Anusuya Singh Venezuela l Preetlari l Shiv Kumar Batalvi l Manvinder Bhimber l MBSpeaks
Vložit
- čas přidán 7. 09. 2020
- The endearing story of the lost girl named Love
Anusuya daughter of Gurbakhsh Singh ji has passed away, in far away Venezuela.
Her eldest child, son Sumitov’s post link- it can be translated to English.
530546560/po...
#Anusuya_singh #Gurbhaksh_singh_preetladi
#shiv_kumar_batalvi - Zábava
ਚੰਗੇ ਇਨਸਾਨਾਂ ਨਾਲ ਸਬੰਧਤ ਗੱਲਾਂ ਜਾਂ ਫਿਰ ਉਹਨਾ ਜੋ ਹੰਢਾਇਆ ਉਹ ਸੁਣ ਕੇ ਬਹੁਤ ਚੰਗਾ ਲੱਗਦਾ ਸਿਵ ਨੂੰ ਪੜਣ ਵਾਲੇ ਵੀ ਖੁਦ ਸ਼ਾਇਰ ਬਣਗੇ ਸਿਵ ਲਈ ਦੋ ਲਾਈਨਾਂ ਲਿਖੀਆਂ ਨੇ """"""""
ਡੁੱਬਾ ਇਸ਼ਕ ਚੋਂ ਐਸਾ ਮੈਂ ਫਕੀਰ ਵੇਖਿਆ ""
ਬਿਨ ਰੂਹ ਤੋਂ ਜੀਹਦਾ ਜਾਉਂਦਾ ਮੈੰ ਸਰੀਰ ਵੇਖਿਆ
बहुत वदिया जी
ਅਨੁਸੂਇਆ ਬੀਬੀ ਤੁਸੀਂ ਸ਼ਿਵ ਨੂੰ ਬਹੁਤ ਇੰਤਜ਼ਾਰ ਕਰਵਾਇਆ।
Thanks Madam for information
Thank you for all the information., which not many people know.
Shiv kumar Di story touching my heart. True love is amazing. . . . True love never dies. I love shiv ❤️❤️❤️❤️❤️. When I listen his songs they always make me cry 😭. He was a legend. I miss him badly. Thx so much for share the story ji.
Legends di umar bahut thori Hundi hai. rip Shiv Kumar Batalvi
ਬਹੁਤ ਵਧੀਆ ਮਨਵਿੰਦਰ, ਜਾਣਕਾਰੀ ਭਰਪੂਰ ਗੱਲ ਬਾਤ,ਇਕ ਦੂਜੇ ਨੂੰ ਚਾਹੁਣ ਵਾਲਿਆਂ ਵਿੱਚ ਤੀਜੇ ਕਿਸੇ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਦਖ਼ਲਅੰਦਾਜ਼ੀ ਕਰੇ, ਇਹ ਉਹਨਾਂ ਦਾ ਨਿਜੀ ਮਸਲਾ ਹੁੰਦੈ...., ਗੁਰਬਖ਼ਸ਼ ਸਿੰਘ ਪ੍ਰੀਤਲੜੀ ਹੋਰਾਂ ਨੂੰ ਦੋਗਲੇ ਕਹਿਣ ਵਾਲੇ ਦਕਿਆਨੂਸੀ ਸੋਚ ਵਾਲੇ ਲੋਕ ਹੁੰਦੇ ਨੇ,ਹਰ ਮਾਂ-ਬਾਪ ਚਾਹੁੰਦੇ ਨੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਤੇ ਇਹ ਉਹਨਾਂ ਦਾ ਫਰਜ਼ ਵੀ ਹੁੰਦੈ ਚੰਗੀ ਸੇਧ ਦੇਣ ਦਾ, ਮੇਰੇ ਇਕ ਦੋਸਤ ਦੇ ਦੋਸਤ ਦੀ ਬੇਟੀ ਯੂਨੀਵਰਸਿਟੀ ਪੜਦਿਆਂ ਹਮਜਮਾਤੀ ਮੁਸਲਿਮ ਭਾਈਚਾਰੇ ਦੇ ਮੁੰਡੇ ਨਾਲ ਪਿਆਰ ਕਰ ਬੈਠੀ ਵਿਆਹ ਦੀ ਇਜਾਜ਼ਤ ਪਿਤਾ ਤੋਂ ਮੰਗੀ, ਸੂਝਵਾਨ ਪਿਤਾ ਨੇ ਪਿਆਰ ਨਾਲ ਧੀ ਨੂੰ ਸਮਝਾਇਆ ਕਿ ਮੈਂ ਇਸਲਾਮ ਦਾ ਸਤਿਕਾਰ ਕਰਦਾਂ ਪਰ ਉਹ ਅਲੱਗ ਕਲਚਰ ਹੈ ਸੋ ਬਾਅਦ ਵਿੱਚ ਪਛਤਾਵਾ ਨਾ ਹੋਵੇ, ਤੂੰ ਉਹਨਾਂ ਦੇ ਘਰ ਕੁੱਝ ਰਾਤਾਂ ਰਹਿ ਕੇ ਆ ਐਜ ਏ ਦੋਸਤ ਫੇਰ ਜੋ ਫੈਸਲਾ ਕਰੇਂ ਆਪਾਂ ਸਾਰੇ ਰਲ ਕੇ ਮੰਨਲਾਂਗੇ.....ਤੇ ਉਹ ਮੁੜ ਆਈ ਪਿਤਾ ਦੀ ਗੋਦ ਵਿੱਚ ਤੇ ....
