Shiv kumar Batalvi । Aruna Batalvi । ਅਰੁਣਾ ਬਟਾਲਵੀ। ਭੂਸ਼ਨ ਧਿਆਨਪੁਰੀ। Manvinder Bhimber

Sdílet
Vložit
  • čas přidán 24. 06. 2020
  • Please Like | Share | subscribe This channel.
    #ManvinderBhimberLatstVideo
    ►Follow Manvinder Bhimber on -
    Facebook - / mbspeaks-115286873714058
    Instagram / manvinderbhimber
    Twitter - manvinderamarji?t...
    …….
    Disclaimer -
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use. MBSpeaks में दी गई जानकारी Fans Theory, Social Media एवं Internet से प्राप्त वाइरल फैक्ट्स पर आधारित है। MBSpeaks किसी भी तथ्य होने का दावा नहीं करता है। धन्यवाद।🙏🙂
  • Zábava

Komentáře • 321

  • @hasmukh9974
    @hasmukh9974 Před 3 lety +23

    ਤੁਸੀ ਅਰੁਣਾ ਜੀ ਦੀਆ ਸ਼ਿਵ ਬਾਰੇ ਗੱਲਾਂ ਨੂੰ ਇੰਝ ਪੇਸ਼ ਕੀਤਾ ਜਿਵੇ ਉਹ ਆਪ ਸਭ ਕੁਝ ਦੱਸ ਰਹੇ ਹੋਣ । ਸੱਚ ਮੁੱਚ ਪਹਿਲੀ ਵਾਰ ਇੱਕ ਨਿਵੇਕਲੀ ਇੰਟਰਵਿਊ🙏🏻🙏🏻🙏🏻🙏🏻

  • @krishankumargoyal9504
    @krishankumargoyal9504 Před 3 lety +5

    ਸ਼ਿਵ ਕੁਮਾਰ ਬਟਾਲਵੀ ਬਾਰੇ ਜਿਨ੍ਹਾਂ ਭੀ ਪੜਧੇ ਜਾਂ ਸੁਣਦੇ ਹਾਂ ਰੂਹ ਇਕਾਗਰ ਹੋ ਕੇ ਸਭ ਕੁਜ ਜਾਨਣਾ ਚਾਹੁੰਦੀ ਹੈ ਉਹਨਾਂ ਦੀ ਪਤਨੀ ਦੀ ਗੱਲਾਂ ਸੁਣਕੇ ਬਹੁਤ ਚੰਗਾ ਲੱਗਿਆ | ਧੰਨਵਾਦ |

  • @coltilakraj8157
    @coltilakraj8157 Před 3 lety +18

    ਬਹੁਤ ਵਧੀਆ ਅੰਦਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਬਾਰੇ ਪੇਸ਼ ਕੀਤੀ ਭੋਲੀ-ਭਾਲੀ ਨਿਵੇਕਲੀ ਪਛਾਣ ! ਮੁਬਾਰਕਾਂ !

