ਮੂਲ ਮੰਤਰ ਦੇ ਜਾਪ ਅੱਗੇ ਆਤਮਾ ਨੇ ਮੰਗੀ ਮਾਫੀ 'ਸ਼ਰੀਕ ਬਣ ਬਦਲਾ ਲੈਂਣ ਆਈ ਆਤਮਾ' Real HORROR incident | AATMA |

Sdílet
Vložit
  • čas přidán 4. 07. 2024
  • #podcast #shabad_channel ਮੂਲ ਮੰਤਰ ਦੇ ਜਾਪ ਅੱਗੇ ਆਤਮਾ ਨੇ ਮੰਗੀ ਮਾਫੀ ਚਾਚੇ ਦਾ ਮੁੰਡਾ ਮਰਕੇ ਤਾਏ ਦੇ ਮੁੰਡੇ ਨੂੰ ਤੰਗ ਕਰਦਾ ਸੀ ਅਣਆਈ ਮੌਤ ਸ਼ਰੀਕ ਬਣ ਬਦਲਾ ਲੈਂਣ ਆਈ ਸੱਚੀ ਘਟਨਾ ਸੁਣ ਹੋਸ਼ ਉੱਡ ਜਾਣਗੇ......... ghost,horror,bhoot,ghost story,real ghost,cctv horror,bhut,dar,chudail........sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana.............ਭੂਤ ਪ੍ਰੇਤ ਹੁੰਦੇ ਨੇ?
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *
    Editor/GraphicDesigner: Sanju Majitha 96672-75000 ( only whatsapp )
    Managed by: Badaljeet Singh Maan 98887-23507

Komentáře • 110

  • @official_ShabadChannel
    @official_ShabadChannel  Před 19 dny +22

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @reshamkaur7278
      @reshamkaur7278 Před 18 dny

      ❤❤

    • @nirmalsingh7222
      @nirmalsingh7222 Před 17 dny +1

      Lahnat Aa channel te. And it’s real beadbi of baani. Eh banda baani use krk aapna ullu sidha kar reha.

