Video není dostupné.
Omlouváme se.

ਪਿਤਾ ਸੂਬੇਦਾਰ ਦੀਆ 3 ਧੀਆਂ 1 ਪੁੱਤ ਕੱਟ ਰਹੇ ਸੀ ਨਰਕਭਰੀ ਜਿੰਦਗੀ ॥ ਨਾਨਕਾ ਪਰਿਵਾਰ ਵੀ ਇਸ ਬਿਮਾਰੀ ਤੋ ਪੀੜਤ..॥

Sdílet
Vložit
  • čas přidán 12. 07. 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    CZcams: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

Komentáře • 150

  • @palkharoud6004
    @palkharoud6004  Před měsícem +18

    APNA FARZ SEWA SOCIETY VILL LACHKANI PATIALA M: 9408000085, 7307000085

    • @balkarsingh-nn5le
      @balkarsingh-nn5le Před měsícem +8

      ਵਾਹਿਗੁਰੂ ਜੀ 🙏🙏

    • @talash9773
      @talash9773 Před 29 dny

      Bhai mask n glufs pehen k Jaya Karo please

    • @VarinderHaryanvi
      @VarinderHaryanvi Před 28 dny +1

      Please use the health and safety team with yourself your safety is more important while working doing a great job brother unbelievable ❤ parmatma apko taraki de 🫡

  • @jaswindersingh6410
    @jaswindersingh6410 Před měsícem +17

    ਬਾਈ ਜੀ ,ਕਿਰਪਾ ਕਰਕੇ ਤੁਸੀ gloves ਜਰੂਰ ਪਾਕੇ ਰੱਖਿਆ ਕਰੋ!ਤੁਹਾਡੇ ਨਾਲ ਸੈਂਕੜੇ ਦੀਨ,ਦੁਖੀਆਂ ਮਰੀਜਾਂ ਦੀ ਜਿੰਦਗੀ ਜੁੜੀ ਹੋਈ ਹੈ,ਇਸ ਲਈ ਸਭ ਤੋਂ ਪਹਿਲਾਂ ਤੁਹਾਡੀ ਸਰੀਰਕ ਤੰਦਰੁਸਤੀ ਬਹੁਤ ਜਰੂਰੀ ਹੈ ਜੀ!🙏❤

    • @rubinamehra5727
      @rubinamehra5727 Před měsícem +1

      100% right bcz his safrty is important than others❤

  • @amarjitkaur3694
    @amarjitkaur3694 Před měsícem +7

    ਪੰਜਾਬ ਦੇ ਸੇਰ ਪੁਤ ੲਇਹ ਹਨ ਸਤਪਾਲ ਸਿੰਘ ਲੰਬੀ ਉਮਰ ਹੋਵੇ ਬਚੀਅਆ ਰਾਜੀ ਖੁਸੀ ਰਹਿਣ

  • @Deepdholan07
    @Deepdholan07 Před 19 dny +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਨ ਤੇ ਸੇਵਾ ਸੰਭਾਲ ਕਰਦੇ ਰਹਿਣ ❤❤❤❤❤❤❤❤❤❤
    ਵਾਹਿਗੁਰੂ ਜੀ

  • @sultansingh7138
    @sultansingh7138 Před 19 dny +1

    ਪਾਲ ਸਿੰਘ ਖਾਲਸ਼ਾ ਸੀ ਤੁਹਾਡੇ ਸਾਰੇ ਸਟਾਪ ਮੈਬਰਾਂ ਤੇ ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ 🙏

  • @satpalsingh369
    @satpalsingh369 Před měsícem +2

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਅੱਜ ਦੇ ਲੁਟ ਖਸੁਟ ਦੇ ਸਮੇਂ ਮਨੁੱਖਾਂ ਦੇ ਜਖਮਾਂ ਪਰ ਵਿਰਲਾ ਹੀ ਕੋਈ ਹੋਵੇਗਾ ਕਿ ਇਨ੍ਹਾਂ ਮਾੜੇ ਹਾਲਾਤ ਵਿਚ ਵੀ ਮਨੁੱਖਾਂ ਦੀ ਸਾਰ ਸੰਭਾਲ ਕਰਨ ਲਈ ਤਿਆਰ ਹੋਵੇ।
    ਇਹ ਬਹੁਤ ਵੱਡੀ ਸੇਵਾ ਹੈ।
    ਵਾਹਿਗੁਰੂ ਜੀ ਆਪ ਪਾਲ ਜੀ ਉਪਰ ਹੋਰ ਵੀ ਕਿਰਪਾ ਭਰਿਆ ਹੱਥ ਰਖਣ ਜੀ ।
    🙏❤️🙏❤️🙏❤️🙏

