ਲਓ Sukhbir Singh Badal ਕਰ ਗਿਆ ਓਹੀ ਕੰਮ ਜਿਸਦਾ ਸੀ Chandumajra ਨੂੰ ਡਰ..! Akali Dal | Surinder Dalla |

Sdílet
Vložit
  • čas přidán 4. 07. 2024
  • ਲਓ ਸੁਖਬੀਰ ਬਾਦਲ ਕਰ ਗਿਆ ਓਹੀ ਕੰਮ ਜਿਸਦਾ ਸੀ ਚੰਦੁਮਾਜਰੇ ਨੂੰ ਡਰ..!
    ਪ੍ਰਕਾਸ਼ ਸਿੰਘ ਬਾਦਲ ਦੇ ਰਾਹ ਤੁਰਿਆ ਸੁਖਬੀਰ
    ਚਿੰਤਾ 'ਚ ਬਾਗੀ ਅਕਾਲੀ
    ਲਓ Sukhbir Singh Badal ਕਰ ਗਿਆ ਓਹੀ ਕੰਮ ਜਿਸਦਾ ਸੀ Chandumajra ਨੂੰ ਡਰ..! | Akali Dal | Surinder Dalla | Punjab Politics | Punjab News | Punjab Latest News | Punjab Live News | Congress | BJP | AAP | Majithia | Mann | The State TV | SGPC | Chandumajra | Sukhbir Badal |
    #AkaliDal #SurinderDalla #PunjabPolitics #PunjabNews #PunjabLatestNews #PunjabLiveNews #Congress #BJP #AAP #Majithia #Mann #TheStateTV #SGPC #Chandumajra #SukhbirBadal
    Watch The State Tv and stay tuned for all the breaking news in Punjabi!
    The State Tv is Punjab's leading News Channel. Our channel covers the latest news in Politics, Religious, Entertainment, Pollywood, business, and sports in Punjabi. Subscribe to see every news related to Punjab.
    DISCLAIMER
    This video is intended for informational purposes.
    The views and opinions expressed in the following video are strictly those of the individuals, participants, speakers, or authors and do not necessarily reflect or represent the views and opinions held by THE STATE TV's staff, management, and broadcaster.
    The channel cannot be held responsible for any of the programs/videos that air live or recorded, that it represents. the channel is also not liable for any program or host descriptions, logo, photos. videos or audio that is displayed on the program.
    Listeners should not act on rely upon any and all information contained in any of the broadcasts without seeking the advice of other professionals in the field to which they have questions or wish to seek advice. if you have a complaint about something or find your content is being used, please contact the channel before making a copyright claim. any infringement was not done on purpose and will be rectified to all parties' satisfaction.

Komentáře • 33

  • @gurpreetrandhawa2230
    @gurpreetrandhawa2230 Před 3 dny +3

    ਨਰਾਜ਼ ਅਕਾਲੀ ਦਲ ਮੌਕਾ ਪ੍ਰਸਤ ਲੋਕਾਂ ਦਾ ਟੋਲਾ ਹੈ ਇਨ੍ਹਾਂ ਅਕ੍ਰਿਤਘਣ ਲੀਡਰਾਂ ਨੂੰ ਲੋਕ ਮੂੰਹ ਨਹੀਂ ਲਾਉਂਦੇ,ਜੇ ਇਨ੍ਹਾਂ ਵਿੱਚ ਅਣਖ਼ ਸੀ ਪਹਿਲਾਂ ਕਿਉਂ ਨਾ ਬੋਲੋ, ਉਦੋਂ ਤਾਂ ਧੀਆਂ ਪੁੱਤਰਾਂ ਨੂੰ ਮੰਤਰੀ, ਚੇਅਰਮੈਨ,ਐਮ ਐਲ ਏ,ਆਪ ਰਾਜ ਸਭਾ ਮੈਂਬਰ ਬਨਣ ਵਿੱਚ ਲੱਗੇ ਰਹੇ

  • @AbC-jn3ix
    @AbC-jn3ix Před 4 dny +7

    ਉਦੋਂ ਪ੍ਰਕਾਸ਼ ਸਿੰਘ ਬਾਦਲ ਪਾਵਰ ਦੇ ਵਿੱਚ ਸੀ ਹੁਣ ਸੁਖਬੀਰ ਬਾਦਲ ਕੋਲ ਪਾਵਰ ਤਾਂ ਕੋਈ ਹੈ ਨਹੀਂ ਕਰੂਗਾ

