ਕੀ ਭਗਤ Namdev ji ਨੇ ਗਾ ਨੂੰ ਜਿਉਂਦਾ ਕੀਤਾ ਸੀ ? Prof Inder Singh Ghagga.

Sdílet
Vložit
  • čas přidán 25. 08. 2024
  • TATT GURMAT GYAN TV

Komentáře • 146

  • @bhawanpreetsingh2174
    @bhawanpreetsingh2174 Před 4 lety +12

    ਸੱਚ ਕੌੜਾ ਹੁੰਦਾ. ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ

  • @ShamsherSingh-ff5jg
    @ShamsherSingh-ff5jg Před 4 lety +9

    ਬਹੁਤ ਵਧੀਆ ਵਿਚਾਰ ਸੱਚ ਹੈ ਬਾਪੂ ਜੀ ਧੰਨਵਾਦ ਕਰਦੇ ਹਾਂ

  • @gurjitsingh7061
    @gurjitsingh7061 Před 4 lety +25

    ਬਹੁਤ ਧੰਨਵਾਦ ਸਰਦਾਰ ਸਾਹਿਬ ਬਹੁਤ ਹੀ ਵਧੀਆ ਵਿਚਾਰ ਦਿਤੇ ਹਨ

  • @kuldipsingh5345
    @kuldipsingh5345 Před 4 lety +7

    ਪ੍ਰੋਫੈਸਰ ਘੱਗਾ ਜੀ ! ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ।

  • @RanjitSingh-rn9uc
    @RanjitSingh-rn9uc Před 4 lety +10

    ਧੰਨਵਾਦ ਜੀ।

  • @hardipsingh5871
    @hardipsingh5871 Před 4 lety +5

    ਬਹੁਤ ਹੀ ਸੱਚੀ ਜਾਣਕਾਰੀ ਦਿਤੀ , ਧੰਨਵਾਦ ਜੀ

  • @JaggaSingh-ow6ge
    @JaggaSingh-ow6ge Před 4 lety +19

    ਸਰਦਾਰ ਇੰਦਰ ਸਿੰਘ ਘੱਗਾ ਜੀ
    ਡੇਰੇ ਦਾਰ ਬਹੁਤ ਦੁਖੀਨੇ ਜੀ
    ਵੈਰੀ ਗੁਡ ਭਾਈ ਸਾਹਿਬ ਜੀ

  • @GurdeepSingh-kx9ot
    @GurdeepSingh-kx9ot Před rokem +2

    ਲੰਬੀ ਉਮਰ ਹੋਵੇ ਜੀ ਆਪਦੀ, ਕਿਉਂ ਕਿ ਆਪ ਜਿਹਾ ਕੰਮ ਦਾ ਪ੍ਰਚਾਰਕ ਮੈਨੂੰ ਹੋਰ ਕੋਈ ਨਹੀਂ ਦਿਸਦਾ।

  • @harjeetsingh4640
    @harjeetsingh4640 Před 4 lety +10

    🌺🌹🌻ਵਾਹ ਜੀ ਵਾਹ ! ਬਹੁਤ ਵਧੀਆ ਵਿਚਾਰ ਜੀ ।👌 ਬਹੁਤ ਬਹੁਤ ਧੰਨਵਾਦ ਜੀ ਸਮੁੱਚੀ ਜੱਥੇਬੰਦੀ ਦਾ ਜੀ ।👏🇲🇾🌺

  • @daljitrandhawa446
    @daljitrandhawa446 Před 4 lety +13

    ਧੰਨਵਾਦ ਬਾਪੂ ਜੀ ਬਹੁਤ ਵਧੀਆ।ਗਿਆਨ ਦਿੱਤਾ।

  • @jassasinghsidhu2884
    @jassasinghsidhu2884 Před měsícem

    Bahut nek vichar ne Ghagga Sahib tohade mera aap ji nu salute hai ji

  • @BalbirSingh-hl4pr
    @BalbirSingh-hl4pr Před 4 dny

    Bahut badhiya vichar veer ji .❤ Dhanbad aap ji da.

  • @Iqbalsingh-pu8yu
    @Iqbalsingh-pu8yu Před rokem +2

    ਬਹੁਤ ਵਧੀਆ ਜੀ

  • @baldevsingh2945
    @baldevsingh2945 Před 4 lety +16

    ਭਗਤ ਨਾਮਦੇਵ ਜੀ ਭਗਤ ਸਨ ਜਾਦੂਗਰ ਨਹੀਂ,

  • @KulwinderSingh-zq9ur
    @KulwinderSingh-zq9ur Před 4 lety +7

    ਬਹੁਤ ਵਧੀਆ ਅਤੇ ਨੇਕ ਵਿਚਾਰ ਭਾਈ ਸਾਹਿਬ. ਸਿੱਖ ਕੌਮ ਨੂੰ ਸੱਚਾ ਸਨੇਹਾ ਦੇਣਾ ਇਹ ਹੀ ਸੱਚੀ ਭਗਤੀ ਹੈ 🙏

