The State Tv
The State Tv
  • 740
  • 11 777 733
Kisan Hut ਵਾਲੇ ਨੇ ਲੁੱਟ ਕੇ ਖਾ ਲਿਆ ਅੱਧਾ ਪੰਜਾਬ...! Punjabi Kisan Hut News | The State TV | Farmers |
ਕਿਸਾਨ ਹੱਟ ਵਾਲੇ ਨੇ ਲੁੱਟ ਕੇ ਖਾ ਲਿਆ ਅੱਧਾ ਪੰਜਾਬ...!
ਅੰਬਾਨੀ ਬਣਾਉਣ ਦੇ ਸੁਪਨੇ ਉਜਾੜੇ 150 ਤੋਂ ਵੱਧ ਪਰਿਵਾਰ
Kisan Hut ਵਾਲੇ ਨੇ ਲੁੱਟ ਕੇ ਖਾ ਲਿਆ ਅੱਧਾ ਪੰਜਾਬ...! Punjabi Kisan Hut News | The State TV | Farmers |
#kisanhut #farmers #thestatetv #punjabnews #kisan #latestnews
Watch The State Tv and stay tuned for all the breaking news in Punjabi!
The State Tv is Punjab's leading News Channel. Our channel covers the latest news in Politics, Religious, Entertainment, Pollywood, business, and sports in Punjabi. Subscribe to see every news related to Punjab.
DISCLAIMER
This video is intended for informational purposes.
The views and opinions expressed in the following video are strictly those of the individuals, participants, speakers, or authors and do not necessarily reflect or represent the views and opinions held by THE STATE TV's staff, management, and broadcaster.
The channel cannot be held responsible for any of the programs/videos that air live or recorded, that it represents. the channel is also not liable for any program or host descriptions, logo, photos. videos or audio that is displayed on the program.
Listeners should not act on rely upon any and all information contained in any of the broadcasts without seeking the advice of other professionals in the field to which they have questions or wish to seek advice. if you have a complaint about something or find your content is being used, please contact the channel before making a copyright claim. any infringement was not done on purpose and will be rectified to all parties' satisfaction.
zhlédnutí: 558