Te ......? What happened
ਕੁੜੀ ਨੂੰ ਪੱਕਾ ਪਛਤਾਵਾ ਹੀ ਹੋਇਆ ਹੋਣਾ । ਕਿਉਂਕਿ ਮੁਸਲਿਮ love ਜਿਹਾਦ😔😔
Please complete this .....thanks
So nice communication. Dil karda bas tusi Shiv dea galan kari jao te Asi sooni jayea.Maan barda hee nahi.
Poets are sensitive beings capable of loving all. The emotions of love can touch all of us many a times. But only a poet knows how to express it. Its a silent cry. Thanks for sharing beautiful information about Shiv.
ਧੰਨਵਾਦ ਮੈਮ,ਪਿਛਲੇ ਛੇ ਸਾਲਾ ਤੋਂ ਸ਼ਿਵ ਕੁਮਾਰ ਬਟਾਵਲੀ ਜੀ ਦੇ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਜਾਣਨ ਦੀ ਉਡੀਕ ਸੀ।ਮੈਂ ਪਤਾ ਨਹੀਂ ਕਿੰਨੇ ਕੁ ਲੋਕਾ ਤੋਂ ਪੁੱਛਿਆ ਸੀ,ਪਰ ਉਸਦਾ ਜਵਾਬ ਅੱਜ ਮਿਲਿਆ।🙏🙏🙏🙏🙏🙏🙏🙏🙏🙏🙏🙏🙏🙏
Thanx
thnq soo much mam....
God created universe,shiv created poetry
💯
Great story......
ਜੇੜ੍ਹੇ ਲੋਕ ਸਾਡੇ ਸਮਾਜ ਦਾ,ਆਇਨਾ,ਹਨ, ਬਾਰੇ,
, ਕੋਈ, ਜਾਣਕਾਰੀ ਹੈ,ਤਾ,ੳਹਸਾਂਝੀ, ਕਰਨੀ ਚਾਹੀਦੀ ਹੈ
Bhut soniya gala mam thnx you
Very good
V.touching video ....Thanks
Shiv was born poet.
thax for top secret
Very emotional Thanks mam
SHIV BATALVAI JI ALWAYS IN OUR HEARTS 😢,, MEM JI APP NU V SALUTE HE JAANKARI LAI 😢🎉🎉
Thanks mam
Very beautiful interpretation and such unbiased, dignified comment on both perspectives. 💕
Thanx
Guljaar Singh Sandhu da ajj laikh padya Ajit newspaper toh ... detail ch likhya si ਅਨੁਸੂਈਆ bare
@@RajanKumar-ux6ru please share the link ji
I know of Anosoya and her father only due to Shiv Kumar batalvi. He made them famous.
The Legend ❤️❤️❤️Shiv kumar Batalvi ❤️❤️❤️🙏🙏🙏🙏🙏🙏
ਬਹੁਤ ਵਧੀਆ ਜੀ।
Good video. Love shiv kumar and Amrita Pritam writtings.
