Sarabjit Khalsa ਦਾ ਪੁੱਤਰ ਵੇਖੋ ਕੀ ਬੋਲਿਆ ਫ਼ਿਲਮੀ ਐਕਟਰ ਬਾਰੇ ਮੇਰੇ ਪਾਪਾ ਨਹੀਂ ਜਿੱਤਿਆ ਪੂਰੀ ਸਿੱਖ ਕੌਮ ਜਿੱਤੀ ਹੈ

Sdílet
Vložit
  • čas přidán 3. 06. 2024
  • Lok Opinion , Please Like Share And Support Us For More Updates
    #Lokopinion #sarbjitsinghkhalsa #bhannasidhu #fridkot #bhagwantmaan #karmjitanmol #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- Sarabjit Khalsa ਦਾ ਪੁੱਤਰ ਵੇਖੋ ਕੀ ਬੋਲਿਆ ਫ਼ਿਲਮੀ ਐਕਟਰ ਬਾਰੇ ਮੇਰੇ ਪਾਪਾ ਨਹੀਂ ਜਿੱਤਿਆ ਪੂਰੀ ਸਿੱਖ ਕੌਮ ਜਿੱਤੀ ਹੈ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    sarabjit singh khalsa,bhai sarabjit singh patna sahib ji,bhai sarabjit singh ji,bhai sarabjit singh patna,bhai sarabjit singh patna sahib wale,bhai sarabjit singh patna sahib wale live,bhai sarabjit singh patna sahib wale vichora,bhai sarabjit singh patna sahib wale kar kirpa,sarabjit singh,bhai sarabjit singh patna sahib wale rajan ke raja,sarbjit singh maloa,sarbjit singh khalsa,sarbjit singh khalsa interview,singh,khalsa
    faridkot,faridkot news,faridkot latest news,faridkot lok sabha seat,faridkot loksabha seat,faridkot loksabha constituency,faridkot punjab,faridkot lok sabha,faridkot election,faridkot lok sabha halka,loksabha election 2024,lok sabha chon faridkot 2024,faridkot lok sabha constituency,loksabha,faridkot seat,faridkot amrjit sahoke,faridkot punjab news,mp from faridkot,hans raj hans faridkot,faridkot hans raj hans,faridkot district,faridkot pratyashi
    All © Copyright Lok Opinion

Komentáře • 976

  • @Doaba1313
    @Doaba1313 Před měsícem +655

    ਫਰੀਦਕੋਟ ਤੇ ਖਡੂਰ ਸਾਹਿਬ ਦੇ ਜਾਗਦੀ ਜਮੀਰ ਵਾਲੇ ਲੋਕਾਂ ਦੇ ਅੱਗੇ ਸਿਰ ਝੁਕਦਾ 🙏

    • @user-wi8zt1rn4w
      @user-wi8zt1rn4w Před měsícem +14

      Thanks❤

    • @Karan-nr5xj
      @Karan-nr5xj Před měsícem +4

      Asha ji ehna nu k deo komi chnda de samne soh chukileo

    • @prabhjotkhalsa8655
      @prabhjotkhalsa8655 Před měsícem +3

      Thanks g

    • @Jaswinder9292
      @Jaswinder9292 Před měsícem

    • @ManpreetSingh-kd9hw
      @ManpreetSingh-kd9hw Před měsícem +2

      ​@@Karan-nr5xjatleast kam di gal kro tuc keh deo v ehna na soh chukan v ehna nu akal takhat sahib to hi soh chukai jave agr ehna ne mna kar dita ta assi man lva ge

  • @GurmeetKaur-ij3jx
    @GurmeetKaur-ij3jx Před měsícem +365

    ਪੁਤ ਤੁਹਾਡੇ ਦਾਦਾ ਜੀ ਦਾ ਕਰਜ ਸੀ ਕੌਮ ਦੇ ਸਿਰ ਤੇ ਜੋ ਸੰਗਤ ਨੇ ਤੁਛ ਜਿਹੀ ਕੋਸ਼ਿਸ਼ ਕਰਕੇ ਉਤਾਰਿਆ ਪਰਮਾਤਮਾ ਸੁਮੱਤ ਬਖਸ਼ੇ ਪੰਜਾਬ ਸਭ ਤੋ ਪਹਿਲਾਂ ਨਸ਼ਾ ਮੁਕਤ ਹੋਵੇ

    • @user-rt7xz7hy6l
      @user-rt7xz7hy6l Před měsícem +14

      ਕਰਜ਼ ਨਹੀਂ ਚੁਕਾ ਸਕਦੇ ਉਨਾਂ ਦੀ

    • @jassalkaur3548
      @jassalkaur3548 Před měsícem +4

      ❤❤❤❤👏🏻👏🏻👏🏻👏🏻👌🙏👍

    • @JaswantKahlon-bg6zd
      @JaswantKahlon-bg6zd Před měsícem +6

      ਸਰਬਜੀਤ ਸਿੰਘ ਜਿਦਾਬਾਦ

    • @navtejlitt7861
      @navtejlitt7861 Před měsícem +10

      ਕੌਮ ਦੇ ਹੀਰੇ

    • @user-ui4ue6wi7p
      @user-ui4ue6wi7p Před měsícem +4

      Waheguru ji mehar kari

  • @user-bi4zq5vn4s
    @user-bi4zq5vn4s Před měsícem +404

    ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜਿੰਦਾਬਾਦ

    • @HARJEETSINGH-yv1np
      @HARJEETSINGH-yv1np Před měsícem +10

      ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ, ਸਾਰੇ ਸ਼ਹੀਦਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ❤❤❤❤❤❤❤❤❤

