Video není dostupné.
Omlouváme se.

ਦੇਖੋ ਕਿਓ ? ਪੰਜਾਬ ਪੁਲਿਸ ਦੇ ਜਵਾਨ ਨੂੰ ਮਾਂ ਸੰਗਲ ਨਾਲ ਬੰਨਕੇ ਰੱਖਣ ਤੇ ਮਜਬੂਰ ਘਰ ਦੀ ਛੱਤ ਖੁਰਚ ਖੁਰਚ ਕੇ ਤੋੜ ਦਿੱਤੀ

Sdílet
Vložit
  • čas přidán 28. 11. 2022
  • Apna Farz Sewa Society Vill Lachkani Patiala
    Mobile 7307000085

Komentáře • 387

  • @DCOSarkar
    @DCOSarkar Před rokem +15

    i’m from Pakistan 🇵🇰 Wahe Guru Chardi Kala Bakhshy Veer Tuhano Bohut Vadiya Kam Kar Rahy Ho Tusi ❤❤

  • @KuldeepSingh-cx2iq
    @KuldeepSingh-cx2iq Před rokem +9

    ਖਾਲਸਾ ਜੀ ਬਹੁਤ ਵਢਾ ਉਪਰਾਲਾ ਹੈ ਵਾਹਿਗੁਰੂ ਸੰਸਥਾ ਦੀ ਚੜਦੀ ਕਲਾ ਰਖਣ ਧੰਨਵਾਦ ਵੀਰ ਜੀ

  • @dhillonjatt7650
    @dhillonjatt7650 Před rokem +17

    ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।

  • @HarjinderSingh-ul6lp
    @HarjinderSingh-ul6lp Před rokem +7

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ

  • @deepachahal8048
    @deepachahal8048 Před rokem +8

    ਵਾਹਿਗੁਰੂ ਮੇਹਰ ਕਰੀ ਦਾਤਿਆ ਤੇਰੀ ਦੁਨੀਆ ਤੇ
    ਵੀਰ ਸੱਚੀ ਰੂਹ ਦਾ ਮਾਲਕ ਪਾਲ ਵੀਰ ਖੁਸ਼ ਰਹੇ ਵੀਰ
    ਨੋਜਵਾਨ ਪੀੜੀ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਅਪੀਲ ਕੀਤੀ ਜਾਵੇ ਪਾਲ ਵੀਰ ਜੀ

  • @davindersinhdavinder4666
    @davindersinhdavinder4666 Před rokem +22

    ਇਸ ਪੂਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ

  • @gursidhu895
    @gursidhu895 Před rokem +2

    ਪੰਜਾਬ ਪਲਿਸ ਵਾਲਿਓ ਦੇਖ ਲਵੋ ਇਸ ਵੀਰ ਨੇ ਵੀ ਕਿਸੇ ਗਰੀਬ ਨਾਲ ਧੱਕਾ ਕੀਤਾ ਹੋਊ ਤਾਂ ਗੁਰੂ ਮਾਹਰਾਜ ਨੇ ਏਨੀ ਵੱਡੀ ਸਜਾ ਦਿੱਤੀ ਏ, ਸਮਜ ਜਾਓ ਕਿਸੇ ਵੱਲ ਵੇਖ ਕੇ ਨਹੀਂ ਤਾਂ ਮਾਹਰਾਜ ਦਾ ਧੱਕਾ ਲੱਗਾ ਲੋਟ ਨੀ ਆਉਂਦਾ ਮਾਹਰਾਜ ਡਾਂਗ ਨ੍ਹੀ ਮਾਰਦੇ ਮੱਤ ਹੀ ਮਾਰਦੇ ਆ ਗੁਰੂ ਸਾਬ ਵਾਹੇਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਪਾਲ ਵੀਰੇ ਨੂੰ ਜਿਨ੍ਹਾਂ ਦੇ ਦਿਲ ਵਿੱਚ ਸੱਚਾ ਰੱਬ ਵੱਸਦਾ ਏ ਪਰਮਾਤਮਾ ਸਰਬੱਤ ਦਾ ਭਲਾ ਕਰੇ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ransinghjanga5023
    @ransinghjanga5023 Před rokem +4