  • @BalwinderSinghHardeep
    @BalwinderSinghHardeep Před 3 dny +3

    ਜਿਨੇ ਇਨਾਂ ਨੇ ਗੁਨਾਹ ਕੀਤੇ ਨੇ ਸਜਾ ਤਾਂ ਇਨਾਂ ਕੰਜ਼ਰ ਨੂੰ ਫਾਂਸੀ ਹੀ ਬਣਦੀ ਐ ।

  • @patialaplant7688
    @patialaplant7688 Před 4 dny +3

    ਸਭ ਨੁ ਛੱਡ ਕਿ ਮਜੀਠੀਆ ਨੁ ਪ੍ਰਧਾਨ ਬਣਾ ਦਿੳ, ਇੱਕ ਪਾਸਾ ਕਰ ਦੇਵੇਗਾ, ਜਾ ਅਰਸ਼ ਤੇ ਜਾ ਫ਼ਰਸ਼ ਤੇ, ਕਲੇਸ਼ ਮੁੱਕ ਜਾਵੇਗਾ ਹਰ ਰੋਜ਼ ਦਾ।

  • @gsinghgs1974
    @gsinghgs1974 Před 4 dny +2

    Akali dal jindabad

  • @SatnamSingh-pk2ko
    @SatnamSingh-pk2ko Před dnem +1

    ਸੁਖਬੀਰ ਸਿਰਤੇ ਠੀਕਰਾ ਐਵੈ ਨਹੀ ਗੁਰੂ ਗੋਬਿੰਦ ਸਿੰਘ ਦੀ ਦਾ ਬਾਣਾ ਰਾਮ ਰਹੀਮ ਨੂਂ ਦਿਤਾ ਹੈ ਬੈਬਲਕਲਾ ਗੋਲੀ ਕਾਡ ਸੁਖਬੀਰ ਕਰਵਾਇਆ ਹੈ ਠੀਕ

  • @F0RTNIEfor3ver
    @F0RTNIEfor3ver Před 4 dny +1

    ਪੰਜ ਵਾਰ ਮੁਖਮੰਤਰੀ ਬਣ ਕੇ ਸॅਤਾ ਦਾ ਸੁਖ ਮਾिਣਅਾ ਹੈ,ਕੇਂਦਰ ਚ ਵਜੀਰੀਅਾਂ ਵੀ ਲਈਅਾਂ,ਪਰ ਮੋਰिਚਅਾਂ ਵਾਲੀਅਾਂ ਸਾਰੀਅਾਂ ਮੰਗਾਂ िਵਸਾਰ िਦਤੀਅਾਂ, ਚੰਢੀਗੜ,ਪਾਣੀਅਾਂ ਦੇ ਮਸਲੇ ਪੰਜਾਬੀ ਬੋਲਦੇ ਇਲਾਕੇ, ਅਨੰਦ ਪੁਰ ਦਾ ਮਤਾ,ਵਧ ਅिਧਕਾਰ ਸਭ ਭੁਲ ਗਏ, ਦੋ ਪ੍ਧਾਾਨ ਮੰਤਰੀਅਾਂ ਨਾਲ ਗਠਜੋੜ ਬਹੁਤ ਨੇੜਤਾ ਵੀ ਰਹੀ. ਬਹੁਤ ਕੁਝ ਲੈ ਸਕਦੇ ਸੀ.

  • @punjabi3937
    @punjabi3937 Před dnem

    ਸੁਖਬੀਰ ਬਾਦਲ ਦਾ ਭਰੋਸਾ ਕੌਣ ਕਰੇਗਾ ਪਹਿਲਾਂ ਸਿਰਸੇ ਦਾ ਹੁਕਮਨਾਮਾ ਵੀ ਜਾਰੀ ਸੀ ਫਿਰ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਾਲੇ ਇਹਹੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨੇ

  • @GillGill-fy8kv
    @GillGill-fy8kv Před 4 dny +7

    ਡੱਲਾ ਜੀ ਵੱਡਾ ਬਾਦਲ ਸਿੱਖ ਕੌਮ ਹੋਏ ਜੁਲਮ ਦਾ ਮੁਲ ਵੱਟ ਗਿਆ ਹੈ ਹੁਣ ਲੋਕ ਸੁਖਬੀਰ ਨੂੰ ਨਹੀ ਪੰਸਦ ਕਰਦੇ

  • @sgl8191
    @sgl8191 Před 3 dny +1

    Dear sir, misdeeds & sins of Badalke lead to down fall of Akali Dal/ Punjab.Problems r disportionate to ur solutions.

