MP Sarabjeet Singh ਨੇ ਸੰਤਾ ਦੇ ਭਰਾ ਦੇ ਭੋਗ ਤੇ ਨਵੀਂ ਪਾਰਟੀ ਬਣਾਉਣ ਦਾ ਕਰਤਾ ਐਲਾਨ | Amritpal | The State Tv

Sdílet
Vložit
  • čas přidán 5. 09. 2024
  • MP ਸਰਬਜੀਤ ਨੇ ਸੰਤਾ ਦੇ ਭਰਾ ਦੇ ਭੋਗ ਤੇ ਨਵੀਂ ਪਾਰਟੀ ਬਣਾਉਣ ਦਾ ਕਰਤਾ ਐਲਾਨ
    ਚਲਦੀ ਸਟੇਜ ਤੇ ਹੀ ਸਰਬਜੀਤ ਖ਼ਾਲਸਾ ਦਾ ਹੋ ਗਿਆ ਵਿਰੋਧ
    MP Sarabjeet Singh | Amritpal Singh | Akali Dal | Punjab | Punjab News | Latest Punjab News | The State TV | Sikh | Lakha Sidhana | Simranjit Singh Mann |
    #sarabjeetsingh #amritpalsingh #akalidal #thestatetv
    Watch The State Tv and stay tuned for all the breaking news in Punjabi!
    The State Tv is Punjab's leading News Channel. Our channel covers the latest news in Politics, Religious, Entertainment, Pollywood, business, and sports in Punjabi. Subscribe to see every news related to Punjab.
    DISCLAIMER
    This video is intended for informational purposes.
    The views and opinions expressed in the following video are strictly those of the individuals, participants, speakers, or authors and do not necessarily reflect or represent the views and opinions held by THE STATE TV's staff, management, and broadcaster.
    The channel cannot be held responsible for any of the programs/videos that air live or recorded, that it represents. the channel is also not liable for any program or host descriptions, logo, photos. videos or audio that is displayed on the program.
    Listeners should not act on rely upon any and all information contained in any of the broadcasts without seeking the advice of other professionals in the field to which they have questions or wish to seek advice. if you have a complaint about something or find your content is being used, please contact the channel before making a copyright claim. any infringement was not done on purpose and will be rectified to all parties' satisfaction.

Komentáře • 277

  • @Manjinder_Singh
    @Manjinder_Singh Před měsícem +66

    ਇਹਨੂੰ ਬਣਾਉਣ ਪ੍ਰਧਾਨ ਮੰਤਰੀ ਤੇਰੇ ਵਰਗਾਂ ਬੁਚੜ ਜੜ੍ਹਾਂ ਪ੍ਹਟਦੇ ਨੇ ਬੇਅੰਤ ਸਿੰਘ ਜੀ ਨੇ ਸੋਧਾਂ ਲਾਉਣ ਵਾਲੇ ਦੇ ਪੁੱਤਰ ਨੂੰ ਕੀ ਗਲਤ ਸਮਝਦਾਂ ਹੈ ਕੰਜਰਾ

  • @harjinderbrar8013
    @harjinderbrar8013 Před měsícem +59

    ਬੂਟਾ ਸਿੰਘ ਜੀ,ਤੁੱਸੀ ਚੱਲੇ ਕਾਰਤੂਸ ਹੋ ਹੁਣ ਸਮਾ ਨਵੀ ਨੌਜਵਾਨਾ ਨੂੰ ਮੌਕਾ ਦਿਉ ਐਵੇ ਬੇਫਜੋਲਾ ਰੌਲਾ ਨਾ ਪਾਉ, ਆਕਾਲੀ ਦੱਲ 1920 ਤੇ ਆਕਾਲੀ ਦੱਲ ਮਾਨ ਚੱਲ ਚੁੱਕਿਆ ਪਾਰਟੀਆ ਬਣ ਗੲਈਆ ਹਨ, ਨਵੀ ਪਾਰਟੀ ਆਉਣੀ ਚਾਹੀਦੀ

  • @RandhirSingh-zq2qs
    @RandhirSingh-zq2qs Před měsícem +33

    ਬਾਬਾ ਜੀ ਜਿਹੜੇ ਪੁਰਾਣੇ ਬੰਦੇ ਨੇ ਉਹ ਨਵੇਂ ਯੋਧਿਆਂ ਨੂੰ ਮੋਕਾ ਕਿਊ ਨਹੀਂ ਦਿੰਦੇ ਆਪਣੀਆਂ ਲੱਤਾਂ ਜ਼ਰੂਰ ਫਸਾਉਂਦੇ ਹਨ।

  • @hakamsingh2673
    @hakamsingh2673 Před měsícem +46

    ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾ ਬਾਦ

  • @Freshy-c77
    @Freshy-c77 Před měsícem +45

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ♥️
    ਭਾਈ ਸਰਬਜੀਤ ਸਿੰਘ ਖਾਲਸਾ ਜੀ ♥️

  • @varinderpal7226
    @varinderpal7226 Před měsícem +71

    ਇਹ ਜਿਹੜਾ ਬੰਦਾ ਕਿਲ ਕਿਲ ਬੋਲਦਾ ਇਹ ਕੌਣ ਹੈ ਇਹੋ ਜਿਹੇ ਲੋਕ ਪੰਥ ਦੀ ਚੜਦੀ ਕਲਾ ਨਹੀ ਹੋਣ ਦਿੰਦੇ

  • @ranjitsinghkhalsa1698
    @ranjitsinghkhalsa1698 Před měsícem +28

    ਅਜੈ ਤਾਂ ਐਲਾਨ ਕੀਤਾ ਇਹਨਾਂ ਦੀਆਂ ਪਹਿਲਾਂ ਹੀ ਚੀਕਾ ਨਿੱਕਲ ਗੀਆਂ ਚਲੇ ਹੋਏ ਕਾਰਤੂਸ ਬਾਦਲ ਦੇ ਇਹ ਹੁਣ ਨੀ ਚਲਦੇ