  • @navpahuwind
    @navpahuwind Před měsícem +253

    ਭਾਈ ਬੇਅੰਤ ਸਿੰਘ ਵਰਗੀ ਝਲਕ ਤੇ ਨੂਰ ਆ ਓਹੀ ਅਣਖੀ ਖੂਨ

  • @user-bi4zq5vn4s
    @user-bi4zq5vn4s Před měsícem +408

    ਬਾਈ ਨੀਲੀ ਪੱਗ ਵਾਲੇ ਨੂੰ ਬਹੁਤ ਖੁਸ਼ੀ ਆ,, ਸ਼ਹੀਦ ਭਾਈ ਬੇਅੰਤ ਸਿੰਘ ਜਿੰਦਾਬਾਦ

    • @user-wi8zt1rn4w
      @user-wi8zt1rn4w Před měsícem +2

      Rt

    • @GagandeepSingh-vg1zq
      @GagandeepSingh-vg1zq Před měsícem +4

      Hanji sahi kiha tusi 😃😃😄

    • @Karan-nr5xj
      @Karan-nr5xj Před měsícem +1

      Ind da flag aa othe eh son na chuke dekh la ge ankh ehna di

    • @user-rt7xz7hy6l
      @user-rt7xz7hy6l Před měsícem +3

      ਪੰਜਾਬ ਸਾਰਾ ਈ ਖੁਸ਼ ਆ

    • @ManpreetSingh-kd9hw
      @ManpreetSingh-kd9hw Před měsícem +6

      ​@@Karan-nr5xjIndia de falg layi kurbanian kitian je kise dharam da falg hai ohh ta das deo sikhan ne apna Faraz nibhaya Desh prati tuc dso dikha nu es de badle ki milya 47 te 84 koyi sharam kro thori bahuti

  • @NirmalSingh-bz3si
    @NirmalSingh-bz3si Před měsícem +148

    ਸਧਾਰਣ ਪੁੱਤ ਦਾ ਪੁੱਤ ਕਿਉ ਯਾਰ ਸਾਰਾ ਸੰਸਾਰ ਤਾਂ ਜਾਣਦਾ ਇਸ ਪਰਿਵਾਰ ਨੂੰ ਭਾਈ ਬੇਅੰਤ ਸਿੰਘ ਜੀ ਨੂੰ ਜਿਉਦਾ ਰਹਿ ਪੁੱਤ??

  • @iramgarhia
    @iramgarhia Před měsícem +146

    ਮੁੰਡਾ ਪੀਉ ਤੋਂ ਵੀ ਸਿਆਣਾ

    • @kkaur3118
      @kkaur3118 Před měsícem

      ਗੱਲ ਸਹੀ a, ਬਹੁਤ ਸੂਝ nal ਬੋਲ ਰਿਹਾ

    • @GurnamSingh-tz2kv
      @GurnamSingh-tz2kv Před 9 dny

      Very good ji

  • @user-bi4zq5vn4s
    @user-bi4zq5vn4s Před měsícem +249

    ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜਿੰਦਾਬਾਦ,, ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ,,,

  • @dhindsababbu1992
    @dhindsababbu1992 Před měsícem +111

    ਸ਼ਾਬਾਸ਼ ਪੁੱਤ,,, ਤੇਰੀ ਸ਼ਬਦਾਵਲੀ (ਬੋਲੀ) ਬਹੁਤ ਅੱਛੀ ਹੈ ਇਸਨੂੰ ਇਸੇ ਤਰ੍ਹਾਂ ਰੱਖਣਾ ਪੁੱਤਰਾ,,,,,

  • @balvindersandhar4657
    @balvindersandhar4657 Před měsícem +95

    ਇਹ ਸ਼ਹੀਦ ਬਿਅੰਤ ਸਿੰਘ ਜੀ ਨੂੰ ਸ਼ਰਧਾਜਲੀ ਦਿੱਤੀ ਹੈ ਪੰਜਾਬੀਆਂ ਨੇ

  • @jaideepsinghchahal9792
    @jaideepsinghchahal9792 Před měsícem +141

    ਸਾਡੇ ਪੰਥ ਤੇ ਸਹੀਦਾ ਸਿੰਘਾ ਤੋਂ ਵੱਡਾ ਕੋਈ ਨਹੀਂ ਵੀਰ ਜੀ

  • @603karanvirsinghdhaliwal4
    @603karanvirsinghdhaliwal4 Před měsícem +116

    ਮੇਰਾ ਵੀਰ ਸਰਬਜੀਤ ਸਿੰਘ ਅਤੇ ਅੰਮ੍ਰਿਤ ਵੀਰ ਜਿੱਤਿਆ ਬਹੁਤ ਬਹੁਤ ਬਹੁਤ ਖੁਸ਼ੀ ਹੋਈ ❤

  • @user-lr5zm6vc7v
    @user-lr5zm6vc7v Před měsícem +150

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਦੀਆ ਰਾਹਿਨਾਆ ਖਾਲਸਾ ਜੀ

  • @user-ng1vq6yb1d
    @user-ng1vq6yb1d Před měsícem +75

    ਸਰਬਜੀਤ ਸਿੰਘ ਖ਼ਾਲਸਾ ਤੇ ਅਮ੍ਰਿਤ ਪਾਲ ਸਿੰਘ ਦੋਵੇਂ ਬੱਚੇਆਂ ਨੂੰ ਬਹੁਤ ਬਹੁਤ ਮੁਬਾਰਕਾਂ

  • @Smartboys589
    @Smartboys589 Před měsícem +61

    ਬੋਲਣ ਦਾ ਕਿੰਨਾ ਤਰੀਕਾ ਛੋਟੇ ਭਰਾ ਨੂੰ 🙏🏻🙏🏻

  • @tsgkarn4284
    @tsgkarn4284 Před měsícem +93

    ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਬਹੁਤ ਮੁਬਾਰਕਾਂ 🙏🙏🙏🙏🙏

  • @balbirsinghjmajra2523
    @balbirsinghjmajra2523 Před měsícem +64

    ਸ਼ਾਬਾਸ਼ ਪੁੱਤਰਾ ਨਿਮਰਤਾ ਰੱਖਣੀ ਗੁਰੂ ਭਲੀ ਕਰਨਗੇ

  • @gopirodeaala13_13
    @gopirodeaala13_13 Před měsícem +150

    ਚੇਹਰਾ ਜਵਾ ਹੀ ਸ਼ਹੀਦ ਭਾਈ ਬੇਅੰਤ ਸਿੰਘ ਵਰਗਾ ਵੀਰ ਦਾ

  • @germanshepherdlovers1813
    @germanshepherdlovers1813 Před měsícem +43

    ਨੀਲੀ ਪੱਗ ਵਾਲੇ ਵੀਰ ਦੀ ਫੀਲਿੰਗ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ , ਬਸ ਇੱਕ ਬੋਲ ਨਹੀ ਰਹੇ ਪਰ ਉਹਨਾਂ ਦੇ ਅੰਦਰਲੀ ਆਵਾਜ਼ ਸਾਰੇਆ ਨੂੰ ਸਮਝ ਆ ਰਹੀ ਹੈ ,,,

