ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਸੋਨੀ ਨੂੰ ਸਨਮਾਣ ਕੀਤਾ ਗਿਆ ॥ ਬਾਪੂ ਗੋਪਾਲ ਅਤੇ ਸੋਨੀ ਪਹਿਲੀ ਵਾਰ ਮਿਲੇ ॥

Sdílet
Vložit
  • čas přidán 18. 03. 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Komentáře • 314

  • @sharanjitkaur4731
    @sharanjitkaur4731 Před 2 lety +17

    ਵਾਹਿਗੁਰੂ ਜੀ ਇਨ੍ਹਾਂ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਵੀਰਾਂ ਦੇ ਹਿਰਦਿਆਂ ਵਿਚ ਸੰਗਤ ਦਾ ਸਹਿਯੋਗ ਅਤੇ ਪਿਆਰ ਬਖਸ਼ਦੇ ਰਹਿਣਾ

  • @sahajveertube7800
    @sahajveertube7800 Před 2 lety +51

    ਸਾਰੀਆਂ ਰਬੀ ਰੂਹ ਇਕੱਠੇ ਵੇਖ ਕੇ ਬਹੁਤ ਮਾਨ ਹੋਇਆ ਜੀ. Waheguru ਸਬ ਨੂੰ ਚੜ੍ਹਦੀ ਕਲਾ ch ਰਖੇ .

  • @DeepSingh-ln9qs
    @DeepSingh-ln9qs Před 2 lety

    ਗੁਰਮੁਖਿ ਲਾਹਾ ਲੈ ਗੲਏ ਮਨਮੁੱਖ ਚਲੇ ਮੈਲ ਗਵਾਏ ਜੀਉ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਸਰਦਾਰ ਗੁਰਪ੍ਰੀਤ ਸਿੰਘ ਤੇ੨੨ ਪਾਲ ਵੀਰ ਵਰਗਾ ਦੁਨੀਆਂ ਦੇ ਕੋਈ ਨਹੀਂ ਹੈ

  • @AmritSingh-ob2xp
    @AmritSingh-ob2xp Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ
    ਇਹ ਬਹੁਤ ਵੱਡੀ ਸੇਵਾ ਹੈ ਜੋ ਹਰ ਬੰਦਾ ਨਹੀ ਨਿਭਾ ਸਕਦਾ ਉਹ ਨਿਭਾ ਸਕਦਾ ਜਿਸ ਸਿਰ ਉੱਤੇ ਵਾਹਿਗੁਰੂ ਜੀ ਮੇਹਰਾਂ ਭਰਿਆ ਹੱਥ ਹੋਵੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਹੇ ਵਾਹਿਗੁਰੂ ਜੀ ਸੱਚੇ ਪਿਤਾ ਨਿੰਰਕਾਰ ਜੀ ਇਨ੍ਹਾਂ ਆਪਣੇ ਬੱਚਿਆਂ ਦੇ ਸਿਰ ਉੱਤੇ ਹਮੇਸ਼ਾ ਹੱਥ ਰੱਖੀ ਰੱਖੇਉ ਜੀ ਇਹ ਸਦਾ ਆਪਣਾ ਫਰਜ਼ ਸਮਝ ਕੇ ਸਦਾ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਦਾ ਬਲ ਬਖਸਿਸ ਕਰੇਉ ਜੀ ਦੇਹ ਅਰੋਗਤਾ ਵੀ ਬਣਾਈ ਰੱਖੇਉ ਜੀ ਦਾਸ ਵਲੋਂ ਆਪ ਜੀ ਚਰਨਾਂ ਵਿੱਚ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੇਉ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @user-qn2ei1fo8p
    @user-qn2ei1fo8p Před rokem +1

    ਪਾਲ ਵੀਰ ਜੀ ਪਰਮਾਤਮਾ ਤੁਹਾਡੀ ਸਦਾ ਚੜ੍ਹਦੀ ਕਲਾ ਰੱਖੇ ਜੀ

  • @makhankalas660
    @makhankalas660 Před 2 lety +2

    ਵਾਹਿਗੁਰੂ ਜੀ ਸਾਰੇ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @goragora4821
    @goragora4821 Před 2 lety +1

    ਸਾਡਾ ਸੋਨੀ ਵੀਰ ਪੂਰੀ ਧੱਕ ਪਾਈ ਜਾਦਾ

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

  • @JarnailSingh-ty4xv
    @JarnailSingh-ty4xv Před 2 lety +1

    Hai mai jo sochda see oh mai aj ankha naal dek riha ha sare veer te sister sawa wale ik hoe dekh ke manu bhut khoshi hoi