.....God of poetry . SHIV .KUMAR..Ji .miss u ever.
ਉਫ਼!!
I really feel sad for shiv,kash k os nl duniya ne ena dokha na kita hunda ta aj o sade vich hunda
ਸ਼ਿਵ ਬਾਰੇ, ,ਸ਼ਿਵ ਕੁੱਝ ਵੀ ਲਿਖਣ ਤੋਂ ਪਹਿਲਾਂ ੴ ਸਤਿਗੁਰ ਪ੍ਰਸਾਦਿ ਲਿਖਦਾ ਹੁੰਦਾ ਸੀ, ਉਹ ਗੁਰੂ ਗ੍ਰੰਥ ਸਾਹਿਬ ਵੀ ਪੜਦਾ ਹੁੰਦਾ ਸੀ, ਉਹ ਆਪਣੀ ਪਤਨੀ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਕੇਸ ਦਾੜੀ ਰੱਖ ਲੈਣੇ ਨੇ ਤੇ ਗੁਰੂ ਗੋਬਿੰਦ ਸਿੰਘ ਤੇ ਮਹਾਂਕਾਵਿ ਲਿਖਣਾ ਏ।
ਸਰੋਤ 1, ਅਰੁਣਾ ਬਟਾਲਵੀ ਦੀ ਪੰਜਾਬੀ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ।
2..ਉਸ ਦੇ ਦੋਸਤ ਸੁਖਦੇਵ ਸਿੰਘ ਗਰੇਵਾਲ ਦੀ ਜਬਾਨੀ
ਧੰਨਵਾਦ ਜੀ
Thank you for giving this great information!!
mam...so nice video....i ,,m.student of M.a punjabi...menu hmesha taang rehndi hr punjabi writerbare janan di...thnks g...bhot acha lgya
Tusi apne bare v dasso tusi shiv btalvi g nu kive jande o jarur dasso g 🙏
Heart ❤️ touching story 👍
Bht hi khoobsurat thanks ❤️🙏
Didi u described everything with great sensitivity, I liked ur attitude u did not judge anyone and tried to describe both sides with sensitivity. You r absolutely right one should not ‘ chikkar ushalana’
on others we are not perfect. Thank u sharing info with us I look forward to ur next comments and the link to her son’s post. 🌸🌼🌸🌼
ਮੈਡਮ ਜੀ ਸ਼ਿਵ ਕੁਮਾਰ ਬਟਾਲਵੀ ਵਾਲੇ ਬਹੁਤ ਕਿਤਾਬਾ ਪੜੀਆਂ ਕਾਲਜ ਦੇ ਸਮੇਂ ਤੋਂ ਇਹਨਾਂ ਦੇ ਜਵਾਬ ਲੱਭ ਰਹੇ।ਪਰ ਤੁਹਾਡੀ ਵੀਡੀਓ ਵੇਖ ਅਤੇ ਸ਼ਿਵ ਕੁਮਾਰ ਬਟਾਲਵੀ ਵਾਰੇ ਲਿਖੀ ਜਾਨਕਾਰੀ ਜੋਂ ਬਹੁਤ ਹੀ ਅਣਮੁੱਲੀ ਸੀ ਬਹੁਤ ਹੀ ਨਿਰਪੱਖ ਪਰ ਸਾਰਾ ਵੀਡੀਓ ਵੇਖਣ ਵਾਲਿਆਂ ਤੇ ਛੱਡ ਕੇ ਆਪ ਨਿਰਪੱਖ ਹੋ ਗਏ ਹੋ
The life of a legend is unfolding in a very subtle and assured manner. Mystique associated with Shiv is being explored. Good effort and initiative. Keep the flame burning.
Thanx ji
Love you sive ji
Didi ji hun Shiv de children kithe ne
AAP ajkal koi new episod nahi kar rahe ho
Very nice
Very nice mam👍🏻👍🏻
thanks bhain for the secret information
I am agree with the Navdeep comment I was also floating in the same boat. Thanks
Shiv is the great poet of Punjabi language . ,
Good. Job.madam ji
Nice
True
❤️
👌👌
Shiv will live for ever
Few days back I was watching Dr. M S Gill Chief Election commissioner he quoted " Shiv was parellel to Waris Shah and Bulle Shah. Somewhre I found Shiv ahead of them". I personally endorse this quote and confirm it.
