ਅਕਾਲੀ ਦਲ ਦੇ ਦਫਤਰ ਤੇ ਕਬਜ਼ੇ ਦੀ ਲੜਾਈ, ਪੁਲਸ ਤੈਨਾਤ।ਅਕਾਲ ਤਖਤ ਦਾ ਹੁਕਮ, ਬੁਰੇ ਫਸੇ ਸੁਖਬੀਰ ਬਾਦਲ

Sdílet
Vložit
  • čas přidán 26. 08. 2024
  • ਅਕਾਲੀ ਦਲ ਦੇ ਦਫਤਰ ਤੇ ਕਬਜ਼ੇ ਦੀ ਲੜਾਈ, ਪੁਲਸ ਤੈਨਾਤ।
    ਅਕਾਲ ਤਖਤ ਦਾ ਹੁਕਮ
    ਬੁਰੇ ਫਸੇ ਸੁਖਬੀਰ ਬਾਦਲ || Mudde Te Charcha
    #BreakingNews #livenow #NewsUpdate #viralnews #sanjhatv #sukhbirbadal #sgpc #sgpcnews

Komentáře • 18

  • @BalbirSingh-hy5qp
    @BalbirSingh-hy5qp Před měsícem +4

    ❤ ਲੋਕਾਂ ਦੇ ਨੌਜਵਾਨ ਬਚੇ ਮਰਵਾ ਕੇ ਹੁਣ ਸੈਣੀ ਤੇ ਮੁਸਤਫਾ ਵਰਗੇ ਅਫਸਰ ਨੂੰ ਮੁਆਫ ਕੀਤਾ ਤੇ ਹੁਣ ਸਚੇਤ ਹੋਣ ਲਗੇ

  • @quantityquit426
    @quantityquit426 Před měsícem +3

    ਪੰਜਾਬ ਦੀ ਇਨ੍ਹਾਂ ਪਾਪੀਆਂ ਨੇ ਜਵਾਨੀ ਖਾ ਲਈ ਹੁਣ ਮੁਆਫੀਆਂ ਮੰਗ ਰਹੇ ਨੇ। ਪ੍ਰਮਾਤਮਾ ਨੇਂ ਕਿਸੇ ਨੂੰ ਵੀ ਮੁਆਫ਼ ਨਹੀਂ ਕਰਨਾ। ਲੋਕਾਂ ਨੂੰ ਬਹੁਤ ਬੁੱਧੂ ਬਣਾਈ ਰੱਖਿਆ।ਹੁਣ ਨਹੀਂ ਸੁਣਨਾਂ ਲੋਕਾਂ ਨੇ।ਕੰਮ ਚੰਗੇਰੇ ਹੁੰਦੇ ਤਾਂ ਅੱਜ ਅਕਾਲੀ ਦਲ ਕਿਥੇ ਖੜਾ ਹੈ।ਇਹ ਸਾਰੇ ਹੀ ਇਕੋ ਥੈਲੀ ਦੇ ਚੱਟੇ ਵੱਟੇ ਹਨ। ਜੇ ਇਹ ਇਸ ਤਰ੍ਹਾਂ ਹੀ ਕੜ੍ਹੀ ਹੀ ਘੋਲਦੇ ਰਹੇ ਤਾਂ ਲੋਕ ਕਹਿਣਗੇ ਕੋਈ ਪਾਰਟੀ ਹੁੰਦੀ ਸੀ। ਇਹ ਦੋਵੇਂ ਧਿਰਾਂ ਨੇ ਰਲ ਕੇ ਮਲਾਈਆ ਛੱਕੀਆਂ ਹਨ। ਸ਼੍ਰੋਮਣੀ ਕਮੇਟੀ ਜਿਸ ਵਕ਼ਤ ਆਜ਼ਾਦ ਹੋ ਗਈ ਉਸੇ ਦਿਨ ਸਿਆਸਤਦਾਨ ਭਿਖਾਰੀ ਬਣ ਜਾਣੇ ਹਨ। ਲਾਲਚੀ ਲੋਕ ਸਤਾ ਤੋਂ ਬਾਹਰ ਨਹੀਂ ਰਹਿ ਸਕਦੇ।

