Warring, Bajwa ਤੇ Channi ਇੱਕ-ਦੂਜੇ ਤੋਂ ਹੀ ਡਰੀ ਜਾਂਦੇ ਨੇ। ਸਾਡੇ ਲੀਡਰ ਇਕੱਠੇ ਹੋ ਕੇ ਕਿਉਂ ਨੀਂ ਲੜ੍ਹਦੇ ? Akhar

Sdílet
Vložit
  • čas přidán 17. 06. 2024
  • Warring, Bajwa ਤੇ Channi ਇੱਕ-ਦੂਜੇ ਤੋਂ ਹੀ ਡਰੀ ਜਾਂਦੇ ਨੇ।
    ਸਾਡੇ ਲੀਡਰ ਇਕੱਠੇ ਹੋ ਕੇ ਕਿਉਂ ਨੀਂ ਲੜ੍ਹਦੇ ?
    ਪੰਜਾਬ ਕਾਂਗਰਸ ਬਾਰੇ Randhawa ਦਾ ਧਮਾਕੇਦਾਰ ਇੰਟਰਵਿਊ
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 82

  • @kewalkamboj7339
    @kewalkamboj7339 Před 18 dny +8

    ਇਸ ਸ਼ਰਮ ਨਹੀਂ ਆਉਂਦੀ ਇਹਨਾਂ 50 ਸਾਲ ਰਾਜ ਕੀਤਾ ਅਤੇ ਪਿੱਛਲੇ ਪੰਜ ਸਾਲ ਵੀ ਰਾਜ਼ ਕੀਤਾ ਇਹ ਪਠਾਨਕੋਟ ਕਿਉਂ ਨਹੀਂ ਪਾਣੀ ਦਾ ਮਸਲਾ ਹੱਲ ਕਰਾਇਆ

  • @AS-pu7gj
    @AS-pu7gj Před 18 dny +6

    ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਸਿਉਂਕ ਵਾਂਗੂੰ ਖਾ ਗਿਆ ਹੈ, ਜੇਕਰ ਪਾਰਟੀ ਬਚਾਉਣੀ ਹੈ ਤਾਂ ਰਾਜੇ ਵੜਿੰਗ ਨੂੰ ਪ੍ਰਧਾਨਗੀ ਤੋਂ ਥੱਲੇ ਲਾਹੁਣਾ ਪੈਣਾ

  • @GurpreetSingh-vc9jn
    @GurpreetSingh-vc9jn Před 18 dny +4

    Next CM Navjot Sidhu

  • @gaganpreetsinghsidhu7074
    @gaganpreetsinghsidhu7074 Před 18 dny +5

    ਨਵਜੋਤ ਸਿੰਘ ਸਿੱਧੂ ਹੀ ਹੈ ਸਾਰਿਆਂ ਚੋ ਧੱਕੜ ਬੰਦਾ ਹੈ ..ਇਮਾਨਦਾਰ ਬੰਦਾ ਹੈ .

    • @Robin-sp1fs
      @Robin-sp1fs Před 14 dny

      Imaandar hon da matlab eh ni hunda ki banda vadia leader vi howe..ppcc president si jddo sidhu,ki kita ohne party vste..sidhu is not fit for politics

    • @ManjinderSingh-ec9jd
      @ManjinderSingh-ec9jd Před 6 dny

      Right 22ji Navjot Singh Sidhu jindabad honest great leader ♥️♥️♥️♥️ Punjab da babar shar

  • @AS-pu7gj
    @AS-pu7gj Před 18 dny +4

    ਲੁਧਿਆਣਾ ਲੋਕ ਸਭਾ ਹਲਕੇ ਵਿੱਚੋਂ ਤਾਂ ਕਾਂਗਰਸ ਪਹਿਲਾਂ ਹੀ ਜਿੱਤੀ ਪਈ ਸੀ, ਰਾਜੇ ਵੜਿੰਗ ਨੂੰ ਪੁੱਛੋ ਉਹਦੇ ਆਵਦੇ ਗਿੱਦੜਬਾਹਾ ਹਲਕੇ ਦੇ ਵਿੱਚ ਕਾਂਗਰਸ ਦਾ ਬੇੜਾ ਬੈਠਾ ਪਿਆ ਇਹ ਸਭ ਕਿਉਂ

