Kala Afgana Vs Sant Hari Singh (Randhawe) and Sant Nihal Singh - Dasam Granth - Part 01 - 2000-5-28

Sdílet
Vložit
  • čas přidán 25. 08. 2024
  • This is part one of a two part debate that took place in 2000 within Canada between Kala Afghana who was about to release his books contesting the authenticity of the Sri Dasam Granth with Sant Hari Singh Ji Randhawe Wale and Sant Hari Singh Ji Harianbelan Wale who were there to protect the Sikh teaching that has been practiced since the advent of Sri Guru Gobind Singh Ji.
    The debate also incorporates many other people who are present who offer their views on the issues.
    Well worth watching no matter what side of the debate you follow.

Komentáře • 158

  • @ajmersingh8066
    @ajmersingh8066 Před rokem +7

    Sade guru garnth sahib g a

  • @MrSingh-vz9cg
    @MrSingh-vz9cg Před rokem +4

    ਵਿਲਕੁਲ ਬੇਬਕੂਫ ਬਣਾ ਦਿੱਤਾ ਹੈ ਸਿੱਖਾਂ ਨੂੰ ਬਿਪਰ ਨੇ ਅੱਖਾ ਚ ਘੱਟਾ ਪਾਉਣ ਲਈ ਇਹ ਸਮਝਾ ਦਿੱਤਾ ਕਿ ਸੰਥਿਆ ਦਿੰਦੇ ਸਮੇਂ ਕਾਲਕਾ ਨੂੰ ਕਾਲ ਕਾ ਕਹਿ ਕੇ ਪੜਿਓ ਤਾਂਕਿ ਸਿੱਖਾਂ ਨੂੰ ਇਸਦੇ ਅਸਲੀ ਭਾਵ *ਕਾਲਕਾ ਦੇਵੀ* ਜਾਣਕੇ ਇਸ ਰਚਨਾ ਤੇ ਸ਼ੱਕ ਜਾਂ ਕੋਈ ਤਕਲੀਫ ਨ ਮਹਿਸੂਸ ਹੋਵੇ। ਸੋ ਇਹ ਨਿਹੰਗ ਸਿੰਘ ਜੋ ਆਪਣੇ ਆਪ ਹੀ ਸੰਤ ਬਣੀ ਫਿਰਦੇ ਹਨ ਕਦੇ ਦਿਮਾਗ ਲਾ ਕੇ ਸਹੀ ਗਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਨਗੇ। ਇਕ ਪਾਸੇ ਸੁਲਝੇ ਹੋਏ ਗੁਰਸਿੱਖ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਦੂਸਰੇ ਪਾਸੇ ਅੰਨੀ ਸ਼ਰਦਾ ਵਸ ਬ੍ਰਾਹਮਣ ਦੀ ਚਾਲ ਦੇ ਮੋਹਰੇ ਇਹ ਨਿਹੰਗ ਜਥੇਬੰਦੀਆਂ। ਪੁਰਾਤਨ ਸਿੱਖ ਇਤਿਹਾਸ ਵਿੱਚ ਇੱਕ ਤੋਂ ਇੱਕ ਮਹਾਨ ਸਖਸ਼ੀਅਤਾਂ ਦਾ ਜਿਕਰ ਕੀਤਾ ਮਿਲਦਾ ਹੈ, ਜੋ ਕਿ ਵਿਧਵਾਨ ਹੁੰਦੇ ਹੋਏ ਭੀ, ਚੰਗੇ ਤਪੱਸਵੀ ਸਿੱਖ ਹੁੰਦੇ ਹੋਏ ਭੀ ਕਦੇ ਸੰਤ ਨਹੀਂ ਅਖਵਾਇਆ ਸਾਰਿਆਂ ਦੇ ਨਾਵਾਂ ਨਾਲ ਭਾਈ ਜਾਂ ਬਾਬਾ ਸਤਿਕਾਰ ਵਜੋਂ ਜੋੜਿਆ ਜਾਂਦਾ ਰਿਹਾ ਹੈ। ਪਰ ਇਹ ਨਵੇਂ ਜਮਾਣੇ ਦੇ ਸਿਰੇ ਦੇ ਝੂਠੇ ਤੇ ਬੇਅਸੂਲੇ ਲੋਕ ਆਪਣੇ ਆਪ ਨੂੰ ਸੰਤ ਅਖਵਾਉਣ ਲਈ ਤਰਲੋਮੱਛੀ ਹੋਏ ਪਏ ਹਨ । ਜੋ ਕਿ ਇਥੇ ਭੀ ਰੋਅਬ ਗੁੰਡਾਗਰਦੀ ਵਾਲਾ ਹੀ ਝਾੜ ਰਹੇ ਹਨ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਗੰਦਗੀ ਭਰੀਆਂ ਅਸ਼ਲੀਲ ਕਹਾਣੀਆਂ ਵਾਲੇ ਗ੍ਰੰਥ ਨਾਲ ਜੋੜਨ ਲਈ ਕਿਤਨੇ ਜਿਆਦਾ ਤਤਪਰ ਹਨ।

  • @kanwarsingh3647
    @kanwarsingh3647 Před rokem +5

    Ehna bhappea nu talwaar fada k ladan nu kaho fer sab pta lagju k dasam granth sahi k nai

  • @ajmersingh8066
    @ajmersingh8066 Před 2 lety +4

    ਇਹ ਸੰਤ ਕੋਣ ਹੁੰਦਾ ਸੰਤ ਗੁਣ ਹੁੰਦੇ ਆ ਉਹ ਕਿਸੇ ਵਿਚ ਵੀ ਹੋ ਸਕਦੇ ਆ ਨੲ ਹਰੀ ਰੰਧਾਵੇ ਵਾਲੇ ਚ

  • @ajmersingh8066
    @ajmersingh8066 Před 2 lety +4

    ਜੱਥੇਦਾਰ ਬਣਾਏ ਕਿਸ ਨੇ ਆ ਹੁਣ ਬਾਦਲਾਂ ਨੇ ਬਣਾਏ

  • @Simransingh355-u1l
    @Simransingh355-u1l Před 3 měsíci +2

    Ehna nu bani ta kanth ni eh kitaban kive chaapi jaande.

