ਕੁੱਕੀ ਗਿੱਲ ਨੇ ਕਿਉਂ ਕੀਤੀ ਰਾਹੁਲ ਗਾਂਧੀ ਦੀ ਤਾਰੀਫ਼।ਪੰਥਕ ਸਿਆਸਤ ਨੂੰ ਚਾਹੀਦਾ ਰਾਹੁਲ ਵਰਗਾ ਨੇਤਾ।

Sdílet
Vložit
  • čas přidán 6. 07. 2024
  • ਕੁੱਕੀ ਗਿੱਲ ਨੇ ਕਿਉਂ ਕੀਤੀ ਰਾਹੁਲ ਗਾਂਧੀ ਦੀ ਤਾਰੀਫ਼।
    ਪੰਥਕ ਸਿਆਸਤ ਨੂੰ ਚਾਹੀਦਾ ਰਾਹੁਲ ਵਰਗਾ ਨੇਤਾ। #SanjhaTV #SanjhaTVCanada
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Komentáře • 104

  • @HarjinderBhullar6076
    @HarjinderBhullar6076 Před 9 dny +20

    ਮਦਨਦੀਪ ਜੀ ਤੇ ਗਿੱਲ ਸਾਹਿਬ ਰਾਹੁਲ ਗਾਂਧੀ ਮੋਦੀ ਤੋਂ ਬਹੁਤ ਵਧੀਆ ਚੰਗਾ ਬੰਦਾ,ਜੇ ਰਾਹੁਲ ਗਾਂਧੀ ਪ੍ਰਧਾਨਮੰਤਰੀ ਮੰਤਰੀ ਬਣਦਾ ਦੇਸ਼ ਤੇ ਪੰਜਾਬ ਤਰੱਕੀ ਕਰਦਾ ਦੇਸ਼ ਖੁਸ਼ਹਾਲ ਹੋ ਜਾਂਦਾ

    • @hcfgjfgygby8306
      @hcfgjfgygby8306 Před 9 dny +1

      ਫਰਕ ਹੈ ਦੂਸਰੇ ਲੀਡਰਾ ਨਾਲੋ ਬਹੁਤ ਜਿਆਦਾ ਝੂਠ ਨਹੀ ਬੋਲਦਾ ਬਹੁਤਾ ਕਰਕੇ ਗਲ ਕੰਮ ਦੀ ਹੁੰਦੀ ਹੈ ਹੁਣ ਉਸ ਨੇ ਬ ਸੁਧਾਰ ਕਰ ਲਿਆ ਆਪਣੇ ਵਿਚ ਤੇ ਚੰਗੇ ਲੋਕਾ ਤੋ ਬਹੁਤ ਕੁਝ ਸਿੱਖਿਆ ਉਸ ਨੇ ਯਾਤਰਾ ਦੌਰਾਨ

    • @jsg8088
      @jsg8088 Před 8 dny

      Congress nu vote tuhqnu lagda sikhan ne ditta, congessi sare christian conversion nu support krde a. Te BJP ale Ram Rahim alea nu , te Aap v christian nu krde a. Kuch ni krna kise ne sikhan lai

  • @bharpoorsingh4131
    @bharpoorsingh4131 Před 9 dny +9

    ਕੁਕੀ ਗਿਲ ਸਾਹਿਬ ਆਪਣੇ ਪਿੰਡੇ ਤੇ ਸਭ ਹਿੰਢਾ ਚੁਕੇ ਹਨ ਇਹਨਾਂ ਤੋਂ ਸਿੱਖਣ ਦੀ ਲੋੜ ਹੈ

  • @mohanaujlainfotainmentlive7422

    ਕੂੱਕੀ ਗਿੱਲ ਵਿਦਵਾਨ ਸ਼ਖ਼ਸੀਅਤ ਮਦਨਦੀਪ ਤੇ ਕੁੱਕੀ ਗਿੱਲ ਵੱਲੋਂ ਰਾਹੁਲ ਗਾਂਧੀ ਨੂੰ ਬੇਹਤਰੀਨ ਰਾਜਨੀਤਕ ਆਗੂ ਸਵਿਕਾਰ ਕਰ ਪੰਜਾਬ ਨੂੰ ਅਜਿਹੇ ਕਾਬਲ ਆਗੂ ਦੀ ਲੌੜ ਆ !!!
    ਮੌਦੀ ਜਹੇ ਮੁਤੱਸਵੀ ਸੋਚ ਦੇ ਧਾਰਨੀ ਆਗੂਆਂ ਦੀ ਅਜੌਕੇ ਸਮੇਂ ਵਿੱਚ ਲੌੜ ਨਹੀਂ!!!
    ਰਾਹੁਲ ਗਾਂਧੀ ਸਮੇਂ ਦਾ ਆਗੂ ਸਵਿਕਾਰਿਆ ਦੇਸ਼ ਨੇ!!!

