[PART 5] Gurbani Debate : Bhai Kulbir Singh of Toronto and Inder S. Ghagga

Sdílet
Vložit
  • čas přidán 14. 06. 2012
  • [PART 5] Gurbani Debate : Bhai Kulbir Singh of Toronto and Inder S. Ghagga

Komentáře • 441

  • @RanjitSingh-bb1bu
    @RanjitSingh-bb1bu Před 3 lety +27

    ਕੌਮ ਦੀ ਤ੍ਰਾਸਦੀ

  • @premsingh3939
    @premsingh3939 Před 4 lety +15

    ਧੰਨਵਾਦ ਭਾਈ ਇੰਦਰ ਸਿੰਘ ਘੱਗਾ ਜੀ ਦਾ, ਬਾਕੀ ਇਨ੍ਹਾਂ ਨੂੰ ਸਮਝਾਂਦੇ ਰੇਹ ਜਾਓਗੇ। ਪਰ ਇਨ੍ਹਾਂ ਨੇ ਨਹੀਂ ਮੰਨਣਾ।

  • @sarwansingh6900
    @sarwansingh6900 Před 5 lety +12

    ਅਰਦਾਸ ਕੇਵਲ ਮਨ ਦਾ ਵਿਸ਼ਵਾਸ਼ ਮਜਬੁਤ ਕਰਨ ਲੲੀ ਕੀਤੀ ਜਾਂਦੀ ਹੈ ਜੀ ।

  • @dhillon84dhillon6

    ਵਾਹਿਗੁਰੂ ਜੀ ਗੁਰਬਾਣੀ ਅਥਾਹ ਸਮੁੰਦਰ ਹੈ ਜਿੰਨਾ ਕਿਸੇ ਦਾ ਦਿਮਾਗ ਕੰਮ ਕਰਦਾ ਉਨੀ ਹੀ ਵਿਆਖਿਆ ਕਰ ਸਕਦਾ ਗੁਰਬਾਣੀ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਧੰਨਵਾਦ ਜੀ

  • @MajorSingh-ir9bz
    @MajorSingh-ir9bz Před 5 lety +34

    ਜਿਥੇ ਵੀ ਟਕਸਾਲੀ ਵੀਰ ਅਾੳੁਦੇ ਅੈ ਸਿਰਫ ਅਪਣੀਅਾ ਮਨੌਤਾ ਥੋਪਣ ਅਾੳੁਦੇ ਅੈ ਨਾ ਕਿ ਵਿਚਾਰ ਕਰਨ

  • @ranbirvirk4
    @ranbirvirk4 Před 5 lety +18

    ਕੁਲਬੀਰ ਸਿੰਘ ਕਹਿੰਦੇ ਕਿ ਨਾਮ ਜੱਪਣ ਨਾਲ ਮੁੰਡਾ ਹੋ ਜਾਂਦਾ ।।ਵਾਹ ਬਈ ਇਸ ਤੋਂ ਵਧਿਆ ਤਰੀਕਾ ਕੀ ਆ ਕੁਦਰਤ ਦੇ ਪ੍ਰੋਗਰਾਮ ਦੀ ਉਲੱਗਣਾ ਆ ਏਦਾਂ ਨਹੀਂ ਹੋ ਸਕਦਾ

  • @amitpalsingh7755
    @amitpalsingh7755 Před 5 lety +20

    They both love sikhi ...... They both want sikhi to be spread in the world...... But kulbir here is more Shardha Type and Ghagga is more of a Realistic....... Thats it

  • @srk-mt5wl
    @srk-mt5wl Před 5 lety +11

    Bhai kulvir singh ji tusi har gall ch sahi o te ghagga ji galat ki tusi eh sabat karn lai debate rakhi c tusi sirf zidd kar ke app sahi sabat karna Lai bethay c har gall tohadi sahi nahi ho sakdi te dusray di galat

  • @maan5794
    @maan5794 Před 4 lety +2

    ਜੇ ਆਪਾ ਚੱਮਤਕਾਰ ਮੰਨਦੇ ਹਾ ਫੇਰ ਆਪਾ ਪੰਡਤਾ ਤੇ ਹੋਰ ਲੋਕਾ ਨੂੰ ਕਿਵੇ ਪਖੰਡੀ ਠੱਗ।ਕਹਿ ਸਕਦੇ ਹਾ ਫੇਰ ਖਬਰਾ ਰੱਬ ਕਿਸੇ ਡੇਰੇ।ਆਲੇ ਦੀ ਵੀ ਚੰਗੀ ਤਰਾ ਅਰਦਾਸ ਸੁੱਣ ਲੈਦਾ ਹੋਵੇ

  • @sarwansingh6900
    @sarwansingh6900 Před 5 lety +17

    ਜੇ ਭਾੲੀ ਸਾਹਿਬ ਕਰਾਮਾਤ ਹੁੰਦੀ ਹੈ ਤਾਂ ਗੁਰੂ ਸਾਹਿਬ ਕਦੇ ਵੀ ਮਤਲਬ ਕਦੇ ਵੀ ੳੁਸ ਨੁੰ ਕਹਿਰ ਦਾ ਨਾਮ ਨਾ ਦਿੰਦੇ ਜੀ । ਕਰਾਮਾਤ ਨੁੰ ਮੰਨ ਕੇ ਲੋਕਾਂ ਨੁੰ ਵਹਿਮਾਂ ਭਰਮਾਂ ਵਿੱਚ ਪਾੳੁਣਾ ਹੈ ।

  • @MANJITSINGH-vg8rl
    @MANJITSINGH-vg8rl Před rokem +5

    Gagga ji great👍 🙏

  • @PunjabiGames
    @PunjabiGames Před 5 lety +16

    Kulbir is being rude at times.

  • @surjitsinghshahabpur9637
    @surjitsinghshahabpur9637 Před 4 lety +6

    ਘੱਗੇ ਦੀ ਬਣ ਗੀ ਰੈਲ

  • @yograjmukerian2216
    @yograjmukerian2216 Před 4 lety +10

    Prof Inder Singh je realty explain Guru Granth sahib .

  • @simranbrar8470
    @simranbrar8470 Před 4 lety +4

    ਜਦੋ ਕੋੲੀ ਜਵਾਬ ਨੀ ਅਾਂੳੁਦਾ ........ਸਾਨੂੰ ਨੀ ਪਤਾ

  • @kalababababa4125
    @kalababababa4125 Před 5 lety +15

    inder singh ghagge great

  • @karan-rb2fq
    @karan-rb2fq Před 3 lety +4

    Bapu ji very good

  • @buntysingh8391
    @buntysingh8391 Před 6 lety +4

    Where is video # 4 ?

  • @punjabto558
    @punjabto558 Před 5 lety +7

    Ghagga ji zindabad

  • @charnjitjahangir9953
    @charnjitjahangir9953 Před 6 lety +16

    ਹੱਦ ਹੋ ਗਈ ਤਾਂਹੀ ਤਾਂ ਸਾਡਾ ਬਣਿਆ ਨਿ ਕੁਸ ਅੱਜ ਤੱਕ