  • @gurdipsingh8486
    @gurdipsingh8486 Před 2 lety +6

    ,ਬਹੁਤ ਖੂਬਸੂਰਤ interview, ਹੈ ਪ੍ਰੰਤੂ ਜੇਕਰ ਅਰੁਣਾ ਜੀ ਦੇ ਮੁੱਖ ਤੋਂ ਕਹੀ ਹੋਈ ਕੋਈ ਗਲਬਾਤ (recorded ਹੀ ਹੁੰਦੀ) ਤਾਂ ਬਹੁਤ ਦਿਲਚਸਪ ਹੋਣੀ ਸੀ। ਮੈਂ ਇਕੋ ਵੇਰ (1972 ਵਿਚ) ਸ਼ਿਵ ਜੀ ਨੂੰ ਮਿਲਿਆ ਸੀ ਅਤੇ ਪੈਰ ਛੂਹਣ ਦਾ ਮੌਕਾ ਵੀ ਮਿਲ ਗਿਆ ਸੀ। ਉਹ ਚੰਡੀਗੜ੍ਹ ਦੇ ਸੈਕਟਰ 22- ਸੀ, ਵਿਚ ਕਿਰਨ ਸਿਨੇਮੇ ਦੇ ਸਾਹਮਣੇ ਟ੍ਰੈਫਿਕ ਲਾਈਟਾਂ ਕੋਲ ਆਪਣੇ ਹੀ ਮਸਤ ਮੂਡ ਵਿਚ ਰੋਡ ਸਾਈਡ ਤੇ ਲਗੇ ਪਾਈਪ ਦੇ ਸਹਾਰੇ ਖੜੇ ਸਨ ।ਅਚਾਨਕ (ਉਸ ਜਮਾਨੇ ਵਿਚ ਜਦੋਂ ਟਾਂਕੇ ਟਾਂਵੇ ਇਨਸਾਨ ਕੋਲ ਕਾਰਾਂ ਹੁੰਦੀਆਂ ਸਨ) ਇਕ ਸਰਦਾਰ ਸਾਹਿਬ ਵੱਡੀ ਕਾਲੇ ਰੰਗ ਦੀ ਕਾਰ ਵਿਚੋਂ ਉਤਰੇ ਅਤੇ ਸ਼ਿਵ ਜੀ ਦੇ ਪੈਰੀਂ ਹੱਥ ਲਾਏ। ਮੈਂ ਵੀ ਆਪਣੇ ਇਕ ਦੋਸਤ ਜੋ ਉਸੇ ਇਲਾਕੇ ਵਿਚ ਰਹਿੰਦੇ ਨਾਲ ਹੀ ਕੁਝ ਫਾਸਲੇ ਤੇ ਖੜਾ ਸੀ। ਮੇਰੀ ਉਮਰ ਉਸ ਸਮੇਂ ਤਕਰੀਬਨ 20-22 ਸਾਲ ਦੀ ਹੋਵੇਗੀ। ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਸੱਜਣ ਕੌਣ ਹਨ ਜਿਨਾਂ ਦੇ, ਸਰਦਾਰ ਜੀ ਨੇ ਪੈਰੀਂ ਹੱਥ ਲਾਇਆ ਤਾਂ ਮੇਰਾ ਦੋਸਤ ਮੈਨੂੰ ਕਹਿਣ ਲੱਗਿਆ" ਕਿ ਤੂੰ ਨਹੀਂ ਜਾਣਦਾ ? ਇਹ ਤਾਂ ਸ਼ਿਵ ਕੁਮਾਰ ਬਟਾਲਵੀ ਜੀ ਮਸ਼ਹੂਰ ਪੰਜਾਬੀ ਦੇ ਲੇਖਕ ਤੇ ਸ਼ਾਇਰ ਹਨ"। ਕਿਉਂਕਿ ਮੈਂ ਵੀ ਸ਼ਿਵ ਜੀ ਦਾ ਫੈਨ ਤਾਂ ਸੀ ਪਰ ਦਰਸ਼ਨ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਿਆ। ਮੈਂ ਝੱਟ ਦੇਣੀ ਸ਼ਿਵ ਜੀ ਕੋਲ ਗਿਆ ਤੇ ਉਸ ਮਹਾਨ ਕਵੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਤੇ ਵਡਮੁੱਲੇ ਦਰਸ਼ਨ ਕੀਤੇ। ਸ਼ਿਵ ਜੀ ਮੈਨੂੰ ਕਹਿਣ ਲਗੇ " ਕੀ ਹਲ ਹੈ young man "? ਮੈਂ ਕਿਹਾ " Sir ਠੀਕ ਹੈ "। ਇਹ ਆਖਰੀ ਸਮਾਂ ਸੀ ਉਨਾਂ ਦੇ ਦਰਸ਼ਨਾਂ ਦਾ। ਚਲੋ ਵਾਹਿਗੁਰੂ ਸਾਹਿਬ ਅਜਿਹੀਆਂ ਸ਼ਖਸ਼ੀਅਤਾਂ ਨੂੰ ਆਪਣੇ ਚਰਨਾਂ ਵਿਚ ਨਿਵਾਜਣ।

    • @coloursofcreationpinu6542
      @coloursofcreationpinu6542 Před rokem +1

      Wah how lucky you were to be able to see him and thank you so much ji for sharing this🫠😇

