ਗੁਰਮਤਿ ਬਿਬੇਕ ਦੇ ਮੁਖੀ ਭਾਈ ਕੁਲਬੀਰ ਸਿੰਘ ਜੀ ਦਾ ਸੰਖੇਪ ਜੀਵਨ। Life of Bhai Kulbir Singh Ji

Sdílet
Vložit
  • čas přidán 25. 08. 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

Komentáře • 137

  • @JaswinderSingh_2
    @JaswinderSingh_2 Před 2 lety +3

    ਖਾਲਸਾ ਜੀ ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਗੁਰਮਤਿ ਬਿਬਕ ਦੀਆ ਵੀਡਿਓ ਦੇਖ ਕੇ ਕਈਆ ਦੇ ਮਨ ਬਦਲੇ ਹਲ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ🙏🙏

  • @amleeksingh9853
    @amleeksingh9853 Před 2 lety +10

    ਮੈ ਹਮੇਸ਼ਾ ਇਹੋ ਜੇ ਗੁਰਸਿੱਖਾਂ ਦੀ ਸੰਗਤ ਚਾਹੁਨਾ. ਤਾ ਜੋ ਸਾਡਾ ਜੀਵਨ ਵੀ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਰਹੇ

  • @labanachoyyt4090
    @labanachoyyt4090 Před 8 měsíci

    ਗੁਰਸਿੱਖਾਂ ਕੀ ਹਰਿ ਧੂੜ ਦੇਹਿ
    ਹਮ ਪਾਪੀ ਭੀ ਗਤਿ ਪਾਹਿ।।🙏🙏

  • @wahegurusingh2442
    @wahegurusingh2442 Před 2 lety +10

    ਧੰਨ ਸਿੱਖੀ ਇਹੋ ਜਿਹੀ ਸਿੱਖੀ ਸਾਨੂੰ ਵੀ ਬਖਸ਼ਦਿਉ ਵਾਹਿਗੁਰੂ ਜੀਓ 😭❤️

  • @JagjitSingh-cq7sf
    @JagjitSingh-cq7sf Před rokem +2

    main bhai sahib nu kadi milya nai kadi app de bachan vi nai suney sun...just 2-3din hoye bhai sahib nu milya par naal hi pata laga bhai sahib nu guru sahib le gaye apne kol.....menu is tra laga mera kuch chala gya hovey..jivey koi bahoot apna..apne to vi apna vichad gya hovey..Dil udass ho gya..I miss u bhai sahib ji

  • @user-te2cv4oi3e
    @user-te2cv4oi3e Před 7 měsíci +1

    Waheguru ji ka khalsa Waheguru ji ki fathe ji 🙏

  • @rajbirkaur1325
    @rajbirkaur1325 Před 10 měsíci

    🙏 ਧੰਨ ਗੁਰੂ ਧੰਨ ਗੁਰੂ ਪਿਆਰੇ🙏😊

  • @taranveersingh6746
    @taranveersingh6746 Před 2 lety +1

    ਵਾਹਿਗੁਰੂ ਜੀ🌸
    ਹੁਣ ਪ੍ਰਚਾਰ ਤੇਜ਼ ਕਰਨਾ ਚਾਹੀਦਾ ਜੀ

  • @mrsingh9352
    @mrsingh9352 Před 2 lety +7

    ਭਾਈ ਸਾਹਿਬ ਨਾਲ ਬਿਤਾਏ ਪਲ ਫੇਰ ਅੱਖਾਂ ਨਮ ਕਰ ਗਏ। ਸਚੇ ਪਾਤਿਸ਼ਾਹ ਕਿਰਪਾ ਕਰਨ🙏

  • @HarmanDeep-by6eu
    @HarmanDeep-by6eu Před rokem +1

    Waheguru ji 🙏

  • @gurpreetgill9440
    @gurpreetgill9440 Před rokem +1

    Waheguru 🙏

  • @ranjitsingh9070
    @ranjitsingh9070 Před 2 lety +1

    Vaheguru

  • @amleeksingh9853
    @amleeksingh9853 Před 2 lety +9

    ਮੇਰੀ ਖਲਹੁੰ ਮੌਜੜੇ ਗੁਰਸਿੱਖ ਹੰਢਾਡੇ
    ਮਸਤਕ ਲੱਗੇ ਸਾਧ ਰੇਣੁ ਵਡਭਾਗ ਜਿਨ੍ਹਾਂ ਦੇ

  • @ashmeetrana3871
    @ashmeetrana3871 Před 2 lety +2

    Shukar h team da gurmat rooh de darshan karan laii te prerna den lai

  • @jasbirgill9170
    @jasbirgill9170 Před 3 dny

    Seyi.piyare.mel
    .jinna.mileya.tera.naam.chitt.aave

  • @mandeepbedi7420
    @mandeepbedi7420 Před 2 lety +2

    es channel nu subscribe krke boht vdia feel ho rea h....sache gursikha de bare sunna boht vdia lgda h...dil nu sukoon milda h ki ehoje log v h..waheguru apni kirpa hmesha bnae rkhe🙏🏻