  • @sahibsinghcheema4151
    @sahibsinghcheema4151 Před 9 dny +7

    ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @user-xu2pw4eo5w
    @user-xu2pw4eo5w Před 9 dny +3

    ਰਾਹੁਲ ਆਪ ਗਰੀਬ ਲੋਕਾ ਤੇ ਆਮ ਲੋਗਾ ਵਿੱਚ ਜਾ ਕੇ practically ਲੋਗਾ ਦੀਆਂ ਤਕਲੀਫ਼ਾਂ ਨੇੜੇ ਹੋ ਕੇ ਦੇਖ ਰਿਹਾ and in Reality he tries to do that work and himself and tries to feel exactly how hard is their work . He feels people’s pain .
    He will make decisions on base if his research . Bharat Jodo yatra during he learnt a lot . Wahwguru ji bless him strength to guide our country .
    Sikhs of western world

  • @gurnamdhandhi4741
    @gurnamdhandhi4741 Před 9 dny +8

    ਅਕਾਲੀ ਅਕਾਲ ਪੁਰਖ ਦੀ ਫ਼ੌਜ ਹੈ ਇਹ ਬਿਜਨਸਮੈਨ ਅਕਾਲੀ ਹਨ

  • @kanwarbirsingh1159
    @kanwarbirsingh1159 Před 9 dny +3

    Excellent 👍

  • @SS-tr7vn
    @SS-tr7vn Před 9 dny +2

    Excellent video! Salute to Kuki gill ji. Punjabis does not feel there is government in Punjab.Waheguru bless both of you.

  • @harinderchandi4568
    @harinderchandi4568 Před 9 dny +9

    Kuki Gill Vir is very intelligent person . We need leaders like him to steer Sikh Community ahead .

  • @singh.pradeep
    @singh.pradeep Před 9 dny +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @BaldevSingh-zx6lu
    @BaldevSingh-zx6lu Před 9 dny +3

    gill sahib what a nice statement you have pronounced that rahul sahib suits amritpal singh.it is highly appreciable thought you have aired.it reflects your high level judgement.god bless you sir.

  • @gurmeetkaur9145
    @gurmeetkaur9145 Před 9 dny +2

    V good 👍 program and C Gill 💯 right and true to Punjab will prove an amazing success should come forward to lead Punjab and people of Punjab give 💯 respect and support

  • @Nareshsharma-jb3hb
    @Nareshsharma-jb3hb Před 9 dny +3

    Satsriakal madandeep je nd sare sanjha tv show de sare pariwar nu je 🙏🙏

  • @HarjinderSingh-vq7xv
    @HarjinderSingh-vq7xv Před 9 dny +2

    Great information & knowledge, thanks kukki 22ji. 👍🙏❤️
    From calgary-Canada 🇨🇦

  • @bindersingh413
    @bindersingh413 Před 9 dny +2

    Very good veer ji

  • @kulwantsingh9563
    @kulwantsingh9563 Před 8 dny

    So True Words
    Nice Discussion
    Great Going Dear Kuki Gill Veer Ji
    🙏🙏

  • @kamleshahir6168
    @kamleshahir6168 Před 6 dny

    ਕੁਕੀ ਗਿੱਲ ਜੀ ਦੀਆ ਗੱਲਾ ਵਿੱਚ ਬਹੁਤ ਦਮ ਹੈ, ਅਤੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਲਈ ਸਾਰੇ ਚੁਗਿਰਦੇ ਨੂੰ ਦੇਖਣਾ ਹੋਵੇਗਾ, ਅਤੇ ਆਪਣੇ ਆਪ ਦਾ ਫਾਇਦਾ ਸੋਚਣ ਵਾਲੇ ਕਦੀ ਇਨਾ ਡੂੰਘਾ ਨਹੀਂ ਸੋਚ ਸਕਦੇ। ਇਹ ਬਹੁਤ ਡੂੰਘੀਆ ਗੱਲਾ ਹਨ।

  • @balbirgill9961
    @balbirgill9961 Před 9 dny +9

    ਤੁਸੀ ਖੁਦ ਮੈਦਾਨ ਵਿਚ ਆਓ ਤੇ ਇਮਾਨਦਾਰ ਪੰਜਾਬੀ ਡਾ॰ ਪਿਆਰੇ ਲਾਲ ਗਰਗ , ਕੇ ਸੀ ਸਿੰਘ, ਭੈਣ ਹਰਸ਼ਿੰਦਰ, ਤੇ ਨਾਂ ਜਾਣੇ ਕਿੰਨੇ ਹੋਰ ਪੰਜਾਬੀ ਚਿੰਤਕ ਨਾਲ ਲਿਆ ਕੇ ਪੰਜਾਬ ਨੂੰ ਬਚਾਓ ਗਿੱਲ ਸਾਬ। ਸੱਚ ਵਾ ਪੰਜਾਬ ਸੰਭਾਲਣ ਖੁਣੋਂ ਗਿਆ ਵਾ , ਅਰਦਾਸ ਵਾ ; ਫਿਰ ਉਠਾਂਗੇ। ❤❤

  • @user-lw3wh9dc5q
    @user-lw3wh9dc5q Před 9 dny +2

    ਜਦੋਂ ਕੋਈ ਇੰਨਸਾਨ ਲੰਮਾ ਸੱਖਤ ਮਿਹਨਤ ਕਰਕੇ ਦਰਪੇਸ਼ ਮੁਸ਼ਕਿਲਾਂ ਵਿੱਚੋਂ ਲੰਘਕੇ ਅਪਣੇ ਆਪ ਨੂੰ ਉੱਚ ਸੱਤਰ ਦੀ ਗੱਲ ਲੋਕਸਭਾ ਦੇ ਟੇਬਲ ਤੇ ਦੇਸ਼ ਦੇ ਤਾਨਾਸ਼ਾਹਾਂ ਨੂੰ ਕਹਿਣ ਦਾ ਜਿਗਰਾ ਰੱਖਦਾ ਹੈ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਅਤੇ ਉਸ ਨੇ ਪ੍ਰਧਾਨ ਮੰਤਰੀ ਦੀ ਯੋਗਤਾ ਵੀ ਸਾਬਿਤ ਕੀਤੀ ਹੈ ਜੀ।

