ਆਤਮਾ ਭੜਕਦੀ ਸੀ ਰੂਹ ਦੀ ਗਤੀ ਕਰਾਉਣ ਲਈ ਦਰਬਾਰ ਸਾਹਿਬ ਗਏ ਸੱਚੀ ਘਟਨਾ ਸੁਣਕੇ ਹੋਸ਼ ਉੱਡ ਜਾਣਗੇ ਕਿਉ ਅਣਆਈ ਦਾ ਪਾਠ

Sdílet
Vložit
  • čas přidán 25. 05. 2024
  • #podcast #shabad_channel
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *
    Editor/GraphicDesigner: Sanju Majitha 96672-75000
    Managed by: Badaljeet Singh Maan 98887-23507

Komentáře • 411

  • @sikhpanth96
    @sikhpanth96 Před měsícem +31

    ਸਾਡਾ ਮਕਸਦ ਹੈ ਟੁੱਟੇ ਹੋਇਆਂ ਨੂੰ ਗੁਰਬਾਣੀ ਨਾਲ ਜੋੜਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਨਿਸਤਾਰੇ ❤❤❤❤❤❤❤❤❤❤❤❤

  • @user-sp9kw9en8p
    @user-sp9kw9en8p Před měsícem +43

    ਅਕਾਲਪੁਰਖ ਦੇ ਚਰਨਾਂ ਵਿਚ ਅਰਦਾਸ ਆ ਕਿ ਉਹ ਸਭ ਨੂੰ ਆਪਣੇ ਪਾਵਨ ਨਾਮ ਸਿਮਰਨ ਦੀ ਦਾਤ ਬਖਸ਼ਣ।

  • @gurnamsingh7
    @gurnamsingh7 Před měsícem +18

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਤੇ ਨਾਮ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏

  • @Shamsher_singh_Randhawa
    @Shamsher_singh_Randhawa Před 22 dny +13

    ਗੁਰੂ ਰਾਮਦਾਸ ਜੀ ਨੂੰ ਯਾਦ ਕਰੋ ਤੁਹਾਡੇ ਸਾਮਣੇ ਬਿਨਾਂ ਦੇਰੀ ਸਭ ਠੀਕ ਹੋ ਜਾਊਗਾ।ਤੇ ਮੀਟ ਸੁੱਟਣ ਵਾਲੇ ਦਾ ਹਾਲ ਕੀ ਹੁੰਦਾ ਤੁਸੀਂ ਵੇਖਣਾ

  • @SatnamSingh-tq2ml
    @SatnamSingh-tq2ml Před měsícem +24

    ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @palwindersandhu6560
    @palwindersandhu6560 Před měsícem +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @ssaniassania8744
      @ssaniassania8744 Před měsícem

      Can you please remove the echoing sound which is really annoying.

  • @baljinderkumar8343
    @baljinderkumar8343 Před měsícem +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਪਣ ਨਾਲ ਹੀ ਸਾਡੀ ਮੁਕਤੀ ਹੋ ਸਕਦੀ।ਇਸ ਲਈ ਨਾਮ ਜਪੋ ਤੇ ਵੰਡ ਕੇ ਛਕੋ ਕਿਸੇ ਦਾ ਦਿਲ ਨਾ ਦੁਖਾਉ ।

  • @gurmeetkaur4708
    @gurmeetkaur4708 Před měsícem +28

    ਜਿਹੜੇ ਨਾਮ ਨਹੀਂ ਜਪਦੇ ਜਿਊਂਦੇ। ਭੂਤ ਨੇ ਗੁਰਬਾਣੀ ਅਨੁਸਾਰ

  • @BabberSher-kt7ng
    @BabberSher-kt7ng Před měsícem +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @balbirsinghusajapmansadasa1168
    @balbirsinghusajapmansadasa1168 Před měsícem +33