  • @bhagwansingh906
    @bhagwansingh906 Před 3 lety +36

    एक महान सितारा जो वक्त से पहले खो गया। और सबको रुला गया।

  • @tegvirsingh1011
    @tegvirsingh1011 Před rokem +2

    Shiv Batalavi
    Punjab di Shaan
    Punjab Da Maan
    Tuhade sare parivar noo
    Sat Sat Prinaam

  • @SatbirSingh-vp3zj
    @SatbirSingh-vp3zj Před 3 lety +14

    ਸ਼ਿਵ !! ਸ਼ਿਵ ਦੀ। ਸਲਾਮ ਹੈ ਉਸ ਦੀ ਲਿਖਤ ਨੂੰ 🙏🙏ਕੋਈ ਰੱਬੀ ਦੇਣ ਸੀ👌👌

  • @user-nm5td4es4e
    @user-nm5td4es4e Před 4 lety +10

    Thanks ਜਾਣਕਾਰੀ ਦੇਣ ਲਈ ਤੁਸਾਡਾ ਦਿਲੋ ਧੰਨਵਾਦ
    ਸਿਵ ਦਾ ਸੁਭ ਚਿੰਤਕ, (ਝਾਸ ਬੇ ਆਸ)

  • @pamdhaliwal8155
    @pamdhaliwal8155 Před 3 lety +22

    I love to listen about Shiv’s life, I can nonstop listen about his personality, his pain and his family. Thanks !!

  • @Rohit45279
    @Rohit45279 Před 9 měsíci +2

    Sbna de dil da mehram nivekali te vilakhan Shakhshiyat na bhulan wali sabna da piyara ,SITARA, asehanyog vichhorha kade dilon nhi bhulawange Suhe Bagan da Sunehri phul ,..........SHIV BATALVI JI..

  • @randhirsingh5367
    @randhirsingh5367 Před rokem +2

    1,000 noble prize kurban shiv Kumar ji di kalam te.

  • @paramlata9359
    @paramlata9359 Před 3 lety +6

    शिव वो सितारा था जो टूट कर ज़मी पे गिरा था ।
    दर्द बन के अश्क रूखसार पे गिरा था ।।

  • @GurmeetSingh-jk5zm
    @GurmeetSingh-jk5zm Před 4 lety +7

    ਬਹੁਤ ਹੀ ਵਧੀਆ ਜਾਣਕਾਰੀ ਜੀ 🙏

  • @ratrimehra4702
    @ratrimehra4702 Před 8 měsíci

    Bohot vdia lgi

  • @rajindersharma9585
    @rajindersharma9585 Před rokem

    ਅਨਮੋਲ ਘੜੀ ਹੈ ਸ਼ਿਵ ਬਟਾਲਵੀ ਜਿਸ ਲੲੀ ਅਰੂਣਾ ਜੀ ਵੱਲੋਂ ਕੀਤੀ ਵਿਆਖਿਆ ਆਪ ਜੀ ਦੀ ਦੁਨਿਆਂ ਦੀ ਹਵਾ ਵਿੱਚੋਂ ਸਤਰੰਗੀ🌈 ਪੀਂਗ ਨਾਲ ਰੀਂਗਦੇ ਹੋੲੇ ਆਮ ੲਿਨਸਾਨ ਦੇ ਕੰਨਾਂ ਵਿੱਚ ਦਸਤਕ ਦਿੰਦੀ ਰਹੇਗੀ, ਤੁਸੀਂ ਦੇ ਵੀ ਧੰਨਵਾਦੀ ਹਾਂ ਜੀ ਕਦੇ ਪੂਜਾ ਮਿਹਰਬਾਨ ਚੀਨੇਂ ਕਬੂਤਰਾਂ ਦਾ ਸੁਖ ਸਨੇਹਾ ਜਰੁਰ ਦੇਣਾ 👍ਜੀ❤ਧੰਨਵਾਦ ਜੀ😘💕

  • @studentsvideos8348
    @studentsvideos8348 Před 3 lety +1

    ਵਾਹ ਵਾਹ ਜੀ ਬਕਮਾਲ ਪੇਸ਼ਕਾਰੀ 👍🏻👍🏻👏🏼🌺🌺👏🏼👏🏼

  • @krsingh2924
    @krsingh2924 Před 3 lety +1

    ਦਿਲ ਨੂੰ ਛੋਹ ਲੈਣ ਵਾਲੀ ਚਰਚਾ

  • @rajindrakumari6190
    @rajindrakumari6190 Před 3 lety +9

    Very good information about Aruna ji and shiv ji

  • @baljeetsingh9104
    @baljeetsingh9104 Před měsícem

    Very heart touching and practical replies by Aruna ji

  • @kuldeepnahar1078
    @kuldeepnahar1078 Před 3 lety +15

    Mam I'm very big fan Batalvi Sabh. Very good feeling this video.