    वेरी गुड यही सच्ची इंसानियत है बगैर जाति धर्म देखे बिना मदद करते हां वेरी वेरी नाइस

  • @tencomplustwo
    @tencomplustwo Před rokem +10

    ਵਾਹਿਗੁਰੂ ਸਾਹਿਬ ਜੀਓ ਆਪ ਜੀ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ

  • @sultaansandhu3650
    @sultaansandhu3650 Před rokem +9

    Punjab police nu ta main v pasand ni karda but insaniyat de nate shda faraz y waheguru ji veer nu jaldi thik kar den 🙏 I salute u bai satpal ji waheguru ji thonu chad di kla vich rakhn 🙏🙏🙏🙏

    • @samersarao1525
      @samersarao1525 Před rokem

      Bhai harr punjab police walla mada ni hunda.. plz kirpa karr k saria nu putha na bollo

  • @harmanaulakh6153
    @harmanaulakh6153 Před rokem +23

    ਓਏ ਪੁਲਿਸ ਵਾਲਿਓ ਨਾਂ ਰਿਸ਼ਵਤ ਲਿਆ ਕਰੋ ਨਾਂ ਨਿਰਦੋਸ਼ਾ ਤੇ ਝੂਠੇ ਪਰਚੇ ਪਾਇਆ ਕਰੋ ਆ ਵੇਖਲੋ ਵਾਹਿਗੁਰੂ ਜੀ ਦੀ ਮਾਰ ਪਰ ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਵੀਰ ਠੀਕ ਹੋਜੇ

  • @charanjitsingh4388
    @charanjitsingh4388 Před rokem +14

    ਵਾਹਿਗੁਰੂ ਜੀ ਮੇਹਰ ਕਰੋ ਜੀ। ਸਾਰਿਆਂ ਨੂੰ ਚੜ੍ਹਦੀਕਲਾ ਬਖਸ਼ੋ ਜੀ।

    • @kawaldhillon7907
      @kawaldhillon7907 Před rokem

      ਜਸਵੰਤ ਸਿੰਘ ਜੀ ਤੇ mahar ਕਰਨ

  • @lalisidhu8108
    @lalisidhu8108 Před rokem +7

    ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ

  • @SandeepSingh-gl7dt
    @SandeepSingh-gl7dt Před 6 měsíci +1

    ਵਾਹਿਗੁਰੂ ਜੀ ਮੇਰੇ ਵੀਰ ਪਾਲ ਸਿੰਘ ਜੀ ਨੂੰ ਲੰਮੀਆ ਉਮਰਾ ਕਰੀ

  • @ManmeetSandhu-Music
    @ManmeetSandhu-Music Před rokem +10

    ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏❤

  • @Beautifu837
    @Beautifu837 Před rokem +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @bbhbv2358
    @bbhbv2358 Před rokem +4

    Love you panjab ❣️💖🌺🌼 God bless you all team 😇

  • @SandeepSingh-fk2rx
    @SandeepSingh-fk2rx Před rokem +5

    ਵਾਹਿਗੁਰੂ ਜੀ ਮੇਹਰ ਕਰਨ 🙏

  • @user-ek7py1hb3p
    @user-ek7py1hb3p Před 3 měsíci +1

    ਪਾਲ ਵੀਰ ਮੇਰਾ ਅੱਗੇ ਪਿੱਛੇ ਕੋੲਈ ਨਹੀ ਹੈਗਾ ਪਰ ਮੈ ਤੁਹਾਡੇ ਨਾਲ ਏ ਸੇਵਾ ਕਰਨੀ ਚਹੁੰਦਾ ਹਾ ਹਰ ਥਾਂ ਜਾਵਾਗਾ ਇਕ ਦਿਨ ਮੈ ਜਰੂਰ ਆਵਾਗਾ ਜੇ ਤੁਸੀ ਸਵੀਕਾਰ ਕਰੋਗੇ ਠੀਕ ਨਹੀ ਤਾ ਸਾਡਾ ਵਾਹਿਗੁਰੂ ਰਾਖਾ ਪਰ ਬਾਬਾ ਜੀ ਮੈ ਰੱਖਣੇ ਠੋਕਕੇ ਈ ਆ ਮੈ ਉਹਨਾ ਦਾ ਬੰਦਾ ਚੁੱਕ ਕੇ ਲੈ ਆਊਣਾ ਮੈ ਕਹਿਣਾ ਕਰ ਸੇਵਾ ਇਸ ਸੰਸਸਥਾ ਵਿਚ ਤੈਨੂੰ ਪਤਾ ਲੱਗੇ ਗੁਲਾਮੀ ਦਾ ਬਾਬਾ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ

