ਅਕਾਲ ਤਖ਼ਤ ਸਾਹਿਬ ਤੋਂ ਕੀ ਕੁੱਝ ਲੁਕਾ ਗਏ ਬਾਗੀ ਅਕਾਲੀ ? ਅਰਦਾਸ ਕਰਕੇ ਵੀ ਕਿਉਂ ਨਹੀਂ ਦੱਸੀਆਂ ਪੂਰੀਆਂ ਗੱਲਾਂ ?

Sdílet
Vložit
  • čas přidán 30. 06. 2024
  • ਅਕਾਲ ਤਖ਼ਤ ਸਾਹਿਬ ਤੋਂ ਕੀ ਕੁੱਝ ਲੁਕਾ ਗਏ ਬਾਗੀ ਅਕਾਲੀ ?
    ਅਰਦਾਸ ਕਰਕੇ ਵੀ ਕਿਉਂ ਨਹੀਂ ਦੱਸੀਆਂ ਪੂਰੀਆਂ ਗੱਲਾਂ ?
    ਮਾਲੀ ਨੇ ਚੱਕਿਆ ਚਲਾਕੀਆਂ ਤੋਂ ਪਰਦਾ |
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 55

  • @baldevsinghgill6557
    @baldevsinghgill6557 Před 5 dny +11

    ਮਾਲੀ ਸਾਹਿਬ ਇਨ੍ਹਾਂ ਸਭ ਨੂੰ ਥੰਮਾਂ ਨਾਲ਼ ਬੰਨ੍ਹਕੇ ਕੁਟਾਪਾ ਚਾੜ੍ਹਣ ਦੀ ਜ਼ਰੂਰਤ ਹੈ

  • @jarnailsingh516
    @jarnailsingh516 Před 5 dny +9

    ਚੱਲੇ ਹੋਏ ਕਾਰਤੂਸ ਅਕਾਲੀ ਲੀਡਰ ਅੱਜ ਮਾਫ਼ੀਆਂ ਮੰਗਣ ਲੱਗੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਾਦਲਾਂ ਨੇ ਹੀ ਲਾਇਆ ਹੋਇਆ ਜੋ ਸਕ੍ਰਿਪਟ ਲਿਖੀ ਹੋਈ ਹੈ ਉਹੀ ਫੈਸਲਾ ਦੇਣਾ ਜੇ ਅਕਾਲੀ ਲੀਡਰਸ਼ਿਪ ਨੇ ਮਾਫ਼ੀ ਮੰਗਣੀ ਹੈ ਤਾਂ ਇੱਕ ਵਾਰ ਸਰਬੱਤ ਖਾਲਸਾ ਸੱਦਣ ਫਿਰ ਸਿੱਖ ਸੰਗਤਾਂ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫ਼ੀ ਮਿਲਦੀ ਹੈ

  • @jarnailsingh516
    @jarnailsingh516 Před 5 dny +13

    ਅਕਾਲੀ ਦਲ ਦਾ ਪ੍ਰਧਾਨ ਜੇ ਬਨਾਉਣਾ ਤਾਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ

  • @parmindersinghgill6613
    @parmindersinghgill6613 Před 5 dny +6

    ਮਾਲੀ ਸਾਬ ਸਤਿ ਸ੍ਰੀ ਅਕਾਲ। ਮਾਲੀ ਸਾਬ ਇਹ 96 ਤੋਂ ਨਹੀਂ 95 ਚ ਹੀ "ਬਾਦਲ ਬਿਹਾਰੀ" ਦੀ ਯਾਰੀ ਨੇ ਸ਼ੁਰੂ ਕਰ ਦਿੱਤਾ ਸੀ। ਇਹ ਬਾਗੀ ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਇਹ ਵੱਡੇ ਬਾਦਲ ਵੱਲੋ ਪੈਸੇ ਦੇ ਲਾਲਚ ਵਿੱਚ ਕੀਤੇ ਬੱਜਰ ਪਾਪਾਂ ਲਈ ਬਰਾਬਰ ਦੇ ਦੋਸ਼ੀ ਹਨ। ਫਰਕ ਇੰਨਾਂ ਕੁ ਈ ਐ ਕਿ ਬਾਦਲ ਨੇ ਅਰਬਾਂ ਖਰਬਾਂ ਕਮਾਏ ਤੇ ਜਾਇਦਾਦਾਂ ਬਣਾਈਆਂ ਤੇ ਇੰਨਾਂ ਕਰੋੜਾਂ ਕਮਾਏ। ਪਰ ਦੋਸ਼ੀ ਬਰਾਬਰ ਦੇ ਹਨ। ਜਦੋਂ 95 ਚ ਮੋਗੇ ਵਾਲੀ ਕਨਵੈਨਸ਼ਨ ਵਿੱਚ ਬਾਦਲ ਨੇ ਅਕਾਲੀ ਦਲ ਦਾ ਕਤਲ ਕਰਕੇ ਆਪਣੀ ਨਿੱਜੀ ਕੰਪਨੀ "ਸਿਰੋਂਮੁੰਨੀ ਕਾਲੀ ਕੰਪਨੀ" ਬਣਾਈ ਸੀ। ਇਹ ਉਦੋਂ ਤੋਂ ਹੀ ਆਪਣੀਆਂ ਕਮਾਈਆਂ ਚ ਰੁੱਝੇ ਰਹੇ ਨਾ ਕਦੇ ਪੰਥ ਵਾਰੇ ਸੋਚਿਆ ਨਾ ਪੰਜਾਬ ਵਾਰੇ। ਹੁਣ ਜਦੋਂ ਲੋਕਾਂ ਨੇ ਇੰਨਾਂ ਦੀ ਔਕਾਤ ਦਿੱਤੀ ਹੁਣ ਮਾਫੀ ਮੰਗਣ ਤੁਰ ਪਏ। ਇਹ ਸੁਖਬੀਰ ਨੂੰ ਪ੍ਰਧਾਨ ਕਹਿੰਦੇ ਹਨ ਤੇ ਭੁੱਲ ਜਾਂਦੇ ਹਨ ਕਿ ਜਦੋਂ ਬਾਦਲ ਨੇ ਅਕਾਲੀ ਦਲ ਦਾ ਕਤਲ ਕੀਤਾ ਸੀ ਅਸੀਂ ਕਤਲ ਕਰਨ ਵਾਲੀ ਕੂਹਾੜੀ ਦੇ ਦਸਤੇ ਬਣੇ ਸੀ ਤੇ ਕੰਪਨੀ ਦੇ ਤਨਖਾਹ ਦਾਰ ਮੁਲਾਜ਼ਮ ਬਣੇ ਸੀ। ਇੰਨਾ ਨੂੰ ਨਹੀਂ ਪਤਾ ਕਿ ਪ੍ਰਧਾਨ ਰਾਜਸੀ ਪਾਰਟੀਆਂ ਦੇ ਹੁੰਦੇ ਨੇ ਕੰਪਨੀਆਂ ਦੇ ਨਹੀਂ। ਕੰਪਨੀ ਦੇ ਮਾਲਕ ਹੁੰਦੇ ਨੇ ਤੇ ਮਾਲਕ ਕਦੇ ਅਸਤੀਫੇ ਨਹੀਂ ਦਿੰਦੇ ਹਾਂ ਕੰਪਨੀ ਅੱਗੇ ਵੇਚ ਦਿੰਦੇ ਹਨ। ਪਰ ਸੁਖਬੀਰ ਇਸ ਮੁਨਾਫੇ ਵਾਲੀ ਕੰਪਨੀ ਨੂੰ ਕਿਓ ਵੇਚੇਗਾ। ਜਦੋਂ ਉਸਨੂੰ ਇਸ ਕੰਪਨੀ ਦੀ ਸਿਸਟਰ ਕੰਨਸਰਨ ਕੰਪਨੀ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਆਮਦਨ ਹੋ ਰਹੀ ਹੈ। ਸੋ ਮਾਲਕ ਤੋਂ ਅਸਤੀਫਾ ਮੰਗਣਾ ਜਾਂ ਤਾਂ ਇਹ ਮੂਰਖ ਹਨ ਜਾਂ ਲੋਕਾਂ ਨੂੰ ਮੂਰਖ ਸਮਝਦੇ ਹਨ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @romysandhusandhu3359
    @romysandhusandhu3359 Před 5 dny +7

