11-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 9. 07. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 81

  • @abhirajdhaliwal2375
    @abhirajdhaliwal2375 Před 19 dny +73

    ਜਨਾਂ ਖਣਾ ਜਾ ਦਰਬਾਰ ਸਾਹਿਬ ਹਰਕਤਾਂ ਕਰਦੇ ਨੇ ਫਿਰ ਬਾਅਦ ਵਿੱਚ ਮੁਆਫ਼ੀ ਮੰਗਦੇ ਹਨ ਇਹੋ ਅਰਜਨਾ ਵਰਗੇ ਬੇਅਕਲ ਲੋਕਾਂ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਹੈ

    • @AmarjitSingh-bi4ce
      @AmarjitSingh-bi4ce Před 18 dny +5

      ਮੈਂ ਅਮਰਜੀਤ ਸਿੰਘ ਮੇਰਾ ਮੋਟਰ ਸਾਈਕਲ ਚੋਰੀ ਹੋ ਗਿਆ ਸੰਜੋਗਤਾ ਕੀ ਰਣਜੀਤ ਐਵੀਨਿਊ ਥਾਣੇ ਨੇ ਲੱਭ ਲਿਆ ਹੈ ਪਰ ਮੈਨੂ ਮਿਲ ਨਹੀ ਰਿਹਾ ਕਿਰਪਾ ਕਰਕੇ ਮੇਰੀ ਮਦਦ ਕਰੋ ਧੰਨ ਵਾਦ

  • @BantSingh-d3l
    @BantSingh-d3l Před 18 dny +4

  • @amriksinghsidhu2656
    @amriksinghsidhu2656 Před 19 dny +15

    Good news

  • @darshansingh9874
    @darshansingh9874 Před 18 dny +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @abhirajdhaliwal2375
    @abhirajdhaliwal2375 Před 19 dny +55

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੀ ਜੇ ਪੀ ਦੀ ਮੋਦੀ ਸਰਕਾਰ ਮੁਰਦਾਬਾਦ

  • @satnaam.singhmalhi6249
    @satnaam.singhmalhi6249 Před 19 dny +28

    ਸਤਿ ਸ੍ਰੀ ਆਕਾਲ ਜੀ 🙏

  • @tajindersohal890
    @tajindersohal890 Před 19 dny +6

    Good jobChhal sab

  • @amriksingh9252
    @amriksingh9252 Před 19 dny +51

    ਐੱਸ ਜੀ ਪੀ ਸੀ ਹਰਿਆਣੇ ਦੇ ਸਿੱਖਾਂ ਨੂੰ ਘਰ ਬਣਾ ਕੇ ਦੇਵੇ ਐਸ ਜੀ ਪੀ ਸੀ ਕੋਲ ਕਿਸੇ ਚੀਜ਼ ਦੀ ਕੋਈ ਘਾਟ ਨਹੀਂ

  • @JaswinderKaur-gp1on
    @JaswinderKaur-gp1on Před 19 dny +4

    Goood news

  • @tajindersohal890
    @tajindersohal890 Před 18 dny +3

    Good job Chhal Sab

  • @pbx1noor_Shorts
    @pbx1noor_Shorts Před 19 dny +5

    Very nice ❤❤❤❤

  • @SatinderKaur-vp1zk
    @SatinderKaur-vp1zk Před 19 dny +5

    Waheguru ji mehar kran ji

  • @amarjeetkaur4847
    @amarjeetkaur4847 Před 19 dny +55

    Waheguru ji mahar karo Punjab ta 🙏

  • @JaswinderKaur-gp1on
    @JaswinderKaur-gp1on Před 19 dny +3

    Good

  • @amarjeetsinghkhalsa2318
    @amarjeetsinghkhalsa2318 Před 18 dny +2

    ਵਧੀਆ ਪੇਸ਼ਕਾਰੀ

  • @charnkaila5698
    @charnkaila5698 Před 19 dny +4

    Navjot, Khaira, Gandhi, Bains Sahib Zindabad ❤

  • @BaldevSingh-wc8dp
    @BaldevSingh-wc8dp Před 18 dny +1

    Waheguru ji good jajj Singh chahal ji

  • @user-fi3uu9kl1n
    @user-fi3uu9kl1n Před 19 dny +2

    ❤❤❤❤❤,Veri,Good,News,Ji,🎉🎉🎉🎉

  • @user-hu6zp5yz1s
    @user-hu6zp5yz1s Před 18 dny +3

    Navjot sidhu sukhpal khehra Dharamvir gandhi Bains brother bedag leader hann khehra tan sare mude hath vich proof far ke agle nu gherda hai .