  • @sukhwinderpannu5705
    @sukhwinderpannu5705 Před 19 dny +10

    ਸਾਹ ਮਹੁੰਮਦਾ ਇੱਕ ਸਰਕਾਰ ਬਾਝੋ
    ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆ ਨੇ

  • @kewalkamboj7339
    @kewalkamboj7339 Před 18 dny +7

    ਸੁੱਖੀ ਰੰਧਾਵਾ ਨੂੰ ਪੁੱਛੋ। ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਪੰਜਾਬ ਦੇ ਸਭ ਤੋਂ ਭ੍ਰਿਸ਼ਟ ਲੀਡਰ ਸੀ ਉਸ ਨੇ ਸਿਆਸਤ ਚੋਂ ਆਕੇ ਮੰਤਰੀ ਬਣਕੇ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਹੋਟਲ ਬਣ ਗਏ। ਵੱਡੇ ਵੱਡੇ ਮਹਿਲ ਬਣ ਗਏ।ਉਸ ਭ੍ਰਿਸ਼ਟ ਲੀਡਰ ਦੇ ਘਰ ਪੰਜ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ। ਚਰਨਜੀਤ ਸਿੰਘ ਚੰਨੀ ਦੋਨੋਂ ਉਸ ਦੇ ਘਰ ਮਿੱਲ ਕੇ ਆਏਂ।ਉਹ ਬੀਜੇਪੀ ਚੋਂ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜਾਗੋ ਇਹ ਲੀਡਰ ਅੰਦਰੋਂ ਸਭ ਇੱਕ ਨੇ। ਇਹਨਾਂ ਰਹਿੰਦਾਂ ਪੰਜਾਬ ਵੀ ਲੁੱਟ ਕੇ ਬਰਬਾਦ ਕਰ ਦੇਣਾ। ਇਹੋ ਜਿਹੇ ਭਿ੍ਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਸਦਾ ਲਈ।