    • @mamtakhanuja2070
      @mamtakhanuja2070 Před 9 dny

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 9 dny

      Satnam shri wahaguru ji

  • @LabhSingh-bl7sl
    @LabhSingh-bl7sl Před 14 dny +36

    ਬਿਲਕੁਲ ਸਹੀ ਹੈ ਜੀ ਮੇਰਾ ਇੱਕ ਰਿਸ਼ਤੇਦਾਰ ਹੈ ਉਸ ਨੂੰ ਚਾਰ ਸਾਲ ਹੋਗੇ ਸਾਹ ਦੀ ਬਿਮਾਰੀ ਲੱਗ ਗਈ ਬਹੁਤ ਇਲਾਜ ਕਰਵਾਇਆ ਛੇ ਮਹੀਨੇ ਪਹਿਲਾਂ ਉਹਨਾਂ ਨੇ ਸਿਟੀ ਸਕੈਨ ਕਰਾਈਂ ਡਾਕਟਰ ਕਹਿੰਦਾ ਤੇਰਾਂ ਇਕ ਫੇਫੜਾਂ ਸੌਂ ਪ੍ਰਸੈਂਟ ਬਲੋਕ ਹੈ ਤੇ ਦੂਸਰਾ ਅੱਸੀਂ ਪ੍ਰਸੈਂਟ ਬਲੋਕ ਹੈ ਉਸ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ ਮੈਨੂੰ ਲੱਗਦਾ ਸੀ ਕਿ ਉਹ ਬਧ ਤੋਂ ਬਧ ਪੰਦਰਾਂ ਦਿਨ ਹੀ ਜਿਉਂਦਾ ਰਹੂਗਾ ਉਸ ਦੇ ਛੋਟੇ ਛੋਟੇ ਮਸੂਮ ਬੱਚਿਆਂ ਨੂੰ ਵੇਖ ਕੇ ਮੇਰਾ ਮਨ ਭਰ ਗਿਆ ਉਹ ਵੀ ਰੋਣ ਲੱਗ ਪਿਆ ਮੈਂ ਉਸ ਨੂੰ ਹੌਸਲਾ ਦੇ ਕੇ ਆਪਣੇ ਪਿੰਡ ਆਗਿਆ ਸ਼ਾਮ ਨੂੰ ਮੈਂ ਗੁਰੂ ਘਰ ਗਿਆ ਅਰਦਾਸ ਕੀਤੀ ਵਾਹਿਗੁਰੂ ਜੀ ਮਿਹਰ ਕਰੋ ਉਸ ਦੇ ਛੋਟੇ ਛੋਟੇ ਮਸੂਮ ਬੱਚਿਆਂ ਤੇ ਉਸ ਨੂੰ ਤੰਦਰੁਸਤੀ ਬਖ਼ਸ਼ੋ ਦੂਜੇ ਦਿਨ ਮੈਂ ਕੰਮ ਚਲਾ ਗਿਆ ਉਥੇ ਮੈਂ ਗੱਲ ਕਰ ਰਿਹਾ ਸੀ ਆਪਣੇ ਉਸ ਰਿਸ਼ਤੇਦਾਰ ਦੀ ਉਥੇ ਇਕ ਮੂੰਡਾ ਸਾਡੇ ਨਾਲ ਦੇ ਪਿੰਡ ਓਮੈਦਪੁਰ ਦ ਸੀ ਉਸ ਨੇ ਦੂਰ ਬੈਠੇ ਨੇ ਮੇਰੀ ਗੱਲ ਸੁਣ ਲੲਈ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਮੇਰੇ ਕਹਿਣ ਤੇ ਇੱਕ ਵਾਰ ਤੂੰ ਉਹਨੂੰ ਸਰਹੰਦ ਤੋਂ ਅੱਗੇ ਜੋ ਥਰਮਲ ਪਲਾਂਟ ਬਣੇ ਨੇ ਓਥੇ ਇਕ ਪਿੰਡ ਹੈ ਸਿੰਧੜਾ ਓਥੇ ਬੇਰੀ ਸਾਹਿਬ ਗੁਰਦੁਆਰਾ ਹੈ ਅਤੇ ਸ਼ਹੀਦ ਸਿੰਘਾਂ ਦਾ ਸਥਾਨ ਹੈ ਉਥੇ ਮਹਾਂਪੁਰਖ ਹਨ ਉਨ੍ਹਾਂ ਕੋਲ ਲੈਜਾ ਚਲੋਂ ਜੀ ਅਸੀਂ ਓਥੇ ਚਲੇਂ ਗੲੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਕਿਹਾ ਕਿ ਤੁਸੀਂ ਅਗਲੇ ਐਤਵਾਰ ਆਇਓਂ ਅਸੀਂ ਅਗਲੇ ਐਤਵਾਰ ਗੲਏ ਉਹਨਾਂ ਨੇ ਸਾਨੂੰ ਕਿਹਾਂ ਕਿ ਸ਼ਹੀਦ ਸਿੰਘਾਂ ਦਾ ਹਲੇ ਤੱਕ ਕੋਈ ਹੁਕਮ ਨਹੀਂ ਹੋਇਆ ਤੁਸੀਂ ਅਗਲੇ ਐਤਵਾਰ ਆਇਓਂ ਤੀਜ਼ੇ ਐਤਵਾਰ ਗੲਏ ਤਾ ਉਹਨਾਂ ਨੇ ਕਿਹਾ ਕਿ ਕੋਈ ਨੌਜਵਾਨ ਲੜਕਾ ਹੈ ਮੌਤ ਹੋਈ ਹੈ ਉਹ ਤੰਗ ਕਰਦਾ ਮੇਰਾ ਯਕੀਨ ਟੁੱਟ ਗਿਆ ਕਿ ਇਹ ਵੀ ਬਹਿਮਾ ਭਰਮਾਂ ਵਿੱਚ ਪਾਈ ਜਾਂਦਾ ਪਰ ਅਸੀਂ ਉਸ ਤੋਂ ਅਗਲੇ ਐਤਵਾਰ ਫਿਰ ਗੲਏ ਤਾਂ ਬਾਬਾ ਜੀ ਨੇ ਕਿਹਾ ਕਿ ਉਹ ਨੌਜਵਾਨ ਹੁਣ ਪ੍ਰੇਤ ਦੀ ਜੂਨੀ ਤੋਂ ਮੁਕਤੀ ਦਿਵਾਉਣ ਲਈ ਰਾਜ਼ੀ ਹੋ ਗਿਆ ਤੁਸੀਂ ਇਸ ਅਸਥਾਨ ਤੇ ਸ੍ਰੀ ਸਹਿਜ ਪਾਠ ਦੀ ਸੇਵਾ ਕਰਵਾ ਦਿਉ ਉਸ ਦਾ ਵੀ ਭਲਾ ਹੋਜੂਗਾ ਤੇ ਤੁਹਾਡਾ ਵੀ ਅਸੀਂ ਹਾਂ ਕਰ ਦਿੱਤੀ ਚਲੋਂ ਜੀ ਪਾਠ ਅਰੰਭ ਹੋਇਆ ਤੇ ਅਗਲੇ ਐਤਵਾਰ ਭੋਗ ਪਾਏ ਗਏ ਤੁਸੀਂ ਯਕੀਨ ਨਹੀਂ ਮੰਨਣਾ ਅੱਜ ਉਸ ਮੇਰੇ ਰਿਸ਼ਤੇਦਾਰ ਜੋਕੇ ਮੇਰਾ ਸਾਲਾ ਹੈ ਉਸ ਨੂੰ ਫੇਫੜਿਆਂ ਦੀ ਭੋਰਾ ਵੀ ਤਕਲੀਫ ਨਹੀਂ ਬਿਲਕੁਲ ਸਹੀ ਸ਼ਾਹ ਲੈ ਰਿਹਾ ਹੈ ਵਾਹਿਗੁਰੂ ਜੀ ਤੋਂ ਜੋ ਵੀ ਸੱਚੇ ਮਨੋਂ ਮੰਗੋਗੇ ਉਹ ਜ਼ਰੂਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurpreetsingh-pu6tb
      @gurpreetsingh-pu6tb Před 9 dny +1

