ਕੀ ਪੁਨਰ-ਜਨਮ ਸੱਚ ਹੈ? | ਕੀ Science ਮੰਨਦੀ ਪੁਨਰ ਜਨਮ ਨੂੰ? | Does Rebirth Exist? | ਸਵਰਗ-ਨਰਕ | Podcast

Sdílet
Vložit
  • čas přidán 27. 08. 2024
  • ਕੀ ਪੁਨਰ-ਜਨਮ ਸੱਚ ਹੈ? | ਕੀ Science ਮੰਨਦੀ ਪੁਨਰ ਜਨਮ ਨੂੰ? | Does Rebirth Exist? | ਸਵਰਗ-ਨਰਕ | Podcast - Rajinder Bhadaur
    What is reincarnation? | Punar Janam | Rebirth | Heaven and Hell | Sardar Pro
    ਕਿਵੇਂ ਭੂਤ ਪ੍ਰੇਤ ਚਿੰਬੜਦੇ ਨੇ? ਕਿਵੇਂ ਬੋਲਦਾ ਮਰਿਆ ਬੰਦਾ? ਬਾਬੇ ਕਿਵੇਂ ਦਸਦੇ ਨੇ ਸੱਚੀਆਂ ਗੱਲਾਂ ਇਸ ਬਾਰੇ ਰਜਿੰਦਰ ਸਿੰਘ ਭਦੌੜ ਤੋਂ ਸੁਣੋ | Sardar Pro
    rajinder bhadaur,
    rajinder bhadaur interview,
    bhoot,
    ghost,
    punjab,
    punjab,
    punar janam,
    rebirth education,
    reincarnation video,
    rebirth story,
    sachiyan gallan,
    punjabi video 2024,
    new punjabi video,
    Science and technology,
    ghost education,
    #rebirth #punjab #bhoot #punarjanam #facts #heaven #hell #sardarpro #rajinderbhadaur #smtv #tarksheel #ghosts #future #god #sprituality #humanbody #babe #viral #ghoststories #ghoststory #ghostmovie #faith
    Reincarnation, also known as Rebirth or transmigration, is a philosophical or religious concept that the non-physical element of a being begins a new life in a different physical form or body after biological death. Reincarnation involves In most Buddhist beliefs, a person's soul is immortal and does not disperse after the physical body is destroyed. After death, the soul simply transmigrates into a newborn child or animal to continue its immortality. The word transmigration means the movement of the soul from one body to another after death.
    Detailed information about whether reincarnation is true or a superstition of people or a mental illness
    reincarnation stories,
    Is the reincarnation story true,
    Rebirth stories,
    Reincarnation stories in punjabi,
    punjabi video,
    new punjabi video,
    sikh video,
    Sikhism blind faith,
    sikhism rebirth story,
    educational video,
    sardar pro,
    Past life,
    rebirth story in punjabi,
    punar janam story,
    rebirth faith video in punjabi,
    blind faith video,
    Faith and blind faith,
    hindu,
    Hinduism rebirth story,
    Life after death,
    reincarnation,
    rebirth,
    punar janm,
    heaven,
    hell,
    punjab rebirth story,
    haryana rebirth story,
    india rebirth story,
    --------------------Disclaimer-------------------
    Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, teaching, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favor of fair use
    ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਹੈ ਤਾਂ ਤੁਸੀਂ ਸਾਨੂੰ JOIN ਕਰ ਸਕਦੇ ਹੋ.
    ਲਿੰਕ ਕਲਿੱਕ: Join this channel to get access to perks:
    / @sardarpro
    Subscribe: / @sardarpro
    Facebook: / thepunjabworld
    Traveling YT Channels: / @sardarontour
    Instagram: / sardarrpro
    ਧੰਨਵਾਦ🙏

Komentáře • 33

  • @BalvirSingh-ss3pd
    @BalvirSingh-ss3pd Před měsícem +5

    ਨਰਕ ਸਵਰਗ ਧਰਤੀ ਤੇ ਹੈ। ਵਰਤਮਾਨ ਯੁੱਗ ਵਿਚ ਜਿਹੜੇ ਕਰਮ ਅਸੀਂ ਕਰਦੇ ਹਾਂ।ਮਰਨ ਤੱਕ ਭੋਗ ਕੇ ਮਰਦੇ ਹਾਂ।ਇਹ ਇਕ ਦਿਲਚਸਪ ਭਲੇਖਾ ਹੈ।