  • @sukhjeetmangat9236
    @sukhjeetmangat9236 Před 2 lety +32

    ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਿਹ। ਵੀਰੋ ਵਾਹਿਗੁਰੂ ਤੁਹਾਨੂੰ ਹਮੇਛਾ ਚੜ੍ਹਦੀ ਕਲਾ ਵਿੱਚ ਰੱਖਣ ਜੀ। 🇨🇦🇨🇦

  • @manmeetkaur4991
    @manmeetkaur4991 Před rokem

    Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji,
    Waheguru Ji

  • @indersohi7248
    @indersohi7248 Před 2 lety +17

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੇ ਵੀਰਾਂ ਨੂੰ

  • @user-ey3oo3rk3u
    @user-ey3oo3rk3u Před 2 měsíci

    ਵਾਹਿਗੁਰੂ ਭਲੀ ਕਰੇ ਦੋਨਾਂ ਵੀਰਾਤੇ

  • @Sidhu_____
    @Sidhu_____ Před 2 lety +4

    ਵਾਹਿਗੁਰੂ ਭਲੀ ਕਰੇ ਅਤੇ ਹੋਰ ਅਨੇਕਾਂ ਅਜਿਹੇ ਹੀ ਮਾਮਲੇ ਵਿੱਚ ਦੁਨੀਆਂ ਨੂੰ ਸਬਕ ਸਿਖਾਉਣ

  • @chauhan9092
    @chauhan9092 Před 2 lety

    ਵਾਹਿਗੁਰੂ ਚੜਦੀਕਲਾ ਬਖਸ਼ੇ ਬਾਬਾ।

  • @IqbalKhan-it7wl
    @IqbalKhan-it7wl Před rokem

    Wahe guru ji
    Wahe guru ji
    Kerpa kro maharaj
    Ardaas from Lahore

  • @MANREET702
    @MANREET702 Před 2 lety +20

    *ਪਾਲ ਵੀਰ ਸੋਨੀ ਰੱਬ ਦਾ ਬੰਦਾ ਸਾਰੇ ਪਿਆਰ ਕਰਦੇ ਨੇ ਸੋਨੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ*

  • @kamaljeetkaur2407
    @kamaljeetkaur2407 Před 2 lety +2

    ਵਾਹਿਗੁਰੂ ਜੀ ਸਾਰੀਆਂ ਸੇਵਾਵਾਂ ਵਾਲੇ ਵੀਰਾਂ ਨੂੰ ਤੰਦਰੁਸਤੀ ਲੰਮੀ ਉਮਰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲੱਗਿਆ🙏🙏🙏🙏🙏

  • @sharmakumar97
    @sharmakumar97 Před 2 lety +3

    Waheguruji ji waheguruji ji waheguruji ji waheguruji ji waheguruji

  • @gurjinderziyani9253
    @gurjinderziyani9253 Před 2 lety +2

    Tuc saare Sanstha wale Guru k bande o Guru sab hmesha e tuhde ang sang sahayi hon Eniya Kammaiyan Guru saab ne tuhde palle paaiyan edda e Besahara guru de pyarya di sewa krde reho g pal veer Gurpreet veer aur ek veer g hor ne nme nhi pta waheguru tuhnu chardi kala ch rkhan Har koi nhi kar skda jo tuc kar rahe o mahraj g 🙏🙏🙏🙏🙏

  • @sukhwinder805
    @sukhwinder805 Před 2 lety +3

    ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,
    ਸੱਚੀ ਗੱਲ ਹੈ ਵੀਰਜੀ ਰੱਬ ਮੇਰੇ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰਖੇ.

