ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!

Sdílet
Vložit
  • čas přidán 28. 06. 2024
  • ਬਾਦਲਾਂ ਨੇ ਬਰਨਾਲਾ ਤੋਂ ਖੋਹਿਆ ਸੀ 1986 'ਚ ਅਕਾਲੀ ਦਲ ਹੁਣ ਬਾਦਲਾਂ ਤੋਂ ਖੋਹਣ ਦੀ ਤਿਆਰੀ, ਇਤਿਹਾਸ ਦੁਹਰਾਇਆ ਜਾ ਰਿਹਾ!
    'ਮੇਰੇ ਮ/ਰੇ ਕਿਹੜਾ ਮੇਲੇ ਲੱਗਣੇ ਹੱਟ ਜਾਣਗੇ ਪਰ ਬਾਦਲਾਂ ਤੋਂ ਅਕਾਲੀ ਦਲ ਛੁਡਵਾਉਣ'
    ਅਕਾਲੀ ਦਲ ਦੇ ਇਤਿਹਾਸ ਨੂੰ ਫਰੋਲ ਬਾਦਲਾਂ 'ਤੇ ਭੜਕੇ ਮਨਜੀਤ ਸਿੰਘ ਭੋਮਾ!
    ਪੱਤਰਕਾਰ : ਸੁਮਿਤ ਸਿੰਘ , ਵੀਡੀਓ ਐਡੀਟਰ: ਸੁਖਨੀਰਜ ਅਮਨ
    #SukhbirSinghBadal #ManjitSinghBhuma #AkaliDal #Baranla #History #President #RozanaSpokesman
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

Komentáře • 85

  • @HarjinderSingh-kh1gy
    @HarjinderSingh-kh1gy Před 2 dny +17

    ਜਦੋਂ ਪਾਰਟੀ ਦਾ ਨਾਮ ਹੀ ਅਕਾਲੀ ਦਲ ਬਾਦਲ ਰੱਖ ਲਿਆ ਤਾਂ ਪੰਥ ਦਾ ਇਸ ਵਿਚ ਕਿ ਰਹਿ ਗਿਆ

  • @suminderjeetsingh6767
    @suminderjeetsingh6767 Před 2 dny +23

    ਜਦੋਂ ਤਕ ਤੁਹਾਡੇ ਵਰਗੇ ਮਤਲਬਪ੍ਰਸਤ ਲੋਕ ਇਹਨਾਂ ਬਾਦਲਾਂ ਨੂੰ ਸਰਦਾਰ ਦੀ ਉਪਾਧੀ ਨਾਲ ਨਿਵਾਜੋਗੇ, ਉਹਨਾਂ ਚਿਰ ਕੁੱਝ ਭੀ ਬਦਲਣ ਵਾਲ਼ਾ ਨਹੀਂ, ਮੇਰੇ ਤੋਂ ਲਿਖਵਾ ਕੇ ਲਵੋ

  • @paramjitsingh-vt5rp
    @paramjitsingh-vt5rp Před 2 dny +6

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿਤੀ ਹੈ ਜੀ ਭੋਮਾ ਸਾਹਿਬ ਨੇ।

  • @SatnamSingh-wv9gg
    @SatnamSingh-wv9gg Před 2 dny +8

    ਜਿਹੜੇ ਦੰਲੇ ਬਾਦਲ ਦੇ ਨਾਲ ਅੱਜ ਖੜੀ ਨੇ ਉਨ੍ਹਾਂ ਨੂੰ ਤਾਂ ਓ ਲਗਦਾ ਵੀ ਲੋਕਾਂ ਨੂੰ ਮੂਰਖ਼ ਬਣਾ ਕੇ ਅਸੀਂ ਇਸੇ ਤਰ੍ਹਾਂ ਐਸ਼ਪ੍ਰਸਤੀ ਅੱਗੇ ਸਾਡੇ ਬੰਚੇ ਵੀ ਕਰਨਗੇ ਕਿਉਂਕਿ ਜੈਊਕ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਂਦੇ ਨੇ ਫੇਰ ਉਨਾਂ ਦੇ ਮੁੰਡਿਆਂ ਨੂੰ ਟਿਕਟਾਂ ਕਿਵੇਂ ਮਿਲਣਗੀਆਂ ਉਹ ਭੂੰਦੜ ਵਰਗੇ ਚੀਮੇ ਤਾਂ ਇਹ ਸੋਚਦੇ ਨੇ ਜੇ ਕੋਈ ਹੋਰ ਪ੍ਰਧਾਨ ਬਣਦਾ ਏ ਫੇਰ ਸਾਡੀ ਚਮਚਾ ਗਿਰੀ ਕਿਵੇਂ ਚੱਲੇਗੀ ਉਹ ਆਪਣੇ ਬੱਚਿਆਂ ਨੂੰ ਸੈਟ ਕਿਵੇਂ ਕਰਨਗੇ ਇੰਨ੍ਹਾਂ ਸਾਰਿਆਂ ਨੂੰ ਖ਼ਤਮ ਕਰਕੇ ਨਵੀਂ ਪੀੜ੍ਹੀ ਨੂੰ ਮੌਕਾ ਦਿੱਤਾ ਜਾਵੇ

