੋਣ ਜਿੱਤੀ ਇਸ ਲਈ ਜੇਕਰ ਇਸੇ ਤਰਾ ਸਾਰੇ ਲੀਡਰ ਮਿਹਨਤ ਕਰਦੇ ਤਾ ਕਦੇ ਨਾ ਅਕਾਲੀ ਦਲ ਨੂੰ ਏਸ ਦੋਰ ਵਿੱਚੋ ਲੱਗਣਾ ਪੈਦਾ ਪ੍ਰਧਾਨ ਤੇ ਦੋਸ ਲਾਉਣ ਤੋ ਪਹਿਲਾ ਆਪਦੀ ਪੀੜੀ ਥੱਲੇ ਛੋਟਾ ਮਾਰੋ 🙏🙏

  • @gurindersidhu1625
    @gurindersidhu1625 Před 10 dny

    Navreet ji thuadi gal bilkul sahi

  • @ParamjitSingh-sv3ce
    @ParamjitSingh-sv3ce Před 10 dny +13

    ਊਂਅ ਗੱਲ ਐ ਇੱਕ:
    ਮਲੂਕੇ ਦੇ ਮੁੰਡੇ ਨੂੰ ਮੌੜ ਆਲੀ
    ਚੰਦੂਮਾਜਰੇ ਦੇ ਮੁੰਡੇ ਨੂੰ ਸਨੌਰ ਆਲੀ
    MLA ਦੀ ਸੀਟ ਲੀਜ ਤੇ ਦੇ ਦਿਓ
    ਜੰਗੀਰ ਕੌਰ ਨੂੰ SGPC ਦੀ ਪ੍ਰਧਾਨਗੀ ਲੀਜ ਤੇ ਦੇ ਦਿਓ
    ਢੀਂਡਸਾ ਨੂੰ ਸੰਗਰੂਰ ਬਰਨਾਲਾ ਲੀਜ ਤੇ ਦੇ ਦਿਓ
    ਫਿਰ ਸੁਖਬੀਰ ਬਾਦਲ ਚੰਗਾ ਪ੍ਰਧਾਨ ਹੈ

    • @gurpreetrandhawa2230
      @gurpreetrandhawa2230 Před 10 dny +1

      ਬਿਲਕੁਲ ਸਹੀ,ਇਹ ਅਕ੍ਰਿਤਘਣ ਲੀਡਰ ਹਨ

    • @kulwindersohi2203
      @kulwindersohi2203 Před 10 dny +1

      100%right

    • @HDMusic1313
      @HDMusic1313 Před 8 dny

      ਉਹਨਾਂ ਨੂੰ ਇਹ ਸਭ ਕੁਝ ਨਾਂ ਦੇ ਕੇ ਸੁਖਬੀਰ ਸਿੰਘ ਬਾਦਲ ਨੇ ਕੀ ਜਿੱਤ ਲਿਆ ਸਾਰਾ ਪੰਜਾਬ ਹਰਾ ਕੇ ਸੁੱਟ ਤਾ

  • @manjitsingh4053
    @manjitsingh4053 Před 10 dny +3

    2019 ਦੀਆਂ ਚੋਣਾਂ ਵਿੱਚ ਵੀ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਸੀ

  • @sukhjeetsinghsingh2394
    @sukhjeetsinghsingh2394 Před 10 dny +3

    Badala ne phla jo v kita galt c but .es time shi raste chl re aw Badal saab

  • @gurindersidhu1625
    @gurindersidhu1625 Před 10 dny +1

    Shiromni akali party nu majboot karo

  • @jassbir1363
    @jassbir1363 Před 10 dny +3

    ਇਨਾਂ ਲੀਡਰਾ ਨੂੰ ਪੰਥ ਦਾ ਦਰਦ ਹੈ ਜੀ ਜਾਂ ਕੁਰਸੀਆਂ ਨਾ ਮਿਲਣ ਦਾ ਦਰਦ ਹੈ ?
    ਕਿਉਂ ਕਿ ਕੁਰਸੀਆਂ ਨਾਲ ਸੁੱਖ ਸਹੂਲਤ , ਸਰਕਾਰੀ ਮਕਾਨ , ਗੱਡੀ , ਤਨਖਾਹ ਅਤੇ ਪੈਨਸਨ ਵਗੈਰਾ ਬਹੁਤ ਸਹੂਲਤਾ ਮਿਲਦੀਆਂ ਹਨ ਜੀ । ਨਾਂ ਦਿੱਤਾ ਜਾਦਾਂ ਹੈ ਲੋਕ ਸੇਵਾ ਦਾ ਕਿ ਇਹ ਮਨਸੂਬਾ ਠੀਕ ਹੈ ?

