Kala Afgana Vs Sant Hari Singh (Randhawe) and Sant Nihal Singh - Dasam Granth - Part 02 - 2000-5-28

Sdílet
Vložit
  • čas přidán 25. 08. 2024
  • This is part two of a two part debate that took place in 2000 within Canada between Kala Afghana who was about to release his books contesting the authenticity of the Sri Dasam Granth with Sant Hari Singh Ji Randhawe Wale and Sant Hari Singh Ji Harianbelan Wale who were there to protect the Sikh teaching that has been practiced since the advent of Sri Guru Gobind Singh Ji.
    The debate also incorporates many other people who are present who offer their views on the issues.
    Well worth watching no matter what side of the debate you follow.

Komentáře • 369

  • @MS-wj6yz
    @MS-wj6yz Před 5 měsíci +7

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤🙏🙏ਧੰਨ ਧੰਨ ਦੰਸਮ ਗ੍ਰੰਥ ਸਾਹਿਬ ਜੀ 🙏🙏❤

    • @GotaSingh-gj7dq
      @GotaSingh-gj7dq Před 5 měsíci +1

      ਦਸਵ ਗ੍ਰੰਥ ਸਾਹਿਬ ਜੀ ਦੇ ਜਨਾਨੀ ਚਰਿਤ੍ਰ ਇੰਦਰ ਸਿੰਘ ਘੱਗਾ ਜੀ ਕਰਦੇ ਨੇ ਸ਼ਰਮ ਮਹਿਸੂਸ ਹੁੰਦੀ ਹੈ ਉਹ ਕਹਿਦਾ ਇਹ ਰੋਪੜ ਦੇ ਰਾਮ ਤੇ ਸਾਮ ਨਾਂਮ ਦੇ ਵਿਆਕਤੀਆਂ ਵੱਲੋਂ ਲਿਖਿਆਂ ਦੱਸਦਾ ਹਰਨੇਕ ਸਿੰਘ ਨਿਉਜੀਲੈਂਡ ਕਹਿੰਦਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿਸਨੂੰ ਸੱਚ ਮੰਨੀਏ

    • @themultiartist249
      @themultiartist249 Před 4 měsíci +3

      @@GotaSingh-gj7dq tanu kisne keha ki tusi inder singh ghagga te harnek Singh varge khotya di gall manno?? Koi hor vidvaan nhi labhya taanu ....Bhai pinderpaal ji nu sunlo, sant Singh maskeen ji nu sunlo, pannu nu sunlo, inna vicho kise ne vi virodh nhi kita dasam granth da,
      Ajj hindu bole krde a ki guru tegh bahandar ne saade vaste koi shaheedi nhi kiti,
      Itehaasik srot nhi milda..
      Sadde kol sbto vadda saboot dasam granth vicho milda hai..
      "Keeno bado kalu me saaka,
      Tilak jhanjhu rakha prabh taaka"
      Khud guru Gobind Singh ji zikr kr rhe ne apne pita di shaheedi da..

  • @osariyeapunjab
    @osariyeapunjab Před 3 lety +26

    ਇਕਾ ਬਾਣੀ ਇਕ ਗੁਰ ਇਕ ਸ਼ਬਦ ਵੀਚਾਰ
    ਜਦ ਤਕ ਇਹ ਸਿਧਾਂਤ ਨਹੀ ਅਪਣਾਇਆ ਜਾਦਾ ਕੁਝ ਚੰਗਾ ਨਹੀ ਹੋਣ ਵਾਲਾ ।
    ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਮੰਨਣ ਨਾਲ ਹੋਰ ਹੋਰ ਅਖੌਤੀ ਗ੍ਰੰਥਾ ਦੇ ਬੇਲੋੜੇ ਝਮੇਲੇ ਦੂਰ ਕਰਨੇ ।।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਬਾਣੀ ਦੇ ਉਪਦੇਸ਼ ਸਰਵੋਤਮ ਹਨ ।ਸਰਵਪਰਵਾਨਤ ਹੈ ।
    ਬਾਣੀ ਗੁਰੂ ਗੁਰੂ ਹੈ ਬਾਣੀ
    ਵਿਚ ਬਾਣੀ ਅੰਮ੍ਰਿਤ ਸਾਰੇ
    ਨਾਮ ਹੀ ਅੰਮ੍ਰਿਤ ਹੈ ।।
    ਛੇ ਗੁਰੂ ਸਾਹਿਬਾਨ ਸਮੇਤ ਹੋਰ ਭਗਤਾ ਮਹਾਪੁਰਖਾ ਦੇ 35 ਦੀ ਬਾਣੀ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜੋ ਦਸ਼ਮੇਸ਼ ਜੀ ਨੇ ਖੁਦ ਆਦੇਸ਼ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਗੁਰਾ ਕੀ ਏਹੁ ।ਕਿਹਾ ਜਾਦਾ ਦੇਹ ਪਰ ਦੇਹ ਗੁਰੂ ਤਾ ਸਿੱਖ ਪੰਥ ਚ ਪ੍ਰਵਾਨ ਨਹੀ ।
    ਇਕਾ ਬਾਣੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਉਪਦੇਸ਼ਾ ਦੀ ਵੀਚਾਰ ਤੇ ਸਮਝ ਲਈ ਅਪਣਾਈ ਜਾਏ ਤਾ ਕਿਸੇ ਕਿਸਮ ਦਾ ਬਿਖੇੜਾ ਸਿੱਖ ਪੰਥ ਵਿੱਚ ਨਹੀ ਪੈ ਸਕਦਾ । ਇਕ ਕੌਮ ਇਕ ਨਿਸ਼ਾਨ ਇਕ ਵਿਧਾਨ ਦੇ ਏਕਤਾ ਦੇ ਸੂਤਰ ਚ ਕੌਮ ਹੋਏ ।
    ਕੋਈ ਵਖ ਵਖ ਵਖਰੇਵੇ ਨਾ ਹੋਣ ।। ਕੌਮ ਚ ਪਾਈਆ ਗਈਆ ਵੰਡੀਆ ਖਤਮ ਕਰਨ ਦੇ ਯਤਨ ਹੋਣ
    ਇਕ ਮਰਿਯਾਦਾ ਸੋਧ ਕੇ ਸਭ ਨੂੰ ਪ੍ਰਵਾਨ ਕਰਨੀ ਲਾਜਮੀ ਹੋਏ ।।।।।।।।
    ਸਭ ਗੁਰ ਭਾਈ ਹੋਣ ।।।
    ਆਪੇ ਲਾਗੂ ਕੀਤੀਆ ਡਿਗਰੀਆ ਨਾ ਹੋ ਕੇ ਸਿਰਫ ਗੁਰਸਿੱਖ ਗੁਰਮੁੱਖ ਗੁਰ ਭਾਈ ਦਾਸ ਭਾਵ ਦੇ ਸੇਵਕ ਕਹਾਉਣ। ।।।।
    ਸਮੁਚੇ ਗੁਰਅਸਥਾਨਾ ਤੇ ਪ੍ਰਧਾਨ ਸਕੱਤਰ ਦੇ ਅਹੁਦਿਆ ਦੇ ਨਾਮ ਨਾ ਹੋ ਕੇ
    ਸਿਰਫ ਸੇਵਾਦਾਰ ਹੋਣ। ਸੰਗਤਾ ਆਪ ਗੁਰ ਅਸਥਾਨਾ ਦੀ ਸੇਵਾ ਸੰਭਾਲ ਨਿਰਸਵਾਰਥ ਸੇਵਾ ਭਾਵ ਨਾਲ ਕਰਨ । ਕਿਸੇ ਗੁਰਦਵਾਰੇ ਚ ਗੋਲਕਾ ਦੇ ਝਗੜਿਆ ਚ ਪੈਣਾ ਪਵੇ ।
    ਗੁਰਦਵਾਰਿਆ ਦੇ ਪਰਬੰਧ ਨੂੰ ਪ੍ਰਧਾਨਗੀਆ ਨੂੰ ਲੈ ਕੇ ਝਗੜੇ ਨਾ ਹੋਣ ।ਗੁਰਦਵਾਰਿਆ ਦਾ ਅਸਲ ਮੰਤਵ ਪੂਰਾ ਕੀਤੇ ਜਾਏ ਧਰਮਸਾਲ ਧਰਮ ਕਮਾਉਣ ਦੀ ਥਾ ਗੁਰਮਿਤ ਦੀ ਸਿਖਿਆ ਦੇਣ ਦੇ ਸਕੂਲ। ।।