  • @narindersingh9364
    @narindersingh9364 Před 19 dny +2

    Good News Veer ji 👍❤👍

  • @user-nh4fn5nd5o
    @user-nh4fn5nd5o Před 18 dny +17

    ਦਲ ਬਦਲਣ ਵਾਲਿਆਂ ਦਾ ਵੋਟਰਾਂ ਨੂੰ ਉਹਨਾਂ ਦਾ ਸਾਥ ਬਿਲਕੁਲ ਨਾ ਦੇਵੋ ਜਦੋਂ ਵੋਟਾਂ ਵਾਸਤੇ ਆਉਣ ਤਾਂ ਡਾਗਾਂ ਮਾਰ ਮਾਰ ਕੇ ਭਜਾਓ

    • @user-vh5rm5mz5p
      @user-vh5rm5mz5p Před 18 dny

      ਇਹ ਉਹਨਾਂ ਲਈ ਕਹਿ ਰਹੇ ਹੋ ਜਿਹੜੇ ਭਾਜਪਾ ਵਿੱਚ ਜਾ ਰਹੇ ਹਨ ਜਾਂ ਬਾਕੀ ਪਾਰਟੀਆਂ ਵਿੱਚ ਵੀ ਜਾ ਰਹੇ ਹਨ।

  • @user-rm7tg1wf2h
    @user-rm7tg1wf2h Před 18 dny +1

    Thanks ਬੇਟਾ

  • @robinsandhu90
    @robinsandhu90 Před 19 dny +2

    🙏

  • @gurmukhsingh7428
    @gurmukhsingh7428 Před 19 dny +6

    ਗੁਡ ਜੀ

  • @SatnamSingh-vw3gt
    @SatnamSingh-vw3gt Před 19 dny +12

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @tajindersohal890
    @tajindersohal890 Před 19 dny +2