  • @kulwindersingh-dh1hq
    @kulwindersingh-dh1hq Před měsícem +66

    ਏ ਬਾਦਲਾ ਦੇ ਚਲੇ ਹੋਏ ਕਾਰਤੂਸ ਨੇਂ ਏ ਜਿਨਾਂ ਮਰਜੀ ਕਿਲ ਕਿਲ ਬੋਲਨ ਬਦਲਾਅ ਆ ਗਿਆ ਹੈ ।।ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @ReshamsinghGill-dq3pb
    @ReshamsinghGill-dq3pb Před měsícem +42

    ਭਾਈ ਸਰਬਜੀਤ ਸਿੰਘ ਖਾਲਸਾਮਲੋਆ ਮੈਂਬਰ ਪਾਰਲੀਮੈਂਟ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀਆ

  • @SukhwinderSingh-jg1je
    @SukhwinderSingh-jg1je Před měsícem +11

    ਭਾਈ ਸਰਬਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।ਯੋਧਾ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਕੌਟਾਨ ਕੋਟਿ ਪ੍ਰਨਾਮ ਕਰਦੇ ਹਾਂ।

  • @user-gk7hv8xt4x
    @user-gk7hv8xt4x Před měsícem +22

    💯💯ਇਹ ਚਵਲ ਬਾਦਲਾ ਦੀ ਚਵਲ ਹੋਣੀ ਲੱਖ ਦੀ ਲਾਹਣਤ ਇਹੋ ਜਿਹੇ ਬੰਦੇ ਦੇ ਉਪਰ

  • @DelightfulRoadCar-vp8zc
    @DelightfulRoadCar-vp8zc Před měsícem +9

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਵੀਰ ਤੇ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @hajarasingh5129
    @hajarasingh5129 Před měsícem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਲ ਮਿਲ ਕੇ ਰਹੋ ਸਰਬਜੀਤ ਦੇ ਖਿਲਾਫ ਬੋਲਣਾ ਇਹ ਬਹੁਤ ਗਲਤ ਹੈ ਇਦਾਂ ਦਾ ਭਾਸ਼ਨ ਦੇਣਾ ਠੀਕ ਨਹੀਂ ਹੈ ਇਹ ਰਲ ਕੇ ਰਹਿਣ ਵਾਲੀ ਗੱਲ ਨਹੀਂ

  • @sukhveersingh1360
    @sukhveersingh1360 Před měsícem +26

    ਬੂਟਾ ਰਣਸੀਹ ਤਾਂ ਮਚਿਆ ਪਿਆ ਹੁਣ ਤਕ ਆਪਣੀਆਂ ਕੁਰਬਾਨੀਆਂ ਦਸੋ

  • @nachhattarsingh2122
    @nachhattarsingh2122 Před měsícem +18

    ਆਹ ਜਿਹੜਾ ਵਾਹਲਾ ਉੱਚਾ ਬੋਲਦਾ ਇਹਦੇ ਪਿੱਛੇ ਛਿੱਤਰ ਰੱਖੋ ਕਿਤੇ ਕਾਂਚ ਬਾਹਰ ਨਾ ਆ ਜਾਵੇ।ਰਿੰਘਣ ਦੀ ਕੀ ਲੋੜ ਆ। ਗੱਲ ਸਹਿਜ ਨਾਲ ਵੀ ਕੀਤੀ ਜਾ ਸਕਦੀ ਆ।
    ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ।।

  • @seeragrewal7133
    @seeragrewal7133 Před měsícem +19

    ਇਹਦੀ ਬੁੰਡ ਨੂੰ ਕਿਉਂ ਮਿਰਚਾਂ ਲੱਗ ਗਾਈਆਂ

  • @ranjeetkaur6746
    @ranjeetkaur6746 Před měsícem +32

    ਰਲ ਮਿਲ ਕੇ ਚੱਲੋ,ਭਾਈ ਸਰਬਜੀਤ ਸਿੰਘ ਜੀ ਦਾ ਸਾਥ ਦਿਓ, ਇਹ ਪੀਲੀ ਪੱਗ ਵਾਲਾ ਮੈਨੂੰ ਗ਼ਦਾਰ ਹੀ ਲੱਗਦਾ ਪਿਆ ਹੈ।

  • @dalbirsingh5890
    @dalbirsingh5890 Před měsícem +10

    ਹੁਣ ਵੀ ਇਹੋ ਚਾਹ ਰਹੇ ਹੋ ਜਿਵੇਂ ਅਸੀਂ ਚਾਲ਼ੀ ਸਾਲ ਤੋਂ ਰੁਲ਼ ਰਹੇ ਹੋ ਉਸੇ ਤਰ੍ਹਾਂ ਰੁਲਦੇ ਰਹੀਏ

  • @user-pm3rq3qv9u
    @user-pm3rq3qv9u Před měsícem +23

    ਆਪਣੇ ਹੀ ਲਤਾ ਖਚਨ ਲੱਗੇ ਐ

    • @inderjitsingh990
      @inderjitsingh990 Před měsícem

      ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜਥੈਦਾਰ ਨੇ, ਬੇੜਾ, ਗ਼ਰਕ ਕੀਤਾ ਹਕਾਰ,ਨੇ, ਪਹਿਲਾਂ ਹੀ, ਇਕੱਠੇ ਰਹਿਣ ਦੀ ਲੋੜ ਹੈ ਪੰਥ, ਨੂੰ ਕਿਸੇ, ਇੱਕਲੇ ਐਮ,ਦੀ, ਪਾਰਟੀ ਨਹੀਂ ਜੇ, ਹੁਣ ਨਾ ਸਮਝੇ ਅੱਗੇ ਤੋਂ, ਕੋਈ ਈਜਾਦ, ਉਮੀਦ ਵਾਰ,ਝਾਕ,ਨਾ, ਰੱਖਣਾ