  • @user-ek7py1hb3p
    @user-ek7py1hb3p Před 3 měsíci +1

    ਬਾਕੀ ਬਾਬਾ ਜੀ ਕਿਸਨੇ ਕਿਥੇ ਪਾਪ ਕੀਤੇ ਏ ਤਾ ਵਾਹਿਗੁਰੂ ਜਾਣਦਾ ਪਰ ਅਸੀ ਇਸ ਵੀਰ ਦਾ ਭਲਾ ਮੰਗਦੇ ਆ ਕੇ ਵਾਹਿਗੁਰੁ ਇਸ ਨੂੰ ਬਿਲਕੁਲ ਠੀਕ ਕਰਦੇ ਪਰ ਏ ਹਰ ਸਰਕਾਰੀ ਨੋਕਰੀ ਵਾਲੇ ਨੂੰ ਸਬਕ ਏ ਕੇ ਵੀਰ ਜਰਾ ਧਿਆਨ ਨਾਲ ਕੁਝ ਵੀ ਹੋ ਸਕਦਾ ਬਾਬਾ ਜੀ ਤੁਹਾਨੂੰ ਵਾਹਿਗੁਰੂ ਲੰਬੀ ਉਮਰ ਬਖਸੇ ਸਾਡੀ ਵੀ ਤੈਨੂੰ ਲੱਗਜੇ

  • @mirze_wala4419
    @mirze_wala4419 Před rokem +1

    waheguru ji ina veera jaldi thik krn sade sohne veer pal nu himt

  • @dilwale806
    @dilwale806 Před rokem +3

    Inshallah Dua karenge bhai theek ho jaega Ham form 🇵🇰 Pakistan se Hain

  • @Gurwindervlogs
    @Gurwindervlogs Před rokem +3

    ਵਾਹਿਗੁਰੂ ਭਲੀ ਕਰੇ ਜਸਵੰਤ ਸਿੰਘ ਬਾਈ ਤੇ

  • @gauravkashyap5133
    @gauravkashyap5133 Před rokem +5

    Waheguru ji ka khalsa waheguru ji ki fateh 🙏🙏 waheguru mehr kre

  • @pawartailor120
    @pawartailor120 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏🙏🙏🙏🙏🙏

  • @SukhjiderDhaliwal
    @SukhjiderDhaliwal Před 4 měsíci

    Satpal Khalsa ji Veri good Waheguru Waheguru Waheguru Waheguru

  • @kulveerkaur1936
    @kulveerkaur1936 Před rokem +3

    Waheguru g meher krio sb te 🙌🙌🙌🙌🙏🙏🙏

  • @jassghotra8991
    @jassghotra8991 Před rokem +5

    waheguru ji mehar karan jldi jldi veer thik howe te aapne ghare mud k vapis awe te oh moment dakh k bhut khushi howegi ♥️🙏

  • @ekamjottakhar6357
    @ekamjottakhar6357 Před rokem +1

    Paal veer ji tusi bhott vadiya kam kr rye o tusi mer sohne veer ji o waheguru ji twanu lambiya umra bakshe 🙏🙏🙏🙏

  • @kaurmanjeet7363
    @kaurmanjeet7363 Před rokem +2

    waheguru ji 🙏

  • @raipuriabrothers8888
    @raipuriabrothers8888 Před rokem +3

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @AMANDEEPKAUR-fw4yl
    @AMANDEEPKAUR-fw4yl Před rokem +1