  • @parvindersingh9722
    @parvindersingh9722 Před 4 lety +4

    ਧੰਨਵਾਦ ਬਾਪੂ ਜੀ

  • @user-ne7hh1mj1k
    @user-ne7hh1mj1k Před měsícem

    ਬਹੁਤ ਵਧੀਆ ਵਿਚਾਰ ਧੰਨਵਾਦ।

  • @nachhatersingh2448
    @nachhatersingh2448 Před 4 lety +5

    Very nice & bhai Sahib thanks

  • @harkirtsinghchahal7892
    @harkirtsinghchahal7892 Před 4 lety +9

    ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ

  • @sarbatdabhala1m450
    @sarbatdabhala1m450 Před rokem +1

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @paramjitsingh-up2ss
    @paramjitsingh-up2ss Před 4 lety +7

    dhanwad ji

  • @sadhusinghbhullar7339

    ਕਿੰਨਾ ਸੋਹਣਾ,, ਸੱਚ, ਸੱਚ, ਸਚਾਈ ਸੋਹਣੀ ਲੱਗਦੀ ਹੈ। ਸਤਿਅਮ ਸ਼ਿਵਮ ਸੁੰਦਰਮ ਕੁਦਰਤ ਨੂੰ ਸਮਝਣਾ ਘੋਖਣਾ ਵਿਚਾਰਨਾ ਕੁਦਰਤ ਨਾਲ ਸਾਂਝ ਪਾਈਏ ਸੂਰਜ਼। ਇਕ ਕਹਿ ਲਵੋ ਦੇਵਤਾ ਉਸ ਤੋਂ ਮਿਲੀ ਰੇਸ਼ਨੀ ਕਿਰਨਾਂ ਸੋਲਰ ਪੈਨਲਾਂ ਰਾਹੀਂ ਬਣਾਈਂ ਬਿਜਲੀ ਬਿਜਲੀ ਤੋਂ ਲ ਏ ਅਨੇਕਾਂ ਕੰਮ

  • @jashandeepjashandeep6797
    @jashandeepjashandeep6797 Před 2 lety +2

    Main 2000 Sadi de yoddhe dekhen Jinna da Naam hai Sardar harnek Sing Ji Bhai Ranjeet Sing tadhariya wale ji professor kagga ji Jinna ne jindagi Jinda tarika samjhaya t
    e jindagi aasan kiti

  • @GursewakSingh-md4fg
    @GursewakSingh-md4fg Před 4 lety +8

    Bhut vdiaa sachiyaan glaa

  • @lakhbirsingh8234
    @lakhbirsingh8234 Před 4 lety +9

    Right Bhai sahib

  • @singhgill2836
    @singhgill2836 Před 4 lety +17

    ਵਾਹ ਘੱਗਾ ਜੀ 🌹♥️🇨🇦🇨🇦🇨🇦🇨🇦🇨🇦♥️🌹

  • @labhsingh4014
    @labhsingh4014 Před 4 lety +9

    ਬਿਲਕੁਲ ਸਹੀ ਵਿਚਾਰ ਦਿੱਤੇ

  • @harmailsingh6472
    @harmailsingh6472 Před 6 měsíci

    ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਅਸ਼ੀਰਵਾਦ ਨਾਲ ਹੋਇਆ।

  • @joginderkaur5531
    @joginderkaur5531 Před 2 lety +1

    Bahut vadia vichar discussion g🙏🙏

  • @GurpreetSingh-zi1hx
    @GurpreetSingh-zi1hx Před 9 měsíci

    🙏🌹ਬਹੁਤ ਵਧੀਆ ਬਾਪੂ ਜੀ 🌹🙏

  • @manjitsingh6883
    @manjitsingh6883 Před 2 lety +1

    ਬਹੁਤ ਵਧੀਆ ਕਿਹਾ ਹੈ ਜੀ🙏

  • @SukhdevSingh-he4vh
    @SukhdevSingh-he4vh Před 3 lety +1

    Wah ji wah bahut khub program he Bapu ji 🙏🙏👍

  • @enjoynature9075
    @enjoynature9075 Před 4 lety +4

    Bahut vadiya jii Thnx

  • @RamKumar-cp6bt
    @RamKumar-cp6bt Před 4 lety +3

    Sona vichar ji dhan wab

  • @chamkaursarao601
    @chamkaursarao601 Před 2 lety +2

    Singh saab tusi sache sikh ho

  • @avtarsinghsona3058
    @avtarsinghsona3058 Před 4 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਬੇਨਤੀ ਹੈ ਬਾਪੂ ਜੀ ਇਸ ਗਊ ਜਿਊਂਦੀ ਕਰਨ ਵਾਲੇ ਸ਼ਬਦ ਦੀ ਸਾਰੀ ਵਿਆਖਿਆ ਦੀ ਇੱਕ ਵੀਡੀਓ ਪਾਓ ਜੀ । ਇਹ ਸ਼ਬਦ ਅਤੇ ਸੁਲਹੀ ਤੇ ਨਾਰਾਇਣ ਰਾਖ ਸ਼ਬਦ ਮੈ ਜਿੰਨੀ ਵਾਰ ਵੀ ਪੜਦਾ ਮਨ ਵਿੱਚ ਦੁਬਿਧਾ ਰਹਿ ਹੀ ਜਾਂਦੀ ਹੈ ।
    ਕਰਾਮਾਤ ਨੂੰ ਮੇਰਾ ਦਿਮਾਗ ਮੰਨਦਾ ਨਹੀਂ ਇਸ ਲਈ ਜੇ ਸਾਰੇ ਸ਼ਬਦ ਦੀ ਵਿਆਖਿਆ ਦੀ ਇੱਕ ਵੀਡੀਓ ਬਣਾਓ ਤਾਂ ਬਹੁਤ ਵੱਡਾ ਭੁਲੇਖਾ ਦੂਰ ਹੋ ਜਾਵੇ। ਧੰਨਵਾਦ ਜੀ ।

    • @gillsaab-xr5cs
      @gillsaab-xr5cs Před 4 lety +1

      Veerji ehna tarkvadiya de piche na lgu.guru Granth Sahib Ch sirf te sirf naam Japan di gal kiti a.per j kr tusi vishvaas nhi karde ta tuhani koi v faida nhi hon vala. Eh v sach hai k vishvaas Apne aap nhi bannda.tusi guru sahib agge ardaas kariya kro.sach Apne aap tuhanu mehsos hovega.