    ਮਾਲੀ ਸਾਬ ਜੀ,,,,, ਬਹੁਤ ਜਿਆਦਾ ਜਾਣਕਾਰੀ ਹੈ ਆਪ ਨੂੰ ਜੀ,,,,, ਧੰਨਵਾਦ ਦੋਨਾਂ ਜਨਰਲਸਿਟ ਦਾ ਜੀ,,, 🙏🙏🙏🙏

  • @GurjantSingh-eh6em
    @GurjantSingh-eh6em Před 5 dny +6

    ਗਗਨਦੀਪ ਜੀ ੲਇਹਨਾ ਨੂ ਪਤਾ ਹੈ ਕੇ ਸਜਾ ਭਾਠੇ ਮਾਜਣ ਦੀ ਹੋਣੀ ਹੈ ਜੇ ਕਰ ਸਜਾ ਕੋੜੇ ਮਾਰਨ ਦੀ ਹੋਵੇ ਤਾ ੲਇਹਨਾ ਵਿਚੋਂ ਕੋਈ ਨਹੀ ਆਵੇਗਾ ਧਨਵਦ

  • @bhindabrar6265
    @bhindabrar6265 Před 5 dny +4

    ਮਾਲੀ ਜੀ ਜੋਂ ਮਰਜ਼ੀ ਕਰਨ ਹੁਨ ਸੁੱਖਾ ਬਾਈ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਾਰਾ ਅਕਾਲੀ ਦਲ ਭੰਗ ਕਰਨ ਤੇ ਨਵਾਂ ਅਕਾਲੀ ਦਲ ਬਣਾਉਣ ਜੋਂ ਬਾਦਲ ਦਲ ਹੈ ਇਸਨੂੰ ਹੁਨ ਘਰ ਬੈਠ ਜਾਣਾ ਚਾਹੀਦਾ ਇੰਨਾ ਸਾਰੇ ਬੰਦਿਆ ਨੇਂ ਬਹੁਤ ਲੁੱਟ ਲਿਆ ਇੰਨਾ ਸਾਰਿਆ ਨੂੰ ਬਾਹਰ ਕੱਢ ਦੇਣਾ ਚਾਹੀਦਾ। ਕੋਈ ਸੁਲਜੀਆ ਸਿੱਖ ਨੌਜਵਾਨ ਅੱਗੇ ਅਉਣਾ ਚਾਹੀਦਾ ਫ਼ਿਰ ਸਾਡੇ ਪੰਜਾਬ ਦਾ ਕੁੱਝ ਬਣ ਸਕੇ

  • @balwindermalhi6904
    @balwindermalhi6904 Před 5 dny +5

    ਮਾਲੀ ਸਹਿਬ 96ਤੋ ਨਹੀਂ ਅਕਾਲੀਆਂ ਨੇ 78 ਤੋ ਸਿੱਖ ਧਰਮ ਦਾ ਰਜ ਕੇ ਨੂਕਸਾਨ ਕੀਤਾ

  • @kewalbrar7152
    @kewalbrar7152 Před 5 dny +3

    ਮਾਲੀ ਸਾਹਿਬ ਗਿਆਨ ਦਾ ਭੰਡਾਰ ਨੇ,ਇਨ੍ਹਾਂ ਨੂੰ ਇੱਕ ਤਕੜੀ ਕਿਤਾਬ ਲਿਖਣੀ ਚਾਹੀਦੀ ਐ,,ਪੰਜਾਬ, ਪੰਥ ਅਤੇ ਅਕਾਲੀ...

