Prime Discussion (2562) | ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਹੋਈ ਦੋਫ਼ਾੜ, ਕੇਜਰੀਵਾਲ ਦੀਆਂ ਮੁਸ਼ਕਿਲਾਂ ‘ਚ ਹੋਰ ਵਾਧਾ

Sdílet
Vložit
  • čas přidán 25. 06. 2024
  • #primeasiatv #primediscussion #jatinderpannu #breakingnews #kisanprotest #bhagwantmaan #punjab #punjabnewstoday #punjabikhabra #akalidal #leadership #arvindkejriwal #kejriwalsarkar
    Prime Discussion (2562) || ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਹੋਈ ਦੋਫ਼ਾੜ, ਕੇਜਰੀਵਾਲ ਦੀਆਂ ਮੁਸ਼ਕਿਲਾਂ ‘ਚ ਹੋਰ ਵਾਧਾ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 178

  • @nachhatarsidhu7259
    @nachhatarsidhu7259 Před 18 dny +33

    ਅਖਵਾਵੇ ਸ਼ਰੋਮਣੀ ਅਕਾਲੀ ਦਲ ਅਤੇ ਪ੍ਰੈਸ ਕਾੱਨਫਰੈਂਸ ਲਿਖਿਆ ਹੋਵੇ ਅੰਗਰੇਜ਼ੀ ਵਿੱਚ !! ਇਸ ਤੋਂ ਵੱਡੀ ਬੇਸ਼ਰਮੀ ਕੀ ਹੋਵੇਗੀ ਤੇ ਪੰਜਾਬੀ ਬੋਲੀ ਕਿਸੇ ਖਲ ਖੂੰਜੇ ਲੁਕ ਕੇ ਡੁਸਕਦੀ ਹੋਵੇਗੀ ਗੱਦਾਰਾਂ ਦੀ ਗੱਦਾਰੀ ਦੇਖ ਕੇ !!!!!!!😢😢

  • @deepbrar.
    @deepbrar. Před 18 dny +23

    ਸਮਾਜ ਦਾ ਨੁਕਸਾਨ ਬੁਰੇ ਲੋਕਾਂ ਤੋਂ ਨਹੀਂ
    *ਬਲਕਿ ਚੰਗੇ ਲੋਕਾਂ ਦੇ ਚੁੱਪ ਰਹਿਣ ਨਾਲ ਹੁੰਦਾ ਹੈ*

    • @daljitsingh7980
      @daljitsingh7980 Před 18 dny +4

      ਦੀਪ ਬਰਾੜ 🙏❤👌👌👍

    • @deepbrar.
      @deepbrar. Před 18 dny +3

      ​@@daljitsingh7980😍🙏 ਜੀ ਸੰਧੂ ਵੀਰੇ

  • @harjindersingh4507
    @harjindersingh4507 Před 18 dny +11

    ਬੀਬਾ ਬਾਦਲ ਨੇ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ। ਉਹਨਾਂ ਦਾ ਕੱਖ ਨਾ ਰਹੇ। ਅੱਜ ਉਹ ਅਰਦਾਸ ਸੱਚ ਹੁੰਦੀ ਦਿਖਾਈ ਦੇ ਰਹੀ ਹੈ। ਲੱਗਦਾ ਹੈ ਅਕਾਲੀ ਦਲ ਦਾ ਕੱਖ ਨਹੀ ਰਹਿਣਾ 😁😁😁

  • @onkarsinghpurewal990
    @onkarsinghpurewal990 Před 18 dny +40

    ਕੈਜਰੀਵਾਲ ਨਾਲ ਗਲਤ ਹੋ ਰਿਹਾ ਹੈ ॥ ਲੇਕਨ ਕੈਜੀ ਪੰਜਾਬ ਵਿੱਚ ਪੰਜਾਬੀਆ ਨਾਲ ਵੀ ਇਹ ਸਭ ਕਰ ਰਹੇ ਹਨ ॥

  • @BalkarSingh-ko2qy
    @BalkarSingh-ko2qy Před 18 dny +4

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @kuljitsingh3749
    @kuljitsingh3749 Před 18 dny +2