    • @yoursgautamchauhan
      @yoursgautamchauhan Před 2 lety +1

      ਮਿਹਨਤ ਨੂੰ ਹਰ ਕੋਈ ਸਿਰ ਝੁਕਾਉਂਦਾ ਹੈ

  • @lifeofpooja7180
    @lifeofpooja7180 Před 2 lety +16

    ਦੋਨੋ ਵੀਰ ਇੱਕਠੇ ਦੇਖ ਕੇ bout ਖੁਸ਼ੀ ਹੋਈ 🙏🙏🙏🙏 ਗੁਰਪ੍ਰੀਤ ਵੀਰ ਤੇ ਪਾਲ ਖਰੋੜ 🙏🙏 ਵਾਹਿਗੁਰੂ ਇਹਨਾਂ ਵੀਰਾਂ ਤੇ ਆਪਣੀ ਮੇਹਰ ਰੱਖੇ ।।

  • @AmrikSingh-yq7dc
    @AmrikSingh-yq7dc Před 2 lety +3

    ਵਾਹਿਗੁਰੂ ਜੀ 🙏

  • @mehaksandhu9108
    @mehaksandhu9108 Před 2 lety

    Wahe guru Ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji

  • @kingresults5601
    @kingresults5601 Před 2 lety

    Boht sohna lg reha veero ekthe dekh sarean nu

  • @amanjotkaur154
    @amanjotkaur154 Před 2 lety

    Guru ji de pakke sewadar ne baba g sir te Maher bahiriya hath rakhna pal vir g te Gurpreet vir g te

  • @MVIRDI5
    @MVIRDI5 Před 2 lety +3

    waheguru ji ka kahlsa waheguru ji ki fahte ji

  • @pindadalifestyle682
    @pindadalifestyle682 Před 2 lety +3

    ਵਾਹਿਗੁਰੂ ਜੀ ਮੇਹਰ ਕਰਨ

  • @babliarora1694
    @babliarora1694 Před rokem

    Baba ji ki dya se apke sare kam sfal ho veer ji

  • @KrishanKumar-vo9uf
    @KrishanKumar-vo9uf Před 2 lety +2

    Waheguru. Chardi. Kla. Vich. Rkhe. Sab. Veeran. Nu. 🙏🙏

  • @shergill4301
    @shergill4301 Před 2 lety +4

    Bai Ji tuhade Dona te Mann aa Sanu......proud to be sikh

  • @sukhisingh4150
    @sukhisingh4150 Před rokem

    Baba g kirpa krn tuhady tey veer g

  • @bimladevi856
    @bimladevi856 Před 2 lety

    satpal veere da teh dil to dhanvad jisne soni putt nu kina badal k rakh ditta hai.sare karj raas honge.santa k karj aap khaloia har kam kravan aaia ram.

  • @akashdeep....7071
    @akashdeep....7071 Před 2 lety +4

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ🙏

  • @Manpreetkaur-jd8vr
    @Manpreetkaur-jd8vr Před 2 lety +7

    Waheguru ji 🙏🏻❤️

  • @virk.7385
    @virk.7385 Před 2 lety

    Pal veer veega sada CM hona chida fr sada Punjab vdia hoju 💗💗

  • @gupreeysingh7860
    @gupreeysingh7860 Před 2 lety

    ਵਾਹਿਗੁਰੂ ਵਾਹਿਗੁਰੂ ਜੀ

  • @narindernanua9870
    @narindernanua9870 Před 2 lety

    ਵੀਹਗੂਰ ਜੀ ਤੈਨੂੰਅ ਤਿੰਨਾ ਵੀਰਾ ਨੂੰ ਦੇਖ ਕੇ ਮੰਨ ਬਹੁਤ ਖੁਸ਼ ਹੋਇਆ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ

  • @kaurmanjeet7363
    @kaurmanjeet7363 Před rokem

    ਜਿਉਂਦੇ ਵਸਦੇ ਹਸਦੇ ਰਹੋ ਵੀਰੋ 🙏🙏🙏

  • @Lakhwinder123singh
    @Lakhwinder123singh Před rokem

    Satnam waheguru ji 🙏🙏🙏🙏🙏

  • @yiyiartiel9490
    @yiyiartiel9490 Před 2 lety

    CUANTO SANTO DIOS REUNIDO ,,YA ESTAN NACIENDO ,MAS SANTOS DIOS PADRE ESTA MANDANDO PARA CUIDAR A MUCHOS NECESIDAD ,VIVA DIOS BENDICONES ,PARA ESTOS ANGELES ,QUE EN TU MORADA NI ENTRA EK DIABLO DONDE ALLA DIOS

