Inder Ghagga and Ratinder Singh on Charhdikala Time TV

Sdílet
Vložit
  • čas přidán 4. 10. 2012
  • Inder Ghagga and Ratinder Singh about Dasam Granth on Charhdikala Time TV

Komentáře • 412

  • @krishansingh786
    @krishansingh786 Před 2 lety +9

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਬਹੁਤ ਹੀ ਸੁਲਝੇ ਹੋਏ ਵਿਦਵਾਨ ਹਨ, ਇਹਨਾਂ ਦੇ ਤੱਥ ਬਿਲਕੁਲ ਸਹੀ ਹਨ

  • @manindermani8399
    @manindermani8399 Před 3 lety +9

    ਬਾਪੂ ਜੀ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡਾ ਬਹੁਤ ਬਹੁਤ ਜਿਆਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਨੂੰ ਬਹੁਤ ਕੁਝ ਸਿਖਾਇਆ ਹੈ ਤੇ ਸਾਡੇ ਸਿਰ ਤੋਂ ਭਾਰ ਲਾਹ ਦਿੱਤਾ ਹੈ ਨਹੀਂ ਤਾਂ ਇਹਨਾਂ ਨੇ ਸਾਨੂੰ ਪਾਗਲ ਕਰ ਦੇਣਾ ਸੀ

  • @dalbirvirk2524
    @dalbirvirk2524 Před 3 lety +7

    ਪਰਫੈਸ ਘੱਘਾ ਜੀ ਦੇ ਨਾਲ ਸਹਿਮਤ ਹਾਂ। ਘੱਘਾ ਜੀ ਦੇ ਿਵਚਾਰ ਵਧੀਆ ਲੱਗੇ ਹਨ। ਵਾਹਿਗੁਰੂ ਜੀ

  • @palwindersingh9078
    @palwindersingh9078 Před 5 lety +11

    ਰਤਿਦਰ ਸਿੰਘ ਜੀ ਤਰੀਆ ਚਰਿੱਤਰ ਦੀ ਕਥਾ ਆਪਣੇ ਪਰਿਵਾਰ ਵਿੱਚ ਕੀਤੀ ਹੈ

    • @satnamsingh-jx4bf
      @satnamsingh-jx4bf Před 5 lety +3

      sex ware ee likheyaa hovegaa .tusi eh dasso sansaar ch kon sex to bina paida ho gya .tusi asin tuhada sada parivaar sare bhan bhraa sex kar k hi paida hoye aa aa...

    • @saifbeer5074
      @saifbeer5074 Před 3 lety

      what??

    • @tarloksinghpunia7888
      @tarloksinghpunia7888 Před rokem

      ਸਹੀ ਕਿਹਾ ਹੈ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @deepsher8737
    @deepsher8737 Před 4 lety +8

    ਘੱਗਾ ਜੀ ਬਿਲਕੁਲ ਸਹੀ ਬੋਲ ਰਹੇ ਹਨ

  • @ALLTimegreatest-rx8gy
    @ALLTimegreatest-rx8gy Před 3 lety +9

    Bhut vdia vichar prof ghgga g tus bhut shi prchar kr rhe ho sikh dhrm lyi well done bapu g

  • @sukhbrar2031
    @sukhbrar2031 Před 3 lety +7

    Salute ghagga saab ji thuhdi mehnat rang lai k ayi aa

  • @shasingh6814
    @shasingh6814 Před 3 lety +7

    Ghagga sahab ji bilkul sahi ne

  • @RamSingh-ss1yp
    @RamSingh-ss1yp Před 4 lety +9

    GHAGGA JI 100%RIGHT

  • @paramjitpannu4632
    @paramjitpannu4632 Před 4 lety +4

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ

    • @karpetcabin
      @karpetcabin Před 4 lety +1

      Guru Granth sahib vich kithe likhia he ki kes rakho?

    • @tarloksinghpunia7888
      @tarloksinghpunia7888 Před rokem

      @@karpetcabin ਸਹੀ ਕਿਹਾ ਹੈ ਵਿਰੈ, ਕਿਤੇ ਨਹੀਂ ਲਿਖਿਆ, ਕੈਸ ਰੱਖੋ

    • @Amarjitsidhu-qd3em
      @Amarjitsidhu-qd3em Před rokem

      ਬੁੰਡ ਤੇ ਆਉਂਦੇ ਆ ਤੁਹਾਡੇ ਉਹ ਵੀ ਕੱਟ ਲਿਆ ਕਰੋ

  • @user-ek3mu9ce7q
    @user-ek3mu9ce7q Před 2 lety +1

    ਘਗਾ ਜੀ ਗੁਰੂ ਫ਼ਤਹਿ

  • @avtaarsingh6652
    @avtaarsingh6652 Před 3 lety +3

    ਜੇਂ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਐਵੇਂ ਵੰਡਣ ਵਾਲੀ ਗੱਲ ਹੈ ਆਮ ਵਿਆਕਤੀ ਨੂੰ ਭੁਲਖੇ ਤੋਂ ਬਚਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦਸਾਂ ਪਾਤਸ਼ਾਹੀਆਂ ਦੀ ਵੀਚਾਰਧਾਰਾ ਮੰਨਣਾ ਠੀਕ ਲਗਦਾ ਹੈ?

