Video není dostupné.
Omlouváme se.

PART 2 👉4 ਭੈਣਾਂ ਦਾ ਇਕੱਲਾ ਵੀਰ 15 ਸਾਲ ਬਾਅਦ ਪਖੰਡੀ ਸਾਧ ਦੇ ਡੇਰੇ ਤੋ ਅਜਾਦ ਕਰਵਾਇਆ ਗਿਆ..ਪਿੰਡ ਗੱਜੂਮਾਜਰਾ

Sdílet
Vložit
  • čas přidán 11. 05. 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
    Instagram Id_ pal_kharoud66
    ...

Komentáře • 1,3K

  • @GurjeetSingh-ux4dx
    @GurjeetSingh-ux4dx Před 2 lety +55

    ਥੋਡੀ ਹਿਂਮਤ ਮੇਹਨਤ ਇਮਾਨਦਾਰੀ ਨੂੰ ਸਲਿਊਟ ਹੈ ਤਨ ਮਨ ਨਾਲ ਸੇਵਾ ਕਰਦੇ ਹੋ ਵਾਹਿਗੁਰੂ ਜੀ

  • @penduunionzindaad
    @penduunionzindaad Před 2 lety +66

    ਦੁਨੀਆ ਦਾ ਦੁੱਖ ਦੇਖ ਕੇ ਇੱਕੋ ਦਿਲ ਚੋ ਆਵਾਜ਼ ਆਉਂਦੀ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️🙏😭

  • @CanadaKD
    @CanadaKD Před 2 lety +6

    ਪਾਲ ਵੀਰ ਜੀ ਦਿੱਲੋਂ ਸਲੂਟ ਆ ਤੁਹਾਡੀ ਸੇਵਾ ਨੂੰ ।

  • @jasvirbrar4618
    @jasvirbrar4618 Před 2 lety +6

    ਬਾਈ ਤੁਸੀ ਸੇਵਾ ਕਰਦੇ ਜਾਉ ਅਸੀ ਵੀਡੀਉ ਥੋਡੀ ਸੇਵਾ ਦੀ ਸਾਰੀ ਗੱਲ ਸੇਅਰ ਕਰਦੇ ਜਾਵਾ ਗੇ ਸਿੰਘਾ # ਬਠਿੰਡਾ ਤੋ ਵਾਲੀ ਬਾਲ ਗਰਾਉਡ ਤੋ ਕਲਾ ਕਾਰ ਭਰਾ ਆ ਜਿਹੜਾ ਥੋਡੇ ਕੋਲ ਆ 👏🏼🤲🏻🤲🏻

  • @dajitchahalcombinelover
    @dajitchahalcombinelover Před 2 lety +73

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਬਾਈ ਤੇਰੇ ਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏❤️

  • @balbirsakhon6729
    @balbirsakhon6729 Před 2 lety +21

    ਪਾਲ ਵੀਰੇ ਤੁਹਾਨੂੰ ਤੁਹਾਡੇਨਾਲ ਬੈਠੇ
    ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
    ਕਰਦੇ ਹਾਂ ਇਹਨਾਂ ਭੈਣਾਂ ਨੂੰ ਸਾਡੀਆਂ
    ਵਧਾਈਆਂ ਅੱਜ ਇਹਨਾਂ ਭੈਣਾਂ ਨੂੰ
    ਰੱਬਨੇ ਵੀਰ ਦੀ ਦਾਤ ਬਖਸੀ
    ਭੈਣੋੇ ਹੁਣ ਰੋਵੋ ਨਾਂ ਹੁਣ ਤਾ ਂ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਨਾਂ
    ਵਾਹਿਗੁਰੂ ਜੀ ਤੁਹਾਡਾ ਲੱਖ ਲ਼ੱਖ ਸ਼ੁਕਰ
    ਹੈ🙏ਸੱਭ ਦੇ ਕਾਰਜ ਰਾਸ ਕਰਨੋ।

  • @shivammehra1322
    @shivammehra1322 Před rokem +2

    Huge respect for You @pal_kharoud veere keep it up veere bahut vdia sewa krda pa ho twadi sewa liii mera kol koi word nhi aa dilo salute aa veere twanu Wmk🙏🏻 i always with you veere love from Jammu& Kashmir

  • @balwantsinghsidhu6456
    @balwantsinghsidhu6456 Před rokem +7

    ਪਾਲ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਕਿੰਨੇ ਹੀ ਲੋਕਾਂ ਦਾ ਭਲਾ ਕੀਤਾ ਤੁਸਾਂ। ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @shergill1929
    @shergill1929 Před 2 lety +26

    Pal Veere ji Tuhade brge Sher Di Punjab nu BOHET jrurat a tann a tuhadi (MA)jina ne Tuhade brge Sher puttar nu Janam dita waheguru ji SADDE SHER Veer Ji nu Hamesha chrdikla Bich rakheo