  • @BalwinderSinghHardeep
    @BalwinderSinghHardeep Před 4 dny +1

    ਬਾਦਲਾਂ ਨੇ ਤਾਂ ਸੈਂਟਰ ਕੋਲੋਂ ਹੋਰ ਕੁੱਝ ਮੰਗਿਆ ਹੀ ਨਹੀਂ ਆਪਣੀ ਜ਼ਰੂਰਤਾਂ ਤੋਂ ਵਗੈਰ ਇਸ ਨੇ ਤਾਂ ਜ਼ੋ ਕੁੱਝ ਮੰਗਿਆ ਆਪਣੇ ਘਰ ਵਾਸਤੇ ਹੀ ਮੰਗਿਆ ।

  • @gagasmalsar9404
    @gagasmalsar9404 Před 3 dny

    Sukhbir Badal zidabad

  • @SurjitSingh-ye2bt
    @SurjitSingh-ye2bt Před 2 dny

    Akali bhul jaan 2027 ch v asembli ch nhi a skde.....

  • @karamsingh5855
    @karamsingh5855 Před 4 dny +2

    ਪ੍ਰੇਮ ਸਿੰਘ ਚੰਦੂ ਮਾਜਰਾ ਆਪ MP ਇਕ ਮੁੰਡਾ MLA ਦੂਜਾ ਐਡਵੋਕੇਟ ਜਨਰਲ ਹਾਈ ਕੋਰਟ ਭਾਣਜਾ ਚੇਅਰਮੈਨ ਸੁਖਦੇਵ ਸਿੰਘ ਢੀਢਸਾ ਆਪ MP ਦਿੱਲੀ ਸਰਕਾਰ ਵਿਚ ਮੰਤਰੀ ਮੁੰਡਾ ਪੰਜਾਬ ਸਰਕਾਰ ਵਿਚ ਮੰਤਰੀ ਸਕਦਰ ਸਿੰਘ ਮਲੂਕਾ ਆਪ ਮੰਤਰੀ ਮੁੰਡਾ ਚੇਅਰਮੈਨ ਜਗੀਰ ਕੌਰ ਆਪ ਮੰਤਰੀ ਜਵਾਈ ਚੇਅਰਮੈਨ ਕੀ ਇਹ ਪਰਿਵਾਰਵਾਦ ਨਹੀ ਇਹਨਾ ਲੀਡਰਾ ਨੂੰ ਆਪਣੇ-ਆਪ ਅਤੇ ਪਰਿਵਾਰ ਰਿਸ਼ਤੇਦਾਰਾ ਤੋ ਸਿਵਾਏ ਕੋਈ ਹੋਰ ਦਿਖਾਈ ਨਹੀ ਦਿੰਦਾ ਇਹਨਾ ਬਾਗੀ ਲੀਡਰਾ ਨੂੰ ਕੁਰਸੀ ਤੋ ਬਗੈਰ ਕੁੱਝ ਦਿਖਾਈ ਨਹੀ ਦਿੰਦਾ ਪਰ ਹੁਣ ਇਹਨਾ ਬਾਗੀ ਆ ਨਾਲ ਕੋਈ ਵੀ ਨਹੀ ਜਾਵੇਗਾ ਕਿਉ ਕਿ ਚੰਦੂ ਮਾਜਰਾ ਅਤੇ ਢੀਡਸਾ ਸਾਹਿਬ ਪਹਿਲਾ ਵੀ ਆਕਾਲੀ ਦਲ ਛੱਡ ਕੇ ਆਪਣਾ ਆਕਾਲੀ ਦਲ ਬਣਾ ਚੁੱਕੇ ਹਨ ਪਰ ਜਦੋ ਪੰਜਾਬ ਦੇ ਆਵਾਮ ਨੇ ਇਹਨਾ ਦਾ ਸਾਥ ਨਾ ਦਿੱਤਾ ਤਾ ਦੁਬਾਰਾ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਕਰਕੇ ਦੁਬਾਰਾ ਆਕਾਲੀ ਦਲ ਵਿੱਚ ਸ਼ਾਮਲ ਹੋ ਗਏ ਚੰਦੂ ਮਾਜਰਾ ਅਤੇ ਢੀਢਸਾ ਨੇ ਜਦੋ ਆਕਾਲੀ ਦਲ ਛੱਡਿਆ ਨਾ ਤਾ ਉਦੋ ਪੰਜਾਬ ਨੂੰ ਪੁਛਿਆ ਅਤੇ ਨਾ ਹੀ ਜਦੋ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਆਕਾਲੀ ਦਲ ਵਿੱਚ ਸ਼ਾਮਿਲ ਹੋਏ ਉਦੋ ਆਪਣੇ ਵਰਕਰਾ ਨੂੰ ਪੁਛਿਆ ਇਸ ਕਰਕੇ ਹੁਣ ਚੰਦੂ ਮਾਜਰਾ ਅਤੇ ਢੀਡਸਾ ਨਾਲ ਆਕਾਲੀ ਵਰਕਰ ਨਾਲ ਨਹੀ ਜਾਣਗੇ

