Part 43 Que/Ans 411-415 | Prof inder Singh Ghagga

Sdílet
Vložit
  • čas přidán 25. 08. 2024
  • Tatt Gurmat Gyan TV

Komentáře • 64

  • @gurdassingh8469
    @gurdassingh8469 Před 3 lety +15

    ਕੌਮ ਦਾ ਹੀਰਾ ਸਾੜਾ ਬਾਈ ਘੱਗਾ ਜੀ ਧੰਨਵਾਦ ਬਹੁਤ ਬਹੁਤ ਦੋਵੇਂ ਭਰਾਵਾਂ ਦਾ 🇮🇳🙏💟💯👍👌

  • @melaram4950
    @melaram4950 Před 3 lety +6

    ਭਾਈ ਸਾਹਿਬ ਘੱਗਾ ਜੀ ਆਪ ਜੀ ਨੂੰ ਤੇ ਵੀਰ ਨੂੰ ਵੀ ਫ਼ਤਹਿ ਜੀ

  • @sukhdevsingh5197
    @sukhdevsingh5197 Před 10 měsíci

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੇ ਸਾਨੂੰ ਗਿਆਨ ਦੇਣ ਦੇ ਨਾਲ ਵਹਿਮ ਭਰਮ ਵੀ ਕੱਢੇ ਹਨ ਬਹੁਤ ਬਹੁਤ ਧੰਨਵਾਦ ਵੀਰ ਜੀ

  • @RadhirSingh-ge6zs
    @RadhirSingh-ge6zs Před měsícem

    Ghagga Sahib chli chlo chli chlo rukioo naa.Bahut clear minded insaan bnhhaaiiee hoo tusi Rb. Hun bi naa keh deo bi Rb konh hunda menu bnhhaaonh Wala.Thank you Ji tusi bnde de brain de kppaatt khol dinde hoo.Bahit uchiaa te suchiaa glla ne tuhaddiaa Ji..Thank you Ji.....

  • @bhullasingh7715
    @bhullasingh7715 Před 3 lety +7

    Thanks so much,, prof.Saab

  • @JaggaSingh-ow6ge
    @JaggaSingh-ow6ge Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    Proffesor ਇੰਦਰ ਸਿੰਘ ਖਾਲਸਾ ਜੀ
    ਸਿੱਖ ਕੌਮ ਦੇ ਹੀਰੇ ਨੇ ਜੀ ਭਾਈ ਮਨਜੋਤ ਸਿੰਘ ਜੀ
    ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਭਾਈ ਜੱਗਾ ਸਿੰਘ ਖਾਲਸਾ ਚੀਮਾ ਮੰਡੀ ਜਿਲ੍ਹਾ ਸੰਗਰੂਰ ਵੀਰ ਜੀ ਵੈਰੀ ਗੁੱਡ

  • @satwindersingh2815
    @satwindersingh2815 Před 3 lety +2

    ਗਿਆਨੀ ਜੀ ਸਿਰਫ ਮਾਇਆ ਠੱਗਣ ਦੇ ਰਸਤੇ ਨੇ ਬਹੁਤ ਵਧੀਆ ਚੰਗੀ ਤਰ੍ਹਾਂ ਸਮਝਾਉਣ ਦੀ ਤਕੀਦ ਕੀਤੀ ਗਈ ਹੈ *****

  • @chamkorsinghkelon4596
    @chamkorsinghkelon4596 Před 11 měsíci

    ਬਹੁਤ ਵਧੀਆ ਵਿਚਾਰ ਹਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @baldevthakurbaldev5716
    @baldevthakurbaldev5716 Před 2 lety +1

    ਬਿਲਕੁਲ ਜੀ।

  • @gurdipsingh153
    @gurdipsingh153 Před 3 lety +2

    Thanks Ghagga Saheb.we appreciate you

  • @Gurudabanda1699
    @Gurudabanda1699 Před 3 lety +3

    Good job 👍👍👍👍

  • @birendrakumar8014
    @birendrakumar8014 Před 9 měsíci

    Sir sardar ji you are more intelligent you have much knowledge when Gurbani is full of knowledge then Sikh and all others should read the Gurbani and follow the Gurbani every Sikh should condemn bad deeds thanks wahe guru