  • @gurisandhu8337
    @gurisandhu8337 Před 2 lety +5

    Waheguru jii kirpa krn Sare vera te🙏🏻

  • @YuvrajSingh-oc2mu
    @YuvrajSingh-oc2mu Před 2 lety +1

    Wheguru ji mehar karna ji sarbat da bhala karna ji 🙏🙏🙏🙏

  • @pindiustaad6875
    @pindiustaad6875 Před 2 lety +3

    Aj bohut vadiya lag reha sare veera nu dekh k 😍😍 waheguru rakhan

  • @rajanstudiomullanpurlucky5005

    ਵਾਹਿਗੁਰੂ ਜੀ ਵਡੇ ਵੀਰ ਜੀ🙏🙏🙏🙏🙏🙏🙏

  • @harmanjotkaursidhu1640

    Wahaguru ji 🙏🙏🙏🙏🙏🙏🙏🙏🙏🙏👌👌👌👌👌👌👌👌👌👌👌👌👌👌👌👌👌👌👌👌👌👌

  • @PB-fi5xe
    @PB-fi5xe Před 2 lety +1

    ਕੋਟ ਕਰੋੜ ਵਾਲੇ ਬਾਈ ਨੂੰ ਵੇਖ ਦਿਲ ਖੁਸ਼ ਹੋ ਗਿਆ

  • @AmanSandhu-qc9di
    @AmanSandhu-qc9di Před 2 lety +4

    Waheguru ji kirpa kareo ji 🙏

  • @brarbrar5464
    @brarbrar5464 Před 2 lety

    Waheguru ji chadde kla ch rkhan

  • @gurjindertiwana2496
    @gurjindertiwana2496 Před 2 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

    • @RamaSharma-re4dn
      @RamaSharma-re4dn Před 2 lety

      Parmatma Kara tuhadi sewa bhavanach kada v jat pat n awa sada nak Kam karda raho

  • @dalbirnagra7885
    @dalbirnagra7885 Před 2 lety +5

    Waheguru Ji sab nu tandrusti dena chardi kala bakhshana 🥰🙏

  • @sukhpaldhaliwal3540
    @sukhpaldhaliwal3540 Před 2 lety

    ਬਾਈ ਜੀ ਤੇਰੀ ਸੇਵਾ ਬੋਹਤ ਬੰਦੀਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @LaddiSingh-rx4qo
    @LaddiSingh-rx4qo Před 2 lety +4

    Waheguru ji mehar krn sare saman sevi veeran te 🙏🙏🙏🙏🙏

  • @NarinderKaur-li5it
    @NarinderKaur-li5it Před 2 lety +1

    Veer ji tihadi sewa nu Waheguru chardikla vich rakhe 🙏🙏

  • @bikkarsingh3009
    @bikkarsingh3009 Před 2 lety +1

    Tusi kll sade pind aye asi tuhade bachn sune rabi ruha de darshan karke bhut khushi hoi

  • @PargatSingh-ss9fq
    @PargatSingh-ss9fq Před 2 lety +2

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harjinderkhera518
    @harjinderkhera518 Před rokem

    Waheguru ji waheguru ji

  • @kaursukh4603
    @kaursukh4603 Před 2 lety +1

    Waheguru ji Ka Khalsa Shri waheguru ji ki fathe 🙏🙏🙏 rooh Khush hundi dekh k video ,🙏🙏🙏

  • @komalsingh8502
    @komalsingh8502 Před 2 lety +2

    Waheguru ji Maher karna ji veerji🙏🙏👍🌹🌹❤❤

  • @kamalpreet6295
    @kamalpreet6295 Před rokem

    Waheguru ji 🌹🌸👌🌸🌹

  • @sukhpalmadesha4856
    @sukhpalmadesha4856 Před 2 lety +1

    Waheguru Ji ਵਾਹਿਗੁਰੂ

  • @krishanlal8824
    @krishanlal8824 Před rokem

    Soni ji waheguru waheguru

  • @neetucyprus4771
    @neetucyprus4771 Před 2 lety

    May lord jesus provide your every need

  • @goldychouhan1366
    @goldychouhan1366 Před 2 lety +2

    ਵਾਹਿਗਰੂ ਜੀ 🙏🙏

  • @balbirgill8203
    @balbirgill8203 Před 2 lety

    Baahut vadyia sangahut hoya ji..
    Vaheguru bhalla Kare tohade teem da...

