Feature on Gurbax Singh Preetlari

Sdílet
Vložit
  • čas přidán 15. 02. 2016
  • Welcome to the Official CZcams channel of DD Punjabi. It is a 24x7 regional (Punjabi ) TV Channel of India's National Public Service Broadcaster
    Producer : Rajan Masih
    Follow DD Punjabi on
    Twitter : / ddpunjabi
    Facebook: / ddpunjabijal

Komentáře • 66

  • @pritpalhans4959
    @pritpalhans4959 Před 3 lety +12

    Shiv batalvi loved his daughter Anusonia and became a great poet

  • @baldevsinghgill6557
    @baldevsinghgill6557 Před 3 lety +7

    ਪੰਜਾਬੀ ਭਾਸ਼ਾ ਦਾ ਲਾਸਾਨੀ ਮੁਜੱਸਮਾ ਤੇ ਸਭ ਤੋਂ ਵੱਧ ਪੰਜਾਬੀ ਪਾਠਕ ਪੈਦਾ ਕਰਨ ਵਾਲਾ ਸ਼ਬਦਾਂ ਦਾ ਜਾਦੂਗਰ!!
    ਸਲਾਮ, ਪ੍ਰਣਾਮ, ਨਮਸਕਾਰ ਤੇ ਦਿਲੀ ਸ਼ਰਧਾਂਜਲੀ

  • @TejinderSingh-qt7vx
    @TejinderSingh-qt7vx Před 3 měsíci

    ਸ: ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੋਚ ਜਾਂ ਉਹਨਾਂ ਦਾ ਪ੍ਰੀਤ ਨਗਰ ਵਸਾਉਣ ਦਾ ਸੁਪਨਾ🔥 ਸਾਂਝੇ ਝੁੱਲੇ ਦੇ concept ਨੂੰ ਲੈਣ ਕੇ ਅਤੇ ਅਮਰੀਕੀ ਜੀਵਨ ਢੰਗ ਦੇ ਅਨੁਸਾਰ 💞 ਇੱਕ ਆਪਣੀ ਮਰਜ਼ੀ ਦਾ ਸਮਾਜ ਸਿਰਜਣਾ❤️ ਵਿਸ਼ੇਸ਼ ਗੱਲ ਇਹ ਸੀ ਕਿ ਬੱਚਿਆਂ ਨੂੰ ਸਵੈ ਰੁਜ਼ਗਾਰ ਦੇ ਕੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ 🙏🏻

  • @9091y
    @9091y Před 4 lety +10

    ਪ੍ਰੀਤਾਂ ਦਾ ਪਹਿਰੇਦਾਰ,,,,ਬਹੁਤ ਵਧੀਆ ਮੈਗਜੀਨ ਆ ਪ੍ਰੀਤਲੜੀ,,,,,ਪਿਆਰ ਤੇ ਪ੍ਰੀਤ ਦਾ ਸੁਨੇਹਾ ਦੇਣ ਵਾਲਾ ਇਕ ਅਨੋਖਾ ਤੇ ਨਿਵੇਕਲਾਂ ਢੰਗ ਜੋ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਹੈ।।ਕਾਫੀ ਲਿਖਤਾਂ ਪੜੀਆਂ ਪਰ ਬਹੁਤ ਪੜਨੀਆ ਬਾਕੀ ਵੀ ਹਨ ,,,ਸਚਮੁੱਚ ਇਕ ਪ੍ਰੀਤ ਨਗਰ ਦੀ ਕਲਪਨਾ ਕਰਨੀ ਤੇ ਉਸਨੂੰ ਉਸੇ ਰੂਪ ਵਿਚ ਉਸਾਰਨਾ ਤੇ ਬਣਾਉਣਾ ਕੋਈ ਮਹਾਨ ਹੀ ਕਰ ਸਕਦਾ ਇਹੋ ਜੇ ਕਾਰਜ,,my best writer.gurbaks singh ji preetlari

  • @darshans8147
    @darshans8147 Před 27 dny

    Excellent

  • @Mally620
    @Mally620 Před 6 lety +13

    He was an idealist with a very emotional leaning towards working classes.USA is capitalist and Russia socialist so he had leaning towards Russia but he stood for poor and struggling masses of India.His philosophy about love was very positive and inspiring.He is a Gem of Punjabi literature who inspired a whole generation.

  • @kewalsingh1857
    @kewalsingh1857 Před 3 lety +4

    I met Sd. Gurbakhsh Singh in Preet Nagar after 65 war. Also met Sd. Darshan Singh its publisher because his father Sd. Kapoor Singh was in UP , manager of our school.
    I was regular reader of Preet Lari and novels of Nanak Singh, Travelogue of Balraj Sahni.
    Short height, shining face,and white flowing beard, great.