  • @maluksingh5489
    @maluksingh5489 Před 10 dny +3

    ਫੇਸਬੁੱਕੀ, ਅਕਾਲੀ ਦਲ ਨੂੰ ਫਿਰ ਵੀ ਮਾੜਾ ਕਹਿਣ ਗੇ ਜੇਕਰ ਸੁਖਬੀਰ ਅਸਤੀਫ਼ਾ ਵੀ ਦੇਦੇ 😊😊

  • @JasvirSingh-nf7ge
    @JasvirSingh-nf7ge Před 10 dny +3

    Sukhbir toh bager akkali Dall ni chalna
    Sukhbir nu shad k jis nu marji pardhan bna deo

  • @RajivKumar-ty2qk
    @RajivKumar-ty2qk Před 10 dny +3

    ਲੋਕੀ ਵੀ ਨੀ ਜੀਣ ਦਿੰਦੇ ਹੁਣ ਅਕਾਲੀ ਦਲ ਨੇ ਭਾਜਪਾ ਨਾਲੋ ਨਾਤਾ ਤੋੜਿਆ ਹੁਣ ਤਾਂ ਸਾਥ ਦੇਣਾ ਚਾਹੀਦਾ ਖ਼ੇਤਰੀ ਪਾਰਟੀ ਨੂ ਸਾਰੇ ਵਿਰੋਧੀ ਖਤਮ ਕਰਨ ਤੇ ਲਗੇ ਅਹ

  • @tarsemsingh3285
    @tarsemsingh3285 Před 10 dny +1

    🎉🎉

  • @Dharmpreetfanpage
    @Dharmpreetfanpage Před 10 dny +7

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸੁੱਖਵੀਰ ਬਾਦਲ ਜਿੰਦਾਬਾਦ🙏

  • @GurcharanSinghCheema-qz4ji

    Sukhvir family should worship the God leaving the politics. Many decades enjoyed the political power

  • @manindersingh-dm3vd
    @manindersingh-dm3vd Před 10 dny +1

    Navreet bai interview start hunde he add aa jaandi aa, thoda tyaan do please.
    Thanks

  • @pritpalsingh8317
    @pritpalsingh8317 Před 10 dny +1

    ਤੀਹ ਤੀਹ ਲੱਖ ਰਵਨੀਤ ਰੈਲੀਆਂ ਤੇ ਖਰਚ ਕਰ ਕੇ ਐਨੀ ਮਹਿੰਗੀ ਕੰਮਪੇਨ ਕਰਕੇ, ਬਾਦ ਚ ਇਹ ਪੈਸਾ ਇਹ ਲਟੌਰ ਪਾਰਟੀਆਂ ਲੁੱਟ ਕਰਕੇ ਦੁੱਗਣੇ ਤਿੱਗਣੇ ਕਰਕੇ ਕਮਾਉਣਗੀਆਂ ਹੀ! ਕੰਮਪੇਨ ਘੱਟ ਖਰਚ ਵਾਲੀ ਹੋਵੇਗੀ ਤਾਂ ਥੋੜੀ ਠੱਲ ਪੈ ਸਕਦੀ ਹੈ 🙏

  • @jaggimann5197
    @jaggimann5197 Před 10 dny +1

    ਸਿਵੀਆ ਸਾਹਿਬ ਜੀ ਢੀਂਡਸਾ ਜੀ ਨੂੰ ਦਸ ਸੀਟਾਂ ਤੇ ਭੇਜਿਆ ਗਿਆ ਉਹ ਕੀ ਕਰਨ ਵਿਚਾਰੇ ਉਹਨਾਂ ਨਾਲ ਵਿਤਕਰਾ ਕਰਦੇ ਰਹੇ ਨੇ ਅਕਾਲੀ ਦਲ ਬਾਦਲ