  • @GurjantSingh-eh6em
    @GurjantSingh-eh6em Před 4 dny +3

    ਡੱਲਾ ਸਾਹਿਬ ਕੁਦਰਤ ਦਾ ਕਰੋਪ ਬਹੁਤ ਭੈੜਾ ਹੁੰਦਾ ਹੈ ਲੋਕਾਂ ਨੂ ਮੂਰਖ ਬਣਾ ਸਕਦੇ ਹਨ ਪਰਮਾਤਮਾ ਨੂ ਨਹੀਂ ਲੱਖ ਵਾਰੀ ਇਕੱਠੇ ਹੋ ਜਾਣ ਗੱਲ ਨਹੀ ਬਣੇਗੀ ਧਨਵਾਦ

  • @GurmailSingh-qf7ni
    @GurmailSingh-qf7ni Před 4 dny +3

    ਡੱਲਾ ਸਾਹਬ ਜੀ ਕਿਹੜੇ ਤੁਸੀਂ ਕਾਲੀ ਦਲ ਬਾਦਲ ਗ਼ਦਾਰ ਦੀਆਂ ਗੱਲਾਂ ਕਰਦੇ ਹੋ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਪਿਉ ਦਾਦਿਆਂ ਪੜਦਾਦਿਆਂ ਨਾਨਕਿਆਂ ਦੀਆਂ ਕੀਤੀਆਂ ਕਰਤੂਤਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਕਿਉਂ ਨਹੀਂ ਇਹਨਾਂ ਬਹਿਰੂਪੀਏ ਸਿੱਖਾਂ ਨੇ ਪੰਜਾਬ ਨੂੰ ਲੁੱਟ ਲੁੱਟ ਕੇ ਗੁਰਦੁਆਰਿਆਂ ਨੂੰ ਲੁੱਟ ਲੁੱਟ ਕੇ ਬਨਾਈ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾਈਆਂ ਉਹਨਾਂ ਬਾਰੇ ਤੁਹਾਨੂੰ ਕਿਹੜਾ ਕੋਈ ਭੁੱਲ ਹੈ ਇਹਨਾ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਨਰੇਣੂ ਮਹੰਤਾਂ ਨੇ ਅਬਦਾਲੀਆਂ ਅੰਗਰੇਜ਼ਾਂ ਵੇਲੇ ਦੇ ਸ਼ਾਸਕਾਂ ਨੂੰ ਅੱਜ ਸ਼ਰਮ ਮਹਿਸੂਸ ਕਰਦੇ ਹੋਣ ਗੇ ਇਹਨਾਂ ਲੁਟੇਰਿਆਂ ਨੂੰ ਜੇਲਾਂ ਵਿੱਚ ਬੰਦ ਕਰਕੇ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਜਾਇਦਾਦਾਂ ਬਣਾਈਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਗੌਰਮਿੰਟ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤੀਆਂ ਜਾਣ ਵਾਰ ਵਾਰ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਕਹਾਣੀਆਂ ਨਾ ਪੜੋ ਧੰਨਵਾਦ ਹੈ