  • @rajbirsinghpattirajbir2883

    Dhan ho

  • @user-fz3tt6tm6m
    @user-fz3tt6tm6m Před 2 lety +3

    ਬੇਅੰਤ ਬੇਅੰਤ ਧੰਨਵਾਦ ਜੀਓ!!

  • @jagdeepsingh3590
    @jagdeepsingh3590 Před 2 lety +2

    Eh hunda asli Gursikh da jivan ... Namaskaar esse guru de sikh de jivan agge

  • @simarsingh3886
    @simarsingh3886 Před 2 lety +2

    Apne daas ka sdaa rakhwala.. 🙏🏻Mahraj sahib saade bahut e harman pyare bhai sahib ji nu chrde rang bkhshn .. sachkhand ch apne chrna de nigg ch rkhn 💙🙏🏻

  • @jeetSingh-de8fb239
    @jeetSingh-de8fb239 Před 2 lety +2

    ਧੰਨ ਗੁਰਮੁਖ ਪਿਆਰੇ ਨਮਸਕਾਰ ਹੈ

  • @dasmeshdadaas
    @dasmeshdadaas Před 2 lety +4

    🌷

  • @sdkkaur5286
    @sdkkaur5286 Před 2 lety +7

    He has left profound impact on all his Sangi Sathi. He will always be missed. Hard to imagine living life without him.

  • @kirtannirmolakhira3083
    @kirtannirmolakhira3083 Před 2 lety +1

    ਧੰਨ ਗੁਰੂ ਧੰਨ ਗੁਰੂ ਪਿਆਰੇ

  • @jaswinderkaur-ni2hn
    @jaswinderkaur-ni2hn Před 2 lety

    Waheguru ji

  • @tanbirsingh777
    @tanbirsingh777 Před 2 lety +2

    ਵਾਹਿਗੁਰੂ ਜੀ ਕੀ ਫਤਿਹ ਜੀ

  • @jaipalsandhu4569
    @jaipalsandhu4569 Před 2 lety +1

    ਵਾਹਿਗੁਰੂ ਚਰਨ ਧੂੜ ਬਗਸੋ ਗੁਰਸਿਖਾ ਦੀ

  • @jaysingh5707
    @jaysingh5707 Před 2 lety +2

    ਭਾਈ ਸਾਹਿਬ ਦੀ ਰਸਨਾ ਤੋਂ ਨਿਤਨੇਮ ਅਤੇ ਹੋਰ ਬਾਣੀਆਂ ਨੇਟ( CZcams) ਤੇ ਚਾੜਣੀਆਂ ਚਾਹੀਦੀਆਂ ਹਨ

    • @ameerzaadaa2265
      @ameerzaadaa2265 Před 2 lety

      Bhai sahib used to say " I am not paathi material. I do most of my paath in surthee and I believe my paath is not pleasing to the ear. Very soon, shudh paath by some sweet-voiced Gursikhs will be uploaded"
      Daas
      Ameer zaadaa