  • @rakamrana7985
    @rakamrana7985 Před 2 lety

    Sony bai sasriakal ji

  • @ajayheir6718
    @ajayheir6718 Před 2 lety +3

    Waheguru ji 🙏🙏🙏🙏🙏

  • @sukhisukhi7128
    @sukhisukhi7128 Před 2 lety +3

    waheguru ji 🙏🙏

  • @jessiahuja1487
    @jessiahuja1487 Před 2 lety +2

    Waheguru Satnam waheguru Satnam ji 🙏🙏🙏🙏🙏❤️

  • @assteelworks499
    @assteelworks499 Před 2 lety +1

    Waheguru ji chardi kla vich rakhan mere veere nu

  • @kisankaur4459
    @kisankaur4459 Před 2 lety

    Nice to See You, PAL KHAROUDJi!!'' IN'''' MANUKHTA DI SEWA

  • @goragora4821
    @goragora4821 Před 2 lety

    ਸਾਡਾ ਸੋਨੀ ਵੀਰ ਅੱਜ ਪੂਰਾ ਧਾਕੜ ਲੱਗਦਾ

  • @veerkumar7343
    @veerkumar7343 Před rokem

    Waheguru ji mehar Karo

  • @maninderkaur2
    @maninderkaur2 Před 2 lety +2

    🙏🙏soni veera udaas dikh reha ajj🙂😊

  • @bajwagillmanj3470
    @bajwagillmanj3470 Před 2 lety +1

    Waheguru ji ka khalsa waheguru ji ki fathe 🙏

  • @Svp745
    @Svp745 Před 2 lety +1

    Bahut vadiya ji aap 🙏🙏

  • @letsdoartandcraft7593
    @letsdoartandcraft7593 Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bhindaboparai7428
    @bhindaboparai7428 Před 2 lety +2

    Beautiful sony charhaee aa bai ,,, te waheguru waheguru g hamesha khush rakhn pal Veer

  • @SandeepKaur-gx3pi
    @SandeepKaur-gx3pi Před rokem

    Whaguru ji🙏🙏

  • @harpreetchahal995
    @harpreetchahal995 Před 2 lety +2

    Waheguru Ji
    🙏🙏❤️❤️❤️

  • @kamleshranirani3369
    @kamleshranirani3369 Před 2 lety +1

    Waheguru j

  • @MalkitSingh-fm6tn
    @MalkitSingh-fm6tn Před 2 lety

    🙏🙏kine sohne trike nal sab samhal kr rahe ne bajurga Di veer g

  • @sweetymalik8313
    @sweetymalik8313 Před 2 lety +2

    Waheguru ji

  • @gshara1
    @gshara1 Před 2 lety +2

    Waheguru ji mehar karo ji 🙏🏽

  • @RajwinderKaur-he5vj
    @RajwinderKaur-he5vj Před 5 měsíci

    Waheguru Ji

  • @varinderkaursandhu708
    @varinderkaursandhu708 Před 2 lety +1

    Waheguru ji God bless you veer ji waheguru ji

  • @niggo9697
    @niggo9697 Před 2 lety +1

    Zabardast
    Janab sardar pal g aap k do number pr call aati jaa rahi hain sir iss ka salution nikalo loog pata phir kehtay hain k chhoro inn kay nakhray buhat hain kisi aur taraf madad bhaij do

  • @balwindersingh7636
    @balwindersingh7636 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-yl4ur4in1m
    @user-yl4ur4in1m Před 2 lety +1

    Waheguru ji sbb da bhla krna 🙏 ji

  • @hamidaslam9789
    @hamidaslam9789 Před 2 lety

    Bhai tusi bohat suna kam karde ho Allah pak tanu khush rakhy

  • @hamidaslam9789
    @hamidaslam9789 Před 2 lety

    Allah pak tanu salamat rakhy

  • @sonuboparai8542
    @sonuboparai8542 Před 2 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @harshdeepsim
    @harshdeepsim Před 4 měsíci +1

    🙏🙏🙏🙏

  • @harafangle9473
    @harafangle9473 Před 2 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏

  • @gurvindersingh7116
    @gurvindersingh7116 Před 2 lety +2

    ਵਾਹਿਗੁਰੂ🙏

  • @sajanhdstudioramdas372

    Waheguruji mehar kro

  • @jiwankptc679
    @jiwankptc679 Před rokem

    Waheguru ji.

  • @kirandeepsingh8746
    @kirandeepsingh8746 Před 2 lety +1

    Waheguru chardikla ch rakhe Rabhi ruhan nu ❤️

  • @kgill1365
    @kgill1365 Před 2 lety +1

    Wahe guru a ji kahlas Fateh ji tag Fateh ji pall Kharoud best

  • @parbhatheer5347
    @parbhatheer5347 Před rokem

    Waheguru ji ka Khalsa waheguru Ji ki Fateh 🙏