  • @arshjoson9679
    @arshjoson9679 Před 2 lety +9

    ਪਾਲ ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ‌ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏🙏

  • @BalwinderKaur-mu9zb
    @BalwinderKaur-mu9zb Před 2 lety +11

    ਪਾਲ ਬੇਟਾ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ 🙏🙏🙏❤❤ ਤੁਸੀ ਇਹੋ ਜਿਹੇ ਮਜਲੂਮਾ ਦੀ ਸੇਵਾ ਕਰਦੇ ਰਹੋ

  • @rashpalsingh8767
    @rashpalsingh8767 Před 2 lety +16

    ਪਾਲ ਵੀਰ ਜੀ ਆਪ ਬਹੁਤ ਵੱਡੀ ਸੇਵਾ ਕਰ ਰਹੇ ਹੋ। ਆਪ ਜੀ ਨੂੰ ਅਤੇ ਆਪ ਜੀ ਦੇ ਸਹਿਯੋਗੀਆਂ ਨੂੰ ਸਲੂਟ ਹੈ।

  • @Parmjeet_randhawa
    @Parmjeet_randhawa Před 2 lety +10

    ਸਹੀ ਗੱਲ ਆ ਵੀਰ ਜੀ ਜਿਹੜਾ ਕਿਸੇ ਦੀ ਮੱਦਦ ਕਰਨ ਤੋਂ ਡਰਦਾ ਉਹ ਕਦੇ ਵੀ ਗੁਰੂ ਦਾ ਅਸਲੀ ਸਿੰਘ ਨੀ ਹੋ ਸਕਦਾ
    ਵੀਰੋ ਜਾਗ ਜੋ ਜੀ ਪਾਲ ਵੀਰ ਵਰਗੇ ਬਣਜੋ ਜੀ ਇਹਨਾ ਦਾ ਸਰਕਾਰ ਵੀ ਗੱਡ ਕੇ ਸਾਥ ਦਵੇ ਜੀ 🙏🏻🙏🏻

  • @user-bc8id4uw3p
    @user-bc8id4uw3p Před 2 lety +19

    ਬਹੁਤ 🙏 ਬਹੁਤ ਮੁਬਾਰਕਾਂ (pal kharod) ਵੀਰ ਜੀ....🙏 ਗੁਰੂ ਕਿ ਲਾਡਲੀ ਫੋਜਾਂ ਨੂੰ ਬੇਨਤੀ ਹੈ.....🙏ਐਵੇਂ ਦੇ ਪਖੰਡੀ ਲੋਕਾਂ ਨੂੰ ਜਰੂਰ ਸੋਦਾ ਲਗਾਉਣ 🙏ਜੀਹੜੇ ਐਵੇਂ ਦੇ ਪਖੰਡੀ ਚੋਲਾ ਪਾਕੇ..... ਗੁਰੂ ਸਾਹਿਬ🙏 ਦੀ ਬੇਅਦਬੀ ਕਰਦੇ ਹਨ.....🙏ਅਤੇ ਸਾਡੇ ਸਿੰਘਾ ਨੂੰ ਬਦਨਾਮ ਕਰਦੇ ਹਨ 🙏ਸਾਡੀ 🙏ਬੇਨਤੀ ਨੂੰ ਗੁਰੂ ਕਿ ਲਾਡਲੀ ਫੋਜਾਂ ਜਰੂਰ ਧਿਆਨ ਦੇਣ 🙏🙏🙏🙏🙏

  • @makhankalas660
    @makhankalas660 Před 2 lety +220

    ਪਾਲ ਵੀਰ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ਦਿੱਲ ਤੋਂ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

    • @RANA-625
      @RANA-625 Před 2 lety +7

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @DaljeetSingh-jc1qe
      @DaljeetSingh-jc1qe Před 2 lety

      A
      ,, %

    • @SatnamSingh-py7kn
      @SatnamSingh-py7kn Před 2 lety +2

      baba.pal.g.very.very.good.g

    • @rajupannu7396
      @rajupannu7396 Před 2 lety +3

      ਵਾਹਿਗੁਰੂ ਜੀ 🙏🏼🙏🏼

    • @novaprime1442
      @novaprime1442 Před 2 lety +3

      Very very and very good job Pal betag.You and all your team members are doing very great job. God bless all of you. keep it up. proud of you. big salute to all of you.