    ਮੁੱਕਤੀ ਤੇ ਮਾਣਸ ਜਾਮੇ ਵਿੱਚ ਈ ਮਿਲਨੀ ਆਂ।ਪਤਾ ਨਹੀਂ ਕਿੰਨੇ ਜੁਗ ਬੀਤ ਗਏ ਆਪਾਂ ਸਾਰੇ ਜਨਮ ਮਰਨ ਵਿੱਚ ਆ ਰਹੇ ਹਾਂ।ਭਾਈ ਏਸ ਵਾਰ ਜੇ ਭਾਈ ਮੁਕਤ ਹੋਣਾ ਤਾਂ ਨਾਮ ਜਪਕੇ ਅੰਦਰ ਸਤਿਗੁਰੂ ਨੂੰ ਮਿਲ਼ਕੇ ਮੁਕਤੀ ਹੋਣੀ।

    • @mamtakhanuja2070
      @mamtakhanuja2070 Před 29 dny +3

      Wahaguru ji wahaguru ji wahaguru ji wahaguru ji wahaguru ji wahaguru ji

    • @HarjitSingh-wl4er
      @HarjitSingh-wl4er Před 23 dny +1

      ਨਹੀਂ ਭਾਈ ਭੱਜਨੀਕ ਅਵਗਤ ਰੂਹਾਂ ਦੀ ਵੀ ਮੁਕਤੀ ਕਰ ਦਿੰਦੇ ਹਨ ਭਾਵ ਕਿ ਪ੍ਰੇਤ ਜੂਨੀ ਚੋਂ ਕੱਢ ਕੇ ਅਗੇ ਪੁਚਾ ਦਿੰਦੇ ਹਨ ਜੀ।

    • @paulchahal3095
      @paulchahal3095 Před 14 dny

      ਖੂਬ ਕਿਹਾ ਤੁਸੀਂ।
      ਸਰਬੱਤ ਦਾ ਭਲਾ ਹੋਵੇ।

  • @sehajkaur7476
    @sehajkaur7476 Před 21 dnem +4

    Dhan dhan shri guru Ramdas ji

  • @SukhwinderSingh-lx4rc
    @SukhwinderSingh-lx4rc Před měsícem +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagdishkaur3054
    @jagdishkaur3054 Před měsícem +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉

  • @Gurmeet_kaur_khalsa
    @Gurmeet_kaur_khalsa Před měsícem +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿ੍ਰਤਕ ਕੋ ਜਿਵਾਲਨਹਾਰ ਨੇ 👏🌹🪔🙇‍♀️👏

  • @balwindersingh-zh6oi
    @balwindersingh-zh6oi Před měsícem +36

    ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ ਜੋ ਸ਼ਰਧਾ ਕਰ ਸੇਂਵਦੇ ਗੁਰੂ ਪਾਰ ਉਤਾਰਨ ਹਾਰ

  • @sikhpanth96
    @sikhpanth96 Před měsícem +10

    ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵੀਡੀਉ ਨੂੰ ਸੁਣਕੇ ਸ਼ੇਅਰ ਤੇ ਕਮੈਟ ਕੀਤਾ।।

  • @jujharsingh5594
    @jujharsingh5594 Před 17 dny +2

    Dhan Dhan Guru Ramdass ji

  • @user-wp9sy7lf9i
    @user-wp9sy7lf9i Před měsícem +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParamjeetKaur-zy3km
    @ParamjeetKaur-zy3km Před měsícem +8

    Jo लोग गुरुनानक da घर छड़के होर थावा ते bhtkde ne ओना दे माड़े कर्म ne🙏🏿🙏🏿वाहेगुरु तेरा shukr हैं अपने चरना naal जोड़ी rkkhi🙏🏿🙏🏿🙏🏿🙏🏿🙏🏿