    Very nice

  • @baldevsinghkular3974
    @baldevsinghkular3974 Před 18 dny +33

    ਮੈਨੂੰ ਤਾਂ ਦਰੱਖਤਾਂ ਵਿੱਚੋਂ ਦਰੱਖਤ "ਬੋਹੜ" ਬਹੁਤ ਹੀ ਸਤਿਕਾਰ ਯੋਗ ਅਤੇ ਪਿਆਰਾ ਲੱਗਦਾ ਹੈ!.ਜੜਾਂ ਬਹੁਤ ਡੂੰਘੀਆਂ,ਮੋਟੇ ਟਾਹਣੇ ਤੇ ਠੰਢੀ ਛਾਂ!.ਐਨੇ ਮੋਟੇ ਟਾਹਣੇ ਕਿ ਦੁਪਿਹਰੇ ਗੁੱਲੀ ਡੰਡਾ ਖੇਡਦੇ ਖੇਡਦੇ ਟਾਹਣਿਆਂ ਤੇ ਸੌਂ ਜਾਂਦੇ ਸੀ!.ਤੇ ਬਾਬੇ ਬੋਹੜ ਨੂੰ ਕੌਣ ਨਹੀਂ ਜਾਣਦਾ!!

  • @avtarsingh4870
    @avtarsingh4870 Před 18 dny +23

    ਗ਼ੁੱਸਾ ਵੀ ਕਿੰਨਾ ਅਕਲਮੰਦ ਹੈ
    ਹਮੇਸ਼ਾ ਕਮਜ਼ੋਰ ਉੱਤੇ ਹੀ ਆਉਂਦਾ ਹੈ!!

  • @gurbachandubli8740
    @gurbachandubli8740 Před 18 dny +2

    🎉🎉🎉🎉❤❤

  • @user-bv1io4hj6k
    @user-bv1io4hj6k Před 18 dny +4

    ❤❤❤❤❤❤❤🎉

  • @AmitKumar-le9ch
    @AmitKumar-le9ch Před 18 dny +3

    Thnk u, respect 🌿

  • @Hardeepsingh-ow3ix
    @Hardeepsingh-ow3ix Před 18 dny +3

    🙏🙏 22 ji

  • @rameshlal8307
    @rameshlal8307 Před 18 dny +3

    Thank you sir for good discussion

  • @SukhwinderSingh-wq5ip
    @SukhwinderSingh-wq5ip Před 18 dny

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurmailsingh994
    @gurmailsingh994 Před 18 dny +4

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @simranjeetsingh7482
    @simranjeetsingh7482 Před 18 dny +3

    Nand g 👍

  • @wajinderkamboj5960
    @wajinderkamboj5960 Před 18 dny +4

    ਨੰਦਪ੍ਰੀਤ ਸਿੰਘ ਜੀ ਸ਼ੰਭੂ ਬਾਰਡਰ ਤੇ ਯਾਤਰੀ ਕਾਰਾਂ ਲੈ ਕੇ ਘਗਰ ਪੁਲ ਤੇ ਪਹੁੰਚ ਜਾਂਦੇ ਹਨ। ਅੱਗੇ ਕੰਧਾਂ ਹੋਣ ਕਾਰਨ ਹਰਿਆਣਾ ਵਿੱਚ ਨਹੀਂ ਜਾ ਸਕਦੇ। ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਨਹੀਂ ਰੋਕਦੀਆਂ। ਤੁਸੀਂ ਆਪ ਪਹਿਲਾਂ ਬਹੁਤ ਵਾਰ ਆਏ। ਹੁਣ ਵੀ ਵਿਜ਼ਿਟ ਕਰੋ ਜੀ।

  • @harjindersingh4507
    @harjindersingh4507 Před 18 dny +4

    ਜੇਹੜੀ ਬੀਬੀ ਜਗੀਰ ਕੌਰ ਕਹਿੰਦੀ ਸੀ ਕੇਹੜਾ ਮਲੂਕਾ ਸਲੂਕਾ ਮੈਂ ਨਹੀਂ ਜਾਣਦੀ।
    ਅੱਜ ਉਹੁ ਬੀਬਾ ਮਲੂਕ ਸਿੰਘ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਸੀ 👩‍❤️‍💋‍👨😁😁😁