      Bhai Sahib menu v yakeen nhi aunda,, pr thodi gal theek lag rhi hai

    • @kamaljeetsingh2567
      @kamaljeetsingh2567 Před 5 dny

      Waheguru ji

    • @MOOSA05911
      @MOOSA05911 Před 5 dny

      Bhai sahib please beri sahibgurdwara jagah da address bhejeo jekar baba ji mob no hai send kareo

    • @Saini-lq6of
      @Saini-lq6of Před 5 dny

      Vir g request ea g , manu brain problem ho gai vir , mea Sucide karn nu firda vir , plese manu daso g kithe jna g 😢😢

  • @gurudhaliwal9783
    @gurudhaliwal9783 Před 19 dny +21

    ਬਿਲਕੁਲ ਸੱਚ ਇਹ ਗੱਲ ਜੀ ਪ੍ਰਮਾਤਮਾ ਨਾਲੋ ਟੁੱਟਣ ਨਾਲ ਇਸ ਤਰਾ ਹੰਦਾ ਜੀ ਵਾਹ ਜੀ ਬਹੁਤ ਵਧੀਆ ਵੀਰ ਜੀ

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Phantom_Shadow7
    @Phantom_Shadow7 Před 9 dny +9

    Prabh keh Simran sab teh ucha 🤲📿

    • @mamtakhanuja2070
      @mamtakhanuja2070 Před 9 dny +1

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 9 dny

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 9 dny

      Prabh ke Simran sab te ucha

  • @user-vn3jb4zl2j
    @user-vn3jb4zl2j Před 18 dny +9

    ਵੀਰ ਜੀ ਬਾਈ ਜੀ 🙏 ਬਿਲਕੁੱਲ ਸਹੀ ਕਹਿੰਦੇ ਨੇ ਮੇਰੇ ਨਾਲ ਵੀ ਬੁਹਤ ਵਾਰ ਐਸ ਤਰਾਂ ਹੋਇਆ ਮੂਲਮੰਤ੍ਰ ਦਾ ਪਾਠ ਕਰਨ ਨਾਲ ਸਭ ਕੁਸ਼ ਗ਼ਾਇਬ ਹੋਏ ਜਾਂਦਾ ਏ 🙏🙏🙏

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @mamtakhanuja2070
      @mamtakhanuja2070 Před 9 dny

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 9 dny

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @BALVINDERSINGH-cw3sj
    @BALVINDERSINGH-cw3sj Před 6 dny +3

    संत रामपाल जी महाराज का ज्ञान ही ऐसा अनमोल है जो सभी को समझ में आ जाता हैं।

  • @sikhpanth96
    @sikhpanth96 Před 19 dny +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @choudhar786
    @choudhar786 Před 13 dny +2

    ਇਹ ਸੱਭ ਕੁਝ ਸੱਚੀ ਹੁੰਦਾ ਪਰ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਇਸ ਚਿਜ ਦਾ ਜਲਦੀ ਹੱਲ ਨਾ ਕਰਵਾਇਆ ਜਾਵੇ ਤਾਂ ਘਰ ਵਿਚ ਜਵਾਨ ਮੌਤਾਂ ਹੋ ਸਕਦਿਆ

  • @manjeetkaur4664
    @manjeetkaur4664 Před 16 dny +3

    Waheguru ji

    • @mamtakhanuja2070
      @mamtakhanuja2070 Před 9 dny

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @user-wx9kc2cn6h
    @user-wx9kc2cn6h Před 17 dny +4

    Waheguru ji 🙏

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @swarnjit6892
    @swarnjit6892 Před 19 dny +5

    Waheguru Ji

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @jotsandhu9238
    @jotsandhu9238 Před 6 dny +2

    ਬਾਈ ਸਾਰਾ ਕੁਝ ਸੱਚ ਹੁੰਦਾ ਜਿੰਦੇ ਨਾਲ ਹੁੰਦੀ ਉਹਨੂੰ ਪਤਾ ਹੁੰਦਾ

  • @JatinderKaur-r8f
    @JatinderKaur-r8f Před 19 dny +5

    Waheguru

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @user-mz4ju6gq4z
    @user-mz4ju6gq4z Před 16 dny +1

    Thanku baba ji.