  • @GagandeepSingh-vf9bc
    @GagandeepSingh-vf9bc Před 2 lety +15

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਰਾਜ ਹੀ ਸਾਡੇ ਗੁਰੂ ਹਨ ਜੀ

  • @singhcheema5400
    @singhcheema5400 Před 4 měsíci +3

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ,
    ਸ੍ਰੀ ਦਸਮ ਗ੍ਰੰਥ ਜੀ ਵੀ ਸਾਨੂੰ ਗਿਆਨ ਦਿੰਦੇ ਹਨ, ਸ੍ਰੀ ਦਸਮ ਗ੍ਰੰਥ ਜੀ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ

  • @ajmersingh8066
    @ajmersingh8066 Před rokem +7

    ਬੂਝੜੋ ਸਾਇੰਸ ਕਿਥੇ ਪਾਹੂਚ ਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ

  • @user-sd4on4zl4p
    @user-sd4on4zl4p Před 4 měsíci +5

    ਆਪਣੇ ਡੇਰੇ ਕਾਯਮ ਰੱਖਣ ਲਈ ਰੰਧਾਵੇ ਵਾਲੇ ਜੋਰ ਲਾ ਰਹੇ ਨੇ

    • @themultiartist249
      @themultiartist249 Před 4 měsíci +1

      Yes...Randhawa vale de sari debates dekhiya mai youtube, tusi khud note krunge ....oh samne vale nu hmesha bolan da mauka nhi dinda...
      Apni gall thalle dabaan di koshish krda eh...

    • @Simransingh355-u1l
      @Simransingh355-u1l Před 3 měsíci +2

      ​@@themultiartist249bhrava poori debate sunla koi jawaab ni kala afghane kol

    • @themultiartist249
      @themultiartist249 Před 3 měsíci

      @@Simransingh355-u1l 4 vaar dekhli Puri video

  • @sadhusinghbhullar7339
    @sadhusinghbhullar7339 Před 2 lety +6

    ਕੀ ਬਾਬਾ ਨਾਨਕ ਜੀ ਵੇਲੇ ਜਾਂ ਨੌਂ ਗੁਰੂਸਾਹਿਬਾਨ ਦੇ ਸਮੇਂ ਕੋਈ ਸਿੱਖ ਨਹੀਂ ਸੀ ਜਦ ਤੱਕ ਅੰਮ੍ਰਿਤ ਛੱਕਣ ਦੀ ਪਰੰਪਰਾ ਸ਼ੁਰੂ ਨਹੀ ਸੀ

  • @atindersinghasr7225
    @atindersinghasr7225 Před rokem +12

    ਧੰਨ ਧੰਨ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ 🙏🙏🙏🙏🙏🙏

  • @gurpritsingh9301
    @gurpritsingh9301 Před 2 lety +19

    ਛੇਵੇਂ ਪਾਤਸ਼ਾਹ ਵੇਲੇ ਕਿਹੜਾ ਦਸਮ ਗ੍ਰੰਥ ਸੀ ਜੋ ਪੜ੍ਹ ਕੇ ਸਿੱਖਾਂ ਵਿੱਚ ਬਹਾਦਰੀ ਆਈ ? ਦਸਮ ਗ੍ਰੰਥ ਦਸਵੇਂ ਗੁਰੂ ਦੇ ਜੋਤੀ ਜੋਤੀ ਸਮਾਉਣ ਦੇ 70-80 ਸਾਲ ਬਾਅਦ ਹੋਂਦ ਵਿੱਚ ਆਇਆ ll ਇਹ ਕਹਿਣਾਂ ਕਿ ਜਿਹਨਾਂ ਨੇ ਲੜਾਈਆਂ ਲੜਨੀਆਂ ਉਹਨਾਂ ਨੂੰ ਦਸਮ ਗ੍ਰੰਥ ਪੜ੍ਹਨਾਂ ਚਾਹੀਦਾ ? ਮੂਰਖਾਂ ਦੀ ਘਾਟ ਨਹੀਂ ll

    • @spsoberoi1
      @spsoberoi1 Před 5 měsíci

      Kewal Te Kewal Eh Bhang Ghotu Nihang Bachhitar Natak Nu Mannde Ne.

    • @ParmNigha-xp8lw
      @ParmNigha-xp8lw Před 3 měsíci +1

      Nihanga de Moore boleo fr t bich jio moot nikl jna

    • @Bhaipavneetsingh
      @Bhaipavneetsingh Před měsícem +1

      Hnjii dsyo kithe likhya ki maharaj ji d joti jot tu 70 80 saal baad aaya??

  • @ajmersingh8066
    @ajmersingh8066 Před rokem +5

    ਕੰਨਾਂ ਦੀ ਮੈਲ ਨਾਲ ਧਰਤੀ ਕਿਵੇਂ ਬਣਜੂ ਬੂਝੜੋ

  • @IRajpreetSingh
    @IRajpreetSingh Před 4 měsíci +7

    ਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀਮਹਾਰਾਜ
    ਧੰਨਧੰਨਸ਼੍ਰੀਦਸਮਗੁਰੂਗ੍ਰੰਥਸਾਹਿਬਜੀਮਹਾਰਾਜ

  • @ajmersingh8066
    @ajmersingh8066 Před rokem +6

    ਗੱਲ ਕਰਨ ਦਾ ਵੀ ਹੱਕ ਨਹੀਂ ਦਿੰਦੇ

  • @sadhusinghbhullar7339
    @sadhusinghbhullar7339 Před 2 lety +5

    ਸਮੱਸਿਆ ਇਹ ਹੈ ਕਿ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕੀ ਹਨ ੳਹਨਾ ਦਾ ਭਾਵ ਅਰਥ ਕੀ ਹੈ ਕੀ ਅਸੀਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਜਾਂ ਭਾਵ ਅਰਥ ਸਮਝ ਨਹੀਂ, ਰਹੇ ਹਾਂ ਜਾਂ ਕੋਈ ਹੋਰ ਅਰਥ ਬਣਦੇ ਹਨ ਕੀ ੳਹ ਸ਼ਬਦ ਸਾਡੀ ਜ਼ਿੰਦਗੀ ਜਾਂ ਰੂਹ ਸਵਾਰਦੀ ਹੈ ਰੂਹ ਜਾ ਆਤਮਾਂ ਨੂੰ ਗਿਆਨ ਜਾ ਸੋਝੀ ਨਾਲ ਤੰਦਰੁਸਤ ਤੇ ਤਕੜਾ ਕਰਨਾ ਹੈ ,,,,ਕੀ ਅਸੀਂ ਧਰਮ ਦੇ ਅਰਥਾਂ ਨੂੰ ਸਮਝਦੇ ਹਾਂ ਜਾਂ ਸਿਰਫ ਮੱਥਾਂ ਟੇਕਣਾ ਸੱਭ ਕੂੜ

  • @ajmersingh8066
    @ajmersingh8066 Před rokem +5

    ਦੇਖ ਲਵੋ ਹਰੀ ਸਿੰਘ ਬੂਝੜ ਕਿਵੇਂ ਝੂਠ ਨੂ ਸੱਚ ਬਣਾ ਰਿਹਾ

  • @jagirsingh5196
    @jagirsingh5196 Před 4 měsíci +2

    ੬੩ ੬੪ ਸਾਲ ਪਹਿਲਾਂ ਪਾਤਿਸਾਹੁ ੧੦ ਨਹੀ ਸੀ ਲਿਖਿਆ ਹੋਇਆ ਬਚਿੱਤਰ ਨਾਟਕ ਦੇ ਮੰਗਲਾਚਰਨ ਤੋਬਾਅਦ

  • @jaskaranchahal5333
    @jaskaranchahal5333 Před rokem +8

    ਸ਼ਰੇਆਮ ਧੱਕਾ ! ਮੈਨੂੰ ਕੋਈ ਵੀਰ ਜਵਾਬ ਦੇਵੇ ਕਿ ਹੋਰ ਕਿਸੇ ਧਰਮ ਵਿੱਚ ਵੀ ਸੰਤ ਸਮਾਜ ਨਾਂ ਦੀ ਕੋਈ ਸੰਸਥਾ ਹੈ ਜਾ ਇਕੱਲੀ ਸਿੱਖ ਕੌਮ ਨੇ ਹੀ ਸੰਤ ਸਮਾਜ ਬਣਾਇਆ ਹੈ ???