  • @rdxproductionfun
    @rdxproductionfun Před měsícem +62

    ਚੇਹਰਾ ਬੱਚੇ ਦਾ ਜਵਾ ਹੂਬਹੂ ਆਪਣੇ ਦਾਦਾ ਸ਼ਹੀਦ ਭਾਈ ਬੇਅੰਤ ਸਿੰਘ ਵਰਗਾ ਹੈ, ਦੇਖਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ, ਇੰਜ ਲੱਗਿਆ ਜਿਵੇਂ ਬੇਅੰਤ ਸਿੰਘ ਹੀ ਹੋਵੇ, ਪੁੱਤ ਜੇ ਮੇਰਾ ਇਹ ਹਲਕਾ ਹੁੰਦਾ ਤਾਂ ਮੈਂ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਉਂਦਾ,ਮੇਰੇ ਵੱਲੋ ਹਲਕਾ ਫਰੀਦਕੋਟ ਵਾਲਿਆ ਨੂੰ ਲੱਖ ਲੱਖ ਵਧਾਈ ਹੋਵੇ।🙏

  • @santokhsinghbenipal8592
    @santokhsinghbenipal8592 Před měsícem +40

    ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸੁ ਦੇਇ

  • @user-vt6bl2mz7o
    @user-vt6bl2mz7o Před měsícem +117

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @SukhwinderSingh-jg1je
    @SukhwinderSingh-jg1je Před měsícem +94

    ਵਧਾਈਆਂ ਸਿੱਖ ਸੰਗਤਾਂ ਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਨੂੰ।

  • @user-jo1gh7gl8z
    @user-jo1gh7gl8z Před měsícem +74

    ਵੀਰ ਜੀ ਇਸ ਬੱਚੇ ਨੂੰ ਤਾਂ ਘਬਰਾਹਟ ਹੋਣੀ ਹੋਈ ਆ ਘਬਰਾਹਟ ਤਾਂ ਸਾਨੂੰ ਵੀ ਹੋ ਗਈ ਸੀ ਕਿ ਕਿਤੇ ਵੀਰ ਸਰਬਜੀਤ ਹਾਰ ਨਾ ਜਾਵੇ

  • @prabhjotkaur629
    @prabhjotkaur629 Před měsícem +42

    ਵਾਹ ਪੁੱਤ ਜੀ ਵਧਾਈ ਦੇ ਪਾਤਰ ਹੋ 🙏🙏

  • @ParamjitSingh-rh9hl
    @ParamjitSingh-rh9hl Před měsícem +51

    ਸਰਬਜੀਤ ਸਿੰਘ ਜੀ ਨੂੰ ਬਹੂਤ ਬਹੂਤ ਵਧਾਈਆ ਜੀ

  • @raniya-wl2gy
    @raniya-wl2gy Před měsícem +64

    ਵਾਹ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਬਖਸ਼ੇ ਜੀ

  • @DSHome-ql7to
    @DSHome-ql7to Před měsícem +32

    ਲੜਕਾ ਬੜੀ ਸਮਝਦਾਰੀ ਤੇ ਇਮਾਨਦਾਰੀ ਨਾਲ ਗੱਲ ਕਰ ਰਿਹਾ ਹੈ। ਪਰਮਾਤਮਾ ਚੜ੍ਹਦੀਆਂ ਕਲਾਂ ਚ ਰੱਖੇ।
    ਜਿੱਤ ਦੀਆਂ ਬਹੁਤ ਬਹੁਤ ਵਧਾਈਆਂ।
    ਹੁਣ ਵੱਡੀ ਜਿੰਮੇਵਾਰੀ ਮਿਲੀ ਹੈ, ਆਪਣੇ ਆਪ ਨੂੰ ਸਿੱਧ ਕਰਨ ਦਾ ਮੌਕਾ ਹੈ।

  • @sukhmindersingh4843
    @sukhmindersingh4843 Před měsícem +56

    ਸਿੱਖ ਕੌਮ ਨੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪ੍ਰੀਵਾਰ ਨੂੰ ਬਹੁਤ ਮਾਣ ਬਖਸ਼ਿਆ ਐਮ ਪੀ ਸੀਟ ਜਿੱਤਾ ਕੇ

  • @Cheemahs16
    @Cheemahs16 Před měsícem +42

    ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰਹੂਗੀ

  • @napindersingh7651
    @napindersingh7651 Před měsícem +22

    ਖੰਡੂਰ ਸਾਹਿਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ🙏 🙏

  • @SukhwinderSingh-pm8jx
    @SukhwinderSingh-pm8jx Před měsícem +39

    ਮੁਬਾਰਕਾਂ ਪੁੱਤਰ।ਬਾਕੀ ਤੇਰੀ ਬੋਲਬਾਣੀ ਬਹੁਤ ਵਧੀਆ ਏਸੇ ਤਰ੍ਹਾਂ ਹੀ ਰੱਖਿਓ

  • @user-qm9mw7eq6t
    @user-qm9mw7eq6t Před měsícem +73

    ਖਜਾਲੇ ਦੇ ਗਾਣੇ ਨੇ ਧੱਕ ਪਾਈ ਪੂਰੀ

  • @Vir_Ramgarhia
    @Vir_Ramgarhia Před měsícem +26

    ਪੰਜਾਬ ਪੱਤਰਕਾਰ ਵੀਰ ਜੀ,ਬੱਚਾ ਛੋਟਾ ਹੈ ਜੀ, ਸਵਾਲ ਜ਼ਰਾ ਸੋਚ ਕੇ ਪੁੱਛਿਆ ਜੇ।

  • @HarjinderSingh-ul6lp
    @HarjinderSingh-ul6lp Před měsícem +10

    ਭਾਈ ਬਿਅੰਤ ਸਿੰਘ ਸ਼ਹੀਦ ਜਿਦਾਵਾਦ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @user-de2po5pt8q
    @user-de2po5pt8q Před měsícem +25

    ਸਰਦਾਰ ਜੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਧਨਵਾਦ ਜੀ

  • @harwinderkaur1310
    @harwinderkaur1310 Před měsícem +21

    ਬਹੁਤ ਬਹੁਤ ਮੁਬਾਰਕਾਂ ਸਰਬਜੀਤ ਸਿੰਘ ਵੀਰ ਜੀ ਨੂੰ ਪੰਥ ਦੀ ਜਿੱਤ ਹੋਈ

  • @SardarBhullar897
    @SardarBhullar897 Před měsícem +30

    ਬਹੁਤ ਬਹੁਤ ਮੁਬਾਰਕਾਂ ਜੀ। ਕੌਮ ਦੇ ਹੀਰੇ ਦੀ ਜਿੱਤ ਸ੍ ਸਰਬਜੀਤ ਸਿੰਘ ਖਾਲਸਾ ਜੀ ਨੂੰ ਬਹੁਤ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਹੋ।