  • @jagroopdhaliwal9030
    @jagroopdhaliwal9030 Před 9 dny +3

    I aprisate to kuki Gill

  • @sukhbirsingh-ir4np
    @sukhbirsingh-ir4np Před 9 dny +2

    ਜਟ ਤਾਂ ਗੁਰੂ ਘਰਾਂ ਵਿੱਚ ਜਾਂਦੇ ਹੀ ਨਹੀਂ ਸਗੋਂ ਸਮੁੱਚੇ ਗੁਰੂ ਘਰਾਂ ਵਿੱਚ ਬਹੁਤ ਗਿਣਤੀ ਗੁਰੂ ਘਰਾਂ ਦੇ ਵਜ਼ੀਰ ਅਤੇ ਸੇਵਾਦਾਰ ਗੈਰ ਜਟ ਹਨ । ਇਹ ਗੱਲਾਂ ਕਰ ਕੇ ਗਰੀਬ ਲੋਕਾਂ ਨੂੰ ਪੰਥ ਵਿਰੁੱਧ ਖੜਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਲ ਨਾ ਦੇਵੋ

  • @rajindersingh4077
    @rajindersingh4077 Před 9 dny +1

    Very nice veer kukki gill ji 16 Anne sahi keha ji

  • @smsmahal3805
    @smsmahal3805 Před 9 dny +1

    Very true annalasys of deterioration in Sikh politics and institutions.Madandeep ji is also enlightened person with Ballanced approach on all issues.

  • @tanindersingh4446
    @tanindersingh4446 Před 9 dny

    Gill sahab ji you are always and absolutely right kushrahoji

  • @sukhdhillon6392
    @sukhdhillon6392 Před 9 dny

    You are absolutely right veer kuki !

  • @mangalsinghkhosa4503
    @mangalsinghkhosa4503 Před 9 dny

    ਵਧੀਆ ਵਿਸ਼ਲੇਸ਼ਣ

  • @Nanak-rc1go
    @Nanak-rc1go Před 9 dny +2

    Selute ji

  • @harpreetsinghthind2816
    @harpreetsinghthind2816 Před 9 dny +1

    🙏🚩🌹ਰਾਹੁਲ ਬਾਈ ਜੀ ਹੁਣ ਰੱਬ ਦੇ ਰਾਹ ਤੇ ਤੁਰ ਪੇ ਹਨ ਜੀ,,,, 🚩🚩🚩🚩🚩🚩ਯੁੱਗ ਪੁਰਸ,,,, ਰਾਹੁਲ ਜੀ,, 🚩🚩🚩🚩🚩ਸਿੱਧੂ ਬਾਈ ਇਨਸਾਫ਼

  • @jaswindergrewal1141
    @jaswindergrewal1141 Před 9 dny +1

    ਗਿਲ ਸਾਹਿਬ ਕਿਰਪਾ ਕਰਕੇ ਲੋਕਾਂ ਨੂੰ ਇਸ ਦੱਸੋ ਕੀ ਨਿਤਿਸ਼ ੱਤੇ ਨਾਇਡੂ ਵਰਗੇ ਲੀਡਰ ਚਾਹੀਦੇ ਹਨ ਜਿਹੜੇ ਸਟੇਟ ਲਈ ਕੁੱਝ ਕਰਨ ਧਰਮ ਤਾਂ ਹੀ ਅੱਗੇ ਵਧੇਗਾ ਜੇ ਸਾਡਾ ਸਟੇਟ ਤਰੱਕੀ ਕਰੇਗੀ

  • @rsbal6928
    @rsbal6928 Před 9 dny

    wonderful debate

  • @simranjandey3645
    @simranjandey3645 Před 5 dny

    Nice parson kuki gill Saab

  • @kanwarbirsingh1159
    @kanwarbirsingh1159 Před 9 dny +1

    Rahul Gandhi also greeted all MP with waheguru ji ka Khalsa Waheguru ji ki Fateh. I never heard this before in parliament

  • @majorsingh2581
    @majorsingh2581 Před 6 dny

    Kuki bayi de sooc nu salaam

  • @BaldevSingh-wb7ey
    @BaldevSingh-wb7ey Před 9 dny +1

    Kuki should be truth Konversation for Politik

  • @kuldeepsingh-fv7jh
    @kuldeepsingh-fv7jh Před 9 dny +1

    ❤❤❤

  • @Ravi-vj6fm
    @Ravi-vj6fm Před 9 dny

    ਬਿਨਾ ਕੇਂਦਰ ਤੋ ਪੰਜਾਬ ਦੇ ਮੁੱਖ ਮੰਤਰੀ ਦੀ ਤਾਕਤ ਬਹੁਤ ਘੱਟ ਸੋ ਜਿਹੜਾ ਮਰਜੀ ਆ ਜਾਵੇ ਸੀਮਿਤ ਦਾਇਰੇ ਚ ਹੀ ਰਹਿ ਕੇ ਕੰਮ ਕਰ ਸਕੇਗਾ? ਮਸਲਾ ਪੰਜਾਬ ਦਾ ਵੱਧ ਅਧਿਕਾਰ ਖੁਦ ਮੁੱਖਤਿਆਰ ਦੀ ਜਰੂਰਤ ਹੈ

  • @iqbalsingh401
    @iqbalsingh401 Před 9 dny

    Prominent decision regarding Sikh Sangat should be taken by all five Jathedars of 5 (FIVE) Tkhats together ❤️.