    • @avtarsinghsona3058
      @avtarsinghsona3058 Před 4 lety +3

      @@gillsaab-xr5cs ji gurbani tarak karna sikhaundi hai. Sochai soch na hovai vi tark hi hai.

    • @gillsaab-xr5cs
      @gillsaab-xr5cs Před 4 lety +1

      Waheguru ji guru te tark nhi karida guru Granth Sahib ji pure guru hn. Jo v gurbani Ch likhiya a oh sab sach hai ji. Gurbani Ch naam di mahima hai. akal purkh de aneka naam hn. Ethe ki tarak karoge tusi.

    • @avtarsinghsona3058
      @avtarsinghsona3058 Před 4 lety +2

      @@gillsaab-xr5cs ji gurbani di galat viakhya nu sahi karna guru te tarak nahi hai. Gurbani di translation guru sahiban ne nahi likhi ih vidwana ne kiti hai.
      Please andhvishwas karn nu na kaho.

  • @DadaDada-yp2bs
    @DadaDada-yp2bs Před rokem +1

    Very nice sir

  • @RanjitSingh-fi6pu
    @RanjitSingh-fi6pu Před 4 lety +10

    ਸਿੱਖ ਨੂੰ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ

  • @karanjitsingh9925
    @karanjitsingh9925 Před 4 měsíci

    Professor jee aap da dhañbad. Pujari ta nahi badlan ge. Par aap de gian nal lok bedal rahe han.

  • @AVTARSINGH-mf3gv
    @AVTARSINGH-mf3gv Před 9 měsíci

    Very good khalsa Ji

  • @lakhasinghsangha2687
    @lakhasinghsangha2687 Před 4 lety +5

    ਧੰਨਵਾਦ ਘੱਗਾ ਜੀ ਝੂਠ ਨੱਗਾ ਕੀਤਾ ਪੁਜਾਰੀ ਇਹ ਕੰਮ ਨਹੀਂ ਕਰ ਸਕਦਾ ਨਾਂ ਹੀ ਲੱਕੜ ਸਿਰੇ

  • @GurnamSingh-hu5fq
    @GurnamSingh-hu5fq Před rokem +1

    Good🙏🏻

  • @prabhdeepkaur3633
    @prabhdeepkaur3633 Před 4 lety +9

    Bahut vaddiaa g .

  • @arshrai5421
    @arshrai5421 Před 8 měsíci

    Waheguru ji

  • @davinderchhokar2320
    @davinderchhokar2320 Před 4 lety +6

    PROF. GHAGHA SAHIB YOU HAVE BEST KNOWLEDGE THANK YOU

  • @bhajansinghriar7020
    @bhajansinghriar7020 Před 3 lety +3

    ਅਗਾਂਹ ਵਧੂ ਵਿਗਿਆਨੀ ਅਮਲੀ ਜਮੀਨੀ ਸਿਖਿਆ ਬਾਪੂ ਜੀ ਘਗਾ ਜੀ ਦੀ।ਸਿਖੋ,ਧਿਆਨ ਨਾਲ ਸੁਣੋ।ਆਪਣਾ ਦਿਮਾਗ਼ੀ ਵਿਕਾਸ ਕਰੋ।

  • @BaljeetSingh-uh4if
    @BaljeetSingh-uh4if Před 4 lety +4

    Right h bapu ji

  • @comredgurdipsinghsingh799

    ਭਾਈ ਸਾਹਿਬ ਜੀ ਕੱਈ ਮੂਰਖ ਲੋਕ ਤੁਹਾਨੂੰ ਗ਼ਲਤ ਬੋਲ ਰਹੇ ਹਨ,ਜੋਂ ਕਿ ਗਲਤ ਹੈ।ਭਗਤ ਨਾਮਦੇਵ ਜੀ ਨੇ ਉਸ ਸਮੇਂ ਦੇ ਲੋਕਾਂ ਦੀ ਸੁੱਤੀ ਤੇ ਮਰੀ ਹੋਈ ਜ਼ਮੀਰ (ਗੱਊ) ਨੂੰ ਜਗਾਇਆ ਸੀ ।ਇਹ ਭਗਤ ਨਾਮਦੇਵ ਜੀ ਦੀ ਕਰਾਮਾਤ ਸੀ।ਜੋਂ ਆਦਮੀ ਆਪਣੇ ਹੱਕਾਂ ਲਈ ਸੰਘਰਸ਼ ਨਹੀਂ ਕਰਦੇ ਤੇ ਗੁਲਾਮ ਬਿਰਤੀ ਦੇ ਹੁੰਦੇ ਹਨ ਤੇ ਉਹ ਮਰੀ ਹੋਈ ਜ਼ਮੀਰ ਵਾਲੇ ਲੋਕ ਗੱਉ ਵਰਗੇ ਹੀ ਹੁੰਦੇ ਹਨ। ਘੱਗਾ ਜੀ ਤੁਹਾਡੇ ਵਿਚਾਰ ਬਿਲਕੁਲ ਸਚ ਹਨ ਇਸੇਤਰ੍ਹਾਂ ਹੀ ਵਾਪਰਿਆ ਹੈ ਪਰ ਪਾਖੰਡੀਆਂ ਬ੍ਰਾਹਮਣਾਂ ਤੇ ਸਾਡੇ ਅਖੌਤੀ ਧਾਰਮਿਕ ਲਾਣੇ ਨੇ ਸਿੱਖ ਧਰਮ ਨੂੰ ਕੁਰਾਹੇ ਪਾ ਕੇ ਗੁਰੂ ਸਾਹਿਬ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਖੁੰਡੇ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