  • @ajmersingh8066
    @ajmersingh8066 Před rokem +4

    ਇਹ ਸਾਰੇ ਆਰ ਐੱਸ ਐੱਸ ਦੇ ਬੰਦੇ ਆ ਬਾਣਾ ਹੀ ਸਿਖੀ ਦਿ ਪਾਇਆ ਹੋਇਆ

  • @AmarjitSingh-md8gl
    @AmarjitSingh-md8gl Před 7 měsíci +1

    ਕਾਲਾ ਅਫਗਾਨਾ ਜੀ ਭਾਈ ਸਾਹਿਬ ਜੀ 🙏🙏🙏🙏🙏

  • @gulatigulati2739
    @gulatigulati2739 Před 2 lety +11

    Kala afgana g tuci Shi kah rhe ho ena nu rona hi taksal da ae

    • @sukhvindersingh1385
      @sukhvindersingh1385 Před 2 lety +4

      ਬਾਪੂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਪਣੇ ਜਿਊਂਦੇ ਜੀਅ ਹਰੇਕ ਗੱਲ ਦਾ ਜਵਾਬ ਮੰਗਦਾ ਰਿਹਾ ਏ ਇੰਨਾ ਕੌਲ ਕੋਈ ਜਵਾਬ ਨਹੀਂ ਸੀ ਸਿਵਾਏ ਮਾਰ ਦੇਣ ਦੇ

    • @nritapxx6810
      @nritapxx6810 Před rokem +1

      @@sukhvindersingh1385 sahi gal a veer internet help krda hun asi sunde a bethe 22 saal baaad

  • @ajmersingh8066
    @ajmersingh8066 Před rokem +1

    ਕਿਹੜੀ ਟਕਸਾਲ ਆ ਕਿਥੇ ਲਿਖਿਆ ਹੋਇਆ

  • @sectarypb2922
    @sectarypb2922 Před 2 lety +2

    Sorry ji Ah video cho ta afgana sahib gal to bhaj rhe a ji koi clear answer nahi de rhe waheguru bhali kre

  • @ajmersingh8066
    @ajmersingh8066 Před rokem +3

    ਇਹ ਤਾਂ ਦੇਵੀ ਨੂ ਮੰਨਣ ਵਾਲੇ ਆ

  • @gulatigulati2739
    @gulatigulati2739 Před 2 lety +10

    Kala afgana g tuci Shi kah rhe ho

  • @writer4315
    @writer4315 Před 2 měsíci

    ਕਾਲੇ ਅਫਗਾਨੇ ਨੂੰ ਬਿਠਾਇਆ ਹੁੰਦਾ ਬਾਬਾ ਧਰਮ ਸਿੰਘ ਮੂਹਰੇ.. ਉਹਨੇ ਧੂਆਂ ਕੱਢ ਦੇਣਾ ਸੀ ਇਹਦਾ 😂😂

  • @ajmersingh8066
    @ajmersingh8066 Před 2 lety +3

    ਗੁਰਬਾਣੀ ਤਾਂ ਗਿਆਨ ਨੂ ਸੰਤ ਮੰਨਦੀ ਆ

  • @ajmersingh8066
    @ajmersingh8066 Před rokem +1

    ਹਰੀ ਸਿੰਘ ਨੂ ਪੁਛ ਲਵੋ ਇਹ ਗੱਪ ਕਹਾਣੀਆਂ ਸੁਣਾਉਂਦਾ ਰਿਹਾ

  • @ajmersingh8066
    @ajmersingh8066 Před 2 lety +2

    ਜਿਹੜੀਆਂ ਗੱਲਾਂ ਤੋਂ ਗੁਰਬਾਣੀ ਰੋਕਦੀ ਆ ਅਸੀਂ ਉਹੀ ਕਰਦੇ ਆ

  • @ajmersingh8066
    @ajmersingh8066 Před rokem +1

    ਪੜਾਈ ਦੀ ਲੋੜ ਆ ਭਾਵਨਾ ਦਾ ਕੋਈ ਮਤਲਬ ਨਹੀਂ

  • @ajmersingh8066
    @ajmersingh8066 Před 2 lety +1

    ਜੇ ਅੱਜ ਗੁਰੂ ਸਾਹਿਬ ਆ ਜਾਣ ਤਾਂ ਸਭ ਤੋਂ ਵੱਧ ਜੂਤ ਸਾਡੇ ਫਿਰਨਾ

  • @avtarnagra3464
    @avtarnagra3464 Před 2 lety +9

    ਕਾਲਾ ਅਫਗਾਨਾ ਜੀ ਦੇ ਬਹੁਤ ਵਧੀਆ ਵਿਚਾਰ ਹੈ ਸਾਡਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ ਬਾਕੀ ਸਭ ਝੂਠ

  • @bhvintri
    @bhvintri Před 4 lety +11

    Baseless points by Kala Afghana and his progeny.
    If I had bad intentions for Guru Granth Sahib like he has for Dasam Granth, then even I can maliciously prove that there is Brahminism in ੴ , and even derive lecherous meanings from just mool mantra. It all depends on the intentions in my mind as even I can spill the venom in the nectar if I am already filled with venom.
    All the points of Afghana and his progeny are baseless in this video, as why Guru has not written this and why he has not written that, why Guru has done this and not that, they are literally dictating the Guru as per their malicious agenda.