Video

ਮੈਨੂੰ ਜਾ+ਨੋ ਮਾ+ਰਨ ਦੀਆਂ ਧਮ+ਕੀਆਂ ਮਿਲ ਰਹੀਆਂ | Palwinder Singh Talwara | Amritpal Singh | Deep Sidhu |
zhlédnutí 11KPřed 2 hodinami
ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਪੁਲਿਸ ਕੋਲ ਰਿਕਾਰਡਿੰਗ ਆ ਮੇਰੀ ਸੁਪਾਰੀ ਦਿੱਤੀ ਜਾ ਚੁੱਕੀ ਆ ਪਲਵਿੰਦਰ ਸਿੰਘ ਤਲਵਾੜਾ, ਕਰੀਬੀ ਦੀਪ ਸਿੱਧੂ ਮੈਨੂੰ ਜਾ ਨੋ ਮਾ ਰਨ ਦੀਆਂ ਧਮ ਕੀਆਂ ਮਿਲ ਰਹੀਆਂ | Palwinder Singh Talwara | Amritpal Singh | Deep Sidhu | Rajdev Singh Khalsa | Sikh | BJP | RSS | Akali Dal | Badal | Congress | AAP | Mann | The State tv | Punjab | News | punjab news | latest punjab news | live punjab news | Si...
Travel Agents ਦੀ ਗੁੰਡਾਗਰਦੀ, Bhaana Sidhu ਕੋਲ ਪਹੁੰਚਣ ਤੇ ਆਹ ਕੁੜੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ | News |
zhlédnutí 1,1KPřed 2 hodinami
ਟਰੈਵਲ ਏਜੰਟਾਂ ਦੀ ਗੁੰਡਾਗਰਦੀ, ਭਾਨੇ ਸਿੱਧੂ ਕੋਲ ਪਹੁੰਚਣ ਤੇ ਆਹ ਕੁੜੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ Travel Agents ਦੀ ਗੁੰਡਾਗਰਦੀ, Bhaana Sidhu ਕੋਲ ਪਹੁੰਚਣ ਤੇ ਆਹ ਕੁੜੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ | News | #TravelAgents #BhaanaSidhu #visa #punjabnews #thestatetv #canadanews #usanews #uknews Watch The State Tv and stay tuned for all the breaking news in Punjabi! The State Tv is Punjab's leading News Channel. Our ...
Ropar Jail ਚ Kabaddi Player ਦੀ ਮੌਤ ਨੇ ਲਿਆ ਵੱਖਰਾ ਮੋੜ | Punjab Police | Punjab News | The State TV |
zhlédnutí 56KPřed 4 hodinami
ਰੋਪੜ ਜੇਲ ਚ ਕਬੱਡੀ ਖਿਡਾਰੀ ਦੀ ਮੌਤ ਨੇ ਲਿਆ ਵੱਖਰਾ ਮੋੜ DSP ਨਾਲ ਹੋਈ ਤਿੱਖੀ ਤਕਰਾਰ, ਪੁਲਿਸ ਨੂੰ ਨਹੀਂ ਆਇਆ ਕੋਈ ਜਵਾਬ Ropar Jail ਚ Kabaddi Player ਦੀ ਮੌਤ ਨੇ ਲਿਆ ਵੱਖਰਾ ਮੋੜ | Punjab Police | Punjab News | The State TV | Kabaddi Player News | Kabaddi Player Ropar Jail | Ropar Jail Punjab Police | #RoparJail #KabaddiPlayer #PunjabPolice #PunjabNews #TheStateTV #DharmendraSingh Watch The State Tv and stay tuned for a...
ਕਿਸਾਨ ਹੱਟ 13 13 ਵਾਲੇ ਖਾਸਲੇ ਨੇ ਅੱਖਾਂ ਤੋਂ ਅਨਾ ਕੀਤਾ ਬਜ਼ੁਰਗ | Kisan Hut 1313 | Farmers | The State Tv |
zhlédnutí 1,5KPřed 7 hodinami
ਕਿਸਾਨ ਹੱਟ 13 13 ਵਾਲੇ ਵਾਲੇ ਖਾਸਲੇ ਨੇ ਅੱਖਾਂ ਤੋਂ ਅਨਾ ਕੀਤਾ ਬਜ਼ੁਰਗ 2 ਏਕੜ ਦਾ ਮਾਲਕ ਅੱਜ 10 ਕਿੱਲੋ ਆਟਾ ਵੀ ਖਾ ਰਿਹਾ ਮੰਗਕੇ | Kisan Hut 1313 | Farmers | The State Tv | Punjab News | kisan news | farmers news | #kisanhut1313 #farmers #thestatetv #farmersnews #kisannews Watch The State Tv and stay tuned for all the breaking news in Punjabi! The State Tv is Punjab's leading News Channel. Our channel covers the la...
Ropar Jail 'ਚ Kabaddi Player ਦੀ ਮੌਤ ਨੇ ਹਿਲਾਈ Punjab Police | Punjab News | The State TV |
zhlédnutí 121KPřed 9 hodinami
ਰੋਪੜ ਜੇਲ੍ਹ ਚ ਕਬੱਡੀ ਖਿਡਾਰੀ ਦੀ ਮੌਤ ਨੇ ਹਿਲਾਈ ਪੰਜਾਬ ਪੁਲਿਸ ਪੁਲਿਸ ਤੇ ਲੱਗੇ ਜੇਲ਼ ‘ਚ ਮਾਰਨ ਦੇ ਇਲਜ਼ਾਮ ਜੇਲ੍ਹ ਵਿੱਚੋ ਆਏ ਕੈਦੀਆਂ ਨੇ ਲਾਏ ਆਹ ਆਰੋਪ..! Ropar Jail 'ਚ Kabaddi Player ਦੀ ਮੌਤ ਨੇ ਹਿਲਾਈ Punjab Police | Punjab News | The State TV | Dharmendra Singh | #RoparJail #KabaddiPlayer #PunjabPolice #PunjabNews #TheStateTV #DharmendraSingh Watch The State Tv and stay tuned for all the breaking news in Punjabi! The ...
Rajdev Singh Khalsa ਦਾ RSS ਕੁਨੈਕਸ਼ਨ ! Amritpal Singh | Akali Dal | Malvinder Mali | The State Tv |
zhlédnutí 6KPřed 12 hodinami
ਲਓ ਵੱਡਾ ਸਿਆਸੀ ਖੁਲਾਸਾ ਬੀਜੇਪੀ ਬਣਾਉਣ ਜਾ ਰਹੀ ਪੰਜਾਬ 'ਚ ਨਵਾਂ ਅਕਾਲੀ ਦਲ ਰਾਜ ਦੇਵ ਖਾਸਲਾ ਦਾ RSS ਕੁਨੈਕਸ਼ਨ ! ਬਣੂ ਨਵੇਂ ਸਿੱ ਲੀਡਰਾਂ ਲਈ ਸਿਆਸੀ ਜ਼ਹਿਰ ? Rajdev Singh Khalsa ਦਾ RSS ਕੁਨੈਕਸ਼ਨ ! Amritpal Singh | Punjab | Malvinder Singh Mali | The State Tv || Rajdev Singh Khalsa, RSS , Amritpal Singh , Punjab , Malvinder Singh Mali , The State Tv , Akali Dal , Punjab News , News , Punjab , Latest punjab news , sikh , am...
Bhagwant Mann ਤੱਕ ਪਹੁੰਚਾ ਦਿਉ ਆਹ Video | Karan Aujla | AAP | Punjab News | The State Tv | Meet Hayer
zhlédnutí 3,5KPřed 14 hodinami
ਭਗਵੰਤ ਮਾਨ ਜੀ ਤੱਕ ਪਹੁੰਚਾ ਦਿਉ ਆਹ ਵੀਡੀਓ ਇੱਕ ਵਾਰ ਨਹੀਂ 3 ਵਾਰ ਧੱਕਾ ਹੋਇਆ ਕਰਨ ਔਜਲਾ ਨੇ ਜਿਹੜੇ ਖੰਨੇ ਵਾਲੇ ਖਿਡਾਰੀ ਦੀ ਕੀਤੀ ਸੀ ਮਦਦ ਉਸਦਾ ਪੂਰਾ INTERVIEW || #bhagwantmann #aap #thestatetv #punjabnews Bhagwant Mann ਤੱਕ ਪਹੁੰਚਾ ਦਿਉ ਆਹ Video | Karan Aujla | AAP | Punjab News | The State Tv | Meet Hayer | Bhagwant Mann , Karan Aujla , AAP , Punjab News , The State Tv , Meet Hayer , punjab player , punjab sports , pun...
MP Sarabjeet Singh ਨੇ ਸੰਤਾ ਦੇ ਭਰਾ ਦੇ ਭੋਗ ਤੇ ਨਵੀਂ ਪਾਰਟੀ ਬਣਾਉਣ ਦਾ ਕਰਤਾ ਐਲਾਨ | Amritpal | The State Tv
zhlédnutí 66KPřed 19 hodinami
MP ਸਰਬਜੀਤ ਨੇ ਸੰਤਾ ਦੇ ਭਰਾ ਦੇ ਭੋਗ ਤੇ ਨਵੀਂ ਪਾਰਟੀ ਬਣਾਉਣ ਦਾ ਕਰਤਾ ਐਲਾਨ ਚਲਦੀ ਸਟੇਜ ਤੇ ਹੀ ਸਰਬਜੀਤ ਖ਼ਾਲਸਾ ਦਾ ਹੋ ਗਿਆ ਵਿਰੋਧ MP Sarabjeet Singh | Amritpal Singh | Akali Dal | Punjab | Punjab News | Latest Punjab News | The State TV | Sikh | Lakha Sidhana | Simranjit Singh Mann | #sarabjeetsingh #amritpalsingh #akalidal #thestatetv Watch The State Tv and stay tuned for all the breaking news in Punjabi! The St...
Haryana Election ਤੋਂ ਪਹਿਲਾਂ Bhagwant Mann ਨੇ ਛੱਡਿਆ SYL ਦਾ ਸਟੈਂਡ...! AAP | Punjab News | The State TV
zhlédnutí 1,3KPřed 21 hodinou
ਲਓ ਪੈ ਗਿਆ ਆਹ ਸਿਆਸੀ ਭੜਥੂ ਹਰਿਆਣਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਛੱਡਿਆ SYL ਦਾ ਸਟੈਂਡ...! ਜੇ ਆਪ ਜਿੱਤ ਗਈ ਹਰਿਆਣਾ ਤਾਂ ਨਹੀਂ ਰੁਕੇਗਾ ਪਾਣੀ ? Haryana Election ਤੋਂ ਪਹਿਲਾਂ Bhagwant Mann ਨੇ ਛੱਡਿਆ SYL ਦਾ ਸਟੈਂਡ...! AAP | Punjab News | The State TV | || Haryana Election AAP , Haryana Election Congress , Haryana Election BJP , Haryana Election News , syl , syl aap , syl bhagwant mann , aap , congress , bjp , akali ...
Diljit Dosanjh ਨੂੰ Punjabi ਕਹਿਣ ਤੇ Manjinder Sirsa ਤਰਲੋ-ਮੱਛੀ | Justin Trudeau Canada | The State TV