  • @mohinderjhajj3315
    @mohinderjhajj3315 Před 18 dny +3

  • @HariSingh-sx3vq
    @HariSingh-sx3vq Před 18 dny +3

    🙏🙏

  • @simranjeetsingh7482
    @simranjeetsingh7482 Před 18 dny +3

    Prime aisa team hlo g

  • @JagtarSran-tv6wn
    @JagtarSran-tv6wn Před 18 dny +2

    ਪ੍ਰੋਗਰਾਮ ਸ਼ੁਰੂ ਹੋਣ ਵੇਲੇ ਜਿਹੜੇ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਬਦਲਣੀ ਚਾਹੀਦੀ ਹੈ

  • @sewakverygoodctu4438
    @sewakverygoodctu4438 Před 18 dny

    ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ।

  • @Karmjitkaur-gk1xq
    @Karmjitkaur-gk1xq Před 18 dny +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼♥️🙏🏼🌷🌷

  • @ravinderkaur2640
    @ravinderkaur2640 Před 18 dny +2

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @boharsingh7725
    @boharsingh7725 Před 18 dny +4

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
    🙏🙏🙏🙏🙏

  • @tirathgrewa
    @tirathgrewa Před 18 dny +3

    🙏🙏thank u Pannuji🙏🙏

  • @risingriders9675
    @risingriders9675 Před 18 dny +1

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ramraj3021
    @ramraj3021 Před 18 dny +3

    Very good program pannu sahib

  • @LuckySingh-jy5lh
    @LuckySingh-jy5lh Před 18 dny +3

    Satshiriakal ji panu sahib ji

  • @avatarsinghavatar1934
    @avatarsinghavatar1934 Před 18 dny +4

    ਪਰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਮੈਂ ਤਾਂ ਕਹਿੰਨਾ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਓ ਤੁਸੀਂ ਉਹਨਾਂ ਦੇ ਹੱਕ ਚ ਬਹੁਤ ਬੋਲਦੇ ਹੋਗੇ ਜੇ ਅਦਾਲਤ ਕੋਲ ਸਬੂਤ ਹੈਗੇ ਆ ਤਾਂ ਉਹਨਾਂ ਨੂੰ ਗਿਰਫਤਾਰ ਕੀਤਾ

    • @gursevaksingh5601
      @gursevaksingh5601 Před 18 dny

      Pannu is tout of AAP for the reasons best known to him.

    • @rajdevsingh2736
      @rajdevsingh2736 Před 18 dny

      Fer oh Kejriwal da isteefa kion mang rahe ne ? Mere khayal ch ajehi koi gall nahi !

  • @jsrana9047
    @jsrana9047 Před 18 dny +2

    Ssa ji 🙏

  • @GurjinderSsingh-i5c
    @GurjinderSsingh-i5c Před 18 dny +3

    ❤❤❤

  • @daljitsingh7980
    @daljitsingh7980 Před 18 dny +4

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. Před 18 dny +2

      😍🙏 ਜੀ ਸੰਧੂ ਵੀਰੇ

  • @kuldeepsingh-xh6jv
    @kuldeepsingh-xh6jv Před 18 dny +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @palasingh5151
    @palasingh5151 Před 18 dny +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @racpalsinghsamra778
    @racpalsinghsamra778 Před 18 dny +2