    • @gurisandhu8516
      @gurisandhu8516 Před 18 dny

      ਵੀਰ ਜੀ ਇਕੱਲਾ ਸ਼ਾਮ ਸੁੰਦਰ ਅਰੋੜਾ ਨਹੀਂ, ਇਹ ਸਾਰੇ ਈ ਚੋਰ ਆ, ਏਨਾ ਸਭ ਚੋਂ ਚਾਹੇ ਕੋਈ ਕਾਂਗਰਸੀ ਆ ਚਾਹੇ ਅਕਾਲੀਆ ਆ ਜਾਂ ਆਮ ਆਦਮੀ ਪਾਰਟੀ ਵਾਲਾ ਆ ਜਾਂ ਕੋਈ ਵੀ ਕਿਸੇ ਵੀ ਪਾਰਟੀ ਚ ਆ ਸਭ ਨੇ ਲੁਟਿਆ ਪੰਜਾਬ ਦਾ ਸਰਮਾਇਆ, ਨਹੀਂ 1982 ਚ ਜਦੋਂ ਪੰਜਾਬ ਸਰਪਲੱਸ ਸੂਬਾ ਸੀ ਜਿਸਤੇ ਕੋਈ ਕਰਜਾ ਨਹੀਂ ਸੀ ਤੇ ਅੱਜ 3.50 ਸਾਢੇ ਤਿੰਨ ਲੱਖ ਕਰੋੜ ਦਾ ਹੋ ਗਿਆ ਕਰਜਾ, ਕਿਥੇ ਗਿਆ ਪੈਸਾ ਕਿਉਂਕਿ ਕਿਤੇ ਲੱਗਾ ਤਾਂ ਦਿੱਸਦਾ ਨਹੀਂ ਕਿਉਂਕਿ ਪੰਜਾਬ ਦੇ ਸਰਕਾਰੀ ਹਸਪਤਾਲ ਉਹ ਅਜੇ ਵੀ ਓਥੇ ਕੋਈ ਇਲਾਜ ਕਰਵਾ ਕੇ ਰਾਜੀ ਨਹੀਂ, ਨਾ ਸਕੂਲਾਂ ਚ ਪੜਾਈ ਤੇ ਨਾ ਪੰਜਾਬ ਦੇ ਲੋਕਾਂ ਨੂੰ ਕੋਈ ਹੋਰ ਸੁਖ ਸਹੂਲਤ, ਫਿਰ ਪੈਸਾ ਇਹਨਾਂ ਦੇ ਘਰਾਂ ਚ ਹੀ ਲੱਗਾ ਸਭ ਦੇ ਵੀਰ ਜੀ ਨਾਲ਼ੇ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਸੌਂਹ ਖਾ ਕੇ ਕਹਿ ਸਕਦਾ ਕੇ ਮੈਂ ਸਿਰਫ ਸਰਕਾਰੀ ਤਨਖਾਹ ਤੋੰ ਬਿਨਾਂ ਇੱਕ ਰੁਪਈਆ ਵੀ ਨਹੀਂ ਏਧਰੋਂ ਓਧਰੋਂ ਬਣਾਉਂਦਾ. ਹਾਂ ਕੁਝ ਕੋ ਚੰਗੇ ਲੀਡਰ ਹਰੇਕ ਪਾਰਟੀ ਚ ਹੈਗੇ ਹਨ ਜਿਵੇੰ ਮਨਪ੍ਰੀਤ ਇਯਾਲੀ ਅਕਾਲੀਆਂ ਦਾ ਉਹ ਬੇਹੱਦ ਇਮਾਨਦਾਰ ਬੰਦਾ ਕਿਉਂਕਿ ਕਰੋੜਾਂਪਤੀ ਬੰਦਾ ਉਹ, ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਚ ਜੋ ਉਹ ਵੀ ਇਮਾਨਦਾਰ ਲੀਡਰ ਹੱਨ ਬਾਕੀਂ ਆਮ ਆਦਮੀ ਪਾਰਟੀ ਚ ਇਮਾਨਦਾਰ ਤਾਂ ਨਹੀਂ ਕੋਈ ਦਿੱਸਦਾ ਮੈਨੂੰ ਪਰ ਹਾਂ ਗੁਰਮੀਤ ਸਿੰਘ ਮੀਤ ਹੇਅਰ ਬਾਕੀਂ ਦੂਜਿਆਂ ਨਾਲੋਂ ਕੁਝ ਕੋ ਹੱਦ ਤੱਕ ਠੀਕ ਲੱਗਦਾ. ((ਜਿਹੜ ਬਿਲਕੁਲ ਇਮਾਨਦਾਰ ਲੀਡਰ ਹੋਏ 1975 ਕੁ ਤੋਂ 1980 ਜਾਂ ਇਸਦੇ ਆਸ ਪਾਸ ਦੇ ਸਮੇਂ ਦੀ ਗੱਲ ਆ ਜਿਹੜੇ ਉਸ ਟਾਈਮ MLA ਰਹੇ MP ਰਹੇ ਸ਼ਾਇਦ ਇੱਕ ਤਾਂ ਉਹਨਾਂ ਚੋਂ ਆਜ਼ਾਦ ਜਿਤਿਆ ਸੀ ਤੇ ਇੱਕ ਕਾਮਰੇਡ ਪਾਰਟੀ ਵੱਲੋਂ ਤੇ Hunb ਉਹਨਾਂ ਦੇ ਪਰਿਵਾਰਾਂ ਦੀਆਂ ਇੰਟਰਵਿਊ ਆਉਂਦੀਆਂ ਹੁੰਦੀਆਂ ਜੋ ਕੇ ਮਿਹਨਤ ਮਜਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਜਾਂ ਫੈਕਟਰੀ ਚ ਛੋਟੀ ਮੋਟੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ, ਇਹ ਹੁੰਦੀ ਅ ਅ ਇਮਾਨਦਾਰੀ ਨਹੀਂ ਅਜਕਲ ਕੋਈ ਇੱਕ ਵਾਰ ਸ਼ਹਿਰ ਦਾ MC ਬਣ ਜਾਵੇ ਜਾਂ ਪਿੰਡ ਦਾ ਸਰਪੰਚ ਤੇ ਉਹਦੀਆਂ 7 ਆਉਣ ਵਾਲੀਆਂ ਪੀੜੀਆਂ ਨੂੰ ਕੰਮ ਨਹੀਂ ਕਰਨਾ ਪੈਂਦਾ ਐਨਾ ਕੁਝ ਜੋੜ ਜਾਂਦੇ ਆ ਲੋਕ ਪਰ ਉਹ 2-3 ਵਾਰ mla ਬਣੇ ਬਿਨਾਂ ਕਿਸੇ ਪਾਰਟੀ ਦੇ ਆਜ਼ਾਦ ਹੀ ਤੇ ਇਮਾਨਦਾਰੀ ਏਨੀ ਕੇ ਅੱਜ ਵੀ ਪਰਿਵਾਰ ਮਿਹਨਤ ਕਰ ਕੇ ਹੀ ਆਪਣਾ ਪਰਿਵਾਰ ਪਾਲ ਰਹੇ ਹਨ. ਰੋਜ਼ਾਨਾ spokesman ਦੀ ਇੰਟਰਵਿਊ ਆ 2 ko ਸਾਲ ਪੁਰਾਣੀ ਤੇ ਮੈਂ ਲੱਭਦਾ ਜੇ ਮੈਨੂੰ ਲੱਭ ਗਈ ਤਾਂ ਮੈਂ ਤੁਹਾਨੂੰ ਲਿੰਕ ਭੇਜਦਾ ਉਸਦਾ. ਬਾਕੀ ਅਜਕਲ ਇਹ ਉਮੀਦ ਕਿਸੇ ਤੋੰ ਨਾ ਰੱਖੋ ਕੇ ਕੋਈ ਪੰਜਾਬ ਦਾ ਭਲਾ ਕਰਦੂਗਾ, ਸਾਰਿਆਂ ਈ ਲੁੱਟਣ ਤੇ ਜ਼ੋਰ ਦਿੱਤਾ ਵੀਰ ਜੀ