    Rain at ASR One hour

  • @narvansingh5154
    @narvansingh5154 Před 19 dny +2

    Kesan magdor ta kethe vehe hea sarkara var var botha paldeha ogrha dedabad

  • @user-vh5rm5mz5p
    @user-vh5rm5mz5p Před 18 dny

    I love my india . Hindustan zindabad zindabad

  • @honeykhangura7120
    @honeykhangura7120 Před 18 dny +2

    CM ਧੂਰੀ ਵਿਖੇ ਏਕ ਨਸਾ ਕਰਕੇ ਏਕ ਹੀ ਮਰ ਗਿਆ

  • @user-ho8mh7dt5e
    @user-ho8mh7dt5e Před 18 dny +1

    🌷🌷🙏🙏🌷🌷

  • @gurcharansinghmann1814
    @gurcharansinghmann1814 Před 19 dny +13

    ਐਸ ਜੀ ਪੀ ਸੀ ਘਰ ਬਣਾ ਕੇ ਦੇਵੇ ❤❤

  • @user-if3kw2jn5n
    @user-if3kw2jn5n Před 19 dny +2

    ਜੋ ਫ਼ਰਿਸ਼ਤੇ ਵਾਲੀ ਸਕੀਮ ਹੈ ਓਹ ਇੱਕ ਮਸ਼ਹੂਰੀ ਹੀ ਹੈ ਕਿ ਅਸੀਂ ਜਨਤਾ ਲੱਈ ਕਿਨੇ ਫ਼ਿਕਰਮੰਦ ਹਾਂ ਇਹ ਕਿਵੇਂ ਸੰਭਵ ਹੋਏਗਾ ਫ਼ਰਜ਼ ਕਰੋ ਕੋਈ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤਾਂ ਉਸਨੂੰ ਕੌਣ ਹਸਪਤਾਲ ਲੈਣ ਕੇ ਜਾਏਗਾ ਜੇ ਕਿਸੇ ਕੋਲ ਅਪਣੀ ਗੱਡੀ ਹੋਏਗੀ ਪਰ ਓਹ ਗੱਡੀ ਵਿੱਚ ਫ਼ੱਟੜ ਨੂੰ ਕਿਵੇਂ ਸੈਟਲ ਕਰੇਗਾ ਸੀਰੀਅਸ ਨੂੰ ਤਾਂ ਕੋਈ ਹੱਥ ਵੀ ਨਹੀਂ ਲਾਏਗਾ ਕੀ ਪਤਾ ਰਸਤੇ ਹੀ ਚਲ ਵਸੇ ਫ਼ਿਰ ਓਹ ਡੈੱਡ ਬਾਡੀ ਦਾ ਕੀ ਕਰੇਗਾ ਇਹ ਸੋਚ ਕੇ ਕੋਈ ਵੀ ਮਦਦ ਲੱਈ ਤਿਆਰ ਨਹੀਂ ਹੋਏਗਾ ਪਰ ਜਿਸ ਜ਼ਖ਼ਮੀ ਦੇ ਬਚਣ ਦੀ ਉਮੀਦ ਹੋਏਗੀ ਉਸਨੂੰ ਵੀ ਹਸਪਤਾਲ ਪੁਜਾਉਣ ਲੱਈ ਦੋ ਤਿੰਨ ਬੰਦਿਆਂ ਦੀ ਜ਼ਰੂਰਤ ਹੋਏਗੀ ਪਰ ਜਦੋਂ ਵੀ ਉਸਨੂੰ ਹਸਪਤਾਲ ਪੁਜਾਉਂਣਗੇ ਓਹ ਸਰਕਾਰ ਦੇ ਦੋ ਹਜ਼ਾਰ ਲੈਂਣ ਲੱਈ ਨਹੀਂ ਲਿਜਾਂਣਗੇ ਓਹ ਇੱਕ ਇਨਸਾਨੀਅਤ ਦੇ ਨਾਤੇ ਉਸਦੀ ਮਦਦ ਕਰਨਗੇ ਜਿਵੇਂ ਕਿ ਅਕਸਰ ਲੋਕ ਕਰਦੇ ਹਨ ਹਾਂ ਇਹ ਜ਼ਰੂਰ ਫ਼ਰਕ ਪਵੇਗਾ ਕਿ ਮਦਦਗਾਰਾਂ ਕੋਲੋਂ ਪੁਲੀਸ