  • @wirringkaur5293
    @wirringkaur5293 Před 2 lety

    ਧੰਨ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ

  • @Styleo-Unisex-Salon
    @Styleo-Unisex-Salon Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵੀਰ ਸਾਨੂੰ ਵੀ ਪ੍ਰੋੜ ਫੀਲ ਹੁੰਦਾ ਆ ਏਡਾ ਦਾ ਸੁਣ ਕੇ ਤੁਹਾਨੂੰ ਇਕ ਬੇਨਤੀ ਹੈ ਜੀ ਜੇਡੇ ਆਪਣੇ ਸਿਗਲਿਕਰ ਪ੍ਰਾ ਨੇ ਉਨ੍ਹਾਂ ਦੀ ਵੀ ਮਦਦ ਕਰੋ
    ਏ ਓਹੀ ਨੇ ਜੇਡੇ ਗੁਰੂ ਹਰ ਗੋਬਿੰਦ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੇ ਅਸਤ੍ਰ ਬਨੋਦੇ ਸਨ ਕਿਰਪਾ ਕਰਕੇ ਬੇਨਤੀ ਹੈ ਜੀ ਕੁਛ ਲੋਕੀ ਓੰਨਾ ਨੂੰ ਬਹਕਾ ਰਹੇ ਹਂ ਧਰਮ ਬਦਲਣ ਲਈ ਲਾਲਚ ਦੇ ਰਹੇ ਹਨ ਥੋੜੀ ਸੀ ਉਨ੍ਹਾਂ ਦੀ ਮਦਦ ਕਰੋ
    ਕ੍ਰਿਪਾ ਕਰਕੇ ਉੱਤਰ ਜਰੂਰ ਦੇਣਾ ਜੀ ਮੈ ਮਹਾਰਾਸ਼ਟਰਾ ਤੋਂ ਹਨ 🙏🏻🙏🏻

  • @_Kaur_1984
    @_Kaur_1984 Před 2 lety +6

    ਇੰਨਾਂ ਉੱਚਾ ਸੁੱਚਾ ਜੀਵਨ
    ❤️🙏🏻
    ਹੈਰਾਨੀ ਦੀ ਗੱਲ ਹੈ ਕਿ ਸਿਰਫ਼ ੩ ਘੰਟੇ ਨੀਂਦ??
    ਮੈਂ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਜੇਕਰ ਦੁਪਿਹਰੇ ਨਾਂ ਸੌਵਾਂ ਤਾਂ ਮੇਥੋਂ ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਨਹੀਂ ਹੁੰਦਾ।।
    ਅਖੰਡ ਕੀਰਤਨੀ ਜਥੇ ਵਿਚ ਸ਼ਾਮਲ ਹੋਣ ਦੀ ਮੇਰੀ ਬਹੁਤ ਆਸ ਹੈ।
    ਐਪਰ ਮੈਂ ਇਸ ਕਰਕੇ ਡਰਦੀ ਹਾਂ ਕਿ ਮੇਰੀ ਨੀਂਦ ਤੇ ਹੀ ਮੇਰਾ ਕਾਬੂ ਨਹੀਂ ਤਾਂ ਮੈਂ ਸਰਬਲੋਹ ਰਹਿਤ ਮਰਯਾਦਾ ਕਿਵੇਂ ਨਿਭਾਵਾਂਗੀ???
    ਕਿਰਪਾ ਕਰਕੇ ਮੈਨੂੰ ਦੱਸੋ ਮੈਂ ਆਪਣੀ ਨੀਂਦ ਤੇ ਕਿਵੇਂ ਕਾਬੂ ਕਰਾਂ.??
    ਜਿ ਦੁਪਿਹਰੇ ਕਿਸੇ ਕੰਮ ਕਰਕੇ ਆਰਾਮ ਨਾ ਹੋਵੇ ਤਾਂ ਅਗਲੇ ਦਿਨ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ।
    ਤੁਸੀਂ ਜਥੇ ਵਿਚ ਸ਼ਾਮਿਲ ਹੋ ਕਿ ਤੁਹਾਨੂੰ ਕਦੇ ਦਿੱਕਤ ਨਹੀਂ ਆਉਂਦੀ??
    ਕਿਵੇਂ ਸ਼ਰੀਰ ਸਾਥ ਦੇ ਦਿੰਦਾ??
    ਕਿਰਪਾ ਕਰਕੇ ਜ਼ਰੂਰ ਮੇਰੀ ਪਰੇਸ਼ਾਨੀ ਦਾ ਹੱਲ ਦਸੋ🙏🏻🙏🏻🙏🏻

    • @GurmatBibek
      @GurmatBibek  Před 2 lety +13

      ਜਿਹੜਾ ਸਮਾਂ ਜਾਗਦੇ ਹਾਂ ਪਹਿਲਾਂ ਉਹ ਸਫਲ ਕਰੀਏ। ਨੀਂਦ ਹੌਲੀ ਹੌਲੀ ਆਪੇ ਘਟ ਜਾਊਗੀ। ਮੁੱਖ ਮਕਸਦ ਨੀਂਦ ਘਟਾਉਣਾ ਨਹੀਂ ਨਾਮ ਗੁਰਬਾਣੀ ਨਾਲ ਜੁੜਨਾ ਹੈ। ਜਿਵੇਂ ਜਿਵੇਂ ਗੁਰੂ ਜੀ ਨਾਲ ਪ੍ਰੀਤ ਪਾਵਾਂਗੇ ਨੀਂਦ ਆਪੇ ਘਟਦੀ ਜਾਏਗੀ।

    • @ibesingh
      @ibesingh Před 2 lety +2

      Going to bed early is of utmost importance for regular Amritvela.