Denial of Anusuya Singh of being his wife may be a selfishness of Anusuya Singh to be the only focus or Shiv poetry because she knew every poem is dedicated to her.
Arvinder Singh
I have read conversation of Amrita and Shiv u quoted in book Birha to sultan which I m keeping since. 1980.The Nagmani article kakrian chhanwan near 1968 I also read but unluckily those Magazine copies burnt by house wives as I remained in service of all India posting liability.u r doing good job to revive memories.The death news of Shiv I heard from all India radio when going in veg for exercise in kin area that shock I remember so far.pls continue ur efforts at ur capacities.Thanks.
Sir u r right.
You can’t compare shiv batalvi and bulle shah because bulle sha was spritual
You are right enough,he liked one ,for God Grace his broken love became his assets
Shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv shiv
1981 WICH MERE D A V COLLEGE CHANDIGARH SECTOR 10 WICH SHIV KUMAR BTALVI DI YAAD WICH IK PROGRAM HOYA SI SHIV DE DOST MITTER VI AAYA SI BAHUT YAAD AUNDA HAI OH DIN 🙏🙏🙏🙏
Very nice ending words
Ki je shiv ansuya nu pa landa, ,tan enna vada sehtkari,poetr,writer ban paond? Rab jo b karda thik hi karda
God bless ansuia singh soul
👍🏻
sach sirf sach hi hunda hai
na hindu ate sikh hunda hai
log jinde vi sach nahi boldemanya muzburi hai
maran to baadh vi sach nahi bolna chahunde eh marri gal hai
Blind love ❤️
I think you right
Very sad news
🙏🏻🥺😞😞😔
ਆਪ ਜੀ ਵਲੋਂ ਜੋ ਜਾਨਕਾਰੀ ਦਿੱਤੀ ਗਈ ਹੈ, ਇਸ ਤੋਂ ਮੈ ਬੁਹਤ ਹੀ ਭ੍ਰਵਾਤ ਹੋਇਆ ਹਾ, ਇਸ ਬਾਰੇ ਮੈ ਬੁਹਤ ਕੁੱਝ ਜਾਣਾ ਚਾਹੀਦਾ ਸੀ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਨੂੰ ਬੁਹਤ ਸੁੱਖ ਤੇ ਤੁਹਾਡੀਆਂ ਰਚਨਾਵਾਂ ਨੂੰ ਇਸੇ ਤਰਾਂ ਪੜ੍ਹਦਿਆਂ/ਸੁਣਦਿਆਂ ਪਿਆਰ ਮਿਲਦਾ ਰਿਹੈ।
Thanx ji
Mam shiv ji mot da karan sarab taa sharab pin ki karn c
I am 19. I love all his writings. Hats off 🙌🏻
We share name and love for Shiv ‘s poetry
ਮੈਡਮ ਜੀ 🙏🏻🙏🏻
ਮੈਂ ਬਟਾਲਾ ਦੀ ਰਹਿਣ ਵਾਲੀ ਹਾਂ
ਸ਼ਿਵ ਬਟਾਲਵੀ ਜੀ ਵੀ ਬਟਾਲਾ ਦੇ ਰਹਿਣ ਵਾਲੇ ਸਨ ਸਾਡੇ ਘਰ ਦੇ ਕੋਲ ਉਹਨਾਂ ਦਾ ਘਰ ਹੈ ਸਾਡੇ ਰਿਸ਼ਤੇ ਦਾਰ ਨੇ ਅੰਨੇ ਦੀ ਪਤਨੀ ਪੂਨਮ ਸ਼ਰਮਾ ਬੇਟਾ ਮੇਹਰ ਬਾਨ ....
@@AnitaSharma-vx4fx aruna batalvi patni not poonam
Ik udari us aiysi maari mud vatni na aayea.
Dil darea smudroo doonghe
Patiala nahi ji batala hai ghar shiv sir da
Yes out of siight out of mind...she must have forgotten all the things happened in India.