    • @themultiartist249
      @themultiartist249 Před 5 měsíci +1

      Hindu dharm me bi hai...

    • @themultiartist249
      @themultiartist249 Před 5 měsíci +1

      Sant hunde ne.....lekin jedhe sant dera banake loka naal thaggi marde ne....oh sant nhi...

  • @GagandeepSingh-vf9bc
    @GagandeepSingh-vf9bc Před 2 lety +4

    ਵਾਹਿਗੁਰੁੂ ਜੀ 🙏

  • @tejasingh2647
    @tejasingh2647 Před 6 měsíci +2

    ਆਰ ਐਸ ਐਸ ਹਰ ਗੁਰਦੁਆਰੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਲਈ ਜੋਰ ਲਗਾ ਰਹੀ ਹੈ। ਆਰ ਐਸ ਐਸ ਕਦੇ ਵੀ ਵਿਰੋਧ ਨਹੀਂ ਕਰ ਰਹੀ।

  • @kashmirsingh6802
    @kashmirsingh6802 Před 23 hodinami

    ਏਨਾਂ ਬ੍ਰਹਮਨ ਵਾਦੀ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਵਾਲੇ ਪਾਸੇ ਨਹੀਂ ਆਉਣਾ

  • @ajmersingh8066
    @ajmersingh8066 Před rokem +6

    ਇਹ ਡੇਰੇ ਦਾਰ ਆਪਣੇ ਨਾਲ ਜੋੜਦੇ ਆ

  • @ajmersingh8066
    @ajmersingh8066 Před rokem +4

    ਨਾਨਕਸਰੀਏ ਦੀ ਮਰਿਆਦਾ ਵਾਰੇ ਵੀ ਬੋਲੋ

  • @krishansingh786
    @krishansingh786 Před 2 lety +11

    Rss ਦਾ ਬਿਆਨ ਹੈ, ਬਚਿੱਤਰ ਨਾਟਕ ਦਾ ਪ੍ਰਕਾਸ਼ ਸਾਰੇ ਗੁਰਦੁਆਰਿਆਂ ਵਿਚ ਹੋਣਾ ਚਾਹੀਦਾ ਹੈ,, ਸਾਡੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ

  • @ajmersingh8066
    @ajmersingh8066 Před rokem +5

    ਇਹ ਅਨਪੜ ਟੋਲਾ ਕਿਥੇ ਮੰਨਣ ਵਾਲਾ

  • @kuldiplubana8571
    @kuldiplubana8571 Před 2 lety +5

    Kala Afgana and his friend are right. I have a question to sant smaj or others who are talking about Amrit can tell me how many Hindus or muslims take the Amrit ?

    • @Simransingh355-u1l
      @Simransingh355-u1l Před 3 měsíci

      Really mate you need to see. Hindu dont take amrit as such as they used to because too much hatred.

    • @Simransingh355-u1l
      @Simransingh355-u1l Před 3 měsíci

      Still hindu and muslim do become sikhs

  • @heenaranirani2966
    @heenaranirani2966 Před 2 lety +3

    Waheguru
    Jii
    🙏🙏🙏🙏🙏🙏🍎🍎🍎🍎🍎🍎🍎🍎

  • @ajmersingh8066
    @ajmersingh8066 Před rokem +5

    ਅਕਾਲ ਤਖ਼ਤ ਤਾਂ ਖੁਦ ਆਰ ਐੱਸ ਐੱਸ ਦੀ ਮਦਦ ਕਰਦਾ

  • @AmarjitSingh-md8gl
    @AmarjitSingh-md8gl Před 8 měsíci +1

    ਗੁਰੂ ਗ੍ਰੰਥ ਸਾਹਿਬ ਜੀ 🙏🙏

  • @tejasingh2647
    @tejasingh2647 Před 6 měsíci +3

    ਜਵਾਬ ਨਹੀਂ ਤਾਂ ਹਮਾਇਤ ਵਿੱਚ ਢੀਠਤਾਈ

    • @themultiartist249
      @themultiartist249 Před 4 měsíci +2

      Aahi kuch ta chalda ajkal...
      Dharm Mafia ban gya...
      Jithe koi apne vichaar nhi de skda khulke...
      Agar devunge te tusi panth de gaddar ho...

  • @ajmersingh8066
    @ajmersingh8066 Před rokem +3

    ਰੰਧਾਵਾ ਵਾਲਾ ਕਿਵੇਂ ਝੂਠ ਬੋਲ ਰਿਹਾ

  • @mittiboldi3702
    @mittiboldi3702 Před 2 lety +3

    ਸਤਿ ਸ੍ਰੀ ਅਕਾਲ ਜੀ
    ਵੀਰ ਜੀ ਗੁਰ ਬਖਸ਼ ਸਿੰਘ ਕਾਲਾ ਅਫ਼ਗਾਣਾ
    ਦਾ ਨੰਬਰ ਸੇਡ ਕਰ ਦੋ ਧਨਵਾਦ ਜੀ
    ਪ੍ਰੋਫੈਸਰ ਅਮਾਨਤ ਅਲੀ ਲਾਹੌ,

  • @KulwantSingh-gg5qe
    @KulwantSingh-gg5qe Před 2 lety +20

    ਦਸਮ ਗ੍ਰੰਥ ਦਾ ਮਸਲਾ ਕਦੋਂ ਹੱਲ ਹੋਵੇਗਾ ਪਤਾ ਨਹੀਂ ਪਰ ਹੁਣ ਜੋ ਵੱਡੀ ਗਲਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਕਰ ਰਹੇ ਹਨ ਇਹ ਹੈ ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਦੇ ਹਨ ਇਹਨਾਂ ਦੇ ਬਰਾਬਰ ਪ੍ਰਕਾਸ਼ ਕਰਨਾ ਬਿਲਕੁਲ ਗਲਤ ਹੈ ਜੇ ਠੀਕ ਸਮਝਦੇ ਹੋ ਸੰਗਤ ਦੇ ਵਿਚ ਸੂਰਜ ਪ੍ਰਕਾਸ਼ ਦੀ ਪੂਰੀ ਕਥਾ ਕਿਉਂ ਨਹੀਂ ਕਰਦੇ

    • @alfazveersingh2924
      @alfazveersingh2924 Před 2 lety

      Rss di soch aa.shri dasam granth pro.fer gl kro

    • @rishabchahal2770
      @rishabchahal2770 Před 2 lety +1

      ?aarte hunde a jehde ohde cho dasamgranth de banni. Ve aunde fer aarte krna bnd kro darbar sahib kirpan paun da dasamgranth ch likheya kirpana paune band kro 👍 anand sahib ve dasamgranth cho adha likheya h fer bnd kro fateh bulana ve bnd kro tusi saleyo bedha gark kita sare granth apne a tusi fudddu parchark sunke fuddu bne ja rhe ho

    • @doabealajatt5450
      @doabealajatt5450 Před 2 lety +1

      Matlab tu viah aale din suhaagraat v sab de saahmne manaye ga janani avdi naal , nai na , te eda ee charitropakhyan ikale beth ke pado bhootni deo

    • @KulwantSingh-gg5qe
      @KulwantSingh-gg5qe Před 2 lety +3

      ਇਹ ਗੁਰੂ ਜੀ ਦੀ ਸੋਚ ਨਹੀਂ ਹੈ

    • @KulwantSingh-gg5qe
      @KulwantSingh-gg5qe Před 2 lety +4

      ਬੇਵਕੂਫ ਟਕਸਾਲੀ ਸੁਹਾਗ ਰਾਤ ਦਾ ਗੁਰਬਾਣੀ ਨਾਲ ਕੀ ਮਤਲਬ ਦਸਮ ਗ੍ਰੰਥ ਨੂੰ ਜਲਾ ਦੇਣਾ ਚਾਹੀਦਾ ਹੈ

  • @DrHarbirSingh
    @DrHarbirSingh Před 2 lety +6

    People should have equal time in a debate. We need to learn how to have healthy debates, not he who shouts louder

  • @ajmersingh8066
    @ajmersingh8066 Před 2 lety +9

    ਜਿਹੜੇ ਚਰਿੱਤਰ ਲਿਖੇ ਆ ਉਹ ਘਰੇ ਪੜਿਆ ਕਰੋ

    • @themultiartist249
      @themultiartist249 Před 4 měsíci +1

      😮😮😮😮

    • @BalwinderSingh-pf2nr
      @BalwinderSingh-pf2nr Před 4 měsíci +1

      ZADO’n Maa-Baap DHEE Viah Dende Aa, SBB Nu PTAA AOLAAD Kisstraa Jumie, TUSSI NA VIAHO !! PEHLA’n POORAA GIAN HASIL KRO, FIER VICHAAR KRO !!???