  • @jagjitkhalsa8991
    @jagjitkhalsa8991 Před 3 lety +2

    Prof. Sahib ji and Manjot Thanks very nice, good knowledge

  • @sukhpandher3611
    @sukhpandher3611 Před 3 lety +6

    Respected Ghagga ji thanks for such good thoughts 💭

  • @manjitjawanda3837
    @manjitjawanda3837 Před 3 lety +1

    ਇਹ ਸੱਚ ਹੈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲਗਦਾ ਕੀ ਜੈਕਾਰਾ ਕਦੋਂ ਬੋਲਣਾ ਹੈ ਕਈ ਵਾਰੀ ਬਹੁਤ ਗਮਭੀਰ ਗਲਾ ਹੁਨਦੀਆ ਨੇ ਓਹ ਹੱਥ ਚੁੱਕ ਕੇ ਰੋਕਦਾ ਹੈ ਕੀ ਸ਼ਨਤ ਰਹੋ ਤੁਹਾਡੇ ਵਿਚਾਰ ਸਰਾਹਨੀਆ ਨੇ ਧੰਨਵਾਦ

  • @krishansingh786
    @krishansingh786 Před 3 lety +5

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ। ਬਾਬੇ ਨਾਨਕ ਦੀ ਵਿਚਾਰਧਾਰਾ ਤੇ ਡੱਟ ਕੇ ਪਹਿਰਾ ਦੇ ਰਹੇ ਹਨ।

  • @lachhmansidhu8429
    @lachhmansidhu8429 Před 2 lety

    ਬਹੁਤ ਬਹੁਤ ਧੰਨਵਾਦੀ ਹਾਂ।

  • @gurpartapsingh6067
    @gurpartapsingh6067 Před 3 lety +3

    🙏🙏🙏🙏

  • @Nav56757
    @Nav56757 Před 3 lety +3

    👌👌👌👌👌👌

  • @sukhaheer7490
    @sukhaheer7490 Před 2 lety +1

    ਸੋਲਾਂ ਆਨੇ਼ਂ ਸੱਚੀਆਂ ਗੱਲਾਂ

  • @bagichasull1758
    @bagichasull1758 Před 3 lety +1

    Thank you Sahib Ji, keep it up God bless you always and your family 🙏 🙏

  • @angrejsingh-ng9zl
    @angrejsingh-ng9zl Před 2 lety

    बापू जी सत श्री अकाल

  • @xpertkiller1264
    @xpertkiller1264 Před 3 lety +2

    bhaut vaddia vichaar babu ji.jis tera baki dandy hun .dharm ve danda hai.

  • @GurjitSingh-dg7kd
    @GurjitSingh-dg7kd Před rokem +1

    ਬਿਲਕੁਲ ਸਹੀ 😂😂😂😂🙏

  • @ANU-ms8vd
    @ANU-ms8vd Před 3 lety +3

    Waheguru ji

    • @davinderkaur8892
      @davinderkaur8892 Před 3 lety +2

      ਘੱਗਾ ਜੀ ਬਹੁਤ ਵਧੀਆ ਵਿਚਾਰ ਗੁਰਮਤਿ ਸੰਬੰਧੀ ਸੰਗਤਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਜਿਹੀ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਪਾਉਣ ਦੀ ਬਹੁਤ ਲੋੜ ਹੈ ।
      ਬਹੁ ਵਿਰਲੇ ਕਿਸੇ ਹੋਰ ਵਿਦਵਾਨ ਵਲੋਂ ਅਜਿਹੀਆਂ ਵਿਚਾਰਾਂ ਨਹੀਂ ਕੀਤੀਆ ਜਾਦੀ।
      ਕੁਝ ਸਰੋਤੇ ਬਿਨਾਂ ਵਜ੍ਹਾ ਵਿਰੋਧ ਕਰ ਰਹੇ ਹੁੰਦੇ ਹਨ ਜੋ ਇਹਨਾਂ ਵਲੋ ਲਿਖੀਆਂ ਪੁਸਤਕਾਂ ਪੜੇ ਬਿਨਾ ਵਿਰੋਧ ਕਰ ਰਹੇ ਹਨ ਹੁੰਦੇ ਹਨ ।

  • @user-mt3li1ii5l
    @user-mt3li1ii5l Před 3 lety +1

    ਬਹੁਤ ਬਹੁਤ ਧੰਨਵਾਦ ਜੀ 🙏

  • @rakeshkumar-cr2os
    @rakeshkumar-cr2os Před 3 lety

    Good

  • @ShamsherSingh-ff5jg
    @ShamsherSingh-ff5jg Před 3 lety +1

    ਬਹੁਤ ਵਧੀਆ ਜਤਨ ਆਪਜੀ ਦਾ🙏

  • @SukhdevSingh-he4vh
    @SukhdevSingh-he4vh Před 3 lety

    Thanks veer ji 🙏🙏🙏🙏🙏

  • @nehaattri1812
    @nehaattri1812 Před 9 měsíci +1

    mara vi saval ha guru binn gatt naa ka granth binn gatt naa sant granth bnanda ka granth sant bnanda pharam cho kaddo mannu

