ਪੰਜਾਬ ਦੀਆਂ ਨੌਕਰੀਆਂ ‘ਤੇ ਬਾਹਰਲਿਆ ਦਾ ਕਬਜ਼ਾ ਕਿਉਂ ? ਕੀ ਕੋਈ ਸਾਜ਼ਿਸ ਹੈ ਜਾਂ ਸਰਕਾਰਾਂ ਦੀ ਨਲਾਇਕੀ ?

Sdílet
Vložit
  • čas přidán 23. 06. 2024
  • ਪੰਜਾਬ ਦੀਆਂ ਨੌਕਰੀਆਂ ‘ਤੇ ਬਾਹਰਲਿਆ ਦਾ ਕਬਜ਼ਾ ਕਿਉਂ ? ਕੀ ਕੋਈ ਸਾਜ਼ਿਸ ਹੈ ਜਾਂ ਸਰਕਾਰਾਂ ਦੀ ਨਲਾਇਕੀ ?
    #punjabjobs #punjab #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 65

  • @kaladod4186
    @kaladod4186 Před 9 dny +6

    ਬਾਈ ਦੀ ਅਖੀਰਲੀ ਗਲ ਨੇ ਤਾ ਕੀਲ ਕੇ ਹੀ ਰੱਖਤਾ

  • @user-lp8gx1qc3k
    @user-lp8gx1qc3k Před 12 dny +20

    ਤੁਸੀਂ ਬਹੁਤ ਹੀ ਵਧੀਆ ਵਿਸ਼ਾ ਚੁਣਿਆ ਹੈ ਇਹ ਬਿਲਕੁਲ ਸੱਚਾਈ ਹੈ। ਭਾਈ ਸਾਹਿਬ ਨੇ ਵੀ ਬਹੁਤ ਸਹੀ ਮੁਲਾਂਕਨ ਕੀਤਾ ਹੈ। ਪੰਜਾਬ ਦੇ ਬੱਚਿਆਂ ਨੂੰ ਫੇਰ ਹੀ ਪੰਜਾਬ ਵਿੱਚ ਨੌਕਰੀਆਂ ਮਿਲਣਗੀਆਂ ਜੇਕਰ 100 ਨੰਬਰ ਦੇ ਪੇਪਰ ਵਿੱਚ ਘੱਟੋ ਘੱਟ 20 ਨੰਬਰਾਂ ਦਾ ਪੰਜਾਬ ਦਾ ਇਤਿਹਾਸ ਹੋਵੇ ਤੇ ਘੱਟੋ ਘੱਟ 20 ਨੰਬਰਾਂ ਦਾ ਪੰਜਾਬੀ ਭਾਸ਼ਾ ਦਾ ਪੇਪਰ ਹੋਵੇ ਅਤੇ ਪੇਪਰ ਦਾ ਪੱਧਰ ਵੀ ਚੰਗਾ ਹੋਵੇ

  • @gursangamsingh11
    @gursangamsingh11 Před 12 dny +13

    ਸਰ. ਗੁਰਸ਼ਰਨ ਸਿੰਘ ਜੀ🙏🏻😇👍🏻
    ਇਤਿਹਾਸ ਤੇ ਭੂਗੋਲ ਬਾਰੇ ਤੱਥਾਂ ਸਮੇਤ ਜਾਣਕਾਰੀ ਦੇਣ ਵਾਲ਼ੇ ਬੁੱਧੀਜੀਵੀ, ਵਾਹਿਗੁਰੂ ਜੀ ਤਰੱਕੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ🙏🏻😇

  • @harjotsingh8470
    @harjotsingh8470 Před 12 dny +7

    Gursharan sir sirf tuc hi oo jo with facts and history te gal krde oo te hmesha valid point dine oo hats off to you sir

  • @sukhbirsingh9143
    @sukhbirsingh9143 Před 10 dny

    Master Sardar Gurcharan Singh patiala class wale g bahut dhanwad g bahut zaldi badlav dekhan nu milega ਪੰਜਾਬ app g varga sujwaan mil gaya g 🎉

  • @ginnycheema6867
    @ginnycheema6867 Před 12 dny +6

    I'm fortunate for studying under the mentorship of such an intellectual & rational personality.