  • @Gurpreetsingh-sj5jp
    @Gurpreetsingh-sj5jp Před 2 lety +2

    Agr sehi ch dasam granth guru ji ne likhya .... te truya chritr di katha kr k wekhao sareya samne .. manji sahib ch har jagah kr k dikhao .. aap sikh decide kr lengey ki sehi aa ki galat ...... sikhi khtm aaaaa eh reality aaaa sarey apni apni kri jandey ... koi 3 baniya ds amrit chankanda . Koi pang pee janda .. koi guru ji nu afeeem khana ds rya ... koi sikhi nu khtm nhi kr rya ... sikh aaap hi apne aap nu khtm kr rya ....... fuduya di toli apni apni dukana bacha rahe bs ....

  • @ajmersingh8066
    @ajmersingh8066 Před 2 lety +4

    ਪੜਾਈ ਪੜਾਈ ਹੂੰਦੀ ਆ ਭਾਵਨਾ ਦਾ ਕੋਈ ਮਤਲਬ ਨਹੀਂ

  • @ajmersingh8066
    @ajmersingh8066 Před rokem +1

    ਬਾਈ ਜੀ ਮੰਨਣ ਨਾ ਮੰਨਣ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਭ ਝੂਠ ਆ

  • @swaimankhatri8899
    @swaimankhatri8899 Před 2 lety +2

    400 _500 saal ho gaye abhi in se yeh nahin faisala ho sakia kihri bani hai kihri nahin yeh hi mat bhed khatam nahin hua.

  • @ajmersingh8066
    @ajmersingh8066 Před rokem +2

    ਤੁਸੀਂ ਖੁਦ ਆਰ ਐੱਸ ਐੱਸ ਨੂ ਪਰੋਮ ਕਰੀ ਜਾਂਦੇ ਹੋ

  • @ajmersingh8066
    @ajmersingh8066 Před 2 lety +7

    ਕਾਲਾ ਅਫਗਾਨਾ ਸਹੀ ਆ

  • @krishansingh786
    @krishansingh786 Před 2 lety +11

    ਕਾਲਾ ਅਫਗਾਨਾ ਜੀ ਬਿਲਕੁਲ ਸਹੀ ਕਹਿ ਰਹੇ ਹਨ

  • @ajmersingh8066
    @ajmersingh8066 Před rokem +1

    ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੀ ਗੱਲ ਤਾਂ ਕਰਲੋ ਕੋਈ

  • @ajmersingh8066
    @ajmersingh8066 Před rokem

    ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਨੀ ਲਿਖਿਆ

  • @ajmersingh8066
    @ajmersingh8066 Před rokem +1

    ਇਹ ਤਖ਼ਤ ਪੁਜਾਰੀ ਨੇ ਬਣਾਏ ਇ

  • @ajmersingh8066
    @ajmersingh8066 Před rokem +1

    ਤੁਸੀਂ ਵਿਚਾਰ ਕਰੋ ਅਫਗਾਨਾ ਜੀ ਨਾਲ ਗੁਰ ਗੰ੍ਥ ਸਾਹਬ ਜੀ ਸਾਡੇ ਗੁਰੂ ਹਨ

  • @bhupinderdhaliwal7096
    @bhupinderdhaliwal7096 Před 2 lety +3

    ਠਗ ਮਹਿਕਮਾ

  • @ajmersingh8066
    @ajmersingh8066 Před rokem

    ਇਹ ਨਿਹੰਗ ਨੂ ਪੁਛੋ ਵੀ ਕਿੰਨਾ ਪੜਿਇ ਇਹ

  • @MrSingh-vz9cg
    @MrSingh-vz9cg Před rokem

    ਵਿਲਕੁਲ ਬੇਬਕੂਫ ਬਣਾ ਦਿੱਤੇ ਹਨ ਨਿ ਬਿਪਰ ਨੇ ਅੱਖਾ ਚ ਘੱਟਾ ਪਾਉਣ ਲਈ ਇਹ ਸਮਝਾ ਦਿੱਤਾ ਕਿ ਸੰਥਿਆ ਦਿੰਦੇ ਸਮੇਂ ਕਾਲਕਾ ਨੂੰ ਕਾਲ ਕਾ ਕਹਿ ਕੇ ਪੜਿਓ ਤਾਂਕਿ ਸਿੱਖਾਂ ਨੂੰ ਇਸਦੇ ਅਸਲੀ ਭਾਵ *ਕਾਲਕਾ ਦੇਵੀ* ਜਾਣਕੇ ਇਸ ਰਚਨਾ ਤੇ ਸ਼ੱਕ ਜਾਂ ਕੋਈ ਤਕਲੀਫ ਨ ਮਹਿਸੂਸ ਹੋਵੇ। ਸੋ ਇਹ ਨਿਹੰਗ ਸਿੰਘ ਜੋ ਆਪਣੇ ਆਪ ਹੀ ਸੰਤ ਬਣੀ ਫਿਰਦੇ ਹਨ ਕਦੇ ਦਿਮਾਗ ਲਾ ਕੇ ਸਹੀ ਗਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਨਗੇ। ਇਕ ਪਾਸੇ ਸੁਲਝੇ ਹੋਏ ਗੁਰਸਿੱਖ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਦੂਸਰੇ ਪਾਸੇ ਅੰਨੀ ਸ਼ਰਦਾ ਵਸ ਬ੍ਰਾਹਮਣ ਦੀ ਚਾਲ ਦੇ ਮੋਹਰੇ ਇਹ ਨਿਹੰਗ ਜਥੇਬੰਦੀਆਂ। ਪੁਰਾਤਨ ਸਿੱਖ ਇਤਿਹਾਸ ਵਿੱਚ ਇੱਕ ਤੋਂ ਇੱਕ ਮਹਾਨ ਸਖਸ਼ੀਅਤ ਜਾ ਜਿਕਰ ਕੀਤਾ ਮਿਲਦਾ, ਵਿਧਵਾਨ ਹੁੰਦੇ ਹੋਏ ਭੀ, ਤਪੱਸਵੀ ਸਿੱਖ ਹੁੰਦੇ ਹੋਏ ਭੀ ਪਰ ਸਾਰਿਆਂ ਦੇ ਨਾਵਾਂ ਨਾਲ ਭਾਈ ਜਾਂ ਬਾਬਾ ਸਤਿਕਾਰ ਵਜੋਂ ਜੋੜਿਆ ਗਿਆ ਪਰ ਇਹ ਨਵੇਂ ਜਮਾਣੇ ਦੇ ਸਿਰੇ ਦੇ ਝੂਠੇ ਤੇ ਬੇਅਸੂਲੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਹਨ। ਜੋ ਕਿ ਇਥੇ ਭੀ ਰੋਅਬ ਗੁੰਡਾਗਰਦੀ ਵਾਲਾ ਹੀ ਝਾੜ ਰਹੇ ਸਨ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਗੰਦਗੀ ਭਰੀਆਂ ਅਸ਼ਲੀਲ ਕਹਾਣੀਆਂ ਵਾਲੇ ਗ੍ਰੰਥ ਨਾਲ ਜੋੜਨ ਲਈ ਕਿਤਨੇ ਜਿਆਦਾ ਤਤਪਰ ਹਨ।