  • @avtarnagra3464
    @avtarnagra3464 Před 3 lety +1

    Thank you all team members 🚩🚩🚩🚩🚩

  • @PAWANKUMAR-eq1oe
    @PAWANKUMAR-eq1oe Před 3 lety

    Baba Ji tuhada jwab nhi tu c great Ho love you baba ji

  • @premmohi5331
    @premmohi5331 Před 3 lety +1

    Good.sir

  • @kamaljeetsidhu3060
    @kamaljeetsidhu3060 Před 3 lety +4

    ਪ੍ਰਭਦੀਪ ਦਾ ਨਾਮ ਨਾਂ ਵੱਡਾ ਕਰੋ।
    ਉਹ ਤਾਂ ਪੁਜਾਰੀ ਹੈ।

  • @GurnamSingh-rm6vx
    @GurnamSingh-rm6vx Před 3 lety

    ਬਹੁਤ ਬਹੁਤ ਧੰਨਵਾਦ ਜੀ

  • @JogenderSingh-mp8iw
    @JogenderSingh-mp8iw Před měsícem

    भाई साहब जी राज करने के सभी दांव जायज है 😅

  • @rasalsinghrasalsingh4283
    @rasalsinghrasalsingh4283 Před 3 lety +1

    👌👌💪💪

  • @babbusandhu3133
    @babbusandhu3133 Před 3 lety

    Sahi gall a very good ghagga

  • @virenderchamkila2627
    @virenderchamkila2627 Před 3 lety

    boht vadhiya ghagga saab

  • @jagtarsinghdhaliwal4301

    ਬਾਪੂ ਜੀ ਦੇ ਵਿਚਾਰ ਵਹਿਮਾਂ ਭਰਮਾਂ ਵਿਚੋਂ ਬਾਹਰ ਕੱਢਦੇ ਨੇ

  • @Nav56757
    @Nav56757 Před 3 lety +1

    ❤️❤️❤️❤️❤️

  • @chhindachhinda3678
    @chhindachhinda3678 Před 3 lety

    Very nice bapu ji🙏🙏🙏

  • @BALBIRSingh-ts9ee
    @BALBIRSingh-ts9ee Před 3 lety

    Great 👍

  • @Nav56757
    @Nav56757 Před 3 lety +1

    ❣️❣️❣️❣️❣️❣️❣️❣️

  • @gurdipsingh153
    @gurdipsingh153 Před 3 lety

    Respect you for your dare

  • @amarjitkaur3633
    @amarjitkaur3633 Před 2 měsíci

    Gurmukhi script was invented by the second Guru. In which script did Guru Nanak compose Gurbani? Avtar Sangha Sydney