  • @paramjeetaulakh2820
    @paramjeetaulakh2820 Před 9 dny

    WAHE GURUJI MEHAR KARAN

  • @BALVINDERSINGH-cw3sj
    @BALVINDERSINGH-cw3sj Před 6 dny +1

    पूरे विश्व में मात्र एक संत रामपाल जी महाराज जी हैं जो हमें हमारे शास्त्रों के अनुसार भक्ति बताते हैं और ज्ञान भी बताते हैं

  • @user-bi5cs6qh5w
    @user-bi5cs6qh5w Před 18 dny +5

    Baba mere nal same hoya mai mool mantr hi padeya c na meri awaj nikli na mere to hileya gya .mai bahut time da ehh gal da uttr labh reha c vi mere nal baneya ki aa.par mainu dikheya kuj ni ..mai singh shaheeda de har roj matha tekan jana ...

    • @official_ShabadChannel
      @official_ShabadChannel  Před 17 dny +1

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @manjitji4495
    @manjitji4495 Před 5 dny

    Baba ji di gal bahut he badhiya lagi jida real saamne dekh rehe hunde ha es tara feel ho reha ji

  • @Kaurnavkirat
    @Kaurnavkirat Před 15 dny +3

    Baba chawal bht marda ... gal saf saf ni dsda aiwe edar udr nikl jnda sunn wale da swaad tutt janda

  • @RajveerBajwa07
    @RajveerBajwa07 Před 19 dny +8

    Mere naal bahut saal hunda raha rabb naal judan naal sab thik asi

    • @official_ShabadChannel
      @official_ShabadChannel  Před 17 dny +1

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @MandeepSingh-zu8uj
    @MandeepSingh-zu8uj Před 15 dny +2

    Mool, manter, Sare dukh di, jad😊

  • @amanbrar5787
    @amanbrar5787 Před 17 dny +3

    Jisnu bhoot pret te ykeen nhi, oh Avtar History nasm da channel dekh skda. Sab kch akhan de sahmne dikhau de us vich. Apne punjabi veer da channel aa. Video hindi ch bnaunda hai