  • @ajabsingh2610
    @ajabsingh2610 Před měsícem +19

    ਸਾਰੀਆ ਅਕਾਲੀ ਲੀਡਰ ਡੋਬ ਦਿੱਤਾ ਅਕਾਲੀ ਦਲ਼ ਹੁਣ ਖੈਹਰਾ ਛਡੋਂ ਨੋਜਵਾਨ ਅਗੇ ਆਉਣ ਦਿਉ ਮਰੇ ਹੋ ਮਰੇ ਰਹੋ

  • @chamkaursinghhappy4342
    @chamkaursinghhappy4342 Před měsícem +58

    ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @bikramgill5035
    @bikramgill5035 Před měsícem +4

    ਭਾਈ ਸਰਬਜੀਤ ਸਿੰਘ ਖਾਲਸਾ mp ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾmp ਜਿੰਦਾਬਾਅਦ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖਣ ਸਰਕਾਰ ਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਲਦੀ ਰਿਹਾਅ ਕਰੋ

  • @laxmansingh11
    @laxmansingh11 Před měsícem +5

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਤੁਸੀਂ ਜਿੰਦਾਬਾਦ ਹੋ ਜੀ ਤੁਸੀਂ ਖੇਤਰੀ ਪਾਰਟੀ ਦੀ ਅੱਜ ਦੀ ਲੋੜ ਐ ਜੀ

  • @sattibains4818
    @sattibains4818 Před měsícem +19

    Bhai Sarbjit Singh Khalsa jindabad jindabad jindabad jindabad

  • @JarnailsinghRupana
    @JarnailsinghRupana Před měsícem +7

    ਦਾੜੀ ਬੰਨਣਾ ਵਾਲਾ ਸਰਦਾਰ ਸਿੰਘ ਸਰਦਾਰ ਨਹੀਂ ਹੋ ਸਕਦਾ ਕੌਮ ਦਾ ਗਦਾਰ ਕੀ ਹੋ ਸਕਦਾ ਹੈ ਐਵੇਂ ਕਿੰਜ ਕਿੰਝ ਕੇ ਬੋਲੀ ਜਾਂਦਾ ਆ ਕੀਤਾ ਕਰਾਇਆ ਹੁਣ ਤੱਕ ਨਹੀਂ ਜਿੰਨੇ ਵੀ ਅੱਜ ਤੱਕ ਮੈਂ ਦਾੜੀ ਵਨ ਸਿੱਖ ਲੀਡਰ ਜਿੰਨੇ ਵੀ ਪੰਜਾਬ ਵਿੱਚ ਹੋਏ ਹਨ ਸਭ ਨੇ ਸਿੱਖ ਧਰਮ ਨਾਲ ਗੱਦਾਰੀ ਦੀ ਕੀਤੀ ਇਸ ਕਰਕੇ ਸਾਨੂੰ ਇਹਨਾਂ ਦਾੜੀ ਲੀਡਰਾਂ ਤੋਂ ਸੁਚੇਤ ਰਹਿਣਾ ਚਾਹੀਦਾ

  • @user-jj9qq8yn5d
    @user-jj9qq8yn5d Před měsícem +30

    ਬੂਟਾ ਸਿੰਘ ਤੂੰ ਰੌਲਾ ਪਾ ਰਿਹਾ ਕੀਤਾ ਕੁਝ ਨਹੀਂ।
    ਤੇਰਾ ਸਮਾ ਨਿਕਲ ਗਿਆ।
    ਐਵੇਂ ਰੌਲਾ ਨਾ ਪਾ।

  • @jashanwarring968
    @jashanwarring968 Před měsícem +51

    ਇੱਕ ਦੂਜੇ ਤੇ ਚਿੱਕੜ ਸੁੱਟਣ ਨਾਲ ਕੌਮ ਦਾ ਭਲਾ ਕੋਈ ਨੂੰ ਕਰ ਸਕਦਾ

    • @GurnamMehra-uy8nk
      @GurnamMehra-uy8nk Před měsícem

      ਨਵੇਂ ਆ ਨੂੰ ਮੌਕਾ ਦਿਓ ਨਵੀਂ ਅਕਾਲੀਦਲ ਬਣ ਕੇ ਰਹੇਗਾ ਜੋਰ ਲਾ ਲੋਅ ਤੁਸੀ ਚਲੇ ਕਾਰਤੁਸ ਹੋ

  • @rana7018josan
    @rana7018josan Před měsícem +5

    Bhai amritpal singh khalsa jindabad Bhai sarbjit Singh Khalsa jindabad

  • @rachhpalsingh5346
    @rachhpalsingh5346 Před měsícem +15

    ਵਿਰੋਧ ਕਰਕੇ ਅਸੀਂ ਕੀ ਦਿਖਾਉਣਾ ਚਾਹੁੰਦਾ ਹਾਂ

  • @ModanSingh-jw1qy
    @ModanSingh-jw1qy Před měsícem +4

    ਭਾਈ ਅਮਿੰਤਪਾਲ ਸਿੰਘ ਜੀ ਕੌਮ ਦੀ ਚੜ੍ਹਦੀ ਕਲ੍ਹਾ ਵਾਸਤੇ ਕੰਮ ਕਰਨਾ ਚਾਹੁੰਦੇ ਹਨ 🙏 ਪਰ ਸਰਬਜੀਤ ਸਿੰਘ ਭਾਈ ਅਮਿੰਤਪਾਲ ਸਿੰਘ ਜੀ ਦੇ ਸਹਾਰੇ ਸਤਾ ਦੀ ਲਾਲਸਾ ਪੂਰੀ ਕਰਨੀ ਚਾਹੁੰਦੇ ਹਨ 🙏