  • @sangeetamohan9583
    @sangeetamohan9583 Před 3 lety +3

    Thank you very much I am big fan of DDPUNJABI

  • @suchasinghsingh8514
    @suchasinghsingh8514 Před rokem +1

  • @KuldeepKaur-fu1sj
    @KuldeepKaur-fu1sj Před 5 lety +7

    He is my favorite writer ever

  • @vrshchoudhary7
    @vrshchoudhary7 Před 4 lety +17

    Shiv Kumar batalvi loved one of his daughters

  • @jaipalbhatia5729
    @jaipalbhatia5729 Před rokem +2

    Anusuia da nam sun ke shiv kumar batalvi di yaad aa jandi aa kive birhon vivh tarp ke aes duniya nu alwida keh geiye.

    • @TejinderSingh-qt7vx
      @TejinderSingh-qt7vx Před 4 měsíci

      ਸ਼ਿਵ ਕੁਮਾਰ ਬਟਾਲਵੀ ਦਾ ਵਿਆਹ ਹੋਇਆ ਸੀ ਦੋ ਬੱਚੇ ਜੋ ਕਿ ਇਸ ਵਕਤ ਕਨੇਡਾ ਵਿੱਚ ਰਹਿ ਰਹੇ ਹਨ 😭😭😭😭😭😭😭

  • @kulghs
    @kulghs Před 3 lety +3

    Very well documented

  • @jaswantsinghvirk9468
    @jaswantsinghvirk9468 Před 3 lety +1

    ਵਾਹਿਗੁਰੂ
    ਪ੍ਰੀਤਲੜੀ ਦੇ ਅਸੀਂ ਪਾਠਕ ਰਹੇ ਸੀ
    ਉਨ੍ਹਾਂ ਦਾ ਅਪਨਾ ਸਥਾਨ ਹੈ
    ਵਾਹਿਗੁਰੂ

  • @kulbhushanpuri524
    @kulbhushanpuri524 Před 2 lety +1

    Good shout preet lari ji..

  • @bnderma
    @bnderma Před 5 lety +6

    ਪ੍ਰੀਤਨਗਰ,ਜਿੱਥੇ ਅੱਜ ਵੀ ਸ:ਗੁਰਬਖ਼ਸ਼ ਸਿੰਘ ਦੀ ਰੂਹ ਦੇ ਦਰਸ਼ਣ ਹੁੰਦੇ ਹਨ।

    • @kartarsingh9905
      @kartarsingh9905 Před 3 lety

      Where is preet Nagar now sir? Please let me know sir please 🙏

    • @sukhrajsingh738
      @sukhrajsingh738 Před 3 lety +1

      @@kartarsingh9905 preet nagar amritsar vich ha near police station lopoke chogawan

  • @jatinderpaul8527
    @jatinderpaul8527 Před 6 lety +3

    Best writter. Unbiyahi maa.

  • @robertbrowning41
    @robertbrowning41 Před 4 lety +4

    Superbly directed and anchored, really liked it.

  • @bm19411
    @bm19411 Před 5 lety +9

    Gurbaksh Singh preetlari was an inspiration to a whole generation of Punjabi writers and Punjabi people. Now Poonam singh is doing her best to carry forward this institution and great heritage of Punjabi language.Wish her all the best.😘😘

    • @bikkarbhaloor5514
      @bikkarbhaloor5514 Před 2 lety

      ਪੰਜਾਬੀ ਨੌਜਵਾਨਾਂ ਵਿਚ ਉਸਾਰੂ ਸੋਚ ਪੈਦਾ ਕਰਨ ਵਾਲੇ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ

  • @jaggachahal7046
    @jaggachahal7046 Před 6 lety +4

    So so nice

  • @knowledgehub1391
    @knowledgehub1391 Před 5 lety +3

    Best writter

  • @ranjitgill4719
    @ranjitgill4719 Před 3 lety +2

    Very nice presentation. Thanks for sharing.Society needs similar presentation our other scholars too.keep it 👍 🙏