  • @ajmersingh8066
    @ajmersingh8066 Před 2 lety

    ਸਾਰੇ ਕਰੀ ਜਾਂਦੇ ਆ ਪਰ ਬੋਲਦਾ ਕੋਈ ਨਹੀਂ

  • @ajmersingh8066
    @ajmersingh8066 Před rokem

    ਸਹੀਦੁ ਨੂ ਤਾਂ ਸਾਰੇ ਹੀ ਮਿਲਦੇ ਆ

  • @Robindgj
    @Robindgj Před 7 měsíci +1

    Baba dharm singh nihang singh ji khanne wale nal debate kiti fir bajh niklya kala afgana dasam grath da virod Ta krde kyu ki uss ch hindu maat nu nanga kita hoya saaf saaf aadh granth te dasam granth dono satkar jog ne

  • @ranjitsingh601
    @ranjitsingh601 Před rokem

    🙏🏻🙏🏻🙏🏻🙏🏻🙏🏻🦁⚔️🦅👍

  • @nritapxx6810
    @nritapxx6810 Před rokem +2

    Afghana ji bhut keemti 💎

    • @akashdeepsinghkhalsa8964
      @akashdeepsinghkhalsa8964 Před rokem +2

      Bilkul yr after reading his writings

    • @Simransingh355-u1l
      @Simransingh355-u1l Před 3 měsíci

      ​@@akashdeepsinghkhalsa8964really bhra they don't even have baani kanth.see at the end nihang singh ji destroyed the argument

  • @themultiartist249
    @themultiartist249 Před 7 měsíci +3

    Kala Afghana is right 👍

  • @hardevsingh6545
    @hardevsingh6545 Před 2 lety +3

    Kal Singh Afgana not only worked hard regarding Guru Granth sahib is Supreme and there is no comparison of gurbani.whareis status place e of fake Granth -10 th.

  • @ajmersingh8066
    @ajmersingh8066 Před 2 lety

    ਬੜਾ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਏਕਸ ਪਿਤਾ ਏਕਸ ਕੇ ਹਮ ਬਾਰਿਕ ਇਹ ਮੰਨਦੇ ਕਿਉਂ ਨਹੀਂ

  • @swaimankhatri8899
    @swaimankhatri8899 Před 2 lety

    Kamba chhir gia mun dukhi ho gia kia yeh such hai?

  • @palklair6228
    @palklair6228 Před 2 lety +3

    ਨੌਵੇ ਗੁਰੂ ਜੀ ਨੇ ਸ਼ਹਾਦਤ ਸੰਨ 1675 ਵਿਚ,, ਨਾ ਕਿ 1975 ਚ

    • @JaswinderSingh-hy7ul
      @JaswinderSingh-hy7ul Před 2 lety +6

      Ki ihna nu nhi pta k 1975 hai ja k 1675 ih sadi commonsense hai k kise ton galti naal keh ho giaa hona

    • @sukhvindersingh1385
      @sukhvindersingh1385 Před 2 lety +2

      ਇਹਦਾ ਧਿਆਨ ਸਿਰਫ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਬੰਦਿਆ ਦੀਆਂ ਗਲਤੀਆਂ ਫੜਨ ਵਿਚ ਸੀ