zhlédnutí 3,1KPřed dnem
ਦਿਲਜੀਤ ਦੋਸਾਂਝ ਨੂੰ ਪੰਜਾਬੀ ਕਹਿਣ ਤੇ ਮਨਜਿੰਦਰ ਸਿਰਸਾ ਤਰਲੋ-ਮੱਛੀ ਤੁਹਾਡੀ ਕੰਗਨਾ ਤਾਂ ਦਿਲਜੀਤ ਨੂੰ ਖਾਲਿਸਤਾਨੀ ਕਹਿੰਦੀ ਸੀ...! ਆਹ ਪੰਜਾਬੀ ਐਕਟਰ ਨੇ ਦਿੱਤਾ ਠੋਕਵਾਂ ਜਵਾਬ Diljit Dosanjh ਨੂੰ Punjabi ਕਹਿਣ ਤੇ Manjinder Sirsa ਤਰਲੋ-ਮੱਛੀ | Justin Trudeau Canada | The State TV #DiljitDosanjh #Punjabi #ManjinderSirsa #JustinTrudeau #Canada #TheStateTV #canadanews #sikh Watch The State Tv and stay tuned for all the breaking news...
Delhi ਜਾਣ ਨੂੰ ਲੈ ਕੇ Haryana ਵਾਲਿਆਂ ਨੇ ਖਿੱਚੀ ਤਿਆਰੀ | Farmer Leader Abhimanyu Kohar ਨੇ ਦੱਸਿਆ ਪਲੈਨ
zhlédnutí 729Před dnem
ਦਿੱਲੀ ਜਾਣ ਨੂੰ ਲੈ ਕੇ ਹਰਿਆਣੇ ਵਾਲਿਆਂ ਨੇ ਖਿੱਚੀ ਤਿਆਰੀ | ਕਿਸਾਨ ਆਗੂ ਅਭਿਮੰਨਯੂ ਕੋਹਾੜ ਨੇ ਦੱਸਿਆ ਪਲੈਨ Delhi ਜਾਣ ਨੂੰ ਲੈ ਕੇ Haryana ਵਾਲਿਆਂ ਨੇ ਖਿੱਚੀ ਤਿਆਰੀ | Farmer Leader Abhimanyu Kohar ਨੇ ਦੱਸਿਆ ਪਲੈਨ | #farmersprotest #thestatetv #farmers #punjabnews Watch The State Tv and stay tuned for all the breaking news in Punjabi! The State Tv is Punjab's leading News Channel. Our channel covers the latest news in Pol...
Bhana Sidhu ਵਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ | ਸਰਕਾਰ ਤੋਂ ਮੈਡਲ ਲੈਣ ਲਈ ਕੁੱਟਿਆ Navdeep Jalbera Water Cannon |
zhlédnutí 5KPřed dnem
Bhana Sidhu ਵਲੋਂ ਵੱਡੇ ਪ੍ਰਦਰਸ਼ਨ ਦਾ ਐਲਾਨ | ਸਰਕਾਰ ਤੋਂ ਮੈਡਲ ਲੈਣ ਲਈ ਕੁੱਟਿਆ Navdeep Jalbera Water Cannon |
ਹਰਿਆਣਾ ਚ SSP ਦਾ ਦਫ਼ਤਰ ਕਿਉਂ ਨਹੀਂ ਘੇਰਦੇ ਕਿਸਾਨ ? Navdeep Jalbera | Farmers Protest | The State Tv
zhlédnutí 592Před dnem
ਹਰਿਆਣਾ ਚ SSP ਦਾ ਦਫ਼ਤਰ ਕਿਉਂ ਨਹੀਂ ਘੇਰਦੇ ਕਿਸਾਨ ? Navdeep Jalbera | Farmers Protest | The State Tv
Navdeep Jalbera Water Cannon ਦਾ ਜੇਲ੍ਹ ਚੋਂ ਬਾਹਰ ਆਉਂਦੇ ਵੱਡਾ ਖੁਲਾਸਾ ! Navdeep Jalbera Interview | News
zhlédnutí 1,2KPřed dnem
Navdeep Jalbera Water Cannon ਦਾ ਜੇਲ੍ਹ ਚੋਂ ਬਾਹਰ ਆਉਂਦੇ ਵੱਡਾ ਖੁਲਾਸਾ ! Navdeep Jalbera Interview | News
ਸ਼ੂਟਿੰਗਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗ਼ਲਤ ਜਾਂ ਸਹੀ ? Baba Gulab Singh | Punjab | The State Tv
zhlédnutí 420Před dnem
ਸ਼ੂਟਿੰਗਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗ਼ਲਤ ਜਾਂ ਸਹੀ ? Baba Gulab Singh | Punjab | The State Tv
Sargun Mehta ਦੇ ਨਾਟਕ ਦੀ Nihang ਸਿੰਘਾਂ ਨੇ ਬੰਦ ਕਰਵਾਈ ਸ਼ੂਟਿੰਗ | Punjabi movie | Punjab |The State Tv
zhlédnutí 1,1KPřed 14 dny
Sargun Mehta ਦੇ ਨਾਟਕ ਦੀ Nihang ਸਿੰਘਾਂ ਨੇ ਬੰਦ ਕਰਵਾਈ ਸ਼ੂਟਿੰਗ | Punjabi movie | Punjab |The State Tv
Nishant Sharma ਦਾ ਬੇਵਾਕ Interview | Amritpal Singh ਦਾ ਸਵਾਲ ਹੁੰਦੇ ਹੀ ਬਦਲਿਆ ਰੰਗ | Shiv Sena Nihang
zhlédnutí 37KPřed 14 dny
Nishant Sharma ਦਾ ਬੇਵਾਕ Interview | Amritpal Singh ਦਾ ਸਵਾਲ ਹੁੰਦੇ ਹੀ ਬਦਲਿਆ ਰੰਗ | Shiv Sena Nihang
Ludhiana ਕਾਂਡ ਤੇ Baba Raja Raj Singh ਦਾ ਵੱਡਾ ਬਿਆਨ | Shiv Sena | Nihang Singh | Sikh | Hindu | News
zhlédnutí 62KPřed 14 dny
Ludhiana ਕਾਂਡ ਤੇ Baba Raja Raj Singh ਦਾ ਵੱਡਾ ਬਿਆਨ | Shiv Sena | Nihang Singh | Sikh | Hindu | News
ਪਿੰਡ ਦੀ ਪੰਚਾਇਤ ਦਾ ਫੈਂਸਲਾ ਨਹੀ ਬਦਲ ਸਕਦੀ ਸੁਪਰੀਮ ਕੋਰਟ | Punjab | News | The State TV
zhlédnutí 1,2KPřed 21 dnem
ਪਿੰਡ ਦੀ ਪੰਚਾਇਤ ਦਾ ਫੈਂਸਲਾ ਨਹੀ ਬਦਲ ਸਕਦੀ ਸੁਪਰੀਮ ਕੋਰਟ | Punjab | News | The State TV
5-5 ਰੁਪਏ 'ਚ ਬੇਅਦਬੀ ਗੋਲੀ ਕਾਂਡ ਦੀ ਰਿਪੋਰਟ ਵੇਚਣ ਵਾਲੇ ਅੱਜ ਬਣ ਰਹੇ ਸੱਚੇ | Akali Dal | Justice Ranjit Singh
zhlédnutí 1,8KPřed 21 dnem
5-5 ਰੁਪਏ 'ਚ ਬੇਅਦਬੀ ਗੋਲੀ ਕਾਂਡ ਦੀ ਰਿਪੋਰਟ ਵੇਚਣ ਵਾਲੇ ਅੱਜ ਬਣ ਰਹੇ ਸੱਚੇ | Akali Dal | Justice Ranjit Singh
Chandumajra ਨੂੰ Palwinder Singh Talwara ਦਾ ਸਿਆਸੀ ਰਗੜਾ | Badal | Akali Dal | The State TV | News |
zhlédnutí 2,5KPřed 21 dnem
Chandumajra ਨੂੰ Palwinder Singh Talwara ਦਾ ਸਿਆਸੀ ਰਗੜਾ | Badal | Akali Dal | The State TV | News |
ਲਓ Sukhbir Singh Badal ਕਰ ਗਿਆ ਓਹੀ ਕੰਮ ਜਿਸਦਾ ਸੀ Chandumajra ਨੂੰ ਡਰ..! Akali Dal | Surinder Dalla |
zhlédnutí 51KPřed 21 dnem
ਲਓ Sukhbir Singh Badal ਕਰ ਗਿਆ ਓਹੀ ਕੰਮ ਜਿਸਦਾ ਸੀ Chandumajra ਨੂੰ ਡਰ..! Akali Dal | Surinder Dalla |
ਕੀ ਇਸ ਗੁਪਤ ਤਰੀਕੇ ਨਾਲ ਚੁਕਵਾਈ ਜਾ ਸਕਦੀ ਹੈ ਸਹੁੰ ? Amritpal Singh Parole | Oath | Dibrugarh Jail |
zhlédnutí 1,6KPřed 21 dnem
ਕੀ ਇਸ ਗੁਪਤ ਤਰੀਕੇ ਨਾਲ ਚੁਕਵਾਈ ਜਾ ਸਕਦੀ ਹੈ ਸਹੁੰ ? Amritpal Singh Parole | Oath | Dibrugarh Jail |
Navdeep water cannon ਵਾਲੇ ਤੇ ਭਾਨੇ ਸਿੱਧੂ ਵਾਂਗ ਤਸ਼ੱਦਦ | Farmers | Kisan | Navdeep Police | The State Tv
zhlédnutí 2,3KPřed 21 dnem
Navdeep water cannon ਵਾਲੇ ਤੇ ਭਾਨੇ ਸਿੱਧੂ ਵਾਂਗ ਤਸ਼ੱਦਦ | Farmers | Kisan | Navdeep Police | The State Tv
BJP ਕਰਨ ਜਾ ਰਹੀ Punjab ਚ ਪੰਥਕ ENTRY | Akali Dal | Badal | Bhai Baldev Singh Wadala | The State TV |
zhlédnutí 1,7KPřed měsícem
BJP ਕਰਨ ਜਾ ਰਹੀ Punjab ਚ ਪੰਥਕ ENTRY | Akali Dal | Badal | Bhai Baldev Singh Wadala | The State TV |
Sri Harmandir Sahib ਦੇ Langar 'ਚ ਵੱਡਾ ਘਪਲਾ..! Akali Dal | Badal | Baldev Singh Wadala | Darbar Sahib
zhlédnutí 614Před měsícem
Sri Harmandir Sahib ਦੇ Langar 'ਚ ਵੱਡਾ ਘਪਲਾ..! Akali Dal | Badal | Baldev Singh Wadala | Darbar Sahib
ਕੀ Chupehra Sahib ਸਿੱਖਾਂ ਨਾਲ ਇੱਕ ਵੱਡੀ ਸਾਜਿਸ਼ ? ਪੰਥ ਨੂੰ ਦਿੱਤਾ ਜਾ ਰਿਹਾ 11 ਵਾਂ ਗੁਰੂ...? The State Tv
zhlédnutí 759Před měsícem
ਕੀ Chupehra Sahib ਸਿੱਖਾਂ ਨਾਲ ਇੱਕ ਵੱਡੀ ਸਾਜਿਸ਼ ? ਪੰਥ ਨੂੰ ਦਿੱਤਾ ਜਾ ਰਿਹਾ 11 ਵਾਂ ਗੁਰੂ...? The State Tv
Chandumajra ਦੀ ਸਿਆਸੀ ਬੋਲ ਤੇ Sukhbir Badal ਮਾਰ ਗਿਆ Sixer | Akali Dal | Punjab News | The State TV
zhlédnutí 20KPřed měsícem
Chandumajra ਦੀ ਸਿਆਸੀ ਬੋਲ ਤੇ Sukhbir Badal ਮਾਰ ਗਿਆ Sixer | Akali Dal | Punjab News | The State TV
Dasam Granth ਵਿੱਚ ਕੀ ਹੈ ਅਸ਼ਲੀਲ ਖੁਲੀ ਵਿਚਾਰ...| ਦਸਮ ਗ੍ਰੰਥ | DASAM GRANTH CONTROVERSY | The State TV |
zhlédnutí 768Před měsícem
Dasam Granth ਵਿੱਚ ਕੀ ਹੈ ਅਸ਼ਲੀਲ ਖੁਲੀ ਵਿਚਾਰ...| ਦਸਮ ਗ੍ਰੰਥ | DASAM GRANTH CONTROVERSY | The State TV |