  • @harpreetsinghthind2816
    @harpreetsinghthind2816 Před 5 dny +3

    🙏🚩🌹❤️ਵਾਹਿਗੁਰੂ

  • @BalkarSingh-jb3wv
    @BalkarSingh-jb3wv Před 4 dny +1

    ਨੌਜ਼ਵਾਨਾਂ ਦ ਸ਼ਿਕਾਰ ਦੇਖ਼ ਰੋਣ ਆਉਂਦਾ

  • @charanjeetsingh7782
    @charanjeetsingh7782 Před 5 dny +4

    ਸਭ ਦਗੜਦੱਲੇ ਹਨ ਸੈਂਟਰ ਵਿਚ ਜਿਹੜੇ ਕਨੂੰਨ ਘੱਟ ਗਿਣਤੀਆਂ ਖਿਲਾਫ ਆਕਲੀ ਦਲ ਸੈਂਟਰ ਨਾਲ ਖੜ੍ਹੇ ਸੀ ਉਸ ਦੀ ਮਾਫੀ ਇਹਨਾਂ ਦਾਂ ਪਿਓ ਮੰਗੂ

  • @MohinderSingh-hr6pk
    @MohinderSingh-hr6pk Před 5 dny +1

    Very true and meaningful discussion..good

  • @mohangrewal3411
    @mohangrewal3411 Před 2 dny

    ❤ WAHEGURU JI

  • @SukhdevSingh-pz8ii
    @SukhdevSingh-pz8ii Před 5 dny +2

    ਮਾਲੀ ਸਾਹਿਬ ਜੀ ਬਹੁਤ ਵਧੀਆ ਸਿੱਖ ਸੰਗਤਾਂ ਇੰਨਾ ਨੂੰ ਜੁੱਤੀ ਆਂ ਮਾਰਦੀਆਂ ਨੇ ਤਾਹਿ ਇਹ ਡਰਾਮਾ ਕਰਦੇ ਨੇ ।।

  • @sukhdevsdhillon7815
    @sukhdevsdhillon7815 Před 5 dny

    Excellent good truth revealing informative analysis thanks Malli sahib and host

  • @kulwindersingh3912
    @kulwindersingh3912 Před 5 dny +2

    Maali Ainwein dar na Akaali Badalan da Maamla Sri Akaal Takhat pahunch giaa Sabh hisaabh howeiga....guru fateh waheguru Waheguru

  • @user-no7sq7fo6o
    @user-no7sq7fo6o Před 5 dny +2

    ਵਾਕਿਆ 1996 ਤੋਂ ਜੋ ਕੁਝ ਹੋਇਆ ਲੈਣਾ ਚਾਹੀਦਾ ਹੈ ਇਹ ਬਾਗ਼ੀ ਜੋ ਬਣੇਂ ਹਨ ਇਹਨਾਂ ਨੇ ਵੀ ਬਹੁਤ ਮੌਜਾਂ ਲੁਟੀਆਂ ਹੁਣ ਕੀ ਕਰਨਾ ਚਾਹੀਦਾ ਤਾਂ ਇਹ ਸੀ ਕਿ ਜਦੋਂ ਗਲਤੀਆਂ ਹੁੰਦੀਆਂ ਸਨ ਉਸ ਵੇਲੇ ਗੱਲ ਚੁਕਦੇ

  • @navreetgolu2586
    @navreetgolu2586 Před 5 dny +1

    ਮਾਲੀ ਜੀ ਵਿਦਵਾਨ ਹਨ 🎉

  • @BalkarSingh-jb3wv
    @BalkarSingh-jb3wv Před 4 dny

    Truth

  • @088surjit
    @088surjit Před 4 dny

    Malli sehab good 👍

  • @gurmailsingh5358
    @gurmailsingh5358 Před 5 dny +1

    1978ਤੋ ਨੀ ਸ਼ੁਰੂ ਹੋ ਗਿਆ ਸੀ

  • @MohinderSingh-hr6pk
    @MohinderSingh-hr6pk Před 5 dny +1

    Money of Rs.90 Lacs spent by sgpc for ads.reg mafi to sauda saadh,be recovered from all defaulters leaders.This order should be passed by Akal takhat