    Waheguru ji maher karo god bless you veer ji 🙏🏻🙏🏻

  • @ajitsingh7679
    @ajitsingh7679 Před rokem +35

    I don't like Punjab police ਪਰ ਫੈਰ ਵੀ ਅਰਦਾਸ ਹੈ ਕਿ ਵਾਹਿਗੁਰੂ ਜੀ ਮਿਹਰ ਕਰਨ ਇਸ ਪੁਲਿਸ ਵਾਲੇ ਤੇ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

    • @farhanrajpoot782
      @farhanrajpoot782 Před rokem +2

      Veer g asi pakistan 🇵🇰 Lahore to a love u pakistan 🇵🇰 Punjab tay India Punjab Sanja a good work veer g mashallah

    • @navivarma3288
      @navivarma3288 Před rokem +3

      Veer tu kr k dakh 24 hour duty fr lgo pata tanu ame bole jana tu

    • @Karanvirk09
      @Karanvirk09 Před rokem

      He is not Punjab police anymore he is a sick person people like you have so much hatred inside why you wrote you don’t like Punjab police ethe likhan di ki lod c we don’t care what you think and your opinion just write prayers for him 🙏

    • @user-ok6sm1tz1p
      @user-ok6sm1tz1p Před rokem

      Oye pra sareya rb ਦੇ bnde aa ee ਤਾਂ hlaat bnaunde aa

    • @ashokg571
      @ashokg571 Před rokem

      ​@@farhanrajpoot782 q

  • @JatinderSingh-on2br
    @JatinderSingh-on2br Před rokem +2

    Waheguru ji 🙏🙏🙏🙏🙏

  • @gurajaibsighgurajaibsingh3974

    Waheguru ji waheguru ji waheguru ji waheguru ji

  • @SukhjiderDhaliwal
    @SukhjiderDhaliwal Před 4 měsíci

    Waheguru Waheguru Ji Waheguru Waheguru Ji Pal Khalsa ji Veri good

  • @hdhxccf1851
    @hdhxccf1851 Před rokem +1

    Wahe guru je mehar kare ga es veer te

  • @RavinderSingh-zw7nm
    @RavinderSingh-zw7nm Před rokem +1

    Waheguru ji isnu bhut jaldi recover kro ji...changga mara waqat chlda rhndda.... jaswant vir.bhut jaldi theek hoju

  • @bediaman727
    @bediaman727 Před rokem +2

    Waheguru g Mehar karna veer g ta 🙏🙏

  • @HardeepSingh-zx2pw
    @HardeepSingh-zx2pw Před rokem +2

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @MuhammadArshad-uo6me
    @MuhammadArshad-uo6me Před rokem

    محبت اور مثبت رویوں کے متلاشی
    پریشانی لینے واے مریض

  • @bhupinder846
    @bhupinder846 Před rokem +4

    ਵਾਹਿਗੁਰੂ ਭਲੀ ਕਰੇ ਵੀਰੇ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ

  • @sidhumoosewala9796
    @sidhumoosewala9796 Před rokem +3

    Waheguru Ji waheguru ji 🙏🙏🙏🙏🙏🙏🙏🙏🙏

  • @channel12929
    @channel12929 Před rokem +1

    بڑے افسوس کی بات ہے
    گھر دوبارہ بن جاتے ہیں لیکن انسانیت کو بچائیں اور انسانیت کو بنائیں۔
    آپ ماں جی کے بیٹے کو ڈاکٹر صاحب کے پاس لیکر جائیں۔شکریہ

  • @shaguftayaseen1606
    @shaguftayaseen1606 Před rokem

    Sikh brother aap bohat asha kaam kar rahy ho.mai aap ki har episode dakhti hoo.punjabi Christian woman Lahore. I am also disable woman at the age of 44.