  • @Bhattisaab17958
    @Bhattisaab17958 Před 2 lety +9

    ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ ਪਾਲ ਵੀਰੇ ਨੂੰ
    ਪਰਮਤਾਮਾ ਹਜ਼ਾਰਾਂ ਸਾਲ ਉਮਰ ਕਰੇ ਪਾਲ ਵੀਰੇ ਦੀ
    ਸਾਡੀ ਵੀ ਉਮਰ ਲਾਵੇ ਬਾਈ ਨੂੰ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ🙏🙏🙏🙏🙏🙏🙏🙏

  • @maxtimer7624
    @maxtimer7624 Před 2 lety +55

    ਪਾਲ ਵੀਰ ਜੀ ਤੁਸੀਂ ਡਰਨਾ ਨੀ ਅਸੀਂ ਤੁਹਾਡੇ ਨਾਲ ਹਾਂ 🙏🤝💪

  • @MANREET702
    @MANREET702 Před 2 lety +41

    *ਪਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਕਾਰਜ਼ ਕਰਨ ਲਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ*

  • @Parmjeet_randhawa
    @Parmjeet_randhawa Před 2 lety +75

    ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤੇ ਹਮੇਸ਼ਾ ਹੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏🏻🙏🏻

  • @strongforever5092
    @strongforever5092 Před rokem +2

    Ye jo mata ji baithi Hain inhone prove kar diya hamare desh ki har maata Shakti ka swaroop hai Naman hai mata ji ko 🙏

  • @bikramgill5035
    @bikramgill5035 Před 2 lety +3

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਪਰਮਾਤਮਾ, ਤਹਾਡੀ ਲੰਮੀ,ੳੁਮਰ ਬਖਸ਼ੇ

  • @bhupindersidhu2967
    @bhupindersidhu2967 Před 2 lety +88

    ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ

    • @thealltopicpoint276
      @thealltopicpoint276 Před 2 lety +1

      czcams.com/video/Lnxa2v3i9NY/video.html
      ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ E

    • @kulwinderbrar9239
      @kulwinderbrar9239 Před 2 lety +1

      ਵੀਰ ਜੀ ਸਲੂਟ ਏ ਤੁਹਾਨੂੰ

  • @balbirsakhon6729
    @balbirsakhon6729 Před 2 lety +9

    ਪਾਲ ਵੀਰੇ ਗੁਰੂ ਸਾਹਿਬ ਤੁਹਾਡਾ ਵਾਲ
    ਵਿੰਗਾ ਨਹੀ ਹੋਣ ਦੇਣਗੇ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਲੰਬੀਆ
    ਉਮਰਾ ਹੋਣਗੀਆਂ

  • @manjitkaursandhu8031
    @manjitkaursandhu8031 Před 2 lety +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SandeepKaur-sk7od
    @SandeepKaur-sk7od Před 2 lety +28

    ਪਾਲ ਵੀਰ ਜੀ ਵਾਹਿਗੁਰੂ ਜੀ ਤੋਹਾਨੂ ਲਮੀ ਉਮਰ ਦੇਵੇ ਅਤੇ ਤੁਹਾਡੀ ਟੀਮ ਨੂੰ ਬਲ ਬਖਸਿਸ ਕਰਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @gurnekkhaira3479
    @gurnekkhaira3479 Před 2 lety +5

    ਬਹੁਤ ਵੱਡੀ ਸੇਵਾ ਕਰ ਰਹੇ ਹੋ ਛੋਟੇ ਵੀਰ ਸਤਪਾਲ ਸਿੰਘ ਜੀ।👍👌👌💚🙏🙏

  • @ruzcccc4641
    @ruzcccc4641 Před 2 lety +1

    ਪਾਲ ਬਾਈ ਜੀ ਵਾਹਿਗੁਰੂ ਜੀ ਆਪ ਆਪ ਜੀ ਦੇ ਅੰਗ ਸੰਗ ਸਹਾਈ ਹੋ ਕੇ ਤੁਹਾਡੇ ਤੋਂ ਇਸਤਰ੍ਹਾਂ ਦੇ ਗ਼ਰੀਬ ਲੋਕਾਂ ਦੀ ਸੇਵਾ ਜਾਂ ਕਾਰਜ ਕਰਵਾਉਂਦੇ ਹਨ ਤੇ ਉਹਨਾਂ ਲੋਕਾਂ ਵਾਸਤੇ ਤੁਸੀ ਕਿਸੇ ਰੱਬ ਤੋਂ ਘੱਟ ਨਹੀਂ ਜੋਂ ਤੁਸੀ ਆਪਣੀਆਂ ਤੋਂ ਵਿੱਛੜੇ ਨੂੰ ਮਿਲਾਉਂਦੇ ਹੋ ਤੇ ਇਹੋ ਜਿਹੇ ਗੰਦੇ ਬੰਦਿਆਂ ਤੋ ਬੱਚਿਆਂ ਤੇ ਬਜਰੂਗਾ ਨੂੰ ਬਚਾਉਂਦੇ ਹੋਏ ਉਹਨਾਂ ਦੇ ਸਾਹਰਾ ਬਣਦੇ ਹੋ ਤੁਸੀ ਕਿਸੇ ਰੱਬ ਤੋਂ ਘੱਟ ਨਹੀਂ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਬੇਨਤੀ ਹੈ ਕਿ ਪਾਲ ਬਾਈ ਤੇ ਸਿੱਖ਼ ਜਥੇਬੰਦੀਆਂ ਇਹੋ ਜਿਹੇ ਬੁਬਣੀਆ ਦੇ ਸੰਗਲ ਜ਼ਰੂਰ ਪਾਉਣ ਜੋਂ ਸਿੱਖੀ ਦੇ ਬਾਣੇ ਪਹਿਣ ਕੇ ਸਿੱਖ਼ ਕੌਮ ਨੂੰ ਬਦਨਾਮ ਕਰਦੇ ਹਨ