  • @kamalsharma9814
    @kamalsharma9814 Před 7 dny

    🌷🙏🏻🌷

  • @rajvirbawa5963
    @rajvirbawa5963 Před 13 dny +3

    Ajj mere nal vi eda hi hoyeya .par jdo main mool mantr kita sahi ho gayi

    • @DamanSandhu-br1ev
      @DamanSandhu-br1ev Před 7 dny

      Kistra karna sano daso pls waheguru ji

    • @Wahegurubabananakji
      @Wahegurubabananakji Před 6 dny

      ​@@DamanSandhu-br1evਸਵਾਸ ਸਵਾਸ ਜਪੋ ਜੀ ਮੂਲ ਮੰਤਰ ਸਾਹਿਬ ਜੀ ❤❤

  • @jaswinderkaurdhillon6832
    @jaswinderkaurdhillon6832 Před 19 dny +5

    ਬਾਬਾ ਜੀ ਜੀ ਤੁਹਾਡਾ ਕੀ ਖਿਆਲ ਹੈ ਗੁਰੂ ਗਰੰਥ ਸਾਹਿਬ ਵਿਚ ਵੀਰ ਰੱਸ ਨਹੀ ਜਰਾ ਠੰਡੇ ਦਿਮਾਗ ਨਾਲ ਸੋਚੋ ਜੇ ਰਾਮ ਰਾਏ ਨੂੰ ਬਾਣੀ ਦੇ ਉਲਟ ਜਾਣ ਦੀ ਆਗਿਆ ਨਹੀ ਮਿਲੀ ਤਾਂ ਗੁਰੂ ਗੌਬਿੰਦ ਸਿੰਘ ਜੀ ਗੁਰੂ ਗਰੰਥ ਸਾਹਿਬ ਦੇ ਉਲਟ ਹੋਰ ਕੋਈ ਬਾਣੀ ਕਿਸ ਤਰਾਂ ਰੱਚ ਸਕਦੇ ਸੀ ਤੇ ਉਹ ਵੀ ਜਿਹੜੀ ਭੂਤਾਂ ਨਾਲ ਜੋੜਦੀ ਹੈ ਅਜ ਸਾਡੇ ਭੋਲੇ ਲੋਕ ਨਾਲ ਹੀ ਬਾਣੇ ਵਾਲੇ ਸਰੀਕੇ ਭਾਈਚਾਰੇ ਨਾਲ ਵੀ ਕੋਈ ਨਰਾਜਗੀ ਹੋ ਜਾਵੇ ਤਾਂ ਸਿੱਧੇ ਟੂਣਾ ਕਰਾਉਣ ਪਖੰਡੀ ਬਾਬਿਆਂ ਕੋਲ ਪਹੁੰਚ ਜਾਂਦੇ ਹਨ ਅਤੇ ਹੁੰਦੇ ਸਾਡੇ ਦਸਤਾਰ ਵਾਲੇ ਜਾਂ ਬਾਣੇ ਵਾਲੇ ਲੱਖਾਂ ਦੀ ਗਣਿਤੀ ਇਕ ਅੱਧਾ ਮੰਤਰ ਸਿਖ ਕੇ ਲੋਕਾਂ ਦੇ ਘਰ ਬਦਨਾਮ ਕਰੀ ਜਾ ਰਹੇ ਹਨ ਬਾਬਿਓ ਤਰਸ ਖਾਓ ਭੋਲੇ ਭਾਲੇ ਲੋਕਾਂ ਤੇ ਗੁਰੂ ਗਰੰਥ ਸਾਹਿਬ ਨਾਲ ਜੋੜੋ ਜੇ ਗੁਰੂ ਨਾਨਕ ਸਾਹਿਬ ਨਾਲ ਸਿੱਧਾ ਨੂੰ ਸਿਧੇ ਰਾਹ ਸਕੇ ਤਾ ਕੀ ਕੋਈ ਕਮੀ ਹੋ ਸਕਦੀ ਹੈ 😅ਮੱਲੋ ਮੱਲੀ ਗੁਰੂ ਗੁਰੂ ਗੋੰਬਿਦ ਸਿੰਘ ਜੀ ਦੇ ਮੁਖ ਵਿਚ ਹੋਰ ਕੋਈ ਝੂਠੀ ਬਾਣੀ ਨ ਪਾਓ ਗੁਰੂਸਾਹਿਬ ਕੋਈ ਕੰਮ ਅਧੂਰਾ ਨਹੀਂ ਛੱਡ ਕੇ ਗਏ ਬਾਬਿਓ ਆਪਣਾ ਸੰਗਤਾਂ ਗੁਰੂ ਗਰੰਥ ਨਾਲ ਜੋੜ ਕੇ ਆਪਣਾ ਫਰਜ਼ ਨਿਭਾਓ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਉਜਲ ਮੁਖੜਾ ਲੈ ਕੇ ਜਾਓ ਧੰਨਵਾਦ

    • @official_ShabadChannel
      @official_ShabadChannel  Před 17 dny +1

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @BALVINDERSINGH-cw3sj
    @BALVINDERSINGH-cw3sj Před 6 dny

    #12वें_पंथ_हम_ही_चल_आवें
    कबीर परमात्मा ने 'कबीर सागर', अध्याय 'कबीर बानी' के पृष्ठ 136-137 में कहा है:
    बारवें पंथ हम ही चलि आवैं, सब पंथ मेटि एक ही पंथ चलावें।
    अर्थात बारहवें पंथ में मैं स्वयं चलकर आऊँगा और सभी पंथों को मिटाकर एक सच्चे पंथ को स्थापित करूंगा। वर्तमान समय में कबीर जी संत रामपाल जी महाराज के रूप में अवतरित हुए हैं, जो आज सभी नकली पंथों को मिटाकर एक यथार्थ कबीर पंथ चला रहे हैं।
    Sant Rampal Ji Maharaj

  • @Agro1956
    @Agro1956 Před 16 dny +2

    Baba real story te avo eve updesh de ke video lambi kari janda

  • @desiteybadesi8917
    @desiteybadesi8917 Před 3 dny

    Please music ਘੱਟ ਉਚੀ ਲਗਾਉ

  • @jaandarsingh252
    @jaandarsingh252 Před 19 dny +10

    ਬਾਬਾ ਐਂਵੇਂ ਰੋੜੀ ਜਾਂਦਾ 😅 ਪਹਿਲਾਂ ਕਹਿੰਦਾ ਮੁੰਡਾ ਫੌਨ ਤੇ ਗੱਲ ਕਰਦਾ ਸੀ ਫੇਰ ਕਹਿੰਦਾ ਫੌਨ ਗੱਡੀ ਚ ਵੱਜ ਪਿਆ ਲੋਕਾਂ ਨੇ ਕੱਢਿਆ। ਕਹਿੰਦਾ ਭੂਤ ਨੇ ਮੇਰੇ ਪੈਰ ਫੜਲੇ ਮੱਥਾ ਟੇਕਿਆ । ਕਦੇ ਭੂਤ ਛਾਲ਼ ਮਾਰ ਗਿਆ ਕਦੇ ਪੈਰਾਂ ਚ ਬੈਹ ਗਿਆ । ਗੁਰਬਾਣੀ ਐਂ ਰਟੀ ਆ ਵੀ ਅਗਲਾ ਕਹੇ ਕੇ ਬਾਬਾ ਲੰਘੀ ਹੋਈ ਐਟਮ ਆ। 😂 । ਮੈਂ ਖੰਨੇ ਤੋਂ ਆਂ ਕ੍ਰਿਸ਼ਨਾ ਨਗਰ ਤੋਂ ਮੈਂ ਤਾਂ ਕਦੇ ਸੁਣੀ ਨੀ ਇਹ ਸਟੋਰੀ।
    ਆਹ ਲੈਂ ਆਪੇ ਮਨ ਗਿਆ End ਚ ਕੇ ਲੋਕ ਕਹਿੰਦੇ ਨੇ ਕੇ ਬਾਬਾ ਭੁੱਕੀ ਖਾਕੇ ਐਂਵੇਂ ਰੋੜੀ ਜਾਂਦਾ ।😂😂