  • @gurpreetsarwara
    @gurpreetsarwara Před měsícem +8

    ਇੱਕ ਵਿਸ਼ਾ ਬਣਾਓ ਸਕੂਲਾਂ ਵਿੱਚ ਵਹਿਮ ਕੱਢਣ ਵਾਲਾ❤

  • @Harjinder_happy
    @Harjinder_happy Před měsícem +14

    ਬਾਈ ਸਾਡੇ ਪਿੰਡ ਵਿੱਚ ਸਿਰਫ ਦੋ ਸਾਲਾਂ ਦਾ ਜਵਾਕ ਹੈ ਉਹ ਆਪਣਾ ਪਿਛਲਾ ਜਨਮ ਬਾਰੇ ਸਾਰਾ ਕੁੱਝ ਦੱਸ ਦਿੰਦਾ ਨਾਲੇ ਉਹਨੂੰ ਪੂਰਾ ਸੂਰਾ ਬੋਲਣਾਂ ਵੀ ਨਹੀਂ ਆਉਂਦਾ ਨਾਲੇ ਉਹ ਅਮੀਰ ਨਹੀਂ ਗਰੀਬ ਪਿਛੋਕੜ ਬਾਰੇ ਦੱਸਦਾ ਹੈ... ਤਾਂ ਫਿਰ ਕੀ ਉਹ ਝੂਠ ਹੈ.......

    • @baggagrewal
      @baggagrewal Před měsícem +7

      ਬਾਈ ਆਪਣੇ ਚ ਕੁਝ ਲੋਕਾਂ ਨੂੰ ਜਿਹੜੇ ਤਰਕਸ਼ੀਲ ਮੱਤ ਦੇ ਹੁੰਦੇ ਨੇ ਓਹਨਾ ਨੂ ਪਾਗਲ ਕੁੱਤੇ ਨੇ ਵੱਢਿਆ ਹੋਇਆ ਹੁੰਦਾ ,ਇਹਨਾਂ ਨੂੰ ਹਰ ਗੱਲ ਤੇ ਉਂਗਲਾਂ ਚੱਕਣ ਦੀ ਆਦਤ ਪਈ ਹੁੰਦੀ ਐ ,,ਜਿਹਨਣੁ ਕੋਈ ਮੰਗਿਆ ਸਾਈਕਲ ਨੀ ਦਿੰਦਾ ਓ ਹਰ ਗੱਲ ਨੂੰ ਨਕਾਰਨ ਦਾ ਠੇਕਾ ਲੈ ਲੈਂਦਾ ।