  • @kalasidhu-wo3pv
    @kalasidhu-wo3pv Před 2 dny +4

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @user-gr3mx6ey9l
    @user-gr3mx6ey9l Před 2 dny +2

    spokesman zindabad

  • @mangatkular5941
    @mangatkular5941 Před 2 dny +2

    ਕੈਪਟਨ ਕੰਵਲਜੀਤ ਸਿੰਘ ਜੀ ਸਰਦਾਰ ਸਾਬ ਜਿਉਂਦੇ ਹੁੰਦੇ ਕੈਪਟਨ ਸਾਬ ਜੀ ਇਹਨਾ ਬੋਲਾ ਅਤੇ ਆਪਣੇ ਦਫ਼ਤਰ ਚ ਫੋਟਾ ਨਾ ਲਾਉਣਾ ਵੀ ਮੌਤ ਦਾ ਕਾਰਨ ਬਣਿਆ ਜੇਕਰ ਅਕਾਲੀਦਲ ਚ ਅੱਜ ਕੈਪਟਨ ਕੰਵਲਜੀਤ ਸਿੰਘ ਜੀ ਜਿਉਂਦੇ ਹੁੰਦੇ ਤਾ ਆਹ ਦਿਨ ਨਾ ਦੇਖਣੇ ਪੈਦੇ ਪਾਰਟੀ ਨੂੰ

  • @SatnamSingh-wv9gg
    @SatnamSingh-wv9gg Před 2 dny +3

    ਇੱਕੋ ਗੱਲ ਆ ਭਰਾਵੋ ਆ ਅੰਕਲ ਜੀ ਕਿਹਾ ਹੋਰ ਬਹੁਤ ਵੀਡੀਓ ਸੁਣੀਆਂ ਨੇ ਕਿਸੇ ਵੀ ਬੰਦੇ ਨੇ ਇੰਨ੍ਹਾਂ ਨੂੰ ਸੁਲਾਹਾਇਆ ਨੀ ਬਾਦਲ ਕਿਇ ਨੂੰ ਇੰਨ੍ਹਾਂ ਤੋਂ ਬਚਜੋ ਇਹ ਪ੍ਰਵਾਨ ਨੂੰ ਪਾਸੇ ਕਰੋ ਜਿਹੜੀਆਂ ਗ਼ਲਤੀਆਂ ਇੰਨ੍ਹਾਂ ਨੇ ਕੀਤੀਆਂ ਉਹ ਬਖਸ਼ਣ ਯੋਗ ਨਹੀਂ ਇੰਨ੍ਹਾਂ ਨੂੰ ਪਾਸੇ ਕਰੋ ਜੇ ਪੰਜਾਬ ਤੇ ਪੰਥ ਬਚਾਉਣਾ ਹੈ ਸਿਆਣੇ ਬਣੋ ਭਰਾਵੋ