  • @bantasinghchumber2451
    @bantasinghchumber2451 Před 9 dny +2

    ਯੂ ਆਰ ਦਾ ਸਨ ਫ ਸਿੱਖ ਫਿਲੋਸਫਰ

  • @gulzarsingh9963
    @gulzarsingh9963 Před 9 dny

    Rahul met to sarabjeet Khalsa
    See this Gesture

  • @ajmerdhillon3013
    @ajmerdhillon3013 Před 9 dny

    ਵਧਿਆ ਗੱਲ ਬਾਤ

  • @KuldeepSingh-np9gx
    @KuldeepSingh-np9gx Před 9 dny +1

    ਕੁਕੀ ਗਿੱਲ ਜੀ ਮੌਤ ਦੇ ਫੈਸਲੇ ਲੈ ਲੱਏ ਰਾਜਨੀਤੀ ਦਾ ਫੈਸਲਾ ਲੈ ਲੱਉ

  • @karansinghsaroya7074
    @karansinghsaroya7074 Před 9 dny

    Thanks madanki and kiki sahib aj takda ssbto vadia program

  • @jaswinderpalsingh3622

    ਕੋਈ ਟਾਈਮ ਸੀ ਜਦੋਂ ਡੀਸੀ ਅਤੇ ਐਸ ਐਸ ਪੀ ਆਪ ਆ ਕੇ ਜਥੇਦਾਰ ਸਾਹਿਬ ਅਤੇ ਪ੍ਰਧਾਨ ਜੀ ਸਤਿ ਸ੍ਰੀ ਆਕਾਲ ਬੁਲਾ ਕੇ ਜਾਂਦੇ ਸਨ

  • @bharpoorsingh4131
    @bharpoorsingh4131 Před 9 dny +1

    ਕੁਕੀ ਗਿਲ ਸਾਹਿਬ ਕੋਈ ਨਹੀਂ ਤੁਹਾਡੀ ਕੋਈ ਨਹੀਂ ਸੁਣਦਾ ਰੱਬ ਰਾਖਾ

    • @HarjinderSingh-vq7xv
      @HarjinderSingh-vq7xv Před 9 dny +2

      ਇਹੀ ਦੁਖਾਂਤ ਹੈ ਸਾਡਾ ਕੇ ਚੰਗੇ ਬੰਦਿਆਂ ਨੂੰ ਕੋਈ ਨਹੀਂ ਸੁਣਦਾ. ਕੁੱਕੀ 22ji ਦੀ ਸਿੱਖ ਕੌਮ ਪ੍ਰਤੀ ਬਹੁਤ ਵੱਡੀ ਦੇਣ ਹੈ, ਅਸੀਂ salute 🫡 ਕਰਦੇ ਹਾਂ ਇਹੋ ਜਿਹੇ ਪੜ੍ਹੇ-ਲਿਖੇ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਬੰਦਿਆਂ ਦੀ. 👍🙏

    • @hcfgjfgygby8306
      @hcfgjfgygby8306 Před 9 dny

      ​@@HarjinderSingh-vq7xvਸੁਣਾਉਣ ਲਈ ਲੋਕਾ ਵਿਚ ਜਾਣਾ ਪੈਣਾ ਲੋਕਾ ਨੂੰ ਵੀ ਸੁਨਣਾ ਪੈਣਾ ਰਾਹੁਲ ਵੀ ਲੋਕਾ ਵਿਚ ਗਿਆ ਤੇ ਕਾਮਯਾਬ ਹੋਇਆ

  • @gillsaudagar6750
    @gillsaudagar6750 Před 9 dny

    👍👍👍

  • @kanwarbirsingh1159
    @kanwarbirsingh1159 Před 9 dny

    🌹

  • @sukhbirsingh-ir4np
    @sukhbirsingh-ir4np Před 9 dny +7

    ਡਾਕਟਰ ਪਿਆਰੇ ਲਾਲ ਗਰਗ ਵਰਗੇ ਹੋਰ ਹਿੰਦੂ ਲੀਡਰਾਂ ਨੂੰ ਨਾਲ਼ ਲੈਕੇ ਨਵੀਂ ਅਕਾਲੀ ਦਲ ਬਣਾਓ ਪੰਜਾਬ ਅਤੇ ਪੰਥ ਬਚਾਓ। ਗਲਾਂ ਨਾਲ ਕੁਝ ਨਹੀਂ ਬਣਨਾ ਤੁਸੀਂ ਅੱਗੇ ਲਗਕੇ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਇੱਕ ਨਵਾਂ ਅਕਾਲੀ ਦਲ ਬਣਾਓ