    • @onkarsingh7608
      @onkarsingh7608 Před 2 lety +1

      @@sukhvindersingh1385 Sukhvinder ji, Bilkul sahi👍❤️

  • @sectarypb2922
    @sectarypb2922 Před 2 lety

    Wah nihang singh ji kal ka da asli arth Dasn lye

  • @ajmersingh8066
    @ajmersingh8066 Před rokem +1

    ਕਾਲ ਦਾ ਮਤਲਬ ਸਮਾਂ ਹੁੰਦਾ ਬੂਝੜੋ

  • @ajmersingh8066
    @ajmersingh8066 Před 2 lety +4

    ਕਾਲਾ ਅਫਗਾਨਾ ਗੁੱਡ

  • @ajmersingh8066
    @ajmersingh8066 Před rokem

    ਕਿਹੜਾ ਪ੍ਰਚਾਰ ਕਰਦੀਆਂ

    • @ajmersingh8066
      @ajmersingh8066 Před rokem

      @@navminhas412 ਤੂ ਭੈਣ ਚਦਓਣੀ ਆ

    • @ajmersingh8066
      @ajmersingh8066 Před rokem

      @@navminhas412 ਲੋਡਾ ਸਾਲਾ

    • @ajmersingh8066
      @ajmersingh8066 Před rokem

      @@navminhas412 ਕੋਣ ਨੀ ਜਾਣਦਾ ਹਰੀ ਸਿੰਘ ਗੱਪੀ ਨੂ ਅਨਪੜ ਬੂਝੜ

    • @ajmersingh8066
      @ajmersingh8066 Před rokem

      @@navminhas412 ਗੱਪ ਨੂ ਗੱਪ ਕਹਾਂਗਾ ਦੱਲਿਉ

    • @ajmersingh8066
      @ajmersingh8066 Před rokem

      @@navminhas412 ਧਰਮ ਦਾ ਬੇੜਾ ਗ਼ਰਕ ਕਰਤਾ ਇਹ ਸਾਧਾਂ ਨੇ ਇਨਕਲਾਬੀ ਵਿਚਾਰਧਾਰਾ ਨੂੰ ਸ਼ਕਤੀਆਂ ਨਾਲ ਜੋੜੀ ਜਾਂਦੇ ਸਾਧ ਬੂਬਨੇ

  • @JaswinderSingh-hy7ul
    @JaswinderSingh-hy7ul Před 2 lety +6

    Assin dasam granth de sikh nhi,, assin Guru Granth Sahib de hi sikh han...

  • @user-sd4on4zl4p
    @user-sd4on4zl4p Před 4 měsíci

    ਕਾਲਾ ਅਫਗਾਨਾ ਜੀ ਨੇ ਸਹੀ ਕਿਹਾ

  • @ajmersingh8066
    @ajmersingh8066 Před 2 lety +1

    ਇਹ ਕਦੋਂ ਤੋਂ ਚੱਲੀਆਂ

  • @ajmersingh8066
    @ajmersingh8066 Před rokem +3

    ਭੰਗ ਘੋਟ ਘੋਟ ਕੇ ਪੀਏ ਜਾਂਦੇ ਆ

  • @paramjitsingh3419
    @paramjitsingh3419 Před 5 měsíci

    Guru Granth Sahib is supreme, there is no doubt. I feel Kala Afgana is a problem creater, he himself is an agent of other community. I personally advice sikh community to ignore him.

  • @closetoheart6120
    @closetoheart6120 Před 6 měsíci

    vachitaru natak is not guru kirt

  • @swaimankhatri8899
    @swaimankhatri8899 Před 2 lety

    Nahingha vaste sarabhloh sabh se uttam.

  • @ajmersingh8066
    @ajmersingh8066 Před 2 lety

    ਤੁਸੀਂ ਪੰਥ ਬਣ ਕੇ ਬਹਿ ਗਏ ਪੰਜ ਸੱਤ

  • @LovepreetSingh-gt7bz
    @LovepreetSingh-gt7bz Před 3 lety +6

    ਤੁਸੀਂ ਕਹਿੰਦੇ ਹੋ ਦਸਮ ਗ੍ਰੰਥ ਪੰਡਿਤ ਦਾ ਹੈ ਇਹ ਦੱਸੋ ਕਿ ਆਹ ਗੱਲ ਲਿਖ ਸਕਦਾ ਹੈ ਪੰਡਿਤ
    ਛ੍ਰਤੀ ਕੋ ਪੂਤ ਹੋ ਬਾਮਨ ਕੋ ਨਾਹੀ ਜੋ ਤਪ ਆਵਤ ਹੋ ਕੋ ਕਰੂ ਇਹ ਗੱਲ ਲਿਖ ਸਕਦਾ ਹੈ ਪੰਡਿਤ ਦੱਸੋ
    ਛ੍ਰਤ ਸਬੈ ਕ੍ਰਿਤ ਬਿਪਰਨ ਕੀ
    ਛ੍ਰਤੀ ਸਾਰੇ ਪੰਡਿਤ ਦੇ ਕੰਮ ਲੱਗੇ ਹੋਏ ਹਨ ਪੰਡਿਤ ਸਿਰਫ ਵਿੱਦਿਆ ਪੜਾਉਂਦੇ ਹਨ ਕੇ ਛ੍ਰਤੀ ਜੰਗ ਕਰਦੇ ਹਨ ਪਰ ਰਾਵਣ ਜੰਗ ਵੀ ਕਰਦਾ ਹੈ ਚਾਰ ਵੇਦਾਂ ਦਾ ਗਿਆਤਾ ਹੈ ਰਾਮ ਸਿਰਫ ਜੰਗ ਕਰਦਾ ਹੈ

    • @naginafort5371
      @naginafort5371 Před 2 lety +2

      ਜਿਹੜੇ ਕਹਿੰਦੇ ਦਸਮ ਬਾਣੀ ਗੁਰੂ ਸਾਹਿਬ ਦੀ ਲਿਖਤ ਨਹੀਂ ਇਹ
      ਕਿਸੇ ਪੰਡਿਤ ਦੀ ਲਿਖਤ ਹੈ ਉਹ ਅਕਲ ਦੇ ਅਨਿਉ ਕੀ ਪੰਡਿਤ ਆਪਣੇ ਹੀ ਅਵਤਾਰਾਂ ਨੂੰ ਇਸ ਤਰ੍ਹਾਂ ਨਾਲ ਲਿਖ ਸਕਦਾ। ਫੱਟੀ ਪੋਚੀ ਹੋਈ ਹਿੰਦੂ ਮੱਤ ਦੀ ਤੁਸੀਂ ਕਹੰਦੇ ਇਹ ਬ੍ਰਹਮਣ ਦੀ ਲਿਖਤ ਹੈ। ਇਸ ਮਤਲਬ ਤੁਸੀਂ ਗੁਰਬਾਣੀ ਖੋਜੀ ਹੀ ਨਹੀਂ। 👉ਏਕ ਸਿਵ ਭਏ ਏਕ ਫਿਰ ਗਏ ਏਕ ਫਿਰ ਭਏ ਰ੍ਰਾਮਚੰਦਰ ਕਿ੍ਸਨ ਕੇ ਅਵਤਾਰ ਭੀ ਅਨੇਕ ਹੈਂ।।