    • @themultiartist249
      @themultiartist249 Před 4 měsíci +2

      @@BalwinderSingh-pf2nr mai 4 vaar Debate dekhi a Puri, dekhke ehi pta lag reha ....sant samaaj vale babe...Hari Singh randhawa, afghana te duje debaters nu thalle dabaan di koshish krde ne bs....oh keh ki rahe ne, oh samjhana nhi chaahnde,, eh vichaar nhi krna chahnde, bs apni gall duje upr thopni chahnde aa, ki jida asi mande aa, tusi vi uda mano, nhi ta tusi panth de gaddar ho..😄

    • @user-fg9jp2vf5y
      @user-fg9jp2vf5y Před 3 měsíci

      Ah nahi samjde g

    • @JagtarSingh-vm5gu
      @JagtarSingh-vm5gu Před 2 měsíci

      ਤੂੰ ਆਪਣੀ ਘਰ ਵਾਲੀ ਨਾਲ ਜਿਹੜਾ ਸਰੀਰਕ ਕਿਰਿਆ ਕਰਦਾ ਹੈ ਉਹ ਆਪਣੇ ਪਰਿਵਾਰ ਦੇ ਸਾਹਮਣੇ ਕਰਿਆ ਕਰੋ
      ਕਿਉਂਕਿ ਕਾਮ ਸਬੰਧੀ ਵਖਿਆਨ ਕਿੱਥੇ ਬੈਠ ਕੇ ਕਰਿਆ ਜਾਂਦਾ ਹੈ ਉਸ ਬਾਰੇ ਤੁਹਾਨੂੰ ਧੇਲਾ ਗਿਆਨ ਨਹੀਂ
      ਪੁਰਾਤਨ ਸਮੇਂ ਚ ਯੁਵਰਾਜ ਨੂੰ ਰਾਜਾ ਬਣਨ ਤੋਂ ਪਹਿਲਾਂ ਹਰ ਪ੍ਰਕਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ ਜਿਵੇਂ ਧਾਰਮਿਕ ਸਿੱਖਿਆ ਯੁੱਧ ਦੀ ਸਿੱਖਿਆ ਕਾਮ ਬਾਰੇ ਸਿਖਿਆ ਭਵਨ ਨਿਰਮਾਣ ਦੀ ਸਿੱਖਿਆ ਬੰਦਿਆਂ ਨੂੰ ਦੇਖ ਕੇ ਪਰਖਣ ਦੀ ਸਿੱਖਿਆ ਆਦਿ
      ਤੇ ਹੁਣ ਕਾਮ ਦੀ ਸਿੱਖਿਆ ਨੂੰ ਪਰਿਵਾਰ ਚ ਬੈਠਕੇ ਕੌਣ ਵਿਚਾਰਦਾ ਹੈ ਜ਼ਰਾ ਚਾਨਣਾ ਪਾਓ

  • @ajmersingh8066
    @ajmersingh8066 Před rokem +5

    ਅਸਥਾਨ ਤਾਂ ਪੁਜਾਰੀ ਨੇ ਬਣਾਏ ਆ

  • @ajmersingh8066
    @ajmersingh8066 Před rokem +4

    ਉਹ ਝੂਠ ਆ ਕਿਸੇ ਮਸੰਦ ਨੂ ਨਹੀ ਸਾੜਿਆ

  • @ajmersingh8066
    @ajmersingh8066 Před rokem +4

    ਕਿਉਕ ਗੁਰੂ ਗ੍ਰੰਥ ਜੀ ਦੀ ਵਿਚਾਰਧਾਰਾ ਦਾ ਖਤਰਾ ਇਹਨਾਂ ਨੂ

  • @ajmersingh8066
    @ajmersingh8066 Před rokem +2

    ਯਾਰ ਸਮਝ ਕੋਈ ਨਹੀਂ ਆਉਂਦੀ ਇਸਨੂ ਪੁਛੋ ਕਿ ਚਰਿਤ੍ਰ ਪੜੇ ਆ ਇਸਨੇ

  • @JS-sy6fl
    @JS-sy6fl Před rokem +2

    🌹ਭੰਗਾਣੀ ਕੇ ਯੁੱਧ ਚ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦਾ ਇਸ ਲਈ ਜ਼ਿਕਰ ਨਹੱਿ ਕੀਤਾ ਕਿੲਕਿੱੁਹਨਾ ਦਾ main ਨਿਸ਼ਾਨਾ ਤੁਰਕ ਅਤੇ ਮੁਗਲ (ਜੋ ਮੁਸਲਮਾਨ ਸਨ)…ਸਨ ।ਉਹ ਸ ਨੂੰ ਅਜੇ ਇਤਨਾ ਮਹੱਤਵ ਦੇਣ ਦਾ ਸਮਾਂ (ਕਾਲ) ਨਹੀਂ ਸੀ ਆਇਆ ।
    ਹਿੰਦ ਦੇ ਦੱਬੇ ਹੋਏ ਲੋਕਾਂ ਨੂੰ ਉਭਾਰਨ ਦਾ ਸਮਾਂ ਸੀ ।… ਉਂਝ ਪੀਰ ਦਾ ਸਨਮਾਣ ਕਰ ਦਿੱਤਾ ਸੀ । ਗੁਰੂ ਜੀ ਅਪਨੀਆਂ ਹੋਰ ਲਿਖਤਾਂ ਚ ਇਹ ਭੁਲੇਖਾ ਵੀ ਕੱਚ ਗਏ ਹਨ ।
    ਜਿਵੇਂ : ਮਣਸ ਕੀ ਜਾਤ ਸਭੈ ਏਕੋ ਪਹਿਚਾਣ ਬੋ ……… ਜਗਤਾਰ ਸਿੰਘ /

  • @harjindersingh-kn1ic
    @harjindersingh-kn1ic Před 3 měsíci +1

    Village Dugri near shnewal vitch purani school commety nu peta kar lo keve hari singh randhawa wale ne big school (Kalgidhar academy Dugri)te kabja kita

  • @user-sd4on4zl4p
    @user-sd4on4zl4p Před 4 měsíci +6

    ਕਾਲਾ ਅਫਗਾਨਾ ਜੀ ਦੇ ਵਿਚਾਰ ਬਿਲਕੁੱਲ ਸਹੀ ਨੇਂ

    • @themultiartist249
      @themultiartist249 Před 4 měsíci +1

      Sahi ne.....but we can't totally condemn dasam granth ,
      Bhut sare itehasik srot vi milde ne..

    • @MandeepSingh-ir7eh
      @MandeepSingh-ir7eh Před 19 hodinami

      Khach tu nale tera kala afgana

  • @bobysekhonbobysekhon9162
    @bobysekhonbobysekhon9162 Před 2 lety +12

    ਸੱਚਾਈ ਇਹ ਹੈ ਕਿ ਪਹਿਲਾਂ ਤਾਂ ਸਿੱਖਾਂ ਚ ਪੜ੍ਹਿਆ ਲਿਖਿਆ ਬੰਦਾ ਆਉਂਦਾ ਹੀ ਨਹੀਂ , ਜੇਕਰ ਗਲਤੀ ਨਾਲ ਆ ਵੀ ਜਾਵੇ ਤਾਂ ਸਿੱਖ ਉਹਨੂੰ ਧੱਕੇ ਮਾਰ ਮਾਰ ਕੇ ਬਾਹਰ ਤੱਕ ਛੱਡ ਕੇ ਆਉਂਦੇ ਨੇ । ਸਿੱਖਾਂ ਕੁੱਕੜ ਖੇਹ ਉਡਾਈ ,, ਆਪਣੇ ਗਲ ਵਿਚ ਪਾਈ ।