  • @skaur9852
    @skaur9852 Před 5 lety +4

    nice information

  • @shivdevsingh3626
    @shivdevsingh3626 Před 4 lety +5

    ਪ੍ਰੀਤਲੜੀ ਮੇਰਾ ਹਰਮਨ ਪਿਆਰਾ ਰਸਾਲਾ ਸੀ | ਮੈਂ ਇਸਦਾ ਪਾਠਕ ਵੀ ਸਾਂ ਅਤੇ ਸਰਦਾਰ ਗੁਰਬਖਸ਼ ਸਿੰਘ ਜੀ ਦਾ ਬਹੁਤ ਦਿਲੋਂ ਪ੍ਰਸ਼ੰਸਕ ਵੀ ਸਾਂ | ਰੁੱਖਾਂ ਦੀ ਜੀਰਾਂਦ ਉਹਨਾਂ ਦਾ ਸ਼ਾਹਕਾਰ ਨਾਵਲ ਹੈ | ਉਹਨਾਂ ਦੇ ਇਸ ਸੰਸਾਰ ਤੋਂ ਜਾਣ ਨਾਲ ਪੰਜਾਬੀ ਸਾਹਿਤ ਅਤੇ ਪ੍ਰੀਤਲੜੀ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ |

  • @harpreetsandhu7774
    @harpreetsandhu7774 Před 3 lety +1

    Very nice ji

  • @ranjitazaadkanjhlaazaad6836

    ਅਕਤੂਬਰ -2012 ਵਿਚ ਦਾਸ ( ਰਣਜੀਤ ਆਜ਼ਾਦ ਕਾਂਝਲਾ ) ਤੇ ਡਾ.ਹਰਪੀ੍ਤ ਸਿੰਘ ਰਾਣਾ ਹੁਰੀਂ ਪੀ੍ਤਨਗਰ ਫੇਰਾ ਪਾਇਆ ਸੀ ! ਉਹਨਾਂ ਦੇ ਘਰ ਪਹੁੰਚੇ ਤੇ ਸ. ਹਿਰਦੇਪਾਲ ਸਿੰਘ ਤੇ ਓਮਾ ਭੈਣ ਜੀ ਨੇ ਸਾਡਾ ਨਿੱਘਾ ਸਵਾਗਤ ਕੀਤਾ ਤੇ ਸਾਨੂੰ ਉਹ ਸਾਰੇ ਸਥਾਨਾਂ ਬਾਰੇ ਦਿਖਾਇਆ ਤੇ ਦੱਸਿਆ ਜਿਹਾ ਕਿ ਏਸ ਡਾਕੂਮੈਂਟਰੀ ਵਿਚ ਵੀਰ ਰਮਨ ਜੀ ਵਿਖਿਆਨ ਕਰ ਰਹੇ ਹਨ ! ਓਸ ਥੀਏਟਰ ਦੇ ਵੀ ਦਰਸ਼ਨ ਕੀਤੇ ਹਨ ਜਿਥੇ ਹਰ ਮਹੀਨੇ ਦੇ ਤੀਜੇ ਬੁੱਧਵਾਰ ਰਾਤ ਨੂੰ ਥੀਏਟਰ ਵਿਚ ਕਿਸੇ ਨਾ ਕਿਸੇ ਸਕਿਟ ਪਾਰਟੀ ਵਲੋਂ ਨਾਟਕ / ਇਕਾਂਗੀ ਤੇ ਬੱਚਿਆਂ ਬਾਰੇ ਵੀ ਨਾਟਕ ਤੇ ਪੋ੍ਗਰਾਮ ਕਰਵਾਏ ਜਾਂਦੇ ਹਨ ! ਚਾਹ ਵਗੈਰਾ ਛਕ ਫੇਰ ਅਸੀ ਮੇਰੇ ਨਿੱਘੇ ਮਿੱਤਰ ਮੁਖਤਾਰ ਗਿੱਲ ਪਾਸ ਆ ਗਏ ਤੇ ਉਹਨਾਂ ਦੇ ਚੁਬਾਰੇ ਵਿਚ ਬਹਿ ਕੇ ਖੂਬ ਆਨੰਦ ਮਾਣਿਆਂ ਤੇ ਚੁੁਗਾਵਾਂ ਅੱਡੇ ਤੇ ਭੋਜਨ ਛਕਾ ਕੇ ਸਾਨੂੰ ਵੀਰ ਗਿੱਲ ਨਰੇ ਵਿਦਾ ਕੀਤਾ ! ਇੰਝ ਅਸੀਂ ਪੀ੍ਤਨਗਰ ਦੀ ਯਾਤਰਾ ਕੀਤੀ ! ਸ਼ਾਲਾ ! ਇਹ ਪੀ੍ਤਨਗਰ ਸਦਾ ਵਸਦਾ ਰਹੇ ਤੇ ਪੀ੍ਤ ਲੜੀ ਸਦਾ ਪੀ੍ਤ ਦੀ ਲੜੀ ਬਣ ਕੇ ਪਿਆਰ ਵੰਡਦੀ ਰਹੇ ! ਅਦਬ ਤੇ ਸਤਿਕਾਰ - ਰਣਜੀਤ ਆਜ਼ਾਦ ਕਾਂਝਲਾ (09464697781)