  • @nicethought7564
    @nicethought7564 Před 3 lety +4

    Pro.ghaggha Ji you right ...guru gobind Singh Ji ne Jo apne present time vich guru granth sahib de lar laaya baki Galla tu ki lene..guru kirpa Karan ji

  • @gurdialsinghjohal9086
    @gurdialsinghjohal9086 Před 3 lety +2

    ਅੈਂਕਰ ਬੜਾ ਬੇਵਕੂਫ ਲਗਦਾ ਾ ਪਰਸ਼ਨ ਵੀ ਗਲਤ ਕਰਦਾ िਵਚੇ ਟੋਕਦਾ ਰिਤੰਦਰ िਸੰਘ ਨੂ ਪੁਛੋ िਜਹੜੀ ਅਸ਼ਲੀਲਤਾ िਲਖੀ ੳੁਹਦੇ ਬਾਰੇ ਕੀ ਕਹੇਗਾ

  • @parvinder223
    @parvinder223 Před 3 lety +5

    Ghagha ji 👍👍

  • @BikramSingh-re1my
    @BikramSingh-re1my Před 5 lety +7

    ਘੱਗਾ ਸਾਹਿਬ ਤੁਸੀਂ ਬਿੱਲ ਕੋਲ ਠੀਕ ਹੋ ਤੁਹਾਡੀ ਗੱਲਬਾਤ ਬਿੱਲਕੁਲ ਸਹੀ ਹੈ ।ਤੁਹਾਡੇ ਨਾਲ ਜਿਹੜੇ ਦੂਜੇ ਭਾਈ ਸਾਹਬ ਹਨ ਉਨ੍ਹਾਂ ਦੇ ਵਿਚਾਰ ਗਲਤ ਹਨ ।

    • @Amarjitsidhu-qd3em
      @Amarjitsidhu-qd3em Před rokem

      ਦਸਮ ਦਸਮੇਂ ਪਾਤਸ਼ਾਹ ਦੀ ਬਾਣੀ ਆ

  • @sukhbrar2031
    @sukhbrar2031 Před 3 lety +3

    ਜਿਹੜਾ ਆਹ ਪੱਤਰਕਾਰ ਆ ਇਹ ਪੱਕਾ ਦਸਮ ਗ੍ਰੰਥ ਦਾ ਪੁਜਾਰੀ ਆ।

  • @DeepsinghGill
    @DeepsinghGill Před 4 lety +4

    Ratinder Singh Diya gallan vich jyada vajan Hai,, ghagga sahib apniya hi gallan ton ghum rahe hann

  • @sukhwindersingh-vb5gq
    @sukhwindersingh-vb5gq Před 3 lety +2

    I am sporting ghagga ji

  • @daljitsandhu6785
    @daljitsandhu6785 Před 5 lety +5

    ਘੱਗਾ ਜੀ ਨੇ ਬਹੁਤ ਖੋਜ ਕੀਤੀ

  • @karmdeepsingh7961
    @karmdeepsingh7961 Před 4 lety +4

    Ghagga sab bilkul sahi a bhai

  • @kulwindersingh-du6lt
    @kulwindersingh-du6lt Před 5 lety +11

    Prof inderjit singh ji you are right

    • @lalisingh9448
      @lalisingh9448 Před 5 lety

      कामरेड जी आपके पिता कौन था जो सुना वो सच है या कोई पक्का सबूत है जिसे पेश कर सको

  • @sukhwindersingh-vb5gq
    @sukhwindersingh-vb5gq Před 3 lety +3

    Very nice discussion

  • @naharsingh2998
    @naharsingh2998 Před 4 lety +3

    Gaga ji think han

  • @ranjitgill6427
    @ranjitgill6427 Před 5 lety +3

    ਸਤਿ ਕਰਤਾਰ ਜੀ ਕੋਈ ਅੰਤ ਨਹੀਂ ਪਾ ਸਕਦਾ ਹੈ

  • @sohan-qo3dv
    @sohan-qo3dv Před 2 lety +1

    Thanks bhaji

  • @rinkurinku2720
    @rinkurinku2720 Před měsícem

    Dhan bapu ji ❤

  • @RealistCalif
    @RealistCalif Před 5 lety +4

    Dare to read the 10th Granth in the presence of your unmarried and married daughters and let them give their opinion about its Holiness. In my opinion, Shame on those who consider the 10th Granth a Holy book.

  • @sarwansingh2652
    @sarwansingh2652 Před 5 lety +3

    Ghagga Ji is the best

  • @jasbolina
    @jasbolina Před 4 lety +2

    Ghagga ji bilkul sach sahi bolde aa hun lok te young boys jag pye aa asi dhadriya wale te ghagga sahib nal aa oh dusra nal kon aaa bhapa jeha delhi da lagda guru sahib vi khnde c eh bhappa kom kol paisa jarror ho ga par in bhappeya kom di koi izzat ni huni sahi gal aa hna dimag nal socho ehna nu koi balunda

  • @balindersingh9585
    @balindersingh9585 Před 4 lety +4

    ਰੀਤਿੱੰਦਰ ਸੰਘੀ ਜਾਪਦਾ ਹੈ

    • @d007singh3
      @d007singh3 Před 3 lety

      RSS da thought eh Banda .

    • @Nihang96977
      @Nihang96977 Před 3 lety

      O bhrava oh te piyo piyo chhiter rss nu

  • @Aa-gc9gl
    @Aa-gc9gl Před 5 lety +7

    Ghagga Sahib Chardi kla

  • @maankulbir92
    @maankulbir92 Před 7 lety +3

    Look at anchor he is hell bent on proving that Dasam Granth is written by Guru Gobind Singh Ji

  • @jagrajgill2566
    @jagrajgill2566 Před 6 lety +2

    gagga saab tuc shi ho g

  • @bharaj90
    @bharaj90 Před 10 lety +25

    Inder singh ghagga Ji kaum de heere -- logical gal krde Hamehsa .. Hawa ch nahii

    • @GuruDhaSingh
      @GuruDhaSingh Před 9 lety +2

      Ranjit Singh he has never even went to school. He is uneducated

    • @gurjeetsingh1740
      @gurjeetsingh1740 Před 7 lety

      Y ena lojik sahi nahi jo guru nanak sahib g nu v bura boli jave

    • @gurinderpalsingh3772
      @gurinderpalsingh3772 Před 5 lety

      Sikhi logic nhi he....paramatma de prati prem he...