  • @gurpreetspal2372
    @gurpreetspal2372 Před 2 lety +5

    🙏🏻❣️ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਮੇਹਰ ਕਰੋ ਇਸ ਪਾਲ ਵੀਰ ਤੇ ਮਾਲਕ ਜੀ। 🙏🏻 ਵਾਹਿਗੁਰੂ ਜੀ ਸਭਨਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ। 🙏🏻❤️

    • @jaspalkaur8154
      @jaspalkaur8154 Před rokem

      Pal veer ji sadi ummer v sono lag jawa you are great person

  • @ujjwalkumar6648
    @ujjwalkumar6648 Před 2 lety +16

    ਪਾਲ ਵੀਰੇ,
    ਕੋਈ ਸ਼ਬਦ ਨੀ ਲਿਖ਼ਣ ਨੂੰ, ਕੋਈ ਬੋਲ ਨੀ ਬੋਲਣ ਨੂੰ
    ਬਸ ਇਹੀਓ ਹੈ__
    ਵਾਹਿਗੁਰੂ ਮਿਹਰ ਕਰਨ ।।
    ਚੜ੍ਹਦੀ ਕਲਾ ਬਖਸ਼ਣ ।।
    🙏🙏

  • @jass4375
    @jass4375 Před 2 lety +22

    ਪਾਲ ਵੀਰ ਜੀ ਲਚਕਾਣੀ ਵਾਲੇ ਵਰਗਾ ਕੋਈ ਨੀ ਬਣ ਸਕਦਾ।👍👍

  • @ParminderKaur-yr9ih
    @ParminderKaur-yr9ih Před 2 lety +1

    ਦਿਲੋਂ ਧੰਨਵਾਦ ਆ ਵੀਰ ਜੀ ਤੁਹਾਡਾ ਭੈਣਾਂ ਦਾ ਭਰਾ ਮਿਲ ਗਿਆ ਬਾਬੇ ਵੀ ਵਿਹਲੀਆਂ ਖਾਣ ਗਿੱਝੇ ਹੋਏ ਆ ਰੱਬ ਦੇ ਬੰਦੇ ਦਾ ਕਿੰਨਾ ਮਾੜਾ ਹਾਲ ਕੀਤਾ ਪਰਮਾਤਮਾ ਹੀ ਸਜ਼ਾ ਦੇਵੇਗਾ ਤੰਗ ਕੀਤੇ ਦੀ

  • @PakkePindaAale
    @PakkePindaAale Před 2 lety +8

    ਪਾਲ ਵੀਰੇ ਜਿਉਂਦਾ ਵਸਦਾ ਰਹਿ ਬੱਸ ਮੈਂ ਕਦੇ ਰੱਬ ਨੀਂ ਦੇਖਿਆ ਜੇ ਦੇਖਿਆ ਤਾਂ ਥੋਡੇ ਵਰਗੇ ਗੁਰਪ੍ਰੀਤ ਵੀਰ ਵਰਗਿਆ ਚੋਂ ਦੇਖਿਆ 🙏🏻🙏🏻

  • @0007dhillon
    @0007dhillon Před 2 lety +12

    ਤੁਗਲ ਪਿੰਡ ਵਾਲੇ ਬਾਈ ਨੂੰ ਗੁਰਬਾਣੀ ਦੀ ਬੇਅਬਦੀ ਦਾ ਬਹੁਤ ਦੁੱਖ ਲੱਗ ਰਿਹਾ ਹੈ ਕਿਉਂਕਿ ਤੁਗਲ ਪਿੰਡ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਵਾਰ ਆਏ ਹਨ ਸੰਤਾ ਦੀ ਬਰਸੀ ਤੇ।
    ਤੁਗਲ ਪਿੰਡ ਵਾਲਿਆਂ ਦਾ ਕਾਫੀ ਪਿਆਰ ਹੈ ਦਮਦਮਾ ਸਾਹਿਬ ਵਾਲੀ ਨਹਿੰਗ ਜੱਥੇਬੰਦੀ ਬੁੱਢਾ ਦਲ ਨਾਲ।