  • @laxmansingh11
    @laxmansingh11 Před měsícem +4

    ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਜੀ ਦੀ ਚੱੜਦੀਕਲਾ ਕਰਨ ਜੀ

  • @gursanjhsinghjohal7432
    @gursanjhsinghjohal7432 Před měsícem +8

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਬਾ ਭਾਈ ਸਿੰਘ ਖਾਲਸਾ ਜ਼ਿੰਦਾਬਾਦ

  • @BalkarSingh-dc1oq
    @BalkarSingh-dc1oq Před měsícem +85

    ਇਸ ਬੰਦੇ ਕੌਮ ਦੀ ਚੜਦੀ ਕਲਾ ਚੰਗੀ ਨਹੀਂ ਲਗਦੀ ਇਹ ਬਾਦਲਕਿਆਂ ਦਾ ਲਗਦਾ ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ

    • @KashmirsinghHayer-vv5zo
      @KashmirsinghHayer-vv5zo Před měsícem +7

      Bilkul sahi kiha a badal da jan simer jit man da chamcha ha a tan pakka man da hee chmcha niklia

    • @KashmirsinghHayer-vv5zo
      @KashmirsinghHayer-vv5zo Před měsícem +9

      Sarbjit and amrit pal zindabad

    • @sabi-mansa
      @sabi-mansa Před měsícem +3

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      🪯 ਭਾਈ ਸਰਬਜੀਤ ਸਿੰਘ ਖਾਲਸਾ 🚩

    • @jasvirsingh8317
      @jasvirsingh8317 Před měsícem

      Sabb sale bhuke aa

  • @lakhwindersinghsingh6409
    @lakhwindersinghsingh6409 Před měsícem +6

    Sarbjit jindabad

  • @Doaba1313
    @Doaba1313 Před měsícem +4

    ਇਹ ਬਾਦਲਾ ਦੇ ਚੇਲੇ ਖਾਕੀ ਨੀਕਰਾ ਵਾਲੇ ਨੀ ਚਾਹੁੰਦੇ ਕੀ ਹੋਰ ਗੁਰੂ ਦਾ ਸਿੱਖ ਅੱਗੇ ਆਵੇ ਪਰ ਹੁਣ ਕੌਮ ਜਾਗ ਚੁੱਕੀ ਆ ਹੁਣ ਇਹਨਾਂ ਪੁਰਾਣੇ ਪਾਪੀਆ ਦੀਆ ਗੱਲਾ ਵਿੱਚ ਨੀ ਆਉਦੀ ਸਿੱਖ ਕੌਮ ਸਾਨੂੰ ਸਾਰਿਆ ਨੂੰ ਮਿਲਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਦਾ ਸਾਥ ਦੇਣਾ ਚਾਹੀਦਾ ਹੈ ਜਰੂਰ 🙏

  • @Dil-Sacha-hai
    @Dil-Sacha-hai Před měsícem +9

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ।

  • @gurlabhsingh7627
    @gurlabhsingh7627 Před měsícem +5

    ਅਜੇ ਤਾਂ ਐਲਾਨ ਹੀ ਕੀਤਾ ਚੀਕਾਂ ਕਿਉਂ ਵੱਜਣ ਲੱਗ ਪਈਆਂ ਨੇ

  • @AmandeepSingh-bu4wn
    @AmandeepSingh-bu4wn Před měsícem +50

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @kumarkumar7300
    @kumarkumar7300 Před měsícem +13

    Sarbjit khalsa jindabad

  • @itzbs2410
    @itzbs2410 Před měsícem +5

    ਤੇਰੇ ਵਰਗੇ ਸਾਡੇ ਲ ਨ ਦੇ ਯਾਦ ਨੀ, ਸਾਲਾ ਚੱਲਿਆ ਕਾਰਤੂਸ ਕਿਵੇ ਭੋਕਦਾ , ਬਾਈ ਸਰਬਜੀਤ ਸਿੰਘ ਖਾਲਸਾ ਬਾਈ ਅਮਰਿੰਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ,

  • @kamaljitsingh7393
    @kamaljitsingh7393 Před měsícem +4

    ਭਾਈ ਸਰਬਜੀਤ ਸਿੰਘ ਖਾਲਸਾ ਸੱਚ ਬੋਲ ਰਹੇ ਹਨ।

  • @SukhdevSingh-pr7br
    @SukhdevSingh-pr7br Před měsícem +14

    Bhai sarbjit Singh jindabaad

  • @Gurpreetsingh-br6ve
    @Gurpreetsingh-br6ve Před měsícem +4

    ਅਸੀ ਭਾਈ ਸਰਬਜੀਤ ਸਿੰਘ ਅਤੇ ਭਾਈ ਅਮ੍ਰਿਤਪਾਲ ਸਿੰਘ ਨਾਲ ਹਾ ਖਾਲਸਾ ਰਾਜ ਜਿੰਦਾਬਾਦ🦅⚔🦁❤

  • @user-by6zu5xx2e
    @user-by6zu5xx2e Před měsícem +8

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @tarlochansingh4274
    @tarlochansingh4274 Před měsícem +6

    ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਨਵਾਂ ਅਕਾਲੀ ਜ਼ਿੰਦਾਬਾਦ

  • @user-em6kb9mm6j
    @user-em6kb9mm6j Před měsícem +4

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏🙏

  • @seeragrewal7133
    @seeragrewal7133 Před měsícem +10

    ਬੁੁਟਿਆ ਚੁੱਪ ਕਰਕੇ ਘਰੇ ਬਹਿ ਜੋ

  • @gurlabhsingh8072
    @gurlabhsingh8072 Před měsícem +4

    ਸਿਮਰਜੀਤ ਸਿੰਘ ਮਾਨ ਚੱਲਿਆ ਕਾਰਤੂਸ ਹੈ

  • @user-br9xr3xf5f
    @user-br9xr3xf5f Před měsícem +4

    Bhai mp amritpal singh bai mp sarbjit Singh jindabad jindabad jindabad ❤❤❤❤❤❤❤❤

  • @JagtarSingh-wg6wb
    @JagtarSingh-wg6wb Před měsícem +4

    Bhai Sarabjit singh Khalsa jindabad

  • @RajveerSingh-gy3vm
    @RajveerSingh-gy3vm Před měsícem +27

    ਇਹ ਉੱਥੇ ਆਪਣੀ ਸਿਆਸਤ ਚਮਕਾਉਣ ਗਿਆ ਸੀ ਜਾਂ ਸੰਤਾਂ ਦੇ ਭਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਗਿਆ ਸੀ?

  • @gurlabhsingh8072
    @gurlabhsingh8072 Před měsícem +4

    ਮੱਚ ਗਿਆ ਇਸ ਦਾ ਅੰਦਰ ਬਾਹਰ ਤੋਂ

  • @user-mg6gs6jn9b
    @user-mg6gs6jn9b Před měsícem +9

    Sarbjeet Singh zendabad 💪💪💪💪💪💪💪💯🌄🌄🌄🌄🌄🌄

  • @KuldeepSingh-qb9kt
    @KuldeepSingh-qb9kt Před měsícem +22

    ਬਾਬਾ ਜੋਗਿੰਦਰ ਸਿੰਘ ਜੀ ਦੀ ਪਾਰਟੀ ਨੂੰ ਫੇਲ੍ਹ ਕਰਨ ਵਿੱਚ ਸਿਮਰਨਜੀਤ ਸਿੰਘ ਦਾਹ ਸੰਭ ਤੋ ਵੰਡਾ ਰੋਲਸਸ
    ਸੀ ਹੁਣ ਵਕਵਾਸ ਬੰਦ ਕਰ।। 🐕‍🦺🐕‍🦺

    • @ramandeep3971
      @ramandeep3971 Před měsícem +1

      Simranjit mann Jada changa Banda nahi Sikh kom da es ne Bich badh k bauth naksan kita hA lokh ajj be nahi samjh rahe Punjab sarbjit de nal ha sare gadhar passe karo new nu moka Malina chadie ha

  • @parmjitkaur7944
    @parmjitkaur7944 Před měsícem +11

    ਬਾਦਲਾ।ਨੇ।ਧਾਪੀ।ਦਿੱਤੀ

  • @gurjitsingh9005
    @gurjitsingh9005 Před měsícem +4

    ਇਹ ਬੇਅੰਤਤਾ ਬੁਚੜ ਕਿਉਂ ਸੜ ਰਿਹਾ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਸਿੱਖ ਦੀਆਂ ਜੜਾਂ ਸਿੱਖੇ ਵੜਦਾ ਏ

  • @gursharanrai9259
    @gursharanrai9259 Před měsícem +4

    Sarbgeet singh khalsa jindabad

  • @sukhwindersinghsukhwinders9702
    @sukhwindersinghsukhwinders9702 Před měsícem +13

    ਉੱਚੀ ਬੋਲਣ ਨਾਲ ਕੁਝ ਨਹੀ ਹੁੰਦਾ
    ਬਾਬਾ ਸਿਮਰਨਜੀਤ ਮਾਨ ਨੇ ਕਿਹਾ ਸੀ ਸਰਬਜੀਤ ਸਿੰਘ ਨੇ ਸਾਡੇ ਨਾਲ ਧੋਖਾ ਦਿੱਤਾ
    ਤੁਸੀ ਕੋਣ ਹੋ

  • @gurmelsinghchahal5654
    @gurmelsinghchahal5654 Před měsícem +4

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸੁਖਵਿੰਦਰ ਸਿੰਘ ਅਗਵਾਨ ਜੀ ਜ਼ਿੰਦਾਬਾਦ