    • @iqnoorsingh8869
      @iqnoorsingh8869 Před 5 lety

      With which logic he talks he is an uneducated guy😂😂😂

    • @harmindersingh5078
      @harmindersingh5078 Před 5 lety

      Ghagga murkh Banda hai. Jo RSS Banda hai

  • @gazansingh7721
    @gazansingh7721 Před 4 lety +2

    Chiti dhari bala Baba sahi a

  • @mandeepkhalsa6167
    @mandeepkhalsa6167 Před 4 lety +3

    ਰਤਿੰਦਰ ਸ੍ਹਾਬ ਚੜਦੀ ਕਲਾ

  • @baldevsingh9330
    @baldevsingh9330 Před 5 lety +5

    Dasam Granth nu manan waley kadi v Sikh Kaum nu Hindu dharam tau Allag nahi honn denna chaaonde. Isse karke Dhara 25 B daraz keeti gayee.

  • @tarloksinghpunia7888
    @tarloksinghpunia7888 Před 3 lety +1

    Vire guru akal hondi par pagla nu sabhan vaste guru sahib NE nam bani nall zodya ke padi zavo padi zavo zande hoe ve likh ghye pad pad thake shant na ave bin satgur koi namm na pave satgur matlab changa insan akal band insan tow bina kush nahi hona rada sawami dhara nrr Rupp jagat me guru hoi jiv chitae jin jin mana bachan samaj ke tinn ko sang lagheye rada Aad Surat ka namm sawami Aad sabad niz dham Surat sabad aur rada sawami dono namm AK kar janni a bani sovami Ji maharaz ne rachi hai duza bani vich darz kiya hai antar jot nintar bani sache sahib sachi liv lai Sade andar aghan piche ik jot jagti hai o chora andar bhi hai they Santa bich bhi hai ithe kom ya majham da sawal peda nahi Honda Apne khayal nu dasme dawar vich sabad nal jodo us sabad vich amrit hai Nanak amrit AK hai duza amrat nahi chasha amrat Kaya mahy Puran jot jage ghat MA tab khalsa tin khalsa Jane karam tinn Tara de honde han kire man karm pralabd Te sanchit karm sanchit karm ho han zo zanma zanma de han aatma de gun tinn Tara de honde han razo gun tamo gun Te sato gun sato gun vala insan khud parmatma ban zanda hai is dunya Te, ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾਲਮੋਹਾਲੀ ਖਰੜ ਗੂਲ ਮੋਹਰ ,ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ

  • @akashmalik4686
    @akashmalik4686 Před 6 lety +8

    Bikul vadia ghaga ji

  • @preetamsingh5935
    @preetamsingh5935 Před 6 měsíci

    Asi bapu ji nal sahemat ha

  • @MakhanSingh-dg9tn
    @MakhanSingh-dg9tn Před 6 lety +3

    IKKA BANI IK GUR IKKO SAD BICHAR

  • @hardyalsingh962
    @hardyalsingh962 Před 5 lety +2

    ਦਸਮ ਗਰੰਥ ਦੀ ਲਿਖਤ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੋ ਸਕਦੀ। ਜਾ' ੲਿਸ ਵਿੱਚ ਕਿਸੇ ਸਮੇਂ ਮਿਲਾਵਟ ਕੀਤੀ ਗੲੀ ਹੋਵੇਗੀ। ੲਿਸ ਦੇ ਲਿਖਾਰੀ ਰਾਮ ਤੇ ਸਾਮ ਹਨ। ਫ਼ਿਰ ੲਿਹ ਗਰੰਥ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਕਿਵੇਂ ਹੋ ਸਕਦਾ ਹੈ। ਜਿਹੜੇ ਲੋਕ ੲਿਸ ਗਰੰਥ ਨੂੰ ਗੁਰੂ ਜੀ ਦੀ ਲਿਖਤ ਸਮਝਦੇ ਹਨ। ਫ਼ੇਰ ਉਹਨਾਂ ਦੀ ਹਿੰਡ (ਜਿੱਦ) ਨੂੰ ਸਹੀ ਮੰਨਾਂਗੇ ਜੇ ਉਹ ਆਪਣੀਆਂ ਮਾਵਾਂ, ਭੈਣਾ, ਧੀਆਂ ਸਮੇਤ ਬੈਠ ਕੇ ਆਪਣੇ ਪਰਿਵਾਰ ਵਿੱਚ ਰੋਜਾਨਾ ਪੜਿਆ ਕਰਨ ਅਤੇ ਉਸ਼ ਤੇ ਅਮਲ ਕਰਨ । ਫ਼ੇਰ ਰਤਿੰਦਰ ਸਿੰਘ ਨੂੰ ਵੀ ਸੱਚਾ ਸਮਝ ਲਵਾਂਗੇ। ੲਿਹ ਆਰ, ਅੈਸ, ਅੈਸ ਦੀ ਸਿੱਖੀ ਨੂੰ ਖਤਮ ਕਰਨ ਦੀ ਚਾਲ ਤੋਂ ਬਿਨਾਂ ਹੋਰ ਕੁੱਝ ਨਹੀਂ ਹੈ। ੲਿਹ ਰਤਿੰਦਰ ਸਿੰਘ ਵਰਗੇ ਵਿਕੇ ਹੋੲੇ ਹੋ ਸਕਦੇ ਹਨ। ਜਾ' ਸਰਦਾਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀ ਕੀਮਤ ਦਾ ਖਿਆਲ ਨਹੀਂ ਕਰਦੇ।ਗੁਰੂ ਜੀ ਨੂੰ ਅੈਨੇ ਘਟੀਆ ਕਿਰਦਾਰ ਵਜੋਂ ਦੇਖ ਰਹੇ ਹਨ। ਗੁਰੂ ਜੀ ਨੂੰ ਕੀ ਸਿੱਧ ਕਰਨਾ ਚਾਹੁੰਦੇ ਹਨ। ਘੱਗਾ ਜੀ ਜਿਥੋਂ ਤੱਕ ਦੱਸ ਰਹੇ ਹਨ। ਉਹ ਠੀਕ ਹੈ। ਚੈਨਲ ਵਾਲਿਆਂ ਨੇ ਘੱਗਾ ਜੀ ਨੂੰ ਸਵਾਲ, ਜਵਾਬ ਕਰਨ ਜਾ' ਪੁੱਛਣ ਲਈ ਦੱਸਕੇ ਨਹੀਂ ਬਲਾੲਿਆ। ਸਗੋਂ ਰਤਿੰਦਰ ਸਿੰਘ ਨੂੰ ਪਹਿਲਾਂ ਹੀ ੲਿੱਕ ਬੰਦ ਕਮਰੇ ਵਿੱਚ ਬਿਠਾ ਰੱਖਿਆ ਹੋਇਆ ਹੈ। ਜੋ ਵੀਡੀਓ ਵਿੱਚ ਦਿੱਖ ਰਿਹਾ ਹੈ। ਚੈਨਲ ਵਾਲਿਆਂ ਦੀ ਉਹ ਗੱਲ ਹੋ ਗੲੀ ਕਿ ਕੁੱਤੀ ਚੋਰਾਂ ਨਾਲ ਰਲ ਗੲੀ। ਹੁਣ ੲਿਹ ਲੋਕ ਸਿੱਖੀ ਲਈ ਖਤਰਾ ਹਨ।