  • @ssd8666
    @ssd8666 Před dnem +1

    Very informative interview
    Thank you bapu g

  • @tarlochansinghdupalpuri9096

    ਬਿਲਕੁਲ ਦਰੁਸਤ

  • @kulwindersingh8679
    @kulwindersingh8679 Před 2 dny +2

    Good ❤😂🎉😢

  • @SachinKumar-o7n
    @SachinKumar-o7n Před 15 hodinami +1

    ਪਹਿਲੀ ਗੱਲ ਤਾਂ ਇਹ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾਂ ਹੀ ਨੀ

  • @daljeetsinghdeol1056
    @daljeetsinghdeol1056 Před 2 dny +2

    Good 💯👍

  • @balkaursinghrama6104
    @balkaursinghrama6104 Před 2 dny +1

    ਕੈਪਟਨ ਕੰਵਲਜੀਤ ਸਿੰਘ ਜੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਕੁੱਝ ਇਲੈਕਸ਼ਨ ਹਾਰੇ ਹੋਏ ਚੁਗਲਖੋਰ ਵੱਡੇ ਬਾਦਲ ਦੇ ਨੇੜੇ ਬੈਠੇ ਹਨ ਉਹ ਬਾਦਲ ਨੂੰ ਇਹੀ ਕਹਿੰਦੇ ਰਹਿੰਦੇ ਕਿ ਜੋ ਵੱਡੇ ਅਹੁਦੇ ਹਨ ਉਹ ਪਰਿਵਾਰ ਵਿਚ ਹੀ ਰੱਖੇ ਜਾਣ l ਜੋ ਵੀ ਕੋਈ ਇਸ ਲਾਈਨ ਤੋਂ ਹਟਕੇ ਗੱਲ ਕਰਦਾ ਚੁਗਲਖੋਰ ਵੱਡੇ ਬਾਦਲ ਨੂੰ ਕਹਿ ਕੇ ਖੁੱਡੇ ਲਾਈਨ ਲਗਵਾ ਦਿੰਦੇ ਰਹੇ I ਅੱਜ ਵੀ ਉਹੀ ਬੰਦੇ ਸੁਖਬੀਰ ਦੇ ਨੇੜੇ ਬੈਠੇ ਅਕਾਲੀ ਦਲ ਦੀਆਂ ਜੜ੍ਹਾਂ ਵਿਚ ਤੇਲ ਦੇ ਰਹੇ ਹਨ I

  • @jyotisimmi9416
    @jyotisimmi9416 Před 2 dny +1

    👍👍

  • @OnkarSingh-jt7tk
    @OnkarSingh-jt7tk Před 2 dny +1

    ਜਿੳਦਾ ਰਹਿ ਸ਼ੇਰਾਂ

  • @RajvirSingh-o1g
    @RajvirSingh-o1g Před 16 hodinami

    ਇਹ ਇਕ ਸਿਰਫ ਪਾਰਟੀ ਨਹੀਂ ਹੈ ਇਹ ਇਕ ਵਿਚਾਰਧਾਰਾ ਹੈ ਤੇ ਇਸ ਵਿਚਾਰਧਾਰਾ ਨੂੰ ਸਿਰਮੌਰ ਕਰਨ ਵਿੱਚ ਸੁਖਬੀਰ ਸਿੰਘ ਬਾਦਲ ਹੀ ਸਮਰੱਥ ਹੈ।

  • @user-mc3ur7tv7x
    @user-mc3ur7tv7x Před 2 dny +1

    Very good bhoma saab

  • @SudhirSingh-o6b
    @SudhirSingh-o6b Před 15 hodinami

    ਸੁਖਬੀਰ ਬਾਦਲ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਲੀਡਰ ਹੈ

  • @bsr840
    @bsr840 Před 2 dny

    ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਬਦਲ ਕੇ ਵੇਖੋ ਸਾਰਿਆਂ ਨੂੰ ਏਦੂੰ ਵੱਧ ਸਤਿਕਾਰ ਮਿਲੇਗਾ।

  • @user-jv8cn3hw1j
    @user-jv8cn3hw1j Před 2 dny +1

    Good

  • @jasmersingh2556
    @jasmersingh2556 Před 2 hodinami

    ਲੋਕਾਂ ਦੇ ਫਤਵੇ ਮੰਨ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਚਮਚਾਗਿਰੀ ਕਰਕੇ ਪਾਰਟੀ ਪੈਰਾਂ ਸਿਰ ਨਹੀਂ ਹੋਣੀ। ਅਕਾਲੀ ਦਲ ਵਿੱਚ ਪੰਥਕ ਸੋਚ ਵਾਲੇ ਬਹੁਤ ਕਾਬਲ ਬੰਦੇ ਹਨ ਜਿਹੜੇ ਅਕਾਲੀ ਦਲ ਤੇ ਪੰਥ ਨੂੰ ਚੜ੍ਹਦੀ ਕਲਾ ਵਿਚ ਲਿਆ ਸਕਦੇ ਹਨ।