    • @LovepreetSingh-gt7bz
      @LovepreetSingh-gt7bz Před 2 lety +1

      @@naginafort5371 ਤਾਹੀ ਪਹਾੜੀ ਰਾਜੇ ਚੜ ਕੇ ਆਉਂਦੇ ਰਹੇ ਆ ਉਹ ਵੀ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਸੀ ਪਰ ਕੁਝ ਕੰਮੀਆਂ ਸੀ ਉਹਨਾਂ ਚ ਦਸਮ ਪਾਤਸ਼ਾਹ ਠੋਕ ਕੇ ਇਹ ਗੱਲਾਂ ਲਿਖ ਰਹੇ ਹਨ ਜੋ ਉਹਨਾਂ ਦੇ ਪਖੰਡਵਾਦ ਨੂੰ ਸਾਹਮਣੇ ਲੈ ਕੇ ਆ ਰਹੇ ਆ ਤੇ ਇਹ RSS ਨੇ ਅੱਗੇ ਬੰਦੇ ਰੱਖੇ ਆ ਉਹ ਪੂਰਾ ਵਿਰੋਧ ਕਰ ਰਹੇ ਆ ਤੇ ਸਿੱਖਾਂ ਨੂੰ ਭਟਕਾ ਰਹੇ ਆ ਪਰ ਸੋਖਾਂ ਨਹੀਂ ਹੈ ਸਾਰੇ ਨਹੀਂ ਹਨ

  • @o-datsingh7296
    @o-datsingh7296 Před 4 lety +19

    "Sri guru dasam Granth ji" is on the same level of "Sri gur ADI granth ji" ... End of debate ..akaali guru nanak gobind Singh forever eternal...

    • @jasmeet170
      @jasmeet170 Před 4 lety +7

      No it’s not

    • @o-datsingh7296
      @o-datsingh7296 Před 4 lety +1

      @@jasmeet170 read some history, travel to India and sit with academic nihangs, re,-educate and study and meditate on the "gur" shabad and invoke guru yourself,. Then come back and answer again Singh....

    • @jasmeet170
      @jasmeet170 Před 4 lety +5

      O-Dat Singh Guru Gobind singh did not write Dasam Granth.

    • @o-datsingh7296
      @o-datsingh7296 Před 4 lety +1

      @@jasmeet170 please enlighten me....who wrote it?

    • @jasmeet170
      @jasmeet170 Před 4 lety +5

      O-Dat Singh idk. Whoever wrote it claimed it was the work of the guru himself. Which guru himself chose to not include in the ADI Granth sahib when he compiled it.
      Why would he make two granths? Especially one which has everything from bhagat baniyan and the guru’s baniyan but just one with only his own baniyan? Not to mention it was produced as a Granth after his passing when Mani Singh compiled it.

  • @ajmersingh8066
    @ajmersingh8066 Před rokem

    Baki takt pujari ne tyar kite a

  • @ssingh650
    @ssingh650 Před 2 lety

    Nobody can teach... donkeys, monkeys, dogs and dhooots etc.

  • @ajmersingh8066
    @ajmersingh8066 Před rokem +1

    ਪਚਿਤਰ ਨਾਟਕ ਨੂ ਕੋਣ ਮੰਨਦਾ ਯਾਰ

  • @rohitbali478
    @rohitbali478 Před 2 lety

    Sikha kol RSS ya Hindua nu kose bina hor kuch ni dasn nu. Har discussion di start RSS di chal naal. Haha

    • @criscrosxxx
      @criscrosxxx Před rokem

      Maloom ni hunda rss da . Jidhi party under auratan de rapists nu satkar naal jail toh bail mildi Aa. Uss party nu ki kahiye

  • @jasjitkaurgrewal3086
    @jasjitkaurgrewal3086 Před 2 lety

    Actually I don't know anything much about this that , but who have doubts about Gurusahib ,s Gurbani or Gurusahib, they don't have to be part of Sikhs don't have to believe in SGGS or Gurusahib rachna,
    Why create kintu prantu.
    No other people doubt Kuraan, Bible, or Geeta, only people are creating doubts about SGGS, why .
    Just go their own way ,
    Why these talks ,.
    No one is forcing anyone to believe in Gursikhi.

  • @LovepreetSingh-gt7bz
    @LovepreetSingh-gt7bz Před 3 lety +4

    ਜਦੋਂ ਇੱਕ ਜਵਾਬ ਦਿੱਤਾ ਬਾਬਾ ਧਰਮ ਸਿੰਘ ਨਿਹੰਗ ਨੇ ਫਿਰ ਬਾਹਰ ਨਹੀਂ ਨਿਕਲਿਆ ਆ ਨਹੀਂ ਪਤਾ ਨਹੀਂ ਕਿਹੜੀ ਖੁੱਡ ਵਿੱਚ ਵੜ ਗਿਆ 😂😂

    • @ranjodhsingh2391
      @ranjodhsingh2391 Před 3 lety +1

      Veer ki jwab dita si....

    • @Gurwinder_Singh171
      @Gurwinder_Singh171 Před 2 lety +1

      Ki jwaab dite te kado jwaab ditaa c..