  • @gagankaur4209
    @gagankaur4209 Před 5 dny +1

    ਮਾਲੀ ji ਅਕਾਲੀਆਂ ਨੇ ਕਦੇ ਜਥੇਦਾਰ ਨੂੰ ਦਾ ਹੁਕਮ ਨਹੀਂ ਮਨਿਆ ਲੋਕਾਂ ਕਿਉਂ ਮਨਣ ਜਥੇਦਾਰ ਦਾ ਕਹਿਣਾ ਬਾਦਲਾਂ ਦਾ ਪਾਲਤੂ ਆ ਜਥੇਦਾਰ

  • @narindersingh2387
    @narindersingh2387 Před 5 dny +1

    ਇਹ ਦੋਨੋਂ ਸ਼ਰਾਰਤੀ ਹਨ ਜਥੇਦਾਰ ਸਾਭ ਇਹਨਾਂ ਦੋਨਾਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਪੰਥ ਵਿਰੋਧੀ ਸਮਝਦੇ ਹਨ ਸਰਕਾਰ ਉਹਨਾਂ ਬੋਲਣ ਵਾਲਿਆਂ ਤੇ ਜੋ ਜ਼ੁਲਮ ਵੀ ਕਰੇਂ ਅਤੇ ਹੋ ਵੀ ਰਹੇ ਹਨ ਇਹ ਚੁੱਪ ਰਹਿੰਦੇ ਹਨ ਇਹ ਬੱਸ ਇਕ ਬੰਦੇ ਨੂੰ ਬਚਾਉਣ ਵਿੱਚ ਹੀ ਲਗੇ ਰਹਿੰਦੇ ਹਨ ਇਹ ਹੈ ਅਕਾਲੀਆਂ ਦੀ ਹਾਰ ਦਾ ਕਾਰਨ ਅਸੀਂ ਵੀ ਇਹਨਾਂ ਨੂ 50 ਸਾਲ ਵੋਟਾਂ ਪਾ ਕੇ ਹੁਣ ਹਟ ਗਏ

  • @RajinderSingh-xu6bp
    @RajinderSingh-xu6bp Před 5 dny +1

    Ehna Masanda Nu Guru Ghar To Bahar Kado Sare Papi Han

  • @parmindersinghgill6613
    @parmindersinghgill6613 Před 5 dny +2

    ਮਾਲੀ ਸਾਬ ਲੰਡੂ ਮਾਜਰਾ ਝੂੱਠ ਬੋਲਦੈ। 95 ਤੋਂ ਬਾਅਦ ਕਿਸੇ ਵੀ ਛੋਟੇ ਵੱਡੇ ਮੁਲਾਜ਼ਮ (ਸਿਰੋਂਮੁੰਨੀ ਕਾਲੀ ਕੰਪਨੀ ਦੇ) ਨੂੰ ਬੋਲਣਾ ਤਾਂ ਇੱਕ ਪਾਸੇ ਮੂੰਹ ਖੋਲਣ ਤੱਕ ਦੀ ਇਜਾਜ਼ਤ ਨਹੀਂ ਸੀ। ਬਸ ਲੋਕਾਂ ਪੈਂਦੀਆਂ ਲਾਹਣਤਾਂ ਦੇ ਰੂਪ ਵਿੱਚ ਮਿਲਦੀ ਤਨਖਾਹ (ਸਿਰੋਂਮੁੰਨੀ ਕਾਲੀ ਕੰਪਨੀ ਦੇ ਮੁਲਜ਼ਮਾਂ ਨੂੰ ਤਨਖਾਹ ਪੈਸੇ ਚ ਨਹੀਂ ਮਿਲਦੀ ਸੀ) ਤੇ ਬਾਦਲ ਵੱਲੋ ਪੰਜਾਬ ਦੇ ਖਾਧੇ ਮਾਸ ਚੋਂ ਬਚਦੀ ਜੂੱਠ ਖਾਣ ਦੀ ਇਜਾਜ਼ਤ ਸੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ। ਮਾਲੀ ਸਾਬ ਸੁਖਬੀਰ ਕਦੇ ਵੀ ਅਸਤੀਫਾ ਨਹੀਂ ਦੇਵੇਗਾ ਕਿਓਕਿ ਇਧਰੋਂ ਅਸਤੀਫਾ ਉਧਰੋਂ ਸ੍ਰੋਮਣੀ ਕਮੇਟੀ ਵੱਲੋਂ ਆਉਂਦਾ ਛੇ ਸੱਤ ਕਰੋੜ ਬੰਦ ਜਾਣੀ ਸ਼ਾਮ ਨੂੰ ਆਉਦੀ ਰੋਟੀ ਘਰੋਂ ਖਾਣੀ ਪੱਊ। ਬੱਸਾਂ ਦੇ ਤੇਲ ਡਰਾਈਵਰਾਂ ਦੀ ਤਨਖਾਹ ਹੋਟਲਾਂ ਦੇ ਬਿਜਲੀ ਬਿੱਲ ਵੀ ਘਰੋਂ ਭਰਨੇ ਪੈਣਗੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @SurjeetsinghBal-yz7zh