  • @singhdhaliwal6483
    @singhdhaliwal6483 Před měsícem +3

    ਧੰਨ ਆ ਇਹ ਗੁਆਂਢਣ ਮਾਤਾ ਵੀ ਜਿਹੜੀ ਸਾਂਭ ਸੰਭਾਲ ਕਰਦੀ ਰਹੀ ਨਾਲ ਪਾਲ ਵੀਰ ਤੇ ਟੀਮ ਦਾ ਵੀ

    • @ਲਵਜੋਤ_ਗਿੱਲ
      @ਲਵਜੋਤ_ਗਿੱਲ Před 29 dny

      ਸਹੀ ਗੱਲ ਆ ਵੀਰੇ ਸੋਡੀ ਅੱਜ ਕੱਲ ਤਾਂ ਇੱਕ ਟਿੱਡੋਂ ਜੰਮੇ ਨਹੀਂ ਨਾਲ ਖੜਦੇ ਪਰ ਇਸ ਮਾਤਾ ਜੀ ਨੇ ਇੱਕ ਗੁਵਾਂਢੀ ਅਤੇ ਇਨਸਾਨੀਅਤ ਵਾਲਾ ਫਰਜ਼ ਨਿਭਾ ਰਹੇ ਹੰਨ , ਵਾਹਿਗੁਰੂ ਮਾਤਾ ਜੀ ਦੀ ਉਮਰ ਵੱਡੀ ਕਰੇ ਚੜ੍ਹਦੀ ਕਲਾਂ ਵਿੱਚ ਰਹਿਣ ਹਮੇਸ਼ਾ ਇਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਆ ਹੱਥ ਜੋੜਕੇ👏🙏 ਵਾਹਿਗੁਰੂ ਜੀ ਦਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ

  • @BalkarSingh-dc1oq
    @BalkarSingh-dc1oq Před 25 dny +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @paramjitkaur9844
    @paramjitkaur9844 Před měsícem +3

    ਸਤਪਾਲ ਪਾਜੀ ਤੁਸੀ ਗਲਬ ਤੇ ਮਾਸਕ ਜਰੁਰ ਪਾਇਆ ਕਰੋ

  • @life-e-zindgi317
    @life-e-zindgi317 Před měsícem +2

    ਵੀਰ ਧਨ ਆ ਤੂੰ ਧੰਨ ਤੇਰੀ ਸੇਵਾ 🙏🙏🙏🙏wmk

  • @LaliSidhu-lj4xc
    @LaliSidhu-lj4xc Před měsícem +1

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ

  • @DarshanSingh-qq9gh
    @DarshanSingh-qq9gh Před měsícem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਸਿੰਘ ਵੀਰ ਜੀ 🙏

  • @GurmeetSingh-ei7jb
    @GurmeetSingh-ei7jb Před měsícem +1

    ਮਾਨਸਿਕ ਪਰੇਸ਼ਾਨੀ ਦਾ ਇਕ ਕਾਰਨ ਸਾਡਾ ਸਮਾਜ ਵੀ ਹੈ, ਜਦ ਇਨਸਾਨ ਨੂੰ ਸਮਾਜਿਕ ਵਰਤਾਰੇ (ਚੰਗੇ) ਦੀ ਜਰੂਰਤ ਹੁੰਦੀ ਐ ਓਸ ਵਕਤ ਇਹੀ ਸਮਾਜ ਦੂਰ ਹੁੰਦਾ ਐ,
    ਪਰ ਜਦ ਇਨਸਾਨ ਮਾਨਸਿਕ ,ਆਰਥਿਕ ਤੇ ਸਰੀਰਕ ਤੌਰ ਤੇ ਕਮਜੋਰ ਹੋ ਜਾਂਦਾ ਐ,ਫਿਰ ਇਹੀ ਸਮਾਜ ਬੜੀ ਹਮਦਰਦੀ ਦਿਖਾਉਂਦਾ ਹੈ,
    ਸਮਾਜ ਚ ਤੁਹਾਡੇ ਵਰਗੇ ਚੰਗੇ ਇਨਸਾਨ ਵੀ ਨੇ ਇਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ
    ਧੰਨਵਾਦ ਜੀ।