  • @MickyArora-yd8ol
    @MickyArora-yd8ol Před měsícem +14

    ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ

  • @DeepGill-wg2ur
    @DeepGill-wg2ur Před měsícem +6

    ਮਰਦਾਂ ਦੇ ਮਰਦ ਈਂ ਜੰਮਦੇ ਨਈਂ ਜ਼ਨਾਨੀ ਦਿਖਾਊ ਮਹਿਕਮਾ ਵਾਧੂ ਫਿਰਦਾ ਸਲੂਟ ਬੱਚੇ ਨੂੰ ਵੀ 🙏

  • @sanmeerkaurkhattra3624
    @sanmeerkaurkhattra3624 Před měsícem +18

    ਨੀਲੀ ਪੱਗ ਵਾਲੇ ਵੀਰ ਜੀ ਕਿੰਨੇ ਖੁਸ਼ ਨੇ

  • @balvirsingh4544
    @balvirsingh4544 Před měsícem +11

    ਫਰੀਦਕੋਟ ਵਾਲਿਉ ਸ ਸਰਬਜੀਤ ਸਿੰਘ ਦੇ ਜਿੱਤਣ ਦਿਆ ਲਖ ਲਖ ਮੁਬਾਰਕਾਂ ਤੁਹਾਨੂੰ ਵਲੋਂ ਬਲਵੀਰ ਸਿੰਘ ਨੂਰਪੁਰਾ

  • @CanadaKD
    @CanadaKD Před měsícem +34

    ਫਰੀਦਕੋਟ ਵਾਲਿਉ ਇੱਜ਼ਤ ਰੱਖ ਕੇ ਵਿਖਾ ਦਿੱਤੀ 🎉🎉🎉🎉

  • @SardarBhullar897
    @SardarBhullar897 Před měsícem +25

    ਇਹ ਲੋਕਾ ਦਾ ਫਤਵਾ ਸ਼੍ ਬੇਅੰਤ ਸਿੰਘ ਦੀ ਮਹਾਨ ਕੁਰਬਾਨੀ ਨੂੰ ਦਿੱਤਾ ਹੈ।

  • @SukhwinderKaur-oy9lz
    @SukhwinderKaur-oy9lz Před měsícem +20

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਧਾਈ ਹੋਵੇ ਭਾਈ ਸਾਹਿਬ ਜੀ ਨੂੰ 🙏

  • @rbrar3859
    @rbrar3859 Před měsícem +33

    ਵਾਹਿਗੁਰੂ ਜੀ ਨੇ ਮਿਹਰ ਕੀਤੀ।

  • @user-mk8jx3xj7y
    @user-mk8jx3xj7y Před měsícem +48

    ਬਹੁਤ ਸਿਆਣਾਂ ਮੁੰਡਾ ਪਰ ਮੀਡੀਆ ਵਾਲੇ ਹੱਦੋਂ ਵੱਧ ਬੇਵਕੂਫੀ ਕਰ ਰਿਹਾ

    • @Gurmeet_kaur_khalsa
      @Gurmeet_kaur_khalsa Před měsícem +2

      ਸਹੀ ਕਿਹਾ ਜੀ ਬੱਚੇ ਦੀ ਉਮਰ ਵੀ ਨੀ ਦੇਖਦੇ

  • @swaransingh5293
    @swaransingh5293 Před měsícem +7

    ਬੱਚਾ ਬਹੁਤ ਸੁਲਝਿਆ ਹੋਇਆ ਹੈ ਬਹੁਤ ਸਿਆਣੀਆਂ ਗੱਲਾਂ ਕਰ ਰਿਹਾ ਹੈ।

  • @harpreetsinghthind2816
    @harpreetsinghthind2816 Před měsícem +15

    🙏🚩🌹❤️ਵਾਹਿਗੁਰੂ,,,,, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🚩🚩🚩🚩🚩🚩

  • @Sonu-eb8qf
    @Sonu-eb8qf Před měsícem +12

    ਸਾਰੇ ਿਕੰਨੇ ਖੁਸ਼ ਹੈ ਬੋਲ ਚੱਲ ਬਹੁ ਵਧੀਆ ਜੀ ਗੁਰੂ ਘਰ ਦਾ ਬਦਲਾ ਲੈਣ ਵਾਲੇ ਪਰਵਾਰ ਦਾ ਪਤਾ ਹੀ ਨਹੀ ਸੀ ਵੋਟਾ ਕਰਕੇ ਦੇਿਖਆ ਗੁਰੂ ਚੜਦੀ ਕਲਾ ਰੱਖੇ 🙏🏼

  • @shubhsekhon4297
    @shubhsekhon4297 Před měsícem +3

    ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਏ ਤੁਹਾਡੇ ਤੇ, ਤੁਹਾਡਾ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਧੰਨ ਹੈ ਤੁਹਾਡੀ ਕਮਾਈ

  • @tasbirsingh3498
    @tasbirsingh3498 Před měsícem +18

    14 years old grandson of Shaheed Bhai Beant singh ji. Excellent interview.congratulations.

  • @RavinderSingh-oj1bn
    @RavinderSingh-oj1bn Před měsícem +16

    ਪੱਤਰਕਾਰ ਬੁਲਾਉਣਾ ਕੀ ਚਾਹੁੰਦੇ ਹਨ ਘਬਰਾਹਟ ਤਾਂ ਰਿਜ਼ਲਟ ਤੋਂ ਪਹਿਲਾਂ ਹੁੰਦੀ ਹੈ ਹੀ

  • @kawaljitsinghkaka39
    @kawaljitsinghkaka39 Před měsícem +71

    ਸਰਬਜੀਤ ਸਿੰਘ ਰੰਗਰੇਟਾ jindabad

    • @user-yl4ur4in1m
      @user-yl4ur4in1m Před měsícem +3

      Kmaal aa yr cast vich jarrur leke iya kro vdde syane sare guru de sikh ek ne pls 🙏 eda na kriya kro

    • @kawaljitsinghkaka39
      @kawaljitsinghkaka39 Před měsícem

      @@user-yl4ur4in1m ji Veer ji

    • @NirmalSingh-bz3si
      @NirmalSingh-bz3si Před měsícem +2

      ਤੈਂ ਜਾਤ ਦਾ ਵੀ ਪਤਾ ਕਰ ਲਿਆ??😂😂ਤੁਸੀ ਹੀ ਹੋ ਵੱਖ ਗੁਰੂ ਘਰ ਬਣਾਉਣ ਵਾਲੇ??