  • @ranjitkaur3567
    @ranjitkaur3567 Před 4 lety +3

    ਗੁਰਬਾਣੀ ਜੀਵਨ ਜਾਚ ਹੈ।

  • @techpurba3864
    @techpurba3864 Před 4 lety +9

    Wah ji wah bilkul right

  • @jaspalrai534
    @jaspalrai534 Před 4 lety +3

    🙏 I agree with you. Keep it up.

  • @chhindachhinda3678
    @chhindachhinda3678 Před 4 lety +4

    Wah ji wah ghaga ji

  • @pardeeplumba2891
    @pardeeplumba2891 Před 4 lety +2

    ਵਾਹ ਬਾਪੂ ਜੀ

  • @AmrikSingh-jw7zy
    @AmrikSingh-jw7zy Před 4 lety +2

    Right ji

  • @HardevSingh-ke6vb
    @HardevSingh-ke6vb Před 4 lety +8

    BHOOT VDIA BAPU GHAGA JI

  • @RavinderSingh-nz6wz
    @RavinderSingh-nz6wz Před 4 lety +4

    Bahut wadiya jankari dirty ghagha sahib g

  • @gurpreetgill9564
    @gurpreetgill9564 Před 4 lety +8

    Wah ji wah right ji

  • @KulwantSingh-sd3su
    @KulwantSingh-sd3su Před 4 lety +5

    Sach kiha tusi prof Ghangga ji

  • @bhaisukhdevsinghindrapuril5768
    @bhaisukhdevsinghindrapuril5768 Před 11 měsíci +1

    ਆਪ ਜੀ ਨੂੰ ਪੁਛਿਆ ਕੀ
    ਤੇ ਆਪ ਜੀ ਨੇ ਜਵਾਬ ਕੀ ਦਿਤਾ
    ਆਪ ਜੀ ਨੇ ਆਪਣੀ ਕਲਾ
    ਨਾਲ ਗਲ ਕੀ ਸੀ ਤੇ ਕਿਧਰ ਨੂੰ ਘੁਮਾ ਦਿਤੀ
    ਮੋਈ ਗਊ ਜਿੰਦਾ ਕਰਨ ਬਾਰੇ ਸਵਾਲ ਸੀ
    ਆਪ ਜੀ ਨੂੰ ਚਾਹੀਦਾ ਸੀ ਕਿ ਇਸ ਬਾਬਤ ਜੋ ਸ਼ਬਦ ਹੈ
    ਸੁਲਤਾਨ ਪੂਛੈ ਸੁਨੁ ਬੇ ਨਾਮਾ------ਨਾਮੇ ਨਾਰਾਇਣ ਨਾਹੀ ਭੇਦ
    ਤਕ ਵੀਚਾਰ ਕਰਨੀ ਚਾਹੀਦੀ ਸੀ
    ਜੋ ਆਪ ਜੀ ਦੇ ਹਕ ਵਿੱਚ ਕੁਮੈੰਟ ਕਰ ਰਹੇ ਹਨ
    ਉਹਨਾ ਨੂੰ ਆਪ ਜੀ ਨੇ ਬੁਧੂ ਬਣਾ ਦਿਤਾ
    ਉਹਨਾ ਦੀ ਸੁਰਤ ਸੋਚਨੂੰ ਆਪ ਜੀ ਨੇ ਉਲਝਾ ਦਿਤਾ
    ਉਸ ਪੂਰੇ ਸ਼ਬਦ ਦੇ
    ਇਕ ਇਕ ਸ਼ਬਦ ਦੇ ਅਰਥ ਕਰਕੇ ਦੱਸਿਓ
    ਇਹ ਠੀਕ ਹੈ ਕਿਤੇ ਕਿਤੇ ਅਨਭਵੀ ਅਰਥ ਹੁੰਦੇ ਨੇ
    ਹਰ ਜਗਾ ਅਨਭਵੀ ਅਰਥ ਨਾ ਕਰੋ
    ਇਸ ਸ਼ਬਦ ਵਿਚ ਪੂਰਾ ਵਾਪਰਿਆ ਹੋਇਆ ਵਾਕਿਆ ਬਿਆਨ ਹੈ
    ਆਪ ਜੀ ਨੇ ਬੜੀ ਚਲਾਕੀ ਨਾਲ ਉਹ ਵਾਪਰਿਆ ਵਾਕਿਆ ਇਕ ਪਾਸੇ ਕਰਕੇ
    ਹੋਰ ਦਾ ਹੋਰ ਹੀ ਬਣਾ ਦਿਤਾ
    ਮੈਨੂੰ ਪਤਾ ਹੈ ਆਪ ਜੀ ਨੇ ਹਟਣਾ ਨਹੀ
    ਪਰ ਮੈ ਫਿਰ ਵੀ ਬੇਨਤੀ ਕਰਦਾ ਹਾਂ ਕਿ
    ਆਪਣੇ ਸਰੂਪ ਤੇ ਹੀ ਕੁਝ ਤਰਸ ਕਰੋ
    ਸਿਖ ਦੀ ਗੁਰੂ ਪ੍ਰਤੀ ਸ਼ਰਧਾ ਭਾਵਨਾ ਨੂੰ ਲੀਰੋ ਲੀਰ ਨਾ ਕਰੋ