  • @surindergill9090
    @surindergill9090 Před měsícem +2

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @sahilpreetsingh7792
    @sahilpreetsingh7792 Před 9 dny

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਜਦੋਂ ਵੀ ਕਿਸੇ ਮਰੀਜ਼ ਨੂੰ ਲੈਣ ਜਾਂਦੇ ਓ ਤਾਂ ਕਿਰਪਾ ਕਰਕੇ ਤੁਸੀਂ ਗਲਾਬਜ ਤੇ ਮਾਸਕ ਲਾਇਆ ਕਰੋ ਆਪਣੇ ਘਰ ਬਹੁਤ ਛੋਟੀਆਂ ਬੱਚੀਆਂ ਨੇਂ ਕਿਰਪਾ ਕਰਕੇ ਸੇਫਟੀ ਰੱਖਿਆ ਕਰੋ ਵਹਿਗੁਰੂ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @Gurleenkaur-jd7gi
    @Gurleenkaur-jd7gi Před 22 dny +2

    Waheguru ji

  • @stephenphillips3842
    @stephenphillips3842 Před měsícem +1

    It is good to see that the two elderly people are in good care now. May God bless the society and all the people involved in the rescue for the vulnerable.

  • @mazhariqbalislamicvideos4828
    @mazhariqbalislamicvideos4828 Před měsícem +1

    Ap Sab dukhi insanyet ki khidmat kar ke bohat bohat hi umda aur khoobsurat kam kar Rahe han

  • @rattandhaliwal
    @rattandhaliwal Před měsícem

    ਵਾਹਿਗੁਰੂ ਜੀ ਪਾਲ ਵੀਰ ਤੇ ਸਾਰੇ ਸਹਾਇਤਾ ਕਰਨ ਵਾਲਿਆਂ ਨੂੰ ਲੰਮੀ ਆਯੂ ਬਖਸ਼ੇ।

  • @pinnupinnu7641
    @pinnupinnu7641 Před měsícem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @bindhikharoud7034
    @bindhikharoud7034 Před měsícem

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਪਾਲ ਵੀਰ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ👍👍

  • @user-kt6yb1st6j
    @user-kt6yb1st6j Před měsícem

    Waheguru ji waheguru ji waheguru ji

  • @blackrecordsstatus
    @blackrecordsstatus Před dnem

    Waheguru Ji ❤❤

  • @user-mi5uu9hn2h
    @user-mi5uu9hn2h Před měsícem +1

    Baba Nanak ji Mehar krn 🙏

  • @manpreetthind986
    @manpreetthind986 Před měsícem

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji

  • @JaswinderSingh-lq6zj
    @JaswinderSingh-lq6zj Před měsícem +1

    Waheguru ji Mehar kario iss parvar te ji 🙏

  • @charanjivchan5266
    @charanjivchan5266 Před měsícem

    Satnam waheguru ji

  • @MalkeetKaur-dj7lo
    @MalkeetKaur-dj7lo Před měsícem

    Waheguru ji waheguru ji 🙏🙏

  • @handeepkhattra7051
    @handeepkhattra7051 Před měsícem

    Waheguru ji 🙏 Good Job 👍
    Kharroud Saab is Great Man 🙏

  • @mohinderbhumbla1334
    @mohinderbhumbla1334 Před měsícem

    Waheguru bless Pal Khroud.Ameen

  • @rajkaur6341
    @rajkaur6341 Před měsícem

    Waheguru ji meher rakhi 🙏🏻

  • @dewarkanath2853
    @dewarkanath2853 Před měsícem +2

    Try allot family pension to his divorced daughter of ex service.

  • @LuckyChoudhary-df2et
    @LuckyChoudhary-df2et Před měsícem

    Waheguru ji mhar kri ❤

  • @gurjindersingh9212
    @gurjindersingh9212 Před 24 dny

    ਵਾਹਿਗੁਰੂ ਜੀ

  • @Xyz-k6f
    @Xyz-k6f Před měsícem

    Waheguru ji mehar karn g

  • @Parwinder1122
    @Parwinder1122 Před měsícem

    ਵਾਹਿਗੁਰੂ ਜੀ 🙏🙏

  • @subashchechi1178
    @subashchechi1178 Před měsícem

    Wahaguru ji 🙏

  • @singga5679
    @singga5679 Před měsícem

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @bhushan_lal_vlog
    @bhushan_lal_vlog Před měsícem