  • @avtaarsingh6652
    @avtaarsingh6652 Před 3 lety

    ਆਇਆ ਸਭ ਕੁਝ ਦਸਮ ਗ੍ਰੰਥ ਵਿਚੋਂ ਤੇ ਗੁਰੂ ਮਾਨਿਓ ਗ੍ਰੰਥ ਹੈ । ਫਿਰ ਰੋਲਾ ਐਵੇਂ ਹੀ ਦਸਮ ਦਸਮ ਧੱਕੇ ਨਾਲ ਮੰਨਿਆ ਜਾਵੇ ਜਾਪਦਾ ਤੇ ਇਵੇਂ ਹੈ।

  • @MkpSingh21
    @MkpSingh21 Před 5 lety +5

    Ghagga ji make sense.... Use of common sense .....

    • @Shoootatsight
      @Shoootatsight Před 5 lety +3

      Ranpreet Singh ਤੁਹਾਡੇ ਵਰਗਿਆਂ ਦੇ ਗਲਾਂ ਵਿਚ ਟਾਇਰ ਐਂਵੈਂ ਨਹੀ ਸੀ ਪਏ। ਸੱਚੇ ਈ ਪਏ ਸੀ

    • @jaswindersingh802
      @jaswindersingh802 Před 5 lety +2

      Ghagga ji right..

  • @jsubhi1
    @jsubhi1 Před 8 lety +5

    In all the earlier Sikh gurus' bani, they always write themselves down to earth; then why would Guru Gobind Singh call himself 'Paatshahi'????

    • @tanjeetsingh9260
      @tanjeetsingh9260 Před 8 lety

      cause patashah mean king of do jahan

    • @tanjeetsingh9260
      @tanjeetsingh9260 Před 8 lety +1

      to say its from the tenth kinh

    • @karpetcabin
      @karpetcabin Před 7 lety +2

      Guru Ramdas has been called Patshah in GGS. You want to get rid of that too?

    • @thesaintsoldierinl6423
      @thesaintsoldierinl6423 Před 7 lety +2

      Why did Guru Gobind Singh use "Singh" as his second name, even though other Gurus didn't? Why did Guru Gobind Singh told Sikhs to fight Mughals and raise weapons while most of other Gurus didn't?

    • @kanguernoorani4091
      @kanguernoorani4091 Před 5 lety +1

      @@karpetcabin Did Guru Ram dass called himself padsha , Quote page .

  • @mandeepgill1594
    @mandeepgill1594 Před 11 lety +5

    The presenter already belives in Dasam Granth . No reasonable debate. Just called in Sardar Ghagga to make him feel that he is wrong but if someone watches the video, easily realises reality.

  • @techpurba3864
    @techpurba3864 Před 4 lety +1

    Inder singh ji bilkul right

  • @KamaljitSingh-go6ir
    @KamaljitSingh-go6ir Před 5 lety +3

    Mr ghaga is right

  • @GurpreetSingh-oz7kv
    @GurpreetSingh-oz7kv Před 2 lety

    Gaggha ji good

  • @ajaybirsinghaulakh120
    @ajaybirsinghaulakh120 Před 5 lety +10

    ghaga is right

  • @akaur4533
    @akaur4533 Před 2 lety +1

    ਅਜੋਕੇ ਪੜਾਕੂ🤣
    ਘੱਘਾ ਵੀਰ ਦੀ

  • @sawarnsingh9174
    @sawarnsingh9174 Před 5 lety +1

    Prof. Inder Singh Ghagga is right akal purkh Ghagga nu chardi kala bhaksha

  • @gurmukhsingh5499
    @gurmukhsingh5499 Před rokem +1

    ਪ੍ਰਫੈਸਰ ਘੱਗਾ ਜੀ ਦੀਆਂ ਗੱਲਾਂ ਦਾ ਨਹੀਂ ਜਵਾਬ ਭਾਊ।ਛੇ ਗੁਰੂ ਸਾਹਿਬਾਨ ਤੱਕ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਦਾਸ, ਨਾਨਕ ਵਿਚਾਰਾ ਕਹਿ ਕੇ ਸੰਬੋਧਨ ਕੀਤਾ ਹੈ। ਦਸਵੇਂ ਪਾਤਸ਼ਾਹ ਨੇ ਆਪਣੇ ਆਪ ਨੂੰ ਪਾਤਸ਼ਾਹੀ ਦਸਵੀਂ ਲਿਖਿਆ ਹੋਵੇ ਗਾ।