  • @MANREET702
    @MANREET702 Před rokem +3

    *ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰਨ*

  • @parasdhillon1642
    @parasdhillon1642 Před rokem +1

    ਜਿਉਂਦੇ ਰਹੋ ਭਾਈ ਪਾਲ ਸਿੰਘ ਜੀ

  • @jagmohasingh3520
    @jagmohasingh3520 Před rokem

    Jaswant veer ji no waheguru ji jaldi theek kar de Nanak Naam Chaddi Kala Tere pane sabka Bhala waheguru ji

  • @vijaykumars4503
    @vijaykumars4503 Před rokem +2

    WaheGuru ji ka Khalsa waheguru ji ki Fateh 🙏

  • @ganibaaz
    @ganibaaz Před rokem +1

    rab thuda warga loga nu hamasha amar rakhya 🙏🙏

  • @DalipKumar-ov8oj
    @DalipKumar-ov8oj Před rokem +1

    Waheguru Mehar Karo ji

  • @manisidhu8038
    @manisidhu8038 Před rokem

    Whaguru ji veer nu jaldi thick Kern Jo apne ma bap nu hasda basta polic dee job kre mere balo a tano mano whaguru age ardas a

  • @honeysandhu4296
    @honeysandhu4296 Před rokem +1

    Waheguru ji mehar karan veer nu thik karan

  • @kulwinderkaur3771
    @kulwinderkaur3771 Před rokem +5

    Waheguru ji ka khalsa waheguru ji ki fateh 🙏🙇‍♀️🙏🙏🙇‍♀️🙏🙇‍♀️

  • @satwantsingh6863
    @satwantsingh6863 Před rokem

    ਦਾਤਾ ਭਲੀ ਕਰੇ

  • @saboorali6501
    @saboorali6501 Před rokem +2

    I am from Pakistan,,, veer g bht Acha mission hai apka…. May you be blessed and successful

  • @Choudhary.94
    @Choudhary.94 Před rokem +1

    धन्य हैं ओ माता जिन्हे इस रब वरगै पुत्त नू जन्म दिता , वेखो वीर दा सेवा,भा स्लूट ह वीरजी

  • @sekhoaagya9155
    @sekhoaagya9155 Před rokem +4

    Waheguru ji

  • @anmolbasra426
    @anmolbasra426 Před rokem +3

    Waheguru ji mehar krn ji 🙏

  • @NareshKumar-qe1zc
    @NareshKumar-qe1zc Před rokem

    Baba ji Rab is bir nu thik kar debe.
    Baba ji app ji bahut bhle bala karam kar rehe ho ji Rab app ji nu hor Himmat deve ji.

  • @jagseersingh4028
    @jagseersingh4028 Před rokem +3

    Waheguru g mehar karo g

  • @hardeepdhilon3278
    @hardeepdhilon3278 Před rokem +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @rajjoshah1846
    @rajjoshah1846 Před rokem

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🙏🙏🌹👏👏🌹🤲🤲🕋🌹👍👍👍

  • @Gurwindervlogs
    @Gurwindervlogs Před rokem +2

    ਵਾਹਿਗੁਰੂ ਮੇਹਰ ਕਰਨ ਸਾਰਿਆਂ ਤੇ

  • @SUKHMAN_GAMING_YT6700
    @SUKHMAN_GAMING_YT6700 Před rokem +2

    ਵਾਹਿਗੁਰੂ ਜੀ ਮੇਹਰ ਕਰਨ

  • @amandeepsingh-yk4nt
    @amandeepsingh-yk4nt Před rokem +2

    ਵਹਿਗੁਰੂ ਜੀ ਮਿਹਰ ਕਰੋ

  • @abtarsingh2282
    @abtarsingh2282 Před rokem +1

    Waheguru aap ji te apna hamesha mehar bharya hath rakhan

  • @sukhjitsingh2198
    @sukhjitsingh2198 Před rokem

    ਪਾਲ ਵੀਰ ਰੱਬ ਰੂਪ ਵਹਿਗੁਰੂ ਜੀ ਸਭ ਦਾ ਭਲਾ ਕਰਨ ਜੀ

  • @naveenword
    @naveenword Před rokem

    प्रमआत्मा कि कृपया आप पर बनी रहे ।
    वाहेगुरु ।
    हरिॐ

  • @billabrarbrara1789
    @billabrarbrara1789 Před rokem

    Vichari bebe ji nu kini aas hai pal kharoud bai di v mera putt thk hoju 😊

  • @sewakbrar8987
    @sewakbrar8987 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @fiazahmed2170
    @fiazahmed2170 Před rokem +1