    Sat shri akaal ji

  • @JaswantSingh-qi4ok
    @JaswantSingh-qi4ok Před 18 dny +2

    Good job prime Asia keep it up 👍

  • @Kuldeep06sraw
    @Kuldeep06sraw Před 18 dny +3

    Good.news.ji

  • @simranjeetsingh7482
    @simranjeetsingh7482 Před 18 dny +3

    Jatinder pannu g 👍

  • @jagjitsingh283
    @jagjitsingh283 Před 18 dny +3

    I love ❤️ you panu ji 🙏 🎉🎉🎉🎉🎉🎉🎉

  • @jasvirsingh3098
    @jasvirsingh3098 Před 18 dny +1

    Satsiriakal ji aap sb nu ji

  • @GurcharanSinghCheema-qz4ji

    Good information

  • @simranjeetsingh7482
    @simranjeetsingh7482 Před 18 dny +2

    Prime discussion very good

  • @mvl1982
    @mvl1982 Před 18 dny +1

    Sat shri akal Pannu Sir ji te chote Veer Nand preet ji nu ve ji

  • @simranjeetsingh7482
    @simranjeetsingh7482 Před 18 dny +1

    Thanks prime aisa team

  • @simranjeetsingh7482
    @simranjeetsingh7482 Před 18 dny +1

    Thanks thanks

  • @jasdeepsinghsidhu6847
    @jasdeepsinghsidhu6847 Před 18 dny +6

    ਸੋਨੀਆ ਗਾਂਧੀ ਨੇ ਵੀ ਪ੍ਰਧਾਨਗੀ ਛੱਡੀ ਸੀ। ਤੇ ਪਾਰਟੀ ਵਿਚ ਜਾਣ ਪਈ ਹੈ ਲਗਦਾ ਹੈ ਕਿ 2 ਸਾਲ ਲਈ ਪ੍ਰਦਾਨ ਮੰਤਰੀ ਵੀ ਬਣ ਸਕਦੀ ਹੈ

  • @simranjeetsingh7482
    @simranjeetsingh7482 Před 18 dny +1

    Thanks prime discussion g

  • @nachhattarsingh4890
    @nachhattarsingh4890 Před 18 dny +1

    Sat shri akal ji pannu shaib and nandpreet ji good work good news

  • @Bhathal71
    @Bhathal71 Před 18 dny +1

    Pannu bai Ji your very honest I’m from Chicago USA

  • @simranjeetsingh7482
    @simranjeetsingh7482 Před 18 dny +1

    Thanks prime aisa team thanks

  • @JasvirSingh-ed5yz
    @JasvirSingh-ed5yz Před 18 dny +1

    Nice

  • @sunitabansal2058
    @sunitabansal2058 Před 18 dny +6

    One group will go with B J P definetly in upcoming assembly election

  • @jagtargill-rc4gy
    @jagtargill-rc4gy Před 18 dny +2

    Very good pannu shiab and nandpreet ji thanks

  • @KulwinderSingh-zv1tx
    @KulwinderSingh-zv1tx Před 18 dny +1

    Sat.shri.akal.g.🙏🌹🌹😊 Banga

  • @BittuChambal-vl4hr
    @BittuChambal-vl4hr Před 18 dny +2

    Good job sir ji 👍👍👍👍

  • @simranjeetsingh7482
    @simranjeetsingh7482 Před 18 dny +1

    Thanks jatinder pannu sir g

  • @jagjitsingh627
    @jagjitsingh627 Před 18 dny +3

    Pannu sahib g ,nandpreet g ,sat shri akal g, jagjit randhawa mimsa dhuri

  • @gursewaksingh37
    @gursewaksingh37 Před 18 dny +2

    V good

  • @simranjeetsingh7482
    @simranjeetsingh7482 Před 18 dny +1

    Thanks nand g

  • @harjindersingh4507
    @harjindersingh4507 Před 18 dny +8

    ਜਿਨ੍ਹਾਂ ਦੇਰ ਸਾਰੀਆਂ ਕਿਸਾਨੀ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ। ਉਹਨਾਂ ਦੇਰ ਸੈਂਟਰ ਸਰਕਾਰ ਨੇ ਕੋਈ ਮੰਗ ਨਹੀਂ ਮੰਨਣੀ। 👍👍👍

  • @ParamjeetKaur-wd4qc
    @ParamjeetKaur-wd4qc Před 18 dny +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:49