    Waheguru Ji 🙏🙏

  • @MalkeetKaur-dj7lo
    @MalkeetKaur-dj7lo Před měsícem

    Thodi lami Umar bhaksy waheguru ji pal verr ji🙏🙏

  • @amandeepkaurdhillon4971
    @amandeepkaurdhillon4971 Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ 🙏

  • @SandeepKaur-ju4du
    @SandeepKaur-ju4du Před měsícem

    Waheguru ji 🙏

  • @alamjitnirmaan4964
    @alamjitnirmaan4964 Před měsícem

    Waheguru g🙏

  • @bindijhajj7546
    @bindijhajj7546 Před měsícem

    Wehaguru ji waheguru ji waheguru ji waheguru ji waheguru ji waheguru ji

  • @rupinderpalsingh369
    @rupinderpalsingh369 Před měsícem

    Great 👍 sewa Pal kharod ji

  • @sbrar2003
    @sbrar2003 Před měsícem

    Waheguru ji mehar karn sister ji ta and brother ji ta 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @user-ws6di9xv7q
    @user-ws6di9xv7q Před měsícem

    Waheguru waheguru 🙏🏻🙏🏻

  • @hiteshu41
    @hiteshu41 Před měsícem

    🙏 Wahiguru ji ki Khalsa, Wahiguru ji ki fathey 🙏

  • @SunilKumar-lu4ou
    @SunilKumar-lu4ou Před měsícem

    Good working

  • @RanjeetSandhu-ne4wr
    @RanjeetSandhu-ne4wr Před měsícem

    ਵਾਹਿਗੁਰੂ

  • @BarinderkaurHundal
    @BarinderkaurHundal Před měsícem

    ਵਾਹਿਗੂਰੁ ਜੀ ਤੰਦਰੁਸਤੀ ਬਖਸੇ🙏🏿🙏🏿

  • @avtarbrar4939
    @avtarbrar4939 Před měsícem

    Waheguru ji mehar karn bapu ji ta and sister ji ta🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhjitsingh2198
    @sukhjitsingh2198 Před měsícem

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @user-mw1wl6hg9i
    @user-mw1wl6hg9i Před měsícem

    Wehagu ji kirpa karo ji

  • @SandeepKumar-px5nn
    @SandeepKumar-px5nn Před měsícem

    Pal bai rab rupi insan a ji love you brother ❤

  • @ParamjitKaur-dl1zd
    @ParamjitKaur-dl1zd Před měsícem

    , ਧਨਵਾਦ ਵੀਰ ਜੀ

  • @user-gb5nn4pp7v
    @user-gb5nn4pp7v Před měsícem

    Waheguru.jee

  • @malkiatsingh6466
    @malkiatsingh6466 Před 23 dny

    Pal ver sasri akal

  • @beanthehar6003
    @beanthehar6003 Před měsícem +1

    🙏🙏🙏🙏🙏

  • @jaloursingh3758
    @jaloursingh3758 Před měsícem

    Waheguru ji miher kro gi

  • @tarsemmannp5499
    @tarsemmannp5499 Před měsícem

    🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤waheguru ji 🙏 mehar kri sab te 🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉

  • @NirmalSingh-by3dp
    @NirmalSingh-by3dp Před měsícem

    Wahegururu ji

  • @jessiahuja1487
    @jessiahuja1487 Před měsícem

    Godbless bro 🙏🙏🙏🙏

  • @jinderpreet7621
    @jinderpreet7621 Před měsícem

    Veer ji ena ne thade peyar nal bot jaldi theek ho janha,bhanh ta lgde ni k ena nu koi nuks a,sara kuj pta,a peyar de bhukhey a,waheguru ji sab te Mehar Karo ji

  • @SinghJasbir-ez4pi
    @SinghJasbir-ez4pi Před měsícem

    Nice

  • @daljeetsingh5022
    @daljeetsingh5022 Před měsícem

    Pal veer ssa🎉🙏

  • @gurbazsinghaulakh6078
    @gurbazsinghaulakh6078 Před měsícem

    Wmk 🙏🙏

  • @SukhwinderSingh-wq5ip
    @SukhwinderSingh-wq5ip Před měsícem +1

    ਵਾਹਿਗੁਰੂ ਜੀ ❤

  • @baldevdhaliwal8865
    @baldevdhaliwal8865 Před měsícem

    May God bless you beta ji

  • @pammaparmjit3144
    @pammaparmjit3144 Před měsícem

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @gajjansinghhundal1811
    @gajjansinghhundal1811 Před měsícem