    • @KulwantSingh-gg5qe
      @KulwantSingh-gg5qe Před 2 lety +4

      ਜਿਹੜਾ ਗੁਰਸਿੱਖ ਪੜਿਆ ਲਿੱਖਿਆ ਹੈ ਕਿਸੇ ਮੱਸਲੇ ਦਾ ਹੱਲ ਕਰ ਸਕਦਾ ਹੈ ਅਜਕਲ ਦੇ ਸਿੱਖਾਂ ਦੇ ਹਾਲਾਤ ਦੇਖ ਕੇ ਸੋਚਦਾ ਹੈ ਮੈਂ ਕੀ ਲੈਣਾ ਹੈ ਇਹਨਾਂ ਨੂੰ ਅਨਪੜ੍ਹ ਉਜੱਡ ਵੀ ਕਿਸਮ ਕਿਸਮ ਦੇ ਗਿਆਨੀ ਪਸੰਦ ਹਨ ਜੋਂ ਪੁਰਾਣੀਆਂ ਪ੍ਰਮਪਰਾਵਾ ਸ਼ਰਧਾ ਨਾਲ ਬੇਵਕੂਫ ਬਣਾਉਂਦੇ ਹਨ ਉਹ ਪਸੰਦ ਹਨ

    • @adgamers6571
      @adgamers6571 Před 2 lety

      Tu ke samjha reha a

    • @adgamers6571
      @adgamers6571 Před 2 lety

      Tu j dasam Granth Sahib nu nahi Manda ta tu bevkoof banda a patta kyo tu haramja a

    • @bobysekhonbobysekhon9162
      @bobysekhonbobysekhon9162 Před 2 lety

      @@adgamers6571 ਬੱਸ ਤੁਹਾਡੇ ਅਨਪੜ੍ਹਾਂ ਦੇ ਪੱਲੇ ਆਹੀ ਕੁੱਝ ਆ । ਤੁਸੀਂ ਲੋਕ ਬੱਸ ਗਾਲਾਂ ਕੱਢ ਸਕਦੇ ਹੋ । ਤਰਕ ਨਾਲ ਗੱਲ ਕਰਨੀ ਤੁਹਾਨੂੰ ਆਉਂਦੀ ਨਹੀਂ । ਤੁਹਾਡੇ ਵਰਗੇ ਲੋਕਾਂ ਕਰਕੇ ਹੀ ਲੋਕ ਗੁਰਦਵਾਰੇ ਨੀਂ ਜਾਂਦੇ । ਸਿਆਣਾ ਬੰਦਾ ਸੋਚਦਾ ਕਿ ਛੱਡੋ ਪਰੇ , ਇਹਨਾਂ ਮੂਰਖਾਂ ਦੇ ਮੁੰਹ ਕੀ ਲੱਗਣਾਂ । ਤੁਸੀਂ ਲੋਕ ਸਿੱਖ ਕਹਾਉਂਦੇ ਓ , ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਰੱਖ ਕੇ ਉਹਨੂੰ ਦਸਮ ਗ੍ਰੰਥ ਬਣਾਂ ਕੇ ਕੌਮ ਦੇ ਗਲ ਪਾਉਣ ਨੂੰ ਫਿਰਦੇ ਓ । ਯਾਦ ਰੱਖਿਓ ਸੱਚੇ ਸਿਖਾਂ ਦਾ ਭਰੋਸਾ ਗੁਰੂ ਗ੍ਰੰਥ ਸਹਿਬ ਜੀ ਤੋਂ ਕਦੇ ਨਹੀਂ ਟੁੱਟਣਾ । ਤੁਹਾਨੂੰ ਮੂੰਹ ਦੀ ਖਾਣੀ ਪਵੇਗੀ ।

  • @James-Prinsep
    @James-Prinsep Před 2 měsíci +1

    ਆ ਚਿੱਟ ਕਪੜਿਆਂ ਸਾਧ ਕੋਲ ਕੋਈ ਜਵਾਬ ਆ

  • @user-fp6nt4qy3w
    @user-fp6nt4qy3w Před 10 měsíci +2

    ਗੁਰੂ ਸਾਹਿਬ ਨੇ ਆਪੇ ਕਹਿਣਾ ਸੀ ਮੁਖ ਪਾਤਸ਼ਾਹੀ ਦਸਵੀ

  • @amarjitshergill2690
    @amarjitshergill2690 Před 9 měsíci +1

    Waheguru ji ka khalsa Waheguru ji ki fatch to all of you and the World if we love respect Our Guru Gobind Singh ji never ever bend down front of dassam book our guru is Shri Guru Granth Sahib ji gian live by that dassam granth book is a bad book bad think's are written in about Guru Gobind Singh ji it's very very hard to live by Shri Guru Granth sahib ji we don't any more Guru

  • @sikhi_facts3362
    @sikhi_facts3362 Před 2 lety +2

    It's true vahguru bless you

  • @ajmersingh8066
    @ajmersingh8066 Před rokem +2

    ਕਿਸੇ ਨੇ ਮੰਨਿਆ ਤੁਸੀਂ ਕਹੀ ਜਾਂਦੇ ਹੋ ਅਸੀਂ ਨੀ ਮੰਨਦੇ

  • @ajmersingh8066
    @ajmersingh8066 Před rokem +1

    ਇਹ ਕਿੰਨੇ ਕਿੰਨੇ ਪੜਾਈ ਕੀਤੀ ਆ

  • @chamkaursingh8688
    @chamkaursingh8688 Před 2 lety +6

    ਹਰੀ ਸਿੰਘ ਰੰਧਾਵੇ ਵਾਲਿਆਂ ਨੇ ਟੀਕਾ ਦਾਸ ਨੇ ਸ਼ੁਰੂ ਕੀਤਾ ਸੀ ਪਰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪਤਾਂ ਕਿਸੇ ਨੂੰ ਨਹੀਂ 🙏

    • @chamkaursingh8688
      @chamkaursingh8688 Před 2 lety +2

      ਵਾਹਿਗੁਰੂ ਜੀ ਧੰਨਵਾਦ 🙏

  • @ajmersingh8066
    @ajmersingh8066 Před rokem +2

    ਉਹ ਤਾਂ ਹਿੰਦੂ ਦੇ ਪੱਖ ਆ ਦਸਮ ਗ੍ਰੰਥ

    • @Sarbloh_singh
      @Sarbloh_singh Před rokem

      Koi sabut hai tere kol me apni sikhi app patit kar deyaga je tuh menu ek wi tuk eda di das dewe

  • @HarcharanSingh-is7xm
    @HarcharanSingh-is7xm Před 3 měsíci

    Id the Guru's Bani was so beautiful, why didn't he include it in GGS?

  • @ajmersingh8066
    @ajmersingh8066 Před rokem +3

    ਗੁਡ ਅਫਗਾਨਾ ਜੀ

  • @jagjitkaur6967
    @jagjitkaur6967 Před 2 lety +5

    Base less discussion sikh da Guru only and only shri Guru Granth sahib hai ji .

  • @adarshsahibnasibpura2037
    @adarshsahibnasibpura2037 Před 9 měsíci +8

    ਭਾਈ ਗੁਰਬਖਸ਼ ਸਿੰਘ ਜੀ ਬਹੁਤ ਵਧੀਆ ਗੱਲ ਬਾਤ ਹੈ ਕਾਲਾ ਅਫਗਾਨਾ ਜੀ ਜ਼ਿੰਦਾ ਬਾਦ ।।

  • @ajmersingh8066
    @ajmersingh8066 Před rokem +1

    ਗੁਰਬਚਨ ਸਿੰਘ ਭਿੰਡਰਾਵਾਲੇ ਦੀਆਂ ਕਿਤਾਬਾਂ ਪੜਾਈ ਇਹਨਾਂ ਨੂ

  • @JaswinderSingh-hy7ul
    @JaswinderSingh-hy7ul Před 2 lety +2

    Ih bakhehda kiyon hai... Dhan Dhan Guru Granth Sahib g... Mere kol shabad nhi k kis naal pukara Babe Nanak dee rooh nu... Puchh k veilh lvo k ih bani sadi hai,, bas jhagahda kah da g... Mil beith k Guru Granth Sahib g de arth kar lvo...... Assin tan ik pio nu puchha ge k sadi malki kithe teek hai..