    ❤❤❤

  • @user-uw8fq7oq9d
    @user-uw8fq7oq9d Před 5 dny

    ਪਹਿਲੀ ਗੱਲ ਤਾਂ ਹੈ ਮੈਂ ਕੋਈ ਅਕਾਲੀ ਦਲ ਪਾਰਟੀ ਵਿਚ ਨਹੀਂ ਹਾਂ ਨਾ ਅਕਾਲੀ ਦਲ ਨੂੰ ਵੋਟਾਂ ਪਾਈਆਂ, ਪਰ ਗੱਲ ਇਹਨਾਂ ਅਕਾਲੀ ਦਲ ਦੇ ਲੀਡਰਾਂ ਦੀ ਹੈ ਸੁਖਬੀਰ ਬਾਦਲ ਦੀ ਟੀਮ ਹੋਵੇ ਜਾਂ ਬਾਗੀ ਦੱਲ ਵਾਲੇ ਹਨ, ਕੱਲ ਆਕਾਲ ਤਖਤ ਸਾਹਿਬ ਤੇ ਜਾਂ ਕੇ ਬਾਗੀ ਦੱਲ ਨੇ ਮਾਫੀ ਮੰਗੀ ਹੈ ਮਾਫੀ ਤਾਂ ਮੰਗੀ ਹੈ ਇਹਨਾਂ ਨੇ ਗਲਤੀਆ ਕੀਤੀਆਂ ਹਨ ਤਾਂ ਹੀ ਮਾਫੀ ਮੰਗੀ ਗਈ ਹੈ ਜਿਹੜੀਆਂ ਗਲਤੀਆਂ ਕਰਕੇ ਮਾਫੀ ਮੰਗੀ ਗਈ ਹੈ ਇਹ ਸਾਰੀਆਂ ਗਲਤੀਆਂ ਪੰਜ ਸੱਤ ਸਾਲ ਪਹਿਲਾਂ ਹੋਈਆ ਸਨ ਉਦੌ ਇਹਨਾਂ ਪੰਜ ਸੱਤ ਸਾਲ ਪਹਿਲਾਂ ਮਾਫੀ ਕਿਉਂ ਨਹੀਂ ਮੰਗੀ ਇਹ ਇਹਨਾਂ ਦੀ ਗਲਤੀ ਹੈ ਉਦੋਂ ਇਹ ਸਾਰੇ ਸੁਖਬੀਰ ਬਾਦਲ ਦੀ ਚਮਚਾਗਿਰੀ ਕੀਤੀ ਹੈ ਤੇ ਸੁਖਬੀਰ ਬਾਦਲ ਅੱਗੇ ਨਹੀਂ ਬੋਲਦੇ ਸਨ, ਲੰਗੀਆ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਸੱਤ ਅੱਠ ਸਿੱਟਾ ਜਿੱਤ ਜਾਂਦੇ ਫੇਰ ਇਹ ਬਾਗੀ ਦੱਲ ਵਾਲੇ ਮਾਫੀ ਮੰਗਣ ਜਾਂਦੇ ਜਾਂ ਸੁਖਬੀਰ ਬਾਦਲ ਨੂੰ ਕਹਿੰਦੇ ਕਿ ਆਪਣੇ ਸਾਰੀਆਂ ਤੌਂ ਸਰਕਾਰ ਸਮੇਂ ਗਲਤੀਆਂ ਹੋਈਆਂ ਹਨ ਤੇ ਸਾਰੇ ਅਕਾਲ ਤਖ਼ਤ ਸਾਹਿਬ ਤੇ ਜਾਂ ਕੇ ਮਾਫੀ ਮੰਗਣੀ ਚਾਹੀਦੀ ਹੈ, ਬਾਗੀ ਦੱਲ ਵਾਲੀਆਂ ਵਿੱਚੋਂ ਕਈਆਂ ਨੇ ਐਮਪੀ ਦੀ ਚੋਣ ਲੜੀ ਸੀ ਤੇ ਹਾਰੇ ਨਹੀਂ ਹਾਰਨ ਤੋਂ ਥੱਲੇ ਗੲਏ ਜਮਾਨਤਾਂ ਜਬਤ ਹੋਈਆਂ ਨੇ ਤਾਂ ਇਹ ਸਾਰਾ ਕੁੱਝ ਕਰ ਰਹੇ ਹਨ ਜੇ ਇਹਨਾਂ ਨੂੰ ਵੋਟਾਂ ਪੈ ਜਾਂਦੀਆਂ ਤੇ ਜਿੱਤ ਜਾਂਦੇ ਫੇਰ ਕੋਈ ਮਾਫੀ ਨਹੀਂ ਮੰਗਣੀ ਸੀ ਤੇ ਕਹਿੰਦੇ ਸਾਡੇ ਤੌ ਕੋਈ ਗਲਤੀ ਨਹੀਂ ਹੈ