  • @sarbjot7486
    @sarbjot7486 Před 9 dny

    🙏🙏🙏

  • @harbanskhangura2948
    @harbanskhangura2948 Před 9 dny

    🙏🙏👍

  • @jaspalrai1378
    @jaspalrai1378 Před 9 dny

    ਰਾਹੁਲ ਦੀ ਸਿਆਸਤ ਸਹੀ ਆ,,, ਪਰ ਜਿੰਨਾ ਸਮਾਂ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਦੇ ਗਾਂਧੀ ਪਰਿਵਾਰ ਦੇ ਬਰਾਬਰ ਸਿੱਖਾਂ ਦੇ ਕਾਤਿਲ ਬੈਠੇ ਹੁੰਦੇ ਆ,, ਓਨਾ ਸਮਾਂ ਸਹੀ ਨਹੀਂ ਕਿਹਾ ਜਾ ਸਕਦਾ

  • @jassgill307
    @jassgill307 Před 5 dny

    Rght

  • @Ranjitsingh-bm9fw
    @Ranjitsingh-bm9fw Před 9 dny

    🙏👍

  • @dalipsingh1507
    @dalipsingh1507 Před 9 dny

    Sat shri akal good vieows

  • @jaspalrai1378
    @jaspalrai1378 Před 5 dny

    ਵੀਰ ਜੀ ਤੇ ਗਿੱਲ ਸਾਹਿਬ ਦੋਨਾਂ ਨੂੰ ਸਾਂਝਾ ਸਵਾਲ,, ਰਾਹੁਲ ਸਾਰੀਆ ਗੱਲਾਂ ਸਹੀ ਕਰ ਰਿਹਾ ਪਰ ਇਕ ਸਵਾਲ ਆ ਕੀ ਰਾਹੁਲ ਨੇ ਸਿੱਖਾਂ ਦੇ ਕਾਤਿਲ ਜੋ ਮੁੱਢਲੀ ਲੀਡਰਸ਼ਿਪ ਕਾਂਗਰਸ ਦੇ ਬਰਾਬਰ ਕੁਰਸੀਆਂ ਤੇ ਬੈਠੇ ਹੁੰਦੇ ਕਦੇ ਓਹਨਾ ਨੂੰ ਪਾਸੇ ਜਾਂ ਕੋਈ ਕਾਰਵਾਈ ਕਰੀ ਜਾਂ ਓਹਨਾ ਨੂੰ ਪਾਰਟੀ ਜਾਂ ਲੀਡਰਸ਼ਿਪ ਚੋਂ ਪਾਸੇ ਕਰਨ ਦੀ ਗੱਲ ਕਦੇ ਕਰੀ ਇਹ ਉਹ ਗੱਲ ਹੋਈ ਲੋਕਾਂ ਦੀਆਂ ਹੱਥ ਵਿੱਚ ਆਵਦੀਆਂ ਕੱਛ ਵਿੱਚ ਦਬਾ ਲਓ,,, ਓਹਦੇ ਵਾਰੇ ਤੁਹਾਡੀ ਕੀ ਰਾਇ ਆ ਦਸਿਓ ਜਰੂਰ ਕਿਰਪਾ ਕਰਕੇ 27:00

  • @JARNAILSINGH-vc2mt
    @JARNAILSINGH-vc2mt Před 9 dny

    ਮੇਰੇ ਯਾਦ ਹੈ, ਕਿ dig ਲੁਧਿਆਣਾ ਜਥੇਦਾਰ ਜੱਗਦੇਵ ਸਿੰਘ ਤਲਵੰਡੀ ਨੂੰ ਖੁੱਦ ਓਹਨਾ ਦੀ ਰਿਹਾਇਸ਼ ਸਰਾਭਾ ਨਗਰ ਮਿਲਣ ਆਉਂਦੇ ਹੁੰਦੇ ਸੀਂ, ਐਸਐਸਪੀ ਜਗਰਾਓਂ, ਖੰਨਾ ਅਤੇ ਲੁਧਿਆਣਾ ਅਤੇ ਡੀਸੀ Ludhiana ਵੀ ਓਹਨਾ ਪਾਸ ਓਹਨਾ ਦੀ ਰਿਹਾਇਸ਼ ਤੇ ਆਉਂਦੇ ਸਨ

  • @amarjitkaur3694
    @amarjitkaur3694 Před 9 dny +2

    ਕੁਕੀ ਵੀਰ ਜੀ ਤੁਸੀ ਅਪਣੇ ਪਿਤਾ ਜੀਵਾਂਗ ਗੁਰਸਿੱਖ ਬਣ ਕੇ ਅਗੇ ਅਆੳ ਤਾਂਕਿ ਕੌਮ ਦਾ ਸੁਧਾਰ ਹੋ ਸਕੇ