    • @LovepreetSingh-gt7bz
      @LovepreetSingh-gt7bz Před 2 lety

      @@Gurwinder_Singh171 ਤੂੰ ਕਾਹਦਾ ਸਿੱਖ ਫੇਰ ਤੂੰ ਤੇ ਭੇਡ ਕਾਲੇ ਦੀ

    • @Gurwinder_Singh171
      @Gurwinder_Singh171 Před 2 lety +3

      @@LovepreetSingh-gt7bz eho pusheya ke kado jwaab dita c,, kithe jawab ditaa c... Ehde vich bhed banan wali kehri gall aa??

    • @Gurwinder_Singh171
      @Gurwinder_Singh171 Před 2 lety +1

      @@LovepreetSingh-gt7bz naale Tu panth nalo wadda??
      Pehla kehnda Tu kehnda c Sarbloh granth Guru di bani aa... Fir tu kehnda oh nirmaleya ne likheya??
      Tenu jada pata?? Guru de nindko khud sarbloh da virodh krde ho te je koi dasam maharaj da virodh kre fir maran maaran tak aa jande ho? Sharam hai koi ke nhi?

  • @kanwarsingh3647
    @kanwarsingh3647 Před rokem

    Sikh apnia latta aap e khich rahe.. har gal te kintu parantu…ene k fuddu aa .. ta he sab isaai ban rahe .. Quran ch likhea k dharti gol nai hai flat hai .. agle flat he mande jo marzi keh lao .. te ik apne aa bohte vidvaan .. kade dasam granth te ungli chukde kade kise te

  • @LovepreetSingh-gt7bz
    @LovepreetSingh-gt7bz Před 3 lety +2

    ਇਹਦੇ ਸੁਪਨੇ ਵਿੱਚ ਆ ਕੇ ਬਾਬਾ ਧਰਮ ਸਿੰਘ ਨਿਹੰਗ ਆਉਂਦਾ ਰਿਹਾ ਇਹ ਉੱਠ ਉੱਠ ਕੇ ਕੰਧਾ ਨਾਲ ਵੱਜਦਾ ਰਿਹਾ ਆ

    • @jassimangatkermangatkermuk9404
      @jassimangatkermangatkermuk9404 Před 2 lety

      ਬਿਲਕੁਲ ਜੀ 💯💯👌👌

    • @sukhvindersingh1385
      @sukhvindersingh1385 Před 2 lety +2

      ਧਰਮ ਸਿੰਘ ਨਿਹੰਗ ਤੇ ਆਖਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਹੀ ਦਸਮ ਗ੍ਰੰਥ ਭਾਵ ਬਚਿੱਤਰ ਨਾਟਕ ਪੁਰਾਤਨ ਨਾਮ ਨੂੰ ਦੇ ਕੇ ਗਿਆ ਸੀ ।ਪਰ ਅਸੀਂ ਨਹੀਂਉ ਮੰਨਦੇ

    • @LovepreetSingh-gt7bz
      @LovepreetSingh-gt7bz Před 2 lety

      @@sukhvindersingh1385 ਕਿੱਥੇ ਕਿਹਾ ਇੱਦਾਂ ?

    • @criscrosxxx
      @criscrosxxx Před rokem

      @@sukhvindersingh1385 kadh keha

    • @sukhvindersingh1385
      @sukhvindersingh1385 Před rokem +1

      @@LovepreetSingh-gt7bz ਧਰਮ ਸਿੰਘ ਨਿਹੰਗ ਦੀਆਂ ਯੂਟਿਯੂਬ ਤੇ ਵੀਡੀਓ ਦੇਖ ਲਓ ਵੀਰੇ

  • @angrejsingh-cu7nj
    @angrejsingh-cu7nj Před 4 měsíci

    Kal.ka.araghi.estri.ling.hai..devi..sidh.hondi.hai..khalsaji.dhayan.do

  • @LovepreetSingh-gt7bz
    @LovepreetSingh-gt7bz Před 3 lety +1

    ਜੇ ਇਸ ਤਰਾਂ ਵਿਚਾਰ ਕਰਨੀ ਹੈ ਸ਼੍ਰੀ ਦਸਮ ਗ੍ਰੰਥ ਸਾਹਿਬ ਤੇ ਆਓ ਕਰੋ ਵਿਚਾਰ ਲੈ ਕੇ ਆਓ ੧੦੦੦ ੨੦੦੦ ਸੰਗਤ ਵਿੱਚ ਬੈਠ ਕੇ ਕਰੋ ਸਾਬਤ ਕਰੋ ਗਲਤ ਹੈ ਦਸਮ ਗ੍ਰੰਥ ਜਿੰਨੇ ਮਰਜ਼ੀ ਬੰਦੇ ਕੱਠੇ ਕਰ ਲਓ ਜਿਹੜੇ ਵਿਰੋਧ ਕਰਦੇ ਹਨ

  • @LovepreetSingh-gt7bz
    @LovepreetSingh-gt7bz Před 3 lety +1

    ਤਖਤ ਸਿਰਫ 4 ਹੀ ਥਾਪੇ ਹਨ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਨੇ ਬੁੱਢਾ ਦਲ ਪੰਥ ਦੇ ਛੇਵੇਂ ਜਥੇਦਾਰ ਚਾਰ ਤਖਤ ਹਨ ਅਕਾਲ ਤਖਤ , ਅਨੰਦਪੁਰ ਸਾਹਿਬ , ਪਟਨਾ ਸਾਹਿਬ , ਹਜ਼ੂਰ ਸਾਹਿਬ ਇਹ ਹਨ ਚਾਰ ਤਖਤ ਹਨ ਪੰਜਵਾਂ ਤਖਤ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਵਹੀਰ ਚੱਕਰਵਰਤੀ 96 ਕਰੋੜੀ ਨਿਹੰਗਾ ਸਿੰਘਾਂ ਦਾ ਪੰਥ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਹੈ ਤਖਤ ਨਹੀਂ ਹੈ