  • @surindersinghsidhamerimathohri

    ਜੇ ਕਿਸੇ ਨੂੰ ਅਕਲ ਨਾਂ ਵੀ ਹੋਵੇ ਥੌੜਾ ਬੇਵਕੂਫ਼ ਵੀ ਹੋਵੇ ੫-੭ ਸਾਲ ਪਾਗਲਖਾਨੇ ਵੀ ਰਹਿ ਕੇ ਆਇਆ ਹੋਵੇ ਤੇ ਗੁਰਦਵਾਰੇ ਆਵੇ ਤੇ ਅਰਦਾਸ ਵੇਲੇ ਇਹ ਸੁਣ ਲਏ??
    ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ
    ਪਰ ਉਸ ਨੂੰ ਪਤਾ ਲੱਗ ਜਾਵੇ ਸਿੱਖ ਸਭ ਤੋਂ ਵੱਡੇ ਝੂਠੇ ਤੇ ਪਾਪੀ ਹਨ। ਕਿਉਂਕਿ ਰੋਜ਼ਾਨਾ ਅਪਣੇ ਗੁਰੂ ਜੀ ਨੂੰ ਅਰਦਾਸ ਕਰਨ ਤੋਂ ਬਾਅਦ ਵਿੱਚ ਗੁਰੂ ਜੀ ਨੂੰ ਵਿਸ਼ਵਾਸ ਦਲ਼ਵਾਦੇ ਨੇ ਕਿ ਅਸੀਂ ਗੁਰੂ ਜੀ ਤੁਹਾਡੇ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦੇ
    ਪਰ ਨਾਲ ੩ ਬਾਨੀਆਂ ਦਸਮ ਗੰਦ ਗਰੰਥ ਵਿੱਚੋਂ ਵੀ ਪੜੀ ਜਾਣ ਤੇ ਤੁਸੀਂ ਕੀ ਕਹੋ ਗੇ ਇਹੋ ਜਿਹੇ ਝੂਠੇ ਲੋਕਾਂ ਨੂੰ?
    ?ਤੇ ਉਹ ਜਿਸ ਨੂੰ ਅਕਲ ਦੀ ਘਾਟ ਹੇ ਜਾ ਥੌੜਾ ਪਾਗਲ ਸੀ ਉਹ ਵੀ ਸੋਚੇ ਗਾ ਜ਼ਰੂਰ ਕਿ ਮੇ ਤੇ ਪਾਗਲ ਨਹੀਂ ਇਹਨਾ ਦੇ ਮੁਕਾਬਲੇ? ਇਹ ਲੋਕ ਤੇ ਮੈਨੂੰ ਵੀ ਮਾਤ ਪਾ ਗਏ?
    ??ਕਹਿੰਦੇ ਕੁਝ ਤੇ ਕਰਦੇ ਕੁਝ ਹੋਰ ਉਹ ਵੀ ਆਪਣੇ ਗੁਰੂ ਨੂੰ ਝੁਠ ਬੋਲਕੇ ਤੇ ਅਰਦਾਸ ਕਰਕੇ?
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ
    ਏਕੌ ਜਪਿ ਏਕੋ ਸਾਲਾਹਿ
    ਜੈਸਾ ਸੇਵੈ ਤੈਸੋ ਹੋਇ ॥੪॥
    ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਦਾ ਗਰੰਥ ਹੋਵੇ ਗਾ ਉਸ ਤਰਾਂ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ਟਕਸਾਲੀ = ਗੁਰੂ ਜੀ ਤੇ ਯਕੀਨ ਨਹੀਂ ਤੇ ਗੁਰੂ ਜੀ ਤੋਂ ਪਹਿਲਾ ਧੇਹਧਾਰੀ ਸੰਤ (ਗੁਰੂ ਜੀ ਕੇ ਚੌਰ) ਤੇ ਯਕੀਨ ਕਰਨ ਵਾਲੇ ਬੇਵਕੂਫ਼ ਬੰਦੇ, ਗੰਦੀਆ ਕਹਾਣੀਆਂ ਵਾਲ਼ਿਆਂ ਗੰਦ ਗਰੰਥਾ ਜਿੱਨਾ ਵਿੱਚ ਗੁਰੂ ਜੀ ਦੀ ਬੇਅਦਬੀ ਕੀਤੀ ਆ ਉਹਨਾ ਗਰੰਥਾ ਦੀ ਸੰਬਾਲ ਕਰਨ ਵਾਲੇ
    ਟਕਸਾਲੀ = ਗੁਰੂ ਜੀ ਦੇ ਕਹੇ ਤੋਂ ਉਲਟ ਚੱਲਣ ਤੇ ਦੇਹਧਾਰੀ ਸੰਤ (ਮੁਰੱਖ) ਦੀ ਗੱਲ ਤੇ ਯਕੀਨ ਕਰਨ ਵਾਲੇ।
    ਟਕਸਾਲੀ = ਗੁਰੂ ਜੀ ਕੇ ਚੋਰ, ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਤੇ ਗੁਰੂ ਜੀ ਦੇ ਕਹੇ ਤੇ ਨਾਂ ਚੱਲਣ ਵਾਲੇ ਗੁੰਡੇ ਤੇ ਗੁੰਡਿਆਂ ਦੇ ਹਮਾਇਤੀ ਕਰਨ ਵਾਲੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਕੁੱਟਣ ਜਾ ਮਾਰਨ ਵਾਲੇ।
    ਟਕਸਾਲੀ = ਹਿੰਦੂ ਤੇ ਝੂਠ ਤੇ ਗੱਪ ਕਹਾਣੀਆਂ ਤੇ ਬਕਵਾਸ ਤੇ ਸਿੱਖੀ ਨੂੰ ਢਾਹ ਲਾਣ ਵਾਲੇ ਗੁੰਡੇ
    TAKSALI = GURUS SAHIBAN JI KE CHOR CHOR
    TAKSALI. = NOT SIKHS THEY DO EVERYTHING AGAINST GURUS SAHIBAN JI KE SIDHANT
    TAKSALI = PROMOTES HINDUISM AND MITHIAA STORIES AND BAKWAS
    ਜੈਸਾ ਸੇਵੈ ਤੈਸੋ ਹੋਇ ॥੪।।
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥

    • @satbirs2807
      @satbirs2807 Před 2 lety

      Veer eh ardaas vi dasam grant vich hi hoyi aa jo apa roz krde aa. Te eh hukam vi guru gobind sigh ji da hi si “sab sikhan ko humam hai, guru maneyo grant”
      Hun bolo
      Ehh ta ohh gal hoyi dasam granth vicho hi baani ley ke tusi dasam nu hi galat boli jao.

    • @Anonymous_uncle
      @Anonymous_uncle Před 2 lety

      pehli gall e dasam granth vich kithe hai minnu ni labbi
      dooji je aapa mann v laiye ki keha hai guru maneyo granth ta kehda granth e spasht ni hunda etho
      ta edda teer tukke na maaro jo ikk hai na odi khoj karo aadi baani vich shuruwaat keeti te samapti keeti gyan di
      te jede kuj nukte reh gaye c o dasam baani ne aake khandit keete te sodhe

    • @pawandeepsingh5188
      @pawandeepsingh5188 Před rokem +2

      ਵਧੀਆ

    • @tejbirsandhu1180
      @tejbirsandhu1180 Před 7 měsíci

      ​@@Anonymous_uncleHanji bilkul sahi gal ji. Ek gal hor je kar sada guru krodh,lobh,ahankaar ehna sab di gal te gyan de sakde ne fer kaam bare kyo nhi ? Gal tuhadi sahi aa awwe teer tuke nhi maarne chaide

  • @gurpritsingh9301
    @gurpritsingh9301 Před 2 lety +3

    ਜਿਸ ਬਾਣੀ ਵਿੱਚ "ਨਾਨਕ ਪੱਦ" ਦੀ ਛਾਪ ਨਹੀਂ ਉਹ ਦਸਵੇਂ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ ਹੈ ? ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ ਵਿੱਚ ਨਾਨਕ ਪੱਦ ਆਇਆ, ਬਾਕੀ ਭਗਤਾਂ ਦੀ ਬਾਣੀ ਵਿੱਚ ਭਗਤਾਂ ਦਾ ਨਾਮ ਆਇਆ ll

  • @parmindersingh-ll9ex
    @parmindersingh-ll9ex Před rokem +4

    Hari singh Gaddha

  • @ajmersingh8066
    @ajmersingh8066 Před rokem +3

    ਸਿੱਖ ਸੁਰਤ ਆ

  • @ajmersingh8066
    @ajmersingh8066 Před 2 lety +1

    ਹੋਰ ਵੀ ਗੱਲ ਕਰ ਲੈਣ ਦਿਉ ਕਿਸੇ ਨੂ

  • @ajmersingh8066
    @ajmersingh8066 Před rokem +2

    ਇਹ ਦੇਖ ਲਵੋ ਇਹ ਬੋਲਣ ਵੀ ਨੀ ਦਿੰਦੇ

  • @satpalkhullar2302
    @satpalkhullar2302 Před 6 měsíci +1

    ਲੋਗਨ ਰਾਮ ਖਿਲੌਨਾ ਜਾਨਾ

  • @puttsardarande9707
    @puttsardarande9707 Před 2 lety

    Vaheguru Matt bakhse ehna nu 🙏 the same

    • @HardeepSingh-jf9ot
      @HardeepSingh-jf9ot Před 8 měsíci

      O na nu ap peninsula koom bi na ma lum, RSS kuan banners sade Grand Sahib nu beaten ale.