  • @jagdishssaini
    @jagdishssaini Před měsícem +3

    ਪਾਰਟੀ ਜ਼ਰੂਰੀ nhi khalsa Panth te Punjab nal ਖੜ੍ਹਨਾ akalia da pehla km badal ne 1970 to Punjab nal gdari ਕੀਤੀ

  • @KarnailSingh-iy9cd
    @KarnailSingh-iy9cd Před měsícem +1

    ਇਨਾ ਵਿੱਚੋ ਅਕਾਲੀ ਕੋਣ ਹੈ ਬੀਬੀ ਅਕਾਲੀ ਤੂੰ ਵੀ ਨਹੀ ਲੱਗ ਦੀ

  • @AmrikJassar-jj4wc
    @AmrikJassar-jj4wc Před měsícem

    Public nal dokha karne party de gal kive hoe daso

  • @jogindersaini7200
    @jogindersaini7200 Před 7 dny

    ਤਲਬ ਕਰਕੇ ਇਹ ਨਾ ਕਰਿਉ ਕਿ ਉਸਨੂੰ ਮੁਆਫ ਕਰ ਦਿਤਾ ਜਾਏ।ਜੇ ਉਸਨੂੰ ਪੰਥ ਚੋਂ ਨਾ ਛੇਕਿਆ, ਅਕਾਲੀ ਦਲ ਚੋਂ ਅਤੇ ਸ਼੍ਰੋਮਣੀ ਕਮੇਟੀ ਚੋਂ ਨਾ ਕੱਢਿਆ ਤਾਂ ਇਹ ਕੌਮ ਨੂੰ ਮਨ੍ਜ਼ੂਰ ਨਹੀਂ ਹੋਵੇਗਾ।
    ਆਹ ਜਿਹੜੇ ਚਮਚੇ ਅਜੇ ਵੀ ਬਾਦਲ ਦੀਆਂ ਜੁੱਤੀਆਂ ਚੱਟ ਰਹੇ ਹਨ ਉਹ ਵੀ ਕੌਮ ਦੀ ਹਾਲਤ ਜੋ ਇਸ ਟੱਬਰ ਨੇ ਕੀਤੀ, ਨੂੰ ਸਮਝਕੇ ਅਤੇ ਇਸ ਪਰਿਵਾਰ ਦੀਆਂ ਕਰਤੂਤਾਂ ਨੂੰ ਯਾਦ ਰੱਖਕੇ ਚੱਲਣ।ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਅੱਜ ਤੱਕ ਇਹੀ ਬੇਦਿਲ ਪਰਿਵਾਰ ਖਾਈ ਜਾ ਰਿਹਾ ਹੈ।ਇਸ ਪਰਿਵਾਰ ਨੇ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨ ਤੇ ਸਿੱਖ ਨੌਜਵਾਨਾਂ ਦੇ ਪਰਿਵਾਰ ਵੀ ਖਤਮ ਕਰ
    ਦਿੱਤੇ।
    ਅਕਾਲ ਤਖਤ ਨੂੰ ਇਹਨਾਂ ਦੀਆਂ ਕਰਤੂਤਾਂ ਨੂੰ ਯਾਦ ਰਖਕੇ ਫੈਸਲਾ ਲੈਣਾ ਹੋਵੇਗਾ ਨਾ ਕਿ ਚਾਪਲੂਸੀ ਵਿੱਚ ਪੈਣ ਦੀ ਸੋਚੇ। ਕੌਮ ਨੂੰ ਇਹ ਪਰਿਵਾਰ ਬਿਲਕੁਲ ਪਸੰਦ ਨਹੀਂ ਹੈ।

  • @jagdishssaini
    @jagdishssaini Před měsícem

    Sri akal Takhat sahib ji de Jathedar sahib ji nu eh v kehna chahida oh 50 sal vich 1.25 lakh cr di kiti kmai panth khalse nu Jma kraun