    • @surinderpalkaur1581
      @surinderpalkaur1581 Před měsícem +2

      ਸਹੀ ਗੱਲਾਂ ਆ ,ਪੁਨਰਜਨਮ ਇਕ ਪਖੰਡ ਆ।

    • @jaspreetsinghsandhu6568
      @jaspreetsinghsandhu6568 Před měsícem +2

      ਸਬ ਕੁੱਜ ਹੁੰਦਾ ਵੀਰ ਇਹ ਥੋੜੇ ਘਟ ਪੜੇ ਲਿਖੇ ਹੁੰਦੇ ਕਾਮਰੇਡ ਤੇ ਤਰਸ਼ੀਲ ਵਾਲੇ ਪੁਨਰਜਨਮ ਹੁੰਦਾ

    • @tandeepvirdi
      @tandeepvirdi Před 28 dny +1

      Y tu pishle jansm ch ki c 😅​@@jaspreetsinghsandhu6568

  • @garry4017
    @garry4017 Před měsícem +3

    ਵਾਹਿਗੁਰੂ ਜੀ ਬੇਨਤੀ ਹੈ ਕਿ ਕੋਈ ਬਚਾ ਪਿਛਲਾ ਜਨਮ ਦੱਸਦਾ ਨਹੀਂ ਦੱਸਦਾ ਉਹਨੂੰ की ਯਾਦ ਆ
    ਕੀ ਨਹੀਂ ਉਹ ਸੱਚ ਬੋਲਦਾ ਝੂਠ ਬੋਲਦਾ ਉਹ ਵੱਖਰਾ ਵਿਸ਼ਾ ਹੋ ਸਕਦਾ
    ਪਰ ਗੁਰਮਤ ਠੋਕ ਕੇ ਮੁੜ ਮੁੜ ਕੇ ਫੁਰਮਾਉਂਦੀ ਕਿ ਆਤਮਾ ਮੁੜ ਮੁੜ ਕੇ ਸਰੀਰ ਧਾਰਨ ਕਰਦੀ ਜੂਨਾਂ ਵਿਚ ਭੋਓਦੀ ਹੈ
    ਕਿਤੇ ਕਰਮਾਂ ਮੰਨਦੇਆ ਚੰਗਿਆ ਦਾ ਹਿਸਾਬ ਦੇਣਾ ਪੈਂਦਾ
    ਗੁਰਬਚਨ
    ਲਖ ਚੁਰਾਸੀ ਭਰਮਦੇ ਭਰਮਦੇ ਦੁਰਲੱਭ ਜਨਮ ਅਬ ਪਾਏਉਂ ਰੇ...
    ਅਤੇ
    ਕਈ ਜਨਮ ਭਏ ਕੀਟ ਪਤੰਗਾਂ ਕਈ ਜਨਮ ਗਜ ਮੀਨ ਕੁਰੰਗਾ.....
    ਅਤੇ
    ਲਖ ਚੁਰਾਸੀ ਜੂਨ ਉਪਾਈ ਰਿਜਕ ਦੀਆ ਸਭਹੁ ਕੋ ਤਦ ਕਾ......
    ਪੜਦੇ ਜਾਵੋਗੇ ਮੁੜ ਮੁੜ ਕੇ ਏਹੋ ਸਿਧਾਂਤ ਸਾਮਨੇ ਆਉਦਾ
    ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ
    ਨਾਨਕ ਆਖੇ ਰੇ ਮਨਾ ਸੁੰਨੀਏ ਸਿਖ ਸਹੀ ਲੇਖਾ ਰਬ ਮੰਗੇਸਿਆ ਬੈਠਾ ਕੱਢ ਬਹੀ. ਆਵਾਂਣ ਜਾਣ ਨਾ ਸੂਝਹੀ ਭੀੜੀ
    ਗਲੀ ਫਹੀ ਕੁੜ ਨਿਖੁਟੇ ਨਾਨਕਾ ਓੜਕ ਸੱਚ ਰਹੀ
    ਏਸ ਸ਼ਬਦ ਵਿਚ ਵੀ ਅਗੇ ਮਿਲ ਰਹੀ ਸਜਾਵਾਂ ਦਾ ਵੇਰਵਾ ਦੱਸਿਆ ਹੈ ਜੀ
    ਆਤਮਾ ਨੂੰ ਸਜਾ ਨੀ ਦਿੱਤੀ ਜਾ ਸਕਦੀ ਸਰੀਰ ਏਥੇ ਰਹਿ ਗਿਆ ਸਜਾ ਕਿਨੂੰ ਮਿਲੀ
    ਮੌਤ ਤੋਂ ਬਾਅਦ ਏਥੋਂ ਸੁਖਮ ਸਰੀਰ ਬਣ ਕੇ ਜਾਂਦਾ ਜਿਨੂੰ ਹਸਾਬ ਦੇਣਾ ਤੇ ਸਜਾਵਾਂ ਭੁਗਤਨਿਆ ਪੈਂਦੀਆਂ
    ਆਤਮਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ impressions ਲੈ ਕੇ ਆਉਂਦੀ ਹੈ ਤੇ ਜੇ ਰਬ ਦੇ ਗੁਣ ਗਾਇ ਮਨ ਬਚ ਕਰਮ ਕਰਕੇ ਤੇ ਆਤਮਾ ਦੀ ਮੇਲ ਲਥ ਜਾਂਦੀ ਹੈ ਤੇ ਓਸਦੀ ਜੋਤ ਰਬ ਨਾਲ ਇਕ ਮਿਕ ਹੋ ਜਾਂਦੀ ਹੈ ਤੇ ਆਉਣਾ ਜਾਣਾ ਮੁੱਕ ਜਾਂਦਾ ਹੈ
    ਆਪਾਂ ਸਾਰੇ ਏਹ ਗੁਰਸਿਧਾਂਤ ਤੋ ਜਾਣੂ ਹਾਂ
    ਤੇ ਗੁਰੂ ਦੇ ਸਿੱਖ ਹੋ ਕੇ ਅਸਾਨੂੰ ਗੁਰੂ ਬਚਨਾ ਤੇ ਦ੍ਰਿੜ ਵਿਸ਼ਵਾਸ ਹੋਣਾ ਸੋਭਦਾ ਹੈ

  • @sarwarabrand
    @sarwarabrand Před měsícem +6

    ਬੱਚਿਆਂ ਨੂੰ ਤਾਂ ਸਮਝਾਇਆ ਜਾ ਸਕਦਾ ਪਰ ਜਿਨ੍ਹਾਂ ਦੀ ਇੱਕ ਇੱਕ ਨਸ ਵਿੱਚ ਅੰਧ ਵਿਸ਼ਵਾਸ ਵਸ ਗਿਆ ਉਨ੍ਹਾਂ ਦਾ ਕੀ ਕਰੀਏ👍