  • @ajmersingh8066
    @ajmersingh8066 Před rokem +1

    ਇਹ ਤਾਂ ਕੋਈ ਵੀ ਲਿਖ ਦਿਉ

  • @ajmersingh8066
    @ajmersingh8066 Před rokem +1

    ਉਹ ਤਾਂ ਕੋਈ ਵਿ ਲਿਖ ਦਿਉ

  • @ajmersingh8066
    @ajmersingh8066 Před rokem +2

    ਕੋਈ ਬੁਰਾ ਨਹੀਂ ਸੱਚ ਬੁਰਾ ਹੁੰਦਾ

    • @baljitsingh7914
      @baljitsingh7914 Před rokem +1

      ਸੱਚ ਬੁਰਾ ਨਹੀ ਹੁੰਦਾ । ਸੱਚ ਬੁਰਾ ਲਗਦਾ ।

  • @ajmersingh8066
    @ajmersingh8066 Před rokem +2

    ਨਹੀਂ ਮੰਨੀ ਕੋਈ ਵੀ

  • @baghelsinghsohi9606
    @baghelsinghsohi9606 Před 6 měsíci +1

    Kala Afgana ji absolutely right others has no concrete answers

    • @themultiartist249
      @themultiartist249 Před 4 měsíci +1

      Kala afghana is krke right lag rhe ne kyuki sant samaaj vale bande inne vidvaan nhi ne, kise vidvaan di lodh si is debate vich....na ki inna di..

  • @ajmersingh8066
    @ajmersingh8066 Před rokem +1

    ਕਿਹੜਾ ਪੜਿਆ ਕੋਈ ਨੁਕਸਾਨ ਨਹੀਂ ਹੋਇਆ

  • @harjindersingh-kn1ic
    @harjindersingh-kn1ic Před 3 měsíci

    Sare Sad lane da jor guru granth sahib to vadha dasam granth parchar karn te lagea hoea hay ko ke ehna de matlabi stories nal dana pani chalda hai
    Guru granth sahib vitch nam japo kirt karo vand sahko da farman hai Sad lana sagta nu dasam granth he japtde ne

  • @YuvrajSingh-vs1mp
    @YuvrajSingh-vs1mp Před 4 lety +2

    Belkul sikhi nu bachalo apnye bachye bacho aapnye guru nanak dev ji sahib dy bachana ty chlo waheguru ji tuhadye nal hy

  • @dalwinderssi4094
    @dalwinderssi4094 Před měsícem

    Rss jithe ve enter kru uthey uthey apna maorath sidh Karen vaste apnea agent bane vich bhaye ke jor ajmaish kar rahe hun.

  • @wilfredrachan6368
    @wilfredrachan6368 Před 2 měsíci

    This lazy - fake prophets are really obsolete and walk around carry a sword - when others are having missiles 😢😂

  • @BalwinderSingh-pf2nr
    @BalwinderSingh-pf2nr Před 4 měsíci

    PEHLA’n APPUNNI BUDHI TO’n GULAAMI DAA CHHIKU LAAH, KHAALLSSAA BNN, FER VICHAAR KRR,?? JAA SAADE NAALL GLL KRR, FER DUSS SWAAD KESSAA HAI,????

  • @Deepsingh-ng7nf
    @Deepsingh-ng7nf Před 2 lety +1

    These so called saints disagree with anything that is logical

  • @beantsingh5564
    @beantsingh5564 Před 2 lety +1

    Dehra banda jyada gigriya wala hunda OH moorakh hi hunda...

  • @ajmersingh8066
    @ajmersingh8066 Před rokem +1

    ਇਹ ਬੂਝੜ ਨੂ ਕਹੋ ਕਿ ਭਾਈ ਸਾਹਿਬ ਦੀ ਗੱਲ ਸੁਣੋ

  • @RajbirKaur-nm3fi
    @RajbirKaur-nm3fi Před 13 dny

    Pappian nu koi gl nhi aye

  • @ajmersingh8066
    @ajmersingh8066 Před rokem +1

    ਉਹ ਸੋਢੀਆ ਕਿਤਾਬਾਂ ਦੱਸ ਰਹੀਆਂ ਵੀ ਅਸੀਂ ਹਿੰਦੂ ਆ

    • @deepakgill1860
      @deepakgill1860 Před rokem

      Bilkul thik ne ithihas tan ehi aa , baki tusi pio badl k harami ho chukke ho

    • @ajmersingh8066
      @ajmersingh8066 Před rokem +1

      @@deepakgill1860 ਚਰਿੱਤਰ ਘਰੇ ਪੜ ਕੇ ਸੁਣਾਇਆ ਕਰੋ ਆਪਣੀਆਂ ਜਨਾਨੀਆਂ ਅਤੇ ਮਾਵਾਂ ਭੈਣਾਂ ਕੋਲ

    • @ajmersingh8066
      @ajmersingh8066 Před rokem

      @@deepakgill1860 ਫਿਰ ਲੱਗੂ ਪਤਾ ਕਿਸੇ ਗੁਰੂ ਘਰ ਵਿਚ ਪੜੋ ਚਰਿੱਤਰ

    • @ajmersingh8066
      @ajmersingh8066 Před rokem

      @@deepakgill1860 ਇਤਹਾਸ ਹਿੰਦੂ ਨੇ ਆਪਣੀ ਮਰਜ਼ੀ ਦਾ ਲਿਖਾਇਆ

    • @deepakgill1860
      @deepakgill1860 Před rokem +1

      @@ajmersingh8066 fer ih gl ta gurbani likhn waleya te vi dhukdi hai kyunki jinne naam samet waheguru lyi varte ne sare hindua de ne , asal ch jo tusi ho , oh mande nahi te jo ban na chahude ho ohda adhaar koi nahi , ewe ni chutkule ban de tuhade te maaraj

  • @nritapxx6810
    @nritapxx6810 Před rokem +2

    Afghana ji was very intelligent aj 22 saal baad aj oh hor to hor sahi sidh ho rahe kaum nu 50 saal Hor Lagan ge

  • @gurshabadguraya4284
    @gurshabadguraya4284 Před rokem +1

    6 ve patshah ji ne miri piri kio chalayi

  • @ajmersingh8066
    @ajmersingh8066 Před rokem +4

    ਇਹ ਪੰਜ ਚਾਰ ਬੰਦੇ ਪੰਥ ਬਣਗੇ

    • @jaskaranchahal5333
      @jaskaranchahal5333 Před rokem +1

      ਵੀਰ ਜੀ ਆਪਣੇ ਆਪ ਲਈ ਕਿੰਨਾ ਟਾਈਮ ਲੈ ਰਹੇ ਹਨ ਜੇਕਰ ਕੋਈ ਦੂਜਾ ਵਿਅਕਤੀ ਕੁੱਝ ਪੁੱਛਣ ਦੀ ਗੱਲ ਕਰਦੇ ਹਨ ਤਾਂ ਟਾਇਮ ਲਵੋ ਟਾਇਮ ਲਵੋ ਕਰੀ ਜਾਂਦੇ ਹਨ

    • @ajmersingh8066
      @ajmersingh8066 Před rokem

      @@jaskaranchahal5333 ਇਹ ਝੂਠ ਦੇ ਸਹਾਰੇ ਚਲਦੇ ਆ

  • @user-yh7br7oo4z
    @user-yh7br7oo4z Před 2 měsíci

    1696 eesvi da Dasam granth saroop ajj vi hai !