    • @MalkeetSingh-pk6sf
      @MalkeetSingh-pk6sf Před měsícem

      ਜੇ ਐਸ ਤਰਾਂ ਕੋਈ ਜ਼ਿੰਦਾ ਕਰ ਸਕਦਾ ਹੈ ਤਾਂ ਅਜ ਕਿਉਂ ਨਹੀਂ ਜ਼ਿੰਦਾ ਕਰ ਸਕਦਾ ਇੰਦਰਾਂ ਗਾਂਧੀ ਨੂੰ ਜਿੰਦਾ ਕਰ ਲੈਂਦੇ

    • @jindajatt4545
      @jindajatt4545 Před 3 dny

      ਭਾਈ ਸਾਹਿਬ ਜੇ ਗੁਰਬਾਣੀ ਸਾਰੀ ਅਰਥਾਂ ਸਮੇਤ ਪੜੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਗੁਰਗੱਦੀ ਚੌਥੀ ਪੰਜਵੀਂ ਪਾਤਿਸ਼ਾਹੀ ਤੋਂ ਹਾਈਜੈਕ ਹੋ ਗਈ ਸੀ। ਬਾਬੇ ਨਾਨਕ ਦੇ ਸੰਦੇਸ਼ ਦੇ ਵਿਰੁੱਧ ਗਾਵਾਂ ਪੂਜਣ, ਗੁਰੂ ਨੂੰ ਪਰਮੇਸ਼ੁਰ ਕਹਿਣ ਤੋਂ ਹੁੰਦੀ ਹੋਈ ਚੰਡੀ ਪੂਜਾ ਤੇ ਮੁੱਕਦੀ ਹੈ। ਬਾਬੇ ਨਾਨਕ ਤੋਂ ਬਾਅਦ ਆਏ ਨਿਘਾਰ ਦੀ ਨਿਸ਼ਾਨੀ ਹੈ ਗੁਰਗੱਦੀ ਵਿੱਚ ਆਇਆ ਪਰਿਵਾਰਵਾਦ ।
      ਬਾਕੀ ਘੱਗਾ ਕੀ ਕਰੇ ਠੰਢਾ ਪਾਣੀ ਪੀ ਮਰੇ। ਜਦੋਂ ਸਾਫ ਸਾਫ ਅੱਖਰਾਂ ਵਿਚ ਲਿਖਿਆ ਹੈ ਕਿ ਗਾਂ ਜੀਂਦੀ ਕੀਤੀ ਤੇ ਨਾਮਦੇਵ ਨੇ ਉਹਦਾ ਦੁੱਧ ਚੋਇਆ। ਪੰਜਵੀਂ ਪਾਤਿਸ਼ਾਹੀ ਦਾ ਸਬਦ ਵੀ ਹੈ ਸਿੱਖਾਂ ਨੂੰ ਗਾਂ ਲੲਈ ਮਰਨ ਦਾ ਉਦੇਸ਼ ਦਿੰਦਾ ਹੈ। ਓਥੋਂ ਤੱਕ ਤਾਂ ਫੇਰ ਵੀ ਠੀਕ ਸੀ ਛੇਵੀਂ ਸਤਵੀਂ ਅੱਠਵੀਂ ਨੂੰ ਤਾਂ ਗੁਰੂ ਤੇਗ ਬਹਾਦਰ ਜੀ ਨੇ ਬਹਾਲ ਕਰਾਇਆ। ਤੇ ਫੇਰ ਜਿਹੜੀ ਗੱਲ ਜਨੇਊ ਇਨਕਾਰ ਤੋਂ ਸ਼ੁਰੂ ਹੋਈ ਸੀ ਉਹ ਦਸਮ ਪਾਤਸ਼ਾਹ ਨੇ ਗਾਤਰੇ ਪੁਆ ਕੇ ਫੇਰ ਉਥੇ ਦੁਬਾਰਾ ਖੜਾ ਕਰਤਾ ਤੇ ੨੫੦ ਸਾਲਾਂ ਤੇ ਪਾਣੀ ਫਿਰ ਗਿਆ।