    • @kawaljitsinghkaka39
      @kawaljitsinghkaka39 Před měsícem

      @@NirmalSingh-bz3si ਵੀਰੇ ਇਤਹਾਸ ਬੋਲਦਾ ਹੈ ਰੰਘਰੇਟੇ ਸਿੰਘ ਦਾ o ਗੱਲ ਵੱਖਰੀ ਹੈ ਕੇ ਅੱਜ ਕਲ ਦੇ ਪਰਚਾਰਕ ਨੇ ਇਤਹਾਸ ਨੂੰ ਧੱਬਾ ਕੇ ਰੱਖ ਦਿੱਤਾ ਹੈ ਇਕ ਗੱਲ ਦਸੀ ਵੀਰੇ ਹਰੀ ਸਿੰਘ ਨਰੂਆ ਵਰਲਡ ਦੇ 10 ਯੋਧੇ ਵਿੱਚੋ 1 ਨੂੰ ਤੇ ਨੇ ਦਸੀ ਹਾ ਵੀਰੇ ਪੰਜਾਬ ਵਿੱਚ ਹਰੀ ਸਿੰਘ ਨਾਰੂਆ ਦਾ ਕੋਈ ਬੋਤ ਜਾ ਫਿਰ ਕੋਈ ਗੁਰਦਵਾਰਾ ਸਾਹਿਬ ਹੈ ਕੋਈ ਭਾਈ ਸਰਬਜੀਤ ਸਿੰਘ ਜੀ news ਵਾਲੇ ਵੀਰ ਕਹ ਰਹੇ ਨੇ ਕੇ ਗੱਡੀ ਵਿੱਚ oil ਪੋਣ yoga pasie nahi or kah ਰਹੇ ਨੇ ਗਰੀਬ ਘਰ ਵਿੱਚੋ ਜਿਸ ਕੌਮ ਦੇ ਸ਼ੇਰ ਨੇ ਇੰਦਰ ਗਾਂਧੀ ਨੌ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੀ ਬੇਅਦਬੀ ਦਾ ਬਦਲ ਲਿਆ ਹੋਵੇ ਉਹ ਪਰਵਾਰ ਗਰੀਬ ਹੋ ਸਕਦਾ ਹੈ ਦਸੀ ਵੀਰ ਕਿਸੇ ਨੇ ਵੀ ਭਾਈ ਸਰਬਜੀਤ ਸਿੰਘ ਜੀ ਦੀ ਬਤ ਨਹੀਂ ਪੋਸ਼ੀ ਵੀਰ ਜੀ ਜੈ ਕੋਈ ਧਾਨਾਰ ਹੁੰਦਾ ਤਾਂ ਉਹ ਗਰੀਬੀ ਦੀ ਰੇਖਾ ਵਿੱਚ ਨਹੀਂ ਹੋਣੇ ਸੀ

    • @gurdeepsingh1126
      @gurdeepsingh1126 Před měsícem +2

      ਰੰਗਰੇਟਾ ਸਿਰਫ ਬਾਬਾ ਜੀਵਨ singh ਜੀ ਸਨ ਨਾ ਕੀ ਸਾਰੇ ਮਜ਼੍ਹਬੀ ਸਿਖ. ਬਾਕੀ ਭਾਈ ਬੇਅੰਤ ਸਿੰਘ ਜੀ ਤੁਹਾਡੀ ਬਰਾਦਰੀ ਦੇ ਨਹੀਂ ਸੀ ਉਹ ਸੱਚੇ ਸਿੱਖ ਸੀ. ਜ਼ੇਕਰ ਬਰਾਦਰੀ ਪੁੱਛਣੀ ਹੈ ਉਹਨਾਂ ਦੀ ਤਾ ਮੈਂ ਉਹ ਵੀ ਜਾਣਦਾ ਹਾਂ. ਬਾਕੀ ਉਹਨਾਂ ਨੂੰ ਜਿੱਤ ਸਿੱਖ ਕੌਮ ਨੇ ਦਵਾਈ ਹੈ ਤੁਸੀਂ ਐਵੇਂ ਨਾ ਟਪੂਸੀਆਂ ਮਾਰੋ. ਵੰਡੀਆ ਨਾ ਪਾਵੋ ਜੋ ਸਰਕਾਰਾਂ ਚਾਹੁੰਦੀਆਂ ਨੇ

  • @Zzz-Swazzy
    @Zzz-Swazzy Před měsícem +12

    ਜਿਊਂਦੇ ਵਸਦੇ ਰਹੋ ਫਰੀਦਕੋਟੀਓ ਧੰਨਵਾਦ 🙏🏾

  • @SaniBhunder-pq6ng
    @SaniBhunder-pq6ng Před měsícem +3

    ਰਣ ਫਤਿਹ ਸਿੰਘ ਆਪਣੀ ਮਾਤਾ ਵਾਂਗ ਨਿਮਰਤਾ ਵਾਲਾ ਸੁਭਾਅ ਐ ਵਾਹਿਗੁਰੂ

  • @SatnamSingh-kp8pe
    @SatnamSingh-kp8pe Před měsícem +8

    ਉਮਰ ਘੱਟ ਹੈ ਛੋਟੇ ਵੀਰ ਦੀ ਪਰ ਬੋਲਣ ਦਾ ਸਲੀਕਾ ਬਹੁਤ ਵਧੀਆ ਹੈ ਭਾਈ ਸਾਹਿਬ ਦੇ ਬੇਟੇ ਦਾ । ਮੁਬਾਰਕਾਂ ਫਰੀਦਕੋਟ ਵਾਲਿਓ

  • @kiransidhu6227
    @kiransidhu6227 Před měsícem +3

    ਸ਼ਹੀਦ ਭਾਈ ਬੇਅੰਤ ਸਿੰਘ ਜੀ 🙏🙏 ਬੱਚੇ ਦੀ ਸੂਝ ਬੂਝ ਤੇ ਗੱਲ ਕਰਨ ਦਾ ਤਰੀਕਾ ਬਹੁਤ ਹੀ ਲਿਆਕਤ ਵਾਲਾ ਹੈ। ਸੱਚੇ ਪਾਤਸ਼ਾਹ ਸੁੱਚੀ ਤੇ ਸੁਚੱਝੀ ਸੇਵਾ ਕਰਨ ਦਾ ਬਲ ਬਖ਼ਸੇ🪯🙏
    ਸਿੱਖ ਪੰਥ ਦੀ ਚੜਦੀ ਕਲਾ ਹੋਵੇ⛳️🙏
    ਨੌਜਵਾਨਾਂ ਨੂੰ ਸਿੱਖੀ ਸਿਧਾਤਾਂ ਨਾਲ ਜੋੜਨ ਲਈ ਉਪਰਾਲਾ ਕਰਨਾ ਜੀ।
    ੴ ਧੰਨ ਗੁਰ ਨਾਨਕ🙏