  • @baldevsingh8619
    @baldevsingh8619 Před 8 dny

    ਰਾਹੁਲ ਗਾਂਧੀ ਨੂੰ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਸਮਝਦੇ ਹੋਏ ਭੁਲਾਂ ਦੀ ਮੁਆਫੀ ਮੰਗ ਕੇ ਹੱਥ ਅੱਗੇ ਵਧਾ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀਆਂ ਮੰਗਾਂ ਵੱਲ ਧਿਆਨ ਦੇਣਾਂ ਚਾਹੀਦਾ ਹੈ ਅਤੇ ਮੰਗਾਂ ਪ੍ਰਤੀ ਸਰਕਾਰ ਨੂੰ ਮਜਬੂਰ ਕਰ ਦੇਣਾਂ ਚਾਹੀਦਾ ਹੈ ਲੋਕ ਸਮੱਰਥਨ ਦੇਂਣਗੇ

  • @RajinderSingh-fq5nh
    @RajinderSingh-fq5nh Před 3 dny

    Gill sab and Madan ji , ਅੱਜ ਸਿੱਖ ਸਿਆਸਤ ਚੰਦ ਧਨਾਡਾ ਦੇ ਹੱਥਾਂ ਵਿੱਚ ਦਮ ਤੋੜ ਰਹੀ ਏ, ਆਮ ਬੰਦੇ ਨੂੰ ਸਾਹਮਣੇ ਨਹੀਂ ਆਉਣ ਦਿੰਦੇ, ਅਮ੍ਰਿਤ ਪਾਲ ਸਰਬਜੀਤ ਦਾ ਆਓਣਾ ਇਹਨਾ ਨੂੰ ਬਹੁਤ ਤਕਲੀਫ ਦੇ ਰਿਹਾ, ਦੂਜੇ ਪਾਸੇ ਗੁਰੂ ਸਾਹਿਬਾਨ ਦੀਆਂ ਨੀਤੀਆਂ ਨੂੰ ਵਾਚ ਲੈਣਾ ਚਾਹੀਦਾ,

  • @chanderparkash9481
    @chanderparkash9481 Před 9 dny

    Sanjha tv zindabad . Nada Deep ji charde kla hove ji . Rahul Gandhi zindabad ❤

  • @psbajwa9621
    @psbajwa9621 Před 9 dny

    I think it will be correct thing for people like Kuki to come forward and taking a lesson from Rahul Gandhi , stay away from power politics , and take up Panthic issues .... improve Sikh character .you can join the new independent MPs or lead them , the sikh masses are surely ready to accept May start with SGPC elections .
    Change your oration "/ oratory expression ( learning from Rahul ) .
    As u. r honest about sikh and community causes ... be a little more aggressive ... and Community at. this juncture ready to follow , people who can show them the hope .
    Both these MPs were no big leaders ..... but ...
    You can form a group or something ..
    God bless. ....

  • @JARNAILSINGH-vc2mt
    @JARNAILSINGH-vc2mt Před 9 dny +1

    ਅਕਾਲੀ ਆਗੂਆਂ ਤੇ ਕੋਈ ਆਸ ਨਹੀ ਹੈ

  • @jasbirsingh3770
    @jasbirsingh3770 Před 9 dny

    ਕੁਕੀ ਗਿਲ ਜੀ ਪੰਜਾਬੀ ਦੇ ਅੱਖਰ ਜਿਅਦਾ ਬੋਲੋ ਕਿਉਂਕਿ ਪੰਜਾਬ ਵਿੱਚ ਪੁਰਾਣੇ ਬੰਦੀਆਂ ਨੂੰ ਅੰਗਰੇਜ਼ੀ ਦੇ ਸ਼ਬਦਾਂ ਦੀ ਸਮਝ ਨਹੀਂ ਆਉਦੀ

  • @jagtarsidhu3758
    @jagtarsidhu3758 Před 9 dny +1

    Badals and company are and were the number one enemy of Sri Guru Granth Sahib je. Don't forget saudha saadh as well. Sikhs should not stand with the Gadaars,Badals and company.

  • @jaspalrai1378
    @jaspalrai1378 Před 9 dny

    ਵਰੋਧੀ ਤੋਂ ਪਹਿਲਾ ਗਦਾਰ ਦੀ ਪਹਿਚਾਣ ਕਰਨੀ ਜਰੂਰੀ ਅੱਜ ਦੇ ਸਮੇਂ ਚ,,, ਪੰਜਾਬ ਚ ਪੈਰ ਲਵਾਏ ਕਿਸ ਨੇ ਆ ਜਾਂ ਸਿੱਖ ਸੰਸਥਾਵਾਂ ਦਾਖਿਲਾ ਜਾਂ ਹੱਥ ਫੜ ਕੇ ਦਾਖਿਲਾ ਕਰਵਾਇਆ

  • @BalvirSingh-ig7lx
    @BalvirSingh-ig7lx Před 6 dny

    Kuki Gill ji tusi Rahul warge neta BN jao.