  • @TheRanbirgill
    @TheRanbirgill Před 4 lety +8

    Very good

  • @gurtejsidhu3898
    @gurtejsidhu3898 Před 4 lety +6

    ਨਾਮਦੇਵ ਜੀ ਦੀ ਗਊ ਵਾਲੀ ਗੱਲ ਪੂਰੀ ਸਪੱਸਟ ਨੀਂ ਹੋਈ, ਗੁਰਬਾਣੀ ਚ ਜਿਕਰ ਵਾਲੀ

  • @ishansingh169
    @ishansingh169 Před 2 lety +1

    ਆਪਣੇ ਸਰੀਰ ਦੇ ਅੰਦਰ ਕਿਵੇਂ ਚਾਤੀ ਮਾਰੀ ਦੀ ਹੈ। ਕਿਰਪਾ ਕਰ ਕੇ ਦਸੋ।

  • @jalourgill9320
    @jalourgill9320 Před 4 lety +8

    Sahi gurmat gian

  • @sunnybathh
    @sunnybathh Před 4 lety +2

    Proud of you sir

  • @KulwantSingh-sd3su
    @KulwantSingh-sd3su Před 4 lety +6

    Bhai Ranjeat Singh ji vi kehde han apna Mind Set kero

  • @sandeepsingh-nq4vo
    @sandeepsingh-nq4vo Před 4 lety +5

    Great responsbility professor sahib g

  • @karanvlogs6069
    @karanvlogs6069 Před 4 lety +7

    Good knowledgeable

  • @swaransodha2154
    @swaransodha2154 Před 4 lety +1

    Good g

  • @rajendrakaur240
    @rajendrakaur240 Před 8 měsíci

    Uche Te sucche vichar Sune ... chadhadi Kala Vich Raho ji ,, ISI Tarah Atal Raho❤❤

  • @KULDEEPKUMARG1985
    @KULDEEPKUMARG1985 Před 4 lety +1

    Nyc

  • @kuldeepsingh-xi1vg
    @kuldeepsingh-xi1vg Před 4 lety +1

    👌👌👌👌👍👍👍👍👍

  • @thecopyhouse5654
    @thecopyhouse5654 Před 2 lety +1

    PROF INDER SINGH GHAGGA, MAI BOHAT JYDA DU-CHITTI CH AA, MERE KOL KOI LOGICAL INFORMATION NI MIL RAHI, MERA SAWAAL EH AA K, JDO DASM GURU SHRI GURU GOBIND SINGH GI KHANZAR DI ZEHAR NAAL AKAAL CHALANA KR GYE, OSS TON BAAD GURU GOBIND SINGH GI DI DHARAM PATNI NAAL KI HOYA, OHNA DI PATNI DA AFTER DEATH DI HISTORY TE JUROOR CHANNANA PAYO, WAHE GURU GI KA KHALSA WAHEGURU GI KI FATEH

  • @kahlonamrit284
    @kahlonamrit284 Před 4 lety +1

    🙏🙏🙏🙏🙏🙏🙏🙏🙏🙏

  • @neilsahota297
    @neilsahota297 Před 2 lety

    ਇਸ ਸ਼ਬਦ ਦੇ ਅਰਥ ਕਰਨੇ ਬਣਦੇ ਸੀ ------ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥ ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥ ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥ ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ {ਪੰਨਾ 1165-1166}

    • @chetan1008
      @chetan1008 Před rokem +2

      ਇਸਦਾ ਕੋਈ ਜਵਾਬ ਨਾ ਇਹਨਾ ਕੇਲ ਹੈ ਨਾ ਚੈਨਲ ਤੇ ਆ ਕੇ ਤਮਾਸ਼ਾ ਵੇਖ ਕੇ ਵਾਹ ਵਾਹ ਕਰਨ ਵਾਲੇ ਤਾਜੇ ਵਿਦਵਾਨਾਂ ਕੋਲ ਹੈ
      ਨਾ ਆਪਜੀ ਵਲੋਂ ਕੀਤੇ ਸਵਾਲ ਦੀ ਇਹਨਾ ਮੂਰਖਾਂ ਨੂੰ ਦਸਾਂ ਮਹੀਨਿਆਂ ਵਿੱਚ ਸਮਝ ਲੱਗੀ ਹੈ
      ਨਾਂ ਕਿਸੇ ਨੇ ਇਹ ਸਵਾਲ ਹੀ ਕੀਤਾ ਹੈ ਕਿ ਇਸ ਸ਼ਬਦ ਦੇ ਵੀ ਅਰਥ ਕੀਤੇ ਜਾਣ ਕਿ
      ਫੇਰ ਦੀਆ ਨਾਮੇ ਕੋ ਦੇਹੁਰਾ
      ਪੰਡੀਅਨ ਕੋ ਪਿਛਵਾੜਾ
      ਲੇਕਿਨ ਹਰ ਵੀਡੀਓ ਤੇ ਮੁਸ਼ਾਇਰਾ ਸਮਝ ਕੇ ਸਿਰਫ ਵਾਹ ਵਾਹ ਕਰਨ ਆਏ ਇਹਨਾ ਲੋਕਾਂ ਨੇਂ ਕਦੇ ਬਾਣੀ ਨਾਲ ਜੁੜਨ ਦੀ ਕੋਸ਼ਿਸ਼ ਵੀ ਕੀਤੀ ਹੋਵੇ ਤਾਂ ਹੀ ਇਹ ਸ਼ਬਦਾਂ ਨੂੰ ਸਮਝਣ ਦੇ ਯੋਗ ਹੋਣ
      😓😓😓

  • @GurvinderSingh-wv1cw
    @GurvinderSingh-wv1cw Před 4 lety +5

    ਸਤਿ ਸ੍ਰੀ ਅਕਾਲ ਜੀ ਘੱਗਾ ਜੀ ਜੋ ਬਾਬਾ ਦੀਪ ਸਿੰਘ ਸਿਰ ਤਲੀ ਤੇ ਰੱਖ ਲੜੇ ੲਿਹ ਸਹੀ ਹੈ

    • @shamshersingh6638
      @shamshersingh6638 Před 4 lety +1

      Sawal taan eh hone chahida hai ki baba deep singh ji kide waste lade

    • @rajbirsinghdeol2820
      @rajbirsinghdeol2820 Před 4 lety +5

      Veer dekh guru teg bahadur g da sees lathda oh shaheed ho gye 10 guru de shura vjda oh v shaheed hoge hna prr baba deep Singh Jo 75 saal de c te oh khud 10 gurua nu mnn de c je fir kde sunya teacher shaheed hoge student 4 ghante dobara fad k ser lade hon eda ho skda ki sees Tali te dharna means jaan di parva na krke ladna