Je tusi camera vall straight face rakho ta hor v vadia lagge ji. Tusi bahut vadia bolde ho. Thanks
Sivh meri pooja
Mata Ji shiv kumar ji da ghar batala che hai patiala che nhi 🙏
ਜੇਕਰ ਅਮਰ ਹੋਣਾ ਤਾਂ ਕਿਸੇ ਕਵੀ ਦਾ ਪਿਆਰ ਬਣੋ।
16 aane sach
Sahi per god gifted hunde ne oh lok jo kavi da pyaar hon vilakhan pritibha de maalik per dekhn vali akh v hove kise di rooh ander tan dil kise ton mallomalli vaaria jaanda
fe
Bus mai te ehi kehna chauhda aan ke shiv nu Anusuya te Anusuya ji nu shiv mill gyia hona ae uper ,dona di muhabat upar wale ne parwan kr lyi honi ae.uthe na koi shotta na koi bra ,na hi koi hor bandan ae,dono hmesha lyi ek ho ,te ek duje nu apne apne dil dian aadhuyan gllan keh keh ke apne gile shikve dur karde hone.🎉
ਇੱਕ ਹੋਰ Progressive ਲੇਖਕ ਨੇ ਅਾਪਣੀ ਧੀ ਦਾ ਕਤਲ ਕਰਾ ਦਿੱਤਾ ਤੇ ਅਾਪ ਸਜ਼ਾ ਤੋਂ ਬਚਣ ਲਈ ਪਹਿਲਾਂ ਵਿਦੇਸ਼ ਚਲਾ ਗਿਆ।ਦੋ ਦੋਗਲੇ ਲੇਖਕ ਪਰਚਾਰ ਕੁਛ ਹੋਰ ਆਚਾਰ ਕੁਛ ਹੋਰ।
Main shiv ji de likhay hoe ganae Diya cassette bauth sale kitia ne perha da p a raga Luna ohna da likhia Amar ho gaya
Anusuya ji da Shive ji nal raleationship ch c,koi jo v khe per eh gl bilkul such ae.
ਵਾਹਿਗੁਰੂ
ਗੁਰਬਖਸ਼ ਸਿੰਘ ਪ੍ਰੀਤਲੜੀ ਜਾਂ ਜਸਵੰਤ ਸਿੰਘ ਕੰਵਲ ਜਾਂ ਕੋਈ ਹੋਰ ਲੇਖਾਰੀ ਹੋਵੇ
ਜਨਤਾ ਦੀ ਕਚਹਿਰੀ ਚ ਸਚ ਜਾਂ ਝੂਠ ਅਾਪਣੇ ੨ ਤੌਰ ਤਰੀਕੇ ਨਾਲ ਝੂਠ ਤੇ ਸਚ ਦਾ ਮੁਲਮਾ ਲਾ ਪੇਸ਼ ਕੀਤਾ ਜਾਵੇ ਦਾਸ ਨੂੰ ਲੱਗਦਾ ਇਹ ਲੇਖਕ ਸਿਰਫ ਕਾਗਜ਼ੀ ਜਵਾਨ ਹਨ ਦਾਸ ਖੁਦ ਇੱਕ ਇਨ੍ਹਾਂ ਚ ਇੱਕ ਲੇਖਕ ਨਾਲ ਮੁਲਾਕਾਤ ਕੀਤੀ ਜਦ ਦਾਸ ਇੱਕ ਲੇਖਕ ਨਾਮ ਲਿਆ ਤਾਂ ਉਸ ਦਾ ਚਿਹਰਾ ਬਦਲ ਗਿਆ ਦਾਸ ਵੀ ਲੇਖਕ ਹੈ ਇਥੇ ਦਾਸ ਦਾ ਤਖ਼ੱਲਸ ਲਿਖਣ ਾ ਠੀਕ ਨਹੀਂ ਕਿਉਂਕਿ ਦਾਸ ਨੂੰ ਕੋਈ ਅਧਾਰ ਨਹੀਂ ਜੋ ਅੰਦਲੀਅਾਂ ਗੱਲਾਂ ਜਾਹਰ ਕਰਨਾ ਉਨ੍ਹਾਂ ਰੂਹਾਂ ਨਾਲ ਇਨਸਾਫ਼ ਨਹੀਂ ਗੁਸਤਾਖੀ ਮਾਫ
ਲਿਖਣਾ ਸੌਖਾ ਕਮਾਉਣਾ ਅੌਖਾ
ਵਾਹਿਗੁਰੂ
ਸੱਚ ਸੱਚ ਹੀ ਰਹਿੰਦਾ ਹੈ। ਲੇਖਕ ਕਲਪਨਾ ਚ ਜਿਉਂਦੇ ਨੇ। ਜਮੀਨੀ ਹਕੀਕਤ ਆਪਣੀ ਜਗ੍ਹਾ ਖਲੋਤੀ ਰੇ ਕੇ ਸਬ ਕੁਛ ਵੇਖਦੀ ਹੈ। ਵਾਹਿਗੁਰੂ ਜੀਓ।
How far we can justify this incident , situation of both the personalities I don’t know but the way you explained or narrated is really mind blowing I liked it
Madam is it was Russia_ or Italy. Anyway thanks for information.