  • @sukhbirsingh-ir4np
    @sukhbirsingh-ir4np Před 9 dny

    ਇਤਿਹਾਸਕ ਥਾਵਾਂ ਨੂੰ ਅਤੇ ਇਤਿਹਾਸਕ ਗ੍ਰੰਥਾਂ ਨੂੰ ਬਚਾਓ ਵੀਰ ਜੀ ਇਹਨਾਂ ਅਕਾਲੀ ਆਗੂਆਂ ਤੋਂ ਆਸ ਨਾ ਰੱਖੋ

  • @HarjinderBhullar6076
    @HarjinderBhullar6076 Před 9 dny +3

    ਮਦਨਦੀਪ ਜੀ ਤੇ ਗਿੱਲ ਸਾਹਿਬ ਸੁੱਖਾ ਬਾਦਲ ਤੇ ਨੰਨੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਭਾਈ ਅੰਮ੍ਰਿਤਪਾਲ ਸਿੰਘ ਦਾ ਵੋਟਾਂ ਵੇਲੇ ਵਿਰੋਧ ਕੀਤਾ ਵਲਟੋਹਾ ਖੜ੍ਹਾ ਕੀਤਾ ਦੋ ਦਿਨ ਪਹਿਲਾਂ ਲੋਕ ਸਭਾ ਵਿੱਚ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਕਹਿੰਦੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚਕਾਉ ਦੋਗਲੀ ਨੀਤੀ ਦੋਗਲਾ ਕਿਰਦਾਰ ਦੋਗਲਾ ਸਟੈਂਡ ਡਰਾਮੇਬਾਜ਼ ਕਰਦੀ ਆ ਹੁਣ ਲੋਕ ਸਭਾ ਵਿੱਚ ਕਹਿੰਦੀ ਸਾਡੇ 700, ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹੁਣ ਜਦੋਂ 12 ਸੀਟਾਂ ਤੇ ਜਮਾਨਤ ਜਬਤ ਅਕਾਲੀ ਦਲ ਲੋਕਾਂ ਨੇ ਗੋਡਿਆਂ ਪਰਨੇ ਕਰ ਦਿੱਤਾ 1 ਸੀਟ ਬਠਿੰਡਾ ਏ ਸੀ ਕੂਲਰ ਵੰਡੇ ਪੈਸੇ ਵੰਡੇ ਜਿੱਤੀ 22 ਵਿਚ 3 ਆਈਆਂ ਹੁਣ ਕਹਿੰਦੀ ਮੈਨੂੰ ਕਿਸਾਨਾਂ ਦਾ ਫ਼ਿਕਰ ਆ ਪਹਿਲਾਂ ਕਹਿੰਦੀ ਕਿਸਾਨੀ ਕਾਨੂੰਨ ਬਣਾਏ ਚੰਗੇ ਆ ਜਦੋਂ ਲੋਕ ਮਗਰ ਪੈਣ ਲੱਗ ਗਏ, ਕਹਿੰਦੀ ਕਿਸਾਨੀ ਕਾਨੂੰਨ ਬਣਾਏ ਬਹੁਤ ਮਾੜੇ ਆ ਦੋਗਲਾ ਸਟੈਂਡ ਦੋਗਲਾ ਕਿਰਦਾਰ ਅਕਾਲੀ ਦਲ ਦਾ

  • @bharpoorsingh4131
    @bharpoorsingh4131 Před 9 dny +2

    ਕੁਕੀ੍ ਗਿਲ ਸਾਹਿਬ ਬੁਧੀਜੀਵੀ ਮਹਾਨ ਤਜਰਬੇਕਾਰ ਹਨ ਐ ਲੋਕੋ ਸਿਖੋ

  • @jaswantsidhu8763
    @jaswantsidhu8763 Před 9 dny

    ਮੈ ਨਹੀਂ ਜੀ,,ਸ
    ਨੂੰ ਜਾ ਸਾਡੇ ਚੈਨਲ ਲਈ ਟਾਈਮ ਕੱਢਿਐ

  • @jaspalrai1378
    @jaspalrai1378 Před 9 dny

    ਪੰਜਾਬ ਤੇ ਸਿੱਖ ਅਜੇ ਤੱਕ 1996 ਤੇ ਖੜੇ ਆ

  • @gurmeetkaur9145
    @gurmeetkaur9145 Před 9 dny

    Sharomani commi
    Sikh leaders for their selfishness have ruined Punjab Punjab is bleeding Sharomani Akali Dal have finished us Guru Nanak does not belong to corrupt Sharomani Dal who have not spared Akal Takhat SAHIB Ji Rahul was 100percent right He was not at fault and we should accept him he is on right path to save lndia

  • @JoginderSingh-gt4hu
    @JoginderSingh-gt4hu Před 9 dny

    ਜੌ ਜਥੇਦਾਰ ਹਨ ਉਹ ਕੌਣ ਹਨ ਜਿਸ ਤਰਾ ਪੁਰਣ ਸਿੰਘ ਬਾਰੇ ਦਸ ਰਹੇ ਹੋ ਕੁਸ਼ ਗਲ ਜੱਟ ਵੀ ਗੁਰੂ ਘਰ ਲੱਗਰ ਵਖਰੇ

  • @MilwantSingh
    @MilwantSingh Před 9 dny

    Kukki Bai ji Atindetpal singh Khalistani is more competent than Rahul for Sikh kom,give your suggestions regarding Atindetpal singh Khalistani,we wants your precious views

  • @sukhdhillon6392
    @sukhdhillon6392 Před 9 dny

    Badalan ton vadda radical kaoun jo rehnde punjab nu vi barbaad karna chaounde aa,