Komentáře

  • @gurmeetcheema7732
    @gurmeetcheema7732 Před 44 minutami

    Bilkul shi

  • @gurmeetcheema7732
    @gurmeetcheema7732 Před 45 minutami

    Raj ram ta rss da dla

  • @gurvinderkaur5518
    @gurvinderkaur5518 Před 6 hodinami

    Sanu Proud a ana bachya te ana di himmat te🙏

  • @romysandhu27
    @romysandhu27 Před 6 hodinami

    ਰਾਤ ਨੂੰ ਲਾਹਣ ਦੀ ਬੋਤਲ ਪੀ ਕੇ ਸੌਣ ਵਾਲਾ ਤਲਵਾੜਾ ਈ ਪੰਥਕ ਆ ਕੱਲ੍ਹਾ ਬਾਕੀ ਤਾਂ ਉਵੇਂ ਈ ਤੁਰੇ ਫਿਰਦੇ ਆ, ਇਹ ਬੰਦਾ ਹਰ ਇੱਕ ਵੀਡੀਉ ਚ ਵਾਰ ਵਾਰ ਦੀਪ ਬਾਈ ਦਾ ਨਾਂ ਲੈਕੇ ਪੰਥਕ ਬਣਨ ਦੀ ਕੋਸ਼ਿਸ਼ ਕਰਦਾ ਆ ਤੇ ਅੱਜ ਇਹਨੂੰ ਸਿਮਰਜੀਤ ਮਾਨ ਵੀ ਚੰਗਾ ਲੱਗਣ ਲੱਗ ਪਿਆ ਪਰ ਉਦੋਂ ਕਿੱਥੇ ਸੀ ਇਹ ਜਦੋਂ ਦੀਪ ਬਾਈ ਸਿਮਰਨਜੀਤ ਮਾਨ ਦੇ ਲਈ ਪ੍ਰਚਾਰ ਕਰ ਰਿਹਾ ਸੀ ਤੇ ਇਹ ਬੰਦਾ ਉਹਦੇ ਹੱਕ ਚ ਨਹੀਂ ਸੀ ਆਇਆ, ਕੀ ਗੱਲ ਉਦੋਂ ਦੀਪ ਗਲਤ ਸੀ ? ਨਾਲੇ ਅਖੀਰਲੇ ਵੇਲੇ ਦੀਪ ਬਾਈ ਨੂੰ ਵੀ ਇਸ ਬੰਦੇ ਦੀ ਅਸਲੀਅਤ ਪਤਾ ਲੱਗ ਚੁੱਕੀ ਸੀ, ਉਹਨੇ ਵੀ ਇਹਦੇ ਤੋਂ ਕਿਨਾਰਾ ਕਰ ਲਿਆ ਸੀ ਤੇ ਦੀਪ ਬਾਈ ਦੀ ਸ਼ਹੀਦੀ ਤੋਂ ਬਾਅਦ ਇਸ ਬੰਦੇ ਨੇ ਦੀਪ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਕੀਤਾ, ਪੰਥਕ ਮਖੌਟਾ ਪਾ ਕੇ ਬਹੁਤ ਪੈਸਾ ਠੱਗਿਆ ਇਸ ਬੰਦੇ ਨੇ ਪਰ ਅਸਲ ਚ ਇਹ ਬੰਦਾ ਪੰਥਕ ਨਹੀਂ ਸਰਕਾਰੀ ਆ, ਪੰਥ ਨੂੰ ਪਿਆਰ ਕਰਨ ਵਾਲੇ ਇਸ ਬੰਦੇ ਤੋਂ ਸੁਚੇਤ ਰਹਿਣ