  • @satnamkaur9618
    @satnamkaur9618 Před měsícem +5

    Waheguru Ji ka Khalsa waheguru Ji ki Fateh ji 🌹🙏🌹

  • @LalliSingh-kk2zn
    @LalliSingh-kk2zn Před 25 dny +3

    WAHEGURU JI
    WAHEGURU JI
    WAHEGURU JI
    WAHEGURU JI
    WAHEGURU JI

  • @Phantom_Shadow7
    @Phantom_Shadow7 Před 16 dny +3

    Prabh keh Simran sab teh ucha 🤲📿

  • @happy7236
    @happy7236 Před měsícem +5

    Dhan dhan sri guru ramdas ji maher kare waheguru ji

  • @ManpreetKaur-bq5qo
    @ManpreetKaur-bq5qo Před měsícem +7

    Dhan dhan guru Ramdas ji 🙏🏻

  • @sarabjeetsinghbassi3323
    @sarabjeetsinghbassi3323 Před měsícem +4

    Waheguru ji

  • @jatinderkaur7105
    @jatinderkaur7105 Před měsícem +16

    ਧੰਨਵਾਦ ਆਪ ਜੀ ਦਾ ਇਸ ਤਰ੍ਹਾ ਦੀ ਘਟਨਾ ਨੂੰ ਸੁਣਕੇ ਮਨਮੁੱਖ ਵੀ ਗੁਰਬਾਣੀ ਪੜਣ ਲਗ ਪੳਗਾ।

  • @liveinludhiana1039
    @liveinludhiana1039 Před 18 dny +2

    ਬਹੁਤ ਹੀ ਵਧੀਆ ਗੁਰਬਾਣੀ ਪ੍ਰਚਾਰਕ ਬਾਬਾ ਜੀ

  • @ranjitbrar2449
    @ranjitbrar2449 Před měsícem +19

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਰੂਹਾਂ ਜਿੰਨਾ ਇਸ ਸੰਸਾਰ ਵਿੱਚ ਮਾੜੇ ਕੰਮ ਕਰਦੇ ਹਨ ਉਹ ਭੂਤ ਪਰੇਤ ਦੀ ਜੂੰਨ ਪੈਂਦੇ ਹਨ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਪਰ ਜਿਥੇ ਗੁਰਬਾਣੀ ਦਾ ਪਰਵਾਹ ਚਲਦਾ ਹੋਵੇ ਉਥੇ ਇਹਨਾਂ ਦਾ ਭਲਾ ਹੋ ਜਾਂਦਾ ਹੈ ਤੁਸੀਂ ਸਚ ਕਿਹਾ ਹੈ

  • @ShagunMehra-vd8sd
    @ShagunMehra-vd8sd Před měsícem +10

    ਇਹ ਘਟਨਾ ਸੱਚ ਹੋ ਸਕਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @surinderpalsingh485
    @surinderpalsingh485 Před měsícem +4

    Satnam ❤WaheGuru sahib ji

  • @RajeshKumar-ty6tq
    @RajeshKumar-ty6tq Před měsícem +9

    Dhan.guru.ramdas.ji.pura.panjab.nu.mukat.krna.ji

  • @gurudhaliwal9783
    @gurudhaliwal9783 Před 14 dny +1

    Waheguru g

  • @ManpreetKaur-hj3yo
    @ManpreetKaur-hj3yo Před měsícem +5

    Satnam waheguru ji 🙏🙏

  • @navnoorsingh8374
    @navnoorsingh8374 Před měsícem +6

    Hanji waheguru ji eh sach a

  • @msmaninder450
    @msmaninder450 Před měsícem +5

    waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @LalliBhatti-tp7bh
    @LalliBhatti-tp7bh Před měsícem +6