  • @HarbansSingh-bt8br
    @HarbansSingh-bt8br Před 11 dny +1

    ਪੰਜਾਬ ਨਾਲ ਇਕ ਦਿਨ ਗਾਜਾ ਪੱਟੀ ਵਾਲਾ ਹਾਲ ਹੋਣ ਵਾਲਾ ਹੈ ਬਹੁਤ ਵਧੀਆ ਵਿਸਾ ਰਖਿਆ ਗਿਆ

  • @balwinderkour5800
    @balwinderkour5800 Před 10 dny

    ਪੰਜਾਬ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ

  • @fategarhsahib
    @fategarhsahib Před 11 dny

    ਹਿਮਾਚਲ ਵਾਲੀ ਗੱਲ ਤੇ ਫਿਰ ਕਿਉਂ ਨਹੀਂ ਬੋਲੇ ਫਿਰ ਜਨਾਬ ਜਿੱਥੇ ਸਿੱਧਾ ਸਿੱਧਾ ਇਹ ਲਿਖਿਆ ਹੁੰਦਾ ਕਿ ਉਹੀ ਬੰਦਾ ਪੋਸਟ ਭਰ ਸਕਦਾ ਜਿਸ ਨੇ ਹਿਮਾਚਲ ਬੋਰਡ ਤੋਂ ਦਸਵੀਂ ਜਾ ਬਾਰਵੀਂ ਕੀਤੀ ਹੋਵੇ

  • @narinderpaul8285
    @narinderpaul8285 Před 12 dny +4

    ਕੇਂਦਰ ਸਰਕਾਰ ਦੀਆਂ ਨੌਕਰੀਆਂ ਚ ਵੀ ਪੰਜਾਬ ਦੀ representation ਹੋ ਹੀ ਨਹੀਂ ਰਹੀ ਜਾਂ ਨਾ ਬਰਾਬਰ
    ਇਹ ਵਿਸ਼ਾ ਵੀ ਘੋਖਣ ਵਾਲਾ ਹੈ
    ਵੈਸੇ ਤੇ ਹਰ ਸਟੇਟ ਦੀ ਆਬਾਦੀ ਦੇ ਲਿਹਾਜ ਨਾਲ਼ ਕੇਂਦਰ ਸਰਕਾਰ ਦਿਆਂ ਨੌਕਰੀਆਂ ਚ representation ਜਰੂਰ ਹੋਣੀ ਚਾਹੀਦੀ
    ਜਾਂ ਕੋਈ ਹੋਰ ਢੰਗ ਲੱਭਿਆ ਜਾਵੇ

  • @kanwalpreets1181
    @kanwalpreets1181 Před 12 dny +6

    ਗੁਜਰਾਤ ਤੇ ਹਿਮਾਚਲ ਵਿੱਚ ਕਨੂੰਨ ਤੁਸੀ ਜ਼ਮੀਨ ਨਹੀਂ ਖਰੀਦ ਸਕਦੇ ਨਾ ਵੋਟ ਪਾ। ਸਕਦੇ ਹੋ
    ਗਲਤ ਸੂਚਨਾ ਨਾ ਦਿਓ
    ਖਹਿਰਾ ਕੋਲੋ ਸਿਖੋ ਕਨੂੰਨ ਬਾਰੇ

  • @jass_123.45
    @jass_123.45 Před 12 dny +3

    Bilkul sahi topic chakkya ajj tusi ..main khud tyaari krr reha ..Sade punjab ch libraries ghat ne ..duje states vich bache tyaari krde aa ,..but fer v punjab nu pehal Deni chahidi aa ..Haryana da cet koi ni clear krr skda punjab da bacha ..punjab de patwari de swaal dekh lyo Saturday nu Punjabi vich ki kehnde aa eve de swaal puche c?? Eh tan anpad v dssdu

  • @gladiatr9649
    @gladiatr9649 Před 12 dny +2

    Gursharan sr always talk with facts ❤❤

  • @ShawMac-se2mv
    @ShawMac-se2mv Před 12 dny +2

    As a student of master classes patiala i am fully satisfied with the way of teaching and study material 😊

  • @kamaljeetkaur8441
    @kamaljeetkaur8441 Před 12 dny +1

    Punjabi bhasha da test vi alag toh hove ..sirf aahi nai 10th ch punjabi padi hove..kyuki kai vari 10th ch punjabi nai paddi hndi kai lokaan ne par graduation post graduation punjab ch kiti hndi hai..ohta reh jaavega fer..ehni punjabi padke vi...ehh sir bhut vdia smjhaande ne🎉🎉🎉🎉

  • @lahoriya22
    @lahoriya22 Před 12 dny +2

    Bhut vdia topic leya 🙏🙏

  • @bhartithakur3614
    @bhartithakur3614 Před 11 dny

    He is my mentor. and i learned alot of things from him. Down to earth person. Basics nu pura clear krdee teaching vele.