  • @neenusehgal9067
    @neenusehgal9067 Před 7 hodinami

    Sangrur Ch Ek D S P C Kere Pae Ke Marea C Madan Jit

  • @kashmirasingh3259
    @kashmirasingh3259 Před 8 hodinami

    ਯੂ true

  • @malwewale2294
    @malwewale2294 Před 10 hodinami

    ਤਲਵਾਂੜਾ ਗੈਂਗ ਸਰਕਾਰੀ ਪਾਲਿਆ ਹੋਇਆ ਗੈਂਗ ਹੈ ਏਹ ਸਿਰਫ ਮਸਹੂਰੀ ਭਾਲਦਾ 22 ਦੀਪ ਸਿੱਧੂ ਦਾਂ ਨਾਮ ਵਰਤਕੇ ਤੂੰ ਸਾਲਿਆਂ ਕਿਥੋਂ ਪੰਥਕ ਹੋ ਗਿਆ ਸਰਕਾਰੀ ਦਲਾਲ ਤਲਵਾਂੜਾ ਗੈਂਗ

  • @ARTMASTER1313
    @ARTMASTER1313 Před 11 hodinami

    ਪੰਜਾਬ ਦੇ ਦੋ ਸੂਰਮੇ ਯੋਧੇ ਕਾਮਯਾਬ ਹੋ ਗਏ, ਹੁਣ ਇਹੋ ਜਿਹੇ ਕਈ ਲੱਤਾਂ ਖਿੱਚਣ ਵਾਲੇ ਆਉਣਗੇ, ਓਹਨਾ ਸੂਰਮਿਆਂ ਦੀਆਂ ਛਵੀਆਂ ਖਰਾਬ ਕਰਨ ਲਈ ਸਟੇਟ ਬਥੇਰੀਆਂ ਚਾਲਾਂ ਚੱਲ ਰਹੀ ਆ, ਇਹੋ ਜਿਹੇ ਮਾਲੀ ਮੂਲੀ ਜਿਹੇ ਬਥੇਰੇ ਉਂਗਲਾਂ ਚੁੱਕਣਗੇ, ਪਰ ਸਿੰਘਾਂ ਦਾ ਸਾਥ ਨਾ ਛਡਿਓ ਲੋਕੋ, ਓਹੀ ਤੁਹਾਡੇ ਆਪਣੇ ਨੇ, ਇਹਨਾਂ ਲੋਕਾਂ ਦੀ ਕੋਈ ਦੇਣ ਨਹੀਂ ਪੰਜਾਬ ਨੂੰ, ਇਹਨੂੰ ਸਿਰਫ ਭੰਡਣਾ ਹੀ ਆਉਂਦਾ ਹੈ।

  • @Sandeep_Sandhu
    @Sandeep_Sandhu Před 12 hodinami

    ਪੰਜਾਬ ਪੁਲਿਸ ਨੂੰ ਇੱਕੋ ਚੀਜ ਦਿੱਸ ਦੀ ਤੇ ਓ ਵਾਂ ਪੈਸਾ ,ਇਨਸਾਫ ਤੇ ਇਹਨਾਂ ਨੇ ਕਦੇ ਕਰਨਾ ਤੇ ਦੂਰ ਕਰਨ ਬਾਰੇ ਸੋਚਿਆ ਵੀ ਨਹੀਂ ਹੋਣਾ,ਨਜਾਇਜ ਪਰਚੇ ਪੌਣੇ ਤੇ ਇਹਨਾਂ ਦਾ ਇੱਕ ਮਿੰਟ ਦਾ ਕੰਮ ਵਾ, 😠🤬🤬🤬

  • @kamaljeetsidhu3060
    @kamaljeetsidhu3060 Před 14 hodinami

    ਇਹ ਤਾਂ ਪਹਿਲਾਂ ਹੀ ਦਿਸਦਾ ਸੀ। ਜਿਹੜਾ ਬੰਦਾ ਗੁਰਬਾਣੀ ਦੀਆਂ ਪੰਕਤੀਆਂ ਸਮਝਾਉਂਦਾ ਹੋਊਗਾ ਉਹ ਹਰ ਹਾਲਤ ਵਿੱਚ ਠੱਗੀ ਮਾਰੂਗਾ। ਠੱਗੀ ਮਾਰਨ ਲਈ ਵੀ ਗੁਰਬਾਣੀ ਵਰਤਦੇ ਨੇ ਇਹ ਲੋਕ।

  • @charanjitsingh3622
    @charanjitsingh3622 Před 15 hodinami

    Hor ki proof chahiyda.

  • @charanjitsingh3622
    @charanjitsingh3622 Před 15 hodinami

    Sikhs are not safe.

  • @ArshpreetSingh-qg4zy
    @ArshpreetSingh-qg4zy Před 15 hodinami

    Bapu vechara fer kahe janda v mere three dump hora nu bech dete oe bau hor three dump kehda tere chal pende hun ek gll ta hae v three dumpa de rupeya 30 lakh de sedhe thage te chuthe dump ch khuj saman week geya khuj expre ho gaeya kul mela ke ghar da ojada ho gaeya

  • @ArshpreetSingh-qg4zy
    @ArshpreetSingh-qg4zy Před 15 hodinami

    Y karn veer abhor waleya os time Rola paeya c par olta ohna de awaj he dva dete gae hun ledreya sado tuse v apna hesab kro v kena rupeya soda chaleya te kene rehnde han mae live hona janda nahe jdo es ne kesane dahrne ch live hoeya c pehle war mae is time coment keta c ta looka ne menu gla kadeya c jdo es ne ena keha c mae move bna ke pa dete gustakhe maff ke koe v carora rupeya da nukshan karke gustakhe maff de video pake apna pedha sudwa lawega es tra ta