    • @_Kaur_1984
      @_Kaur_1984 Před 2 lety

      @@ibesingh i sleep early around 9pm
      even after that i feel so difficult to wake up early

    • @_Kaur_1984
      @_Kaur_1984 Před 2 lety +1

      @@GurmatBibek ਧੰਨਵਾਦ ਜੀ
      ਤੁਹਾਡੀ ਗੱਲ ਠੀਕ ਹੈ ਜਦੋਂ ਤੱਕ ਪੀ੍ਤ ਨਹੀਂ ਬਣਦੀ ਅੰਮ੍ਰਿਤ ਵੇਲਾ ਔਖਾ ਹੀ ਲਗੇਗਾ।
      ਅਤੇ ਵਾਹਿਗੁਰੂ ਦੀ ਪੀ੍ਤ ਤਾਂ ਉਸਦੀ ਨਦਰ ਸਦਕਾ ਹੀ ਬਣੇਗੀ।
      🙏🏻😥

    • @ibesingh
      @ibesingh Před 2 lety +1

      @@_Kaur_1984 Try sleeping at 7 or 8. Here are some helpful tips:
      czcams.com/video/t8l9SJq0yuQ/video.html

  • @gurbanikirtangcks2611
    @gurbanikirtangcks2611 Před 2 lety

    ਅਸੀਂ ਨਸਰਾਲੀ ਵਿਖੇ ਭਾਈ ਸਾਹਿਬ ਜੀ ਦੀ ਅਰਦਾਸ ਚ ਸ਼ਾਮਲ ਹੋਏ ਸੀ, ਓਥੇ ਗੁਰਸਿੱਖਾਂ ਨੂੰ ਮਿਲਕੇ ਬਹੁਤ ਵਧੀਆ ਲੱਗਿਆ।🌷🌷🌷🌷🌷

  • @harvindersinghsekhon9512

    🙇🏻‍♂️🙇🏻‍♂️🙇🏻‍♂️

  • @rajinderjassal3401
    @rajinderjassal3401 Před 2 lety +1

    Dhan guru dhan guru de pyare 🥰🥰🥰🙏🙏🙏🙏🙏🙏🙏🙏🙏🙏🙏🙏🙏🙏💕💕💕💕

  • @surjeetsingh9685
    @surjeetsingh9685 Před 2 lety +1

    ਧੰਨ ਵਾਹਿਗੁਰੂ ਸਾਹਿਬ ਜੀ

  • @nishanpunjabi
    @nishanpunjabi Před 2 lety +1

    🌿💐 ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨ ਗੁਰੂ ਪਿਆਰੇ।♥️🙏🏻🙏🏻

  • @balvirsinghsingh1197
    @balvirsinghsingh1197 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @chaitanya4881
    @chaitanya4881 Před 2 lety

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @amrindersingh9685
    @amrindersingh9685 Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @HardeepSingh-od8gj
    @HardeepSingh-od8gj Před rokem +1

    Please publish a book on the life of Bhai Sahib.

  • @sunnydeol2362
    @sunnydeol2362 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    🙏🙏🙏🙏🙏

  • @kity285
    @kity285 Před 2 lety

    waheguru g

  • @Beantsingh12345
    @Beantsingh12345 Před 2 lety +1

    ਵਾਹਿਗੁਰੂ ਜੀ 🙏🙏

  • @punjabpunjab1973
    @punjabpunjab1973 Před 2 lety +1

    dhan bhai kulbir singh ji 🙏🙏

  • @1699ArunjeetSINGH
    @1699ArunjeetSINGH Před 2 lety

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਗੁਰੂ ਸਾਹਿਬ ਕਿਰਪਾ ਬਖਸ਼ਣ ਅਾਤਮਾ ਨੂੰ 🙏

  • @sandeepsingh-pj6lw
    @sandeepsingh-pj6lw Před 2 lety

    Waheguru ji....bhut kamayi c bhai sahib ji di....namaskar hai bhai sahib ji nu....