    ਪੁਛਗਿੱਛ ਨਹੀਂ ਕਰੇਗੀ ਕੀ ਮਾਨ ਸਰਕਾਰ ਇਹ ਸੋਚਦੀ ਹੈ ਕਿ ਘਟਨਾਂ ਦੇ ਮੌਕੇ ਕੋਈ ਦਿਹਾੜੀਦਾਰ ਮਜ਼ਦੂਰ ਫ਼ੱਟੜ ਨੂੰ ਦੋ ਹਜ਼ਾਰ ਰੁਪਏ ਦੇ ਲਾਲਚ ਵਿੱਚ ਆ ਕੇ ਉਸਨੂੰ ਸਾਈਕਲ ਜਾਂ ਮੋਢੇ ਤੇ ਚੁੱਕ
    ਕੇ ਜਾਂ ਸਾਈਕਲ ਤੇ ਬਿਠਾ ਕੇ ਹਸਪਤਾਲ ਲੈਣ ਕੇ ਜਾਏਗਾ?ਪਰ ਜੇ ਫ਼ੱਟੜ
    ਦੋ ਤਿੰਨ ਹੋਏ ਤਾਂ ਕੀ ਓਹ ਹੋਰ ਅਪਣੇ ਸਾਥੀਆਂ ਨੂੰ ਬੁਲਾ ਕੇ ਮੱਦਦ ਕਰੇਗਾ? ਕੈਸੀ ਕੈਸੀ ਖੁਰਾਫ਼ਾਤੀ ਸਕੀਮਾਂ ਬਣਾ ਕੇ ਇਹ ਜਨਤਾ ਦਾ ਮਸੀਹਾ ਬਨਣ ਦਾ ਯਤਨ ਕਰਦਾ ਹੈ ਜੇ ਕਿਸੇ ਜ਼ਖ਼ਮੀ ਦੀ ਸਹਾਇਤਾ ਕਰਨੀ ਹੀ ਹੈ ਤਾਂ ਇਸ ਲੱਈ ਮੋਬਾਇਲ ਐਂਬੂਲੈਂਸਾਂ ਦੁਆਰਾ ਕੀਤਾ ਜਾ ਸਕਦਾ ਹੈ ਜਿਸ ਵਿੱਚ ਫ਼ਸਟਏਡ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣ ਤਾਂ ਹੀ ਕਿਸੇ ਦਾ ਬਚਾਅ ਹੋ ਸਕਦਾ ਹੈ
    ਜੋਂ ਚੋਰੀਆਂ ਜਾਂ ਲੁੱਟਾਂ ਖੋਹਾਂ ਦਾ ਸਿਲਸਿਲਾ ਚੱਲ ਰਿਹਾ ਹੈ ਕੀ ਕਿਸੇ ਨੂੰ ਅਪਣਾਂ ਲੁੱਟਿਆ ਹੋਇਆ ਸਮਾਨ ਮਿਲਿਆ ਵੀ ਹੈ?
    ਮੁਸਲਿਮ ਪੁੜੇ ਵੀ ਜਾਂਦੇ ਹਨ ਸਮਾਂਨ ਵੀ ਬਰਾਮਦ ਕਰ ਲਿਆ ਜਾਂਦਾ ਹੈ ਪਰ ਅੱਜ ਤੱਕ ਇਹ ਨਹੀਂ ਸੁਣਿਆ ਕਿ ਕਿਸੇ ਨੂੰ ਅਪਣਾਂ ਲੁੱਟਿਆ ਹੈਇਆ ਸਮਾਂਨ ਮਿਲਿਆ ਹੋਵੇ ਓਹ ਸਾਰਾ ਲੁੱਟਿਆ ਹੋਇਆ ਮਾਲ ਰਫ਼ਾ ਦਫ਼ਾ ਹੋ ਜਾਂਦਾ ਹੈ ਤੇ ਮੁਜਰਿਮ ਦਾ ਕੇਸ ਕਮਜ਼ੋਰ ਕਰਕੇ ਬਚਾਅ ਲਿਆ ਜਾਂਦਾ ਹੈ ਇਹ ਇੱਕ ਨੈੱਟਵਰਕ ਹੈ ਜੋਂ ਕਿ ਰਲ ਮਿਲ ਕੇ ਚੱਲਦਾ ਹੈ ਐਂਵੇਂ ਤਾਂ ਨਹੀਂ ਲੋਕ ਜ਼ਮੀਨ ਜਾਇਦਾਦ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਸੈਂਟਲ ਹੋਣ ਲੱਈ ਜਾਇਜ਼ ਨਾਜਾਇਜ਼ ਢੰਗ ਵਰਤਕੇ ਜਾਂਦੇ ਹਨ ਹੁਣ ਤਾਂ ਅਤੀ ਹੀ ਹੋਈ ਪੱਈ ਹੈ ਤੇ ਸਰਕਾਰਾਂ ਨੇ ਵੋਟਾਂ ਬਟੋਰਨ ਦਾ ਬਿਜ਼ਨਸ ਸ਼ੁਰੂ ਕਰ ਰੱਖਿਆ ਹੈ
    ਇਹ ਮੁਲਕ ਭਿਅੰਕਰ ਗੈਂਗਸਟਰ ਦੇ ਸ਼ਰੀਕੇ ਚੱਲ ਰਿਹਾ ਹੈ ਜਿੱਥੇ ਬਾਹੂਬੱਲੀ ਜੇਲਾਂ ਵਿੱਚ ਬੈਠ ਕੇ ਅਪਣਾ ਤੇ ਸੂਬਾ ਸਰਕਾਰਾਂ
    ਨਾਲ ਬਿਜ਼ਨਸ ਪਾਰਟਨਰ ਸ਼ਿਪ ਦਾ ਧੰਦਾ ਚਲਾ ਰਹੇ ਹਨ
    (ਮੋਦੀ ਹੈ ਤੋ ਮੁਮਕਿਨ ਹੈ)