  • @HarmanGill-jz6mx
    @HarmanGill-jz6mx Před 12 dny +4

    MASTER CLASSES PATIALA ❤❤❤

  • @nachhattarsingh524
    @nachhattarsingh524 Před 12 dny +2

    ਇਹੀ ਚੱਲ ਰਿਹਾ ਸਭ ਕੁੱਛ

  • @nachhattarsingh524
    @nachhattarsingh524 Před 12 dny +1

    Bilkul sahi aa ji

  • @sarnjeetsingh1224
    @sarnjeetsingh1224 Před 12 dny +1

    ਬਿਲਕੁਲ ਸਹੀ ਕਹਿ ਵੀਰ ਜੀ

  • @PritpalSingh-lu3ri
    @PritpalSingh-lu3ri Před 12 dny +1

    Excellent sir

  • @gagan3972
    @gagan3972 Před 12 dny +1

    ਗੁਰਸ਼ਰਨ sir jindabad

  • @aradhnasehgal5964
    @aradhnasehgal5964 Před 12 dny +1

    Bahut vadiya sir g

  • @91266p
    @91266p Před 11 dny

    ਹਰ ਸਰਕਾਰੀ ਨੌਕਰੀ ਲਈ ਵਾਧੂ 10 ਨੰਬਰ ਦਿੱਤੇ ਜਾਣ ਜੇਹੜੇ ਪਿਛਲੇ 20 ਸਾਲ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਰਹਿ ਰਹੇ ਨੇ ਫਰ ਪੰਜਾਬੀਆਂ ਨੂੰ ਕੁਛ ਫ਼ਾਇਦਾ ਹੋ ਸਕਦਾ

  • @BatMan-ks5uj
    @BatMan-ks5uj Před 13 dny +3

    Khalsa College of Engineering and Technology Amritsar vich wi saare Punjabi kadd rahe wa te Himachal waale professor waad rahe wa

  • @shivratan6710
    @shivratan6710 Před 12 dny +1

    Good

  • @FilmyRoute77
    @FilmyRoute77 Před 12 dny

    Good topic ,it is very critical situation.

  • @samandahion7484
    @samandahion7484 Před 12 dny +1

    Gursharn sir ❤

  • @harpreetsingh3421
    @harpreetsingh3421 Před 12 dny +1

    Gursharan sir ❤❤❤❤❤

  • @parm0158
    @parm0158 Před 12 dny +1

    Punjab pay scale bare v pusho

  • @gursewksingh7558
    @gursewksingh7558 Před 12 dny +1

    👍

  • @DevKumar-mr8ov
    @DevKumar-mr8ov Před 12 dny

    Ji sir tuse sahi keha Punjab de paper vich Punjab de history, geography, polity etc Ghat puchhe jade han . Sab toh Changa exam set Rajasthan karada h .Good quantity of Rajasthan hist. Geo. Eco etc questions.