  • @avtardhillon8226
    @avtardhillon8226 Před 18 dny +6

    ਭਾਰਤ ਦੀ ਸਰਕਾਰ ਵੀ ਪਾਕਿਸਤਾਨ ਸਰਕਾਰ ਵਾਲੀ ਰਾਜਨੀਤੀ ਅਪਣਾ ਲੲੀ ਹੈ

  • @Jkelectricworksaddacholang

    ਬਾਬਾ ਬਹੁੜ ਜੀ ਪੰਨੂ ਸਾਹਿਬ

  • @simranjeetsingh7482
    @simranjeetsingh7482 Před 18 dny +1

    Very good program g

  • @PRITAMSINGH-vn2gh
    @PRITAMSINGH-vn2gh Před 18 dny +1

    🙏🙏🙏🙏🙏

  • @simranjeetsingh7482
    @simranjeetsingh7482 Před 18 dny +1

    Good work g

  • @PremPal-rg7jx
    @PremPal-rg7jx Před 18 dny +1

    Pannu ji and Nandpreet ji sat shri akal ji

  • @tejindersinghsekhon4497
    @tejindersinghsekhon4497 Před 18 dny +2

    ਪੰਨੂ ਮੈਂ ਸ਼ੁਰੂ ਤੋਂ ਤੁਹਾਡਾ ਪ੍ਰੋਗਰਾਮ ਵੇਖਦਾ ਸੁਣਦਾ ਰਹਾ .. ਬਹੁਤ ਜਾਣਕਾਰੀ ਮਿਲਦੀ ਆ ਪਰ ਦੁੱਖ ਉਦੋਂ ਹੁੰਦਾ ਜਦੋ ਤੁਸੀਂ ਅਕਾਲੀ ਦਲ ਤੇ ਤਵਾ ਲਾਉਣ ਦਾ ਕੋਈ ਮੌਕਾ ਨਹੀ ਛੱਡਦੇ .. ਬੇਨਤੀ ਹੈ ਥੋੜਾ ਤਵਾ ਇਨਾ ਦੇ ਵਿਰੋਧੀਆਂ ਤੇ ਵੀ ਲਾ ਦਿਆ ਕਰੋ .. ਆ ਚੰਦੂਮਾਜਰਾ ਇਸ ਨੂੰ ਪੁੱਛੇ ਵੀ ਪ੍ਰਧਾਨ ਨੇ ਤਾਂ ਪੂਰਾ ਜ਼ੋਰ ਲਾਇਆ .. ਆਪ ਨੇ ਕੀ ਕੀਤਾ ਆਪ ਨੂੰ ਵੋਟਾਂ ਨੀ ਪਈਆਂ ਤਾਂ ਸਾਰਾ ਕਸੂਰ ਪ੍ਰਧਾਨ ਦਾ , ਆਪ ਦਾ ਆਧਾਰ ਕਿੱਥੇ ਗਿਆ .. ਪੰਜ ਸਾਲ ਇਲਾਕੇ ਚੋ ਵੜੇ ਨਹੀ .ਫੇਰ ਕਹਿੰਦੇ ਮੈਨੂੰ ਵੋਟਾਂ ਪ੍ਰਧਾਨ ਕਰਕੇ ਨੀ ਪਈਆ..

    • @gursevaksingh5601
      @gursevaksingh5601 Před 18 dny

      Pannu is anty SAD and anty sikhs he is partial journalist.

  • @deepbrar.
    @deepbrar. Před 18 dny +14

    ਮਿਲ ਕੇ ਬੈਠੇ ਹਨ ਮਹਿਫਲ ਚ ਜੁਗਨੂੰ ਸਾਰੇ
    *ਐਲਾਨ ਇਹ ਹੈ ਕਿ ਸੂਰਜ ਨੂੰ ਹਟਾਇਆ ਜਾਵੇ*

    • @daljitsingh7980
      @daljitsingh7980 Před 18 dny +3

      ਦੀਪ ਬਰਾੜ 👌👌👍

    • @deepbrar.
      @deepbrar. Před 18 dny +3

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @HarjinderSingh-eg8hw
      @HarjinderSingh-eg8hw Před 18 dny

      ਸੂਰਜ ਜਿਹੜੇ ਪਾਸੇ ਤੋ ਲਾਹਨਤੀ।

    • @HarrySingh-ug5hi
      @HarrySingh-ug5hi Před 18 dny +2

      ਹੱਥ ਤੇ ਪਹਿਲਾਂ ਹੀ ਖੜ੍ਹੇ ਕਰ ਦਿੱਤੇ 😂😂

    • @deepbrar.
      @deepbrar. Před 18 dny

      ​@@HarjinderSingh-eg8hw😯😯

  • @jogasingh2574
    @jogasingh2574 Před 18 dny +4

    Sukhbir badal apane vade 2 scandal se dar raha he is liye uh oh pardhangi nahi shadani chahuda