    • @user-kb9qm5jj3q
      @user-kb9qm5jj3q Před 2 lety

      ਕੀ ਬੱਕਰੇ ਵੀ ਅਕਾਲੀ ਫੂਲਾ ਸਿੰਘ ਜੀ ਕਿਹਾ ਸੀ

    • @LovepreetSingh-gt7bz
      @LovepreetSingh-gt7bz Před 2 lety

      @@user-kb9qm5jj3q ਝਟਕਾ ਮਰਿਆਦਾ ਤੇ ਭਾਰਤ ਚ ਪਿੱਛੋਂ ਚੱਲਦੀ ਆ ਰਹੀ ਇਹ ਸਹੀ ਤਰੀਕਾ ਹੈ ਜਨਵਰ ਦੇ ਸਰੀਰ ਨੂੰ ਮਾਰਨ ਦਾ

    • @p.r.a.b.h
      @p.r.a.b.h Před rokem

      @@user-kb9qm5jj3q dasam pathshah ne khea si

    • @Simransingh355-u1l
      @Simransingh355-u1l Před 3 měsíci

      ​@@user-kb9qm5jj3qhaaan

  • @LovepreetSingh-gt7bz
    @LovepreetSingh-gt7bz Před 3 lety +2

    ਕਾਲਾ ਅਫ਼ਗ਼ਾਨਾ ਜੋ ਸ਼੍ਰੀ ਦਸਮ ਗ੍ਰੰਥ ਗੱਲਾਂ ਕਲੀਅਰ ਕੀਤੀਆਂ ਹਨ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਘੱਟ ਹਨ ਦਸਮ ਗ੍ਰੰਥ ਵਿੱਚ ਸਪਸ਼ਟ ਜ਼ਿਆਦਾ ਕੀਤੀਆਂ ਹਨ ਜੋ

    • @husandhoti9847
      @husandhoti9847 Před 3 lety +2

      Dasam granth Sikh kaum nal San to vada dhoka hai

    • @LovepreetSingh-gt7bz
      @LovepreetSingh-gt7bz Před 3 lety +1

      @@husandhoti9847 ਓ ਜਾ ਤੂੰ ਲੋੜੂ ਪਰਸ਼ਾਦ ਤੈਨੂੰ ਕੀ ਪਤਾ ਆ ਤੇਰੇ ਜਦੋਂ ਡਾਂਗ ਫਿਰਦੀ ਹੋਵੇ ਤੇ ਤੂੰ ਡਾਂਗ ਜੂਤ ਖਾ ਕੇ ਘਰੇ ਆ ਜਾਣਾ ਜੇ ਦਸਮ ਗ੍ਰੰਥ ਨਾ ਪੜਿਆ ਉਹ ਕੀ ਕਹਿੰਦੇ ਦਸਵੇਂ ਪਾਤਸ਼ਾਹ ਉਹਦੇ ਵਿੱਚ ਉਸਤੋਂ ਬਿਨਾ ਸਿੰਘ ਨਹੀਂ ਬਣ ਸਕਦੇ ਨਾਲੇ ਕੋਮ ਨਹੀਂ ਸਿੱਖ ਸਿੱਖ ਪੰਥ ਆ ਧੋਖੇ ਪਤਾ ਕੀ ਤਹਾਨੂੰ ਗਲਤ ਰਾਹੇ ਪਾਇਆ ਹੋਇਆ ਹੈ ਠਡਰੀ ਵਰਗਿਆਂ ਨੇ ਜੇ ਇੰਨਾਂ ਦਿਮਾਗ ਤੇ ਆਪ ਖੋਜ ਕਰੋ
      ਖੋਜੀ ਊਪਜੈ ਬਾਦੀ ਬਿਨਸੈ

    • @LovepreetSingh-gt7bz
      @LovepreetSingh-gt7bz Před 3 lety

      @@Gurwinder_Singh171 ਕੀ ਮਤਲਬ

    • @LovepreetSingh-gt7bz
      @LovepreetSingh-gt7bz Před 3 lety +1

      @@Gurwinder_Singh171 ਇੰਨੀ ਬੁੱਧੀ ਹੈ ਤੇਰੀ ਤੇ ਕਾਲੇ ਅਫ਼ਗ਼ਾਨਾ ਦੀ ਦਸਮ ਨੂੰ ਸਮਝ ਲਓ ਤੁਹੀ ਸਾਕਤ ਜੇ

    • @naginafort5371
      @naginafort5371 Před 3 lety +1

      ਦਸਮ ਗ੍ਰੰਥ ਤੋ ਬਿਨਾਂ ਸਾਡੀ ਬੁੱਧ ਬਲਵਾਨ ਨਹੀਂ ਹੋ ਸਕਦੀ। ਇਹ ਮੂਰਖ ਨੇ ਦਸਮ ਵਿਰੋਧੀ ।

  • @LovepreetSingh-gt7bz
    @LovepreetSingh-gt7bz Před 3 lety +2

    Fuddu kala afgana

  • @ajmersingh8066
    @ajmersingh8066 Před 2 lety

    ਸੂਰਜ ਪ੍ਰਕਾਸ਼ ਗ੍ਰੰਥ ਵਿਚ ਸਾਨੂ ਵਿਸ਼ਵਾਸ ਆ

  • @subedarsaab7834
    @subedarsaab7834 Před 3 lety

    Ehte ranjit dhadriya wala hona chihda c te afgana apni thha sahi aa baba apni thha tusi debate hi kari jaio 100 sal