  • @desituber6055
    @desituber6055 Před 6 lety +9

    Guru Granth Sahib ji Tohade nal ne Gaggha ji.... keep it up

  • @palwindersingh9078
    @palwindersingh9078 Před 5 lety +4

    ਰਤਿਦਰ ਸਿੰਘ ਸਪੱਸ਼ਟ ਕਰ ਇਸ ਗ੍ਰੰਥ ਵਿੱਚ ਕੀ ਕੀ ਦਰਜ ਹੈ ਕੀ ਕੀ ਹੋਰ ਗ੍ਰੰਥਾ ਵਿਚੋਂ ਟਰਾਸਲੇਸ਼ਨ ਕੀਤਾ ਗਿਆ ਕੀ ਕੀ ਗੁਰੂ ਸਾਹਿਬ ਨੇ ਖੁਦ ਲਿਖਿਆ

    • @d007singh3
      @d007singh3 Před 3 lety

      Mooh Kala kar ke baitha Ratider Singh,

    • @saifbeer5074
      @saifbeer5074 Před 3 lety

      @@d007singh3 keep ur views 2 urself nd who so ever u r dear it's 21st century where do u live appearances don't matter

    • @d007singh3
      @d007singh3 Před 3 lety

      @@saifbeer5074 haha 😂 Ohk Sir I will keep my views to myself .Thank you

    • @saifbeer5074
      @saifbeer5074 Před 3 lety

      @@d007singh3 u r wlcm

    • @Amarjitsidhu-qd3em
      @Amarjitsidhu-qd3em Před rokem

      @@d007singh3 ਘੱਗੇ ਦੇ ਕਿਹੜਾ ਤਿੰਨ ਫੁੱਟੀ ਕਿਰਪਾਨ ਪਾਈ ਆ ਨਾਂ ਸਿਰ ਵਿੱਚ ਕੰਗਾ ਨਾ ਤੇੜ ਕਛਹਿਰਾ

  • @vipykairon
    @vipykairon Před 5 lety +6

    ਪੱਤਰਕਾਰ ਦੀ ਪ੍ਰਸ਼ੰਸਾ ਬਣਦੀ ਹੈ

  • @pritpalsingh8852
    @pritpalsingh8852 Před 6 lety +3

    "ਸਗਲ ਦੁਆਰ ਕੋ ਛਾੜ ਕੈ ਗਹਿਓ ਤੋਹਾਰੋ ਦੁਆਰ IIਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤੋਹਾਰ II"
    it is a false allegation that Guru Gobind Singh did not mention his name anywhere in "Dasamgranth Sahib".

    • @pritpalsingh4634
      @pritpalsingh4634 Před 4 lety +1

      ਘੱਗਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਬਾਰੇ ਕਹਿ ਰਹੇ ਹਨ । ਜਿਵੇਂ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਤੋਂ ਬਾਅਦ ਸਾਰਿਆਂ ਗੁਰੂਆਂ ਨੇ ਅਪਣੀ ਬਾਣੀ ਨਾਨਕ ਦੇ ਨਾਮ ਨਾਲ ਲਿਖੀ ਹੈ ਅਪਣਾ ਨਾਂ ਕਿਸੇ ਨੇ ਵੀ ਨਹੀਂ ਲਿਖਿਆ ।

    • @sukhbrar2031
      @sukhbrar2031 Před 3 lety

      ਇਹ ਵੀਰ ਜੀ ਦੋਹਰਾ ਆ ,

    • @Amarjitsidhu-qd3em
      @Amarjitsidhu-qd3em Před rokem

      ਜਿਹਨੇ ਭੌਂਕਣਾ ਭੌਂਕੀ ਜਾਵੇ ਘੱਘਾ ਕੁੱਤੇ ਤੋਂ ਵੀ ਥੱਲੇ ਦੀ ਕੈਟਾਗਿਰੀ ਆ ਜਿਹੜਾ ਛਿਤਰ ਖਾ। ਕੇ ਵੀ ਨਈ ਸੁਧਰਦਾ

  • @jagrajgill2566
    @jagrajgill2566 Před 6 lety +7

    ciraa krta gagga saab ,,

  • @KuldeepKaur-sp6sn
    @KuldeepKaur-sp6sn Před 6 lety +10

    ghagge ne bezati krwali apni😁😁

  • @JS-cp4kw
    @JS-cp4kw Před 5 lety

    Good knowledge

  • @simranbrar8470
    @simranbrar8470 Před 4 lety +1

    inder singh bilkul sahi aaa

  • @humanbeing3155
    @humanbeing3155 Před 2 lety +1

    Right,🙏🙏🙏🙏👌👌👌👌👍👍👍👍

  • @ministories_narinder_kaur

    Ghagga bhai sahib is saying true
    Some people are very narrow minded and inspite of learning ideal things from gurbani and improving the society and himself,creating confusion in minds of every one

  • @GurmailSingh-fr9ph
    @GurmailSingh-fr9ph Před 4 lety +1

    Ghaga is true weldon jee

  • @ajmersingh8066
    @ajmersingh8066 Před 3 lety +1

    Suraj Parkash bre b bolo jo Santokh singh ne likhia

  • @jayd4ever
    @jayd4ever Před rokem

    true meaning of dasam granth should be taught

  • @ranjitgill6427
    @ranjitgill6427 Před 5 lety

    ਮੁਰਸ਼ਦ ਨੇ ਇਕ ਗੱਲ ਸਮਝਾਈ ਗੁੱਝੀ ਰਮਜ ਕਿਤਾਬੋ ਵਾਰੋ ਪਾਈ

  • @deepabinderchohan4653
    @deepabinderchohan4653 Před 5 lety +5

    Ghagga ji is best and right .