    • @Kawal683
      @Kawal683 Před měsícem +1

      ਇਥੇ। ਬੰਦਾ। ਬੇਹੋਸ਼।ਹੋ।ਜਾਵੇ।ਉਸ। ਨੂੰ।ਪਤਾ। ਨਹੀਂ। ਲਗਦਾ।।ਕੋਮਾ। ਵਿੱਚ।ਚਲੇ। ਜਾਵੇਂ। ਬੰਦੇ।ਨੂ।ਪਤਾ। ਨਹੀਂ ਲੱਗਦਾ।।ਤੇ। ਪਿੱਛਲਾ।ਜਨਮ। ਕਿਥੋਂ। ਪਤਾ।ਲਗ। ਜਾਂਦਾ।

  • @gurpreetsarwara
    @gurpreetsarwara Před měsícem +5

    "ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ”
    ਮਨ ਦੀ ਵੱਖਰੀ ਹੋਂਦ ਹੀ ਸਾਡੇ ਮੁੜ ਮੁੜ ਜਨਮ-ਮਰਣ ਦੇ ਗੇੜਾਂ ਮੰਨਿਆ।
    ਦਰਅਸਲ ਸਾਡੇ ਅੰਦਰ ਸਾਡੇ ਮਨ ਦੀ ਵੱਖਰੀ ਹੋਂਦ ਹੀ, ਜੀਵ ਮੰਨਿਆ ਹੈ
    ਜਿਵੇਂ ਮਨੁੱਖ ਹੁੰਦੇ ਹੋਏ ਕੰਮ ਡੰਗਰਾਂ ਵਾਲੇ ਕਰਦਾ
    ਕਰਤੂਤਿ ਪਸੂ ਕੀ ਮਾਨਸ ਜਾਤਿ”
    ਪਲ-ਪਲ ਦੀ ਸੋਚਣੀ-ਕਰਣੀ ਕਾਰਨ ਇਕੋ ਮਨੁੱਖਾ ਸਰੀਰ `ਚ ਹੁੰਦਾ ਹੋਇਆ ਵੀ ਕੂਕਰੇ, ਸੂਕਰੇ, ਗ੍ਰਧਬੇ ਆਦਿ ਕਈ ਜੂਨੀਆਂ ਭੁਗਤਾਂਦਾ ਰਹਿੰਦਾ
    ਪਰ ਹੁੰਦਾ ਇਨਸਾਨ ਹੈ

    • @khalsarajput1671
      @khalsarajput1671 Před měsícem

      ਕਈ ਕੋਟਿ ਭੂਤ ਪ੍ਰੇਤ ਸੂਕਰ ਮਰਗਾਚ

    • @user-dy4ui5kx3s
      @user-dy4ui5kx3s Před měsícem +1

      ਗੁਰਬਾਣੀ ਦਾਅਵਾ ਕਰਦੀ ਹੈ ਕਿ ਕੋਈ ਵੀ ਵਿਅਕਤੀ ਜੋ ਮਾਇਆ ਨਾਲ ਜੁੜਿਆ ਹੋਇਆ ਹੈ ਜਾਂ ਬੁੱਧੀ, ਗੁਣ, ਸੱਚ ਆਦਿ ਤੋਂ ਬਿਨਾਂ ਭੂਤ (ਭੂਤ ਪ੍ਰੇਤ) ਹੈ।