  • @ranjeetsinghsandhu8635
    @ranjeetsinghsandhu8635 Před 2 lety +14

    ਅਸਲੀ ਹੀਰੋ ਪਾਲ ਵੀਰ 🙏🙏🙏🙏👍👍👍👍👍👍✌️✌️✌️✌️

  • @balvirkaur9618
    @balvirkaur9618 Před 2 lety +8

    ਵਾਹਿਗੁਰੂ ਜੀ ਤੁਹਾਡਾ ਬਹੁਤ ਸ਼ੁਕਰੀਆ ਭੈਣਾਂ ਨੂੰ ਵੀਰ ਮਿਲਗਿਆ

  • @user-bc8id4uw3p
    @user-bc8id4uw3p Před 2 lety +86

    ਗੁਰੂ ਕਿ ਲਾਡਲੀ ਫੋਜਾਂ ਨੂੰ ਜਰੂਰੀ ਬੇਨਤੀ ਹੈ! 🙏ਸਾਡੇ ਵੀਰ (pal kharod) ਦੇ ਨਾਲ ਖੜੇ 🙏

  • @mansimranathwal4762
    @mansimranathwal4762 Před 2 lety +7

    ਖਾਲਸਾ ਜੀ ਬਹੁਤ ਵਧੀਆ ਸੇਵਾ ਨਿਭਾਅ ਰਹੇ ਹੋ। ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੀ ਸਮੁੱਚੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ।🙏🙏

  • @banitasharma4113
    @banitasharma4113 Před 2 lety +3

    Kitna mn khush hota hai bhai ji jb koi aapne aapne nu milde n waheguru ji 🙏🙏🙏🙏🙏

  • @bablasekhon1044
    @bablasekhon1044 Před 6 měsíci

    ਸੱਭ ਤੋ ਵੱਡੀ ਸੇਵਾ ਪਾਲ ਖਰੋੜ ਵੀਰੇ ਤਹੁਡੀ ਤੇ ਗੁਰਪ੍ਰੀਤ ਮਿੰਟੂ ਵੀਰ..ਦੀ ਦਿੱਲ ਤੋ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤ ਤਹੁਡੀ ਸਾਰੀ ਟੀਮ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖਣ ਜੀ

  • @ninderpalkour2094
    @ninderpalkour2094 Před 2 lety +14

    ਵੀਰ ਜੀ ਵਾਹਿਗੁਰੂ🙏🏼🙏🏼 ਹਮੇਸ਼ਾ ਤੂਹਾਡੇ ਤੇ ਤੂਹਾਡੀ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰਖਣ ।
    ਸਤਨਾਮ ਵਾਹਿਗੁਰੂ 🙏🏼🙏🏼

  • @jarnailsinghmaur2527
    @jarnailsinghmaur2527 Před 2 lety +3

    ਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋ ਅਜਿਹੇ ਵੀਰ ਲਈ ਕਾਰਜ ਕਰ ਰਹੇ ਹੋਂ
    ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ
    ਪ੍ਰਮਾਤਮਾ ਹਮੇਸ਼ਾ ਚੜਦੀਕਲਾ ਬਖਸ਼ੇ 🙏🙏🙏🙏🙏🙏🙏🙏

  • @user-mb6ek4te4r
    @user-mb6ek4te4r Před 13 dny

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤ ਵਾਹਿਗੁਰੂ ਜੀ ਸੱਚ ਵੀਰੇ ਤੋਹਾਡੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਉਹਨਾਂ ਦਾ ਅਸ਼ੀਰਵਾਦ ਸਦਾ ਲਈ ਬਣਾਏ ਰੱਖਣ ਜੀ ਵਾਹਿਗੁਰੂ ਜੀ

  • @superbai4205
    @superbai4205 Před 2 lety +46

    Happy Ending for 4 Sisters who finally met their blood Brother after 15 long years,,
    Full Respect for Veer Pall Kharoud for his humorous work towards society irrespective of Race n Religion 🙏🤲

  • @sapna1088
    @sapna1088 Před 2 lety +13

    Shukar hai Guru Ramdas Ji Da🙏🙏🙏🙏

  • @Spot-Music19
    @Spot-Music19 Před 2 lety +91

    ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ❤️❤️

  • @ENGLISHWITHSURENDER
    @ENGLISHWITHSURENDER Před 2 lety +1

    गुरूनानक देव जी ने भेजा है आपको,संगत की सेवा करने के लिऐ, गर्व होता है आपको देखकर।

  • @satinderkaur7317
    @satinderkaur7317 Před 2 lety +10

    ਵਾਹਿਗੁਰੂ ਜਗਰੂਪ ਤੇ ਮੇਹਰ ਭਰਿਆ ਹੱਥ ਰੱਖੇ

  • @ph13sangrur75
    @ph13sangrur75 Před 2 lety +20

    Waheguru ji mehr krn veere baba nanak ji thonu v ik puttr 🧒🧒devn veere 🙏🙏🙏🙏thode nl aa veere sare 🙏🙏🙏

  • @manreetsingh9536
    @manreetsingh9536 Před 2 lety +5

    Bahut sara payar Bai nu from bathinda Punjab.... Waheguru Ji Waheguru Ji

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ...