  • @gurihairstudiosalon8703
    @gurihairstudiosalon8703 Před 3 lety +2

    ਵੀਰ ਜੀ ਅੰਮ੍ਰਿਤਧਾਰੀ ਨੂੰ ਕੇਸ ਕਿਉਂ ਰੱਖਣੇ ਜ਼ਰੂਰੀ ਨੇ।

  • @charanjitsingh5869
    @charanjitsingh5869 Před 3 lety +1

    Sada heera ghaga ji

  • @dalvirdalvir4912
    @dalvirdalvir4912 Před 3 lety

    Thanks g

  • @gurnoorsingh6563
    @gurnoorsingh6563 Před 2 lety

    ਟੂਣਾ ਸਾਡੇ ਵੱਡ ਵਡੇਰਿਆਂ ਦੀ ਜਰੂਰਤ ਸੀ
    ਉਸ ਸਮੇਂ ਵੈਦ ਬਹੁਤ ਘੱਟ ਸੀ ਤੇ ਇਹ ਵੈਦ ਨੂੰ ਮਰੀਜ਼ਾਂ ਤੱਕ ਬੁਲਾਉਣ ਦਾ ਤਰੀਕਾ ਸੀ
    ਫੋਨ ਵਗੈਰਾ ਹੈ ਨਹੀਂ ਸੀ ਵੈਦ ਤੱਕ ਸੁਨੇਹਾ ਕਿਵੇਂ ਪੁਜੇ
    ਤਾਂ ਉਸ ਵਕਤ ਲੋਕਾਂ ਕਾਡ ਕੱਡੀ ਕਿ ਲਾਲ ਕੱਪੜੇ ਉੱਤੇ ਜਿ ਸਿਰ ਦਾ ਮਰੀਜ਼ ਹੈ ਤਾਂ ਨਾਰੀਅਲ ਰੱਖ ਦਿਓ ਜੇ ਪੇਟ ਦਾ ਮਰੀਜ਼ ਹੈ ਤਾਂ ਮਾਂਹ ਦਾਲ ਵਗੈਰਾ ਰੱਖ ਦਿੱਤਾ ਜਾਂਦਾ ਸੀ ਲੋਕ ਜਦੋਂ ਉਸ ਚੌਕ ਵਿੱਚੋਂ ਲੰਘਦੇ ਤੇ ਜਿਥੇ ਉਹਨਾਂ ਨੂੰ ਵੈਦ ਮਿਲਦਾ ਤਾ ਉਸ ਨੂੰ ਦੱਸਦੇ ਕਿ ਮੈਂ ਫਲਾਨੀ ਜਗ੍ਹਾ ਤੇ ਵੇਖਿਆ ਸੀ ਲਾਲ ਕੱਪੜੇ ਤੇ ਫਲਾਨੀ ਚੀਜ਼ ਪਈ ਸੀ ਫ਼ਿਰ ਵੈਦ ਵੈਸੀਆਂ ਜੜੀ ਬੂਟੀਆਂ ਲੈਕੇ ਉਸ ਚੌਕ ਵਿੱਚ ਪਹੁੰਚਦਾ ਤੇ ਮਰੀਜ਼ ਬਾਰੇ ਪੁਛਦਾ ਉਥੇ ਸਾਰਿਆਂ ਨੂੰ ਪਤਾ ਹੁੰਦਾ ਸੀ ਇਸ ਵੈਦ ਮਰੀਜ਼ ਤੱਕ ਪਹੁੰਚ ਜਾਂਦਾ ਸੀ
    ਟੂਣੇ ਦਾ ਹੋਰ ਕਿਸੇ ਕੰਮ ਨਾਲ ਲੈਣਾ ਦੇਣਾ ਨਹੀਂ ਹੈ🙏🙏

  • @nazarsingh7560
    @nazarsingh7560 Před měsícem

    ਗੋਰਖ ਨਾਥ ਜੀ ਜੋਗੀ ਬਾਰੇ ਗੁਰਮਤਿ ਦਾ ਨਜ਼ਰੀਆ ਕੀ ਹੈ

  • @anirudhsharma1299
    @anirudhsharma1299 Před 3 lety

    very nice ji

  • @Nav56757
    @Nav56757 Před 3 lety +1

    ⚡⚡⚡⚡⚡⚡⚡

  • @sarabjitsingh2834
    @sarabjitsingh2834 Před 3 lety

    🙏🌹👌

  • @Nav56757
    @Nav56757 Před 3 lety +1

    🌪️🌪️🌪️🌪️🌪️

  • @Nav56757
    @Nav56757 Před 3 lety

    💥💥💥💥💥💥

  • @chahalb
    @chahalb Před 3 lety +1

    ਸਵਾਲ ਹੈ ਜੀ: ਕੀ ਗੁਰੂ ਗਰੰਥ ਸਾਹਿਬ ਨੂੰ ਸ਼ਾਮ ਨੂੰ ਸੁਖਆਸਨ ਤੇ ਸਵੇਰੇ ਪ੍ਰਕਾਸ਼ ਕਰਨਾ ਜਰੂਰੀ ਹੈ? ਕਿਓਂ ਨਾ ਕਿਸੇ ਕਿਤਾਬ ਦੀ ਤਰ੍ਹਾਂ ਸਵੇਰੇ ਖੋਲ ਕੇ ਪੜ੍ਹਨਾ ਸ਼ੁਰੂ ਕਰੋ ਤੇ ਪਾਠ ਕਰਨ ਤੋਂ ਬਾਅਦ ਬੰਦ ਕਰ ਦਿਓ. ਰੱਖੋ ਸਾਫ਼ ਤੇ ਪਿਆਰ ਅਦਬ ਨਾਲ

  • @SANDHU.444
    @SANDHU.444 Před 3 lety

    Changi dand launde go hassa nai rukda

  • @kumarnarindernarinder6536
    @kumarnarindernarinder6536 Před 10 měsíci

    🙏🙏🙏🙏