    ਬਿਲਕੁਲ ਸਹੀ ਹੈ ਜੀ

  • @MeraSatGuruNanak
    @MeraSatGuruNanak Před měsícem +7

    ਵਾਹਿਗੁਰੂ ਜੀ

  • @gurmeetsinghbains8102
    @gurmeetsinghbains8102 Před 15 dny +1

    Wahguru g

  • @Punjab8485
    @Punjab8485 Před měsícem +3

    Waheguru ji waheguru ji waheguru ji

  • @JatinderKaur-r8f
    @JatinderKaur-r8f Před 14 dny

    Dhan mere waheguru

  • @MohanSingh-ky4fe
    @MohanSingh-ky4fe Před 23 dny +2

    Waheguru ji ka Khalsa waheguru ji ki Fateh, ਬਿਜਲੀ ਪੁਰ

  • @Punjab8485
    @Punjab8485 Před měsícem +3

    Waheguru ji waheguru ji waheguru ji Satnam siri waheguru waheguru Sahib jio

  • @GurpreetSingh-jq6cb
    @GurpreetSingh-jq6cb Před měsícem +2

    Waheguru ji waheguru ji waheguru ji waheguru ji waheguru ji waheguru sada Mehar rakhna

  • @official_ShabadChannel
    @official_ShabadChannel  Před měsícem +2

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @paulchahal3095
      @paulchahal3095 Před 14 dny

      Please train the people you interview.
      There was too much junk: 6 minutes in front.
      Try to focus on Gurbani education, not on superstitions.

  • @diljeetkaur5858
    @diljeetkaur5858 Před měsícem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🏻🙏🏻🙏🏻🙏🏻🙏🏻

  • @jashanjashan3692
    @jashanjashan3692 Před měsícem +1

    Waheguru waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @JaswinderKaur-df7ps
    @JaswinderKaur-df7ps Před měsícem +3

    Waheguru ji Waheguru ji Waheguru ji Waheguru ji Waheguru ji 🙏

  • @tajinderpalsinghvicky637
    @tajinderpalsinghvicky637 Před měsícem +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepKaur-sm8nw
    @AmandeepKaur-sm8nw Před 23 dny +1

    Waheguru ji waheguru ji waheguru ji waheguru ji waheguru ji 🙏🙏

  • @sanjeevutpal3527
    @sanjeevutpal3527 Před měsícem +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sarbbrar4173
    @sarbbrar4173 Před 18 dny +1