  • @DilpreetSingh-he7hc
    @DilpreetSingh-he7hc Před 2 lety +2

    Anchor partiality kr reha. Ghagga Sahib great vidwan. Ratinder singh land ktaye da meaning dse

  • @samerthapa6331
    @samerthapa6331 Před 2 lety

    Ram, nam, thun, ha,, panj, sabad, thunkar, tuhne, ha, 😇😇😇😇😇😇😇😇😇😇😇😇😇

  • @baliharsingh8762
    @baliharsingh8762 Před 3 lety

    good Bapu g

  • @jagdeeprai8067
    @jagdeeprai8067 Před 5 lety

    ਫਤਹਿ ਮੁਸਲਮਾਨਾਂ ਦੀ ਆ ਫੇਰ ਘੱਗਰਾ ਜੀ

  • @quickknowledge2177
    @quickknowledge2177 Před 5 lety +1

    It may be partially true, someone may mix some bad thought in it, One thing is clear It can not be placeed or equal to Guru Granth Sahib

    • @sarbjeetsinghbrarr4102
      @sarbjeetsinghbrarr4102 Před 5 lety

      BAI Ji dIbida CHO KIOU ho,, apna dimag varto te apna opion banao,,, ghagha Ji ne proof KER ditta logic naal K Dasam granth GURU Gobind Singh ji di likht NAHI,,, ih Hindu gupp granthan dian guppi te asleel kahania da ultha kita hai Kavi santokh singh ne likhia hai na k GURU SAHIB ne,, ih 105% sahi hai

  • @harmanpreetsingh8557
    @harmanpreetsingh8557 Před rokem +1

    Ae ghagge ne hi sari khoj kiti hai baki sare ta pagal hi paida hoye c.. kuch v boli janda

  • @tanjeetsingh9260
    @tanjeetsingh9260 Před 8 lety +3

    jaggi says that dasam is only in brij bhasha. and then 5 seconds later says it is in multiple languages. hypocrite

  • @dharam.97
    @dharam.97 Před 5 lety +3

    Mr Gagga don't do any kintu prantu on Guru's Bani

    • @sarbjeetsinghbrarr4102
      @sarbjeetsinghbrarr4102 Před 5 lety +1

      UH Gurbani Te kintu ni ker riha,, uh ta Kavi santokh singh ne Jo likhia te Jo Hindu gupp granthan CHO lai k baimaani naal GURU Gobind Singh ji naal joor rehey ne,,,,,

  • @narindersingh-zv9vj
    @narindersingh-zv9vj Před 5 lety +5

    ਗੁਰੂ ਮਾਨਿਓਂ ਗ੍ਰੰਥ ।

    • @nirmaltaksalhdr2448
      @nirmaltaksalhdr2448 Před 5 lety

      Eh v dasam vich lkhya ਗੁਰੂ ਮਾਨਿਓ ਗ੍ਰੰਥ

  • @MakhanSingh-dg9tn
    @MakhanSingh-dg9tn Před 6 lety

    SABH SIKHN KO HUKM HAI GURU MANIO GRANTH ES TO VADDA PRMAN KIHRA HO SKDA HAI . JE DSM BANI GURU DI HAI. TA ES NU GURTA KIS NE DITI NANAK DI MOHR NHI MOOL MNTR NHI MHLA CHHD KE PATSHAHI KIO .GHORI DI BHG VICH JIBH DENA VI BANI HAI GHAGA THIK NE VERY NICE