  • @PalveerDhillon98
    @PalveerDhillon98 Před 18 dny +6

    ਖੈਰਾਂ ਸਾਹਿਬ ਵਾਲੀ ਸੀਟ ਤੇ ਕੋਈ ਕਾਂਗਰਸ ਨਹੀਂ ਗਿਆ ਕਾਲਾ ਢਿਲੋਂ ਤੋਂ ਵਿਧਾ ਕਿਸੇ ਸਾਥ ਨਹੀਂ ਦਿਤਾ ਸੀਟ ਜਿਤਣ ਸਕਦੇ ਸੀ

  • @RajivKumar-ty2qk
    @RajivKumar-ty2qk Před 18 dny +2

    ਸਿਧੂ ਇਮਾਨਦਾਰ ਤੇ ਪੜਿਆ ਲ਼ਿਖ਼ਆ ਲੀਡਰ ਆ ਏਹਨਾ ਸਾਰਿਆ ਰਲਕੇ ਓਨੁ ਪਿਛੇ ਕਰ ਦਿਤਾ ਜੇ ਸਾਡੀ ਚੌਧਰ ਰਹੇ ਬੱਸ ਦੂਜਾ ਖੈਰਾ ਓਦੇ ਪਿਛੇ ਵੀ ਨੀ ਸੀਨੀਅਰ ਲੀਡਰਸ਼ਿਪ ਗਈ ਓਹ ਜਿਤ ਸਕਦਾ ਸੀ ਓਹਨੂ ਵੀ ਇਹ ਸਾਰੇ ਪਿਛੇ ਹੀ ਰਖਦੇ ਅਹ ਜਿਹੜੀ ਚੰਗੀ ਗੱਲ ਨਹੀ ਸਿਧੂ ਦੇ ਗਰੁੱਪ ਦੇ ਬੰਦਿਆ ਨੂ ਵੀ ਵਿਚ ਨੀ ਲਿਆ ਵੜਿੰਗ ਖਾਰ ਖਾਂਦਾ ਕਈਆ ਨਾਲ ਓਦੀ ਜਗਹ ਹੋਰ ਪਰਧਾਨ ਲਾਉਣ ਤਾਂ ਕਾਂਗਰਸ ਹੋਰ ਮਜਬੂਤ ਹੋਅੂਗੀ ਪਰਗਟ ਖੈਰੇ ਚੁ ਕਿਸੇ ਨੂ ਪਰਧਾਨ ਲਾ ਲੇਨ

