Prime Focus ⚫ (199) || Interview with Professor Inder S. Ghagga

Sdílet
Vložit
  • čas přidán 28. 05. 2018
  • 30-05-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 446

  • @harwinderrandhawa5175
    @harwinderrandhawa5175 Před 5 lety +54

    ਘੱਗਾ ਜੀ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ

  • @sukhvindersingh3255
    @sukhvindersingh3255 Před 6 lety +43

    ਹਾਂ ਜੀ ਪ੍ਰੋ ਇੰਦਰ ਸਿੰਘ ਘੱਗਾ ਦੀ ਕੋਈ ਵੀ ਕਿਤਾਬ ਨੂੰ ਪੜ੍ਹੋ ਅਤੇ ਫਿਰ ਨਿਰਪੱਖ ਹੋ ਕੇ ਆਪ ਨਿਰਨਾ ਕਰਨਾ ਅਸਲੀਅਤ ਆਪਣੇ ਆਪ ਹੀ ਸਮਝ ਆ ਜਾਵੇਗੀ

  • @gurjantsingh2484
    @gurjantsingh2484 Před 5 lety +17

    ਆ ਬਾਬਾ ਜੀ ਤਾ ਬਾਬਾ ਬਲਕੋਰ ਸਿੰਘ ਨਾਲੋ ਵੀ 10 ਗੁਣਾ ਯਾਦੇ ਸਿਆਣਾ ਹੈ ਗੁੱਢ ਬਾਬਾ ਜੀ

  • @ravindergill9225

    ਜੀ,. ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਾਏ, ਸਰੋਮਣੀ ਕਮੇਟੀ ਤੋਂ ਵੀ ਕਰਾਉ, ਥੀਰੋਵਾਲੀ ਬਣੋ ਸੇਵਾ ਸਿੰਘ ਠੀਕਰੀਵਾਲ ਬਣੋ,.

  • @punjabitech01
    @punjabitech01 Před 2 lety

    🫡ਇਸ ਤੋ ਪਤਾ ਲਗਦਾ ਇੰਟਰਵਿਊ ਦੇਣ ਵਾਲੇ ਕੋਲ ਗਿਆਨ ਹੋਵੇ ਤਾ ਸੋਨਾ ਤੇ ਜੇ ਇੰਟਰਵਿਊ ਲੈਣ ਵਾਲਾ ਵੀ ਗਿਆਨੀ ਹੋਵੇ ਤਾ ਸੋਨੇ ਤੇ ਸੁਹਾਗਾ ...ਵਾਕਮਾਲ 🫡🫡

  • @ParamjitSingh-vc7iy
    @ParamjitSingh-vc7iy Před 6 lety +21

    ਬਹੁਤ ਵਧੀਆ ਗੱਲਾ ਦਸੀਆ ਘੱਗਾ Ji ਨੇ

  • @dr.ranjitsinghpoppyflower3566

    ਸੱਚ ਦਾ ਰਾਹੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਭਾਸ਼ਾ ਤੇ ਕੰਮ ਕਰਨ ਵਾਲਾ

  • @sukhjeetkaur5954
    @sukhjeetkaur5954 Před 6 lety +24

    ਪ੍ਰੋਫੈਸਰ ਮਨਜੀਤ ਸਿੰਘ ਨੇ ਅਨੰਦ ਪੁਰ ਬਹੁਤ ਜਮੀਨ ਖਰੀਦੀ ਹੋਈ ਹੈ।

  • @gunindersingh6098
    @gunindersingh6098 Před 6 lety +10

    ਬਹੁਤ ਕਮ ਦਿਯਾਂ, ਸਿਯਾਣਿਆਂ ਅਤੇ ਬਿਲਕੁਲ ਸਹੀ ਗੱਲਾਂ ਦਸੀਯਾਂ ਨੇ ਪ੍ਰੋਫੇਸ੍ਸੋਰ ਸਾਹਬ ਨੇ ਕਿ ਗੁਰਬਾਣੀ ਨੂ ਵਿਗਯਾਨਿਕ ਢੰਗ ਨਾਲ ਪੜੋ ਸਮੇਤ ਅਰਥ ਅਤੇ ਫਿਰ ਸੋਚੋ ਕਿ ਜੋ ਤੁਸੀਂ ਕਰ ਰਹੇ ਹੋ ਓਹ ਠੀਕ ਹੈ ਜਾਂ ਗਲਤ.

  • @JAGTUT
    @JAGTUT Před 6 lety +54

    ਬਹੁਤ ਵਧੀਅ ਜੀ, ਧੰਨਵਾਦ ਜੀ ਪਰਾਿੲਮ ਟੀਵੀ ਵਾਲੀਆ ਦਾ ਜੀ

  • @manveersingh883
    @manveersingh883 Před 6 lety +31

    Prime Asia TV ਤੁਹਾਡਾ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਲਈ ।

  • @heerasingh6027
    @heerasingh6027 Před 3 lety +12

    ਸਾਨੂੰ ਮਾਣ ਹੈ ਕਿ ਬਾਪੂ ਘੱਗਾ ਜੀ ਵਰਗੇ ਮਹਾਨ ਇਨਸਾਨ ਸਾਡੇ ਉਸਤਾਦ ਰਹੇ ਹਨ।

  • @narindersinghghuman103
    @narindersinghghuman103 Před 6 lety +35

    ਘਗਾ ਜੀ ਕਿਤਾਬਾਂ ਲਿਖੀਆਂ ਪੜਨ ਤੇ ਪ੍ਰਚਾਰਨ ਲਈ ਹੀ ਹਨ ਜੀ

  • @sukhchainsingh9449
    @sukhchainsingh9449 Před 5 lety +6

    ਗੱਲਾਂ ਵਿੱਚ ਦਮ ਹੈ ਜੀ ।

  • @RamandeepSingh-qe2zi
    @RamandeepSingh-qe2zi Před 6 lety +24

    ਬਹੁਤ ਕੁਝ ਸਿਖਣ ਮਿਲੀਆ ਜੀ ਧੰਨਵਾਦ

  • @anmolbrar3391
    @anmolbrar3391 Před rokem +1

    ਪ੍ਰੋਫੈਸਰ ਸਾਹਿਬ ਜੀਉ।

  • @gursewakdhillon4174
    @gursewakdhillon4174 Před 6 lety +9

    ਬਹੁਤ ਵਧੀਆ ਜੀ

  • @palklair6228
    @palklair6228 Před 2 lety +3

    ੴਹਰੀ ਦੇ ਦਾਸ ਹੁੰਦੇ ਨੇ ਸਾਧ, ਸੰਤ ਭਗਤ, ਮਹਾਤਮਾ ਬਗੈਰਾ।

  • @bhavandeepsingh5985
    @bhavandeepsingh5985 Před 4 lety +5

    Kaum da heera Pr. Inder Singh Ghagga

  • @sheeshatv4074
    @sheeshatv4074 Před rokem +3

    GHAGGA JI VERY GREAT PRECTYCAL PARSON.....SO WE ARE THANKFUL AND MAANVI SALAAM ....