  • @MohinderSingh-hr6pk
    @MohinderSingh-hr6pk Před 2 dny +1

    Sukhbir singh should honourable resign in party interest

  • @KashmirSingh-zf1bv
    @KashmirSingh-zf1bv Před 2 dny +1

    ਕੈਪਟਨ ਕੰਵਲਜੀਤ ਸਿੰਘ ਇੱਕ ਸੱਚਾ ਅਕਾਲੀ ਸੀ

  • @AnupSingh-ox3co
    @AnupSingh-ox3co Před 2 dny +1

    Sikh kom ke bahut baeztee ho rahi hai taksali akali dal ko aaga ah kar majboot Karo g sat Sri akal g

  • @LovepreetSingh-gq2bf
    @LovepreetSingh-gq2bf Před 16 hodinami +1

    ਤੁਸੀ ਆਪਣੇ ਨਿੱਜੀ ਮਸਲਿਆਂ ਕਰਕੇ ਸੁਖਬੀਰ ਨੂੰ ਟਾਰਗੇਟ 🎯 ਕਰ ਰਹੇ ਹੋ

  • @sarwansingh8653
    @sarwansingh8653 Před dnem +1

    ਬੀਰ ਆਪ ਬਿਲਕੁਲ ਸਹੀ ਕਹ ਰਹੇ ਹੋ

  • @AmarjitSingh-bv6fl
    @AmarjitSingh-bv6fl Před 2 dny +1

    Guru Saab da Sraf Sukhe te .Os ne oh Kam kite c jinnah nu Guru Saab te Koum ne KDE v maff ni karna

  • @amrikwahla
    @amrikwahla Před 2 dny

    It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair

  • @nishansran7672
    @nishansran7672 Před 2 dny +1

    Akalidal dub gya hai hun eh kosis ker rahe ke bach jawe per hun kahani khatam ho gyee hai

  • @GurmeetUppal-wd8fl
    @GurmeetUppal-wd8fl Před 2 dny +2

    ਕਿਆਸਰਾਈਆਂ

  • @MandeepSingh-gj6ki
    @MandeepSingh-gj6ki Před 17 hodinami

    The leader who first tore apart the Akali Dal was himself not right in his actions.

  • @AtmaSingh-r9f
    @AtmaSingh-r9f Před 2 dny

    😊

  • @nssingh4968
    @nssingh4968 Před 2 dny +1

    Sukhbir badal is not fit president of akali dal he has not knowledge about Sikhism

  • @user-mc3ur7tv7x
    @user-mc3ur7tv7x Před 2 dny +1

    Kitian dulle dian pesh ladhi de aaian galti sukhdir ne kiti bhugat akali dal riha

  • @user-sv2gw8zp8f
    @user-sv2gw8zp8f Před 2 dny

    Bhai sahab aurat aaj to bada leader Banega pahla tarika

  • @ashwaninath2242
    @ashwaninath2242 Před 2 dny

    Pradhan de ladai ha inha ne aaps ch he lad pena kuch ne banda

  • @midnight.khaarku
    @midnight.khaarku Před 2 dny

    Waheguru ji, panth te mehar bhriya hath rkhi maalka🙏🏾🪯

  • @user-rp2bb1qz4m
    @user-rp2bb1qz4m Před 2 dny +1

    Theek hai tuhadi gall je rabb na kar sukhe amli nu kush ho jaave tan akali dal khatam ho jaavega😢

  • @ramindersandhu1948
    @ramindersandhu1948 Před 2 dny

    Ajj kal ihu jihy kai leader interweo kar rahy aa patarkar nu sadd sad k isdi kiddi I den aa panth nu sikh kom da makhol banna ditta ihu jihy akhauuti jihy bandy😊

    • @kuldeepsinghdhiman2759
      @kuldeepsinghdhiman2759 Před 2 dny

      ਓ ਭਾਈ ਤੂੰ ਬਾਕੀਆਂ ਨੂੰ ਛੱਡ ਇਸ ਸੁਖਬੀਰ ਬਾਦਲ ਦੀ (ਜਿਹੜਾ ਪ੍ਰਧਾਨਗੀ ਉਤੇ ਚਿਪਕਿਆ ਬੈਠਾ ਹੈ) ਪੰਥ ਨੂੰ ਕਿਹੜੀ ਦੇਣ ਹੈ ਇਹੀ ਦਸਦੇ