  • @user-kx6uq5cu6j
    @user-kx6uq5cu6j Před měsícem +9

    ਬੋਲਣ ਦਾ ਤਰੀਕਾ ਬਹੁਤ ਸੋਹਣਾ ਵੀਰ ਦਾ ਬਹੁਤ ਸਮਝਦਾਰ ਵੀਰ

  • @rajwinder1968
    @rajwinder1968 Před měsícem +7

    ਵਾ ਊਏ ਯੋਧੇ ਬੇਅੰਤ ਸਿੰਘ ਦਿਆ ਦਲੇਰ ਪੋਤਿਆ 🙏🙏🙏🙏🙏

  • @LovelyCornflowers-yd7qr
    @LovelyCornflowers-yd7qr Před měsícem +12

    ਏ ਪਰਿਵਾਰ ਦੀ ਵੱਡੀ ਕੁਰਬਾਨੀ ਹੈ ❤❤❤❤❤❤ ਬਹੁਤ ਧੰਨਵਾਦ ਹਲਕਾ ਦੇ ਲੋਕਾਂ ਦਾ ਮੈਂ ਪਿੰਡ ਸਿਧੱਵਾ ਜ਼ਿਲ੍ਹਾ ਗੁਰਦਾਸਪੁਰ

  • @shawindersingh6931
    @shawindersingh6931 Před měsícem +5

    🌹ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਸਾਰੇ ਪੰਥ ਖਾਲਸੇ ਨੂੰ 🌹

  • @KewalSingh-tj6xi
    @KewalSingh-tj6xi Před měsícem +20

    ਵਾਹਿਗੁਰੂ ਜੀ ਮੇਹਰ ਕੀਤੀ

  • @rajdosanjh-gl9vd
    @rajdosanjh-gl9vd Před měsícem +5

    ਗੁਰੂ ਸਾਹਿਬ ਜੀ ਆਪ ਵਰਤੇ ਹਨ ਵੀਰੋ , ਕੋਟਾਂ ਕੋਟ ਵਾਰ ਸ਼ੁਕਰ ਹੈ ਗੁਰੂ ਸਾਹਿਬ ਜੀ ਦਾ। ਖ਼ਾਲਸੇ ਦੀ ਜਿੱਤ ਲਈ।

  • @GurpreetKaur-so3zx
    @GurpreetKaur-so3zx Před měsícem +4

    14 ਸਾਲ ਦਾ ਬੱਚਾ ਵਿਚਾਰਾ ਘਬਰਾ ਘਬਰਾ ਕੇ ਜਵਾਬ ਦੇਰਿਹਾ ਆ
    ਪਰ ਚੜਦੀ ਕਲਾ ਵਿੱਚ ਹੈ

  • @Gurmeet_kaur_khalsa
    @Gurmeet_kaur_khalsa Před měsícem +4

    ਨਾਨਕਿਆਂ। ਦਾਦਕਿਆਂ ਨੂੰ ਸਭ ਨੂੰ ਖੁਸ਼ੀਆਂ ਨੇ

  • @sanmeerkaurkhattra3624
    @sanmeerkaurkhattra3624 Před měsícem +7

    ਕੱਦ ਹੀ ਵੱਡਾ ਬੱਚੇ ਦਾ ਉਮਰ ਛੋਟੀ ਆ ਅਜੇ ਪਰ ਫਿਰ ਵੀ ਗੱਲ ਵਧੀਆ ਕੀਤੀ

  • @RamSingh-wt2vq
    @RamSingh-wt2vq Před měsícem +7

    ਧੰਨ ਗੁਰੂ ਰਾਮਦਾਸ ਸਾਹਿਬ ਜੀ , ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਿਓ ਭਾਈ ਬੇਅੰਤ ਸਿੰਘ ਜੀ ਸ਼ਹੀਦ ਦੇ ਪਰਿਵਾਰ ਨੂੰ ਰਹਿੰਦੀ ਦੁਨੀਆਂ ਤਕ ਗੁਰਸਿੱਖੀ ਅਤੇ ਜਿੱਤਾਂ victory ਬਖਸ਼ਦੇ ਰਹਿਓ ।❤❤❤❤❤❤❤❤

  • @sanjogtarani3997
    @sanjogtarani3997 Před měsícem +1

    ਫਰੀਦਕੋਟ ਜ਼ਿਲ੍ਹੇ ਵਿੱਚ ਨਸ਼ੇ ਬੰਦ ਕਰਵਾਉਣ ਲਈ ਧੰਨਵਾਦ ਸ਼ੁਕਰ ਹੈ ਕੋਈਂ ਨਸ਼ੇ ਬੰਦ ਕਰਾਉ

  • @kgic890
    @kgic890 Před měsícem +5

    ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਐਮ ਪੀ ਸਰਬਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧੀਆ ਮੁਬਾਰਕਾਂ congrechulion

  • @karnailsinghsakrali1533
    @karnailsinghsakrali1533 Před měsícem +19

    Kina Diana bacha bahut Sonia gla kr da wahegur ji chardikala rakhe

  • @MeetJawanda-punjabuk
    @MeetJawanda-punjabuk Před měsícem +4

    ਰਣਫਤਿਹ ਸਿੰਘ ਕਿਨਾ ਪਿਆਰਾ ਨਾਮ ਹੈ ਜੀ ❤🙏🙏 ਮੁਬਾਰਕਬਾਦ ਜੀ

  • @user-ij7hr1eb4h
    @user-ij7hr1eb4h Před měsícem +1

    ਪੁੱਤਰ ਜੀ ਖਾਲਸੇ ਦੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਰਹਿਣੀਆ

  • @jarnailsingh1731
    @jarnailsingh1731 Před měsícem +9

    ਵਾਹਿਗੁਰੂ ਨੇ ਬਹੁਤ ਕ੍ਰਿਪਾ ਕੀਤੀ ਹੈ।

  • @KaurJi11
    @KaurJi11 Před měsícem +3

    ਜਿਉਂਦਾ ਵਸਦਾ ਰਹਿ ਪੁੱਤਰਾ,ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ…..ਬਹੁਤ ਖੁਸ਼ੀ ਹੋਈ,ਤੁਹਾਡੇ ਪਰਿਵਾਰ ਲਈ ਬਹੁਤ ਸਤਿਕਾਰ ਹੈ🙏🏼