  • @kamleshkaur2919
    @kamleshkaur2919 Před 3 dny

    Respcted Sir ji
    Good Morning ji
    Sardar Sukhbir Singh Badal Saab ji Da Apman ges Ledra Ne kita Saddi Una Nall Kohi Dushmani Nahi C Una Ne Apna parvar Banaha C Aj V Samjde Han Bakki PM Modi Saab ji Nall Kohi Larahi Ta Nahi Hai 38Saal Too Apna Vada Bhra Samjde C Te Hun V O He Rista Hai Te Rahegaha ji Badal Saab Sardar Parkash Singh Badal ji Ek Apna parvar C Te Hun V Hai Maafi Magan Ki gal Una Di Kohi Niji Dushmani Karahi Nahi Hai ji Parvar He Rahan gay ji Ek Dhisra Saab ji Bibi Jagir Kaur Charanjit Singh Brar Chandumajra, Saab ji Ehali Dakha Too Banti Rumana Ena Sariya Ledara Nu Dhisra Parvar Ne khrab kita Hai ji Je Tikic Mil Jandi Ta Sardar Sukhbir jiBadal Saab ji Thek C Aj O Galat Nahi galat Banaha gaha Hai ji
    Ek Sikh Sikh Senior AkaliDal Ledara Lai Ek Guru C Guru Bina gat Nahi
    O Too fer V Sab AkaliDal parvar Samj ke Maafi Tak V Magi ji
    Ki A Sade Guru ji Di Agiya C Bahut Vadiya Sikh Agiya Da palan ke Rahe Han ji
    M Suprin Court Vich Difans Vich Sab kuch Bola ge Sukhbir Badal ji Nirdosh Han ji PM Saab ji Ne ki kita Jit Parapat kiti Biba Harsimrat Kaur ji Te Haar gay Ravneet Bitu Nu Do Ode Mantri Bana Dite ji
    AkaliDal Te Ser Te Guru ji Di Mehar Bhriya Hath Sda Hai Te Sda He Rahan gay ji

  • @DUSHMAN-bk4in
    @DUSHMAN-bk4in Před 4 dny +1

    ਸਰਦਾਰ ਸੁਖਵੀਰ singh ਬਾਦਲ zindabaad

  • @LakhwinderSingh-zs7ho

    Sukhbir badal zidabàd 12:17

  • @powarpola8126
    @powarpola8126 Před 2 dny

    sarkar kisa v party de nhi bni vajpie manmohan singh modi badal captan bhagwant maan sariya ek face ta vote hoe aa es time ek he face aa punjab kol o hai bhai amritpal

  • @NirmalSingh-gf8zl
    @NirmalSingh-gf8zl Před 4 dny

    BJP akali dal vale Janta de nakare leader nu bahar kaddo Sukhbir Singh Badal Jindabad SAD Zindabad kiss

    • @mittiputtmajhail2960
      @mittiputtmajhail2960 Před 4 dny

      BJP naal 50 saal sanjh tere kihre pio ne banai si? Sukhbir kihra delegates ne elect kita? Appe Pardhan, aape hi Parliamenatry board. Jo marji karlo kissi nu jawabdeh nahi. Parties injh nahi chaldi. Master Tara Singh to wada Sikh leader koi na si, Par ohna tickets den lai board baniya si, WC di regular meeting hundi si. Faisla ik banda ni si lenda party di meeting ch lia janda si. Ih ta inna hankaria k ik din kisse nu ticket te nishan de k kehnda k agle din wapis. Ki ih party hy? Only a pocket party.

  • @user-lw3wh9dc5q
    @user-lw3wh9dc5q Před 3 dny

    ਉਹ ਭਾਈ ਪੱਤਰਕਾਰ ਭਾਈਉ ਅਕਾਲੀ ਦੱਲ ਆਉਂਦੇ ਪੰਦਰਾਂ ਸਾਲਾਂ ਵਿੱਚ ਤਾਂ ਪੰਜਾਬ ਦੀ ਖੇਤਰੀ ਪਾਰਟੀ ਨਹੀਂ ਬਣ ਸਕਦਾ ਜੀ। ਇਹ ਸਿਰਫ਼ ਪੰਜਾਬ ਦੇ ਪੰਦਰਾਂ ਪ੍ਰਤੀਸ਼ਤ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ। ਪੰਦਰਾਂ ਪ੍ਰਤੀਸ਼ਤ ਵੀ ਉਹ ਬੰਦੇ ਹਨ ਜਿਹੜੇ ਬਾਦਲ ਅਕਾਲੀ ਦੱਲ ਦੀਆਂ ਠੱਗੀਆਂ ਚੋਰੀਆਂ ਦੇ ਹਿੱਸੇਦਾਰ ਹਨ ਜੀ। ਧਾਰਮਿਕ ਅਦਾਰ ਤੇ ਪੰਚਾਸੀ ਪ੍ਰਤੀਸ਼ਤ ਜਨਤਾ ਕਦੇ ਵੀ ਕਿਸੇ ਵੀ ਅਕਾਲੀ ਦੱਲ ਦਾ ਸਾਥ ਨਹੀਂ ਦੇਵੇਗੀ ਜੀ।