  • @surinderpalsingh-mi6dw
    @surinderpalsingh-mi6dw Před měsícem +25

    ਗਲਤੀ ਜਾ ਸਹੀ ਗਲਤ ਕੀ ਠੀਕ ਭਾੲਈ ਸਰਬਜੀਤ ਸਿਘ ਜਿਦਾੰਬਾਦ

  • @FatehDeol-yw1go
    @FatehDeol-yw1go Před měsícem +4

    ਸਰਬਜੀਤ ਸਿੰਘ। ❤❤❤❤❤

  • @surindersingh-tj2vb
    @surindersingh-tj2vb Před měsícem +2

    Bhai. Sarbjit. Singh. Zindabad. ❤❤❤❤❤❤❤

  • @kumarkumar7300
    @kumarkumar7300 Před měsícem +12

    A Badal da pithy hey .sarabjit ji jindabad

  • @user-ic3pr5xh4e
    @user-ic3pr5xh4e Před měsícem +2

    ਦਾੜੀ ਬੰਨ੍ਹ ਗੁਰੂ ਗ੍ਰੰਥ ਸਾਹਿਬ ਹਜੂਰੀ ਚ ਬੋਲਣ ਕਿਉ ਦਿਤਾ ਸੰਗਤ ਨੇ,,ਸੰਗਤ ਦੋਸ਼ੀ,

  • @bahadursingh9718
    @bahadursingh9718 Před měsícem +2

    ਵੀਰ ਜੀ ਇੰਨ੍ਹਾਂ ਨੇ ਆਪਣਾ ਟੱਟੂ ਭਜਾਉਣਾ ਹੈ ਧੂੜ੍ਹ ਵਿੱਚ।

  • @TV-ku5wk
    @TV-ku5wk Před měsícem +4

    ਅਸਲ ਵਿੱਚ ਇਹ ਕੂਚੀ ਪਾਰਟੀ ਦਾ ਬੰਦਾ ਹੈ

  • @BahadurSinghBareta
    @BahadurSinghBareta Před měsícem +5

    ਜ਼ੀਰੋ ਤਾਂ ਤੇਰੇ ਵਰਗੇ ਕਰਦੇ ਨੇ

  • @DharminderSingh-iv4om
    @DharminderSingh-iv4om Před měsícem +9

    ਬਾਬਾ ਉਮਰ ਨਾਲ ਤਜਰਬਾ ਨੀ ਆਉਦਾ ਸਿਮਰਨਜੀਤ ਇੱਕ ਸੀਟ ਨੀ ਜਿੱਤਿਆ ਸਰਬਜੀਤ ਸਿੰਘ ਦਾ ਤੇ ਅਮ੍ਰਿਤਪਾਲ ਸਿੰਘ ਦਾ ਸਾਥ ਦਿਉ ਜੇ ਬਚਣਾ ਜੇ ਨਵੀ ਬਣਾਉਣੀ ਬਣਾ ਲਉ ਫਿਰ ਕੀ ਹੋਜੂ ਕੱਠੇ ਤਾ ਹੋਜੋ ਪਰ ਤੇਰੇ ਵਰਗੇ ਅੰਨੇ ਸਦਾਈ ਰਹਿਣਗੇ

  • @JasbirSingh-xh2bu
    @JasbirSingh-xh2bu Před měsícem +2

    ❤ਇਸ ਦੀ ਕੁਰਸੀ ਨੂੰ ਖਤਰਾ ❤

  • @AjmerSingh-er1kl
    @AjmerSingh-er1kl Před měsícem +2

    ਸੋਨੂ ਬਣਾਇਆ ਹੀ ਨਹੀ ਕਿਸੇ ਨੇ ਕੀ ਐਸ ਗਿਲ ਨਾਲ ਮਿਲਕੇ ਨੋਜਵਾਨੀ ਦਾ ਘਾਣ ਕੀਤਾ

  • @AjmerSingh-er1kl
    @AjmerSingh-er1kl Před měsícem +1

    ਇਵੇ ਬਣ ਜੂ ਸਰਕਾਰ ਸੋਡੀ

  • @makhansidhu1693
    @makhansidhu1693 Před měsícem +9

    ਸਰਬਜੀਤ ਸਿੰਘ ਸਰਦਾਰ ਬੇਅੰਤ ਸਿੰਘ ਕੌਮੀ ਸ਼ਹੀਦ ਦਾ ਪੁੱਤਰ ਹੈ ਜਿਸਨੇ ਕੌਮ ਦੀ ਪੱਗ ਸਿਰ ਤੇ ਰੱਖੀ,, ਹੈ,, ਇਹ ਕੀਹਦਾ ਚਮਚਾ ਬੜਾ ਗਲਾ ਪਾੜ ਪਾੜ ਬੋਲਦਾ

    • @BikramJit-hm4zu
      @BikramJit-hm4zu Před měsícem +2

      ਇਹ ਅੱਗ ਨੂੰ ਹਵਾ ਦੇਣ ਵਾਲਾ ਹੈ .. ਇਹੋ ਜਿਹੇ ਲੋਕਾਂ ਕਾਰਨ ਕੌਮ ਨੂੰ ਬਹੁਤ ਢਾਹ ਲੱਗੀ ਹੈ, ਇਹੋ ਜਿਹੇ ਜਾਂ ਇਹਨਾਂ ਦੇ ਵਡ ਵਡੇਰਿਆਂ ਕਾਰਨ ਖਾਲਸਾ ਰਾਜ ਹੱਥੋਂ ਖੁੱਸ ਗਿਆ... ਸਰਦਾਰ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ....