    • @skoon327
      @skoon327 Před 2 dny

      ​@@kuldeepsinghdhiman2759 Sadi he galti hai jina nai esnu vota paea

  • @GurmailSingh-ri8ri
    @GurmailSingh-ri8ri Před dnem

    ਇਹ ਸਾਰੇ ਹੀ ਇਕੋ ਥਾਲੀ ਦੇ ਚੱਟੇ ਵੱਟੇ ਹੈਨ ਵਾਹਿਗੁਰੂ ਇੰਨਾ ਨੂੰ ਸਮਿਤ ਬਕਸੇ

  • @GillGill-fy8kv
    @GillGill-fy8kv Před 2 dny

    ਜਦੋ ਸਿਧਾਤ ਏਕਤਾ ਦੇ ਨਾਅਰੇ ਮਾਰਦੇ ਉਦੋ ਤੁਸੀ ਵੀ ਸੀ ਅਸੀ ਅੱਖੀ ਵੇਖਿਆ ਸੀ ਤਸੀ ਵੀ ਗਲਤੀ ਮੰਨੋ

  • @KaurPreet-d7j
    @KaurPreet-d7j Před 17 hodinami

    Sukhbir Singh Ji Badal, the messiah of the poor.

  • @munishindersingh6227
    @munishindersingh6227 Před 2 dny

    ਸਪੋਕਸਮੈਨ ਟੀਵੀ ਨੂੰ ਕੁਝ ਜਿਆਦਾ ਹੀ ਚਾਅ ਚੜ੍ਹਿਆ ਪਿਆ....ਇਹ ਸਭ ਕੁਝ ਦਿਖਾ ਦੇਣਗੇ ਪਰ ਕਦੇ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਬਾਰੇ ਕੋਈ ਕਵਰੇਜ ਨਹੀਂ ਕਰਦੇ

    • @kuldeepsinghdhiman2759
      @kuldeepsinghdhiman2759 Před 2 dny +1

      ਲੋਕ ਪਹਿਲਾਂ ਕਿਹੜਾ ਅਣਜਾਣ ਹਨ ਇਸ ਬਾਦਲ ਤੇ ਇਹਦੀ ਚਮਚਾ ਜੁੰਡਲੀ ਬਾਰੇ। ਤਾਹੀਂ ਤਾਂ ਹੁਣ ਵੋਟਾਂ ਦਿਨੋਦਿਨ ਘਟਦੀਆਂ ਹੀ ਜਾਂ ਰਹੀਆਂ ਹਨ।

  • @InderjeetSingh-z6i
    @InderjeetSingh-z6i Před 17 hodinami

    "No leadership position can be snatched away from Sukhbir Badal, no matter how much force is applied."

  • @KuldeepSingh-er9rp
    @KuldeepSingh-er9rp Před 17 hodinami

    ਬਦਲਣ ਦੀ ਲੋੜ ਓਹਨਾ ਨੂੰ ਹੈ ਜਿਨ੍ਹਾਂ ਕੋਲੋ ਆਪਣੇ ਹਲਕੇ ਵਿੱਚ ਕੰਮ ਨੀ ਹੋਏ ਵੋਟ ਕੰਮ ਨੂੰ ਪੈਂਦੀ ਪ੍ਰਧਾਨ ਦੇ ਚਿਹਰੇ ਨੂੰ ਨੀ

  • @AmanDeep-y8t
    @AmanDeep-y8t Před 17 hodinami

    Let's all support Sardar Sukhbir Singh Badal and take the Shiromani Akali Dal to greater heights.

  • @BantaSingh-tt8zt
    @BantaSingh-tt8zt Před 2 dny +1

    ਤੁਸੀਂ ਪੰਜ ਸੱਤ ਬੰਦੇ ਪੰਥ ਬਣੇਂ ਫਿਰਦੇ ਉ ਕੌਂਣ ਪੁਛਦਾ ਏ ਕਿ ਗੰਜਾ ਮਾਸੜ ਕੀਹਦਾ ਹੈ ਪੰਚਾਇਤ ਮੈਂਬਰ ਤਾਂ ਤੁਸੀਂ ਬਣ ਨਹੀਂ ਸਕਦੇ