    • @rukh3142
      @rukh3142 Před 4 lety

      @@sukhwindersukhi8301 ਮੂਰਖ ਨਹੀਂ ਏਹੇ ਭਰਾਵਾ ਸੱਚੀ ਗੱਲ ਆ

    • @rukh3142
      @rukh3142 Před 4 lety +1

      @@sukhwindersukhi8301 ਜਦੋਂ ਸ਼ਕਤੀ ਦੀ ਗੱਲ ਆਉਂਦੀ ਤਾਂ ਏਹੇ ਦਸ ਮੈਨੂੰ ਗੁਰੂਆਂ ਜਾ ਜੌ ਵੀ ਸੱਚ ਦੇ ਰਾਹ ਤੇ ਤੁਰਦਾ ਓਹਨੂੰ ਇਹਨੇ ਕਸ਼ਟ ਚਲਣੇ ਪਏ

    • @hardeephapey9287
      @hardeephapey9287 Před 4 lety +1

      @@rukh3142 ਸਹੀ ਹੈ ਰੁਪਿੰਦਰ ਜੀ

  • @balkaransingh5684
    @balkaransingh5684 Před 4 lety +6

    Wa g WA

  • @amriksingh6709
    @amriksingh6709 Před rokem +1

    Hahahahaha, good job

  • @GursewakSingh-md4fg
    @GursewakSingh-md4fg Před 4 lety +3

    Bhai sahib g app ji di video da notification nhi aundaa

  • @gurpalsingh6083
    @gurpalsingh6083 Před 2 lety

    ਘੱਗਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ, ਆਦ ਗਰੰਥ ਸਾਹਿਬ ਜੀ ਵਿੱਚ ਕੀ ਡਿਫਰੈਸ ਹੈ

  • @jasversingh5619
    @jasversingh5619 Před 4 lety +4

    ਨਾਮਦੇਵ ਦੀ ਗੳ ਵਾਲੀ ਸਾਖੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਹੈ ਫੇਰ ਗੁਰੂ ਗ੍ਰੰਥ ਸਾਹਿਬ ਜੀ ਗਲਤ ਹਨ ਪਾਗਲਾਂ

    • @vikramjitvikramjit4030
      @vikramjitvikramjit4030 Před 4 lety

      NAI NAI veere eh ni ho sakda sade guru Granth Sahib ji warga koi ni oh log bahot jiada pagal ne

  • @gmt172
    @gmt172 Před 4 lety

    righe ji

  • @mandeepsingh619
    @mandeepsingh619 Před 4 lety +1

    bapu g tuhada whatsapp wala phone number chaida jarur deo

  • @kuldeepsingh-xi1vg
    @kuldeepsingh-xi1vg Před 4 lety

    👌👌👌👌👌

  • @kaurasingh7750
    @kaurasingh7750 Před rokem

    ਕੁੱਤੇ ਤਾਂ ਬਹੁਤ ਦੇਖੇ ਪਰ ਇੰਦਰ ਵਰਗਾ ਕੁੱਤਾ ਨਹੀਂ ਦੇਖਿਆ l

  • @bmsinghdhawan8348
    @bmsinghdhawan8348 Před 3 měsíci

    Chalo gaou wali gll te koine
    Per ghaga noo panth tou chhekna
    Chahida hay kehnda mata sahib kaur hay he nai snn

  • @CaptainSingh-bp8kt
    @CaptainSingh-bp8kt Před rokem

    144

  • @bsingh2804
    @bsingh2804 Před měsícem

    Nirmla te udashy Dere walyan de parchark bahut juthe ne dunyan nu loot ke dhid wade karle

  • @pargatsinghdhariwal3028

    Shabad nu hor kholke ds de ta sara kisa pta lgda pr shbad di vikhya nhi hoyi

  • @RadhirSingh-ge6zs
    @RadhirSingh-ge6zs Před 2 měsíci

    Hiran vich jaan nhi si kia.Bi Hiran nu teer marna si Gurditta ji ne.Hiran ki krna si babia ne maar ke.

  • @ambedkarism5435
    @ambedkarism5435 Před 4 lety +1

    ਕੀ ਗੁਰੂ ਰਵਿਦਾਸ ਸਾਹਿਬਾਨ ਨੇ ਪੱਥਰ ਪਾਣੀ ਤਾਰੇ ਗੁਰੂ ਰਵਿਦਾਸ ਜੀ ਬਾਣੀ ਮੁਤਾਬਕ ਸਮਝਿਆ ਜਾਵੇ
    ਅਯੋਕੇ ਸਮੇਂ ਦੀ ਜਰੂਰਤ
    ਭਾਈ ਸਾਹਿਬ ਘੱਗਾ ਜੀ

    • @JagtarSingh-rl4tm
      @JagtarSingh-rl4tm Před 4 lety

      Yr ek Kal c jadobuagat aye fer ek Kal eh v sya oh hi guru Roop bech aye je tusi ek bhagat apna samjo ge pishe raho ge hun AP dekh lo je bhagta nu jinda Kita ta guru garnth sahib ne yr sanu pahila pata hi nhi c ke bhagt kon San erkha shado guru da geyan labo