  • @user-xs7sj3uf5k
    @user-xs7sj3uf5k Před 18 dny

    ਪੱਨੂ ਸਾਬ ਤੇ ਬਾਕੀ ਟੀਮ ਸਤਿ ਸ੍ਰੀ ਅਕਾਲ ਜੀ ❤❤🎉🎉

  • @user-yc8yu1ov7f
    @user-yc8yu1ov7f Před 18 dny

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ

  • @hardeepsinghsandhu6425
    @hardeepsinghsandhu6425 Před 18 dny +3

    ਪੰਨੂ ਜੀ ਤੁਹਾਡਾ ਚੈਨਲ ਏਅਰ ਟੈਲ ਟੀਵੀ ਤੇ ਨਹੀ ਚਲ ਰਿਹਾ

  • @harrygill3982
    @harrygill3982 Před 18 dny

    Good job sir ji

  • @kamaldeepdhillon8487
    @kamaldeepdhillon8487 Před 18 dny

    VERY INFORMATIVE VIDEO, THANKS PANNU SAAB, LOVE &RESPECT FROM TORONTO (CANADA)

  • @ajaibsinghpanesarCanada

    S S A 🙏🙏 Nandpreet Singh ji and Pannu Sahib ji

  • @gurjaipalsingh2463
    @gurjaipalsingh2463 Před 18 dny

    Ssa both of you sir ji

  • @harjindersingh4507
    @harjindersingh4507 Před 18 dny +1

    ਅਜੇ ਵੀ ਡੁਲ੍ਹੇ ਬੇਰਾ ਦਾ ਕੁੱਝ ਨਹੀਂ ਵਿਗੜਿਆ। ਜੇਕਰ ਅਕਾਲੀ ਦਲ ਨੂੰ ਦੁਬਾਰਾ ਕਾਮਯਾਬ ਕਰਨਾ ਹੈ ਤਾਂ ਬਾਦਲ ਪਰਿਵਾਰ ਨੂੰ ਆਪਣੇ ਆਪ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਪਾਰਟੀ ਪੈਰਾਂ ਸਿਰ ਹੋਣ ਤੋਂ ਬਾਅਦ ਬੇਸ਼ੱਕ ਦੁਬਾਰਾ ਪ੍ਰਧਾਨ ਬਣ ਜਾਣ।
    ਜਿਸ ਤਰਾਂ ਗਾਂਧੀ ਪਰਿਵਾਰ ਨੇ ਕਾਂਗਰਸ ਦੀ ਪ੍ਰਧਾਨਗੀ ਛੱਡੀ ਸੀ। ਹੁਣ ਫਿਰ ਦੁਬਾਰਾ ਵਿਰੋਧੀ ਧਿਰ ਦਾ ਪ੍ਰਧਾਨ ਰਾਹੁਲ ਗਾਂਧੀ ਨੂੰ ਬਣਾ ਦਿੱਤਾ ਗਿਆ ਹੈ। 🙏🙏👍👍

  • @PalSingh-uc1vv
    @PalSingh-uc1vv Před 18 dny

    ਪੰਨੂ ਸਾਹਿਬ ਤੁਸੀਂ ਨਿਰਪੱਖ ਰਹਿ ਕੇ ਗੱਲ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਜੀ

  • @mandeepsandhu7811
    @mandeepsandhu7811 Před 18 dny +3

    ਪੰਨੂ ਸਾਬ eh ਨੂੰ khaira formula kende a jis te raat de 2 vaje FIR daraj kite c

  • @suchasingh2663
    @suchasingh2663 Před 18 dny

    Sat Shri Akal Pannu Saab g and Anandpreet Singh g

  • @HarjinderSingh-hk1iv
    @HarjinderSingh-hk1iv Před 18 dny

    💯👍❤

  • @user-yx1mi3rj5v
    @user-yx1mi3rj5v Před 18 dny +1

    ਪੁੰਨੂੰ ਸਾਬ ਬਹੁਤ ਹੀ ਚੰਗਾ ਵਿਸੇਸ਼ਣ ਕਰਦੇ ਨੇ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @manmohansingh5340
    @manmohansingh5340 Před 18 dny +1

    To all well come ❤

  • @sharmatenthouse1848
    @sharmatenthouse1848 Před 18 dny

    Jatinder Pannu g sat shri akal

  • @BhupinderSingh-yg8cg
    @BhupinderSingh-yg8cg Před 18 dny +4

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @deepbrar.
    @deepbrar. Před 18 dny +19