    • @kuldeepsinghdhiman2759
      @kuldeepsinghdhiman2759 Před 2 dny +1

      ਠੀਕ ਹੈ ਪਰ ਬਣਦਾ ਹੁਣ ਅੱਗੇ ਬਾਦਲ ਵੀ ਨਹੀਂ ਜਿਥੋਂ ਤੱਕ ਮਰਜ਼ੀ ਜ਼ੋਰ ਲਾ ਲਵੇ । ਲੋਕ ਅੱਕੇ ਪਏ ਨੇ ਇਸ ਗ਼ਦਾਰ ਟੱਬਰ ਤੋਂ।

  • @user-jk5jx1qn4v
    @user-jk5jx1qn4v Před dnem

    ਭੋਮਾ ਇਕ ਸ਼ੋਮਣੀ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਫੈਸਲਾ ਪਾਰਟੀ ਦੀ ਲੀਡਰਸ਼ਿਪ ਅਤੇ ਡੈਲੀਗੇਟ ਇਜਲਾਸ ਵਰਕਿੰਗ ਕਮੇਟੀ ਮੈਂਬਰਾ ਨੇ ਕਰਨਾ ਕਿ ਕੋਣ ਪ੍ਰਧਾਨ ਰਹੇਗਾ ਕੋਣ ਹਟੇਗਾ ਤੇਰੇ ਵਰਗੇ ਬੀਜੇਪੀ ਦੇ ਏਜੰਟ ਦੀ ਸਲਾਹ ਦੀ ਸ਼ੋਮਣੀ ਅਕਾਲੀ ਦਲ ਨੂੰ ਕੋਈ ਲੋੜ ਨਹੀ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਹਰਿਆਣਾ ਕਮੇਟੀ ਬਣਾਉਣ ਦਿ ਤੁ ਸਵਾਗਤ ਕੀਤੀ ਦਿੱਲੀ ਕਮੇਟੀ ਜਿਸ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਬੀਜੇਪੀ ਦਾ ਤੋਤਾ ਬਣ ਕੇ ਕੰਮ ਕਰ ਰਿਹਾ ਤੁ ਉਸੇ ਪ੍ਰਧਾਨ ਵਲੋਂ ਪੰਜਾਬ ਵਿੱਚ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਹੋਇਆ ਹੈ ਤੁਸੀਂ ਲੋਕਾ ਭੋਰਾ ਜਿੰਨੀ ਸ਼ਰਮ ਨਾ ਆਈ ਕਿ ਬੀਜੇਪੀ ਨੇ 700 ਦੇ ਕਰੀਬ ਕਿਸਾਨ ਦਿੱਲੀ ਬਾਡਰ ਤੇ ਸ਼ਹੀਦ ਕਰਵਾ ਦਿੱਤਾ ਤੁਸੀਂ ਉਸੇ ਭਾਜਪਾ ਦੇ ਚਮਚੇ ਬਣੇ ਹੋਏ ਹੋ ਤੇਰੀ ਕੀ ਔਕਾਤ ਕਿ ਤੁ ਪੰਜਾਬ ਦੇ ਸਿੱਖ ਮਹਾਰਾਜੇ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੇ ਫੈਸਲੇ ਤੇ ਟਿੱਪਣੀ ਕਰੇ

  • @MandeepSingh-gj6ki
    @MandeepSingh-gj6ki Před 17 hodinami

    ਅਕਾਲੀ ਦਲ ਪਾਰਟੀ ਹਮੇਸ਼ਾ ਹੀ ਗਰੀਬਾਂ ਦੇ ਹੱਕਾਂ ਦੇ ਲਈ ਗੱਲ ਕਰਦਾ ਹੈ ਅਸੀ ਉਹਨਾਂ ਦੇ ਨਾਲ਼ ਹਾ

  • @SudhirSingh-o6b
    @SudhirSingh-o6b Před 15 hodinami

    ਅੱਜ ਦੇ ਸਮੇਂ ਚ ਅਕਾਲੀ ਦਲ ਨੂੰ ਬਹੁਤ ਸਾਰੇ ਹੋਰ ਪਾਰਟੀਆ ਦੇ ਲੀਡਰਾਂ ਨੇ ਉਸ ਨੂੰ ਮੁਕਾਉਣ ਤੇ ਜ਼ੋਰ ਲਾਇਆ ਸੀ ਪਰ ਉਹ ਅੱਜ ਦੇ ਸਮੇਂ ਚ ਮੁੱਕੀ ਨਹੀਂ