  • @user-vd3ze8im1b
    @user-vd3ze8im1b Před měsícem +7

    ਫ਼ਰੀਦਕੋਟ ਵਾਲੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਬਾਕੀ ਭਾਈ ਵਡਾਲਾ ਜੀ ਵੀ ਕੁਰਸੀ ਮੰਗਰ ਭੱਜਣ ਲੱਗੇ ਹੋਏ ਹਨ।ਪਰ ਅੱਜ ਦਰਬਾਰ ਵਿਖੇ ੮੪ ਦੇ ਸ਼ਹੀਦਾਂ ਦੀ ਯਾਦ ਵਿਖੇ ਦਰਸ਼ਨ ਕਰਕੇ ਅਤੇ ਆਪਣੇ ਸਹੌਰਾ ਸਾਹਿਬ ਭਾਈ ਮੇਜ਼ਰ ਸਿੰਘ ਜੀ ਸ਼ਹੀਦ ਜੂਨ ੧੯੮੪ਦੇ ਹੋਰ ਸ਼ਹੀਦ ਸਿੰਘਾਂ ਦੇ ਵੀ ਦਰਸ਼ਨ ਕੀਤੇ ਮਨ ਨੂੰ ਸ਼ਾਂਤੀ ਮਿਲੀ। ਭਾਈ ਵਡਾਲਾ ਜੀ ਬਹੁਤ ਵਿਰੋਧ ਕਰਦੇ ਰਹੇ ਸੀ ਇਸ ਯਾਦਗਾਰ ਦੀ ਜਦੋਂ ਬੇਸਮੈਂਟ ਦੀ ਪਟਾਈ ਹੁੰਦੀ ਰਹੀ ਸੀ।

  • @jagrajsandhu8421
    @jagrajsandhu8421 Před měsícem +1

    ਫ਼ਤਹਿ ਸਿੰਘ ਜੀ ਖ਼ਾਲਸਾ ਬਣੇਂ, ਬਹੁਤ ਵਧਾਈ ਹੋਵੇ 🙏 ਬੇਟਾ ਜੀ,

  • @gaggucheemasingh3130
    @gaggucheemasingh3130 Před měsícem +7

    ਜਿੱਥੇ ਦਾਦਾ ਝੂਲਿਆ ਹੋਵੇ ਫ਼ਾਂਸੀ ਤੇ
    ਜਿੱਥੇ ਖਾਨਦਾਨ ਖਤਮ ਹੋਇਆ ਹੋਵੇ ਕੌਮ ਲਈ ਓਥੇ ਹਾਰਾ ਦਾ ਕਿ ਡਰ
    ਚਲੋ ਫੇਰ ਵੀ ਜਿੱਤ ਮੁਬਾਰਕ

  • @AmarjitSingh-nq5lj
    @AmarjitSingh-nq5lj Před měsícem +14

    Bhai Sarabjeet singh and Bhai Amritpal singh ji nu vota den valian da kotin kot Dhanwad jee

  • @BhawansinghAulakh
    @BhawansinghAulakh Před 4 dny

    ਬੇਅੰਤ ਸਿੰਘ ਸ਼ਹੀਦ ਦੇ ਪਰਿਵਾਰ ਦਾ ਸਿਖ ਕੋਮ ਸਦਾ ਸਤਿਕਾਰ ਕਰਦੀ ਰਹੂੰ

  • @SukhwinderSingh-iq3cc
    @SukhwinderSingh-iq3cc Před měsícem +6

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ❤

  • @JaswinderSingh-io7uo
    @JaswinderSingh-io7uo Před měsícem +3

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @harkewalsandhu1815
    @harkewalsandhu1815 Před měsícem +3

    ਹਲਕਾ❤ ਖੰਡੂਰ ਸਾਹਿਬ ਅਤੇ❤ ਫਰੀਦਕੋਟ ਦੇ ਸੱਭ ਵੋਟਰਾ ਦਾ ਬਹੁਤ ਬਹੁਤ ਧੰਨਵਾਦ ❤

  • @balvirsingh175
    @balvirsingh175 Před měsícem +2

    ਬਹੁਤ ਵਧੀਆ ਵਿਚਾਰ ਨੇ ਸ੍ਰ ਸਰਬਜੀਤ ਸਿੰਘ ਖਾਲਸਾ ਜੀ ਦੇ ਪੁੱਤਰ ਦੇ ਵਾਹਿਗੁਰੂ ਮਿਹਰ ਕਰੇ ਇਸ ਬੱਚੇ ਤੇ ਜਿਹੜੇ ਪਰਿਵਾਰ ਦੇ ਸਿੱਖ ਕੌਮ ਵਾਸਤੇ ਇੰਨੀ ਵੱਡੀ ਕੁਰਬਾਨੀ ਕੀਤੀ ਹੋਈ ਹੈ

  • @rajindersingh1473
    @rajindersingh1473 Před měsícem

    ਵਾਹਿਗੁਰੂ ਸ਼ਹੀਦ ਪਰੀਵਾਰ ਨੂੰ ਅਤੇ ਵੋਟਰਾਂ ਚੜਦੀ ਕਲਾ ਬਖਸ਼ਣ ਜੀ

  • @user-vc1ug9vz8c
    @user-vc1ug9vz8c Před měsícem +6

    ਵਾਹਿਗੁਰੂ ਜੀ 🙏🙏❤️❤️

  • @user-lh3nu7vg9z
    @user-lh3nu7vg9z Před měsícem +1

    ਭਾਈ ਸਰਬਜੀਤ ਸਿੰਘ ਖਾਲਸਾ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਮੁਬਾਰਕਾਂ

  • @MakhanSingh-hc1ib
    @MakhanSingh-hc1ib Před měsícem

    ਬਹੁਤ ਬਹੁਤ ਮੁਬਾਰਕਾ ਭਾਈ ਸਰਬਜੀਤ ਸਿੰਘ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੜੀ ਖੁਸ਼ੀ ਹੋਈ ਐ ਜੀ ਵਾਹਿਗੁਰੂ ਮੇਹਰ ਕਰਨ