  • @print-o-worldsatnam475
    @print-o-worldsatnam475 Před 3 lety +1

    Bahut wadhia. Sunn ke Shiv Kumar Batalavi Ji nu hor vi janan da man karda

  • @sumandeepkaur3181
    @sumandeepkaur3181 Před 3 lety +4

    Bhut vadya jii dill krda sunni jayo......ikk gall bhut shoni laggi jiii ...ohhh punjabi da kavi te mera pati 👌👌👌👌👍👍a

  • @surindergarg2425
    @surindergarg2425 Před 4 lety +11

    Manvinder mam very nice style of Narating About Shiv,s family. I feel really proud and good.

  • @raziajoseph3473
    @raziajoseph3473 Před 3 lety +15

    Thank you for sharing this amazing information

  • @GeeteshwarHeer
    @GeeteshwarHeer Před 3 lety +2

    ਲੱਖ ਲੱਖ ਸ਼ੁਕਰਾਨੇ

  • @browngaming1901
    @browngaming1901 Před 3 lety +4

    ਪੰਜਾਬੀ ਭਾਸ਼ਾ ਤੇ ਪੰਜਾਬੀ ਜ਼ਿੰਦਾਬਾਦ

  • @ZOJILA2
    @ZOJILA2 Před rokem +1

    ਮਾਨਵਿੰਦਰ ਜੀ, ਤੁਸੀਂ ਜਿਸ ਖੂਬਸੂਰਤੀ ਨਾਲ ਇਹ ਕਿੱਸਾ ਬਿਆਨ ਕੀਤਾ ਹੈ, ਮੈਨੂੰ ਇੰਜ ਜਾਪਦਾ ਸੀ, ਜਿਵੇਂ ਮੈੰ ਅਰੁਣਾ ਜੀ ਕੋਲ ਹੀ ਬੈਠਿਆ ਹੋਵਾਂ। ਤੁਹਾਡਾ ਕਹੇ ਦਿਲੋਂ ਧੰਨਵਾਦ।🙏🏻

  • @ginderkaur6274
    @ginderkaur6274 Před rokem

    ਬਹੁਤ ਵਧੀਆ ਇੰਟਰਵਿਊ

  • @harpreetkathuria6721
    @harpreetkathuria6721 Před měsícem

    Bahot vadhiya peshkari, Madam. It’s a rare piece of an interview, to be cherished for ages! Thankyou

  • @browngaming1901
    @browngaming1901 Před 3 lety +4

    ਵਾਹਿਗੁਰੂ ਮਿਹਰ ਕਰੀ

  • @jagdishrajprasher5170
    @jagdishrajprasher5170 Před 3 lety +3

    Excellent presentation by madam Manvinder Bhimber.

  • @ashabansal4077
    @ashabansal4077 Před rokem

    Very nice

  • @AnjanaKapila-vi9wz
    @AnjanaKapila-vi9wz Před rokem

    Super informative

  • @Facts_reporting_sir
    @Facts_reporting_sir Před 3 lety +10

    Thank you very much ma'am for sharing this with us. 🙏 Shiv Kumar Batalvi sahab is great... He's still with us in the form of his beautiful literature ❤️❤️❤️❤️❤️❤️❤️

  • @nirmaldhallu9780
    @nirmaldhallu9780 Před měsícem

    Very informative.

  • @user-sn7bx6uf8z
    @user-sn7bx6uf8z Před 9 měsíci

    ਬਹੁਤ ਵਧੀ ਢੰਗ ਨਾਲ ਤੁਸੀਂ ਇਹ ਸੁਣਾਇਆ ਹੈ ਧੰਨਵਾਦ ਜੀ🙏🏼🙏🏼

  • @BalwantSingh-sj3qu
    @BalwantSingh-sj3qu Před 10 měsíci +1

    Excellent very nice
    One can easily presum that Anna was a sober and intelligent lady.
    God bless her .