    • @neelusingh12992
      @neelusingh12992 Před rokem

      Through his writings he entered my heart and Preet Bhupinder singh veerjee from USA had introduced him in my life - - I loved his usage of words in Punjabi language and eventually fell in love with my Maa-Boli Punjabi through him and heard the same way from Bhupinder veerjee as he was the one who could use the same tone of the sehej Punjabi writings of Daarjee--great contribution to Punjabi literature 🙏🙏🌷🌷

  • @drdarshanjitsingh8420
    @drdarshanjitsingh8420 Před 4 lety +2

    Dr darshan jit Singh Dar ji ek buhat change insaan c

  • @vijaybajwa
    @vijaybajwa Před 2 lety +1

    Outstanding feature presentation. I remember in 1970-73 my father had subscribed to Preet Lari. He used to read from the publication, as well as from novels of Nanak Singh. Very fond memories. Now, late in life, my love for my "ma-boli" has re-kindled, and I think there's nothing as beautiful as chaste Punjabi! Trying to read literature, slow going, but I'll catch up!

  • @RajKumar-bf9gj
    @RajKumar-bf9gj Před 3 lety +1

    Jawani weley kisey waqt Preet ladi mera manpasand risala si assi badi shok nal padhdey si fir ik waqfey tu bad aj eh vidio dekh key yadan tajian ho gayian .Afsos ajj Punjabi shayed us nu bhull gayey hun. Una da Punjabi nu dita yogdan bhulaya nahi ja sakda.

    • @prabhjotsandhu2184
      @prabhjotsandhu2184 Před 10 měsíci

      Veer mere vichar bhi same tuhade varge han preet lari vare

  • @wakhraswag3272
    @wakhraswag3272 Před 3 lety +1

    Thanks all the viewers

  • @gouravsharma2034
    @gouravsharma2034 Před 4 lety +2

    👌👌

  • @HarjitSingh-ew9zy
    @HarjitSingh-ew9zy Před rokem +1

    Any video or audio sample of Gurbaksh Singh Preetlari?

  • @kuldipsingh3109
    @kuldipsingh3109 Před rokem

    Parsan lambs Umar main 16 Yr di Umar vich parah c sade dadi ji ne lagwaya c monthly preet lari.

  • @harshsall6800
    @harshsall6800 Před rokem

    Preetnagar loponke

  • @nitinkasotiya5760
    @nitinkasotiya5760 Před 3 lety +6

    Shiv kumar se kya problem thi 🙏

  • @simmibhullar4827
    @simmibhullar4827 Před 3 lety +1

    Eh kudi Jo bol rhi hai eh (anusuya) hai???

    • @ManinderSinghthegr8
      @ManinderSinghthegr8 Před 3 lety

      Poonam Singh hai.. It's an old documentary.. You can see her recent interview on Dr Sangha's channel

  • @baljeetbk6245
    @baljeetbk6245 Před 3 lety +2

    Pyar da suneha den wala apni ladki da pyar bardasht nahi kr skeya,shiv kumar batalwi da kat.........

  • @baldevsingh8715
    @baldevsingh8715 Před 7 lety +5

    Madam, but some say he was leftist writer pro USSR.

    • @saintsoldier5671
      @saintsoldier5671 Před 6 lety

      He leaning towards USSR only after USA dropped nuclear bomb.

    • @ManinderSinghthegr8
      @ManinderSinghthegr8 Před 3 lety +2

      Is it a crime to be a socialist?

    • @baldevsingh8715
      @baldevsingh8715 Před 3 lety

      @@ManinderSinghthegr8 Every ideology has its own base and arguments but it is indeed CRIME to infiltrate and misinterpret other ideology like as he was doing and misguiding the Sikhs !

    • @ManinderSinghthegr8
      @ManinderSinghthegr8 Před 3 lety

      @@baldevsingh8715 But all the socialists cannot be held responsible for what one individual is doing. All five fingers are different.

    • @ashokkalia4151
      @ashokkalia4151 Před rokem

      what can be a more ignorant comment. Do you even have an idea what socialism stands for.

  • @sukhdevsingh3708
    @sukhdevsingh3708 Před 3 lety

    Siv.nu.jar.aie.jad.fokan.sitem.tre.dea.galla.chalea

  • @sangeetamohan9583
    @sangeetamohan9583 Před 3 lety +2

    Thank you very much I am big fan of DDPUNJABI

  • @harshsall6800
    @harshsall6800 Před rokem

    Preetnagar loponke