  • @jagtarchahal88
    @jagtarchahal88 Před 10 dny +2

    Voice bohat low a shanty

  • @sukhbatth9089
    @sukhbatth9089 Před 10 dny +1

    ਵਾਹ ਬਾਈ ਇਹ ਸੱਚੀ ਪੱਤਰਕਾਰੀ ਹੈ

  • @ManpreetSingh-ld4cr
    @ManpreetSingh-ld4cr Před 9 dny

    Sara kujh karma da he fal hai

  • @gurindersidhu1625
    @gurindersidhu1625 Před 10 dny

    GadarA nu pushu jad Nazare lende rehe

  • @sukhjeetsinghsingh2394
    @sukhjeetsinghsingh2394 Před 10 dny +1

    Sarkar time te sb ne mjje kite aw

  • @baazwrite2shoot
    @baazwrite2shoot Před 10 dny +1

    ਅਸਲ ਗੱਲ ਤੇ ਕੋਈ ਗੌਰ ਹੀ ਨੀ ਕਰ ਰਿਹਾ, ਰਾਜ ਸਿੰਘ ਖਾਲਸਾ ਕਹਿ ਰਹੇ ਅਕਾਲੀ ਦਾ ਮੁੱਢ ਨਵਾਂ ਸਿਰਜੋ ਅੰਮ੍ਰਿਤ ਪਾਲ should that, if they are on the way to hijacjk thr pary"if akali dal is under (undercover) seize"

  • @user-rp2bb1qz4m
    @user-rp2bb1qz4m Před 10 dny +2

    Pehle tan singha wallet na rakhio akali dall walle banti roji sharma varma chand singla rodu monu passe karo ji😂😂😂

  • @sukhbatth9089
    @sukhbatth9089 Před 10 dny +1

    ਸੱਚੀ ਪੱਤਰਕਾਰੀ

  • @ranjitsingh2721
    @ranjitsingh2721 Před 9 dny

    ਸੁੱਖਬੀਰ ਸਿੰਘ ਬਾਦਲ 💪💪💪💪💪

  • @gurindersidhu1625
    @gurindersidhu1625 Před 10 dny

    Gadar balack maler

  • @jagvirbraich3822
    @jagvirbraich3822 Před 10 dny +1

    Manpreet ayali kada harda ni

  • @kuldipsingh598
    @kuldipsingh598 Před 10 dny

    ਵਰੋਧੀਆਂ ਦੀ ਨਬਜ਼ ਪਸ਼ਾਣੋ ਗੱਲ ਮਾਰੀ ਜਾਂਦੇ o

  • @sukhjeetsinghsingh2394
    @sukhjeetsinghsingh2394 Před 10 dny +1

    Jdo sukhbeer ne asteffa de ta 😅fr ehna ne apas ch Ladna pardani toh baggi sary Pardan ne😂

  • @LuckyLD5800
    @LuckyLD5800 Před 9 dny

    Akhar nu bhut avsos lagda keu

  • @gurdeepsinghgrewal5329
    @gurdeepsinghgrewal5329 Před 10 dny +1

    ਬਾਦਲਕੇ ਕਿਹੜਾ ਬੀ ਜੇ ਪੀ ਤੋ ਪਾਸੇ ਆ

  • @manjitsingh4053
    @manjitsingh4053 Před 10 dny +4

    ਥੋੜਾ ਜਿਆਦਾ ਨਹੀਂ ਅਕਾਲੀ ਦਲ ਪੱਖੀ ਲਗ ਰਿਹਾ ਚੈਨਲ ???