  • @hafeezaamir5953
    @hafeezaamir5953 Před 3 lety +1

    aah bahut wadhiya yaadgari gal baat hy... aruna chachi ji dy vichar fir tuhada bolan da man khichwan andaaz inj hi japya jeewen shiv ji di hi koi rachna sunsn lai mil gai... sukhi wasso shala...

    • @MBNNetwok
      @MBNNetwok  Před 3 lety

      शुक्रिया जी

  • @madanmohan3267
    @madanmohan3267 Před 4 lety +6

    My salute to shive btalvi G & family
    Man minder g u explain well thanks

  • @paulyash219
    @paulyash219 Před rokem +1

    Awesome interview! Shiv was real poet! Writer! Evergreen! Salutes!

  • @ParminderSingh-ze5ib
    @ParminderSingh-ze5ib Před 2 měsíci +1

    Legend

  • @narinder1407
    @narinder1407 Před rokem +1

    Wow !!!!
    I just close the eyes and listen this ...

  • @SukhwinderSingh-xq6uc
    @SukhwinderSingh-xq6uc Před 3 lety +2

    Main bacpan tho shiv da fan ha sohna lagea sun k feel like great I love shiv

  • @NirmalSingh-hf4sd
    @NirmalSingh-hf4sd Před rokem

    ਬਹੁਤ ਹੀ ਵਧੀਆ ਲੱਗਾ ਜੀ

  • @gurdevkaur4855
    @gurdevkaur4855 Před rokem +1

    🙏🏽🙏🏽Thanks ji very good information about Shive ‘s life story 🙏🏽💚

  • @sahilsaini4137
    @sahilsaini4137 Před 3 lety +9

    Man hua ki khatam hi na ho ye qissa , ❤️🤗

  • @swaranlal9308
    @swaranlal9308 Před rokem

    ਬਹੁਤ ਵਧੀਆ ਹੈ

  • @mbsandhu7111
    @mbsandhu7111 Před rokem +1

    Touching, beyond words

  • @vijayalakshmi4774
    @vijayalakshmi4774 Před 9 měsíci

    बहुत मार्मिक चित्रण। शायद सबकी आंखें भर आई होंगी।
    अरुणा जी भाग्य शाली थीं जो उनको उनका साथ मिला। थोड़ा सही पर मिला। महान गीतकार को पंजाब ने और देश ने वो सम्मान नहीं दिया। और शायद उनके भगवान भक्त होने के कारण वामपंथियों ने उनको पीछे धकेल दिया। पर साहित्यकार और उसकी रचनाएं कौन दबा सका है वे आज भी बेजोड़ हैं।
    👌👌👍👍🙏🙏

  • @rajendrachopra4159
    @rajendrachopra4159 Před rokem +1

    I don't know why Shiv was so dear to me. He was like Keats and darling of loving, forlorn youth. Surinder Kaur has sung him very well.

  • @rakeshkumarjoshi4122
    @rakeshkumarjoshi4122 Před 3 lety +1

    madam for you Very Very Nice, for mrs. Aaruna ji GREAT, and for mr. " SHIV "...................................................NO WORD.