  • @gurmitsingh3708
    @gurmitsingh3708 Před 4 lety +1

    Gaga je right

  • @KuldeepKaur-vy1hp
    @KuldeepKaur-vy1hp Před 2 lety

    ਮੈ ਇਹ ਸਾਰੀ ਵਾਰਤਾਲਾਪ ਸੁਨੀ ਹੈ , ਇਸ਼ਤੋ ਪਹਲਾ ਹੋਰ ਵੀ ਬਹੁਤ ਵਾਰਤਾਲਾਪ ਦਸਮ ਗ੍ਰੰਥ ਦੇ ੳੱਤੇ ਸੁਨਿਆ ਹਨ । ਮੇਰਾ ਇਕ ਸਵਾਲ ਹੈ ਜਿਸਦਾ ੳੱਤਰ ਮੈ ੳੱਮੀਦ ਕਰਦੀ ਹਾ ਤੁਸੀ ਜ਼ਰੂਰ ਦਵੋਗੇ । ਗੁਰੂ ਗ੍ਰੰਥ ਸਾਹੇਬ ਨੂ ਗ੍ਰੰਥ ਦਾ ਰੂਪ ਕਿਸਨੇ ਦਿੱਤਾ ? ਕੀ ਕਿਸੀ ਸਿੱਖ ਨੇ ਦਿੱਤਾ , ਨਹੀ ਨਾ , ਖ਼ੁਦ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਦਾ ਰੂਪ ਦਿੱਤਾ । ਫਿਰ ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਗ੍ਰੰਥ ਵਿੱਚ ਦਰਜ ਕਰਨੀ ਸੀ ਤਾ ੳਨਾ ਨੇ ਭਾਈ ਮੰਨੀ ਸਿੰਘ ਜੀ ਕੋਲੋਂ ਦੋਬਾਰਾ ਸਾਰਾ ਗ੍ਰੰਥ ਲਿਖਵਾਯਾ । ਇੱਥੋਂ ਤੱਕ ਗੱਲ ਸਮਝ ਆਉਂਦੀ ਹੈ । ਕਿਉਂਕਿ ਇਹ ਬਿਲਕੁਲ ਸਪਸ਼ਟ ਵੇ , ਇਸ ਵਿੱਚ ਕੋਈ ਹੇਰ ਫੇਰ ਨਹੀ । ਹੁਨ ਗੱਲ ਆਉਂਦੀ ਹੈ ਦਸਮ ਗ੍ਰੰਥ ਦੀ , ਕੀ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਮਪਾਦਕ ਕੀਤਾ । ਨਹੀ । ਅਗਰ ਇਹ ਨਹੀ ਕੀਤਾ ਤਾ ਇਸ਼ਨੂ ਕਿਸ-ਦੇ ਹੁਕਮ ਨਾਲ ਗ੍ਰੰਥ ਬਨਾਯਾ ਗਯਾ ? ਬਚਿੱਤਰ ਨਾਟਕ, ਤਿਰਿਆ ਚਰਿੱਤਰ, ਰਾਮਾਯਣ, ਕਿ੍ਰਸ਼ਨ ਅਵਤਾਰ , ਚੌਪਈ , ਜਾਪ ਸਾਹੇਬ ਇਹ ਸਬ ਵੱਖਰੀ ਵੱਖਰੀ ਕਿਤਾਬਾਂ ਸਨ , ਇੰਨਾਂ ਨੂ ਗ੍ਰੰਥ ਬਨਾਨ ਦੀ ਕੀ ਲੋੜ ਪੈ ਗਈ । ਕੀ ਗੁਰੂ ਜੀ ਨੂ ਨਹੀ ਸੀ ਪਤਾ ਕਿ ਇੰਨਾਂ ਪੁਸਤਕਾ ਨੂ ਮੈ ਗ੍ਰੰਥ ਦਾ ਰੂਪ ਦੇਵਾਂ ਅਗਰ ਉਹ ਦੇਨਾ ਚੋਂਦੇ ਸਨ । ਬਿਨਾ ੳਨਾ ਦੀ ਇਜਾਜ਼ਤ ਦੇ ਇਹ ਗ੍ਰੰਥ ਕਿਉਂ ਤਿਆਰ ਕੀਤਾ ਗਯਾ । ਕੀ ਸਿੱਖ ਅਪਨੇ ਆਪ ਨੂ ਗੁਰੂ ਜੀ ਤੋਂ ਵੱਧ ਸਿਆਨਾ ਸਮਝਦੇ ਨੇ ? ਸਿਖਾ ਨੇ ਜਿਨਾ ਨੇ ਵੀ ਇਹ ਗ੍ਰੰਥ ਤਿਆਰ ਕਰਨ ਵਿੱਚ ਅਪਨਾ ਯੋਗਦਾਨ ਪਾਂਯਾ ਹੈ ਉਂਨਾਂ ਨੇ ਗੁਰੂ ਜੀ ਦੇ ਹੁਕਮ ਦੀ ੳਲਘਨਾ ਕੀਤਿ ਹੈ , ਅਪਨੇ ਆਪ ਨੂ ਜ਼ਿਆਦਾ ਉੱਚਾ ਸਮਝਿਆਂ ਹੈ । ਇਸ ਕਰਕੇ ਦਸਮ ਗ੍ਰੰਥ ਨੂ ਬਿਲਕੁਲ ਪਰਵਾਨ ਨਹੀ ਕਰਨਾ ਚਾਹੀਦਾ । ਇਹ ਗੁਰੂ ਜੀ ਦੇ ਹੁਕਮ ਦੀ ੳਲਘਨਾ ਹੈ ।

    • @Top---G
      @Top---G Před rokem

      Ehh Granth Bhai Mani Singh G ate Baba Deep Singh G ne tyaar keeta si Mata Sahib kaur G de Hukam adheen ...Bapu de naal Mata v te haigi a sadi

  • @goldenfalcon5033
    @goldenfalcon5033 Před 5 lety +3

    Anchor tn aap challe mundiya payi firda

  • @jassforkaran
    @jassforkaran Před 10 lety +9

    eh jho interview leh riha ae Ghagga ji nu baar baar interupt kar riha ae te koi sharam bhi nai kar riha. Tusi lagda hae ke Ghaaga ji nu desrespect karn layi invite kitta se kyun ki tusi Ghagga ji naal te doosey person naal gall karn vich equality nai dikahyi..

    • @arshdeepkahlon4431
      @arshdeepkahlon4431 Před 10 lety +1

      hey…just want to know if you ever listened to views of any of renowned scholars like sant maskeen, sant isher singh, jarnail singh bhinderawala, prof. sahib singh, etc… i used to share same views as of you or my grandpa untill i did my own research

    • @sarbjeetsinghbrarr4102
      @sarbjeetsinghbrarr4102 Před 5 lety +1

      Yes,,, gal ihi Si,,, purr ghagha Ji ne proof te logic naal jwaab de k,,, ulta Ihna di manji thok ti

  • @singhbalwinder1617
    @singhbalwinder1617 Před 5 lety +5

    Ghagga sahib is right...no doubt.

  • @jagpreetsaini5477
    @jagpreetsaini5477 Před 5 lety +2

    Aa dono jane
    Ghagga ji nu dabon di
    Kosish kr rahe han
    Kyuke eee sach nu manna ee ni chaude

    • @sarbjeetsinghbrarr4102
      @sarbjeetsinghbrarr4102 Před 5 lety +1

      Sahi kiha,, poora joor la k ghagha Ji nu divert KER rehey ne,, purr ghagha Ji ne proof KER ditta logic naal K Dasam granth GURU Gobind Singh ji di likht NAHI,,, doha Di puri manji thok ti,,, vah ghagha Ji VAH,

  • @kulwantsingh3591
    @kulwantsingh3591 Před 3 lety

    ghagga g great

  • @ManmohanSingh-me1iw
    @ManmohanSingh-me1iw Před 7 lety +1

    bin kartar na kiratam manno
    a ad ajuni Aje abinashi teh parmeshr jano. oh ghagge ullo eh gal guru Saab hi keh sakde a.