    Dhan Dhan Guru Ram Das ji 🙏🙏🙏🙏🙏

  • @user-ub4yg3fc8e
    @user-ub4yg3fc8e Před měsícem +4

    Wahiguru Wahiguru Wahiguru Ji ❤🎉❤

  • @jasssaini6543
    @jasssaini6543 Před 22 dny +1

    Waheguru ji ka khalsa Waheguru ji ki Fathe 🙏

  • @sikhpanth96
    @sikhpanth96 Před měsícem +37

    ਬਿਲਕੁਲ ਸੱਚੀਂ ਘਟਨਾ 2009 ਨਵੰਬਰ ਦੀ

    • @GagandeepSinghGill-sc8gk
      @GagandeepSinghGill-sc8gk Před měsícem +5

      ਬਿਲਕੁਲ ਸਹੀ ਹੈ ਜੀ ਮੇਰੇ ਨਾਲ ਵੀ ਮਈ 2010 ਵਿੱਚ ਇਸ ਤਰ੍ਹਾਂ ਦੇ ਵਰਤਾਰੇ ਵਰਤੇ ਸਨ

    • @JAGANNATH-qx3rk
      @JAGANNATH-qx3rk Před měsícem

      It is correct

  • @user-qe4uk7ey1b
    @user-qe4uk7ey1b Před měsícem +4

    Waheguru Waheguru Waheguru Waheguru

  • @Gursharan-pw7jo
    @Gursharan-pw7jo Před měsícem +3

    Vaheguru ji ❤

  • @harminderkaur2565
    @harminderkaur2565 Před měsícem +3

    waheguru ji

  • @raghbeersingh2965
    @raghbeersingh2965 Před měsícem +12

    ਸਾਰੀ ਗੱਲ ਠੀਕ ਹੈ ਬਾਬਾ ਜੀ ਪਰ ਉਸ ਦਾ ਕਤਲ ਕੇਸ ਨਹੀਂ ਬਣਿਆ ਕੋਈ ਪੁਲਿਸ ਰਿਪੋਰਟ ਨਹੀਂ ਹੋਈ ਸੀ

  • @armangill8813
    @armangill8813 Před měsícem +3

    Thanks ji ❤️❤️❤️❤️❤️

  • @baljinderkaur5309
    @baljinderkaur5309 Před měsícem +3

    Waheguru ji mehar kren

  • @ParamjeetKaur-zy3km
    @ParamjeetKaur-zy3km Před měsícem +5

    Bilkul ji गुरु माड़ी किस्मत बदल देंदा he🙏🏿🙏🏿🙏🏿

  • @meenurajput254
    @meenurajput254 Před 21 dnem +2

    ਅੰਧਵਿਸ਼ਵਾਸ

    • @ranjeetSingh-hr4ko
      @ranjeetSingh-hr4ko Před 18 dny +1

      Fuddya tu hi siyana reh gya, jina naal bitti ohna nu puccho

  • @loveall5631
    @loveall5631 Před měsícem +3

    Satnam waheguru ji sabnu sukhi rakheo

  • @DebiGill6118
    @DebiGill6118 Před 25 dny +1

    ਵਾਹੇਗੁਰੂ ਜੀ

  • @sikhpanth96
    @sikhpanth96 Před měsícem +4

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @sakinderboparai3046
    @sakinderboparai3046 Před měsícem +8

    ❤ ਡੰਡੌਤ। ਦਾ ਮਤਲਬ ਹੈ। ਡੰਡੇ ਵਾਂਗ ਲੰਮਾ ਪੈ ਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਣਾ। ਵਾਹਿਗੁਰੂ ਜੀ । ਕੋਈ ਕੋਈ ਬੰਦਾ ਮੱਥਾ ਟੇਕਦਾ। ਹੈ।

  • @deepnijjar7241
    @deepnijjar7241 Před 20 dny +1

    ਗੱਲ ਸੁਣਨ ਵਾਲੀ ਸੀ ਅਵਾਜ਼ ਦੀ ਮਾ ਪਹਿਨ ਇਕ ਕਰਤੀ ਵੀਰ ਤੂੰ

  • @KulwinderKaur-yd2do
    @KulwinderKaur-yd2do Před měsícem +1

    Weheguruji Weheguruji Weheguruji Weheguruji Weheguruji

  • @jagdishsingh9965
    @jagdishsingh9965 Před měsícem +99

    ਵਾਹਿਗੁਰੂ ਜੀ, ਮੇਰੇ ਗੁਆਂਢੀ ਸਜਣ ਨੇ ਕਿਸੇ ਤਾਂਤਰਿਕ ਬਾਬੇ ਤੋ ਮੀਟ ਕਰਵਾ ਮੇਰੇ ਖੇਤ ਵਿੱਚ ਦਬਣਾ ਸ਼ੁਰੂ ਕਰ ਦਿੱਤਾ, ਅੰਦਾਜਾ ਇਹ ਕੰਮ ਓਹ 6,,7,ਸਾਲ ਲਗਾਤਾਰ ਕਰਦਿਆ ਰਿਹਾ, ਘਰ ਦੇ ਕੋਲ ਖੇਤ ਵਿੱਚ ਬਰਸੀਨ ਵੱਡਣ ਲਗਿਆ ਮੈਨੂੰ ਦਿਸ ਜਾਣਾ ਮੈ ਪੱਟ ਕੇ ਬਾਹਰ ਸੁੱਟ ਦੇਣਾ, ਜਿੱਥੇ 8,,9 ਖੇਤ ਇਕੱਠੇ ਸੀ ਉੱਥੇ ਕੋਈ ਪਤਾ ਨਹੀ ਲੱਗਿਆ,ਬਹੁਤ ਬਾਬਿਆਂ ਕੋਲ ਗਿਆ, ਕੋਈ 6 ਮਹੀਨੇ, ਕੋਈ ਸਾਲ ਜਾ 2 ਸਾਲ ਠੀਕ ਕਰਨ ਵਿਚ ਲਗੇ ਰਹੇ, ਪਰ ਅੱਜ ਤੱਕ 20 ਸਾਲ ਹੋ ਗਏ ਕਿਸੇ ਨੇ ਠੀਕ ਨਹੀ ਕੀਤਾ, 20 ਸਾਲ ਆਮਦਨ ਪਤਾ ਨਹੀ ਪਰ 20 ਸਾਲ ਨੁਕਸਾਨ 2 ਤੋ ਢਾਈ ਕਰੋੜ ਦੇ ਕਰੀਬ, ਹੁਣ ਤਾ ਘਰ ਵਿਚ ਤੁਰਦੀ ਫਿਰਦੀ ਚੀਜ ਵੀ ਨਜ਼ਰ ਆਉਦੀ ਹੈ, ਜੇ ਕੋਈ ਰਸਤਾ ਜਾ ਸੁਝਾਅ ਹੋਵੇ ਤਾ ਜਰੂਰ ਦੱਸਿੳ, ਹੁਣ ਇਹ ਚੀਜਾ ਜੋ ਵੀ ਗੁਰੂ ਘਰ ਜਾਣ ਨਹੀ ਦਿੰਦੀਆਂ ਗੁਰਬਾਣੀ ਜਾਪ ਕਰਨ ਨਹੀ ਦਿੰਦੀਆਂ, ਸਰਬੱਤ ਦਾ ਭਲਾ ਹੋਵੇ,,,