    • @punjabson5991
      @punjabson5991 Před 19 dny +8

      ਗੁਰਮੁੱਖਾ ਏਦਾਂ ਹੀ ਲੱਗਦਾ ਹੁੰਦਾ ਜਿਸ ਨਾਲ ਵਾਪਰੀ ਓਹੀ ਜਾਣਦਾ ਹੈ , ਇਹ ਸੱਚ ਕਹਿੰਦੇ ਇਤਬਾਰ ਕਰਨਾ ਸਿੱਖੋ ਵੀਰ ਜੀ। ਠੱਗ ਬਹੁਤ ਤੁਰੇ ਫਿਰਦੇ ਆ ਪਰ ਜਿਸ ਬੰਦੇ ਨੂੰ ਚੰਗੇ ਮਾੜੇ, ਸਹੀ ਗ਼ਲਤ ਦੀ ਪਹਿਚਾਣ ਨਹੀਂ ਹੁੰਦੀ ਓਹ ਖੰਨੇ ਰਹੇ ਜਾ ਹੋਰ ਪੰਜਾਹ ਮੀਲ ਅਗਾਂਹ ਜਾ ਰਹੇ ਓ ਰੱਬ ਰੱਬ ਕਰੇਗਾ ਤਾਂ ਉਸਨੂੰ ਵੀ ਪਤਾ ਲੱਗ ਜਾਵੇਗਾ ਨਹੀਂ ਫਿਰ ਇਸ ਤਰ੍ਹਾਂ ਤੇ ਚੱਲ ਹੀ ਰਿਹਾ ਹੈ ਕਿ ਆ ਵੀ ਨਹੀਂ ਚੰਗਾ ਤੇ ਚੰਗਾ ਓਹ ਵੀ ਨਹੀਂ ਓ। ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ ਤੈਨੂੰ ਮੈਂ ਸੱਚ ਦੱਸਿਆ ਹੈ ਪਰ ਗੁਰੂ ਦੀ ਕਿਰਪਾ ਬਿਨ ਸਮਝ ਆ ਹੀ ਨਹੀਂ ਸਕਦਾ ਕੋਈ ਜੋ ਮਰਜੀ ਦੱਸ ਦੇ । ਸੋ ਲੋੜ ਹੈ ਗੁਰੂਘਰ ਜਾ ਕੇ ਗ੍ਰੰਥੀ ਸਿੰਘ ਕੋਲੋ ਅਰਦਾਸ ਨਹੀਂ ਖੁੱਦ ਗੱਲਾਂ ਕਰੋ ਗੁਰੂ ਸੁਣਦਾ ਹੈ ਸੱਭ ਤੇ ਬੋਲਦਾ ਵੀ ਹੈ

    • @jaandarsingh252
      @jaandarsingh252 Před 19 dny

      @@punjabson5991 ਗੁੱਸਾ ਨਾਂ ਕਰੇਉ ਮੇਰੀ ਗੱਲ ਦਾ ਮੈਂ ਮਜਾਕ ਵਿਚ ਹੀ ਕੋਮੈਂਟ ਕਰਿਆ ਹੈ। ਬਾਕੀ ਨਾਮ ਤਾਂ ਮੈਂ ਵੀ 2007 ਤੋਂ ਕਾਫੀ ਜਪਿਆ ਹੈ। 18 ਕ ਸਾਲ ਦਾ ਹੀ ਸੀ ਮੈਂ ਉਦੋਂ ।

    • @davindersingh4327
      @davindersingh4327 Před 19 dny

      ਘੱਡ ਕਿਵੇਂ ਬੋਲਦਾ ਪਖੰਡੀ ਬਾਬੇ ਦਾ ਖਾਕੇ ਕੇ ਚਮਚਾ ਭੁੱਕੀ ਦਾ ਐਂਮੇ ਘੂਸੀਆਂ ਭੋਰੀ ਜਾਂਦਾ

    • @balbirsinghusajapmansadasa1168
      @balbirsinghusajapmansadasa1168 Před 18 dny +1

      ਨਾਨਕ ਦੁਨੀਆਂ ਸਭ ਸੰਸਾਰ ਤੇ ਦੂਜੀ ਪੰਗਤੀ ਸੋ ਸੁਖੀਆ ਜਿਸ ਨਾਮ ਅਧਾਰ ਇਹ ਇੱਕ ਸਬਦ ਦੀਆਂ ਪੰਗਤੀਆਂ ਥੋੜੀ ਆ।

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @Unkown-b1b
    @Unkown-b1b Před 19 dny +2

    Sant maskeen ji suno ji

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @nirmalsingh7222
    @nirmalsingh7222 Před 17 dny +1

    Ehda sodha laao babe da and channel wale da. This is real beadbi of gurbaani.