    ਵਫ਼ਾਦਾਰੀ ਕਰੋ ਕਿਸੇ ਦੀ ਗੁਲਾਮੀ ਨਹੀਂ
    *ਖੁੱਲ ਕੇ ਦੁਸ਼ਮਣੀ ਕਰੋ ਛਿੱਪ ਕੇ ਦਲਾਲੀ ਨਹੀਂ*

    • @daljitsingh7980
      @daljitsingh7980 Před 18 dny +3

      ਦੀਪ ਬਰਾੜ 👌👌👍

    • @deepbrar.
      @deepbrar. Před 18 dny +2

      ​@@daljitsingh7980ਸੰਧੂ ਵੀਰੇ 😍😍

    • @daljitsingh3631
      @daljitsingh3631 Před 18 dny

      👌👌👌

    • @Ajay-vj9nx
      @Ajay-vj9nx Před 18 dny +1

      Veer ji tusi group nhi bnya WhatsApp, mera number add kr do,

  • @VarinderSingh-he7wo
    @VarinderSingh-he7wo Před 18 dny

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਸਚਮੁੱਚ ਕੇਜਰੀਵਾਲ ਨਾਲ ਗਲਤ ਹੋ ਰਿਹਾ ਹੈ।ਅਕਾਲੀ ਦਲ ਹੁਣ ਇਕੱਠਾ ਨਹੀਂ ਹੋ ਸਕਦਾ।

  • @VijayKumar-oq5cg
    @VijayKumar-oq5cg Před 18 dny +2

    Panu Sahab Jab Kejriwal ke Hak Mein Faisla aata hai to Supreme Court sahi hai aur jab Uske khilaf aata hai to Supreme Court galat ho gai

  • @jippybrar3510
    @jippybrar3510 Před 18 dny +2

    Pehla govt tym nhi bhokey hn badal badal krde ne sare

  • @simranjeetsingh7482
    @simranjeetsingh7482 Před 18 dny

    Would news

  • @SwarnjeetSingh-cu3bn
    @SwarnjeetSingh-cu3bn Před 18 dny

    Pannu ji nandpreet ji sat Shri akal ji ❤❤❤❤❤

  • @GurmeetSingh-eg3so
    @GurmeetSingh-eg3so Před 18 dny +2

    ਜਥੇਦਾਰ ਵੀ ਜ਼ੁਮੇਵਾਰ ਹੈ

  • @rajdevsingh2736
    @rajdevsingh2736 Před 18 dny +2

    Daaduwaal formula kehdi sarkaar di den hai g ?

  • @amrindersingh8817
    @amrindersingh8817 Před 18 dny +2

    ਪੱਨੂ ਸਾਹਬ ਮੇ ਵੀ ਛੱਬੂ ਬਾਡਰ ਤੇ 10 ਦਿਨ ਰਿਹ ਕੇ ਆਇਆ ਵਿੱਚ ਦੀ ਰਸਤਾ ਹੈਗਾ ਆ ਅਸੀਂ ਬੜੇ ਲੋਕਾਂ ਨੂੰ ਮੋੜਦੇ ਰਹੇ ਆ ਕੇ ਅੱਗੇ ਨਾ ਜਾਓ ਹਰਿਆਣਾ ਪੁਲਸ ਤੁਹਾਨੂੰ ਗੋਲੀ ਮਾਰ ਦੈਵੈਗੀ ਇਹ ਸੱਭ ਝੂਠ ਆ ਕਿਸਾਨਾਂ ਨੇ ਰੱਸਤਾ ਬੰਦਾ ਕੀਤਾ ਆ ਕਿਸਾਨਾਂ ਕੋਲ਼ੋਂ ਨੰਗ ਕੇ ਜਾ ਸਕਦੇ ਨੇ ਲੋਕ ਪਰ ਅੱਗੇ ਹਰਿਆਣਾ ਪੁਲਸ ਨੇ ਜਿਹੜੀ ਮਸ਼ੀਨ ਗੱਨਾ ਫਿੱਟ ਕੜੀਆ ਨੇ ਉਹਨਾਂ ਤੋਂ ਕਿਵੇਂ ਬਚਣ ਗੇ ਲੋਕ

  • @rinkuthapa7818
    @rinkuthapa7818 Před 18 dny +2

    Saari game Bibi Jagir Kaur di aeh. She wants to be head of SGPC at any cost. She has direct links with Modi.

  • @jaswantsingh9903
    @jaswantsingh9903 Před 18 dny +2

    Eh ta sare ander karne chahdi hun

  • @NirmalSingh-om6vy
    @NirmalSingh-om6vy Před 18 dny

    Good evening ji