    • @RandeepKaur-dx8rw
      @RandeepKaur-dx8rw Před měsícem +22

      Chandii dii var da path krwaoo 💯✅👍 thik hojui

    • @KulwinderSingh-tm9uv
      @KulwinderSingh-tm9uv Před měsícem +7

      Vre ikk rasta haiga hal ho skda

    • @nkdhillon9081
      @nkdhillon9081 Před měsícem +17

      Amrit vela, Mool mantra, rakhya shabad, Sara din ghare gurbaani chaldi rehn do. Guru ji mehr krnge. Jis kol amrit vela guru ji khush ho k avasthava vi de dinde a mtlb andrli khed.

    • @official_ShabadChannel
      @official_ShabadChannel  Před měsícem +9

      ਵੀਰ ਜੀ ਆਪਣਾ ਨੰਬਰ ਦਿਉ

    • @gurfatehbassi3853
      @gurfatehbassi3853 Před měsícem +3

      Gugl di dhooni de dya kro ghre

  • @palakumar-jx7qc
    @palakumar-jx7qc Před měsícem

    ♥️🙏🙏♥️🙏♥️ Dhan dhan shriguru granth sahibji 🌿🌺🌿 waheguruji 💐💐 waheguruji 🌺🌿🌺 waheguruji 🌷🌷 waheguruji 🌺🌿🌺🌿 waheguruji 💐💐

  • @kulvindersingh2337
    @kulvindersingh2337 Před měsícem +2

    Waheguru ji 🙏

  • @sawindersingh880
    @sawindersingh880 Před měsícem +5

    Waheguru g
    Bahut vdia g jankari

  • @parminderkaur9331
    @parminderkaur9331 Před měsícem +2

    Waheguru ji🙏🙏🙏🙏

  • @user-hb7qz8mt5e
    @user-hb7qz8mt5e Před měsícem

    Waheguru ji waheguru ji waheguru ji waheguru ji waheguru ji srbt ka bhla kro ji ❤❤