  • @BHUPINDERSINGH-zu8rl
    @BHUPINDERSINGH-zu8rl Před 2 lety +3

    PAL bai ji tusi Great ho... Waheguru mehraan rakhe sdaa tohade te ji👍👌💐👏👏🙏🙏💐💐💐💐💐💐💐💐

  • @barindersingh8537
    @barindersingh8537 Před 2 lety +1

    dhan guru granth sahib g, dhan bhagat puran singh g

  • @jaspreetjohal6087
    @jaspreetjohal6087 Před 2 lety +18

    🙏🏼Waheguru ji ka Khalsa Waheguru ji ki fate ji 🙏 Shukar a Waheguru ji da veer ji da . Family nu family member mil geya ji.

  • @NarinderKaur-rk6rc
    @NarinderKaur-rk6rc Před 2 lety +9

    Veer ji tusi Rab da rup ho tohadi bahut seva hai maen tuhadi video her ros dekhti ha Manu tuhade upper bahut maan hai tuhade bahut seva hai waheguru tuhanu khushian tendrusti te berket deve ji 🙏🙏

  • @sukhpalmadesha4856
    @sukhpalmadesha4856 Před 2 lety

    ਬਿਰਥੀ ਕਬਹਿ ਨਾ ਜਾਵਦੀਂ ਜਨ੍ਹ ਕੀ ਪ੍ਰਭ ਆਗੈ ਅਰਦਾਸਿ।
    "ਭੈਣ ਦੀਆਂ ਅਰਦਾਸਾ ਨੂੰ ਫ਼ਲ ਲਾਇਆ ਗੁਰੂ ਸਾਹਿਬ ਜੀ ਨੇ

  • @sidharthpotlia4326
    @sidharthpotlia4326 Před 2 lety

    Mout se jayada dukh kisi apne ko khone ka hota h. Ye duniya jallaadon, choro, mufatkhoron, hatyaaro, repiston, beimano, riswatkhoron, ghotalebaajo se bhari padi h. Sikh bhai aapko koti koti naman is mahaan manvta k karya k liye 🙏🙏

  • @gurvindersingh7116
    @gurvindersingh7116 Před 2 lety +10

    waheguru pal virg waheguru thonu chrdi kala ch rakhe 🙏🙏🙏🙏

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ...

  • @narinderpalkaur9134
    @narinderpalkaur9134 Před 2 lety +4

    Speechless 🥺🥺🙏🙏 waheguru Ji mehar krn 🙏🙏 lambi umer den ਪਾਲ sir ਨੂੰ

  • @BalvirKaur_Gill
    @BalvirKaur_Gill Před 2 lety +7

    ਬਹੁਤ ਬਹੁਤ ਧੰਨਵਾਦ ਸੱਤਪਾਲ ਵੀਰ ਜੀ ਦਾ

  • @sudhirkashyap9120
    @sudhirkashyap9120 Před 2 lety +1

    Veer ji waheguru ji Mehar krn bhaut sona km kita,, jagroop de family mil gyi

  • @prabhsidhu2186
    @prabhsidhu2186 Před 2 lety +45

    I am very glad to see they found their family. Great work keep it up

    • @Spot-Music19
      @Spot-Music19 Před 2 lety +3

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ...

    • @GurdeepSingh-zy7nm
      @GurdeepSingh-zy7nm Před 2 lety

      @@Spot-Music19 ok ji

    • @GurdeepSingh-zy7nm
      @GurdeepSingh-zy7nm Před 2 lety

      995

    • @sukhmandergill5896
      @sukhmandergill5896 Před 2 lety

      ਸ਼ੁਕਰੀਆ ਜੁਕਰਬਰ ਦਾ ਜਿਸਨੇ ਫੇਸ ਬੁੱਕ ਯੂ ਟਿਊਬ ਬਣਾਈ

  • @bobbysingh9046
    @bobbysingh9046 Před 2 lety +5

    Pal veer tusi great ho

  • @pawanj.singha1128
    @pawanj.singha1128 Před 2 lety

    वाहेगुरू जी तुहानु चढ़दी कला विच रक्खे, सदा सदा मेहर भरेआ हाथ रक्खे,, wahehuru ji ka khalsa waheguru ji ki fateh 🙏🙏

  • @zeeshanshani5133
    @zeeshanshani5133 Před 2 lety +5

    Veer mubrik baad aik or bahen ko bahi sy milwane k lye..🇵🇰🇵🇰

  • @kabelsingh713
    @kabelsingh713 Před 2 lety +7

    WAHEGURU JI BAHUT BAHUT KHUSHI DA DIN HE AJ JI 🙏🙏BENA NU SOHNA APNA VEER MILAYA JI 🙏🙏

  • @gursharanbrar6892
    @gursharanbrar6892 Před 2 lety +4

    Waheguru ji tuhanu hmesha chaddikla ch rakhe te eda e bhena de bhra mlonde rho asi tuhade naal aa 🙏🏻🙏🏻

  • @Keeratkalervlogs2068
    @Keeratkalervlogs2068 Před rokem

    ਵਹਿਗੁਰੂ ਬਾਈ ਜੀ ਤੇ ਪੁਰੀ ਸੇਵਾ ਸੁਸਾਇਟੀ ਤੇ ਮੇਹਰ ਬਣਾਈ ਰੱਖਣ,,,,,,,,,ਪਖੰਡੀਆਂ ਦਾ ਨਾਸ਼ ਹੋਵੇ

  • @mangasinghlg617
    @mangasinghlg617 Před rokem +1

    Rabb sattpal and Gurupreet ludhiyana valeyan di umer lambbi hove ji

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🙏🌹🙏

    • @Spot-Music19
      @Spot-Music19 Před 2 lety +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ...