  • @user-jg9zg8mk7u
    @user-jg9zg8mk7u Před 16 hodinami

    ❤❤❤❤❤❤

  • @AmandeepKaur-he3lc
    @AmandeepKaur-he3lc Před 16 hodinami

    Kon madeam eh keo nhi bol rhi

  • @AmandeepKaur-he3lc
    @AmandeepKaur-he3lc Před 16 hodinami

    Kol dakh rhi aa koi ans nhi aa

  • @JagtarSingh-bp3ol
    @JagtarSingh-bp3ol Před 16 hodinami

    ਰੋੋਡੇ ਰਾਜਦੇਵ ਖਾਲਸਾ ਕਈ ਹੋਰ ਰੋਡੇ ਤਾਂ ਪ੍ਰਧਾਨ ਬਨਣ ਫਿਰਦਾ ਭਿੰਡਰਾਵਾਲੇ ਦੇ ਨਾ ਤੇ ਰੋਟੀਆ ਸੇਕਦੇ ਨੇ

  • @GurjitSingh-yt2wx
    @GurjitSingh-yt2wx Před 17 hodinami

    Aah sahi aaa ik pase sarkar nal ladh rehe aaa tusi duze pase ohde to he scorty ley reh aaaa eh kehdi ladaey ladh aaa tusi

  • @JaswantSingh-gb3kx
    @JaswantSingh-gb3kx Před 17 hodinami

    ਤਰਵਾਰਾ ਜੀ ਤੇਰੇ ਕਿਸ ਨੂੰ ਖਤਰਾ ਹੋ ਸਕਦਾ ਨਾਲੇ ਤੇਰੀ ਤਾ ਦੁਪ ਸਿੱਧੂ ਨਾਲ ਵੀ ਨਹੀ ਬਣਦੀ ਸੀ ਨਾਲੇ ਜਿਸ ਦਿਨ ਦੀਪ ਵੀਰ ਦਾ ਐਕਸੀਡੈਂਟ ਹੋਇਆ ਤੂੰ ਉੱਥੇ ਗਿਆ ਵੀ ਨਹੀ ਤੇਰੀ ਕਿਸੇ ਹੋਰ ਵੀ ਨਹੀ ਬਣਦੀ ਗਲਾ ਇਕੱਠੇ ਹੋਣ ਦੀਆ ਕਰਦਾ ਗੰਦੀ ਸੋਚ ਤੇ ਪੈਰ ਦੀ ਮੋਚ ਤੇਰੇ ਵਰਗੇ ਬੰਦੇ ਮਤ ਮਾਰ ਦਿੰਦੀ ਆ

  • @GurmukhSingh-ct9jo
    @GurmukhSingh-ct9jo Před 17 hodinami

    Ana.nu.police.cho.bhar.kado.koi.jaroot.nahi.aho.jayhe.police.di.loka.nu.lotde.ne.duty.khade.karde.a

  • @JaswantSingh-gb3kx
    @JaswantSingh-gb3kx Před 17 hodinami

    ਤਰਵਾਰਾ ਜੀ ਤੇਰੇ ਕਿਸ ਨੂੰ ਖਤਰਾ ਹੋ ਸਕਦਾ ਨਾਲੇ ਤੇਰੀ ਤਾ ਦੁਪ ਸਿੱਧੂ ਨਾਲ ਵੀ ਨਹੀ ਬਣਦੀ ਸੀ ਨਾਲੇ ਜਿਸ ਦਿਨ ਦੀਪ ਵੀਰ ਦਾ ਐਕਸੀਡੈਂਟ ਹੋਇਆ ਤੂੰ ਉੱਥੇ ਗਿਆ ਵੀ ਨਹੀ ਤੇਰੀ ਕਿਸੇ ਹੋਰ ਵੀ ਨਹੀ ਬਣਦੀ ਗਲਾ ਇਕੱਠੇ ਹੋਣ ਦੀਆ ਕਰਦਾ ਗੰਦੀ ਸੋਚ ਤੇ ਪੈਰ ਦੀ ਮੋਚ ਤੇਰੇ ਵਰਗੇ ਬੰਦੇ ਮਤ ਮਾਰ ਦਿੰਦੀ ਆ

  • @SukhwinderSingh-jb2oy
    @SukhwinderSingh-jb2oy Před 17 hodinami

    Right 👍

  • @maliksingh7003
    @maliksingh7003 Před 18 hodinami

    Waheguru ji aap de ang sang rehan bhai sahib ji🙏

  • @user-nz3vs7dl4h
    @user-nz3vs7dl4h Před 18 hodinami

    ਇਹ ਰੋਡੇ ਹੁਣੀ ਰਾਜਦੇਵ ਵਰਗੇ ਸਭ ਕੁਰਸੀਆਂ ਦੇ ਭੁੱਖੇ ਹਨ ਇਹ ਬਾਦਲਾਂ ਤੋਂ ਵੀ ਦੋ ਕਦਮ ਅੱਗੇ ਜਾ ਕੇ ਪੰਥ ਦਾ ਘਾਣ ਕਰਨਗੇ ।

  • @user-oi6ki3ir5s
    @user-oi6ki3ir5s Před 18 hodinami

    bhagwant murdabad

  • @harmanjeetsingh8308
    @harmanjeetsingh8308 Před 19 hodinami

    ਯਾਰ ਕਿਸੇ ਤੇ ਵੀ ਯਕੀਨ ਈ ਨਹੀ ਔਦਾ,ਆਪਸ ਵਿਚ ਈ ਲੱੜ ਲੱੜ ਕੇ ਹੀ ਖਤਮ ਹੋਣਾ ਹੋਰ ਕਿਸੇ ਦੀ ਔਕਾਤ ਨਹੀਂ ਖਤਮ ਕਰਨ ਦੀ,,ਇਹ ਸਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬਾਹਰ ਨਾਂ ਔਣ ਦੇਣ ਲੱਈ ਹੀ ਕੋਈ ਚਾਲ ਚੱਲੀ ਜਾ ਰਹੀ ਹੈਂ,ਬਾਕੀ ਲੋਕ ਅਜ ਬਹੁਤ ਸਿਆਣੇ ਹਨ ਸਬ ਸਮਝਦੇ ਨੇ ਤਲਵਾੜਾ ਸਾਬ ਜੀ ਨੰਬਰ ਰੱਖੋ ਲੋਕਾਂ ਦੇ ਸਾਮਣੇ ਜਿਸ ਨੰਬਰ ਤੋਂ ਧਮਕੀਆਂ ਔਦੀਆ ਨੇ ਵਰ ਨਾ ਪੰਥ ਸਿਖਾਂ ਵਿਚ ਐਵੇਂ ਬਖੇੜਾ ਖੜਾ ਨਾਂ ਕਰੋਂ

  • @sidhugaming2216
    @sidhugaming2216 Před 19 hodinami

    Kadi riport sav darama na a pules sarkar na rakhi loka nu marn khatr a hor a pala karda na loka da gormant ana nu tankha aam Banda da tax cho deda mot aam loka de houge jada dar ka ghara vich vatha na