    • @user-vh5rm5mz5p
      @user-vh5rm5mz5p Před 18 dny

      ਬਿਲਕੁਲ ਸੱਚ ਕਿਹਾ ਹੈ।

  • @Khalsa777
    @Khalsa777 Před 19 dny +3

    ਦਾੜੀ ਮੁਨਾ ਤੀ ਕੀ ਗੱਲ ਆ

  • @ritasharma1531
    @ritasharma1531 Před 18 dny

    Jai Jawan Jai Kisan

  • @nikkasingh3561
    @nikkasingh3561 Před 19 dny +2

    Majeethiya toh aamaadmi party baut dardi hai

  • @harbhajansingh9758
    @harbhajansingh9758 Před 18 dny +1

    1

  • @honeykhangura7120
    @honeykhangura7120 Před 18 dny +1

    ਧੂਰੀ ਤੋਂ ਖ਼ਬਰ ਸੁਣ ਕੇ ਨਸ਼ੇ ਦੀ ਓਵਰ ਲੋਡ ਨਾਲ ਇੱਕ ਮਾਰ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜਾਂਦਾ ਹੈ

  • @harwinderkaur9040
    @harwinderkaur9040 Před 19 dny +2

    Fir Bjp congress da mukabla hovega

  • @jaishiv2310
    @jaishiv2310 Před 18 dny +3

    Bach jjao bjp se

  • @harwinderkaur9040
    @harwinderkaur9040 Před 19 dny +2

    799

  • @user-pj9de6lg9h
    @user-pj9de6lg9h Před 18 dny

    Good Job Jee

  • @gurpreetsinghsohibabbu3050

    ਜੱਜ ਵੀਰ ਬੇਨਤੀ ਹੈ.. ਮੀਹ ਵਾਲੀ ਖ਼ਬਰ ਝੂਠੀ ਦੇਂਦੇ ਹੋ..
    ਮੈਂ patran ਤੋਂ ha..
    ਇਕ ਵਾਰ ਵੀ ਮੀਹ ਨਹੀਂ ਆਇਆ....

  • @user-uo9iz8rs4c
    @user-uo9iz8rs4c Před 18 dny +1

    Choran te koi karvai nhi hovegi

  • @Kiranjeetkaur59843
    @Kiranjeetkaur59843 Před 18 dny +1

    ਇਹ ਜਨਾਨੀਆਂ ਕਿਹੜੀ ਪਾਰਟੀ ਦੀਆਂ ਨੇ??

  • @RanjitSingh-ti5nk
    @RanjitSingh-ti5nk Před 18 dny

    Good 👍

  • @user-rz5zx4ur5t
    @user-rz5zx4ur5t Před 18 dny +1

    ਨਕਲੀ ਵਿਆਹ ਨਕਲੀ ਲਾਵਾਂ ਨਕਲੀ ਗੁਰੂਘਰ ਨਹੀਂ ਬਣਾ ਸਕਦੇ tv ਵਾਲੇ,
    ਕਮਾਲ ਦੀ ਦੋਗਲੀ ਨੀਤੀ SGPC ਦੀ
    ਆਹ ਜਿਹੜੇ ਲੋਕ ਨਕਲੀ ਵਿਆਹ ਬਾਹਰ ਵਿਦੇਸ਼ਾਂ ਵਿਚ ਜਾਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕਰਦੇ ਹਨ ਇਹਨਾਂ ਉਪਰ ਕੋਈ ਕਾਰਵਾਈ ਨਹੀਂ, ਕਿਉਂਕੇ ਸਭ ਤੋਂ ਵੱਧ ਨਕਲੀ ਵਿਆਹ ਸਿੱਖ ਆਪ ਹੀ ਕਰਦੇ ਹਨ ਅਤੇ ਸਭ ਤੋਂ ਵੱਧ ਜੱਟ ਸਿੱਖ ਹਨ, ਇਸੇ ਕਰਕੇ SGPC ਕੋਈ ਕਾਰਵਾਈ ਨਹੀਂ ਕਰਦੀਂ ਦੋਗਲੀਨੀਤੀ ਵਾਲੇ ਸਿੱਖ

  • @navreetchabba8007
    @navreetchabba8007 Před 19 dny +2

    hhahhahhahha, bhai amritpal singh khalsa naal hoye dhakey da khamiaja jhaado jaroor bhugtega congress waang jo panth naal matha lau oh fnah ho jau, khalsa panth peida nai hoia jo os nu dibrugarh lija k fnah kar denn ge eh pargat oia h te pargat hoi takkat dunia fnaf karan di takatt rakhdi aa eh jhadu ki cheej aa , eh ahankaar ch ne te akaal nu ahankaar pasand nai , att te khuda da vair sadian ton chalda aa riha h, j nipolian te sikandar wargey ghuttney tek gaye akaal agey eh jhaadoo te kamal ki cheej ne , teil wekho te os di dhaar khekho kiwen chaldi aa