    • @kawalpreetkaur3610
      @kawalpreetkaur3610 Před 2 lety +1

      🙏🙏🙏🙏

  • @MムLWムIN
    @MムLWムIN Před 2 lety +11

    ਵਾਹਿਗੁਰੂ ਜੀ ਮੇਹਰ ਰੱਖਿਓ ਸਭਨਾਂ ਤੇ

  • @Jass4404
    @Jass4404 Před 8 měsíci

    ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰਖੇ
    ਬਹੁਤ ਵਧਿਆ ਕੰਮ ਕਰ ਰਹੇ ਹੌ ਜੀ
    ਜਿਨੇ ਵੀ ਵੀਰ ਬਾਈ ਵਿਡਿਔ ਦੇਖਦੇ ਆ ਯਾੰ ਨੇੜੇ ਆ ਸਬ ਨੂ ਰਲ ਕੇ ਸਾਥ ਦੇਨਾ ਚਾਹਿਦਾ ਹੈ ਸਤਪਾਲ ਸਿੰਘ ਜੀ ਦਾ ਬਹੂਤ ਵਧਿਆ ਕੰਮ ਕਰ ਰਹੇ ਨੇ ਵਾਹਿਗੁਰੂ ਮੇਹਰ ਭਰਿਆ ਹਥ ਰਖਨ ਸਤਪਾਲ ਸਿੰਘ ਵੀਰ ਤੇ

  • @JaskaranSingh-mi8ly
    @JaskaranSingh-mi8ly Před 2 lety

    Waheguru ji 🙏 Waheguru ji 🙏Don't worry Baba ji lok jo margi kehan tohadi sewa Amar hai God bless you Baba ji 🙏God bless Apna Farge Sewa Society pind Lachkani, Bhagwant Maan ji Baba ji de help Karo ji jo police Baba ji de gal sunan

  • @suniljhamb601
    @suniljhamb601 Před 2 lety +21

    Pal veer waheguru tuhadi ummar lambi kre te es Tarah hi sewa krde rho 🙏🏻🙏🏻🙏🏻

  • @jaloursingh3758
    @jaloursingh3758 Před 2 lety +5

    Great job pal veer ji waheguru ji miher kran ji

  • @rickyjohal1020
    @rickyjohal1020 Před 2 lety +2

    Man Sarkar nu Pal bhai de full sport Karni chahidi, bahut Seva kar rahe Pal bhai🙏

  • @gillsaab217
    @gillsaab217 Před 6 měsíci

    ਪਾਲ ਵੀਰ ਤੇ ਗਰੀਬਾਂ ਦੇ ਮਸੀਹਾ ਨੇ
    ਵਾਹਿਗੁਰੂ ਪਾਲ ਵੀਰੇ ਦੀ ਲੰਮੀ ਉਮਰ ਕਰੇ

  • @Mukesh.mukki.choudhary
    @Mukesh.mukki.choudhary Před 2 lety +14

    Waheguru mehar kare..pal bhai ji tuhanu rab chardi kla che rakhe..🙏🙏🙏👍👍

    • @Spot-Music19
      @Spot-Music19 Před 2 lety +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ

    • @Mukesh.mukki.choudhary
      @Mukesh.mukki.choudhary Před 2 lety +1

      @@Spot-Music19 bhai menu punjabi nHi aundii soryy bhai...plz hindi me btau.m rajsthaan se hun👍👍👍

    • @Spot-Music19
      @Spot-Music19 Před 2 lety

      @@Mukesh.mukki.choudhary support us we help street animals free request for subscribe share watch videos and share in your circle ❤️❤️🙏

  • @sidhumoosevala617
    @sidhumoosevala617 Před 2 lety +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @SukhwinderKaur-zt6tx
    @SukhwinderKaur-zt6tx Před rokem +1

    ਬਹੁਤ ਵਧੀਆ ਕੰਮ ਕੀਤਾ ਹੈ ਵੀਰ ਜੀ ਇਹਨਾ ਪਖੰਡੀ ਆ ਦੇ ਚੰਗੀ ਤਰ੍ਹਾ ਡੰਡਾ ਪਰੇਡ ਕਰੋ ਕਮੀਨੇ ਡੋਗੀ ਆ ਦੇ ਅਸੀ ਬਾਈ ਪਾਲ ਸਿੰਘ ਤੇਰੇ ਨਾਲ ਹੈ