  • @gurpreetrandhawa2230
    @gurpreetrandhawa2230 Před 10 dny +1

    ਢੀਂਡਸੇ ਅਕ੍ਰਿਤਘਣ ਹਨ,ਵੱਡਾ ਢੀਂਡਸਾ ਰਾਜ ਸਭਾ ਮੈਂਬਰ ਬਣ ਪਾਰਲੀਮੈਂਟ ਵਿੱਚ ਜਾਂਦਾ ਰਿਹਾ ਕਦੇ ਜਿੱਤ ਕੇ ਗਿਆ

  • @LuckyLD5800
    @LuckyLD5800 Před 9 dny

    Jime maan da virid kardee o ena nu kho guru dokhi kdee nee bolee

  • @sukhbatth9089
    @sukhbatth9089 Před 10 dny +1

    ਮਲੂਕੇ ਹੋਣੀ ਤਾਂ ਬੀਜੇਪੀ ਦੇ

  • @LuckyLD5800
    @LuckyLD5800 Před 9 dny

    Bhut affsos hoyea is chennl nu

  • @kalasidhu1130
    @kalasidhu1130 Před 10 dny +3

    ਮੇਰਾ ਪੱਤਰਕਾਰ ਵੀਰ ਨੂੰ ਸਵਾਲ ਆ ਤੁਸੀਂ ਬਾਦਲਾਂ ਨੂੰ ਵੋਟਾਂ ਪਾਉ ਗੲਏ

  • @sukhbatth9089
    @sukhbatth9089 Před 10 dny +6

    ਬਾਦਲ ਤੋਂ ਬਗੈਰ ਪਾਰਟੀ ਨਹੀਂ ਚੱਲ ਸਕਦੀ ਕਿਉਂਕਿ ਪੈਸਾ ਵੀ ਚਾਹੀਦਾ ਹੈ

    • @paramjitsingh5370
      @paramjitsingh5370 Před 10 dny +2

      Bai jdo badal nhi c odo keda party chaldi ni c. Kise de jaan nal kam koi ni rukda jdo regularly nuksan hon lag je odo jehra bnda muhre hove aap he paase ho jana chahida. Nawa bnda muhre laa k try tn krn ik vaar nhi fr ess toh utte hor kina k nuksan hoju palle ta kuj riha ni. Dhanwad 🙏🏻

    • @AmarjitSingh-eq3rl
      @AmarjitSingh-eq3rl Před 9 dny

      ​@paramਬjitsingh5370 ਗੱਲ ਤਾਂ ਹੁਣ ਦੀ ਹੋ ਰਹੀ ਹੈ

    • @paramjitsingh5370
      @paramjitsingh5370 Před 9 dny

      @@AmarjitSingh-eq3rl bai paisa sikh sangata kole vadhu a baba di kirpa nal nale SGPC haigi a paise di koi kami ni ajj v. Je ikala badal party chla skda tn sari sikh sangat kyu ni. Badal ne v sara kuj etho he bnayia jido rally hundi a langer toh lai k tent tak di sewa SGPC he krdi a. Eh bhut irrelevant jiha reason a v paisa kitho ayu. Dhanwad 🙏🏻

    • @paramjitsingh5370
      @paramjitsingh5370 Před 9 dny

      @@AmarjitSingh-eq3rl bakki nale hun vote ta paini ni badal padhargi chki fire modya te. Vote ni paindi hun jina time eh passe ni hunde. Sukhveer badal nu aap he passe ho jna chahida jido ehna bura hal hogya piche riha tn haini hun kuj pta ohnu v a k ik vaar pardhangi gyi mudke milni ni mnu ta he shd da ni. Dhanwad 🙏🏻

    • @karanjawandha5597
      @karanjawandha5597 Před 8 dny +1

      paise badla kol v heni c phela loka nu lutt ke banie a

  • @gurindersidhu1625
    @gurindersidhu1625 Před 10 dny

    Sukhbir singh badal ji nu benti k gadara nu kadu bahar

  • @gurindersidhu1625
    @gurindersidhu1625 Před 10 dny

    Shiromni akali party nu makboot karn di jarorat gadar Lata khich rehe

  • @JassaGill-qx2et
    @JassaGill-qx2et Před 10 dny +1

    Badal chor party

  • @ManpreetSingh-ld4cr
    @ManpreetSingh-ld4cr Před 9 dny

    Tu v kehda c akalia da raj changa c mr ravish kumar sivia

  • @JugrajSangrur-2437
    @JugrajSangrur-2437 Před 10 dny +2

    ਅਕਾਲੀ ਦਲ ਦਾ ਚੈਨਲ