  • @kewalkamboj7339
    @kewalkamboj7339 Před 18 dny +7

    ਇਹ ਸੁੱਖੀ ਰੰਧਾਵਾ ਕਿਵੇਂ ਡਰਾਮਾ ਕਰ ਰਿਹਾ ਆਪ ਇਹ 2022 ਚੋਂ MLA ਦਾ ਇਲੈਕਸ਼ਨ 300 ਵੋਟਾਂ ਨਾਲ ਜਿਤਿਆ।ਇਹ ਕਹਿੰਦਾਂ ਮੈਂ ਰਾਜਸਥਾਨ ਚੋਂ ਜਿੱਤਾਂ ਕੇ ਆਇਆ। ਰਾਜਸਥਾਨ ਚੋਂ ਕਾਂਗਰਸ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕਰਕੇ ਜਿੱਤੀ ਹੈ। ਕੁਝ ਸੀਟਾਂ ਬੀਜੇਪੀ ਰਾਜਸਥਾਨ ਚੋਂ ਮਹਾਰਾਣੀ ਨੇ ਹਰਾਇਆ ਸੀ।ਇਹ ਪੰਜਾਬ ਚੋਂ ਇੱਕ ਸੀਟ MLA ਦੀ ਨਹੀਂ ਜਿੱਤਾ ਸਕਦਾਂ

  • @opkarsingh-london2559
    @opkarsingh-london2559 Před 18 dny

    Randhawa sahib you are 100% right. Well done!

  • @barabadesha2947
    @barabadesha2947 Před 18 dny +2

    ਮੈਂ ਚਾਹੇ ਕਾਂਗਰਸ ਵਿਰੋਧੀ ਹਾਂ ਪਰ ਰਾਣਾ ਗੁਰਜੀਤ ਤੇ ਰੰਧਾਵਾ ਸਾਬ ਵਰਗੇ ਧਾਕੜ ਤੇ ਤੇ ਸੱਚ ਬੋਲਣ ਵਾਲੇ ਲੀਡਰਾਂ ਅੱਗੇ ਸਿਰ ਝੁਕਦਾ।

  • @kewalkamboj7339
    @kewalkamboj7339 Před 18 dny +6

    ਕੁੱਝ ਨਹੀਂ ਕਰਨਾ ਤੂੰ ਸਿਰਫ਼ ਕੁਰਸੀ ਲੈਕੇ ਪੰਜਾਬ ਲੁੱਟਣਾਂ ਅਤੇ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾਉਂਣਾ ਇਹਨਾਂ ਦਾ ਕੰਮ। ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ

    • @ManjinderSingh-ec9jd
      @ManjinderSingh-ec9jd Před 6 dny

      Right 22ji Navjot Singh Sidhu jindabad honest great leader ♥️♥️♥️🍫

  • @anilmahajan1057
    @anilmahajan1057 Před 18 dny

    GOOD ADVISED N ATTEMPT BY RANDHAWA JI,THIS IS THE NEED OF TIME

  • @GurjeetSingh-nn9zn
    @GurjeetSingh-nn9zn Před 17 dny

    ਰੰਧਾਵਾ ਸਾਹਬ ਕਾਗਰਸ ਦੇ ਬਹੁਤ ਧਾਕੜ ਅਵਾਜ਼ ਵਾ

  • @manjitkaur6153
    @manjitkaur6153 Před 18 dny

    It's always a pleasure to listen mr Randhawa

  • @anmoldhaliwal6714
    @anmoldhaliwal6714 Před 18 dny +3

    ਚਰਨਜੀਤ ਸਿੰਘ ਚੰਨੀ

  • @ajmerdhillon3013
    @ajmerdhillon3013 Před 18 dny +2

    ਸਰਪੰਚ ਕਿਸੇ ਵੀ ਰਾਜਨੀਤਕ ਪਾਰਟੀ ਦਾ ਨਹੀ ਹੋਣਾ ਚਾਰੀਦਾ

  • @Ramneek08
    @Ramneek08 Před 14 dny

    Randhawa Sahib.. be brave…

  • @anmoldhaliwal6714
    @anmoldhaliwal6714 Před 18 dny +2

    ਕਾਂਗਰਸ ਦੀ ਵੋਟਾਂ ਚਰਨਜੀਤ ਸਿੰਘ ਚੰਨੀ ਕਰਕੇ

  • @rajeshbindra4192
    @rajeshbindra4192 Před 13 dny

    Congress leaders from Punjab should learn from Randhawa Sahib

  • @gurdeepsinghgrewal5329
    @gurdeepsinghgrewal5329 Před 18 dny +3

    ਤੁਹਾਨੂੰ ਸਬ ਕੁੱਜ ਪਤਾ ਕਿ ਕਈ ਸੀਟਾ ਸਮਜੌਤੇ ਕਰਕੇ ਝਾੜੂ ਵਾਲਿਆਂ ਨੂੰ ਛੱਡੀਆ ਸੀ ਵਰਕਰ ਸਮਜਦੇ ਆ

  • @NavdeepSingh-yd9uh
    @NavdeepSingh-yd9uh Před 18 dny +5

    ਇਹ ਬਹੁਤ ਡਰਪੋਕ ਬੰਦਾ ਆ ਕੈਪਟਨ ਅਮਰਿੰਦਰ ਸਿੰਘ ਦਾ ਟੌਮੀ ਬਣ ਕੇ ਰਿਹਾ ,ਇਸਦੇ ਮੁੰਡੇ ਤੇ ਇਸਦੇ ਗਨਮੇਨ ਨੇ ਕਾਂਗਰਸ ਦਾ ਛੋਟਾ ਵਰਕਰ ਕੁਟੀਆ ਹੰਕਾਰੀ ਬਹੁਤ ਇਹ ਬੰਦਾ

  • @anmoldhaliwal6714
    @anmoldhaliwal6714 Před 18 dny +2

    ਆਉਣ ਵਾਲਾ ਕਾਂਗਰਸ ਮੁਖ ਮੰਤਰੀ ਚੇਹਰਾ ਹੋਣਾ ਚਾਹੀਦਾ

  • @HarjinderSingh-dv9oo
    @HarjinderSingh-dv9oo Před 18 dny

    ਰਧਾਵਾ ਸਾਭ ਜੀ ਉਹ ਵਰਕਰਾ ਦਾ ਵੀ ਧਿਆਨ ਰੱਖਣਾ ਚਾਹੀਦਾ ਜੀਨਾ 22ਚ ਵੀ 24ਚ ਵੀ ਪਿੰਡਾ ਚ ਆਪ ਦਾ ਸਾਥ ਦਿਤਾ ਅੱਜ ਵੀ ਕਾਗਰਸੀ ਕਹਿਦੇ ਨੇ ਪਿੰਡ ਬਹਾਵਲ ਵਾਸੀ ਹਲਕਾ ਬੱਲੂਆਨਾ

  • @PrinceKumar-cf7ek
    @PrinceKumar-cf7ek Před 19 dny +2

    🙏🏻💐💐💐💐💐💐💐🙏🏻

  • @jagjitsingh9224
    @jagjitsingh9224 Před 18 dny +3

    Good leader

  • @KulwantSingh-cz5in
    @KulwantSingh-cz5in Před 19 dny +5

    Very nice Randhawa Saab

  • @SurindersinghSurindersin-qh3gc

    ❤❤❤❤❤❤ very good 👍👍👍👍👍

  • @amansandhu775
    @amansandhu775 Před 17 dny

    Sukhi ji eh gal bilkul sahi aa Congress nu congress hi hra skdi aa

  • @HarpreetSingh-vw2ry
    @HarpreetSingh-vw2ry Před 18 dny

    Raja warinng 👌👌 60 # 40

  • @rajeshbindra4192
    @rajeshbindra4192 Před 13 dny

    Congress should never take back leaders who have deserted congress

  • @rishldharan622
    @rishldharan622 Před 18 dny

    Smjhauottaa express suni aa o hoi aa tickets distribution ch
    Je public hai sab jan.ti hai .from N.R.I

  • @gaganpreetsinghsidhu7074
    @gaganpreetsinghsidhu7074 Před 18 dny +1

    Navjot Sidhu Aaya ta haiga c ..kise ne sath nahi detaaa

  • @DeepSingh-gd5kw
    @DeepSingh-gd5kw Před 18 dny

    ਕਾਂਗਰਸ ਸਾਰਾ ਲੋਟੋ ਟੋਲਾ ਆ ਕੁਛ ਸ਼ੋਸ਼ਲ ਮੀਡੀਆ ਦੇ ਚੈਨਲ ਇਹ ਕਾਂਗਰਸ ਦੇ ਚੈਨਲ ਬਣਕੇ ਰਹਿ ਗਏ """"