  • @ibesingh
    @ibesingh Před 2 lety +2

    🌹🌹🌹🌹🌹

  • @Davindersingh-pv4fb
    @Davindersingh-pv4fb Před 2 lety

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @nanaklekh
    @nanaklekh Před 2 lety +1

    Dhan Dhan Gursikh pyaario 😊 🙏 ♥

  • @sarbkaur318
    @sarbkaur318 Před 2 lety +1

    Dhan Guru Dhan Guru Pyaare 🙏

  • @encyclopedia2533
    @encyclopedia2533 Před 2 lety +1

    Dhan ho🙏🏻

  • @jaswantgill8350
    @jaswantgill8350 Před 2 lety +1

    Waheguru ji DHAN GURU NANAK DEV SAHIB ji

  • @pritpalhayer1294
    @pritpalhayer1294 Před 2 lety +1

    Vaheguru jio

  • @jatindersk123
    @jatindersk123 Před 2 lety

    🙏

  • @mandmand9107
    @mandmand9107 Před 2 lety

    Satnam waheguru ji bhai saheb ji warge mahapurkha di kom nu bahut jaroot hai ji

  • @harveersingh7738
    @harveersingh7738 Před 4 dny

    Baba g de jiven ta kitab lokho g

  • @harjitkaur9005
    @harjitkaur9005 Před 2 lety

    Waheguru Waheguru Waheguru Waheguru
    Waheguru Waheguru Waheguru Waheguru
    Waheguru Waheguru Waheguru Waheguru ji

  • @gurbar_akall9639
    @gurbar_akall9639 Před 2 lety

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀਓ 🙇🙇

  • @MandeepSingh-cx8sj
    @MandeepSingh-cx8sj Před 2 lety

    Bhut hi pyare si Bhai saab. 🙏🙏

  • @DeepSingh-qs6bz
    @DeepSingh-qs6bz Před 2 lety +1

    Dhan dhan waheguru ji ❤️❤️🙏🙏🙏🙏🙏🙏🙏

  • @Aasawantee
    @Aasawantee Před 2 lety +4

    Waheguru ji! Please prepare a detailed biography about Bhai Saheb ji's jeewan🙏🏻

  • @soapshouse9275
    @soapshouse9275 Před 2 lety +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @amarjitsingh4706
    @amarjitsingh4706 Před 2 lety

    Kotan Kot Parnam to Great Seva of Bhai Sahib Kulbir Singh Ji🙏🙏🙏🙏🙏

  • @satwantsinghwaheguruji843

    Dhan Waheguru Dhan Teri Sikhi Dhan Dhan Teri Sikhi Dhan Dhan Guru Govind Singh ji Maharaj

  • @kaurcooks1201
    @kaurcooks1201 Před 3 měsíci

    Omg enna gyan

  • @jasbirkaur7567
    @jasbirkaur7567 Před 2 lety

    Dhan guru sahib ta dhan guru ji de sikh.

  • @bhaiharpreetsinghjimoladel2181

    wahegurujikakhalsa wahegurujikifateh
    Dhan dhan guru k piyare laal ji 🙏

  • @KULWINDERSINGH-bz3pt
    @KULWINDERSINGH-bz3pt Před 2 lety

    Thank you for sharing, Bhai sahib Jeevan and Sewa. Very Inspiring

  • @mandeepsingh4114
    @mandeepsingh4114 Před 2 lety +1

    WAHEGURU JI 🙏🏻

  • @SherSingh-os6gr
    @SherSingh-os6gr Před 2 lety

    ਧੰਨ ਗੁਰੂ ਪਿਆਰੇ

  • @user-zb3el8tg4e
    @user-zb3el8tg4e Před 2 lety

    ਵਾਹਿਗੁਰੂ ਜੀ ਆਮ ਪਿੰਡਾ ਵਿਚ ਵੀ ਪ੍ਰਚਾਰ ਕੀਤਾ ਜਾਵੇ

  • @parvinderkaurkhalsa4532

    Waheguru ji 🙏💐

  • @kaurcooks1201
    @kaurcooks1201 Před 3 měsíci

    Omg waheguru ji 🙏 😢enne choti umer mera chota veer v 39 yr vich he chala gaya😢

  • @gulabjamun1988
    @gulabjamun1988 Před 2 lety

    DHAN Guru DHAN Guru ke PYAARE 🥺🙏🏻❤️

  • @avtarkaur3311
    @avtarkaur3311 Před 2 lety

    Dhan sikhi dhan gurmukh piyare waheguru ji 🙏

  • @Parmjeetkaur-ys6zk
    @Parmjeetkaur-ys6zk Před 2 lety

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @missionpunjab6755
    @missionpunjab6755 Před 2 lety +1

