ਬਾਪੂ ਨੇ ਐਸਾ ਸਮਝਾਇਆ ਗੁਰਬਾਣੀ ਦਾ ਸ਼ਬਦ, ਹੁਣ ਪੁੱਤਾਂ ਦੀਆਂ ਬਣਾਈਆਂ ਮਸ਼ੀਨਾਂ 12 ਮੁਲਕਾਂ ਵਿੱਚ ਜਾਂਦੀਆਂ ਨੇ। Akhar

Sdílet
Vložit
  • čas přidán 6. 07. 2024
  • ਬਾਪੂ ਨੇ ਐਸਾ ਸਮਝਾਇਆ ਗੁਰਬਾਣੀ ਦਾ ਸ਼ਬਦ।
    ਹੁਣ ਪੁੱਤਾਂ ਦੀਆਂ ਬਣਾਈਆਂ ਮਸ਼ੀਨਾਂ 12 ਮੁਲਕਾਂ ਵਿੱਚ ਜਾਂਦੀਆਂ ਨੇ।
    #akhar #JagatSukh #JagatSukhIndustries
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 19

  • @gurujodh6469
    @gurujodh6469 Před 7 dny +8

    ਕੋਈ ਐਫ ਦਾ ਨੀ ਇਕ ਵੀ ਪੰਜਾਬੀ ਨੀ ਕੰਮ ਤੇ

  • @UppalAgam
    @UppalAgam Před 5 dny +3

    Machine bare kuch ni dasaya ne bass siftan nall sar ta bai g ehde price kinni hai eeh tan dasso

  • @pammusekhon7287
    @pammusekhon7287 Před 7 dny +1

    Very hard working man

  • @noniharika1668
    @noniharika1668 Před 3 dny

    Nice

  • @gurpreetbrar8756
    @gurpreetbrar8756 Před 7 dny +2

    ਬੂਮ ਤਾ ਵਧੀਆ ਚੀਜ ਆ,, ਪਰ ਕੈਂਸਰ ਵਾਲੀ ਗੱਲ ਗਲਤ ਆ,, ਕੈਂਸਰ ਢੋਲੀਆਂ ਚੱਕਣ ਵਾਲਿਆਂ ਨੂੰ ਨਹੀ, ਇਹ ਵੇਲੜ ਤੇ ਗਰੀਬਾਂ ਦਾ ਖੂਨ ਪੀਣ ਵਾਲੀਆਂ ਢੇਡਾ ਨੂੰ ਜਿਆਦਾ ਹੋਇਆ

  • @balwinderkaurbenipal6277

    Bahut famous ne ji ih ludhiana ch passi chowk de naa te assi khud sara smaan ihna toh hi laine aa jive ghaah Kattan walian machines

  • @user-pe1gn9pc4m
    @user-pe1gn9pc4m Před 7 dny +1

    Machine de price kini ha

  • @jaspalsinghdhillon-tn7uu

    ਬਹੁਤ ਹੀ ਵਧੀਆ ਕਿਸਮ ਦੀਆਂ ਸਪਰੇਅ ਮਸ਼ੀਨਾਂ ਬਣਾਂਉਦੇ ਹਨ ਇਹ ਜਗਤਸੁੱਖ ਵਾਲੇ । ਇਹ ਮੇਰੇ ਨੇੜਲੇ ਮਿੱਤਰ ਹਨ ।

    • @khalasawaj
      @khalasawaj Před 10 hodinami

      Apnay miter nu ka ho punjabi sikh worker kithay nay

  • @gurujodh6469
    @gurujodh6469 Před 7 dny +3

    ਪੱਗ ਵਾਲਾ ਇਕ ਬੰਦਾ ਬਾਕੀ ਸਾਰੇ ਭਯੇ

    • @user-pe1gn9pc4m
      @user-pe1gn9pc4m Před 7 dny

      Bayea is brother

    • @DavinderSingh-gu8rc
      @DavinderSingh-gu8rc Před 7 dny +2

      ਸਿੱਖਾਂ ਦੇ ਵੀ 100ਚੋਂ 5 ਹੀ ਪੱਗਾਂ ਵਾਲੇ ਨੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਸਾਰੇ ਭਈਏ ਨੇ?

    • @jarnail-jas
      @jarnail-jas Před 7 dny +4

      ਪੱਗਾਂ ਵਾਲੇ ਤਾਂ ਸਾਰੇ ਕੈਨੇਡਾ ਭੱਈਏ ਬਣ ਪੁੱਜ ਗਏ ਪੰਜਾਬ ਹੁਣ ਕੋਈ ਤਾਂ ਆਉਗਾ ਹੀ ਕੰਮ ਕਰਨ

    • @charliesprayers
      @charliesprayers Před 5 dny

      ​@@DavinderSingh-gu8rctrue 95% punjabi staff 60% Punjabi workers.

    • @sekhonnarindersingh6784
      @sekhonnarindersingh6784 Před 3 dny +1

      ਜਗਜੀਤ ਸਿੰਘ ਬਹੁਤ ਵਧੀਆ ਆਦਮੀ ਨੇ।

  • @MilwantSingh
    @MilwantSingh Před 7 dny

    Kisa bhi Punjabi ji pag wala nu vapis nahi karda,kam ta kisa Punjabi ja pag wala nu karna,worker na malk nu Kam nal santust karna vero.Sabash ehna sputra nu

  • @khalasawaj
    @khalasawaj Před 10 hodinami

    Sikh tan dikhday nee worker. Jay bahar waleya nu nokri deni tan Punjab da gala ghutna hey..