  • @sardarontour
    @sardarontour Před měsícem +5

    ਕਈਂ ਲੋਕਾਂ ਦੇ ਹੱਡਾਂ ਵਿੱਚ ਵੱਸ ਗਿਆ ਅੰਧਵਿਸ਼ਵਾਸ
    ਉਹ ਕੱਢਣਾ ਬਹੁਤ ਔਖਾ👍

  • @laddibhuller3311
    @laddibhuller3311 Před měsícem +5

    Sach he ji

  • @sukhman434
    @sukhman434 Před měsícem +5

    bro please reviews on the animated series Akaalgarh Gatha-e-sahidan

  • @jagrajsinghpirkot6708
    @jagrajsinghpirkot6708 Před 27 dny

    ਸੱਚ ਹੈ ਸੱਚ ਹੈ ਸੱਚ ਹੈ ਵਿਗਿਆਨ ਨਾ ਮੰਨੇ ਮੈਂ ਮੰਨਦਾ ਹਾਂ ਮੈਂ ਸਿੱਧ ਕਰ ਦੇਵਾਂਗਾ ਜੀ

  • @SohanSingh-jn2lc
    @SohanSingh-jn2lc Před měsícem +3

    ਸਹੀ ਗੱਲ ਆ ਪਰ ਹਮ ਨਹੀ ਸੁਧਰੇਗੇ

  • @jugrajsinghsidhu1551
    @jugrajsinghsidhu1551 Před měsícem +1

    ਪੁਨਰ ਜਨਮ ਨੂੰ ਸਾਇੰਸ ਦਾ ਇੱਕ ਹਿੱਸਾ ਵੀ ਮੰਨਦਾ ਹੈ ਕਈ ਕੇਸਾ ਵਿੱਚ ਬੱਚਾ ਆਵਦੇ ਜਨਮ ਵਾਰੇ ਦੱਸਦੇ ਵੇਹੋਸ ਵੀ ਜਾਂਦਾ ਹੈ ਇਹੋ ਜਿਹੇ ਕੇਸਾ ਨੂੰ ਡਾਕਟਰ ਨੇ ਆਵਦੀ ਹਾਜਰੀ ਵਿੱਚ ਹੱਲ ਕੀਤਾ ਹੈ ਕੁੱਝ ਵਿੱਚ ਕਤਲਾ ਨੂੰ ਸਜਾ ਵੀ ਦਿਵਾਇਆ ਗਈਆ ਨੇ ਪੂਰਨ ਜਨਮ ਵਿੱਚ ਆ ਕੇ ਪੂਰਨ ਜਨਮ ਤੇ ਅਧਾਰਿਤ ਵੀਡਿਉਜ ਵੀ ਬਣਾਇਆ ਹੋਇਆ ਹੈ

  • @travellerjatt6089
    @travellerjatt6089 Před měsícem +3

    Virginia University ehde teh crores rupees kharch chuki ian Stevensen scientist deh rahi worldwide books v likh tiya
    Country to country v change hogi punarjanam
    Guru sahib guru Gobind Singh Maharaj deh hemkunt sahib da poorbla janam da asthaan drsaya janda
    Birth cycle chlda rehnda
    Deeply Gurbani jo pahro or smjo oh tarak ni kro
    Suleman sakhi parhlo Sant isher singh ji Rara Sahib waleya di
    Ohda janam dekhlo
    Tarak kri jayo vehle
    Thodi impotence ki Rabb aageh

  • @gurpreetsingh09696
    @gurpreetsingh09696 Před měsícem +2

    Good information 👍👍👍

  • @gurbanigavehbhaiRajbirSingh
    @gurbanigavehbhaiRajbirSingh Před měsícem +4

    ਇਸ ਬਿਮਾਰੀ ਨੂੰ Multiple Personality Disorder ਕਹਿੰਦੇ ਆ

  • @gurpreet0633
    @gurpreet0633 Před měsícem

    Sciene khara rabb a

  • @HappyYouTuber8
    @HappyYouTuber8 Před měsícem

    ਪਤਾ ਨਹੀਂ ਕੀ ਹੋਈ ਜਾਂਦਾ ਦੁਨੀਆਂ ਦੇ ਉੱਤੇ ਇੱਕ ਪਾਸੇ ਤਾਂ ਬਾਣੀ ਕਹਿੰਦੀ ਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ 🤔🤔🤔🤔🤔 ਫੇਰ ਆਪਾਂ ਇਨੇ ਵੱਡੇ ਵਿਦਵਾਨ ਹੋ ਕੇ ਕਿਵੇਂ ਇਹ ਜਾਣ ਸਕਦੇ ਹਾਂ ਕਿ ਅੰਤ ਕੁਦਰਤ ਦਾ ਕਿੱਥੋਂ ਤੱਕ ਹੈ

  • @baggagrewal
    @baggagrewal Před měsícem

    ਮੈਂ ਕੋ ਨਾ ਮਾਨੂੰ 😂😂😂😂😂

  • @ruppymandiana4505
    @ruppymandiana4505 Před měsícem

    Sir content no dseo

  • @JaswinderSingh-bh5hy
    @JaswinderSingh-bh5hy Před měsícem

    Some are true, but most are fake stories. It's up to you to believe or not

  • @Jaggadaku1447
    @Jaggadaku1447 Před měsícem

    ਸਾਰਾ ਝੂਠ ਹੈ

  • @JogaSingh-od8hk
    @JogaSingh-od8hk Před měsícem

    Patiyala