  • @balkarsingh478
    @balkarsingh478 Před 19 hodinami

    Telwara Sahib jindabad

  • @jasvirkaur8167
    @jasvirkaur8167 Před 19 hodinami

    😮😮,,ਪੂਲਿਸਮੂਲਾਜਮਾਦੇਮਰਨਤੇਪਤਾਲੱਗੇਉਤੰਰੇ😢😢ੲਹਿਨਾਨੂੰਬਹਾਰਕੱਡੋ

  • @gurbhejsingh1670
    @gurbhejsingh1670 Před 19 hodinami

    ਮਾਲੀ ਜੀ, ਬੂਟਾ ਨੇਕੀ ਹੋਰ ਪੰਜ ਸਭ ਇਹਨਾ ਨੂੰ ਕੋਈ ਲੀਡਰ ਧਾਰਮਿਕ ਆਗੂ ਕੋਈ ਵੀ ਚੰਗਾ ਨਹੀਂ ਲੱਗਦਾ ਇਹ ਵੀ ਹਉਮੈ ਰੋਗ ਹੈ ਇਹ ਵਿਚਾਰਾ ਤਾ ਬੱਸ ਮੂੰਹੂ ਵਿੱਚ ਸਚ ਘਟ ਅੱਗ ਜਿਆਦਾ ਕੱਢਦਾ

  • @Jps64ਜੇਪੀਐਸ
    @Jps64ਜੇਪੀਐਸ Před 19 hodinami

    ਵਾਹਿਗੁਰੂ ਜੀ 🙏 ਇਹ ਬੰਦਾ ਭੜਕਾਊ ਬਿਆਨ ਬਾਜੀ ਕਰਕੇ ਫਿਰ ਗਾਇਬ ਹੋ ਜਾਦਾ ਹੈ ਏਦੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਸਿੱਖ ਕੌਮ ਨਾਲ ਏਨਾ ਕੁਝ ਹੋ ਗਿਆ ਓਦੋਂ ਕਿਥੇ ਸੀ 😚☺️😗

  • @user-mt3vb9il6u
    @user-mt3vb9il6u Před 19 hodinami

    ਡਰਾਮੇ ਛੱਡ ਕੇ ਸੰਜੀਦਾ ਹੋ ਕੇ ਪੰਥ ਦਾ ਸੇਵਾਦਾਰ ਬਣ ਕੇ ਕੰਮ ਕਰ

  • @mampreetsingh6594
    @mampreetsingh6594 Před 20 hodinami

    ਦੀਪ ਸਿੱਧੂ ਦੀ ਸੋਚ ਬਹੁਤ ਬੁਲੰਦ ਸੀ ਤੇ ਉਸਦੀ ਸੋਚ ਨੂੰ ਅੱਗੇ ਵੀ ਕੋਈ ਬੁਲੰਦ ਸੋਚ ਵਾਲਾ ਲਿਜਾ ਸਕਦਾ ਹੈ ਜਿਵੇਂ ਭਾਈ ਅੰਮਿਰਤਪਾਲ ਸਿੰਘ

  • @aishleen715
    @aishleen715 Před 20 hodinami

    Tussi aapne ghar bhar le nota nal nasedi bange sikha de munde cool.lip stinga golian teeke samak ice har tran di drugs lende ne gattre di aad c galat kam karde ne

  • @sahilsaharan7565
    @sahilsaharan7565 Před 20 hodinami

    Yes

  • @satpalsinghvirk5827
    @satpalsinghvirk5827 Před 20 hodinami

    Kujh nhi hunda baba g tusi apne bande ho.

  • @dpsmoga
    @dpsmoga Před 20 hodinami

    ਦੂਜਿਆਂ ਨੂੰ ਇਕੱਠੇ ਹੋਣ ਦੀਆਂ ਮੱਤਾਂ ਦੇਣ ਵਾਲਿਆਂ! ਤੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਇਕੱਠਾ ਕਿਉਂ ਨਾ ਹੋਇਆ, ਤੂੰ ਉਸ ਦੇ ਮੁਕਾਬਲੇ 'ਤੇ ਆਪਣੀ ਵੱਖਰੀ ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਡਫ਼ਲੀ ਕਿਉ ਵਜਾ ਰਿਹਾ ਹੈ? ਡੇਢ ਸਾਲ ਹੋ ਗਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਬੈਠਿਆਂ, ਇਸ ਸਮੇਂ ਦੌਰਾਨ ਤੇਰੀ ਵੱਡੇ ਪੰਥਕ ਦੀ ਅਤੇ ਤੇਰੀ ਜੱਥੇਬੰਦੀ ਦੀ ਕੀ ਪ੍ਰਾਪਤੀ ਹੈ?? ਤੂੰ ਕਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਟਾਰਗੈਟ ਕਰਦੈਂ, ਕਦੇ ਭਾਈ ਸਰਬਜੀਤ ਸਿੰਘ ਖ਼ਾਲਸਾ ਨੂੰ, ਤੇਰੀ ਕੀ ਔਕਾਤ ਹੈ, ਕਿ ਤੂੰ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਬੀਬੀ ਬਿਮਲ ਕੌਰ ਖ਼ਾਲਸਾ ਦੇ ਪਰਿਵਾਰ 'ਤੇ ਕਿੰਤੂ-ਪ੍ਰੰਤੂ ਕਰੇਂ?? ਭੌਂਕਣ ਤੋਂ ਇਲਾਵਾ ਪ੍ਰੈਕਟੀਕਲੀ ਤੇਰੀ ਹੁਣ ਤਾਈਂ ਕੀ ਪ੍ਰਾਪਤੀ ਹੈ??? ਹਾਂ, ਭਾਈ ਦੀਪ ਸਿੱਧੂ ਦਾ ਨਾਂ ਵਰਤ ਕੇ ਵਿਦੇਸ਼ਾਂ 'ਚੋਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਦਾ ਹਿਸਾਬ ਨਾ ਦੇਣਾ, ਤੇ ਹਿਸਾਬ ਮੰਗਣ ਵਾਲਿਆਂ ਦੇ ਗਲ ਪੈਣਾ, ਤੇਰੀ ਇਹ ਪ੍ਰਾਪਤੀ ਹੈ! ਤੇਰੇ ਮੁਤਾਬਕ ਜਿਹੜੇ ਭਾਜਪਾ ਦਾ ਬੰਦੇ ਨੇ, ਉਨ੍ਹਾਂ 'ਤੇ ਤਾਂ ਬਿਨਾਂ ਕਸੂਰੋਂ ਦੂਹਰੀ ਵਾਰੀ ਐਨ.ਐਸ.ਏ. ਲੱਗ ਜਾਂਦੀ ਹੈ, ਉਨ੍ਹਾਂ ਦੀਆਂ ਮਾਵਾਂ-ਮਾਸੀਆਂ ਨੂੰ ਜੇਲ੍ਹੀਂ ਡੱਕ ਦਿੱਤਾ ਜਾਂਦਾ ਹੈ, ਪਰਿਵਾਰਕ ਮੈਂਬਰਾਂ 'ਤੇ ਝੂਠੇ ਕੇਸ ਪਾਏ ਜਾਂਦੇ ਹਨ, ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਬਿਆਨ ਦੇਣ ਦੇਣਾ ਤਾਂ ਦੂਰ, ਉਨ੍ਹਾਂ ਦੀ ਫ਼ੋਟੋ ਵੀ ਮੀਡੀਆ ਵਿੱਚ ਨਹੀਂ ਆਉਂਣ ਦਿੱਤੀ ਜਾਂਦੀ, 4 ਲੱਖ ਵੋਟਾਂ ਲੈ ਕੇ ਜਿੱਤਣ ਤੋਂ ਮਗਰੋਂ ਵੀ ਕੋਈ ਰਾਹਤ ਨਹੀਂ ਦਿੱਤੀ ਜਾਂਦੀ ਪਰ ਤੈਨੂੰ ਵੱਡੇ ਅਖ਼ੌਤੀ ਪੰਥਕ ਤੇ ਸੰਘਰਸ਼ੀ ਨੂੰ ਸਰਕਾਰਾਂ ਨੇ, ਸਰਕਾਰੀ ਸਕਿਓਰਟੀ ਦਿੱਤੀ ਹੋਈ ਹੈ?? ਤੇਰੇ ਕਿਸੇ ਬਿਆਨ 'ਤੇ ਪਰਚਾ ਦਰਜ ਨਹੀਂ ਹੁੰਦਾ?? ਸਰਕਾਰੀ ਬੰਦਾ ਤੂੰ ਹੋਇਆ ਕਿ ਓਹ, ਜਿਨ੍ਹਾਂ ਵੱਲ ਤੂੰ ਉਂਗਲਾਂ ਚੱਕਦਾ ਹੈਂ???