  • @MandeepSingh-gj6ki
    @MandeepSingh-gj6ki Před 17 hodinami

    ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲ਼ੇ ਆਹ ਲੀਡਰ ਪਹਿਲਾ ਆਪ ਤਾ ਸਹੀ ਲੀਹਾਂ ਤੇ ਆ ਜਾਣ

  • @user-fi3ci3nq9m
    @user-fi3ci3nq9m Před 2 dny

    c1984...vich...tusi..hatte..khary..kar.
    ke..aye..ci..yad..hai

  • @powarpola8126
    @powarpola8126 Před 2 dny

    ja 1986 j badal aya fer 84 da ilzam kyon badal ta lounda ho

  • @LovepreetSingh-gq2bf
    @LovepreetSingh-gq2bf Před 16 hodinami

    ਸੁਖਬੀਰ ਦੇ ਲੋਕ ਸਭਾ ਬਠਿੰਡਾ ਚ ਕਿਵੇਂ ਜਿੱਤ ਗੇ

  • @sukhwantsinghbhoma3556

    ਸੁਖਬੀਰ ਸਿੰਘ ਬਾਦਲ ਕੋਲੋ ਕੋਈ ਪ੍ਰਧਾਨਗੀ ਨਹੀਂ
    ਖੋਈ ਜਾ ਸਕਦੀ ਜਿੰਨਾਂ ਮਰਜੀ ਜੋਰ ਲਾ ਲਵੋ ਭਾਂਤ ਭਾਂਤ ਦੀਆ ਬੋਲੀਆਂ ਬੋਲ ਰਹੇ ਹੋ ਆਲ ਇੰਡੀਆ ਯੋਧਾ ਸੰਘਰਸ਼ ਦਲ ਦੀ ਸਖਤ ਸਬਦਾਂ ਨਿੰਦਾ ਕਰਦਾ ਹੈ

  • @akhtiarsingh4554
    @akhtiarsingh4554 Před 2 dny

    Chori chori na khelo. Sikhan te Punjab lai fight kro?

  • @gurindersidhu1625
    @gurindersidhu1625 Před 2 dny

    Iho banda party dooban wale

  • @LovepreetSingh-gq2bf
    @LovepreetSingh-gq2bf Před 16 hodinami

    ਕੀ 2019....2022 ਹਾਰਾ ਦਾ ਜੁੰਮੇਵਾਰ ਸਿਰਫ ਬਾਦਲ ਹੈ
    ਤੁਸੀ ਦੋਸ਼ੀ ਨਹੀਂ ਹੋ

  • @surinderpalsingh8623
    @surinderpalsingh8623 Před 15 hodinami

    Berra gark tusi saria ne kita sikhi da Sikh comm da

  • @gurindersidhu1625
    @gurindersidhu1625 Před 2 dny

    Ih banda panthaj

  • @ajaysanyal6299
    @ajaysanyal6299 Před 16 hodinami

    ਤੁਸੀਂ ਕਿਹੜਾ ਕੋਈ ਚੰਗਾ ਕੰਮ ਕੀਤਾ ਆਪ ਦੀ ਪੀੜੀ ਥੱਲੇ ਪਹਿਲਾਂ ਸੋਟਾ ਮਾਰ ਲਓ ਫਿਰ ਕਿਸੇ ਨੂੰ ਗੱਲ ਕਰਨਾ

  • @ajaysanyal6299
    @ajaysanyal6299 Před 16 hodinami

    ਸਭ ਤੋਂ ਵੱਡੇ ਬੇਸ਼ਰਮ ਬੰਦੇ ਤੁਸੀਂ ਹੋ

  • @ManjitSingh-gr4jg
    @ManjitSingh-gr4jg Před 2 dny

    Koe. Kom dee gale nai karda saray pardan gee nu RONDAY

  • @KaurPreet-d7j
    @KaurPreet-d7j Před 17 hodinami

    ਇਹ ਸਿਰਫ ਇੱਕ ਪਾਰਟੀ ਨਹੀਂ ਹੈ, ਇਹ ਇੱਕ ਅਕਾਲੀ ਵਿਚਾਰਧਾਰਾ ਹੈ, ਅਤੇ ਉਸ ਵਿਚਾਰਧਾਰਾ ਨੂੰ ਪ੍ਰਤੀਨਿਧਿਤ ਕਰਨ ਵਿੱਚ ਸੁਖਬੀਰ ਸਿੰਘ ਬਾਦਲ ਜੀ ਹੀ ਸਮਰਥ ਹਨ।