  • @inderjitkeepitupcheerssing6573

    Randawa sab Is Honest nd iron man punjab

  • @LuckyLD5800
    @LuckyLD5800 Před 18 dny +1

    A Galla maran he a khakh nee karyea is nee border dee aryea lee

  • @DeepSingh-gd5kw
    @DeepSingh-gd5kw Před 18 dny +1

    ਵੋਟਾਂ ਵੰਡੀਆਂ ਗਈਆਂ ਤਾ ਅਕਾਲੀ ਦਲ ਹਾਰ ਗਿਆ "2022 ਵਿੱਚ ਅਕਾਲੀ ਦਲ ਨੇ 3ਸੀਟਾਂ ਜਿਤੀਆ ਸੀ 2024 ਵਿੱਚ ਅਕਾਲੀ ਦਲ ਨੇ ਲੰਬੀ ਸਮੇਤ 12 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਆ " ਬਠਿੰਡਾ ਪਿਛਲੀ ਵਾਰ 20 ਹਜਾਰ ਤੇ ਜਿੱਤੇ ਸੀ ਇਸ ਵਾਰ 50 ਹਜਾਰ ਨਾਲ ਜਿੱਤੇ " ਭਾਜਪਾ ਮਾਰ ਗਈ ਅਕਾਲੀ ਦਲ ਨੂੰ """

  • @ManjinderSingh-ec9jd
    @ManjinderSingh-ec9jd Před 6 dny

    Navjot Singh Sidhu 2027 ch cm Punjab da ❤❤

  • @arvindersingh8936
    @arvindersingh8936 Před 18 dny

    Ch. Jagat ram nu kihne marwaia

  • @malvindermali7698
    @malvindermali7698 Před 18 dny +1

    ਤੁਹਾਡਾ ਅਜੰਡਾ ਕੀ ਹੈ? ਉੱਕ ਜੁੱਟ ਕਾਹਦੇ ਖਾਤਰ ਹੋਣਾ? ਨਿੱਜਪਰਸਤ, ਪਰਿਵਾਰ ਪ੍ਰਸਤ ਤੇ ਵਪਾਰ ਪਰਸਤ ਸੋਚ ਨਾਲ ਕੱਠੇ ਹੋਕੇ ਪੰਜਾਬ ਦਾ ਕੀ ਭਲਾ ਹੋਊ?

  • @theeagleshope3815
    @theeagleshope3815 Před 18 dny

    You have any problem with channi Saab

  • @anmoldhaliwal6714
    @anmoldhaliwal6714 Před 18 dny

    ਖਾਡੁਰ ਸਾਹਿਬ ਚਰਨਜੀਤ ਸਿੰਘ ਚੰਨੀ ਤੋ ਬਾਗੇਰ ਕੋਈ ਲੀਡਰ ਨਹੀਂ ਆਇਆ ਝੋਲੇ ਖ਼ਾਲੀ ਹੱਥ ਫੜਾਏ ਵਿਚਾਰੇਆ ਨੂੰ ਦੁੱਜੇ ਪਾਸੇ ਫੰਡ ਆਇਆ ਪੰਡਾਂ ਨਾਲ਼ ਬਾਹਰੋਂ

  • @KulwinderSingh-sh2jk
    @KulwinderSingh-sh2jk Před 10 dny

    ਜਦੋ ਤੁਸੀ ਜੇਹਲ ਮੰਤਰੀ ਸੀ ਉਹਦੋ ਜੇਹਲਾਂ
    ਦਾ ਕੀ ਹਾਲ ਸੀ.....? ਦੱਸੋ ਜਰਾ

  • @varinder8788
    @varinder8788 Před 18 dny +1

    Eh kiho jahi interview its like a poetry in sad way

  • @kamalparjapati2379
    @kamalparjapati2379 Před 18 dny

    Randhawa ne ki kitta sarkaar ch hunde beiadbi, nsha

  • @jontysidhu3531
    @jontysidhu3531 Před 17 dny

    Lalchi banda... CM di post magar pajiya firda si ..Oh v Channi le gya..

  • @OnkarSingh-zq7yu
    @OnkarSingh-zq7yu Před 19 dny

    RANDHAWA SAHIB HSP PUR VITCH SARE CONGRES WALE FAIL NE TUSI BE HSP CITI VITCH JOR LA LIO. ARORA SAHIB HE CONGRES NU WINNER KAR SAKDE NE.