  • @Kate_799
    @Kate_799 Před 17 dny

    Waheguru ji kirpa kri

  • @user-cb7uc6ri1o
    @user-cb7uc6ri1o Před měsícem

    Wahe guru waheguru waheguru waheguru

  • @pushpinderkaurtv
    @pushpinderkaurtv Před 24 dny

    Waheguru Waheguru Waheguru ji 🙏 ❤

  • @manrajkailey5257
    @manrajkailey5257 Před měsícem +4

    Bhai Saab g wheguru ji ja khalsa wheguru g ki fath🙏🏻🙏🏻🙏🏻

  • @bunnysandhay3820
    @bunnysandhay3820 Před měsícem +2

    Sach keha ji

  • @harjinderkaur5259
    @harjinderkaur5259 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ , ਮੈ ਇਹ ਮੰਨਦੀਆ ਆਤਮਾ ਹੁੰਦੀਆ ਮੈ ਵੀ ਅੱਖੀ ਦੇਖੀਆ ਇਹ ਆਤਮਾ ਵਾਹਿਗੁਰੂ ਜੀ ਕਿਰਪਾ ਕਰਨ ਸੱਰਬਤ ਦਾ ਭਲਾ ਹੋਵੇ

  • @gurdevkaur9723
    @gurdevkaur9723 Před měsícem +2

    Waheguruji waheguruji

  • @davindersingh-tx3vq
    @davindersingh-tx3vq Před 17 dny

    ਪੱਤਰ ਕਾਰ ਦੀ ਅਵਾਜ਼ ਬਹੁਤ ਹੀ ਘੱਟ ਹੈ

  • @SukhwinderSingh-lx6cv
    @SukhwinderSingh-lx6cv Před 20 dny

    Waheguru ji kirpa krnge

  • @user-sx1bq3hj9f
    @user-sx1bq3hj9f Před měsícem +2

    Good

  • @rajwinder6734
    @rajwinder6734 Před měsícem +2

    God❤❤❤is one

  • @deep4986
    @deep4986 Před 17 dny

    Weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji weheguru ji

  • @ashokpurchase9653
    @ashokpurchase9653 Před měsícem

    बहुत बधिया, सतनाम वाहेगुरु

  • @ParamjeetKaur-zy3km
    @ParamjeetKaur-zy3km Před měsícem +1

    बाणी smrth he🙏🏿🙏🏿🙏🏿🙏🏿

  • @mangatraman
    @mangatraman Před 24 dny

    Waheguru ji meher karna ji🙏🙏

  • @rajinderpalkaur8279
    @rajinderpalkaur8279 Před 28 dny +1

    SACH HAI JI

  • @paramjitchahal9427
    @paramjitchahal9427 Před měsícem

    Ghatna de naal sikhi da gyan te rab ch bharosa eh dus k bahut lokan da bhala kita hoyga.dhanwaad

  • @pannugurcharan7763
    @pannugurcharan7763 Před měsícem +3

    Naam he sabkush hai

  • @harpreetkaurchottu
    @harpreetkaurchottu Před měsícem +5

    WAHEGURUJI de naam ander hi sab sukh han🙏🙏🙏🙏🙏🙏🙏🙏🙏

  • @PropertySaleRent
    @PropertySaleRent Před 21 dnem

    Shi gll aa j Rabb hunda te bhoot vi & positive te negative vi 🙏

  • @paramsingh6266
    @paramsingh6266 Před měsícem

    Waheguru ji ♥️🙏🏻

  • @jaswantsingh1555
    @jaswantsingh1555 Před měsícem

    ਵਾਹਿਗੁਰੂ ਜੀ 🙏

  • @harishdhiman8893
    @harishdhiman8893 Před 7 dny

    ਅਹਿ ਕੁਝ ਸਾਲ ਮੇਰੇ ਨਾਲ ਵੀ ਹੁੰਦਾ
    ਖ਼ੈਰ ਮੇ ਗਾਲੋ ਗਾਲੀ ਹੋ ਜਾਂਦਾ। ਪਰ ਹੁੰਦਾ ਹੈ ਮੇਰੇ ਨਾਲ ਸਬ

  • @ravinderkaur4713
    @ravinderkaur4713 Před měsícem +3

    ❤❤

  • @user-mk2sz9xs7o
    @user-mk2sz9xs7o Před měsícem

    Waheguru ji sarbat da bhala karo ji🙏🙏

  • @abroadhelp1800
    @abroadhelp1800 Před měsícem +2

    💯💯