  • @BALVINDERSINGH-cw3sj
    @BALVINDERSINGH-cw3sj Před 6 dny +1

    #12वें_पंथ_हम_ही_चल_आवें
    आज से लगभग 600 साल पहले, कबीर परमात्मा का नकली धर्म गुरु विरोध करते थे। ठीक उसी प्रकार, संत रामपाल जी महाराज के द्वारा दिए जा रहे सत्यज्ञान का विरोध भी वर्तमान समय के नकली धर्म गुरु कर रहे हैं। क्योंकि कबीर जी ही संत रामपाल जी महाराज के रूप में आए हुए हैं।
    Sant Rampal Ji Maharaj

    • @SatnamSingh-hp6tm
      @SatnamSingh-hp6tm Před 3 dny

      ਤੇਰੇ ਰਾਮਪਾਲ ਸਾਡੇ ਨਾਲ ਟੰਗਾ ਕਿਉ ੲੜਾਉਦੇ ਨੇ

  • @gurpinderkaur2360
    @gurpinderkaur2360 Před 9 hodinami

    BABA bang pe ka aya ha jo marji boli ja raha ha😅😅

  • @user-ve6jz8jx8p
    @user-ve6jz8jx8p Před 10 dny +1

    Vedio ini lmbi bnande ho..bina mtlv.....main mainu gl darya kro

  • @deepnijjar7241
    @deepnijjar7241 Před 15 dny +4

    ਸਾਰੇ ਭੂਤ ਤੈਨੂੰ ਦਿਖਦੇ ਬਾਬਾ ਐਵੇ ਰੋਜ ਰੋਜ਼ ਡ੍ਰੋਨ ਆ ਜਾਨਾ

    • @SewaksinghSewak-h1z
      @SewaksinghSewak-h1z Před 14 dny

      😂😂

    • @worldpeacelover5417
      @worldpeacelover5417 Před 6 dny

      Yaar story ni sanauda apne he upadesh de e Jan da. Uh baar baad keh reha ghatna te ayo eh pher baar baar baani pad pad shahbad sunayi jan da.

  • @daljitparmar4133
    @daljitparmar4133 Před 17 dny +1

    No ki aa g

  • @DeepGill-wg2ur
    @DeepGill-wg2ur Před 14 dny +2

    ਜਿਨ੍ਹਾਂ ਨਾਲ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਸਭ ਸੱਚ ਆ ਪਰ ਗੁਰਬਾਣੀ ਤੋਂ ਸਭ ਚਾਲੂ ਇਹ ਚੀਜਾਂ

  • @jagroopsingh2234
    @jagroopsingh2234 Před 17 dny +1

    Baab tere pairan vich baith gya putt tu kursi te kyu ni baithya putt nu

  • @ajaymehan2924
    @ajaymehan2924 Před 19 dny +5

    Kya sach hai mool mantra ch bahut shakti hai

  • @prince-2726
    @prince-2726 Před 19 dny +2

    Nanak dukhiya sab sansar. Gurbani ithon tak hi hai. Agli line guru granth Sahib wich nahi hai. Eh apo banai hoi hai.

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @MandeepSingh-zu8uj
    @MandeepSingh-zu8uj Před 15 dny +1

    Mera, piyo marta, mool manter, n

  • @MohitKumar-vr4dv
    @MohitKumar-vr4dv Před 18 dny +1

    😂😂😂 पाखंड

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @DeepGill-wg2ur
      @DeepGill-wg2ur Před 14 dny +1