  • @jagroopsingh5592
    @jagroopsingh5592 Před měsícem +2

    Good

  • @AjmerSingh-er1kl
    @AjmerSingh-er1kl Před měsícem +3

    ਇਹ ਗਦਾਰ ਆ ਨੇ ਰਲ ਕੇ ਕੋਮ ਦਾ ਘਾਣ ਕੀਤਾ

  • @ManpreetSingh-hn7gd
    @ManpreetSingh-hn7gd Před měsícem +1

    ਕਿੱਲ ਕਿੱਲ ਬੋਲਦਾ ਸਰਬਜੀਤ ਸਿੰਘ ਜੀ ਵੀ ਏਹੀ ਕਹਿ ਰਿਹਾ ਹੈ ਕਿ ਇੱਕ ਮੁੱਠ ਹੋ ਜਾਓ ਜੀ ਤੇਰੇ ਵਰਗੇਆ ਤੋਂ਼ਝੜਾਈ ਨੀ ਜਰੀ ਜਾਦੀ

  • @notimeforfakepeople6729
    @notimeforfakepeople6729 Před měsícem +2

    Punjab pagal ho Gia 😂😂 ਕੁਛ ਬਾਹਰਲੇ ਦੇਸ਼ਾਂ ਨੂੰ ਤੁਰ ਗਏ, ਜਿਹੜੇ ਬਚ ਗਏ , ਉਹ ਆਪਸ ਚ ਲੜੀ ਜਾਂਦੇ ਨੇ ,, ਇਹਨਾ ਨੇ ਸਭ ਨੇ ਰਲਕੇ ਆਮ ਲੋਕਾਂ ਦਾ ਬੇੜਾ ਗ਼ਰਕ ਕਰਨਾ ,,

  • @sunnygill909
    @sunnygill909 Před měsícem +3

    ੲਿਹ ਰਣਸ਼ੀਹ ਸਿਮਰਨਜੀਤ ਮਾਨ ਦਾ ਡੱਬੂ ਹੈ ਸਭ ਤੋਂ ਵੱਡਾ ਗਦਾਰ ਹੈ

  • @user-xs3dc8cs6z
    @user-xs3dc8cs6z Před měsícem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਪੂ ਜੀ ਗਿੰਦਰ ਸਿੰਘ ਦੀ ਬਣਾਈ ਹੋਈ ਪਾਰਟੀ ਨੂੰ ਕਾਮਯਾਬ ਕਰੋ ਵੀਰੋ ਜਿਸ ਤੁਹਾਨੂੰ ਸਿਮਰਜੀਤ ਸਿੰਘ ਮਾਨ ਚੰਗਾ ਨਹੀਂ ਲੱਗਦਾ ਹੁਣ ਦੇਕੇ ਵਿਚਾਰ ਸੁਣ ਕੇ ਪ੍ਰਧਾਨ ਨਵਾਂ ਬਦਲੇ

  • @AjmerSingh-er1kl
    @AjmerSingh-er1kl Před měsícem +2

    ਗਦਾਰੋ ਤੁਸੀ ਚਰਾਸੀ ਵਾਲਾ ਟਾਈਮ ਲੈ ਕੇ ਆਵੋਗੇ

  • @AjmerSingh-er1kl
    @AjmerSingh-er1kl Před měsícem +2

    ਆਹ ਦੇਖਲੋ ਬੂਝੜ

  • @satpalsingh8770
    @satpalsingh8770 Před měsícem +2

    ਸ਼ਬੀ ਬਕਵਾਸ ਕਰਦਾ

  • @AjmerSingh-er1kl
    @AjmerSingh-er1kl Před měsícem +1

    ਭਿੰਡਰਾਵਿਲੇ ਦੇ ਮੁੰਡੇ ਕਿਥੇ ਆ ਉਹ ਕਿਉ ਨਹੀ ਆਉਦੇ ਇਥੇ ਉਹਨਾ ਨੂ ਕੋਮ ਪਿਆਰੀ ਨਹੀ

  • @chanansingh2534
    @chanansingh2534 Před měsícem +1

    ਨਸ਼ਿਆ ਦੇ ਹਕ ਵਿੱਚ ਭੁਗਤਣ ਵਾਲੇ ਸ਼ਰੋਮਣੀ ਕਮੇਟੀ ਜਾ ਗੁਰਦਵਾਰੇ ਦੇ ਪਰਬੰਧ ਨਹੀ ਸੌਂਪ ਸਕਦੀ ਸਿਖ ਕੌਮ ਐਮ ਚੁਣ ਦਿਤਾ ਹੈ ਠੀਕ ਹੈ ।ਪਰ ਸ਼ਰੋਮਣੀ ਕਮੈਟੀ ਦੀ ਚੋਣ ਵਿੱਚ ਨਸ਼ਿਆ ਨਾਲ ਹਮਦਰਦੀ ਰਖਣ ਵਾਲਿਆ ਨੂੰ ਨਹੀ ਚੁਣਿਆ ਜਾ ਸਕਦਾ।

    • @KulwantkaurKhalsa-ld4wo
      @KulwantkaurKhalsa-ld4wo Před měsícem

      ਕੌਣ ਹੈ ਨਸਿਆਂ ਵਾਲਾ ਕੁਝ ਪਤਾ ਨਹੀਂ ਹੁੰਦਾ ਐਵੇਂ ਬਿਨਾ ਸਿਰ ਪੈਰ ਦੀ ਗੱਲ ਨਹੀਂ ਕਰੀ ਦੀ ਹੁੰਦੀ। ਹੁਣ ਤੱਕ ਮਾਨ ਤੇ ਉਸਦੇ ਬੰਦਿਆਂ ਨੇ ਕੁਝ ਨਹੀਂ ਸਵਾਰਿਆ ਕੌਮ ਜਾਂ ਪੰਜਾਬ ਦਾ। ਐਵੇਂ ਸਰਕਾਰਾਂ ਦੇ ਤੋਤੇ ਨਹੀਂ ਬਨੀ ਦਾ ਤੇ ਮਚੀ ਦਾ ਹੁੰਦਾ ਬਾਈ। 🙏