  • @HarpreetSingh-vw2ry
    @HarpreetSingh-vw2ry Před 18 dny

    ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਪਿਛਲੀ ਵਾਰ ਕੀ ਹੋਇਆ ਸੀ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲਿਆ ਹੋਇਆ ਸੀ ਤੇ ਹੁਣ ਰਾਜਾ ਵੜਿੰਗ ਜੀ ਆਮ ਪਾਰਟੀ ਨਾਲ ਮਿਲਿਆ ਹੋਇਆ ਜੇ ਸਾਨੂੰ ਤੇ ਪਤਾ ਲੱਗ ਗਿਆ ਹ ਪੰਜਾਬ ਨੂੰ ਵੀ ਪਤਾ ਲੱਗ ਗਿਆ ਹ ਕਿ ਵਿੱਚੋਂ ਇਹ ਘਿਓ ਖਿਚੜੀ ਹ ਤੇ ਕਾਂਗਰਸ ਨੂੰ ਛੇਤੀ ਲੈ ਡੁੱਬੇਗਾ ਕਿਉਂਕਿ ਜਿਹੜਾ ਬੰਦਾ ਸਮਝੋਤੇ ਕਰਦਾ ਹ ਉਹ ਪਾਰਟੀ ਨੂੰ ਅੱਗੇ ਨਹੀਂ ਲਿਜਾ ਸਕਦਾ ਉਹ ਆਪਣੇ ਬਾਰੇ ਹੀ ਸੋਚਦਾ ਹੈ ਕਾਂਗਰਸ ਜਿੰਦਾਬਾਦ ਤੇ ਜਿੰਦਾਬਾਦ ਰਹੇਗੀ ਪਰ ਇਹੋ ਜਿਹੇ ਜਿਹੜੇ ਮੰਤਰੀ ਆਏ ਨੇ ਇਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਕੀ ਵਿੱਚੋਂ ਕਰ ਰਹੇ ਨੇ?

  • @mukhtarsingh7847
    @mukhtarsingh7847 Před 17 dny

    i

  • @kuldipsingh598
    @kuldipsingh598 Před 19 dny +3

    ਰੰਧਾਵਾ says ਰਾਈਟ sukhi ਰਹੁਗਾ akali ਦਲ ਤਾਂ ਹਾਰੇਗਾ

  • @BalkarSingh-rf4nu
    @BalkarSingh-rf4nu Před 18 dny

    Very good aurangabad Sahib

  • @balkaransidhu5334
    @balkaransidhu5334 Před 18 dny

    ਰੰਧਾਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣੇ ਚਾਹੀਦੇ ਹਨ

  • @user-lp8gx1qc3k
    @user-lp8gx1qc3k Před 18 dny +1

    Raja waring will be the cm of Punjab in 2027

  • @user-lp8gx1qc3k
    @user-lp8gx1qc3k Před 18 dny +1

    Randhawa sahib relative of badal family

  • @balvindersandhar4657
    @balvindersandhar4657 Před 18 dny +1

    ਲੋਟੂ ਨੇ ਸਾਰੇ

  • @gagandeepsingh-cv9uc
    @gagandeepsingh-cv9uc Před 18 dny +1

    Yaar. Eda. Peyu. Bahut. Wadia. Insan. C. Pr. E. Pta. Nahi. Langh. Da. Be. A

  • @AmandeepSingh-ze9cb
    @AmandeepSingh-ze9cb Před 18 dny

    ਤੇਰਾ ਹੁਸ਼ਿਆਰਪੁਰ ਚ ਕੁਝ ਨਹੀਂ,ਇਕ ਸਾਡੇ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਚ ਏਹਦਾ ਇਕ ਬਗਲੋਲ ਆ,ਉਹਦਾ ਬੂਥ 2022 ਚ ਵੀ ਹਾਰਿਆ। ਹੁਣ ਫਿਰ ਠੁਕਿਆ

  • @ManjitSingh-cv5zy
    @ManjitSingh-cv5zy Před 18 dny

    Oa. Jar je. Tu. BhEm yu. Ve. Fala

  • @navyjohal3791
    @navyjohal3791 Před 18 dny

    Buglol 😂

  • @sandhusingh3259
    @sandhusingh3259 Před 18 dny +1

    Chor ik number da

  • @inderjitsingh5657
    @inderjitsingh5657 Před 18 dny

    Randava Badal Akali ha hi nahi

  • @prorajasthantv138
    @prorajasthantv138 Před 18 dny

    Partap singh bajwa next cm

  • @prorajasthantv138
    @prorajasthantv138 Před 18 dny

    Rajasthan da beda garg karta tusi