      ਮੂਤ ਪੀ ਜਾਂ ਕੇ

  • @hardeepgrewal3331
    @hardeepgrewal3331 Před 10 dny +1

    ਪੱਤਰਕਾਰ ਨੂੰ ਨਾ ਕੋਈ ਅਕਲ ਨਾ, ਬੱਸ ਉਹ ਗੱਲ ਏ ਜੱਬਲ ਪੁੱਤ ਨਾ ਜੰਮੇ ਧੀ ਅੰਨੀ ਚੰਗੀ

  • @gursewakjhajj6875
    @gursewakjhajj6875 Před 19 dny +5

    ਕਿਉਂ ਲੋਕਾਂ ਨੂੰ ਡਰੋਨੇ ਹੋ। ਨਾਲੇ ਮੁੰਡਾ ਤੇਰੇ ਪੈਰਾ ਚ ਬੈਠਾ ਤੇ ਨਾਲੇ ਤੈਨੂੰ ਦੱਬੀ ਪਿਆ। ਆਏਆ ਤਾ ਤੈਨੂੰ ਸੁਪਨਾ, ਕਹਾਣੀ ਐ ਸਣੋਨਾ ਜਿਵੇ ਰਿਅਲ ਹੋਏਆ ਹੋਵੇ। ਮੂਲਮੰਤਰ ਤਾ ਤੈ ਅੱਖ ਖੁੱਲੀ ਤੇ ਕੀਤਾ ਨਾ ਕੀ ਉਹਦੇ ਤੈਨੂੰ ਦੱਬਣ ਵੇਲੇ ਕੀਤਾ। ਸੁਪਨੇ ਚ ਮੂਲਮੰਤਰ ਕਿਵੇ ਕਰ ਲਿਆ ਤੇ। ਤੂੰ ਸਿੱਧਾ ਕੈਹ, ਦਿੰਨੇ ਗੱਲਾ ਕਰਦੇ ਸੀ ਰਾਤ ਨੂੰ ਮੈਨੂੰ ਦਬਾ ਪੈ ਗਿਆ। ਇਹ ਤਾ ਹਰ ਕਿਸੇ ਨਾਲ ਹੁੰਦਾ।

    • @HarpalSingh-fn6bi
      @HarpalSingh-fn6bi Před 19 dny +1

      ਵੀਰ ਲੋਕ ਝੂਠ ਮਾਰਦੇ ਇਹ ਝੂਠ ਦੀ ਬੁੰਡ ਮਾਰਦਾ

    • @user-lp4jv6lg7c
      @user-lp4jv6lg7c Před 19 dny +1

      ਵੀਰੇ ਇਹਦੇ ਵਿਚ ਦੋ ਤਿੰਨ ਅਜਿਹੀਆਂ ਹਨ ਜਿਵੇਂ ਤੁਸੀਂ ਕਿਹਾ ਹੈ ਮੂਲਮੰਤ੍ਰ ਉਹ ਸੁਪਨੇ ਵਿਚ ਜਪਿਆ ਜਾ ਸਕਦਾ ਹੈ ਇਹਦੇ ਵਿਚ ਕੋਈ ਦੋ ਰਾਏ ਨਹੀਂ ਰਹੀ ਗੱਲ ਦੱਬਣ ਦੀ ਇਹ ਹੈ ਇਕ ਤਰਾਂ ਦਾ ਡਰ ਹਰ ਇਕ ਦੇ ਦੋ ਮਨ ਹੁੰਦੇ ਹਨ ਅਚੇਤ ਤੇ ਸੁਚੇਤ ਇਹ ਅਚੇਤ ਮਨ ਤੇ ਡਰ ਦਾ ਅਸਰ ਹੈ ਕਿ ਉਹ ਭੂਤ ਬਣ ਗਿਆ ਹੋਵੇਗਾ ਇਹ ਅਕਸਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜ਼ੋ ਕਮਜ਼ੋਰ ਦਿਲ ਹੁੰਦੇ ਹਨ ਹੋਰ ਕੁਝ ਨਹੀ

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @amanbrar5787
      @amanbrar5787 Před 17 dny

      Baba ji da taan menu pta nhi. Par jisnu bhoot pret te ykeen nhi hai oh 'Avtar History' naam da channel dekho. Apne punjabi munde da channel hai, video hindi ch bnaunda. Sab kuch dikhau da oh avdian videos vich

    • @HarpalSingh-fn6bi
      @HarpalSingh-fn6bi Před 17 dny +2

      @@amanbrar5787 ਉਸ ਨੂੰ ਅਵਤਾਰ ਝੂਠ ਕਹਿੰਦੇ ਨੇ ਼ ਫੇਕ ਵੀਡੀਓ ਬਣਾਉਦਾ

  • @Jaggadaku1447
    @Jaggadaku1447 Před 17 dny +2

    Dépression

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @dalwinderssi4094
    @dalwinderssi4094 Před 19 dny +2

    Waheguru ji pandit ban ke bharm na failao.

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @allinonevideos7185
    @allinonevideos7185 Před 19 dny +1

    bali rove nah pattar, nanak dukhia sab sansaar,,,, eh hai asli pangti..asi galat pangti padde haa ji

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @allinonevideos7185
    @allinonevideos7185 Před 19 dny +3

    menu v kafi vaar istra da experience hoea hai

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @rajwindersingh9938
    @rajwindersingh9938 Před 7 dny

    Waheguru ji

  • @Unkown-b1b
    @Unkown-b1b Před 19 dny +3

    Sant maskeen ji suno ji

    • @official_ShabadChannel
      @official_ShabadChannel  Před 17 dny

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