  • @GurdeepSingh-lv7hu
    @GurdeepSingh-lv7hu Před měsícem

    Biba ji je party wich senior leader dee koi gall naa sunee jaye taa ki keetta jaye jo kitta oh theek kitta tucci mano jaa naa mano

  • @gurdialsingh822
    @gurdialsingh822 Před měsícem +1

    Bsp & badal se surjit kaur jetu rhee sharam kro manan &badal

  • @user-ft3xy2vg6z
    @user-ft3xy2vg6z Před měsícem +1

    Jathedar ji nirpakh karvai karna waheguru ji jathedar nu himmat bakhsho

  • @JAGJITSINGH-vx1nb
    @JAGJITSINGH-vx1nb Před měsícem

    ਬਾਦਲ ਮਸੰਦ ਮੁਰਦਾਬਾਦ...ਇਹ ਬਾਦਲ ਦੀ...

  • @jassingh6261
    @jassingh6261 Před měsícem

    Muafi ta mel jave gi but damege di poorti kon kre ga so many people killed by akali dal (ABC+baghi dal)

  • @AvtarSingh-bv5eq
    @AvtarSingh-bv5eq Před měsícem

    ਹਠੂਰ ਵਾਲੇ ਦਾਂ ਗੀਤ ਯਾਦ ਆ ਗਿਆ
    ਸਿੱਖੀ ਦੇ ਵਾਰਿਸ ਹੋਰ ਤੇਰੇ
    ਇਥੇ ਕਬਜ਼ਾ ਕਰ ਲਿਆ ਹੋਰਾਂ ਨੇ
    ਜਿਥੇ ਲੋੜ ਪਵੇ ਕੁਰਬਾਨੀ ਦੀ
    ਉਥੇ ਕਰਨਾ ਕੀ ਹੈਂ ਜ਼ੋਰਾਂ ਨੇ
    ਇਹ ਉਨ੍ਹਾਂ ਦੇ ਬਣਾਏ ਜਥੇਦਾਰ ਨੇ ਤਲ ਕੀਤਾ। ।।

    • @AvtarSingh-bv5eq
      @AvtarSingh-bv5eq Před měsícem

      ਇਨ੍ਹਾਂ ਦੇ ਬਣਾਏ ਜਥੇਦਾਰ ਨੇ ਮਾਫ਼ੀ ਦਿੱਤੀ ਸੀ ਸਰਸੇ ਸਾਧ ਨੂੰ
      ਆਪ ਮੰਤਰੀ ਸੰਤਰੀ ਮੁੱਖ ਮੰਤਰੀ ਹੁੰਦਿਆਂ ਫ਼ਿਲਮ ਵੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਫਿਲਮ ਲਾਈ ਅੱਜ ਤੱਕ ਮੱਥੇ ਰਗੜਦੇ ਹਨ ਉਸੇ ਡੇਰੇ ਤੇ ਬਲਾਤਕਾਰੀ ਸਾਧ ਤੋਂ ਵੋਟਾਂ ਲੈਣ ਲਈ ਮਿਲਦੇ ਨਾਂਮ ਚਰਚਾ ਵਿੱਚ ਜਾਂਦੇ ਹਨ

  • @sukhdhillon6392
    @sukhdhillon6392 Před měsícem

    Akali dal tuhada tan ghar aa jehre lokan diaan votan lainiaan ohna vich tuci ajj takk na hi koyi gal rakhi aa te na hi tuci lokan nu ajj takk akali dal da hisa samjhya sirf lokan nu vartyaa hi aa tuci lokan ne te badalan ne,

  • @BalwinderKaur-qu9ls
    @BalwinderKaur-qu9ls Před měsícem +1

    Bibi kion jhuth boldee ei sarei sikh ehi chohundei nei sukhei nu lam hei karo tei Akal Takhat tei talb karo

  • @daljitkaur7171
    @daljitkaur7171 Před měsícem

    Business is full time job. Therefore, persons with no business at hand may do justice with the chair of M.L.A. & above. Rest is “ LASEE” for which a businessman can go to any extent to justifying with motto - malicious intention & create mob mentality as you see above- [Man who created scene is now away - seeking shelter behind mob.] . Regards.