  • @MohinderSingh-hr6pk
    @MohinderSingh-hr6pk Před 5 dny +1

    All mistakes committed by them knowingly to enjoy fruits of govt.

  • @smsmahal3805
    @smsmahal3805 Před 5 dny

    Every fact and word disclosed by S.Mali is true.The rebel Akalis approaching the AKAL TAKHAT SAHIB shall also explain.No group is talking about Panjab issues.It is only tussle for power.Only Waheguru can help.

  • @JagirSingh-ge9mc
    @JagirSingh-ge9mc Před 4 dny

    Pannab di syl nehar ina badlan ne nahin chaln diti

  • @gurcharansingh4251
    @gurcharansingh4251 Před 3 dny

    ਹੁਣ ਇਹ ਨਹੀਂ ਜਿੱਤਦੇ ਖਾਲੀ ਦਲ

  • @nirmalghuman6077
    @nirmalghuman6077 Před 5 dny

    ਇੱਕ ਨਹੀਂ ਦੋ ਨਹੀਂ, ਪੂਰੇ ਸਵਾ ਚਾਰ ਮਿੰਟ ਦਾ ਟ੍ਰੇਲਰ
    ਬਾਕੀ ਰਹਿ ਕੀ ਗਿਆ??????
    ਪੂਰੀ ਗੱਲਬਾਤ ਦਾ ਤੱਤਸਾਰ ਤਾਂ ਚਾਰ ਮਿੰਟ ਚ ਹੀ ਆ ਗਿਆ ਬਾਅਦ ਚ ਤਾਂ ਓਹੀ ਕੁੱਝ ਦੁਬਾਰਾ ਰੀਪੀਟ ਹੀ ਹੋਣਾ ਆ
    ਹੁਣ ਅਸੀ ਆਪਣਾ ਅੱਧਾ ਘੰਟਾ ਸਮਾਂ ਖਰਾਬ ਕਿਉਂ ਕਰੀਏ??????