    • @harmanjeetsingh8308
      @harmanjeetsingh8308 Před 19 hodinami

      ਬਿਲਕੁਲ ਸੱਚ ਬਿਆਨ ਕੀਤਾ ਬਾਈ ਜੀ ਤੁਸੀਂ ਇਸ ਬੰਦੇ ਨੂੰ ਸਿਖਾਂ ਦੀ ਏਕਤਾ ਬਹੁਤ ਚੁਬਦੀ ਹੈ ਇਹ ਸਬ ਡਰਾਮੇਂ ਕਰਦਾ ਸਰਕਾਰੀ ਟੱਟੂ ਇਸ ਤੋਂ ਸਾਵਧਾਨ ਰਿਹਣ ਦੀ ਲੋੜ੍ਹ ਹੈ

  • @gurmeetsingh-zb6vv
    @gurmeetsingh-zb6vv Před 20 hodinami

    ਪੰਜਾਬ ਪੁਲਿਸ ਝੁਠੇ ਪਰਚੇ ਤਾ 10ਮਿਨਟ ਵਿਚ ਕਰ ਦੇਦੀ ਹੇ ਜਹਿੜੇ ਪਰਚੇ ਸਹੀ ਹੁਦੇ ਹਨ ਉਹਨਾ ਨੁ ਇਨਕਵਾਰੀ ਕਹਿ ਕੇ ਸਾਲੌ ਸਾਲ ਬਰਬਾਦ ਕੀਤੇ ਜਾਦੇ ਹਨ ਫਿਰ ਉਹ ਗੱਲਤ ਕਾਰਵਾਈਆ ਕਰਨ ਲੱਗ ਜਾਦੇ ਹਨ ਜੇਲ ਸੁਪਰਡੇਟ ਤੇ ਕੱਤਲ ਦਾ ਪਰਚਾ ਦਰਜ ਕੀਤਾ ਜਾਵੇ

  • @gagandeepsidhu6633
    @gagandeepsidhu6633 Před 20 hodinami

    Bhai amitpal singh bare mada na boli bas nhi tera hall bura hona

  • @harpinderbhullar5719
    @harpinderbhullar5719 Před 20 hodinami

    ਭਾਈ ਪਲਵਿੰਦਰ ਸਿੰਘ ਤਲਵਾੜਾ ਬਹੁਤ ਉੱਚੀ ਸੋਚ ਵਾਲਾ ਬੇਨਤੀ ਆ ਪੰਜਾਬ ਦੇ ਸਿੱਖ ਪੰਥਕ ਲੀਡਰ ਇੱਕਠੇ ਹੋ ਭਾਈ ਸਰਬਜੀਤ ਸਿੰਘ ਮਲੋਆ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਬਾਕੀ ਹੋਰ ਆਪਾ ਸਾਰੇ ਪੰਜਾਬ ਪੰਥਕ ਪਾਰਟੀ ਬਣਾਉਣ ਤੇ ਭਗਵੰਤ ਮਾਨ ਬੁੱਚੜ ਸਰਕਾਰ ਦਾ ਖਾਤਮਾ ਕਰੋ

  • @sarabjitSingh-vd2lz
    @sarabjitSingh-vd2lz Před 21 hodinou

    ਬਾਈ ਤਲਵਾੜਾ ਜੀ ਤੁਸੀਂ ਦੀਪ ਸਿੱਧੂ ਦੀਆਂ ਹੋਰ ਵੀਡੀਓ ਬਣਾ ਕੇ ਪਾਓ ਜੀ ।

  • @aishleen715
    @aishleen715 Před 21 hodinou

    Pinda c borya lai ke sikh nihang hi firde ne dar dar mangde

  • @Kuldeep-wb3uq
    @Kuldeep-wb3uq Před 21 hodinou

    ਜਿੰਨੀ ਹੋ ਸਕਦੀ ਵੱਧ ਤੋਂ ਵੱਧ ਉਗਰਾਹੀ ਕੀਤੀ ਜਾਵੇ ਭਾਈ ਸਾਹਿਬ ਲਈ ਇਹਨਾ ਦੀ ਜਾਨ ਨੂੰ ਖਤਰਾ ਇਹ ਖਤਰਾ ਮਾਇਆ ਨਾਲ ਹੀ ਟਲਣਾ

  • @aishleen715
    @aishleen715 Před 21 hodinou

    Tussi kom lai ki keta teri ke dean hai panth (kom)nu

  • @GurdeepSingh-en9jb
    @GurdeepSingh-en9jb Před 21 hodinou

    Amritpal de gunde a eh lok jhere dhamkia de rhe a

  • @aishleen715
    @aishleen715 Před 21 hodinou

    Tere sir ni lagya tera v koi sir lah sakda

  • @kamalsingh-dc1vs
    @kamalsingh-dc1vs Před 21 hodinou

    ਦਲਜੀਤ ਸਿੰਘ ਕਲਸੀ ਨੇ ਯਾਰੀ ਨਿਭਾਈ ਹੈ ਯਾਰ ਦੇ ਬਚਨਾਂ ਤੇ ਪੈਹਰਾ ਦਿੰਦੇ ਹੋਏ ਅੱਜ ਡਿੱਬਰੂਗੜ ਜੇਲ੍ਹ ਵਿਚ ਬੰਦ ਹੈ ਭਾਈ ਦਲਜੀਤ ਸਿੰਘ ਕਲਸੀ ਜੀ ❤❤

  • @baljitsinghchahal4058
    @baljitsinghchahal4058 Před 21 hodinou

    ਵਾਹਿਗੁਰੂ ਜੀ ਚੜਦੀ ਵਿੱਚ ਰੱਖੇ।🙏

  • @gurdeepkaur4259
    @gurdeepkaur4259 Před 21 hodinou

    Ral k chlo veer ji