    • @sarbjeetsinghbrarr4102
      @sarbjeetsinghbrarr4102 Před 5 lety +1

      Terey kol koi certificate hai k Tusi ullo NAHI,, ghagha Ji Prof ne,, logically proof KER ditta k Dasam granth GURU Gobind Singh ji di likht NAHI hai,,, taksaal da mukhi dhumma v mun RIHA k Dasam granth,, hindu mythology granthan da utara hai,,ultha kita gia hai,,, jo logic nu savikar ni ker sakdey UH moorakh hi HO SAKTEY ne

  • @kulwinderjkentertainmentdh1888

    Bapu ghagha ji good

  • @daljitsingh7548
    @daljitsingh7548 Před 5 lety +1

    Pro. Gaggha ji guru meihar banaai rhake thode utte

  • @inder2282
    @inder2282 Před rokem

    Jadu shop Tu sabji len jade ho ta jo v sab ji tuse lende ho ta jo thik nhe lag di tuhanu o shad dinde ho jo thik lag d hai o aapne ghr le aade ho. A ta nhe k tuse sari sabji he shad dinde he o thik hai o v nhe lende. Nhe eda nhe kr de aapa khrab sabji nu shad k thik sabji aapne li chunde hai. So a da he jo jo gal Tu sanu guru d yaad oundi hai. Jis gal nal aapa samat hai o aapne life vich rakh lo jo sanu thik nhe lag d na kro o nu follow. Motti chug lo a na dekho k motti kis thal vich han thall sone d ha. Ja chandi di ja loha di. Sanu motti nal matlab hai so o chuk lo. Jo v likhya geya hai guru ji bare ja kise v dharam granth vich jis nu jo thik lag da o aapni life vich le lo jo tuhanu thik nhe lag da na lo. Kise nu wrong ja right dasan vich jina time khrab krde ho o he time aapne aap te la lo. Guru sab kirpa karan ge holi holi tuhanu sab aap he pta chal jana fr kise hor nu copy kran di ja kise nu wrong ja right dasan d lod he nha he peni.

  • @ranjitsinghkahlon2421
    @ranjitsinghkahlon2421 Před 6 lety +2

    Tuhanu debate chlauni hi nahi aundi, boli sahi nahi tuhadi te birti nirpakh nahi.

  • @karanveersingh379
    @karanveersingh379 Před rokem

    Prof ghaga Saab👍

  • @saranjeetsahota7616
    @saranjeetsahota7616 Před 10 lety +3

    Well done BhaiRatinder Singh and the reporter for burning the hell out of these missionary bunnies. When this missionaries get burn out they sound like eeeoo eeeooo.

  • @BalwinderSingh-bs6xb
    @BalwinderSingh-bs6xb Před 5 lety +1

    Tu Ajj daa TattuBhunjhaa, & Tere Varge Hoor,, Ki Shaheed BAABAA Deep Singh G,, Shaheed Bhaayee Mani Singh G,, & MauoJoodaa Samay de MARD--Ae-MuJaahid Sant Baabbaa ZARNAIL SINGH G, NAALLOU Ziaadaa SamajhDaar Hai?????

  • @user-jk8uz1mq5z
    @user-jk8uz1mq5z Před 3 lety +1

    Anchor lul jeha v DasamGranthiya lagda

  • @nishantchauhan9138
    @nishantchauhan9138 Před 5 lety

    Dasam granth is part of sikhism.. The main problem of these people are.....some hindu concepts and shastras are added in dasham granth.....its not bad its good

  • @ajaybirsinghaulakh120
    @ajaybirsinghaulakh120 Před 5 lety +2

    i dont parmote dasam granth

    • @harmindersingh5078
      @harmindersingh5078 Před 5 lety

      Jehda dasam Granth nu nahi manada, oho Guru da Sikh nahi ho sakda

    • @karpetcabin
      @karpetcabin Před 4 lety

      @Jaskirat Singh tusi sirf SGGS nu mande?

  • @harmapreetsingh8591
    @harmapreetsingh8591 Před 2 lety

    Ghagga ji nic

  • @wellnesscoachjagpal9166
    @wellnesscoachjagpal9166 Před 4 lety +4

    ghagga ji keep it up

  • @AjitSingh-xz2ix
    @AjitSingh-xz2ix Před 5 lety

    I fully agree with Sardar Inder Singh Ghagga JI on BACHITTAR NATAK ALIA DASAM GRANTH. Sardar Ratinder Singh appears to be a person with washed Brain as his arguments do not make any sense. Let me make two IMPORTANT POINTS HERE.
    1) The whole of Guru Granth Sahib Ji is written in PAINTEE AKHREE from OORRDA TO RRARDA and nowhere one can find "ADAK" in Sri Guru Granth Sahib Ji, whereas when we read Bachitar Natak ALIAs Dasam Granth The letters with DOTS in the FOOT OF SASA, KHAKHA, GAGA JAJA, FAFA and use of ADAK is used very profusely, Accents such as DOTS IN THE FEET PF LETTERS AND ADAK came into use some time after 1850 and are invented by Dera Sads ,Udasee,and Nirmalas etc. If only read "CHAKAR CHATAR..." there is "ADAK" on top but it does not change the pronunciation of those words. These facts clearly state that Bacitar Natal Alias Dasam Granth the words of HINDU POETS ETC.
    2) Secondly, The Presence of the words or lines in Bachittar Natak Alias Dasam Granth from Hindu Granth would make our Most RESPECTED gURU SAHIB as PLAGIARIST ( SAHITAK CHOR) because Hindus can claim that Thenth Master did not give credit to the Hindu Granths from where those words and lines are stolen.
    We have an Old (some times 1800,..) Hand Written Copy of Bachittar Natak in which There is no mention of "DASAM GRANTH ANYWHERE" In the start of the TATRIKA IT SAYS "BACHITTAER NATAK" At the beginning where "Japu" Sarts The first Page is decorated with Colourful pictures on the top quarter page. On the left is shown a picture of Guru Nanak Sahib with Bala & Mardana Sitting on sides. On the Right Side, there is a picture of Guru Hargobind Sahib Ji riding the Horse and flanked by two Sikhs.in the Middle of these two pictures there is Colourful Picture of Hindu Devai with Four Arms.
    There are many other reasons that can be provided, but can Mr.Ratinder Singh explain the two points I raised above? KHALSA JI WAKE UP AND RECOGNISE THE TRUTH.
    Ajit Singh.