  • @MalkeetSran-wj7fx
    @MalkeetSran-wj7fx Před 4 dny

    Dera mukhi nu fasaia v sukhbeer ne a

  • @karanbirsingh732
    @karanbirsingh732 Před 4 dny

    Majithia Saab zindabad g spain

    • @mittiputtmajhail2960
      @mittiputtmajhail2960 Před 4 dny

      J ihnu hi banona ta fir Sukhbir te Harsimrat ch ki marra? Kaum nu us ghar di gulami cho niklna paina.

  • @HarjinderBhullar6076
    @HarjinderBhullar6076 Před 4 dny

    ਡੱਲਾ ਸਾਹਿਬ ਸੁਖਬੀਰ ਬਾਦਲ ਕਹਿੰਦਾ ਸੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਬੇਅਦਬੀ ਦਾ ਦੋਸ ਲੱਗਦਾ ਸੀ ਸੁਖਬੀਰ ਬਾਦਲ ਕਹਿੰਦਾ ਸੀ ਜਿਸ ਨੇ ਬੇਅਦਬੀ ਕਰਾਈ ਉਹਦਾ ਕੱਖ ਨਾ ਰਹੇ ਬੋਲ ਪੂਰੇ ਗੁਰੂਆਂ ਨੇ ਕਰ ਦਿੱਤਾ ਅਰਦਾਸ ਪੂਰੀ ਹੋ ਗਈ ਅਕਾਲੀ ਦਲ ਦੋਫਾੜ ਹੋ ਗਿਆ, ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਅਕਾਲੀ ਦਲ ਵਰਕਰ ਦੀ ਔਖੇ ਆ

  • @mittiputtmajhail2960
    @mittiputtmajhail2960 Před 4 dny

    Badala kol PB di koi mang ni si iko mang si k mere putt ja fir Nuh nu mantri banado. Pb to sara pani le lo, Chandigarh te Pbi ilaqia da me naam ni lenda, Sikh katila nu DGP and ADGP la diu. Asal ih hy k Badal de jor ch ihna saria ne wagdi ganga ch hath dhote fir rishwata naal rangge. Badal chor si, te ih sare vi chor ne jinna mil k PB lutia. Ih wing sing nahi labhde jado lok kharre ho jaan. Ih sach hy k Ajkal PB sare hi Badala de opposite ik jut ne. Dekhna ih k Virodhi group nu koi sahi jurat wala te gair lalchi leader milda jo Sant Fateh Singh te Longowal waang khud MLA CM di bhukh rakhan te na hi apne putt dhia nu Banon de supne len. Par sorry, ihna ch koi nahi. J bibi Jagir Kaur ajeha ailaan karde ta Oh vi ban sakdi.

  • @ramindersandhu1948
    @ramindersandhu1948 Před 3 dny

    Dallas v betukka patarkar aa isdi koi gal chaj de nahi hundi ih sidhu deaa v bahut treeffa kardda hundda c nalayk bandda. Jinu muh dhoona nahi aundda dally warga oh v lokka nu gallan samajaun gay wah ji wah

  • @BantaSingh-tt8zt
    @BantaSingh-tt8zt Před 4 dny

    ਇਹ ਕੌਣ ਹੋਂਦੇ ਆ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਣ ਵਾਲੇ ਇਹ ਅਕਾਲੀ ਅਖਵਾਉਣ ਦੇ ਹੱਕਦਾਰ ਹੀ ਨਹੀਂ ਇਹ ਤਾਂ ਅਕਾਲੀ ਦਲ ਤੇ ਬੋਝ ਬਣੇ ਬੈਠੇ ਸੀ