  • @tejasingh2647
    @tejasingh2647 Před 6 měsíci

    ਝੂਠ ਦਾ ਸਹਾਰਾ ਲਿਆ. ਅਖੇ ਗੁਰੂ ਨਾਨਕ ਦੇ ਰੱਬ ਨੇ ਮਸੰਦ ਕੜਾਹੇ ਵਿੱਚ ਸਾੜੇ।। ਗੁਰਨਾਨਕ ਦਾ ਰੱਬ ਗੁਰੂ ਗੋਬਿੰਦ ਸਿੰਘ।।

  • @ichpalsingh9924
    @ichpalsingh9924 Před rokem +1

    ਹਰੀ ਸਿੰਘ pagalਵਾਲੇ charcha

  • @ajmersingh8066
    @ajmersingh8066 Před rokem +3

    ਇਹ ਰੰਧਾਵਾ ਵਾਲਾ ਤਾਂ ਗੱਪ ਹੀ ਸੁਣਾਉਂਦਾ ਰਿਹਾ ਹੁਣ ਤੱਕ

    • @tejasingh2647
      @tejasingh2647 Před 6 měsíci

      ਗੱਪੀ ਨੇ ਗੱਪਾਂ ਹੀ ਮਾਰਨੀਆਂ।

  • @ajmersingh8066
    @ajmersingh8066 Před rokem +2

    ਇਥੈ ਹੀ ਹਿੰਦੂ ਸਾਬਤ ਕਰਨਾ ਸਾਨੂ ਇਹਨਾਂ ਨੇ

    • @deepakgill1860
      @deepakgill1860 Před rokem

      Sabit kya krna hege hi aa , oh gl alag hai k tusi mande nahi

    • @criscrosxxx
      @criscrosxxx Před rokem

      @@deepakgill1860 lmao hindoo jihane buddhism nu khatm krn di koshish kiti . Explain why buddhism almost disappeared from India but survived in Thailand tibet China Malaysia ? Brahmins couldn't work that far .

    • @deepakgill1860
      @deepakgill1860 Před rokem

      @@criscrosxxx tere naam de vich shiv te inder ki kr rahe ne ? Ih ta hindua de naam de 🤣
      Chal shad gurbani ch tera buddhu kithe likhya hai ihi das de ...

    • @criscrosxxx
      @criscrosxxx Před rokem

      @@deepakgill1860 te guru har krishan saheb ji de naa ch har te krishn hai . Lmao
      Le pdh gurbani
      hindoo anna turko kana
      Dohan te gyani siyana ...
      Na hum hindoo na hum musalmaan
      Allah raam ke pind paran .....
      Ram rahim puran quran anek kahey mat ek na maneyo...
      Zafarnama clearly shows gur gobind saying
      I am also the annihilator of the hill Rajas, the idol Worshipers. They are idol worshipers and I am the idol breaker.

    • @deepakgill1860
      @deepakgill1860 Před rokem

      @@criscrosxxx veer tera buddhu kithe aa ih vi ds de , te guru sahib de nawa to ih sabit hunda k ohvi hindu pariwara cho San, te tenu kihne keh ta idol worshipper hindu hunde ne hindua de granth ta nahi kehnde ih sab

  • @gurshabadguraya4284
    @gurshabadguraya4284 Před 2 lety

    A sakhi ajj bhai kulwant singh ji ludhiana wale sunahra rahe c sach hai. Guru ji ne kanga te kes apne pyare nu de k gaye c.

  • @ranjitsingh601
    @ranjitsingh601 Před rokem

    🙏🏻🙏🏻🙏🏻🙏🏻🙏🏻🦁⚔️🦅👍

  • @067kiratsingh4
    @067kiratsingh4 Před 2 lety +1

    1897 to baad jehdi rachna hond ch aayi te usto baad jehda sarabloh aya oh te guru di likhat hai, but jo puratan hawale ne oh nhi manne
    hypocritessss!!!!!!!!!!!!!!!!
    berha garak karan vale he nihang ne.

  • @HermanBajwa
    @HermanBajwa Před 7 měsíci

    Yaar ah kehre pangeya ch paye ne. Oh bajurgoo agey wadhoo Jo ho gya oh ho gya. Agey di socho

  • @JS-sy6fl
    @JS-sy6fl Před 2 lety +4

    Baba Nihaal Singh ji ne dleel deke Baani de undder rehke smjah dita hai , firvi koi na smjeh ta ki kar sakde haa .
    Patshah aap v Dasam granth ch likhde hun k Moorakh lok nhi samj sakde , sadhu lok he Dasam di Baani nu samjh rahe hun .
    Sagal Dwaar ko …………… ch Patshah 10 likhke certify karke hun ke *Krishan smet sabhi Avtaraan de Dwaar shodke ,oh sirf Waheguru de Dwaar te hi Bandgi layi jaande hun*
    I rationally believe that the whole Dasam Granth is written and recited by Patshah 10 and Bhai Money Singh ji Compiled it according to tha hidden private instructions by Patshah 10.…USA

  • @samerthapa6331
    @samerthapa6331 Před 2 lety

    Nou, darvaje, nou, dar, thake,,,,,,, ,,, rass, amreet, dasme, chakho,,,, 😇😇😇😇😇😇😇😇😇

  • @tejasingh2647
    @tejasingh2647 Před 6 měsíci

    ਹਰੀ ਸਿੰਹੁਂ ਢੀਠ ਹੈ

  • @James-Prinsep
    @James-Prinsep Před 2 měsíci

    ਉਦਾਸੀ, ਨਿਰਮਲੀਏ ਨਿਹੰਗ ਕੇਸਾਧਾਰੀ ਹਿੰਦੂ ਹਨ

    • @sujeet9898
      @sujeet9898 Před měsícem

      Te tu Isai , Pehla aavda naam check kar aa gya gyaan den vadda Kaum da rakhwala

    • @James-Prinsep
      @James-Prinsep Před 29 dny

      @@sujeet9898 ਤੂੰ ਰੋਟੀਆਂ ਖਾ ਕੇ ਸੌਂਜਾ, ਕੀ ਲੈਣਾ

  • @noblecomputers7891
    @noblecomputers7891 Před 2 lety +11

    Great discussion about Sikhism dhan dhan dasam Granth Sahib g

    • @KulwantSingh-gg5qe
      @KulwantSingh-gg5qe Před 2 lety +7

      ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅ ਨੇ ਅਨੰਦਪੁਰ ਸਾਹਿਬ ਛੱਡਿਆ ਹੈ ਬਹੁਤ ੳੁਹਨਾ ਦੀ ਹੱਥ ਲਿਖਤ ਸਰਸਾ ਨਦੀ ਵਿਚ ਰੁੜ ਗੲੀ ਬਾਅਦ ਵਿਚ ਇਹ ਕਿਸੇ ਨੇ ਸ਼ਰਾਰਤ ਕੀਤੀ ਹੈ ਇਹ ਗੁਰੂ ਜੀ ਦੀ ਲਿੱਖਤ ਨਹੀਂ ਹੈ

    • @gsingh225
      @gsingh225 Před 2 lety

      @@KulwantSingh-gg5qe Shut up lol, stop making up stories.

    • @permvirsingh
      @permvirsingh Před 2 lety

      @@gsingh225 You are making fabricated stories. Bachittar Natak is a shit.

    • @067kiratsingh4
      @067kiratsingh4 Před 2 lety

      @@KulwantSingh-gg5qe true, so called dasam granth = garbage

  • @BalwinderSingh-pf2nr
    @BalwinderSingh-pf2nr Před 9 měsíci

    CALL THEM FRONT OF US,, WE WILL FIND ACTUALITY??

  • @kasardass9753
    @kasardass9753 Před 2 měsíci

    Grantham hind da ha aupna banaloo

  • @Ikonkar1430
    @Ikonkar1430 Před 2 lety +15

    ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ

    • @dalwindersingh5902
      @dalwindersingh5902 Před 2 lety

      Dasam granth liya saanoo mud chaar Varna naal jod dinda ha

    • @permvirsingh
      @permvirsingh Před 2 lety

      @@dalwindersingh5902 Bachittar Natak is fake.

    • @palwindersingh526
      @palwindersingh526 Před 2 lety +1

      @@permvirsingh donky ਦੱਸਣ ਲੱਗੇ ki fake hai ki right hai

    • @permvirsingh
      @permvirsingh Před 2 lety

      @@palwindersingh526 Bachittar natak can only be used as toilet paper. This is the worst book on this earth. It's best place is dustbin.

    • @palwindersingh526
      @palwindersingh526 Před 2 lety +1

      ਤੈਅ ਤਾਂ ਪੂਰੇ ਕੁਲ ਨੂੰ ਕਲੰਕ ਲਾ ਤਾ

  • @atindersinghasr7225
    @atindersinghasr7225 Před rokem +5

    ਧੰਨ ਧੰਨ ਸ਼੍ਰੀ ਦਸਮ ਗ੍ਰੰਥ ਜੀ 🙏🙏🙏