  • @RanjitSingh-wt3ft
    @RanjitSingh-wt3ft Před 18 dny +4

    ਵਿਹਲੜ ਜੱਟਾਂ ਨੂੰ ਹੋਰ ਕੋਈ ਕੰਮ ਹੀ ਨਹੀਂ

  • @ritasharma1531
    @ritasharma1531 Před 18 dny

    Jai Congress Vijay Congress

  • @amriksingh9252
    @amriksingh9252 Před 19 dny +9

    ਭਗਵੰਤ ਮਾਨ ਨਸ਼ੇੜੀ ਵੀ ਜਲਦੀ ਹੀ ਬੀ ਜੇ ਪੀ ਵਿੱਚ ਜਾਣ ਵਾਲਾ ਝਾੜੂ ਦਾ ਤੀਲਾ ਤੀਲਾ ਹੋ ਜਾਊਂ

  • @user-uo9iz8rs4c
    @user-uo9iz8rs4c Před 18 dny +1

    Cm cirf gap marda

  • @nikkasingh3561
    @nikkasingh3561 Před 19 dny +3

    Bjp nu hatao desh bachao bjp murdabad

  • @user-uo9iz8rs4c
    @user-uo9iz8rs4c Před 18 dny +1

    Sikh india ch gulam han sikhan lai kkoi kanoon nhi.india sikhan nu nal nhi rakhna nhi chahuda hai

  • @dilpreetgill1765
    @dilpreetgill1765 Před 19 dny +3

    ਇਸ ਵਿੱਚ ਬੇਅਦਬੀ ਵਾਲੀ ਕੀ ਗੱਲ ਸੀ ਸਾਡੇ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਹਰ ਇੱਕ ਦੇ ਕੰਮ ਚ ਲੱਤਾਂ ਉੜਾਈ ਜਾਣਗੇ ਫਿਰ ਪ੍ਰਚਾਰ ਤੁਹਾਡਾ ਕਿੱਥੋਂ ਹੋ ਜੂ

  • @user-uo9iz8rs4c
    @user-uo9iz8rs4c Před 18 dny +1

    Eh tthag parry hai ehnu khattam kro

  • @dr.paramjitsinghsumra179
    @dr.paramjitsinghsumra179 Před 19 dny +6

    ਪੰਜਾਬੀ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ।
    💕ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ, ਪੰਜਾਬ ਸਰਕਾਰ ਤੇ ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਨੂੰ ਸ਼ੰਭੂ ਬਾਰਡਰ ਦੇ ਨੈਸ਼ਨਲ ਹਾਈਵੇਅ ਤੋਂ ਇੱਕ ਹਫਤੇ ਵਿੱਚ ਬੈਰੀਕੇਡ ਹਟਾਕੇ ਖੋਲ੍ਹਣ ਦਾ ਹੁਕਮ ਸੁਣਾਇਆ। ਹਾਈਕੋਰਟ ਦਾ ਫੈਸਲਾ ਦੇਰ ਨਾਲ ਸੁਣਾਇਆ ਗਿਆ ਦਰੁਸਤ ਫੈਸਲਾ ਹੈ।

  • @charnkaila5698
    @charnkaila5698 Před 19 dny +2

    Kisan Mazdoor Zawan EKTA Zindabad ❤

  • @user-uo9iz8rs4c
    @user-uo9iz8rs4c Před 18 dny +1

    Neta sare thag han

  • @manoharsinghindian8677

    Kisana ne boht att chaki hoai aa

  • @manoharsinghindian8677

    Gareeban da beda gark kar rahe aa kisan

  • @PARAMJITSINGHPANNU-ei2gk

    This is game of BJP.

  • @BhupinderSingh-jn5ej
    @BhupinderSingh-jn5ej Před 18 dny +1

    Ehna.kajra.kuteya.nu.sikha.de.ghar.dhawn.lay.milde.ne.madi.gal.a

  • @JanaSurajit-yq1ug
    @JanaSurajit-yq1ug Před 18 dny

    एचजीजेयूमगज

  • @dilpreetgill1765
    @dilpreetgill1765 Před 19 dny +3

    Jhaj veer tere number dede vr

  • @inderkapoorkapoor4419
    @inderkapoorkapoor4419 Před 19 dny +5