  • @davinderrpanditt7089
    @davinderrpanditt7089 Před měsícem

    Thanks ❤

  • @jassbajwa8598
    @jassbajwa8598 Před rokem +1

    Thank you app ji dA 🙏

  • @dharmpalsingh-qe5jp
    @dharmpalsingh-qe5jp Před 9 měsíci

    Thanks

  • @BalwinderKaur-xy6ww
    @BalwinderKaur-xy6ww Před 4 lety +4

    Great

  • @rajwinder6734
    @rajwinder6734 Před 10 měsíci

    Good madam v nice😢

  • @ManjitSingh-mn9qu
    @ManjitSingh-mn9qu Před rokem

    ਅਰੁਣ ਜੀ ਨੂੰ ਮੈਂ ਪਟਿਆਲੇ ਯੂਨੀਵਰਸਿਟੀ ਦੇ ਕਿਸੇ ਦਫਤਰ ਚ ਦੇਖਿਆ ਸੀ। ਗੱਲਬਾਤ ਤਾਂ ਹੋ ਨਾ ਸਕੀ। ਪਰ ਉਨ੍ਹਾਂ ਦੇ ਚਿਹਰੇ ਤੇ ਮੁਸਕਾਨ ਨਹੀਂ ਸੀ, ਇੰਝ ਲੱਗਦਾ ਸੀ, ਜਿਵੇਂ ਕਦੇ ਹੱਸੇ ਨਹੀਂ। ਸ਼ਾਲਾ ਉਹ ਸਦਾ ਖੁਸ਼ ਰਹਿਣ।

  • @rajeshwarsingh9613
    @rajeshwarsingh9613 Před 3 lety

    Very very very very very very very gooooooooooooooooooooood

  • @Bhangal155
    @Bhangal155 Před 3 lety +2

    Thanks Sister. Hor Shiv Peda hi nahi ho sakda.

  • @KarmaKarma-lj7yj
    @KarmaKarma-lj7yj Před 3 měsíci

    🕉 ❤ 💙

  • @gsjassal7792
    @gsjassal7792 Před rokem

    Very nice narration of Aruna s interview. SHIV KUMAR BATALVI Was punjabi a Punjabi poet par excellence.

  • @umeedkhawaja6447
    @umeedkhawaja6447 Před 2 lety +1

    Very informative and knowledged episode.of course shive kb was a legend and he provoked many hearts.

  • @SrFilmssadulshahar
    @SrFilmssadulshahar Před rokem +1

    🙏🙏 namste madm g 💔😂😂😂😂😂😂😂😂😂😂😂

  • @NirmalSingh-ym3qu
    @NirmalSingh-ym3qu Před rokem

    Bahut hi Wadhia thank you

  • @vipanbhatia7578
    @vipanbhatia7578 Před rokem

    Kamal de peshkash Dil nu rula gea

  • @fashionSuggestionsbypooja.

    Very informative 😊

  • @kashmirkaur4459
    @kashmirkaur4459 Před rokem

    Good

  • @jagdishnagar8090
    @jagdishnagar8090 Před 3 lety +2

    A great soul he was. Shiv Kumars are born very rarely. Shiv Batalavi is another name of the Sun.🙏

  • @gurikularan
    @gurikularan Před rokem

  • @sweetiesharma6144
    @sweetiesharma6144 Před rokem

    Great regards for shiv kumar ji 🙏🙏

  • @satjitkaureden7724
    @satjitkaureden7724 Před 4 lety +4

    👌👍

  • @meenu3113
    @meenu3113 Před rokem

    "Shikhar Dupeharey Mera Dhal Chaliya Parchaavan! Kabran Udeekdiyan Mainu Jiyun Putra Nu Maavan." This is my favourite of his collection. Thank your for your great presentation.

  • @ricksharma9754
    @ricksharma9754 Před 3 lety +2

    I see shiv at khalsa college amritsar then i was student. I love Batalvi ji

    • @kartarsingh9905
      @kartarsingh9905 Před 3 lety

      So you no very well him Sir lit me know please more

  • @ramandeepkaursuri9659
    @ramandeepkaursuri9659 Před rokem +1

    Beautiful information about a great person Shiv Kumar Bataalvi ji and his most graceful wife
    Very beautifully narrated by you ma'am 🙏🙏🙏🙏🙏🙏 Thankyou so much ma'am for this excellent narration

  • @9994649920
    @9994649920 Před 4 lety +1

    Bahut nice vedio hai ji ...shiv Kumar batalvi ji di....kafi jankari Mili es nu dekh k

  • @gurpinderbrar7203
    @gurpinderbrar7203 Před 3 lety

    ਬਹੁਤ ਖੂਬ...