  • @THE_UNKNWON_
    @THE_UNKNWON_ Před 12 dny

    Good initiative sirr👍

  • @pinddilifetaazdhillon6811

    Thanks Sir ❤❤❤❤

  • @harmanpreet7917
    @harmanpreet7917 Před 12 dny +1

    👌🙏

  • @Aman-tu1rz
    @Aman-tu1rz Před 12 dny +6

    Master classes patiala is good coching center in civil services ❤

  • @amangill5494
    @amangill5494 Před 12 dny

    👍👍

  • @sukhchainsekhon3248
    @sukhchainsekhon3248 Před 12 dny +1

    6th punjab pay scale lagu kro

  • @mandeepbaniwal6804
    @mandeepbaniwal6804 Před 12 dny +1

    Punjab da paper punjab di agency

  • @HarwinderSingh-kz7tb
    @HarwinderSingh-kz7tb Před 11 dny

    ਵੀਰ ਜੀ ਤੁਸੀ ਦੋਨੋਂ 2027 ਵਿੱਚ ਚੋਣ ਲੜੋ। ਕਿਰਪਾ ਕਰਕੇ ਕੋਈ ਕਾਨੂੰਨ ਬਣਾਓ। ਹੁਣ ਤੁਸੀਂ ਹੀ ਪੰਜਾਬ ਨੂੰ ਬਦਲ ਸਕਦੇ ਹੋ। ਦੋਨੋਂ ਮੂਰਖ ਹੈ, ਜੋ ਸਰਕਾਰਾਂ ਵੱਲ ਵੇਖੀ ਜਾ ਰਹੇ ਹੋ।

  • @HardeepSinghrollno
    @HardeepSinghrollno Před 12 dny

    Phir himachel vich ki kanun hai ?

  • @sultansingh4525
    @sultansingh4525 Před 11 dny

    Psssb JE civil engineer 20 21 jan 2024 da paper leak hoya ji hun tak enquiry ni hoya sariyam pata lagda eithe kug ni ho sakda da 40 bande haryana da ik university da qualify na

  • @sukhchainsekhon3248
    @sukhchainsekhon3248 Před 12 dny

    Punjab pay scale lagu kro

  • @kuldeepkaur-uw8tn
    @kuldeepkaur-uw8tn Před 12 dny

    ਅਗਲੇ ਦੱਸ ਰਹੇ ਨੇ ਵੀ ਗੁਲ਼ਾਮ ਸਾਡੇ ਡਰਾਈਵਰ ਤੇ ਚੌਕੀਦਾਰ ਤਾਂ ਹੋ ਸਕਦੇ ਨੇ ਮਾਲਕ ਨੀ

  • @58973
    @58973 Před 12 dny

    22 kesa study grup ch punjabi ch discuss nhi hundi study di hindi ch hundi a ana na punjab ty punjabi khatm krna a bss punjab up, rajsitan , bnda jnda

  • @harinderbhandal4400
    @harinderbhandal4400 Před 12 dny

    Bai akhar de subscriber kida kat Gaya
    navreet shivia plz explain

  • @luckybakshiwal2658
    @luckybakshiwal2658 Před 12 dny

    Punjab nu only punjabi hi smj skda punjabi nu v only punjabi hi smj skda

  • @Korwala
    @Korwala Před 12 dny

    ❤❤❤❤❤❤❤

  • @tarachandsharma6181
    @tarachandsharma6181 Před 12 dny +1

    Bansi lal di sàrkar balai je pbi ton pu chha janda si tenu barier valian nahi rokia

  • @foreverlove7876
    @foreverlove7876 Před 11 dny

    Appp government bilkul fail sarkar 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿

  • @kuldeepkaur-uw8tn
    @kuldeepkaur-uw8tn Před 12 dny

    ਬਿਮਾਰੀ ਤਾਂ ਗੁਲ਼ਾਮੀ ਆ ਬਾਕੀ ਸਾਰੇ ਲੱਛਣ ਨੇ

  • @meetji5840
    @meetji5840 Před 12 dny

    Dum hega algya ch tahi agle leke jande naukri

  • @JaswantSingh-bh8ok
    @JaswantSingh-bh8ok Před 12 dny

    Jad 50 number da punjabi eligibilty test hi rakh ta phir piche ki reh gaya?........adhura gyaan

    • @amanpree5716
      @amanpree5716 Před 12 dny

      Hanji sahi aa ena ne awe e mudde cknee hunde aa

    • @GurjeetKamboz888
      @GurjeetKamboz888 Před 12 dny

      O shad ...tempu
      ...jdo hryna Rajsthn vch Punjab nu Kota nhi milda fr Punjab vch kyu open vch rkhya ja rhya..,ana nu v 5 % he deo​@@amanpree5716

  • @navreetgolu2586
    @navreetgolu2586 Před 13 dny

    ਨੌਕਰੀਆਂ 😂

  • @kuldeepsinghpunihani5180

    Jehda punjabi passing vala paper A hai ohde marks bi finall cuttoff ch consider hone chaide ne jiii

  • @sukhchainsekhon3248
    @sukhchainsekhon3248 Před 12 dny

    Punjab pay scale lagu kro