    Waheguru Waheguru ji

  • @narinderahluwalia7781
    @narinderahluwalia7781 Před 2 lety +1

    ਕੀ ਸੁਖਮਨੀ ਸਾਹਿਬ ਦਾ ਪਾਠ ਰਾਤ ਨੂੰ ਸੌਣ ਤੋਂ ਪਹਿਲਾਂ ਕਰ ਸਕਦੇ ਹਾਂ ਜਰੂਰ ਦੱਸਣਾ ਜੀ

    • @ameerzaadaa2265
      @ameerzaadaa2265 Před 2 lety +1

      You can do any paath at any time, there's no restrictions of doing a certain paath at a certain time. The 5 banis should be done before 5am, rehraas sahib during the evening and sohila sahib when you are about to go to sleep. Other than those, you can do sukhmani sahib paaths all day. How can someone even think that ones not allowed to do a certain paath at a certain time, total nonsense. You can do sukhmani sahib paath before you go to sleep and even after you've gone to sleep.
      Daas
      Ameer zaadaa

  • @kaur552
    @kaur552 Před 2 lety +2

    Bhai sahib de jeewan da kuch hissa v Sikh jaea ta bde vadde bhag honge.

  • @akaalfauj7561
    @akaalfauj7561 Před 2 lety

    Inspiring 💯

  • @bhaiamritsinghjeekhalsamum8811

    Vaheguroo Vaheguroo 🙇🏻

  • @partapsingh1313
    @partapsingh1313 Před 2 lety

    Waheguru g❤️🙏🏻🤍🙇🏻‍♂️

  • @gurmukhsingh6452
    @gurmukhsingh6452 Před 2 lety

    Waheguru ji ka khalsa waheguru ji ki Fateh

  • @roopkaur
    @roopkaur Před 2 lety +1

    🙏🏻🙏🏻🌹🌹

  • @sabrinakaur3004
    @sabrinakaur3004 Před 2 lety +1

    🙏🌹

  • @gursewakmand7591
    @gursewakmand7591 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @khalsaakalpurakhkifauj5654

    Waheguru

  • @RiseofSingh
    @RiseofSingh Před 2 lety

    Waheguru jiyo

  • @Gurwinder9510
    @Gurwinder9510 Před 2 lety

    New vidio send please

  • @amrindersingh4334
    @amrindersingh4334 Před 2 lety

    Waheguru 😥😭

  • @kirankaur4862
    @kirankaur4862 Před 2 lety

    🙏 ❤️

  • @ramangrewaldogtreatmentsdi7681

    ❤Waheguru❤

  • @SikhKidsTV
    @SikhKidsTV Před 2 lety

    🌹🌹🌹

  • @jasbirkaurmalhi4968
    @jasbirkaurmalhi4968 Před 2 lety

    🙏🙏🙏🙏❤️🙏

  • @jasleenkaur9978
    @jasleenkaur9978 Před 2 lety +3

    Could you add english subtitles to this video please?

    • @GurmatBibek
      @GurmatBibek  Před 2 lety +1

      Yes, work is in progress and subtitles should be done within a day.

  • @AnokhKaur
    @AnokhKaur Před 2 lety +1

    Vaheguru🌹🌹

  • @taranpreetsinghsidak9626

    ❤️🙏🏻

  • @harmeetsinghkhalsa8127

    Bhai sahib amritpal singh ji baare vi kuch sangat nu sambodhan kita jaavey jii

  • @gurmeharsingh8228
    @gurmeharsingh8228 Před 2 lety

    Dhan satguru dhan satguru de sikh

  • @shivdeepsingh8472
    @shivdeepsingh8472 Před 2 lety

    Waheguru ji gursikh de read krn lyi books di list di video bna dooo

    • @GurmatBibek
      @GurmatBibek  Před 2 lety

      ਭਾਈ ਸਾਹਿਬ ਰਣਧੀਰ ਸਿੰਘ ਜੀ ਦਿਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਜੀ।
      ਜੇਲ ਚਿੱਠੀਆਂ
      ਰੰਗਲੇ ਸੱਜਣ
      ਗੁਰਮਤਿ ਬਿਬੇਕ
      ਗੁਰਮਤਿ ਨਾਮ ਅਭਿਆਸ ਕਮਾਈ
      ਅਤੇ ਹੋਰ