It was russia
Peedhan Dard hook cheekhan kissey charchey ban gaye tawreekh.
Shiv Kumar Batalvi real legend.... ਉਹਨਾਂ ਦਾ ਇੱਕ ਕੁੜੀ ਜਿਦ੍ਹਾ ਨਾਂਮ ਮੁਹਬੱਤ ਗਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਜੀ .. Lalit Lally Punjabi Singer
czcams.com/video/RiNG_DVEaqE/video.html
Shiv ek changa poet jaroor hai.manu nahi lagda oh ek changa pati jan baap c.changa usnu jayyada ulaad nahi diti. Avane rull rull jiondi.mera pio v shakal surat da sohne c.kam karna koi na daru
V nice mam....Bahut Vadhia jankari ditti bahut lokan nu nahi c iss tarN di jakari
Do you know about Bachint Kaur writer?
Writer has dual life. Past and future.
ਮੈਂ ਗੁਰਬਖਸ਼ ਸਿੰਘ , ਉਸਦੇ ਪਰਿਵਾਰ ਤੇ ਲੇਖਣੀ ਨੂੰ ਬਹੁਤ ਚਾਹਿਆ
Very good mam
Pyar ta shivya ch nal hi janda banda jyuda hi mar janda jadu os da pyar kho lya janda
Mam pir tere Jan kids jaraga mam ji Sanu daso Shiv Kumar ji gazal hai ja Gurdas Mann di
ਅਗਲੀ ਵੀਡੀਓ ਦੇਖਣਾ
Very dignified way to inform about Anusuya Singh, tell us more about her
gurdas maan
So in what country she lived before she's passed away
Now They will be together in heaven
Kayee vaar kujh galtiyaan ho jaandiyaan han pyar vich
Fir jannat hee akhree pnaah bandee hai pyar dee
Jeetay jee to paa naa sakey tumhey
Marney key baad hee hamaree subah hogee
Jeeney k liye bahut jeetay hain log
Marney ki khwaish mein jeeta hai hamara pyar
ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ
ਪੰਜਾਬੀ ਭਾਸ਼ਾ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਕੱਟਰਤਾ ਤੋਂ ਬਚਾ ਲਵੋ। ਧਾਰਮਿਕ ਕੱਟਰਤਾ ਭਾਸ਼ਾ ਨੂੰ ਤਬਾਹ ਕਰ ਦੇਵੇਗੀ।
He was just rebound for her, she loved him but she moved on. But shiv went into depression and it ended with his death.
No ... He want to move on for his destiny ...So that he can b a star or flower
but he also moved on, he married and go two children, public stunt
@@baljeet50 o ta shayd parents de pressure ch aa k kiti honi marriage, pr pyar kdi nai bhulda
Mam anusuya singh de first husband kaun si jina ne suicide kita ki?
Ohde first husband ne v isey krke suicide kiti c.
Anusuya ishki pathhi c.
Kai admi us de ashik San. Oh har saal nva ashik bhaldi c
She was a perfect "SHIKRA" Jo Sirf
Dil da Maas hi khanda c.
Eh two te Dunya nu pta ne, hor pta ni kinne gumnam
Ashik ohdi bewfaai di bhet
Chadey hon ge!!
Shiv bare amrita g ne kis kitab vich likhya hai and ki shiv da ghar patiale v haiga c ?