  • @JoginderSingh-dw3bw
    @JoginderSingh-dw3bw Před 5 dny +1

    Vikas De Naal Lutiya paisa Kaun kaun dega Sahab Janata Di PT Khoon

  • @gagankaur4209
    @gagankaur4209 Před 5 dny

    ਮਾਲੀ ਸਾਹਿਬ ਅਕਾਲੀਆਂ ਦਾ ਕੋਈ ਦਿਨ ਮਜ਼੍ਹਬੀ ਨਹੀਂ ਪੰਜਾਬ ਕੌਮ ਦੇ ਗਦਾਰ ਆ ਇਨ੍ਹਾਂ ਤੇ ਕੋਈ ਇਤਬਾਰ ਨਹੀਂ ਬੇੜਾ ਗਰਕਣਾ ਇਨ੍ਹਾਂ ਅਕਾਲੀਆਂ ਦਾ

  • @harbhajandhaliwal4966

    No sir 1978shurubadalyes

  • @user-cb8ui4yq1x
    @user-cb8ui4yq1x Před 5 dny

    Sukhbir badal kolo 1,2 galtia jroor hoyia.os ly oh mafi v mang reha .dooji side congress ne Sukhbir de muqabale bot nuksan kita te maafi vi nahi mangi.punjabi fir ohna nu vota pa rahe.

  • @baldevaujla
    @baldevaujla Před 5 dny

    No fargiveness, go back your home.

  • @088surjit
    @088surjit Před 4 dny

    Akali dal nu kujh nhi hoia. Badal& compani dofar hogi

  • @088surjit
    @088surjit Před 4 dny

    Satta dian lalan chondian sidant da koi rola nhi

  • @HarjinderSINGH-gh6hr
    @HarjinderSINGH-gh6hr Před 5 dny

    No INTRESTED

  • @harbhajandhaliwal4966

    Badal vary bad

  • @BainsStudFarm
    @BainsStudFarm Před 5 dny

    Very nice God bless Mali veer gi

  • @gurujodh6469
    @gurujodh6469 Před 5 dny

    ਮੈਨੂੰ ਤਾਂ ਤੁਹਾਡੇ ਟੀਵੀ ਚੈਨਲਾਂ ਤੇ ਆਉਂਦੀ ਤੁਸੀਂ ਇਹ ਭੈਣ ਚੋਦੀ ਇੰਟਰਵਿਊ ਕਰਦੇ ਕਿਉਂ ਜੇ ਮਤਲਬ ਇਹਦੀ ਹਰ ਜਗ੍ਹਾ ਪ੍ਰਿੰਟਰ ਰੂ ਕਦੇ

  • @parmindersinghgill6613
    @parmindersinghgill6613 Před 5 dny +1

    ਮਾਲੀ ਸਾਬ ਲੰਡੂ ਮਾਜਰਾ ਝੂੱਠ ਬੋਲਦੈ। 95 ਤੋਂ ਬਾਅਦ ਕਿਸੇ ਵੀ ਛੋਟੇ ਵੱਡੇ ਮੁਲਾਜ਼ਮ (ਸਿਰੋਂਮੁੰਨੀ ਕਾਲੀ ਕੰਪਨੀ ਦੇ) ਨੂੰ ਬੋਲਣਾ ਤਾਂ ਇੱਕ ਪਾਸੇ ਮੂੰਹ ਖੋਲਣ ਤੱਕ ਦੀ ਇਜਾਜ਼ਤ ਨਹੀਂ ਸੀ। ਬਸ ਲੋਕਾਂ ਪੈਂਦੀਆਂ ਲਾਹਣਤਾਂ ਦੇ ਰੂਪ ਵਿੱਚ ਮਿਲਦੀ ਤਨਖਾਹ (ਸਿਰੋਂਮੁੰਨੀ ਕਾਲੀ ਕੰਪਨੀ ਦੇ ਮੁਲਜ਼ਮਾਂ ਨੂੰ ਤਨਖਾਹ ਪੈਸੇ ਚ ਨਹੀਂ ਮਿਲਦੀ ਸੀ) ਤੇ ਬਾਦਲ ਵੱਲੋ ਪੰਜਾਬ ਦੇ ਖਾਧੇ ਮਾਸ ਚੋਂ ਬਚਦੀ ਜੂੱਠ ਖਾਣ ਦੀ ਇਜਾਜ਼ਤ ਸੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।