    Wahegur ji tuhada bhana ji

  • @HardeepSingh-tv3ne
    @HardeepSingh-tv3ne Před měsícem

    Waheguru ji Meher kro

  • @HardeepSingh-zx2pw
    @HardeepSingh-zx2pw Před měsícem

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @user-kt6yb1st6j
    @user-kt6yb1st6j Před měsícem

    Waheguru ji waheguru ji

  • @gurmailsingh4750
    @gurmailsingh4750 Před měsícem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @jagroopmaan2251
    @jagroopmaan2251 Před měsícem

    ਵਾਹਿਗੁਰੂ ਜੀ ਮੇਹਰ ਕਰਨ ਜੀ

  • @CHOBBER1122
    @CHOBBER1122 Před měsícem

    वाहेगुरु जी❤❤❤

  • @amantheanalyzer6845
    @amantheanalyzer6845 Před měsícem

    Waheguru ji ❤

  • @neelamdhiman687
    @neelamdhiman687 Před měsícem

    ਵਾਹਿਗੁਰੂ ਜੀ।

  • @user-tb5ns9go1c
    @user-tb5ns9go1c Před měsícem

    waheguru ji 🙏

  • @jaspalsangha1512
    @jaspalsangha1512 Před měsícem

    Great sewa

  • @jinderpreet7621
    @jinderpreet7621 Před měsícem

    Veer ji jad tusi kise kol jande o,taplz hathan te glubj jroor paaea karo,thadi sanu sab nu bot hi lorh a,waheguru ji thadi Wadi umar kare ji,charhdikla bakhso ji

  • @balkarsingh-nn5le
    @balkarsingh-nn5le Před měsícem

    ਵਾਹਿਗੁਰੂ ਜੀ ਮਿਹਰ ਕਰੋ 🙏🙏😢😢

  • @sukhdavsingh1947
    @sukhdavsingh1947 Před měsícem

    Waheguru mehar Karan

  • @ramandhindsa6172
    @ramandhindsa6172 Před měsícem

    Weheguru ji mehar karo

  • @PB-13-
    @PB-13- Před měsícem

    Waheguru ji mehar kro 🙏

  • @user-zy1yu8ls3y
    @user-zy1yu8ls3y Před měsícem

    🙏🏻

  • @priyasoni-fy6yp
    @priyasoni-fy6yp Před měsícem

    Waheguru ji 😢

  • @jasrajgill371
    @jasrajgill371 Před měsícem

    🙏🏻🙏🏻🙏🏻🙏🏻🙏🏻

  • @navdeepsingh2803
    @navdeepsingh2803 Před měsícem

    🙏🙏🙏

  • @sumanbhagat3723
    @sumanbhagat3723 Před měsícem

    Waheguru

  • @PartapSandhu-yg4ry
    @PartapSandhu-yg4ry Před měsícem

    ਵਹਿਗੁਰੂ

  • @ranjitkaur5934
    @ranjitkaur5934 Před měsícem

    Vaheguru

  • @BalwinderKaur-mf2hn
    @BalwinderKaur-mf2hn Před měsícem +1

    Please gloves pa k rekhya kroo gg 🙏😊

  • @AmritSingh-ks7iy
    @AmritSingh-ks7iy Před měsícem +1

    ਸੱਤਪਾਲ ਵੀਰ ਜੀ ਕੀ ਗੱਲ ਸਿਹਤ ਠੀਕ ਨਹੀਂ ਲੱਗ ਰਹੀ

  • @user-by8le1xi1l
    @user-by8le1xi1l Před měsícem

    Devta

  • @RanjeetSingh-ls6xv
    @RanjeetSingh-ls6xv Před měsícem

    Paji eh smj ni aa riha ki punjab ch hi es trah de kyu halat ho rehe ...punjab de loka ch eh mental problem jada ho rehi...

  • @gurtejsingh9710
    @gurtejsingh9710 Před měsícem

    वाहेगरुजी

  • @Sapindarkaurdhaliwal
    @Sapindarkaurdhaliwal Před měsícem

    🙏🙏🙏🙏🙏🙏🙏🙏🙏🙏👏👏👏👏👏👏👏👏👏👏

  • @HarmanBishnoi-xb7cx
    @HarmanBishnoi-xb7cx Před měsícem

    😮😮😮😮