  • @gursahibsingh2182
    @gursahibsingh2182 Před 9 dny

    ਕੋਈ ਪਤਾ ਨਹੀ ਇੰਨਾ ਲੀਡਰਾ ਜਦੋ ਕੁਰਸੀ ਤੇ ਬੈਠ ਗਏ ਉਸ ਟਾਈਮ ਮੁੱਦੇ ਭੁੱਲ ਜਾਂਦੇ ਹਨ

    • @hcfgjfgygby8306
      @hcfgjfgygby8306 Před 9 dny

      ਇਕ ਵਾਰ ਉਸ ਤੋ ਖਹਿੜਾ ਛਡਵਾਓ

  • @SurinderSingh-jk4er
    @SurinderSingh-jk4er Před 9 dny

    If he is sincere regarding betterment of Sikhs and praise congress he should join that party and stand in line behind Giant Zail Singh Darbara Singh ex C M Buta Singh Swaran Singh And Beant Singh I have not heard him speaking in favour of S A D Slogans and incitement of society are not merits of politic and there is no match to top leadership of S A D and even pb congress Gill type leaders are consigned To calendars Ram Raheem And Behbal Kalan firing

  • @bindersingh413
    @bindersingh413 Před 9 dny

    Ana loka nu push hona kada sohan kada choki

  • @dharamveersingh7627
    @dharamveersingh7627 Před 8 dny

    ੨੨:੨੨….📚

  • @user-fy5iv7lr9k
    @user-fy5iv7lr9k Před 3 dny

    Buchd badal ne hamla krvaeia sarakuj jahr ho gy os nlo ķìo nĥi tura os nusĵa ditikanjar ĺut ke khah gyĥ

  • @karansingh-sk6qn
    @karansingh-sk6qn Před 8 dny

    Rahul ghandi much better than modi

  • @rajucheema-wr4xj
    @rajucheema-wr4xj Před 9 dny +2

    ਇਹ ਤਾਂ ਬਿਲਕੁਲ ਹੀ ਵਿਹਲਾ ਬੰਦਾ ਮਦਨ ਜੀ। ਪਿਛਲੇ ਦੋ, ਤਿੰਨ ਸਾਲਾਂ ਤੋਂ ਇਸਦੀਆਂ ਇੰਟਰਵਿਊਆਂ ਸੁਣ ਕੇ ਥੱਕ ਚੁੱਕੇ ਹਾਂ, ਯੂ, ਟਿਊਬ ਤੇ ਹਰ ਰੋਜ਼ ਹਾਜ਼ਰ ਹੁੰਦਾ ਇਹ। ਇਸ ਨੂੰ ਕੰਮ ਕਰਨ ਦੀ ਸਲਾਹ ਦੇਵੋਂ ਜੀ।

    • @peterhundal8108
      @peterhundal8108 Před 9 dny

      ਕੁਕੀ ਗਿੱਲ ਓਹ ਸੂਰਮਾਂ ਜਿਸ ਨੇ ਜਿੰਦੇ ਸੁੱਖੇ ਹੋਰਾਂ ਨਾਲ਼ ਰੱਲ ਕੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਦੋਖੀਆਂ ਤੋਂ ਗਿਣ ਗਿਣ ਕੇ ਬਦਲੇ ਲਏ ਸਨ, ਪਰ ਅਕਾਲੀਆਂ ਨੇ ਦਰਬਾਰ ਸਾਹਿਬ ਦੇ ਹਮਲੇ ਤੇ ਸਿਆਸਤ ਕੀਤੀ ਤੇ ਆਪਣੀਆਂ ਜਾਇਦਾਦਾਂ ਬਣਾਈਆਂ

    • @harjeetsingh9645
      @harjeetsingh9645 Před 9 dny

      Tu te madan ta kanak di wadi karde o?

    • @rajucheema-wr4xj
      @rajucheema-wr4xj Před 9 dny +1

      @@harjeetsingh9645 ਜੀ ਹਾਂ,,, ਮੈਂ ਕਿਰਤੀ ਸਿੱਖ ਹਾਂ,,ਹਰ ਰੋਜ਼ ਦਿਹਾੜੀ ਤੇ ਜਾਂਦਾ ਹਾਂ। ਵਾਹਿਗੁਰੂ

    • @harjeetsingh9645
      @harjeetsingh9645 Před 9 dny

      @@rajucheema-wr4xj excellent veer’ excellent

  • @kkaymfg
    @kkaymfg Před 9 dny

    Jyada tar thag chor desh nu chla rhe ne g

  • @AffectionateCoyote-xf6sc

    Sikh dharam murkhan da dharam hai

  • @yadvindersingh381
    @yadvindersingh381 Před 9 dny +1

    Eh Banda paria Likhaia Anper aa

  • @narindersinghbagga5156

    After such a long time our voters and politicians are still not educated and minimum qualification is not fixed for elections . Sad for us.

  • @Balisingh-dn9hd
    @Balisingh-dn9hd Před 9 dny

    ਇਹ ਕੁਕੀ ਗਿਲ ਨਹੀ ,ਹਿੰਦੂ ਰਾਸ਼ਟਰ ਵਲੋਂ ਮਾਫ ਕੀਤਾ ਗਿਆ ਇਕ ਗੁਲਾਮ ਹੈ |

  • @Sukhdev-lf9sm
    @Sukhdev-lf9sm Před 9 dny

    We are Sikhs don't believe in castism for us every human being is our brother

  • @Sukhdev-lf9sm
    @Sukhdev-lf9sm Před 9 dny

    Badal tabber no Sikh should believe kallies and gand tabber