    Very good job sir g God bless you 🙏

  • @tawanna7323
    @tawanna7323 Před rokem +1

    God bless you and your team.🙏🙏🙏

  • @shinderkour97
    @shinderkour97 Před rokem +2

    Waheguru ji Mehar Karo 🙏🙏🙏🙏🙏

  • @iftikharnawaz66
    @iftikharnawaz66 Před rokem

    Bohat acha parogarm ha bhai main Pakistan se dekhta hun

  • @user-he4jj5qz2j
    @user-he4jj5qz2j Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Khawarziaabbas
    @Khawarziaabbas Před rokem

    Sardar g ap bohat Acha kam kar rahay ho.

  • @BalkarSingh-jz1du
    @BalkarSingh-jz1du Před rokem

    Waheguru ji mehr krn gye ji ena te

  • @laddiguru7668
    @laddiguru7668 Před rokem +9

    Wheghuru a pind de ਸਗੰਤ ਵਿਚ ਬੀ ਰੱਬ ਵੱਸਦਾ ਦੇਖੋ ਲੋਕ ਕਿੰਨਾ ਪਿਆਰ ਕਰਦੇ ਨੇ ਇਕ ਦੂਜੇ ਨੂੰ

  • @akshya6091
    @akshya6091 Před rokem

    Wahaguru is Bahi ko jarur police ma barti Kara ta apna Garh ko basai

  • @tarsemlal3847
    @tarsemlal3847 Před rokem

    Very nice👍👍👍 aap logon k liye Bhagwan ho bhai guru ka khalsa bhai guru ki fate 🙏🙏🙏🙏

  • @kgill1365
    @kgill1365 Před rokem

    Wahe gura ji pal kharoud best

  • @4Gpigeonandaseelpoint829

    Allah apki hifazat kare humesha 🤲 or Sahat de Ameen 🤲

  • @happymaan7717
    @happymaan7717 Před rokem +2

    ਵਾਹਿਗੁਰੂ ਜੀ🙏🙏

  • @AbdulMajeed-wb9zj
    @AbdulMajeed-wb9zj Před rokem

    Bhai you’re doing great job god bless you abdul majeed from New York usa

  • @Deephdstudio2626
    @Deephdstudio2626 Před rokem

    ਵਾਹਿਗੁਰੂ ਜੀ ਮੇਹਰ ਕਰਨਾ ਏਸ ਵੀਰ ਤੇ

  • @ginder____sangrur3793

    Waheguru mehar kre SBB te g

  • @KuldeepChauhan786
    @KuldeepChauhan786 Před rokem

    Waheguru Mehar kari Malka

  • @fiazahmed2170
    @fiazahmed2170 Před rokem +1

    You are great man Sir g 🙏

  • @mafiavillagevlogs9091

    امیزنگ محاورات خوبصورت

  • @championgamemap6485
    @championgamemap6485 Před rokem +1

    ਵਾਹਿਗੁਰੂ ਜੀ ਮੇਹਰ ਕਰੇ

  • @jyotidhaliwal579
    @jyotidhaliwal579 Před rokem +2

    Waheguru ji Waheguru ji Waheguru ji Waheguru ji Waheguru ji Waheguru ji

  • @EveryDaySpecia
    @EveryDaySpecia Před rokem +2

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @bhupinder846
    @bhupinder846 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ

  • @RajKumar-to8dt
    @RajKumar-to8dt Před 6 měsíci

    God bless you pal veer ji

  • @RajuShah-zr3om
    @RajuShah-zr3om Před 6 měsíci

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @SPLENDOR817
    @SPLENDOR817 Před rokem +1

    Waheguru ji mehar kare veer taa

  • @rekhasaini56
    @rekhasaini56 Před rokem +1

    Waheguru ji waheguru ji Meher karn

  • @RKashif786
    @RKashif786 Před rokem

    I'm Pakistan 🇵🇰 Allah Pak sub par Khair kare aameen

  • @sultaansandhu3650
    @sultaansandhu3650 Před rokem

    Main notice kita kina v disturb hove koi satpal bai da face dekh k sant ho janda ahni kirpa bai satpal te waheguru ji di ❤🙏