  • @gurnaibbrar8583
    @gurnaibbrar8583 Před měsícem +11

    Khalsa raj. Jindabad

  • @user-he7gr5mx6q
    @user-he7gr5mx6q Před měsícem +3

    ਬੱਲੇ ਬੱਬਰ ਸ਼ੇਰ ਦਾ ਪੋਤਾ ਰਣਫਤਿਹ ਸਿੰਘ ਖ਼ਾਲਸਾ ❤

  • @ravinderpourh564
    @ravinderpourh564 Před měsícem +2

    ਮੈਂ ਵੀ ਗੱਡੀ ਲੈ ਕੇ ਲੰਘਿਆ ਸੀ ਬਾਘਾਪੁਰਾਣਾ ਤੋਂ ਸਮਾਲਸਰ ਵਿਚਕਾਰ ਬਹੁਤ ਸੰਗਤ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਸੀ ਬਹੁਤ ਵਧੀਆ ਇਨਸਾਨ ਦਾ ਹਰੇਕ ਵਿਅਕਤੀ ਸਾਥ ਦਿੰਦੇ ਨੇ ਬਹੁਤ ਭਰਵਾਂ ਹੁੰਗਾਰਾ ਮਿਲਿਆ ਸੰਗਤਾਂ ਦਾ
    ਬਹੁਤ ਬਹੁਤ ਮੁਬਾਰਕਾਂ ਸਰਬਜੀਤ ਸਿੰਘ ਖਾਲਸਾ ਜੀ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @nikkaaklia9165
    @nikkaaklia9165 Před 7 dny

    ਬਹੂਤ ਹੀ ਸੋਹਣੇ ਵਿਚਾਰ ਨੇ ਬਁਚੇ ਦੇ ਇਨਾ ਦੀ ਉਮਰ ਲੰਬੀ ਹੋਵੇ ਜੀ

  • @gurpreetdaleh7226
    @gurpreetdaleh7226 Před měsícem +9

    ਵਾਹਿਗੁਰੂ ਦੀ ਮੇਹਰ ਕਰੇ

  • @HARJEETSINGH-yv1np
    @HARJEETSINGH-yv1np Před měsícem +5

    ਭਾਈ ਬੇਅੰਤ ਸਿੰਘ ਸ਼ਹੀਦ, ਭਾਈ ਸਤਵੰਤ ਸਿੰਘ ਜੀ ਸ਼ਹੀਦ, ਭਾਈ ਕੇਹਰ ਸਿੰਘ ਜੀ ਸ਼ਹੀਦ, ਭਾਈ ਸਰਬਜੀਤ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ❤❤❤❤❤ ਗੁਰੂ ਸਾਹਿਬ ਜੀ ਦਾ ਕੋਟਾਨਿ ਕੋਟਿ ਧੰਨਵਾਦ, ਸਿੱਖ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇ, ਬਾਜਾਂ ਵਾਲੇ ਸਤਿਗੁਰੂ ਪਿਆਰੇ ਦਾ, ਬਹੁਤ ਉਮੀਦਾਂ ਹਨ , ਸਿੱਖ ਪੰਥ ਨੂੰ ਇਹਨਾਂ ਦੋਵੇਂ ਸਿੰਘਾਂ ਤੋਂ , ਗੁਰੂ ਚੜ੍ਹਦੀ ਕਲਾ ਕਰੇ , ਸਾਡੇ ਬੱਬਰ ਸ਼ੇਰਾਂ ਦੀ ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏

  • @JasvirKaur-cp6oo
    @JasvirKaur-cp6oo Před měsícem +1

    ਲੱਖ ਲੱਖ ਵਧਾਈਆਂ ਹੋਣ ਪੁੱਤ ਜੀ ਤੁਹਾਨੂੰ ਸ਼ੁਕਰ ਹੈ ਵਾਹਿਗੁਰੂ ਦਾ 🙏🙏

  • @user-nt4qo5tv9z
    @user-nt4qo5tv9z Před 9 dny

    ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭੈਣ ਬਿਮਲ ਕੌਰ ਖਾਲਸਾ ਦਾ ਪੋਤਾ ਬਹੁਤ ਸੁਝਵਾਨ ਹੈ ਬਹੁਤ ਸਲੀਕੇ ਨਾਲ ਗੱਲਬਾਤ ਕੀਤੀ ‌। ਸ਼ਹੀਦ ਦਾ ਡੂਲਿਆ ਖੂਨ ਰੰਗ ਜ਼ਰੂਰ ਲਿਆਉਂਦਾ।

  • @darshangill26
    @darshangill26 Před měsícem +6

    ਫਰੀਦਕੋਟ। ਵਾਲੇ। ਭਰਾਵੋ। ਬਹੁਤ। ਬਹੁਤ ਮੁਬਾਰਕਾਂ। ਸਿੱਖ। ਕੌਮ। ਦਾ ਮਾਨ। ਵੱਧਾ। ਤਾ

  • @baljitk7118
    @baljitk7118 Před měsícem +17

    Very Very good speech thanks bata

  • @SukhvinderSingh-vm1yf
    @SukhvinderSingh-vm1yf Před měsícem +1

    Wah ji Wah, ਬੱਚਾ ਕਿੰਨਾ ਕਮਾਲ ਬੋਲਦਾ, ਕਿੰਨਾ ਸਹਿਜ, ਕਿੰਨੀ ਲਿਆਕਤ, ਛੋਟੀ ਉਮਰ ਕਿਨੇ ਗੁਣ ਝਲਕਦੇ ਨੇ, ਕੋਈ ਭੀ ਲਵਜ ਗ਼ਲਤ ਨੀ ਬੋਲਿਆ, wah ji wah, 14 ਸਾਲ ਉਮਰ, ਵਾਹਿਗੁਰੂ ਜੀ ਕਿਰਪਾ ਕਰੇ 🙏🙏🙏🙏🙏🙏🙏🙏🙏ਏਸ ਪ੍ਰੀਵਾਰ ਦਾ ਦੇਣਾ ਨ੍ਹੀ ਦੇ ਸੱਕਦੇ, ਪਰ ਮਾਣ ਸਾਨੂੰ ਭੀ ਹੈ ਅਸੀਂ faridkot ਦੇ ਵਾਸੀ ਹਾਂ ❤❤❤

  • @mohinderkaur5165
    @mohinderkaur5165 Před měsícem +1

    ਵਾਹਿਗੁਰੂ ਜੀ ਮਿਹਰ ਕਰਨ