  • @AjmerSingh-er1kl
    @AjmerSingh-er1kl Před měsícem +2

    ਗਦਾਰੋ ਜਵਾਨੀ ਦੲ ਘਾਣ ਕੀਤਾ ਤੁਸੀ

  • @AjmerSingh-er1kl
    @AjmerSingh-er1kl Před měsícem +2

    ਇਹ ਬੂਝੜ ਰਾਜ ਕਰਨਗੇ

  • @GurbirSingh-hi9ti
    @GurbirSingh-hi9ti Před měsícem +1

    ਸਭ ਇਕ ਨੂੰ ਆਪਣੀ ਆਪਣੀ ਪਈ ਆ ਕਿਸੇ ਨੂੰ ਨਾ ਤਾਂ ਪੰਜਾਬ ਨਾਲ ਵਾਹ ਵਾਸਤਾ ਆ ਨਾ ਸਿੱਖ ਕੌਮ ਨਾਲ

  • @GurmeetSingh-is6lx
    @GurmeetSingh-is6lx Před měsícem +3

    ਦੁਰ ਫਿਟੇ ਮੂੰਹ ਤਵਾਡਾ

  • @user-oh2kq2vq7o
    @user-oh2kq2vq7o Před měsícem +1

    ਇਸਨੂੰ ਕਿਸਾਨ ਯੂਨੀਅਨ ਦਾ ਪੰਜਾਬ ਪ੍ਰਧਾਨ ਬਣਾਉ ਫਿਰ ਵੇਖਿਉ ਹਰਰੋਜ ਕਿਸਾਨ ਮਜ਼ਦੂਰ ਭਰਾਵਾਂ ਦੇ ਟੰਬੇ ਕਿਵੇਂ ਮਰਵਾਉਂਦਾ

  • @jaisingh00785
    @jaisingh00785 Před měsícem +3

    ਸਾਰੇ ਦਲੇ ਕਡੇ ਹੋਏ ਆ

  • @JasbirSingh-xh2bu
    @JasbirSingh-xh2bu Před měsícem +1

    Sharbjit Singh Ji Khalsa Jindabad jindabad ❤❤❤

  • @rajsidhu7169
    @rajsidhu7169 Před měsícem +2

    Waheguru ji chardikala rakkann

  • @SukhwinderSingh-lx6cv
    @SukhwinderSingh-lx6cv Před měsícem +6

    Eho jihe lok nhi khalse panth nu age vadn dinde

  • @surindersinghfauji9141
    @surindersinghfauji9141 Před měsícem

    ਸ੍ਰ: ਸਰਬਜੀਤ ਸਿੰਘ ਜੀ,ਸੋਚ ਸੋਚ ਕੇ ਕਲਮ ਰੱਖੋ ਪਾਰਟੀ ਵਿੱਚ ਬੰਦੇ ਲੱਤਾਂ ਖਿੱਚਣ ਵਾਲਿਆ ਦੀ ਪਹਿਚਾਣ ਕਰੋ।

  • @user-je4rr6ro6y
    @user-je4rr6ro6y Před měsícem +1

    ਪੰਜਾਬ ਵਿੱਚ ਅੱਜ ਕੱਲ ਸਾਰੇ ਰਾਜੇ ਹੀ ਹਨ

  • @harcharansingh1737
    @harcharansingh1737 Před měsícem +1

    ਬਾਈ ਜੀ ਅਮ੍ਰਿਤਪਾਲ ਤੇ ਹੁਣ ਭਰੋਸਾ ਕਰਨਾ ਮਤਲਬ ਆਪਣੇ ਆਪ ਨਾਲ ਧੋਖਾ ਕਰਨਾ

    • @KulwantkaurKhalsa-ld4wo
      @KulwantkaurKhalsa-ld4wo Před měsícem

      ਲੱਗਦਾ ਮਿਰਚਾ ਤੈਨੂੰ ਵੀ ਲੱਗੀਆਂ ਜਿਨ੍ਹਾਂ ਤੇ ਪਹਿਲਾਂ ਯਕੀਨ ਕੀਤਾ ਉਨ੍ਹਾਂ ਨੇ ਕੀ ਭਲਾ ਕੀਤਾ ਹੁਣ ਤੱਕ ਪੰਜਾਬ ਦਾ ਤੇ ਕੌਮ ਦਾ। 🙏

  • @user-cf3vx3uc9k
    @user-cf3vx3uc9k Před měsícem +1

    Good a right nami party

  • @BaljitSingh-bx2gt
    @BaljitSingh-bx2gt Před měsícem +1

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @user-hg2xm1vf2y
    @user-hg2xm1vf2y Před měsícem +4

    Sarabjit singh ji sarkari tauta kolo Bach ke centar de gadar ve nal ne baki tusi veer ji tusi seane ji

  • @nikkalamberdar4287
    @nikkalamberdar4287 Před měsícem

    ਇਹ ਚਾਹੁੰਦੇ ਹਨ ਕਿ ਬਾਦਲਾਂ ਨੂੰ ਠੂੰਮਣਾ ਦਿਓ ਨਵੀਂ ਪਾਰਟੀ ਨਾ ਬਣਾਓ

  • @harbansjassi9471
    @harbansjassi9471 Před měsícem +1

    ਕੋਈ ਪ੍ਰੋਗਰਾਮ ਜਾਂ ਕੌਮ ਦੀ ਪ੍ਰਗਤੀ ਦੀ ਗੱਲ ਕਰਿਆ ਕਰੋ ਐਵੀ ਰੌਲਾ ਪੌਂਦੇ ਰਹਿੰਦੇ