  • @SatnamSingh-uz4zj
    @SatnamSingh-uz4zj Před 4 lety

    Vasu bhard vaaj search karo

  • @majorsingh8777
    @majorsingh8777 Před rokem

    Pure shabad di wyakhya nahi kiti

  • @amanpreetsingh2750
    @amanpreetsingh2750 Před 4 lety +1

    Nahi ghaaga ji tusi gal sapashat ni kiti oh vali jo likhiya hai raja de darbaar ch jado parmatma aage ardas krke kiti si likhi hai granth sahib ch mein 1000 var pari aa

  • @MandeepSingh-zu8uj
    @MandeepSingh-zu8uj Před měsícem

    Jevet, nhi karan aye t, phir lan phadan aye, s

  • @talvindersinghkhalsa1970

    ਇਹ ਦੀ ਗੱਲ ਤੇ ਘਰ ਦੇ ਵੀ ਨਹੀਂ ਮੰਨਦੇ ਹੁਣੇ

  • @Palwindersingh-wl4sb
    @Palwindersingh-wl4sb Před 9 měsíci

    Bapu ji sika nu kidda pagl jaha jhalla jaha bnaa k pash keeta ha gurdwra da name da ta rub he rakha ha

  • @balbirsingh-gh2rx
    @balbirsingh-gh2rx Před 3 lety

    ਗੁਰੂ ਪਿਆਰੇ ਖਾਲਸਾ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਅਤੇ ਮਹਾਨਤਾ ਨੂੰ ਸਭ ਦੇ ਸਾਹਮਣੇ ਚੈਲੰਜ ਕਰਨ ਵਾਲਾ ਇਹ ਹੁੰਦਾ ਕੌਣ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਫੁਰਮਾਨ ਹੈ। ਦੂਧਹਿ ਦੁਹਿ ਜਬ ਮਟੁਕੀ ਭਰੀ। ਲੈ ਨਾਮੇ ਹਰਿ ਆਗੈ ਧਰੀ। ਇਥੇ ਬਹੁਤਾ ਵਿਸਥਾਰ ਨਹੀਂ ਹੋ ਸਕਦਾ ਪਰ ਗਊ ਨੂੰ ਜਿਓੇਦੀ ਕਰਕੇ ਦੁੱਧ ਦੀ ਮਟਕੀ ਭਰਨ ਤੱਕ। ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ। ਤਾਂ ਇਹ ਨਡ਼ਛ ਕੌਣ ਹੈ ਆਪਣੀ ਚਲੌਣ ਵਾਲਾ। ਗੁਰੂ ਪਿਆਰੇ ਖਾਲਸਾ ਜੀ ਇਸ ਗਿੱਦੜਾਂ ਦੇ ਗੰਦ ਨੂੰ ਪਹਾਡ਼ ਤੇ ਚੜਾ ਕੇ ਹਵਾ ਵਿੱਚ ਨਾ ਫੈਲਣ ਦਿਓ। ਸਾਡੇ ਗੌਰਵਮਈ ਇਤਿਹਾਸ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ।ਇਹੋ ਜਿਹੇ ਵਿਕਾਊ ਗੁੰਡਿਆਂ ਦੇ ਕਾਰਨ। ਅੈਨਾ ਕੂਡ਼ ਕਬਾਡ਼ ਸੁਣ ਕੇ ਤੁਹਾਨੂੰ ਰੋਸ਼ ਕਿਉਂ ਨਹੀਂ ਅੌਂਦਾ। ਇਸ ਅਜੈਂਸੀਆਂ ਦੇ ਵਿਕੇ ਹੋਏ ਦੱਲੇ ਦੇ ਸਿਰ ਵਿੱਚ ਛਿੱਤਰ ਮਾਰੋ ਜਿੰਨੇ ਵੀ ਮਾਰ ਸਕਦੇ ਹੋਂ ਹਰਾਮ ਦੇ ਕੁੱਤੇ ਦੇ। ਜਿਹੜਾ ਇਹ ਸਾਡੇ ਇਤਿਹਾਸ ਦੇ ਖਿਲਾਫ ਭੌਂਕ ਨਾ ਸਕੇ। ਧੰਨਵਾਦ ਜੀ ਸਭ ਦਾ।

  • @arshrai5421
    @arshrai5421 Před 8 měsíci

    ਦੱਲਿਆਂ ਨਾਮਦੇਵ ਦੇ ਵੱਲ ਮੰਦਰ ਘੁ ਮਆ ਓ ਵੀ ਝੂਠ ਹਾ ਮਹਾਰਾਸ਼ਟਰ ਵਿਚ

  • @tarlochansingh5877
    @tarlochansingh5877 Před 2 lety

    ਤੁਹਾਡੇ ਮੁਤਾਬਕ ਤਾਂ ਫੇਰ ਇਤਿਹਾਸ ਗ਼ਲਤ ਲਿਖਿਆ ਹੋਇਆ ਹੈ। ਤੁਸੀਂ ਤਾਂ ਗੁਰਬਾਣੀ ਤੇ ਵੀ ਸੁਆਲ ਖੜ੍ਹਾ ਕਰ ਦਿੱਤਾ ਪੂਰੇ ਸ਼ਬਦ ਦੀ ਵਿਆਖਿਆ ਕਰਕੇ ਦੱਸਣਾ ਬਣਦਾ ਸੀ।

  • @lashmansingh5820
    @lashmansingh5820 Před rokem

    Tusi Guru ji di ajmat te vishvas nehi kerde bahut siane lagde ho