  • @vickdadra813
    @vickdadra813 Před rokem +1

    Very nice ji..very informative and exclusive

  • @user-hy4ss4er7f
    @user-hy4ss4er7f Před 5 měsíci

    Great poet shiv kumar batalvi

  • @amritpalsingh3580
    @amritpalsingh3580 Před 4 lety +1

    Bhut Khub g👌👌👌

  • @sukhvirsingh4723
    @sukhvirsingh4723 Před 3 lety

    Very good vibes and aj kal tushi k work kar raho j my favorite shiv kumar j my geet good ak kari jis n moonat gm GM very nice

  • @rameshsehgal570
    @rameshsehgal570 Před 10 měsíci

    Aruna ji aap ek bahut kamaal ka jajba rakhti hain no more comments on you i salute you 🙏

  • @shubhraUtube
    @shubhraUtube Před 3 lety +1

    Bahut wadhia... ma'am..

  • @user-nm2qs2bu7t
    @user-nm2qs2bu7t Před rokem +1

    A nice and heart touching real narratio

  • @krishnarani893
    @krishnarani893 Před 9 měsíci

    Dhan ho Aruna ji aap shiv kamar ki patni ho jaaye nhine dusro ko bhi jine ka ddang sikhaya mere ko enki Kavita jo hai Shikhar doper Dall chaliy maa bachhiya nu mawaa parchhawa. Kabra udik diya

    • @krishnarani893
      @krishnarani893 Před 9 měsíci

      Aapne Aruna ji bahut achhe ddang se sunaya mera bahut piyar hai shiv kumar ji ki kavita se

  • @ZahidAli-wm8wz
    @ZahidAli-wm8wz Před 3 lety +1

    Very nice didi. Thanks

  • @iqbalsinghbali18
    @iqbalsinghbali18 Před 3 lety

    ਬਹੁਤ ਸੱਚਾਈ ਭੈਣ ਜੀ ।

  • @KullSarao
    @KullSarao Před 3 lety +2

    Sukooon bhoot milya mam

  • @RakeshKumar-ee3pn
    @RakeshKumar-ee3pn Před 4 lety

    Dhanwad,tusa da,tusi bar bar jo jodhde o
    Asi vishde hoye punjabi nal,tusi sehatmala wall modhde o
    Tusi shiv mishri yaada nu,kar pora pora khorde o

  • @luhanigaurav619
    @luhanigaurav619 Před 8 měsíci

    Shiv Kumar batavi ji nu harr insan pyar krda ❤

  • @deepindersingh7768
    @deepindersingh7768 Před rokem +1

    Brilliantly done Interview , narrated by you mam. I am a great fan of Keats of Punjabi poetry , Shiv Batalavi. Thank you so much for bringing out finer details of Shiv n Aruna ji relationship.

  • @unmarriedprince8365
    @unmarriedprince8365 Před 3 lety

    Bahut wadhea

  • @sukhatorowalia2120
    @sukhatorowalia2120 Před 3 lety +1

    ਮੈ ਵੀ ਬਹੁਤ ਪੜਦਾ ਆ ਰਿਹਾ ਹਾਂ ਸ਼ਿਵ ਜੀ ਹੁਣਾ ਨੂੰ, ਮੇਰੇ ਕੋਲ਼ ਵੀ ਕਾਫੀ ਕੁੱਝ ਪਿਆ ਉਹਨਾਂ ਬਾਰੇ! ( ਸੁੱਖਾ ਟੋਰੋਵਾਲੀਆ )

  • @user-md3tb6cc9l
    @user-md3tb6cc9l Před rokem +1

    God bless you madam ji

  • @JoginderSingh-jz3bx
    @JoginderSingh-jz3bx Před 3 lety +2

    Thanks for information great

  • @balwindersandhu9583
    @balwindersandhu9583 Před 4 lety +1

    Bhut vadia ji God bless you

  • @Azaadexpress
    @Azaadexpress Před 3 lety +3

    How beautiful! Thanks for reading!

  • @parkashnandra3013
    @parkashnandra3013 Před 3 lety

    ਬਹੁਤ ਵਧੀਆਂ ਜੀ ਧੰਨਵਾਦ ਜੀ 🙏🏼

  • @sanjeevrajsood9285
    @sanjeevrajsood9285 Před 4 lety +1

    Bahut badhiya jankari di h .
    Thanks for sharing.

  • @scmohan3783
    @scmohan3783 Před rokem

    Thanks Arunaji a lot

  • @amritpalkaurgill3089
    @amritpalkaurgill3089 Před rokem

    Bhut vadia mam ji good communication 👌👌👍❤