  • @mazhariqbalislamicvideos4828

    Ap Sab teem wale dukhi insanyet ki khidmat kar ke bohat bohat hi umda kam kar Rahe han ❤❤❤

  • @samroopnavroop2271
    @samroopnavroop2271 Před 2 lety +5

    ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @ASingh1699k
    @ASingh1699k Před 2 lety +4

    Waheguru Ji kaum nu sahara den Dhanwad veere 🙏🏼

  • @amaritkaur3364
    @amaritkaur3364 Před 2 lety +2

    aap ji Guru ji de asli Sikh ho , Waheguru ji meher kare sab te 🙏💐💐💐💐

  • @Surmel460
    @Surmel460 Před 2 lety +1

    ਵੀਰ ਪਾਲ ਸਿੰਘ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @gursimrangrewal779
    @gursimrangrewal779 Před 2 lety +5

    Pal veerji people like you are no less than messenger of god ! Huge respect for you 🙏🏻🙏🏻🙏🏻

  • @SUKHA-Khai-shergarh
    @SUKHA-Khai-shergarh Před 2 lety +4

    Ram ram bhai ji from haryana

  • @rohisar9875
    @rohisar9875 Před 2 lety

    Veer Ji waheguru ji aap ji nu te aap ji di Puri team' nu mahan devtayan da sthan bakashangy Veer ji ahejeya mahan karaj devta hi kar sakdene waheguru ji aap ji nu hameshaa chaddi kalla ch rakhangey sari sangat diya duavan aap ji te aap ji di Puri team' de naal han waheguru ji aap ji da bhala karange satshriakal

  • @baljindersinghbrar1835
    @baljindersinghbrar1835 Před 2 lety +8

    Waheguru ji Bahut Dhanwad aap ji da.🙏🙏🙏🙏🙏

  • @AnjaliSharma-og9ez
    @AnjaliSharma-og9ez Před 2 lety +6

    Very very nice Pall bay Ji 🌹🌹🙏🙏 waheguru Ji ka Khalsa waheguru Ji ki Fateh

  • @naveensethi1145
    @naveensethi1145 Před rokem

    Ah galh saroop wali 100% sahi hai ah ta public vi kehana chandi hai tussi galha vich keh denday ho saray dharam nu tussi khush kar dita Sabh da malik Ek hai Baba ji

  • @ManjeetKaur-lo7fp
    @ManjeetKaur-lo7fp Před 2 lety

    good ਸੋਚ ਸੱਤਪਾਲ veer ji waheguru ਤੁਹਾਨੂੰ chardikla ਵਿਚ rakhe

  • @laddidhaliwal1312
    @laddidhaliwal1312 Před 2 lety +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਤੁਹਾਨੂੰ 🙏

  • @channigill4816
    @channigill4816 Před 2 lety +3

    ਵੀਰੇ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ🙏

  • @mrbansal1
    @mrbansal1 Před 7 měsíci

    सिंग साहब tha great❤❤❤दसा गुरू साहिबान हाजिर नजीर रह के तुहाडे सारे कारज आप सही करंगे❤❤❤

  • @baljindersidhu3045
    @baljindersidhu3045 Před 2 lety +1

    Veer g tuhanu guru g daa ashirwad hai tuhada BALLL V BINGA NAHI KAR Sakda koi guru g tuhanu hamesha chardi klaa ch RAKHAN WAHEGURU G KA ĶHALSA WAHEGURU G KEE FATEH

  • @sukhsingh4134
    @sukhsingh4134 Před 2 lety +3

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji 🙏🙏🙏🙏🙏🙏🙏

  • @gurpreetsandhu9374
    @gurpreetsandhu9374 Před 2 lety +3

    ਵੀਰ ਜੀ ਤੁਸੀਂ ਬੁਹਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਤੁਹਾਡੇ ਉੱਪਰ ਸਦਾ ਮਿਹਰ ਭਰਿਆ ਹੱਥ ਰੱਖਣ 🙏....

  • @neetathapar8039
    @neetathapar8039 Před 2 lety +1

    Pal sir aap jysy logo ki bhut zrurt hy earth pr. Hm to fan hy apky🙏

  • @baljitkaur2911
    @baljitkaur2911 Před 2 lety +2

    Waheguru Ji shukar hai bhra nu tarsdian bhaina nu bhra mil gia.

  • @fizakhansmileangel5155
    @fizakhansmileangel5155 Před 2 lety +11

    Vere tere ki kehne jinne shabd kaha one ghat a waheguru ji mehar krn❤

  • @bobby-nx3tp
    @bobby-nx3tp Před 2 lety +10

    Keep it up 👍 pal veer g,,may you live long 💐💐💐💐🙏🙏🙏🙏🙏🙏